American Free Flight ( UAS ਜੱਟਵੈੜਾਂ ) Bhanasidhu Bhanabhagudha Amanachairman New Comedy Video 2022

แชร์
ฝัง
  • เผยแพร่เมื่อ 1 ต.ค. 2024
  • Chacha WoW presents full video Chacha Me Ukraine ਚੱਲਿਆ :. Hope you all like it . Stay tuned to chacha wow for more interesting and funny videos.
    Chacha Me Ukraine ਚੱਲਿਆ :
    For business : amanadeepsidhu813@gmail.com
    Call : 9463034885
    WhatsApp: 9463034885
    Story by _ Bhaanasidhu, Mintujatt , Amanachairman
    Actors 👉🏻 Bhaanasidhu, Mintujatt , Amanachairman,Jassidr,Tanoj Tibba
    Editor by 👉🏻 Amanachairman
    Produce by 👉🏻 Amanachairman ,Bhaanasidhu
    Director 👉🏻 Amanachairman
    DOP : Amanachairman
    Music : ChaChaWoW music 🎵 Qyamatlife Studioz Mobile : 7626840740
    Copyrights : Amanachairman
    Thumbnail by 👉🏻 Sehajveer singh
    📞 +91 6284 582 479
    instagram : Mitnujatt 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...

ความคิดเห็น • 478

  • @HarjinderBhullar6076
    @HarjinderBhullar6076 2 ปีที่แล้ว +78

    ਭਾਨਾ ਸਿੱਧੂ ਤੇ ਭਾਨਾ ਭਗੌੜਾ ਕੈਲਾ ਅਮਨਾ ਚੈਅਰਮੈਨ ਘੈਂਟ ਤਿੰਨੇ ਬੰਦੇ ਵਧੀਆ ਵੀਡੀਓ ਬਣਾਉਂਦੇ ਆ ਐਕਟਿੰਗ ਘੈਂਟ ਸਿਰਾ ਡਾਈਲਾਗ ਕੱਬੇ

    • @777SHARMA
      @777SHARMA 2 ปีที่แล้ว

      ਕਈ ਦਿਨਾਂ ਤੋਂ ਇੱਕ ਚੌਥਾ ਐਵੇਂ ਬੇਮਤਲਬਾ ਧੱਕੇ ਨਾਲ ਈ ਵੜਿਆ ਫਿਰਦਾ ਵਿੱਚ, ਸਟੇਜ ਸੈਕਟਰੀ ਆਲੇ ਕੰਮ ਤੋਂ ਵਿਹਲਾ ਹੋ ਗਿਆ ਹੋਣਾ ਵਿਚਾਰਾ, ਹੁਣ ਭਾਨੇ ਭਗੌੜੇ ਦੀ ਲੋਕਪ੍ਰਿਅਤਾ ਦੇ ਸਹਾਰੇ ਆਬਦਾ ਚਿਹਰਾ ਚਮਕਾ ਰਿਹਾ ਵਿਚਾਰਾ, ਭਾਨਾ ਟੀਂਮ ਨੂੰ ਬੇਨਤੀ ਹੈ ਕਿ ਓਸ ਵੀਰ ਨਾਲ ਜ਼ਿਆਦਾ ਲੰਬੇ ਸੀਨ ਨਾ ਲਵੋ, ਇਹਦੇ ਨਾਲ ਤੁਹਾਡੀ ਕਾਮੇਡੀ ਪ੍ਰਭਾਵਿਤ ਹੋਵੇਗੀ

  • @ManbirMaan1980
    @ManbirMaan1980 2 ปีที่แล้ว +20

    ਸੁੱਖਾ ਬਹੁਤ ਕੁਝ ਕਰਾਉਂਦਾ, ਇਹ ਨਾ ਕਦੇ ਭੁੱਲ ਕੇ ਵੀ ਖਾਵੇ,ਇੰਜ ਲਗਦਾ ਹੁੰਦਾ ਜਿਵੇਂ ਛੱਤ ਉੱਤੇ ਡਿੱਗਦੀ ਹੁੰਦੀ

  • @pritpalsinghsidhuadv7488
    @pritpalsinghsidhuadv7488 2 ปีที่แล้ว +35

    ਭਾਨਾ ਸਿੱਧੂ,ਭਾਨਾ ਭਗੌੜਾ, ਅਮਨਾ ਚੇਅਰਮੈਨ ਤਿੰਨੇ ਘੈਂਟ ਪੰਜਾਬੀ ਐਕਟਰ 👌

  • @karmjitrai146
    @karmjitrai146 2 ปีที่แล้ว +3

    ਬਹੁਤ ਵਧੀਆ ਐਕਟਿੰਗ ਲੱਗੀ ਅਮਨੇ ਦੀ ਸਿਰੇ ਦੇ ਨਸ਼ੇੜੀ ਦੀ ਐਕਟਿੰਗ ਐਵੇਂ ਲੱਗਦਾ ਜਿਵੇਂ ਅਸਲ ਵਿੱਚ ਕੋਈ ਨਸ਼ੇੜੀ ਹੋਵੇ ਸਾਰੀ ਟੀਮ ਨੂੰ all the best ਸਾਰੇ ਨਾਭੇ ਵਾਲਿਆਂ ਵੱਲੋਂ

  • @preetsidhwan3762
    @preetsidhwan3762 2 ปีที่แล้ว +36

    ਭਾਣਾ ਭਗੋੜਾ ਵੀ ਸਿਰਾ ਕਰਾਉਂਦਾ 😂😂😂😂

  • @RajeshKumar-ty6tq
    @RajeshKumar-ty6tq 2 ปีที่แล้ว +2

    Amna.bihaari.lgda

  • @k4rt00s
    @k4rt00s 2 ปีที่แล้ว +4

    ਸਭ ਪਤਾ ਸਾਲਾ 😀 (ਬਿੱਟ,ਗ੍ਰਾਮ,ਮਿਲੀ,ਪੰਨੀ,ਮੈਲਟ)

  • @kalaburj2968
    @kalaburj2968 2 ปีที่แล้ว +32

    ਸੁੱਖੇ ਆਲ਼ੇ ਪਕੌੜੇ ਆ ਦਾ ਅਸਰ ਆ 😂😂

  • @gurpreetsahota6100
    @gurpreetsahota6100 2 ปีที่แล้ว +5

    ਭੰਗ ਅ ਆਲੇ ਪਕੌੜਿਆ ਦਾ ਅਸਰ ਆ😂😂😂

  • @PawanKumar-zu3wb
    @PawanKumar-zu3wb 2 ปีที่แล้ว +5

    22 video dekh ke Mera ta bukhar hi uttar gya.........truck wala seen ghaint c.....jhaaj ala osto ghaint

  • @maanimangat3550
    @maanimangat3550 2 ปีที่แล้ว +7

    Bhooma Bhang pike Jo krda c ohi bhanne ohnu krde ne🤣🤣 good act Bai

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GurmeetSingh-yu3kk
    @GurmeetSingh-yu3kk 2 ปีที่แล้ว +6

    ਬਹੁਤ ਵਧੀਆ ਐਕਟਿੰਗ ਕੈਲਾ ਦੀ

  • @yaaddhaliwal9187
    @yaaddhaliwal9187 2 ปีที่แล้ว +10

    Nazara aa gaya bai video dekh ke 🙏🙏👌👌👌👌👌👌

  • @Globalkabbadiupdates
    @Globalkabbadiupdates 2 ปีที่แล้ว +2

    ਪੜਤੂਹੇ ਵਾਂਗ ਸਰੁੰਗ ਪੱਟੀ ਜਾਂਦਾ, ਵਾਡੇ ਲੋਟ ਵੱਡ ਦਿੰਦਾ ਭਾਨਿਆਂ 🤣

  • @dildeeprai5792
    @dildeeprai5792 2 ปีที่แล้ว +6

    Hahaha ਅੱਜ ਤਾਂ ਸੱਚੀ ਖਾਦੇ ਲੱਗਦੇ ਭਾਨਿਆ ਮੇਰੇ ਆਰਾ

  • @jagjotsingh6479
    @jagjotsingh6479 2 ปีที่แล้ว +5

    Bhoome di story te film ban gi 😂

  • @sukhjinderdhillon2589
    @sukhjinderdhillon2589 2 ปีที่แล้ว +6

    ਬਹੁਤ ਵਧੀਆ ਵੀਡੀਓ ਬਾਈ 👍👍👍👍

  • @jagseerchander4392
    @jagseerchander4392 2 ปีที่แล้ว +6

    ਬੇਬੇ ਨੂੰ ਕੀ ਹੋ ਗਿਆ ਸੀ 😂😂😂😂

  • @HarjinderBhullar6076
    @HarjinderBhullar6076 2 ปีที่แล้ว +1

    ਭਾਨਾ ਸਿੱਧੂ ਤੇ ਭਾਨਾ ਭਗੌੜਾ ਕੈਲਾ ਘੈਂਟ ਤੇ ਅਮਨਾ ਚੈਅਰਮੈਨ ਘੈਂਟ ਤਿੰਨੇ ਬੰਦੇ ਸਿਰਾ ਘੈਂਟ ਡਾਈਲਾਗ ਸਿਰਾ ਕਰਾਉਂਦੇ ਆ ਵੀਡੀਓ ਵਧੀਆ ਬਣਾਉਂਦੇ ਆ

  • @gurpreetchahal2901
    @gurpreetchahal2901 2 ปีที่แล้ว +6

    ਬਹੁਤ ਵਧੀਆ

  • @ggill1530
    @ggill1530 2 ปีที่แล้ว +5

    ਆਹ ਵੀ ਦੁਰਲਭ ਹੀਰਾ ਹੈ
    ਬਾਬ ਇਹਨਾਂ ਨੂੰ ਤੰਦਰੁਸਤ ਰੱਖੇ ਨਾਲੇ ਦੌਲਤ ਤੇ ਖੁਸ਼ੀਆਂ ਵੀ ਦਵੇ ।
    ਹਸਾ ਹਸਾ ਪੁੱਠੇ ਕਰਤੇ ਲੱਡੂ ਜੇ ਨੇ

  • @gurjantsingh5134
    @gurjantsingh5134 2 ปีที่แล้ว +1

    ਭੰਗ ਦੇ ਪਕੌੜੇ ਤਾਂ ਜਹਾਜ਼ ਦੀ ਬਾਰੀ ਨੂੰ ਹੱਥ ਪਵਾ ਦਿੰਦਾ ਯੂ ਐਸ ਏ ਤਾਂ ਵੱਟ ਤੇ ਪਿਆ

  • @baljindersingh1184
    @baljindersingh1184 2 ปีที่แล้ว

    ਹਰ ਵੇਲੇ ਗਾਲ਼ਾਂ ਹੀ ਕੱਢਦਾ ਰਹਿੰਦਾ ਹੈ ।ਬੱਚੇ ਕੀ ਸਿੱਖਣਗੇ।ਗਲਤ ਬੋਲ ਕਿਉਂ ਪੰਜਾਬੀ ਦਾ ਬੇੜਾ ਬਿਠਾਉਂਦੇ ਹੋ।

  • @Cricket-fr1xt
    @Cricket-fr1xt 2 ปีที่แล้ว +3

    ਜਟਵੈੜੋ ਬਣੀ ਨੀ ਗੱਲ ਨਹੀ ਤਾ ਤੁਸੀ ਸਿਰਾ ਕਰਦੇ

  • @punjabdehaani
    @punjabdehaani 2 ปีที่แล้ว +1

    ਕਨੇਡਾ ਦੇ ਖੇਤਾਂ ਦੀ ਕਹਾਣੀ ਪਾਉਂਦੇ ਨੇ ਇਹ ਪੰਜਾਬ ਦੇ ਖੇਤ th-cam.com/video/thQKamk1RQw/w-d-xo.html

  • @rajinderkaur7932
    @rajinderkaur7932 2 ปีที่แล้ว +1

    ਜਾ ਓ ਜਟਵੈੜ ਹਾਹਾਹਾ

  • @SHERAsangha
    @SHERAsangha 2 ปีที่แล้ว +4

    Amana ta sachi he chitte baaj lagda peya 🤣🤣🤣
    Bhana bhagoda aaj bhana pakoda ban geya 🤣
    But respect bruh always 👍 jehra tusi ehna hassaunde ay sarya nu 👍

  • @jagvirsinghbenipal5182
    @jagvirsinghbenipal5182 2 ปีที่แล้ว +9

    ਬਹੁਤ ਵਧੀਆ ਬਾਈ ਜੀ 👌👌👌

  • @ravdeepgill211
    @ravdeepgill211 2 ปีที่แล้ว +3

    Bhana ta bhana hi aa waheguru ji mehar karn ina te ida hi khush reh ver

  • @ਸੁਖਜਿੰਦਰਸੀੜ੍ਹਾ
    @ਸੁਖਜਿੰਦਰਸੀੜ੍ਹਾ 2 ปีที่แล้ว +1

    ਬਹੁਤ ਵਧੀਆ ਭਾਨਾ ਵਾਈ👌🏻💃🏼🕺🏼👍🏻🙋‍♂️🙏🏻

  • @farmtracwale21
    @farmtracwale21 2 ปีที่แล้ว +1

    Kon kon dekhega

  • @786_ghous_pak_sarkar
    @786_ghous_pak_sarkar 2 ปีที่แล้ว +1

    bhoottoooo kitha hei uss di video v bnaoo broo ji

  • @flopsinger1564
    @flopsinger1564 2 ปีที่แล้ว +3

    ਪੰਜਾਂ ਦਾ ਮਤੀਰਾ 😂🤣😂🤣

  • @rajveerkaurpreet3946
    @rajveerkaurpreet3946 ปีที่แล้ว

    ਵੀਡਿਓ ਬੋਹਤ ਘੈਟ ਹੁੰਦੀਆ ਇਹਨਾਂ ਦੀਆਂ

  • @amritgill6858
    @amritgill6858 2 ปีที่แล้ว

    ਭੂਮੇ ਭੰਗ ਦੇ ਪਕੌੜੇ ਵਾਲੇ ਦੀ ਵੀਡੀਓ ਨੂੰ ਕਾਪੀ ਕਰਕੇ ਬਣਾਈ ਆ

  • @mrsinghtv3671
    @mrsinghtv3671 2 ปีที่แล้ว +1

    ਖਾ ਕੇ ਭੰਗ ਦੇ ਭਕੋੜੇ ਜੱਟ ਹੋ ਗੲੇ ਭਗੋੜੇ ਭਾਨੇ ਬੰਦਾਂ ਮਾਰਤਾ

  • @amanaman3324
    @amanaman3324 2 ปีที่แล้ว +1

    ਐਂਡ ਗੱਲਬਾਤ ਜੀ 🌺🌺🌺🌺

  • @parmjeetgmwla9173
    @parmjeetgmwla9173 2 ปีที่แล้ว +1

    ਬਾਈ ਜੀ ਸਿਰਾਂ ਲਾ ਦਿੱਤਾ ,, ਘੈਂਟ ਵੀਡੀਓ

  • @simranpreetgillsimranpreet5545
    @simranpreetgillsimranpreet5545 2 ปีที่แล้ว +1

    Chacha ji seo thora uchi bolea karo

  • @InderjeetSingh-lx7og
    @InderjeetSingh-lx7og 2 ปีที่แล้ว +4

    Sirra krta sari team ne 👌👌👌👌👌

  • @gurindersohi6314
    @gurindersohi6314 2 ปีที่แล้ว +2

    Very Good msg

  • @seemas8077
    @seemas8077 2 ปีที่แล้ว +1

    Veere tuhadi video dekh ke Dil khush ho janda bhot Soni video Hassa v bhot auonda 😄😄

  • @ravneetgrewal1863
    @ravneetgrewal1863 2 ปีที่แล้ว +9

    Nice video❤️

  • @sonusharma6145
    @sonusharma6145 2 ปีที่แล้ว +1

    Hahaha gusiya Redan Vich Kaila Da Koi Jawab Nhi ..Kaila de video deakh apna app hi Hassa Nikal Janda

  • @DarshanSingh0001
    @DarshanSingh0001 2 ปีที่แล้ว

    ਬਹੁਤ ਵਧੀਆ ਕਮੇਡੀ ਕਰਦਾ ਕੈਲਾ

  • @JAGDEEPSINGH-cf7yo
    @JAGDEEPSINGH-cf7yo 2 ปีที่แล้ว +1

    ਪਿੰਜਣੀਆਂ ਬਹੁਤ ਸਹੋਨੀਆ 😂😂

  • @satwinderpanju9049
    @satwinderpanju9049 2 ปีที่แล้ว

    ਬਾਣੀਆਂ ਦੀ ਨਕਲ ਕਰਕੇ ਕੋਈ ਵੀਡੀਓ ਬਣਾਓ ਬਾਈ ਜੀ

  • @rupinderdeeproffy7629
    @rupinderdeeproffy7629 2 ปีที่แล้ว +1

    Chacha aahooo mera saala sukhe wale pakora khva gya a ahooo jattwair chacha aahooo mera saala

  • @vickykabbadi2223
    @vickykabbadi2223 2 ปีที่แล้ว +21

    bnana bhaguda is da best actor in the Punjab 🙏🏻🙏🏻🙏🏻🙏🏻🙏🏻

    • @ranjeetmaan4369
      @ranjeetmaan4369 2 ปีที่แล้ว

      Bilkul shi aa bro

    • @harmanpindiala8528
      @harmanpindiala8528 2 ปีที่แล้ว

      th-cam.com/users/shortsw0Vsns6UK3c?feature=shareth-cam.com/users/shortsw0Vsns6UK3c?feature=share

    • @jaspalbrar6237
      @jaspalbrar6237 2 ปีที่แล้ว

      @@ranjeetmaan4369 1¹q.qqq

    • @davindersaini5222
      @davindersaini5222 2 ปีที่แล้ว

      @@ranjeetmaan4369 the

  • @khushigupta4707
    @khushigupta4707 2 ปีที่แล้ว +6

    💯 Very Nice Full Comedy

  • @ਮਨਜੀਤਸਿੰਘ-ਮ3ਯ
    @ਮਨਜੀਤਸਿੰਘ-ਮ3ਯ 2 ปีที่แล้ว

    ਅਵਾਜ਼ ਠੀਕ ਨੀਂ ਆਉਂਦੀ ਪਤੰਦਰ

  • @baldevsinghmankoo3774
    @baldevsinghmankoo3774 2 ปีที่แล้ว

    ਪਾ ਲੈ ਯਾਰ ਸਪਾਰ ਦੇ ਮੇਲੇ ਤੇ ਕੰਮ ਆੳੂਗੌ

  • @gagandeepsinghbrar7346
    @gagandeepsinghbrar7346 2 ปีที่แล้ว +41

    The accent of bhana bhagoda with his undoubtly superb comedy along with message given by bhana sidhu ,the duo overall is lit🔥 👍👌

  • @hellolovely3481
    @hellolovely3481 2 ปีที่แล้ว

    और मुझे आपका वीडियो बहुत पसंद है इसलिए मैंने यह संदेश भेजा

  • @jagdeepsingh6540
    @jagdeepsingh6540 2 ปีที่แล้ว +1

    Dona ch bahut javerdest talent aa

  • @hellolovely3481
    @hellolovely3481 2 ปีที่แล้ว

    भाई आपकी वीडियो बहुत अच्छी होती है लेकिन आपकी आवाज कम ही सुनाई देती है जिसके कारण हमें सुनाई नहीं देता

  • @gurveerpadher3258
    @gurveerpadher3258 2 ปีที่แล้ว

    ਗੋਲੀ ਮਾਰਾਗੇ ਇਨਡੀਅਾ ਤੋਂ ਆਏ ਆ

  • @gurpreetmaan123
    @gurpreetmaan123 2 ปีที่แล้ว +1

    ਕਿਵੇਂ ਹੋ ਜੱਟ wero

  • @rohitgill8110
    @rohitgill8110 2 ปีที่แล้ว

    ਤੇਰਾ ਬਹਿ ਗਿਆ ਬੇੜਾ ਦਾ ਮਤਲਬ ਪਤਾ ਕਰਲਿਓ ਕੀ ਹੁੰਦਾ, ਕਮੇਡੀ ਤਾਂ ਠੀਕ ਪਰ ੲਿਹੋ ਜੀ ਗਾਲ ਨਾ ਕੱਢੋ, ਦੁਸ਼ਮਣ ਨੂੰ ਵੀ ਇਸ ਤਰ੍ਹਾਂ ਦੇ ਲਫ਼ਜ਼ ਨਹੀਂ ਕਹਿੰਦਾ ਕੋਈ,

  • @sukhwindersingh-st1lj
    @sukhwindersingh-st1lj ปีที่แล้ว

    ਬਹੁਤ ਵਧੀਆ ਸਿੱਧੂ ਸਾਹਿਬ,

  • @asduggal3690
    @asduggal3690 2 ปีที่แล้ว +2

    ਵੀਰ ਜੀ ਵੀਡੀਓ ਬਹੁਤ ਵਧੀਆ ਹੈ
    ਵੀਰ ਜੀ ਖਸਖਸ ਪੋਸਤ ਭੂੱਕੀ ਦੀ ਖੇਤੀ ਬਾਰੇ ਵੀ ਵੀਡੀਓ ਬਣਾਇਆ ਕਰੋ ਤਾਂ ਕਿ ਆਪਣੇ ਪੰਜਾਬ ਦੀ ਨੌਜਵਾਨ ਪੀੜ੍ਹੀ ਮਾੜੇ ਮਾਰੂ ਨਸਿਆਂ ਤੋਂ ਬਚ ਜਾਵੇ

  • @gurnishansingh3216
    @gurnishansingh3216 ปีที่แล้ว

    ਸੁੱਖੇ ਅਲੇ ਪਕੌੜੇ😂🤣🤣

  • @harvinderkaur6908
    @harvinderkaur6908 2 ปีที่แล้ว

    😂😂😂😂😂😂😂😂😂😂😂😂😂😂 ਸਿਰਾ

  • @jharmaljassar2183
    @jharmaljassar2183 2 ปีที่แล้ว +1

    Good bro 😀😀😀😀😀😀😀😀😀😀😀😀😀😀😀😀😀

  • @dahiyasardarji5286
    @dahiyasardarji5286 2 ปีที่แล้ว +2

    ਬਹੁਤ ਵਧੀਆ

  • @gilllifeisone4280
    @gilllifeisone4280 2 ปีที่แล้ว +1

    Ress ta kiti c gall bni nahi 👎👎👎👎👎👎

  • @SukhwinderKaur-hz4ei
    @SukhwinderKaur-hz4ei ปีที่แล้ว

    Jive sccchi bhang piitttti Hundi aa...... Bhut vdiya hasssssa hssss rhe si

  • @manjotmanan3516
    @manjotmanan3516 2 ปีที่แล้ว +2

    How cha-cha wow 😂

  • @gurjeetsingh6912
    @gurjeetsingh6912 2 ปีที่แล้ว

    ਭਾਨੇ ਨੇ diport ਕਰਤੇ

  • @SurjeetSingh-dc5be
    @SurjeetSingh-dc5be 2 ปีที่แล้ว +2

    Nice 22 g 💯👍❤️👍🙏

  • @lallibaidwan9237
    @lallibaidwan9237 ปีที่แล้ว

    Bhaane bir happy diwali bir bt aaj 1 kmi mehsus hondi pai aa je aaj apne ala chota sade nal hunda ta aa khusi 1000 guna bd jani c yara es diwali te pka c apne ale jatt di hveli ch mnani c aa diwali. Bt dil diya dila ch re gaiya chlo tusi ta sade kol ne 22 apna khyal rkhya kro bir hath jod ke benti aa bro love u bro

  • @kalabrar8903
    @kalabrar8903 2 ปีที่แล้ว +1

    Jama end bai ...Sirrrraaaa

  • @Satish_kumar_
    @Satish_kumar_ 2 ปีที่แล้ว +2

    Very Nice performance of the Video With Funny 👍

  • @punjabichannel4220
    @punjabichannel4220 2 ปีที่แล้ว

    Bhut Siraa vr g tusi commedy video de nal nal apna kam vi kar lena aa I'm u r big fan

  • @sajjansingh168
    @sajjansingh168 2 ปีที่แล้ว +4

    Love you team

  • @billasidhu6565
    @billasidhu6565 2 ปีที่แล้ว +1

    ਸਿਰਾ ਹੀ ਕਰਾਉਂਦੇ ਆ

  • @sarabjitkaur8997
    @sarabjitkaur8997 2 ปีที่แล้ว +1

    ਅਮਨਾ ਚੇਅਰਮੈਨ ਘੈਟ ਆ

  • @rohitsunil8514
    @rohitsunil8514 2 ปีที่แล้ว

    Sar Ji ek kalakar kya hota hai yah to Koi kalakari Jaanta hai lekin Itna Jarur Kahana Chahunga Ki Har kalakar kalakar se hi baat karta hai aur ham Jaise feno se koi baat nahin karta yah sab Main Jaanta hun Agar aapke dil mein thodi si bhi Jagah Hogi to please reply dena dhanyvad

  • @funvlogs5515
    @funvlogs5515 2 ปีที่แล้ว +1

    First comment

  • @gurdeepchatha007
    @gurdeepchatha007 2 ปีที่แล้ว

    Yarr chite da nasha sachi bhai ae nal ale ne j pita hove kol beth k ae nasha ho janda yr .yakin jaa auonda ni .pr banda khi jnda pni te paa milt kr .ferta sara pta ei ho ehna nu yr oinde honge .bhai dseo yr ae ho jnda k eme bs oii fdhu ji video bnai aa yr

  • @Reporterpunjabtvchannel
    @Reporterpunjabtvchannel 2 ปีที่แล้ว

    video vadhia pr suru ch dakka ni sunda

  • @sidhusaab6119
    @sidhusaab6119 2 ปีที่แล้ว

    ਸਿਰਾ ਬਾਈ ਸਿੱਧੂ ਸਾਬ

  • @gurwinderdhillon2084
    @gurwinderdhillon2084 2 ปีที่แล้ว +2

    Sirra ghaint

  • @gurpreetsahota6100
    @gurpreetsahota6100 2 ปีที่แล้ว +1

    ਸ਼ਾਫਰ ਬਾਹਲਾ 😂😂😂😂😂😂

  • @techfarmer4190
    @techfarmer4190 2 ปีที่แล้ว

    Real video dakhni te (0300 wale) chln te jyo

  • @SukhwinderKaur-hy2cd
    @SukhwinderKaur-hy2cd 2 ปีที่แล้ว

    video c par kadi v koy v Nasha nai karna bro bahut dukh gahr dya nu dekh jad koy drug lai reha Hove sab thik raho

  • @sukhjeetsingh5795
    @sukhjeetsingh5795 2 ปีที่แล้ว +2

    Cha cha ji 🙏🙏🙏

  • @navrajrandhawa4172
    @navrajrandhawa4172 2 ปีที่แล้ว

    Sidhu bai sahi bolds c k bhana bagudha teri eh jagah nai veere tnu sahi rasta nai mil reha

  • @gurmukhsinghadiwal8768
    @gurmukhsinghadiwal8768 2 ปีที่แล้ว +2

    Wow

  • @gurdeepchatha007
    @gurdeepchatha007 2 ปีที่แล้ว

    Video ch vikhea c fiter taa start ei ni huea c .pathe kime kutre gae .bhai thoda tyan rakhea kro

  • @gurdeepchatha007
    @gurdeepchatha007 2 ปีที่แล้ว

    Dseo veer bnke yr .ae taa ya apa nu ki pta lgda v kida kida ni sham tk 100 jna milda hr pata kde huea taa haini

  • @vetTreatment901
    @vetTreatment901 2 ปีที่แล้ว

    ਕੈਲਾ ਸਿਰਾ ਕਰਤਾ

  • @LakhwinderSingh-lw7yu
    @LakhwinderSingh-lw7yu 2 ปีที่แล้ว

    ਬਾਈ ਜੀ ਜਿਹੜੀ ਵੀਡੀਓ ਬਣਾਈ ਹੈ ਉਸ ਦਾ ਦੂਜਾ ਭਾਗ ਵੀ ਬਣਾਊ ਜੀ ਬਹੂਤ ਹੀ ਵਧੀਆ ਢੰਗ ਨਾਲ ਬਣਾਈ ਹੈ ਬਾਈ ਜੀ ਮੇਰਾ ਨਾਮ ਲਖਵਿੰਦਰ ਸਿੰਘ ਲੱਖਾ ਦੰਦੀਵਾਲ ਪਿੰਡ ਕਕਰਾਲਾ ਭਾਈਕਾ ਸਿੱਧੂ ਭਾਨਾ ਬਾਈ ਕੈਲਾ ਸਿੰਘ ਚੇਅਰਮੈਨ ਸਾਰੇ ਬਾਈਆ ਨੂੰ ਸਾਸੀਕਾਰ

  • @noorbhangu8919
    @noorbhangu8919 ปีที่แล้ว

    ਬਹੁਤ ਵਧੀਆ ਜੀ

  • @SukhwinderSingh-qt3cp
    @SukhwinderSingh-qt3cp 2 ปีที่แล้ว +1

    Very very very very nice 👌 very nice 👌 very nice 👌 very nice 👌 very good 👍

  • @amrindersinghbrar8804
    @amrindersinghbrar8804 2 ปีที่แล้ว

    ਵਧੀਆਂ ਵੀਡੀਉ ਜੀ

  • @blackdeerhd8440
    @blackdeerhd8440 2 ปีที่แล้ว +1

    Super ਹਿੱਟ 😂😂😂😂😂

  • @Man_Brar_1011
    @Man_Brar_1011 2 ปีที่แล้ว

    Bhome Ali gal nhi bndi ohne asal khaade c

  • @malaysianboy2691
    @malaysianboy2691 2 ปีที่แล้ว +1

    Love you a sarea nu