Chamble Sadddu | Episode - 2 | Dharnat jhinjer ft bhana bhagoda | Full comedy

แชร์
ฝัง
  • เผยแพร่เมื่อ 6 มิ.ย. 2021
  • Join 👇🏻
    Facebook page ;- / dharnatjhinjer001
    instgram:- dharnat_jhi...
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :- Chamble Sadddu | Episode - 2 | Dharnat jhinjer ft bhana bhagoda | Full comedy
    --------------------------------------------------------------------------------
    staring :- Dharnat Jhinjer , bhana bhagoda , Babaldeep Jhinjer , satta maan , harpreet bhangu ,Tanoj Tiba , lovepreet ghumaan, Pali, Gurpreet kaur guri, tari, kirnpal gaga
    -------------------------------------------------------------------------------------------------------------------
    D.O.P :- Satta Maan and Babaldeep singh
    Editing :- Babaldeep jhinjer, arsh mehra
    Story writer :- mintu jatt { bhana bhgoda }
    Poster work :- satta Maan

ความคิดเห็น • 2K

  • @faridabaddesawerkingbai5929
    @faridabaddesawerkingbai5929 3 ปีที่แล้ว +81

    ਬਾਈ thanx ਤੁਹਾਡਾ ਹਰਜੀਤ ਬਾਜਾਖਾਨਾ ਦਾ ਨਾਮ ਲੈਣ ਲਈ ਦਿਲੋ ਪਿਆਰ ਅਾ ਤੁਹਾਡੇ ਲਈ

  • @jotinderdhaliwal2921
    @jotinderdhaliwal2921 3 ปีที่แล้ว +98

    ਸੱਚ ਕਿਹਾ ਕੱਬਡੀ ਖਿਡਾਰੀ ਸਾਰੇ ਮਿੰਟੂ ਦੇ ਯਾਰ ਸੀ । ਗਾਗੋ ਦੀਨਾ ਕਾਲਾ ਗਾਜੀਆਣਾ ਹਰਜੀਤ ਸਭ ਨਿਹਾਲ ਸਿੰਘ ਵਾਲੇ ਹੁੰਦੇ ਸੀ ਬਹੁਤ ਰੋਣਕ ਹੁੰਦੀ ਸੀ।

  • @soniamehra4643
    @soniamehra4643 3 ปีที่แล้ว +5

    ,,😂😂😂😂😂😂😂hassa nhi rokhda mara ta 😂😂😂😂👌

  • @partapsingh6325
    @partapsingh6325 3 ปีที่แล้ว +1

    ਵੀਡਿਓ ਬਹੁਤ ਸੋਹਣੀ ਲੱਗੀ ਅੱਤ ਕੀਤੀ ਦੋਵੇਂ ਬਾਹੀ ਵਦੀਆ ਸੁਪਰ ਹਿੱਟ

  • @makhankalas660
    @makhankalas660 3 ปีที่แล้ว +89

    ਭਾਨੇ ਭਗੋੜੇ ਦੀ ਐਕਟਿੰਗ ਜਮਾ ਸਿਰਾ ਹੈ ਧਰਨਾਟ ਵੀ ਠੀਕ ਹੈ ਪਰ ਭਾਨੇ ਦੇ ਕਰਕੇ ਹੀ ਜਿਆਦਾ ਵਿਡੀਓ ਦੇਖੀ ਜਾਂਦੀ ਹੈ

  • @Kabaddi4v
    @Kabaddi4v 3 ปีที่แล้ว +50

    Dharnat Te Bhaane Di Acting Kinu Kinu Ghaint Lgdi❤👌

  • @SukhpalSingh-kr2sw
    @SukhpalSingh-kr2sw 3 ปีที่แล้ว +14

    ਭਾਨਿਆ ਕਾਨੂੰ ਰੀਸਾ ਤੇਰੀਆ

  • @rajbhatti6484
    @rajbhatti6484 3 ปีที่แล้ว +16

    ਆਕੀ ਗਾਜਰ ਗੁੱਲਾ ਚੱਕੀ ਫਿਰਦਾ 🤣🤣😂😂

  • @kulwantsingh9375
    @kulwantsingh9375 3 ปีที่แล้ว +86

    ਧਰਨਾਟ ਵੀਰੇ ਤੇ ਭਾਨੇ ਵੀਰੇ ਤੁਹਾਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਡੀਓ ਬਹੁਤ ਵਧੀਆ ਹੈ ਡਰਾਈਵਰ ਭੋਲਾ ਸਿੰਘ ਮੋਜੀਆ

    • @avtarsamra2823
      @avtarsamra2823 3 ปีที่แล้ว +5

      ਨਾਲ ਹਥੌੜਾ ਸੈਣੀ ਵੀ ਦੇ ਦੇਣੀ ਸੀ ਤਿੰਨ ਦੰਦ ਕਿਤੇ ਵਾਹਿਗੁਰੂ ਜੀ ਮੋਗਾ

    • @avtarsamra2823
      @avtarsamra2823 3 ปีที่แล้ว +4

      ਪਿਆਰ ਪਿਆਰ ਚ ਛਿੱਤਰ ਪੈ ਜਾਣੇ ਸੀ

    • @manveerkhai9310
      @manveerkhai9310 3 ปีที่แล้ว +2

      Good morning

    • @nehainderbangar8043
      @nehainderbangar8043 3 ปีที่แล้ว

      To much funny

    • @MandeepSingh-gx8mo
      @MandeepSingh-gx8mo 2 ปีที่แล้ว

      @@avtarsamra2823 pllllljlv

  • @GagandeepSingh-qy9tp
    @GagandeepSingh-qy9tp 3 ปีที่แล้ว +41

    ਬਹੁਤ ਵਧੀਆ ਵੀਡਿਓ ਆ ਵੀਰ ਧਰਨਾਟ ਭਾਨੇ ਦੀ ਜੋੜੀ ਸਿਰਾ ਕਰਤਾ ਨਾਇਸ਼ 👍👍👍👍👌👌🎉🎉🎉🎉🎉🌴🌴🌴🌴

  • @desipenduvirsa
    @desipenduvirsa 3 ปีที่แล้ว +3

    ਬਹੁਤ ਵਧੀਆ ਐਕਟਿੰਗ ਧਰਨਾਟ ਤੇ ਭਾਨੇ ਦੀ

  • @sarbasingh744
    @sarbasingh744 ปีที่แล้ว +4

    ਦੋਨਾ ਕਠਿੱਆ ਨੂੰ ਦੇਖ ਕੇ ਮਨ ਨੂੰ ਬਹੁਤ ਪਸੰਦ ਆਈ ਵਿਡਿਉ22

  • @jassimehlan5155
    @jassimehlan5155 3 ปีที่แล้ว +60

    ਭਾਨਾ ਇੱਕ ਨੰਬਰ ਕਲਾਕਾਰ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ

  • @ramanatwal9851
    @ramanatwal9851 3 ปีที่แล้ว +25

    Dharnat bai nu pyar karn vale like kro

    • @deepr6076
      @deepr6076 3 ปีที่แล้ว

      Raman ji bhoot vidya bande hhh

    • @ramanatwal9851
      @ramanatwal9851 3 ปีที่แล้ว

      @@deepr6076 tuhanu ki pta y

    • @deepr6076
      @deepr6076 3 ปีที่แล้ว

      Mai bhoot kuj jande hhh darnat vaara

    • @ramanatwal9851
      @ramanatwal9851 3 ปีที่แล้ว

      @@deepr6076 tusi relative o dharnat bai de

    • @deepr6076
      @deepr6076 3 ปีที่แล้ว

      Hanji

  • @PakkePindaAale
    @PakkePindaAale 3 ปีที่แล้ว +5

    sirrrrrraaaaaaaaaaaaaaaaaa aah jodi dhrnat bai te bhana bai sirrrrraaaaaaaaaaaaaaa ❤️💪🏻💪🏻

  • @RamanSingh-vw1sw
    @RamanSingh-vw1sw 3 ปีที่แล้ว +4

    ਬਹੁਤ ਵਧੀਆ ਵੀਡੀਓ ਵੇਖ ਕੇ ਨਜ਼ਾਰਾ ਆ ਗਿਆ ਹਾਸਾ ਵੀ ਆਉਂਦਾ ਸੀ ਜਦੋ ਗਾਲਾ ਕੱਢ ਰਹੇ ਸੀ

  • @gurpindertoor538
    @gurpindertoor538 3 ปีที่แล้ว +25

    ਭਾਨਾ ਤੇ ਧਰਨਾਟ ਘੈਟ ਆ

  • @goldensparrow1079
    @goldensparrow1079 3 ปีที่แล้ว +77

    ਜ਼ਰੂਰੀ ਨਹੀਂ ਕਿ ਹੱਸਦੇ ਚਿਹਰੇ ਅੰਦਰੋਂ ਖ਼ੁਸ਼ ਹੀ ਹੁੰਦੇ ਨੇ,
    ਕਈ ਵਾਰ ਨਕਾਬ ਹਟਾਈਏ ਤਾਂ ਦੁੱਖ ਗਹਿਰੇ ਹੁੰਦੇ ਨੇ।
    Very nice video

  • @tiwanasgroup1925
    @tiwanasgroup1925 3 ปีที่แล้ว +6

    Bhane di acting nd dialogue siraaaaw

  • @avtarsinghavtarsingh5209
    @avtarsinghavtarsingh5209 2 ปีที่แล้ว +2

    Kya baat ji Teechak Tara Tora Thochak Tulli Da.🤣👌👏👍

  • @ManjeetSingh-zi7wt
    @ManjeetSingh-zi7wt 3 ปีที่แล้ว +76

    ਭਾਨਾ ਅਤੇ ਧਰਨਾਟ 22 ਜੀ ਦੁਜੇ ਭਾਗ ਵਿੱਚ ਤੁਹਾਡੇ ਸਾਥੀ ਕਲਾਕਾਰਾ ਨੇ ਬਹੁਤ ਵਧੀਆ ਐਕਟਿੰਗ ਕਰਕੇ ਤੁਹਾਡਾ ਪੂਰਾ ਸਹਿਯੋਗ ਦਿੱਤਾ ਲੋਕਾਂ ਨੂੰ ਹਸਾਉਣਾ ਬਹੁੱਤ ਵੱਡਾ ਪੁੰਨ ਹੈ ਬਹੁੱਤ ਧੰਨਵਾਦ ਜੀ 🙏🏼👍👍👍👍👍

    • @kanjarsirede7727
      @kanjarsirede7727 3 ปีที่แล้ว

      manoj bajpai new web series femlymen 2 chenal scb. jarur karna new video ke liy
      th-cam.com/video/PwGUG22foAs/w-d-xo.html

    • @deepsingh4154
      @deepsingh4154 2 ปีที่แล้ว

      @@kanjarsirede7727 plppp

    • @deepsingh4154
      @deepsingh4154 2 ปีที่แล้ว

      @@kanjarsirede7727 plp

    • @kanjarsirede7727
      @kanjarsirede7727 2 ปีที่แล้ว

      @@deepsingh4154 kiya

    • @connorlorenzo2162
      @connorlorenzo2162 2 ปีที่แล้ว

      I know I'm pretty randomly asking but does anybody know a good website to stream newly released movies online?

  • @naibsingh6767
    @naibsingh6767 3 ปีที่แล้ว +11

    My fast comments 😊😊 bro

  • @AmandeepSingh-jj2wq
    @AmandeepSingh-jj2wq 3 ปีที่แล้ว +4

    ਬਾਈ ਬਹੁਤ ਨਜਾਰਾ ਆਇਆ ਵਾਹਿਗੁਰੂ ਤੁਹਾਨੂੰ ਹੋਰ ਤਰਕੀਆ ਬਖਸ਼ੇ ਅਹੇ ਜੀਆ ਵੀਡੀਓ ਹੋਰ ਬਣਾਇਆ ਕਰੋ

  • @ManjitKaur-nb1vd
    @ManjitKaur-nb1vd 3 ปีที่แล้ว +13

    Very funny video dharnat bhaji God bless you and your friends and family 😃😃😃😃

  • @lavimaan3775
    @lavimaan3775 3 ปีที่แล้ว +11

    ਬਹੁਤ ਵਧੀਆ ਵੀਡੀਉ ਹੈ ਬਾਈ ਜੀ 👌👌👍👍

  • @kulwindersidhu1219
    @kulwindersidhu1219 3 ปีที่แล้ว +17

    ਮੈ ਤਾਂ ਜਾਣਾ ਫਿਰ 🤣🤣🤣🤣

  • @sewasingh4787
    @sewasingh4787 3 ปีที่แล้ว +4

    ਪੂਰਾ ਮੰਨੋਰੰਜ਼ਨ। ਬਹੁਤ ਹੀ ਵਧੀਆ ।

  • @charnjeetsingh4578
    @charnjeetsingh4578 3 ปีที่แล้ว +2

    ਬਾਈ ਬਹੁਤ ਵੱਧੀਆ ਮੈ ਕਾਮਰੇਡ ਚਰਨ ਜੀਤ ਸਿੰਘ ਬਿਬੜ ਜੀ ਅੱਜ ਦੇ ਟੈਮ ਵਿਚ ਚੰਗੇ ਲੋਕਾ ਹਸੋਣਾ ਬਹੁਤ ਹੀ ਹਸੋਣਾ ਤੇ ਆਪ ਖੁਛ ਹੋਣਾਬਹੁਤ ਬਹੁਤ ਧਨ ਵਾਦ ਜੀ ਪੁਰੀ ਟੀਮ ਨੂੰ

  • @gursidhuofficial.
    @gursidhuofficial. 3 ปีที่แล้ว +68

    ਟਿਚਕ ਟੋਰਾ ਟਰਾ ਟੁਲੀ ਦਾ🤣🤣🤣

  • @binderkhokhar7314
    @binderkhokhar7314 3 ปีที่แล้ว +37

    GOD BLESS YOU BHAII
    ਰੱਬ ਤੈਨੂੰ ਤਰੱਕੀਆਂ ਬਖਸ਼ੇ 🙏🙏💖💖

  • @guripb7295
    @guripb7295 3 ปีที่แล้ว +2

    Jije di e saliye 🤣🤣🤣🤣

  • @charliedhillon7897
    @charliedhillon7897 2 ปีที่แล้ว +1

    bahut bahut bahut vadiya 👍👍👍👍👍👍👍

  • @sanawarjotsinghsanawarjot72
    @sanawarjotsinghsanawarjot72 3 ปีที่แล้ว +17

    ਜੱਟ ਘਰੇ ਆ ਗਿਆ 👍👍👍👍🙏🙏

  • @royalgaming2945
    @royalgaming2945 3 ปีที่แล้ว +9

    Dill da ni madda tera dharnat hamirgarh ala ❤❤❤

  • @layallpuriajatt3107
    @layallpuriajatt3107 3 ปีที่แล้ว +1

    ਮਿੰਟੂ ਜੱਟ ਬਾਈ ਜਮਾ ਅਸਲੀ ਕਲਾਕਾਰ ਹੈ।ਕਾਮਿਕ ਟਾਈਮਿੰਗ ਬਹੁਤ ਵਧੀਆ ਹੈ।ਫਿਲਮਾ ਵਿੱਚ ਤਾਂ ਕਲਾਕਾਰ ਹੱਦ ਵਿੱਚ ਰਹਿੰਦਾ ਹੈ ਪਰ ਇਸ ਤਰਾਂ ਦੀ ਵੀਡਿਓ ਵਿੱਚ ਕਲਾਕਾਰ ਖੁੱਲ ਕੇ ਅਪਣੀ ਕਲਾ ਦਿਖਾ ਸਕਦਾ ਹੈ।

  • @gurmanjotsinghgrewal4741
    @gurmanjotsinghgrewal4741 3 ปีที่แล้ว +1

    Bhana bhagaudaa sirra comedian aa ਅਯਾਆਆਹੋ

  • @jaspreetsinghpatlen4968
    @jaspreetsinghpatlen4968 3 ปีที่แล้ว +46

    ਬਹੁਤ ਵਧੀਆ ਜੀ ਨਵੀਂ ਵੀਡੀਓ

  • @gurdittasingh1058
    @gurdittasingh1058 3 ปีที่แล้ว +3

    Sachi Bai ASI sari family be dekhi comedy' bot njara aaeya. Love u ❤️

  • @Bhattisaab17958
    @Bhattisaab17958 3 ปีที่แล้ว +4

    ਹੈਲੋ ਉਹ ਗੱਟਰ 😂😂😂😂

  • @SinghGill7878
    @SinghGill7878 3 ปีที่แล้ว +7

    ਬਹੁਤ ਵਧੀਅਾ ਵੀਡੀਓ ਧਰਨਾਟ ਤੇ ਭਾਨਾਂ ਭਗੌੜਾ ਨੇ ਰੰਗ ਬੰਨ ਛੱਡਿਅਾ ਪਰ ਬੀੜੀ ਹੁੱਕਾ ਨਹੀ ਪੀਣਾ ਚਾਹੀਦਾ ਸੀ

    • @kakodeep7455
      @kakodeep7455 2 ปีที่แล้ว

      LP%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%%-8 * %%%%

  • @mangabhattibhattisaab3455
    @mangabhattibhattisaab3455 3 ปีที่แล้ว +3

    Bhout ghaint bhana ji

  • @punjab2365
    @punjab2365 3 ปีที่แล้ว +10

    Dharnat ji bahut vadhiya ji 👌👌👌
    ਰੱਬ ਮੇਹਰ ਕਰੇ 🙏🙏🙏

  • @gschahal5236
    @gschahal5236 3 ปีที่แล้ว +17

    ਟਿਚਕ ਟਾਰਾ ਟੋਰਾ ਨੀ ਢੋਚਕ ਢੁੁੱਲੀ ਦਾ 😆

  • @HappySingh-jy3yw
    @HappySingh-jy3yw 3 ปีที่แล้ว +1

    22 ji song hega ronak lagi rendhi a shindhu de hatti te

  • @freefirelover-le7wr
    @freefirelover-le7wr 3 ปีที่แล้ว +10

    Kro like bhana de accitng nu

  • @bibobhuatanojtibbabhanabha4124
    @bibobhuatanojtibbabhanabha4124 3 ปีที่แล้ว +47

    ਸਾਰੀਆਂ ਦਾ ਬਹੁਤ ਧੰਨਵਾਦ ਪਿਆਰ ਦੇਣ ਲਈ ❤️🙏🙏👍👍👍

  • @gillgurpal1171
    @gillgurpal1171 3 ปีที่แล้ว +2

    ਬੁਹਤ ਵਧੀਆ ਵੀਡਿਓ ਹੈ ਬਾਈ ਜੀ
    ਇਸ ਫਿਲਮ ਦੇ 10 ਜਾ 12 part ਹੋਰ ਬਣਾਓ ਜੀ

  • @avtardass1794
    @avtardass1794 3 ปีที่แล้ว +1

    Bai. Ji sirra. Lata😃😃😃😃😀😀

  • @manjindersandhu4766
    @manjindersandhu4766 3 ปีที่แล้ว +8

    ਬਹੁਤ ਹੀ ਵਧੀਆ ਵੀਡੀਓ ਧਰਨਾਟ ਵੀਰ ਤੇ ਭਾਨੇ ਵੀਰ ਤੇ ਸਾਰੀ ਟੀਮ ਦਾ ਧੰਨਵਾਦ ਜੀ

  • @JagpalSingh-yv3ot
    @JagpalSingh-yv3ot 3 ปีที่แล้ว +4

    ਮੈਂ ਤੇ ਜਾਨਾਂ ਫਿਰ 😁😁😁

  • @HarpreetSingh-js5xf
    @HarpreetSingh-js5xf 3 ปีที่แล้ว +2

    Sirrraaaaaaaaa kra ta bhana&dharnaat 👍

  • @SardarSingh-pw9vo
    @SardarSingh-pw9vo 3 ปีที่แล้ว +2

    Shear gatar kadan gya hoya 😂🤣🤣😂😂😂🤣🤣

  • @jujhdapunjab2030
    @jujhdapunjab2030 3 ปีที่แล้ว +7

    Panna Pagoda and dharnat siraa combination

  • @raman_pb61
    @raman_pb61 2 ปีที่แล้ว +6

    ਸਤਿਕਾਰਯੋਗ ਅਤੇ ਬਹੁਤ ਹੀ ਮਾਣਯੋਗ ਕਮੇਡੀਅਨ ਵੀਡੀਓ ਵੇਖ ਕੇ ਸੀਨੇ ਵਿੱਚ ਠੰਡ ਪੈ ਜਾਂਦੀ ਹੈ ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ ਜੀ ਸਾਰੀ ਟੀਮ ਦਾ ਸੱਚੇ ਦਿਲੋਂ ਧੰਨਵਾਦ ਅਤੇ ਮਾਣ ਸਤਿਕਾਰ ਕਰਦੇ ਹਾਂ ਜੀ

  • @statusvideosforinstagram6690
    @statusvideosforinstagram6690 3 ปีที่แล้ว +2

    Ghtaaa a bhraaa ❤️🔥❤️

  • @parbhjot8258
    @parbhjot8258 3 ปีที่แล้ว

    ਸਿਰਰਾ ਹੀ ਕਰੱਤੀ ਬਬਾਓ love you aa traali prr ka

  • @techworldcinema
    @techworldcinema 3 ปีที่แล้ว +3

    ਬਹੁਤ ਵਧੀਆਂ ਭਰਾ ਨਵੀ ਵੀਡੀਓ 👍👍

  • @bindernagra4934
    @bindernagra4934 3 ปีที่แล้ว +9

    Acting level 200℅

  • @JaskaranSingh-hf9hl
    @JaskaranSingh-hf9hl 3 ปีที่แล้ว +1

    Apni sari team di acting bahut jyada ghaint lgdi a fufr g sari type de role ch bakmall ada krde a

  • @veerpalkaur2057
    @veerpalkaur2057 3 ปีที่แล้ว +2

    Katt video bro 🥰😘😂 😜😜😜

  • @ajitsidhu2338
    @ajitsidhu2338 3 ปีที่แล้ว +5

    ਭਾਨਾ ਸਿਰਾਂ ਯਾਰ ਫੇਲ ਆ ਭਾਨੇ ਤੇ ਧਰਨਾਹਟ ਮੋਰੇ 👍👍👍👍🙏👍❤️🙏👍👍🙏👍🙏👍👍❤️🙏👍👍🙏👍🙏👍👍👍👍❤️

  • @jaspalchangal8274
    @jaspalchangal8274 3 ปีที่แล้ว +8

    ਵੀਡੀਓ ਬਹੁਤ ਵਧੀਆ ਬਈ ਪਰ ਭਾਨੇ ਤੋ ਗੀਤ ਸੁਨਣਾ ਉਹ ਜਿਹੜਾ ਟੂਚਕ ਟੋਰੀ ਵਾਲਾ ਗਾਉਦਾ ਵੀਡੀਓ ਵਿੱਚ ।

  • @BahadurSingh-ki7tv
    @BahadurSingh-ki7tv 3 ปีที่แล้ว

    Very nice acting bai bhana te dharnat veer siraaa kra ta bhana bai ne bhuat vadhiya roll kite

  • @samreen_kaur7451
    @samreen_kaur7451 3 ปีที่แล้ว +2

    Vry vry vry vry vry vry vry vry vry vry vry vry vry vry vry vry vry vry vry vry vry vry nyc god dharnat vire waheguru tuhade te mahar kare

  • @khushpreetkaursandhu3651
    @khushpreetkaursandhu3651 3 ปีที่แล้ว +8

    It's amazing 👍 keep it up👍

  • @amritgillxxx7414
    @amritgillxxx7414 3 ปีที่แล้ว +16

    ਲਵ ਯੂ ਵੀਰ ਜੀ ਮੈਂ ਆਪ ਜੀ ਦਾ ਬਹੁਤ ਵੱਡਾ ਫੈਨ ਆ ਧਰਨਟ ਵੀਰ ਜੀ ❤️❤️❤️❤️❤️

  • @ksagar3320
    @ksagar3320 3 ปีที่แล้ว +1

    bhana vala sira layi jada yrr sirra la rkhya bnany lyi like

  • @avtarchhajla9074
    @avtarchhajla9074 3 ปีที่แล้ว +1

    ਘੇਟ ਵੀਡੀਓ ਧਰਨਾਟ ਵੀਰ ਜੀ👍👍👍❤❤❤❤😁😁😁😁👌👌👌👌👌👌

  • @j.sdhindsasinghsardar523
    @j.sdhindsasinghsardar523 3 ปีที่แล้ว +13

    ਧਰਨਾਟ ਤੇ ਭੋਲੇ ਬਾਈ ਬਹੁਤ ਬਹੁਤ ਹੀ ਵਧੀਆ ਲੰਗੀ ਵਾਹਿਗੁਰੁ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @gagandeepsinghbrar7346
    @gagandeepsinghbrar7346 3 ปีที่แล้ว +7

    Cell down ho jande ne ehhe jayayaan de😂😂

  • @manpreetsingh-zr5px
    @manpreetsingh-zr5px 3 ปีที่แล้ว

    Wah g wah bohat ghaint video a veer g edda hi hsonde rho 👌👌😄😄😄😄😄

  • @raman_pb61
    @raman_pb61 2 ปีที่แล้ว

    ਬਹੁਤ ਖੂਬਸੂਰਤ ਵੀਡੀਓ ਬਣਾ ਕੇ ਸਭ ਨੂੰ ਖੁਸ਼ ਕਰ ਰਹੇ ਹੋ ਜੀ ਆਪ ਜੀ ਦੀਆਂ ਸਾਰੀਆਂ ਵੀਡੀਓ ਵੇਖਦੇ ਹਾਂ ਜੀ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਅਵਾਜ ਵੀ ਬਹੁਤ ਵਧੀਆ ਉੱਚੀ ਹੈ

  • @parameterkaur9250
    @parameterkaur9250 3 ปีที่แล้ว +18

    Nice ♥️♥️♥️

  • @roshanmaan4921
    @roshanmaan4921 3 ปีที่แล้ว +3

    ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ **ਰੋਸ਼ਨ ਸਿੰਘ ਮਾਨ ਲਾਈਨ ਮੈਨ ਜ਼ਿਲਾ ਬਠਿੰਡਾ

  • @punjabitechnicalmonk7075
    @punjabitechnicalmonk7075 3 ปีที่แล้ว +6

    ਜਿਉਂਦੇ ਰਹੋ ਵੀਰੇ, ਜਵਾਨੀਆਂ ਮਾਨੋ 😍😍😘😘😘😘😘😘😘😘

  • @babakhanna7464
    @babakhanna7464 3 ปีที่แล้ว +1

    End he krani ehda he bs babeyo ✌️

  • @user-kr2yf9ml7z
    @user-kr2yf9ml7z 3 ปีที่แล้ว +7

    ਤੁਹਾਡੀ ਪਹਿਲੀ ਵੀਡੀਓ ਤੇ headphones🎧 ਲਾਉਣੇ ਪਏ ਥੋੜਾ ਜਾ ਗਾਲ੍ਹਾਂ ਤੇ ਕੰਟਰੋਲ ਰੱਖੋਗੇ ਜਿਆਦਾ ਵਧੀਆ ਬਾਕੀ ਵੀਰ ਤੁਸੀਂ ਆਪ ਹੀ ਸਮਝਦਾਰ ਹੋ 🙏

  • @balwindermander1836
    @balwindermander1836 3 ปีที่แล้ว +6

    ਬਹੁਤ ਵਧੀਆ ਵੀਡੀਓ

  • @sukhjinderdhillon2589
    @sukhjinderdhillon2589 3 ปีที่แล้ว +3

    ਭਾਨੇ ਅਤੇ ਧਰਨਾਟ ਦੋਵਾਂ ਨੇ ਸਿਰਾਂ ਦਾ ਤਾ 👌🔥👆👍❤️👍👍👍👍👍👍👍👍👍👍

  • @Kabaddi_5911_
    @Kabaddi_5911_ 3 ปีที่แล้ว +2

    😂😂😂 ਭੂੰਗ , ਗਟਰ 🤣🤣🤣

  • @freefirelover-le7wr
    @freefirelover-le7wr 3 ปีที่แล้ว +3

    First comment

  • @jp5215
    @jp5215 3 ปีที่แล้ว +4

    ਦੋਨੋਂ ਪਾਰਟ ਚ,( ਭਾਨਾ) ਧਰਨਾਟ ਤੇ ਭਾਰੀ ਪੈਂਦਾ। ਸਿਰਾਂ ਭਾਨਾ 👌......

  • @jodharandhawa9549
    @jodharandhawa9549 ปีที่แล้ว +1

    Ghant aa video jatta 👍👍

  • @Pandher22g
    @Pandher22g 3 ปีที่แล้ว +1

    Bhut vadia video vre. All team good work 👌👌👍👍

  • @sarbjeetkaur2400
    @sarbjeetkaur2400 3 ปีที่แล้ว +4

    Very very nice video👍👍👍👍👍

  • @BRARtirlochan
    @BRARtirlochan 3 ปีที่แล้ว +4

    fully entertainment aa veer thodi video ch .... keep it up bro

  • @udaichander3276
    @udaichander3276 ปีที่แล้ว

    ਖਰੈਤੀ ਭੈਂਗਾ ਤੇ ਮੇਹਰ ਮਿੱਤਲ ਦੀ ਕਮੇਡੀ ਦੇ ਵੀ ਮੇਰੇ ਸਾਲਿਔ ਵਟ ਕਢਤੇ।
    ਦਾਤਾ ਤਰੱਕੀਆਂ ਦੇਵ।

  • @HappySingh-is2pw
    @HappySingh-is2pw 9 หลายเดือนก่อน +1

    DRANT 22 Janadabad Janadabad Janadabad 🌹🌹🌹🌹🌹🌹🙏🙏👌👍❤️🌹

  • @jatindersingla6381
    @jatindersingla6381 3 ปีที่แล้ว +5

    ਤੀਸਰਾ ਭਾਗ ਕਦੋਂ ਆਵੇਗੀ ਜੀ ?
    ਇਹ ਭਾਗ ਬਹੁਤ ਹੀ ਵਧੀਆ ਹੈ ਜੀ।

  • @anmolkingpunjabi
    @anmolkingpunjabi 3 ปีที่แล้ว +3

    Nice First Comment

  • @parmindersinghkaunke3016
    @parmindersinghkaunke3016 3 ปีที่แล้ว

    ਬਹੁਤ ਵਧੀਆ ਵੀਡਿਓ ਆ ਵੀਰ ਧਰਨਾਟ ਭਾਨੇ ਦੀ ਜੋੜੀ ਸਿਰਾ ਕਰਤਾ ਤੇਰੀਆਂ ਸਾਰੀਆਂ ਵੀਡੀਓ ਦੇਖੀ ਦੀ ਨੇ ਬਾਈ

  • @ManinderSingh-ws9mc
    @ManinderSingh-ws9mc 2 ปีที่แล้ว +1

    Best video ever bhai ji

  • @Sardardavindersekhon
    @Sardardavindersekhon 3 ปีที่แล้ว +9

    Bhut hi sohnii video c, waheguru ji all team members nu chardikla ch rkhe and khus rkhe

  • @jassie_saggu
    @jassie_saggu 3 ปีที่แล้ว +6

    ਬਹੁਤ ਵਧੀਆ ਵੀਡਿਉ ਹੈ 👌🏻👌🏻🔥🔥🔥

  • @pargatsinghshergill7468
    @pargatsinghshergill7468 3 ปีที่แล้ว +1

    Very nice video 👌👌👍 love you dhrnat te bhane veer all tem nu

  • @mintuaujla6074
    @mintuaujla6074 3 ปีที่แล้ว +1

    Ekk duje te bhoo lagde oo y .. jdo all ready comment mention ji .hundi aa bhoo vadia ja lagda ga .. God bless you bro .. 😂😂😂😂💌💌💌💌💌♥️♥️♥️🔥🔥🔥🔥🔥🔥😘😘😘😘

  • @loveatwal637
    @loveatwal637 3 ปีที่แล้ว +3

    Krya Kro 22 sare Like comment
    Aho
    Aho.a
    Aho
    Aho😁

  • @sunnydhiman4941
    @sunnydhiman4941 3 ปีที่แล้ว +3

    Love u bhannna 🥰🥰🥰

  • @desipenduvirsa
    @desipenduvirsa 3 ปีที่แล้ว +2

    ਸਿੰਦੋ ਵੀ ਸਿਰਾ ਈ ਕਰਾਉਂਦੀ ਐ

  • @JagtarSingh-mv2ow
    @JagtarSingh-mv2ow 3 ปีที่แล้ว

    Bhana Bhana aa
    Dharnat dharnat aa
    Kamal karti saduan ney