ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
1986 ਤੋਂ ਲੈਕੇ 2005 ਤੱਕ ਦਾ ਸਮਾਂ ਬਹੁਤ ਵਧੀਆ c ਬਹੁਤ ਯਾਦ ਆਉਂਦਾ ਹੈ ਉਹ ਟਾਈਮ
ਮੋਦੀ ਭੈਣਚੋਦ ਨਿਕਲਿਆ ਪੰਜਾਬ ਦਾ ਜਿਸ ਨੇ ਸਾਰਾ ਮਾਹੌਲ ਖਰਾਬ ਕਰ ਦਿੱਤਾ ਸਰਕਾਰ ਚੋਰਾਂ ਤੇ ਪਾਖੰਡੀ ਬਾਬਿਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ
ਬਾਈ ਗਰੇਵਾਲ ਤਾਂ ਬਾਹਲਾ ਪੁਰਾਣਾ ਖੁੰਡ ਏਅੱਜ ਵੀ ਚਲ ਰਿਹਾ ਹੈ
ਬਹੁਤ ਵਧੀਆ ਟਾਇਮ ਸੀ ਓਸ ਵੇਲੇ ਦਾ ਚੰਗੀ ਗਾਇਕੀ ਹੁਂਦੀ ਸੀ ਅੱਜ ਦੇ ਕਲਾਕਾਰਾਂ ਨੂੰ ਤਾਂ ਅਖਾੜਾ ਲਾਓਣਾ ਨਹੀਂ ਆਉਂਦਾ
Babbu mann hun sahi hai
8
@@navinavi6195 ;
ਪਹਿਲਾਂ ਵਾਲੇ ਸਮੇ ਸਾਰੀ ਪੰਜਾਬੀ ਰਲ ਮਿਲ ਕੇ ਰਹਿੰਦੇ ਸੀ... ਤੇ ਹੁਨ ਭਰਾ ਭਰਾ ਦਾ ਦੁਸ਼ਮਣ ਬਣਿਆ ਬੈਠਾ ਹੈ 🙏🙏🙏🙏
ਸਹੀ ਜੀ❤
ਬਾਈ ਓਦੋਂ ਵੀ ਏਦਾਂ ਈ ਸਾੜਾ ਕਰਦੇ ਸੀ ਦੂਜੇ ਨਾਲ, ਓਦਾਂ ਹੀ ਲੰਘਿਆ ਵੇਲ਼ਾ ਚੰਗਾ ਲੱਗਦਾ
ਬਹੁਤ ਵਧੀਆ ਲੱਗਿਆ ਇਹ ਪੁਰਾਣੇ ਸਮੇਂ ਦਾ ਅਖਾੜਾ ਦੇਖਕੇ ਇੱਕ ਗੱਲ ਨੋਟ ਕਰਨ ਵਾਲੀ ਸੀ ਜਦੋਂ ਤੱਕ ਕੁੜੀ ਨੇ ਗੀਤ ਗਾਏ ਕੋਈ ਵੀ ਸਟੇਜ ਤੇ ਨਹੀਂ ਚੜ੍ਹਿਆ ਤੇ ਜਦੋਂ ਸਟੇਜ ਖਤਮ ਕਰਨ ਲੱਗੇ ਉਸ ਸਮੇ ਵੀ ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ ਹੋਰ ਗੀਤ ਗਾਉਣਾ ਤੇ ਅੱਜ ਦਾ ਸਮਾਂ ਦੇਖੋ ਤਾਂ ਹੀ ਸਭ ਪੁਰਾਣੇ ਸਮਿਆਂ ਨੂੰ ਯਾਦ ਕਰਦੇ ਨੇ ਸਾਡੀ ਤਾਂ ਮੋਬਾਈਲਾਂ ਨੇ ਮੱਤ
😊1997 ਵਿੱਚ 97 ਪਰਸੱਨਟ ਲੋਕਾ ਦੇ ਸਿਰਾ ਤੇ ਪੱਗਾ ਬੱਨੀਆ ਹੋਈਆ ਨੇ ਕਿਨਾ ਚੰਗਾ ਲਗਦਾ ਸੀ ਯਾਰ ਓ ਮਹੌਲ 😊😊
Bhut hi wadiaa mahol c
86%ਦਸਤਾਰ ਸਜਾਈਆਂ ਨੇ ਪੰਜਾਬੀਆਂ ਨੇ ਅੱਜ ਵੀ ਹੰਬਲਾ ਮਾਰਨ ਦੀ ਲੋੜ ਹੈ ਸਭ ਠੀਕ ਹੋ ਜਾਵੇਗਾ
right g
Att a vir ji
Yaar tu ki laina koi pag bane ya na bane
90% ਪੈਗ ਵੀ ਲਾਉਦੇ ਨੇ
Y ahi note Kita c video Dekh Dekh de
ਬਹੁਤ ਵਧੀਆ ਸਮਾਂ ਸੀ ਅੱਜ ਵਾਲੇ ਸਮੇਂ ਤੋਂ ਪਹਿਲਾਂ ਵਾਲਾ ਪੰਜਾਬੀ ਸੱਭਿਆਚਾਰ ਬਹੁਤ ਵਧੀਆ ਸੀ
ਵਾਹ ਜੀ ਕਿਆ ਬਾਤ ਹੈ.🙏👌ਸਾਫ਼ ਸੁਥਰੀ ਗਾਇਕੀ
ਪਹਿਲਾਂ ਵਾਲੀ ਗਾਇਕੀ ਵਧੀਆ ਸੀ ਪਹਿਲਾਂ ਵਾਲੇ ਗੀਤਾਂ ਵਿੱਚ ਜੱਟ ਅਤੇ ਜੱਟੀਆਂ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਸੀ । ਅੱਜਕੱਲ੍ਹ ਦੇ ਗੀਤਾਂ ਵਿੱਚ ਗੀਤਕਾਰਾਂ ਅਤੇ ਗਾਇਕਾਂ ਨੇ ਜੱਟਾਂ ਨੂੰ ਆਸ਼ਕ ,ਨਸ਼ੇ ਕਰਨ ਵਾਲੇ ਵੈਲੀ ਅਤੇ ਬੰਦੂਕਾਂ ਚਲਾਉਣ ਵਾਲੇ ਬਣਾ ਦਿੱਤਾ ਅਤੇ ਜੱਟੀਆਂ ਨੂੰ ਮੁੰਡੇ ਪਿੱਛੇ ਲਾਉਣ ਵਾਲੀਆਂ (ਗਸ਼ਤੀਆਂ )ਬਣਾ ਦਿੱਤਾ । ਜੱਟੀ ਐਂ ਕਰੀ ਫਿਰਦੀ ਜੱਟੀ ਓ ਕਰੀ ਫਿਰਦੀ ਜੱਟੀ ਸਾਰਾ ਸ਼ਹਿਰ ਪਿੱਛੇ ਲਾਈ ਫਿਰਦੀ ਫਲਾਣਾ ਫਲਾਣਾ । ਜੇਕਰ ਅਜਿਹੇ ਸ਼ਬਦ ਗੀਤਕਾਰਾਂ ਨੇ ਕਿਸੇ ਹੋਰ ਜਾਤਾਂ ਦੀਆਂ ਕੁੜੀਆਂ ਵਾਸਤੇ ਵਰਤੇ ਹੁੰਦੇ ਤਾਂ ਉਨ੍ਹਾਂ ਨੇ ਗੀਤਕਾਰ ਹੀ ਵੱਢ ਦੇਣੇ ਸੀ ਪਰ ਜੱਟ ਤੇ ਜੱਟੀਆਂ ਬਹੁਤ ਖ਼ੁਸ਼ ਹਨ ਕਿ ੳੁਨ੍ਹਾਂ ਤੇ ਗੀਤ ਬਣਾਏ ਜਾਂਦੇ ਹਨ ਪਰ ਗੀਤਕਾਰਾਂ ਅਤੇ ਗਾਇਕਾਂ ਨੇ ਤਾਂ ਜੱਟੀਆਂ ਦੀ ਅਣਖ ਹੀ ਮਾਰ ਦਿੱਤੀ
Shi gl h bai g. M v ave sochda ha
ਸਹੀ ਗੱਲ ਹੈ
Right ji taahi te aaj kal di murdeer song dekh dekh k vigarh di a ki lagda aah song te Sade te hi baniya a feeling e l jande ne
Right g 👍👍
Sahi gal a fukri kom bna ditti singra ne
ਬਹੁਤ ਬਹੁਤ ਧੰਨਵਾਦ ਉਸ ਸਮੇਂ ਨੂੰ ਪੇਸ਼ ਕੀਤਾ ਜਦੋਂ ਸਾਰੇ ਹੀ ਪੱਗਾਂ ਬੰਨਦੇ ਸੀ ਕਿਸੇ ਕੋਲ ਮੋਬਾਇਲ ਨਹੀਂ ਸੀ ਕਾਸ਼ ਉਹ ਸਮਾਂ ਮੁੜ ਆਵੇ
ਧੰਨਵਾਦ ਜੀ
ਬਚਪਨ ਦੇ ਅਖਾੜਿਆਂ ਦੀ ਯਾਦ ਤਾਜ਼ੀ ਹੋ ਗਈ।।
ਪੱਗਾਂ ਹੀ ਪੱਗਾਂ ਕਿਆ ਬਾਤ ਹੈ
ਨਵਾਂ ਨੌਂ ਦਿਨ ਪੁਰਾਣਾ ਸੌ ਦਿਨ।
ਗੁਰਚਰਨ ਟੈਂਟ ਹਾਊਸ , ਦੇਖਿਆ ਪਿੱਛੇ ਕਿਸੇ ਨੇ , ਇੱਦਾ ਬਹੁਤ ਲੋਕ ਪਹਿਲਾ ਆਪਣੇ ਟੈਂਟ ਦਾ ਨਾਮ ਲਗਾ ਦੇਂਦੇ c
Hun v launde aa
ਗੁਰਚਰਨ ਟੈਂਟ ਹਾਊਸ ਕਿੱਥੋਂ ਦਾ ਹੈ
ਮੈ ਦਸਿਆ ਸੀ ਪਤਾ ਨਹੀਂ ਮੈਨੂੰ ਵੀ ਕੀ ਪਹਿਲਾ ਇੱਦਾ ਲੋਕ ਟੈਂਟ ਦਾ ਨਾਮ ਲਿਖਾ ਕੇ ਲਾ ਕੇ ਰੱਖਦੇ ਸੀ
ਅਮ੍ਰਿਤਾ ਵਿਰਕ ਜੀ ਦੇ ਸਾਰੇ ਹੀ ਗੀਤ ਬਹੁਤ ਵਧੀਆ ਨੇ ਟਾਈਮ ਕੱਢ ਕੇ ਜਰੂਰ ਸੁਣੋ ਜੀ 🙏🙏🙏🙏🙏🙏
O8
1 N klakar c amrita virk
ਆਪਣੇ ਧਰਮ ਮੁਤਾਬਿਕ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਮਾਂ ਪਿਓ ਤੇ ਸਮਾਂ ਬਹੁਤ ਕੀਮਤੀ ਹੁੰਦੇ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਪਟਾਕੇ ਚਲਾਉਣੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਸਦਾ ਲਈ ਛੱਡ ਦਿਓ ਗੁਰੂ ਸਾਹਿਬ ਵਾਹਿਗੁਰੂ ਸਭ ਦਾ ਭਲਾ ਕਰੇ ਜੀ
Amrita virk was a good singer 🎉
ਮੇਰੇ ਇਲਾਕੇ ਦਾ ਬਹੁਤ ਵਧੀਆ ਅਖਾੜਾ ਬਾਈ ਜੀ ਬਾਕਮਾਲ ਗਾਇਕੀ ਰਵਿੰਦਰ ਗਰੇਵਾਲ ਜੀ ਪਿੰਡ ਡੱਗੋ ਰੋਮਾਣਾ ਜ਼ਿਲ੍ਹਾ ਫ਼ਰੀਦਕੋਟ ਨੇੜੇ ਕੰਮੇਆਣਾ, ਦਾਨਾ ਰਮਾਣਾ, ਹਰੀਏਵਾਲਾ, ਪਿੰਡ ਬੁੱਢੀ ਮਾਲ, ਜੰਡੋਕੇ, ਸੁੱਖਣ ਵਾਲਾ, ਡੋਕ, ਨਵਾਂ ਕਿਲ੍ਹਾ, ਫਿੱਡੇ ਕਲਾਂ ਸਭ ਜਾਣ ਪਛਾਣ ਵਾਲੇ ਲੋਕ ਬੈਠੇ ਨੇ ਯਾਦਾਂ ਤਾਜ਼ੀਆਂ ਹੋ ਗਈਆਂ
ਰਵਿੰਦਰ ਗਰੇਵਾਲ ਤੇ ਵਿਰਕ ਬਹੁਤ ਵਧੀਆ
ਗਰੇਵਾਲ ਬਾਈ ਏਨਾਂ ਪੂਰਾਣਾ ਹੈ ਪੂਰਾਨਾ ਖੂੰਡ ਸਰਕਾਰ ਨੇ ਡਾਉਨ ਮਾਡਲ ਨਹੀਂ ਲਾਇਆ ਯਾਰ
ਬਹੁਤ ਹੀ ਪਿਆਰਾ ਗਾਇਕ ਰਵਿੰਦਰ ਗਰੇਵਾਲ।
ਪਹਿਲਾਂ ਟਾਇਮ ਬਹੁਤ ਵਧੀਆ ਸੀ,ਸਭ ਸਰਦਾਰ ਹੁੰਦੇ ਸਨ, ਹੁਣ ਤਾਂ ਨਾ ਗੀਤ ਵਧੀਆ ਨਾ ਗਾਇਕ ਵਧੀਆ
Bilkul shii
ਸਾਰਾ ਟੈਮ ਹੀ ਵਧੀਆ ਹੁੰਦਾ ਪਰਿਵਰਤਨ ਦਾ ਹੁੰਦੈ ਹੀ ਹੈ
ਟਾਇਮ ਕਦੇ ਨਹੀਂ ਬਦਲਦਾ ਉਮਰ ਵਧਣ ਦੇ ਨਾਲ ਬੰਦੇ ਦਿਆਂ ਹਰਕਤਾਂ ਬਦਲ ਜਾਂਦੀਆਂ.......ਏਹ ਜੀਵਨ ਚੱਕਰ ਏਦਾ ਹੀ ਚਲਦਾ ਰਹਿਣਾ..........ਨਿੰਦਕਾ ਨੇ ਤਾ ਬਾਬਾ ਨਾਨਕ ਜੀ ਨੂੰ ਵੀ ਨਹੀਂ ਬਖਸ਼ਿਆ
Shi keha
ਬਾਈ ਸਾਰੇ ਵਕਤ ਵਧੀਆ ਹੁੰਦੇ ਆ ਤੇ ਬੁਰੇ ਵੀ , ਅਸੀ 90 ਦਾ ਦਹਾਕਾ ਚੰਗੀ ਤਰ੍ਹਾਂ ਵੇਖਿਆ।ਕਲੀਨ ਸ਼ੇਵ ਹੋਣ ਦਾ ਰਿਵਾਜ 95-96 ਵਿੱਚ ਹੀ ਸ਼ੁਰੂ ਹੋਇਆ। ਪੰਜਾਬ ਦੇ ਲੋਕ ਵੇਖੋ ਵੇਖੀ ਝੱਟ ਬਦਲ ਜਾਂਦੇ ਆ । ਖਾੜਕੂਵਾਦ ਦੇ ਦੌਰ ਕੋਈ ਦਾੜੀ ਨੀਂ ਸੀ ਕਟਾਉਂਦਾ ਹੁੰਦਾ ਪਰ ਖਤਮ ਹੋਣ ਤੋਂ ਦੋ ਸਾਲ ਬਾਅਦ ਹੀ ਘੋਨ ਮੋਨ ਹੋਣਾ ਸ਼ੁਰੂ ਹੋ ਗਿਆ।ਜਿਸ ਹੁਣ ਤਰਾਂ ਤਰਸੇਮ ਜੱਸੜ ਵੱਲ ਵੇਖੋ ਵੇਖੀ ਪੱਗਾਂ ਬੰਨ੍ਹਣ ਲੱਗ ਪਏ ਆ। ਸਿੱਖੀ ਦਾ ਪ੍ਰਚਾਰ ਓਦੋਂ ਵੀ ਘੱਟ ਨਹੀਂ ਸੀ ਤੇ ਹੁਣ ਵੀ ਘੱਟ ਨਹੀਂ ਪਰ ਪ੍ਰਚਾਰ ਤੋਂ ਕੋਈ ਪ੍ਰਭਾਵਿਤ ਨਹੀਂ ਹੁੰਦਾ। ਸਿਰਫ ਸੰਤ ਭਿੰਡਰਾਂਵਾਲਿਆਂ ਦੇ ਪ੍ਰਚਾਰ ਦਾ ਅਸਰ ਹੋਇਆ ਸੀ ਹੋਰ ਕਿਸੇ ਦਾ ਨਹੀਂ।
ਬਹੁਤ ਵਧੀਆ ਸਮਾਂ ਸੀ ਬਹੁਤ ਵਧੀਆ ਗੀਤ ਹੁੰਦੇ ਰਵਿੰਦਰ ਗਰੇਵਾਲ ਬਹੁਤ ਵਧੀਆ ਸਿੰਗਰ ਹੁਨ ਤੇ ਅੰਮ੍ਰਿਤਾ ਵਿਰਕ ਵੀ ਟੋਪ ਸਟਾਰ ਸੀ
ਗਰੇਵਾਲ ਕਿੰਨਾ ਅਲੱਗ ਦਿੱਸਦਾ ਸੀ ਮੈ ਪਹਿਲੀ ਵਾਰੀ ਏਦਾ ਦੇਖਿਆ 🙏❤️
ਅਸੀ 2011 ਚ੍ ਵੇਖਿਆ ਸੀ ਗ਼ਰੇਵਾਲ ਦਾ ਅਖ਼ਾੜਾ।
ਮੇਰੇ ਕੋਲ ਇਸਦੀ ਫਰਵਰੀ 1996 ਸੰਗਰੂਰ ਦੀ ਫੋਟੋ ਪਈ ਹੈ।
Right g
Hnji us TM Eh Banda B Wadia C Ehde Viaah ton 2 Saal pehlan da Akhada A
Right g❤❤
ਕੋਈ ਟਾਂਵਾਂ ਟਾਂਵਾਂ ਹੀ ਮੋਨਾ ਦਿਸਦਾ ਏ ਬਾਕੀ ਸਾਰੇ ਹੀ ਪੱਗਾਂ ਵਾਲੇ ਸਰਦਾਰ ਨੇ ਹੁਣ ਪੱਗ ਟਾਂਵਾਂ ਟਾਂਵਾਂ ਬੰਨਦਾ ਏ ਕੀ ਹੋ ਗਿਆ ਕਿਸਦੀ ਨਜ਼ਰ ਲੱਗ ਗਈ ਸਾਡੇ ਸੋਹਣੇ ਪੰਜਾਬ ਨੂੰ ਰੱਬ ਭਲਾ ਕਰੇ ਦੁਵਾਰਾ ਉਹ ਸਮਾਂ ਆ ਜਾਵੇ
ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ
Dubai kithu
ਘੈਂਟ ਐ ਕੰਮ ਬਹੁਤ ਵਧੀਆ ਸੀ ਉਹ ਸਮਾਂ 👍🙏 ਨਾ ਕੋਈ ਬਰੈਡ ਨਾ ਕੋਈ ਬੈਂਡ ਹੁੰਦੇ ਸੀ ਸਿੱਧਾ ਸਾਦਾ ਕੰਮ 🙏
2005ਤੋਂ ਪਹਿਲਾਂ ਕੋਈ ਟੀਮਾਂ ਟਾਮਾਂ ਹੀ ਵਾਲ ਕਟਵਾਉਂਦਾ ਸੀ ਅੱਜ ਤਾਂ ਪੂਰਾ ਉਲਟ ਹੋ ਗਿਆ
ਟਾਂਵਾਂ ਟਾਂਵਾਂ
ਅਸੀਂ ਇਹਨਾਂ ਦਿਨਾਂ ਚ ਕਾਲਜ ਦੇ 12 ਦੇ ਸਟੂਡੈਂਟ ਸੀਬਹੁਤ ਪਿਆਰੇ ਦਿਨ ਇਹ ਮੁੜ ਨੀ ਆਉਣੇ
ਬਹੁੱਤ ਖੂਬਸੂਰਤ ਅੰਦਾਜ਼ ਵਿੱਚ ਪ੍ਰੋਗਰਾਮ ਪੇਸ਼ ਕੀਤਾ ਹੈ।
ਗੁਲਸਨ ਕੋਮਲ ਦਾ ਗੀਤ ਗੱਲ ਉਡ ਡੇਈਜ਼ੀ ।ਦ।ਦੀਦਾਰ ਸੰਧੂ ਦਾ ਗੀਤ ਕੋਈ ਕਲਾਕਾਰਾਂ ਨੇ ਗਿਆ ਹੈ ਜਿਵੇ ਇਹ ਗੀਤ ਇਕ ਲੋਕ ਗੀਤ ਬਣ ਗਿਆ ਹੈ ਮਾਣਕ ਸਦੀਕ ਪਾਰਸ ਸ਼ਿੰਦਾ ਆਦਿ ਗਾਇਆ ਹੈ
ਅੰਮ੍ਰਿਤਾ ਵਿਰਕ ਦਾ ਆਵਾਜ਼ ਬਹੁਤ ਵਧੀਆ ਸੀ👏👏
ਇਸ ਸਮੇ ਦਰਦ ਭਰੇ ਗੀਤਾਂ ਦੀ ਹਨੇਰੀ ਚੱਲਦੀ ਸੀ 😂😂😂
ਪੂਰੇ ਦਾ ਪੂਰਾ ਗੀਤ ਗਾਉਂਦੇ ਨੇ ਕੋਈ ਵੀ ਅੱਧ ਵਿਚਾਲੇ ਨਹੀਂ ਛੱਡ ਰੇਹਾ ਪੂਰਾ ਸੁਰਤਾਲ ਦੇ ਵਿੱਚ ਗਾ ਰਿਹਾ
ਸੁਰਜੀਤ ਬਿੰਰੱਖੀਏ ਦੀ ਯਾਦ ਆ ਗਈ
ਪਹਿਲਾਂ ਤਾਂ ਸਾਜ਼ ਵੀ ਬਹੁਤ ਕੱਟ ਹੁੰਦੇ ਸੀ ਹੁਣ ਤਾਂ ਸਾਜਿਆ ਦਾੲੀ ਰੌਲਾ ਵੱਦ ਪੈਂਦਾ
ਜਿੰਨੇ ਸਾਰੇ ਕਮੈਂਟਾਂ ਵਿੱਚ ਪਰਾਨੇ ਸੱਭਿਆਚਾਰ ਬਾਰੇ ਗੱਲ ਕਰਦੇ ਆ ਨਾ ਆਪ ਕੋਈ ਵੀ ਅਮਲ ਨੀ ਕਰਦਾ
ਗੁਰਚਰਨ ਟੈਂਟ ਦਾ ਓਸ ਟਾਈਮ ਬਹੁਤ ਨਾਮ ਸੀ
ਪੇਸ਼ਕਾਰ ਦਾ ਬਹੁਤ ਬਹੁਤ ਧੰਨਵਾਦ ਜੀ
ਆ ਦੇਖਲੋ ਕਿਸੇ ਦੇ ਹੱਥ ਚੰ ਕੋਈ ਮੁਬੇਲ ਹੈ ਹੈ ਤਾ ਦੱਸੋ ਰਵੀਦਰ ਦੇ ਲੋਕ ਗੀਤਾ ਵਰਗੇ ਬਦੀਆ ਅਤੇ ਸੁਰੀਲੇ ਗੀਤ-ਸੰਗੀਤ ਵਾ ਵਈ ਵਾ
ਬਹੁਤ ਸੋਹਣਾ ਅਖਾੜਾ।
ਕਿਸੇ ਦੇ ਹੱਥ ਚ ਵੀ ਫੋਨ ਹੈ ਨੀ ਇਹ ਦੇਖ ਕੇ ਕਿੰਨਾ ਅਜ਼ੀਬ ਜਿਹਾ ਲੱਗਦਾ
sahi gl g
ਜਦੋਂ ਪਾਣੀ ਦੀ ਬੋਤਲ ਡੋਲੂ ਲੈ ਕੇ ਸਵੇਰੇ ਸਵੇਰੇ ਖੇਤਾਂ ਨੂੰ ਜਾਂਦੇ ਸੀ ਹੱਗਣ, ਗੱਲ ਉਹ ਵੀ ਅਜੀਬ ਲਗਦੀ ਹੈ ਹੁਣ।
ਅਜੀਬ ਨਹੀਂ ਬਹੁਤ ਵਧੀਆ ਲੱਗਦਾ। ਅੱਜ ਦੀ ਪੀੜ੍ਹੀ ਦਾ ਸਤਿਆਨਾਸ ਕਰਨ ਵਾਲਾ ਮੋਬਾਈਲ ਹੀ ਆ। ਸਾਰੇ ਪੁਆੜੇ ਹੀ ਮੋਬਾਈਲ ਦੇ ਆ।
ਮੈਂ ਨੀ ਮੰਨਦਾ ਮੋਬਾਈਲ ਨੇਬੇੜਾ ਗਰਕ ਕੀਤਾ ਮੈ ਵੀ ਮੋਬਾਈਲ ਚਲਾਦਾ ਚੰਗਾ ਭਲਾ ਮੋਬਾਈਲ ਦਾ ਫਾਇਦਾ ਬਹੁਤ ਆ ਜੀਦਿੱਲੀ ਦੀ ਸਾਰੀ ਖਬਰ ਕਿਸਾਨਾਂ ਦੀ ਖਬਰਮੋਬਾਈਲ ਤੇ ਦਿਖਾਈ ਜਾਦੀ ਆਗੋਦੀ ਮੀਡੀਆ ਤਾ ਕੁੱਛ ਨੀ ਦੱਸ ਦੇਮੋਬਾਈਲ ਕਰਕੇ ਅੱਜ ਕਿਸਾਨਾਂ ਦੀ ਜਿੱਤ ਹੋਣੀ ਆਸਾਰੀ ਖਬਰ ਦਾ ਪਤਾ ਮੋਬਾਈਲ ਤੇ ਹੀ ਲੱਗਦਾਮੋਬਾਈਲ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ😃😃
@@jattsaab6550 ਸਤਿ ਬਚਨ ਜੀ।
ਤੇਰੀ ਹਾਂ ਵਿੱਚ ਹਾਂ । ਇਹ ਰੀਲ 1997 ਵਿੱਚ ਆਈ ਸੀ ਗਰੇਵਾਲ ਦੀ ।
ਬਹੁਤ ਵਧੀਆ👍💯 ਜੀ 🙏🙏
Ravinder Grewal di stage di koi Rees ni… odo v ghaint ajj vi ghaint
ਅਸੀਂ ਇਹ ਗਾਣਾ ਗੁਲਾਬੀ ਪੱਗ ਬੰਨ ਮਿੱਤਰਾਂ ਬਹੁਤ ਸੁਣਦੇ ਸੀ ਮੈਂ ਤੇ ਮੇਰਾ ਘਰ ਵਾਲਾ ਬਹੁਤ ਵਧੀਆ ਲਗਦਾ ਸੀ ਰਾਜਵਿੰਦਰ ਕੌਰ ਧੂਰੀ ਤੋ
ਕਿਸੇ ਹੱਥ ਫੋਨ ਨਹੀਂ ਸਿਰ ਸੋਹਣੀਆਂ ਪੱਗਾਂ ❤❤
ਟੇਢੀ ਪੱਗ ਵਾਲਿਆ ਗੀਤ ਬਹੁਤ ਵਧੀਆ ਗੀਤ ਸੀ ਰੌਲਾ ਪੈ ਗਿਆ
ਬਹੁਤ ਬਹੁਤ ਹੀ ਵਧੀਆ ਜੀ 👌👌👌👌👌
ਕਿੰਨਾ ਵਧੀਆ ਟਾਈਮ ਸੀ
ਅੰਮ੍ਰਿਤਾ ਵਿਰਕ ਬਹੁਤ ਵਧੀਆ ਸਿੰਗਰ
Yr os time kini sadgi c loka Ch koi ldai ni akd ni kine simple c Apne Punjabi miss u old Punjabi culture
ਬਹੁਤ ਵਧੀਆ ਲੱਗਿਆ ਗਰੇਵਾਲ
ਅਮिਰਤਾ..िਵਰਕ..ਰिਵੰਦਰ.ਗਰੇਵਾਲ.ਬਹੁਤ.ਹੀ.ਵਧੀਅਾ.ਕਲਾਕਾਰ.िਜੰਨੀ.ਵੀ.ਤਰੀਫ.ਕੀਤੀ.ਜਾਵੇ.ਥੋੜੀ.ਹੈ
ਉੱਨੀ ਸੌ ਸਿਆਸੀ ਤੋਂ ਪਚੱਨਵੇ ਦਾ ਦੌਰ ਤਾਂ ਮਰ ਕੇ ਹੀ ਭੁੱਲਾਂਗੇ ❤❤
ਟੈਂਟ ਵਾਲੀਆਂ ਕੁਰਸੀਆਂ ਤੇ ਸਾਰੇ ਸਾਜ਼ ਰੱਖੇ ਆ ❤
Top class singer Ravinder Garewal te Amrita virk
ਵੀਰ ਜੀ ਵੀਡੀਓ ਪਾਉਣ ਤੇ ਲੱਖ ਲੱਖ ਵਧਾਈ
ਪੁਰਾਣੇ ਗੀਤ ਸੁਣ ਕੇ ਬਹੁਤ ਵਧੀਆ ਲੱਗਿਆ ਜੀ
Bai Sewak ne te app de bachhe v vayah le hone ne oh v akhada sunde hone ne alone mammi Papa de viyah da so very nice video ji Thanks
ਬਹੁਤ ਸੋਹਣਾ ਗਾਉਂਦੇ
ਬਹੁਤ ਵਧੀਆ ਵੀਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ
No
ਬਹੁਤ ਵਧੀਆ ਅਵਾਜ਼ ਬੁਲੰਦ ਬਾਈ ਜੀ
Parhune de face te vakhri ronak a viah di .😍😍
ਬਹੁਤ ਵਧੀਆ ਆਖਾੜਾ ਵੀਰ ਜੀ 🙏🏻
1997 ਵਿੱਚ ਗੱਡੀਆਂ ਦਾ ਕੰਮ ਸਿੱਖਦੇ ਸੀ । ਮਾਰੂਤੀ ਕਾਰ ਤੇ ਵੈਨ ਹੁੰਦੀ ਸੀ 1999 ਵਿੱਚ ਫਿਰ ਟਾਟਾ ਸੂਮੋ ਆ ਗਈ ਉਹ ਸਾਰੀ ਟੈਕਸੀ ਦੀ ਮਾਰਕੀਟ ਲੈ ਗਈ । ਬਹੁਤ ਭੱਜਦੀ ਸੀ ਉਸ ਸਮੇਂ ਦਿੱਲੀ ਜ਼ਿਆਦਾ ਦੁਆਬਾ ਜਾਂਦਾ ਸੀ ਇਅੲਪੋਰਟ ਤੇ ।
ਪੁਰਾਣਾ ਵੇਲਾ ਯਾਦ ਆ ਗਿਆ
15 Jo din pehla Ravinder grewal da akhara vekha c bahut good geet ne .ajj a dowa di Jodi fir new to Bolan ta sirra lagh Jo pr me love as sheed Baba chamkila sabh g Mata amarjot g no krda
Sharm karo chamkilla saheed ho gye fr guru ke hoye
@@SatnamSingh-qr4mw koei hal ni loka da jis nu marji sheed kehan lg jnde ehna nu poche k chamkila sheed kithu ho gay
ਜਮਾਨੇ ਦੇ ਰੰਗ ਹਨ ਜੀ.
ਸਾਡੇ ਪਿੰਡ ਦੀ ਸ਼ਾਨ ਏ ਗੁੱਜਰਵਾਲ ਦਾ ਗਰੇਵਾਲ ਯਾਰਾ ਤੋ ਜਿੰਦੜੀ ਵਾਰੇ ❤❤❤❤❤
ਬਹੁਤ ਵਧੀਆ ਬਾਈਜੀ ਜਸਵਿਦਰ ਸਿਘ ਗਰੇਵਾਲ
ਬਹੁਤ ਵਧੀਆ ਜੀ
ਸੁਪਰ ਸਟਾਰ ਸਿੰਗਰ ਅੰਮ੍ਰਿਤਾ ਵਿਰਕ
ਤੁਸੀ ਇਕ ਗੱਲ ਨੋਟ ਕਰੋ ਭਾਵੇਂ ਸਾਡਾ ਵਿਰਸਾ ਥੋੜਾ ਬਦਲ ਗਿਆ, ਪਰ ਅੱਜ ਵੀ ਵਿਆਹ ਵਾਲੀਆਂ ਕੁਰਸੀਆਂ ਅੱਜ ਵੀ ਇਹੋ ਜਿਹੀਆਂ ਨੇ👌😚
Plastic diya hun aa 22 pehlan hor hundiyan c par Jo v si bahut ghaint tym c
Sachi gal a veer ji
ਨਜ਼ਾਰਾ ਆ ਗਿਆ ਅਖਾੜਾ ਦੇਖ ਕੇ
ਗੀਤ ਧਾਰਮਿਕ ਚੱਲ ਰਿਹਾ ਤੇ ਲੋਕ ਹੱਡ ਚੂਸ ਰਹੇ ਆ 8:1
ਸਾਡੇ ਪਿੰਡ ਬੂਟਰ ਜਿਲਾ ਮੋਗਾ ਦੇ ਮਾਸਟਰ ਬਲਦੇਵ ਸਿੰਘ ਤੋ ਪੜੇ ਹਨ ਗਰੇਵਾਲ ਜੀ ਖਾਲਸਾ ਸਕੂਲ ਵਿੱਚ
ਸਾਰਿਆਂ ਦੇ ਸਿਰ ਤੇ ਦਸਤਾਰਾਂ ਸਜਾਈਆਂ ਹੋਈਆਂ ਨੇ
ਬਹੁਤ ਹੀ ਵਧੀਆ ❤❤❤❤❤❤
Amrita virk ne mejor Rajasthani nall v boldi rhy a pr amrita virk fan a chamkila sabh g Mata amarjot g Di zindabad
Hi
Nice
Vadiya time hunde c o . Purana sma jad karva ditta 🙏
Dastar ha sariya da ser ta
ik gal bhot vadia laga all bratia na truban banni
ਬਹੁਤ ਹੀ ਸੋਹਣਾ ਆਖਾੜਾ 👌👌
ਦੋਨੋ ਈ ਉਹ ਟਾਈਮ ਦੇ ਵਦੇਆ ਸਿੰਗਰ ਸੀ...
Apa ajj vi fan a Ravinder Grewal di awaz de ❤️
ਕਿਸੇ ਨੇ ਵੀ ਪੈਸੇ ਥੱਲੇ ਨੀ ਸੁਟੇ ਕਿੰਨੀ ਵਧੀਆ ਗੱਲ ਆ
ਵਾਲਾ ਵਧੀਆ ਸਮਾਂ ਸੀ ਸਤਿਜੁਗ ਸੀ
Bhut e vdiaa ji kmaal krti Dona NE gayiki ch ji bhut e mja aya Sun k
ਬਹੁਤ, ਵਦੀਆ, ਟਾੲੀਮ, ਸੀ
ਉਸ ਸਮੇਂ ਪੱਗਾਂ ਵਾਲੇ 99 % ਸੀ।
ਬਹੁਤ ਵਧੀਆ ਗਾਇਆ
Bhai ji bahut vadia sare sardar ji ne
ਸਹੀ ਗੱਲ a ਜੀ ਓਸ ਟਾਈਮ ਚ ਛੋਟੇ ਬੱਚੇ ਤੋ ਵੱਡਿਆ ਤਕ ਸਬ ਦੇ ਪੱਗ ਬਨੀ ਹੈ ਕਿੰਨਾ ਵਧੀਆ ਲੱਗ ਰਿਹਾ
I am big fan of ravinder grewal
Grewala 22 tu taaa att kraaunda reha yr.... ajj kall de landu singeraa nu v koyi akal dasde
ਬਹੁਤ ਵਧੀਆ ਆਖਾੜਾ ਬਾਈ ਜੀ
ਇਨ੍ਹਾਂ ਨਾਲ ਕੋਈ ਬਾਊਂਂਸਰ ਵੀ ਨਹੀਂ ਸੀ, ਕਿੰਨਾ ਵਧੀਆ ਸਮਾਂ ਸੀ
ਸਾਰੇ ਰਲ ਮਿਲਕੇ ਬੈਠੇ ਨੇ ਹੁਣ ਪੈਲੇਸ ਹੋ ਗਏ ਕੋਈ ਅੰਦਰ ਬੈਠਾ ਹੁੰਦਾ ਕੋਈ ਬਾਹਰ
❤ ਬਹੁਤ ਵਧੀਆ ❤
Bachpan yad aa giya 🥰🥰
1986 ਤੋਂ ਲੈਕੇ 2005 ਤੱਕ ਦਾ ਸਮਾਂ ਬਹੁਤ ਵਧੀਆ c ਬਹੁਤ ਯਾਦ ਆਉਂਦਾ ਹੈ ਉਹ ਟਾਈਮ
ਮੋਦੀ ਭੈਣਚੋਦ ਨਿਕਲਿਆ ਪੰਜਾਬ ਦਾ ਜਿਸ ਨੇ ਸਾਰਾ ਮਾਹੌਲ ਖਰਾਬ ਕਰ ਦਿੱਤਾ ਸਰਕਾਰ ਚੋਰਾਂ ਤੇ ਪਾਖੰਡੀ ਬਾਬਿਆਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ
ਬਾਈ ਗਰੇਵਾਲ ਤਾਂ ਬਾਹਲਾ ਪੁਰਾਣਾ ਖੁੰਡ ਏ
ਅੱਜ ਵੀ ਚਲ ਰਿਹਾ ਹੈ
ਬਹੁਤ ਵਧੀਆ ਟਾਇਮ ਸੀ ਓਸ ਵੇਲੇ ਦਾ ਚੰਗੀ ਗਾਇਕੀ ਹੁਂਦੀ ਸੀ ਅੱਜ ਦੇ ਕਲਾਕਾਰਾਂ ਨੂੰ ਤਾਂ ਅਖਾੜਾ ਲਾਓਣਾ ਨਹੀਂ ਆਉਂਦਾ
Babbu mann hun sahi hai
8
@@navinavi6195
;
ਪਹਿਲਾਂ ਵਾਲੇ ਸਮੇ ਸਾਰੀ ਪੰਜਾਬੀ ਰਲ ਮਿਲ ਕੇ ਰਹਿੰਦੇ ਸੀ... ਤੇ ਹੁਨ ਭਰਾ ਭਰਾ ਦਾ ਦੁਸ਼ਮਣ ਬਣਿਆ ਬੈਠਾ ਹੈ 🙏🙏🙏🙏
ਸਹੀ ਜੀ❤
ਬਾਈ ਓਦੋਂ ਵੀ ਏਦਾਂ ਈ ਸਾੜਾ ਕਰਦੇ ਸੀ ਦੂਜੇ ਨਾਲ, ਓਦਾਂ ਹੀ ਲੰਘਿਆ ਵੇਲ਼ਾ ਚੰਗਾ ਲੱਗਦਾ
ਬਹੁਤ ਵਧੀਆ ਲੱਗਿਆ ਇਹ ਪੁਰਾਣੇ ਸਮੇਂ ਦਾ ਅਖਾੜਾ ਦੇਖਕੇ ਇੱਕ ਗੱਲ ਨੋਟ ਕਰਨ ਵਾਲੀ ਸੀ ਜਦੋਂ ਤੱਕ ਕੁੜੀ ਨੇ ਗੀਤ ਗਾਏ ਕੋਈ ਵੀ ਸਟੇਜ ਤੇ ਨਹੀਂ ਚੜ੍ਹਿਆ ਤੇ ਜਦੋਂ ਸਟੇਜ ਖਤਮ ਕਰਨ ਲੱਗੇ ਉਸ ਸਮੇ ਵੀ ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ ਹੋਰ ਗੀਤ ਗਾਉਣਾ ਤੇ ਅੱਜ ਦਾ ਸਮਾਂ ਦੇਖੋ ਤਾਂ ਹੀ ਸਭ ਪੁਰਾਣੇ ਸਮਿਆਂ ਨੂੰ ਯਾਦ ਕਰਦੇ ਨੇ ਸਾਡੀ ਤਾਂ ਮੋਬਾਈਲਾਂ ਨੇ ਮੱਤ
😊1997 ਵਿੱਚ 97 ਪਰਸੱਨਟ ਲੋਕਾ ਦੇ ਸਿਰਾ
ਤੇ ਪੱਗਾ ਬੱਨੀਆ ਹੋਈਆ ਨੇ ਕਿਨਾ ਚੰਗਾ ਲਗਦਾ ਸੀ ਯਾਰ ਓ ਮਹੌਲ 😊😊
Bhut hi wadiaa mahol c
86%ਦਸਤਾਰ ਸਜਾਈਆਂ ਨੇ ਪੰਜਾਬੀਆਂ ਨੇ ਅੱਜ ਵੀ ਹੰਬਲਾ ਮਾਰਨ ਦੀ ਲੋੜ ਹੈ ਸਭ ਠੀਕ ਹੋ ਜਾਵੇਗਾ
right g
Att a vir ji
Yaar tu ki laina koi pag bane ya na bane
90% ਪੈਗ ਵੀ ਲਾਉਦੇ ਨੇ
Y ahi note Kita c video Dekh Dekh de
ਬਹੁਤ ਵਧੀਆ ਸਮਾਂ ਸੀ ਅੱਜ ਵਾਲੇ ਸਮੇਂ ਤੋਂ ਪਹਿਲਾਂ ਵਾਲਾ ਪੰਜਾਬੀ ਸੱਭਿਆਚਾਰ ਬਹੁਤ ਵਧੀਆ ਸੀ
ਵਾਹ ਜੀ ਕਿਆ ਬਾਤ ਹੈ.🙏👌ਸਾਫ਼ ਸੁਥਰੀ ਗਾਇਕੀ
ਪਹਿਲਾਂ ਵਾਲੀ ਗਾਇਕੀ ਵਧੀਆ ਸੀ ਪਹਿਲਾਂ ਵਾਲੇ ਗੀਤਾਂ ਵਿੱਚ ਜੱਟ ਅਤੇ ਜੱਟੀਆਂ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ ਸੀ । ਅੱਜਕੱਲ੍ਹ ਦੇ ਗੀਤਾਂ ਵਿੱਚ ਗੀਤਕਾਰਾਂ ਅਤੇ ਗਾਇਕਾਂ ਨੇ ਜੱਟਾਂ ਨੂੰ ਆਸ਼ਕ ,ਨਸ਼ੇ ਕਰਨ ਵਾਲੇ ਵੈਲੀ ਅਤੇ ਬੰਦੂਕਾਂ ਚਲਾਉਣ ਵਾਲੇ ਬਣਾ ਦਿੱਤਾ ਅਤੇ ਜੱਟੀਆਂ ਨੂੰ ਮੁੰਡੇ ਪਿੱਛੇ ਲਾਉਣ ਵਾਲੀਆਂ (ਗਸ਼ਤੀਆਂ )ਬਣਾ ਦਿੱਤਾ । ਜੱਟੀ ਐਂ ਕਰੀ ਫਿਰਦੀ ਜੱਟੀ ਓ ਕਰੀ ਫਿਰਦੀ ਜੱਟੀ ਸਾਰਾ ਸ਼ਹਿਰ ਪਿੱਛੇ ਲਾਈ ਫਿਰਦੀ ਫਲਾਣਾ ਫਲਾਣਾ । ਜੇਕਰ ਅਜਿਹੇ ਸ਼ਬਦ ਗੀਤਕਾਰਾਂ ਨੇ ਕਿਸੇ ਹੋਰ ਜਾਤਾਂ ਦੀਆਂ ਕੁੜੀਆਂ ਵਾਸਤੇ ਵਰਤੇ ਹੁੰਦੇ ਤਾਂ ਉਨ੍ਹਾਂ ਨੇ ਗੀਤਕਾਰ ਹੀ ਵੱਢ ਦੇਣੇ ਸੀ ਪਰ ਜੱਟ ਤੇ ਜੱਟੀਆਂ ਬਹੁਤ ਖ਼ੁਸ਼ ਹਨ ਕਿ ੳੁਨ੍ਹਾਂ ਤੇ ਗੀਤ ਬਣਾਏ ਜਾਂਦੇ ਹਨ ਪਰ ਗੀਤਕਾਰਾਂ ਅਤੇ ਗਾਇਕਾਂ ਨੇ ਤਾਂ ਜੱਟੀਆਂ ਦੀ ਅਣਖ ਹੀ ਮਾਰ ਦਿੱਤੀ
Shi gl h bai g. M v ave sochda ha
ਸਹੀ ਗੱਲ ਹੈ
Right ji taahi te aaj kal di murdeer song dekh dekh k vigarh di a ki lagda aah song te Sade te hi baniya a feeling e l jande ne
Right g 👍👍
Sahi gal a fukri kom bna ditti singra ne
ਬਹੁਤ ਬਹੁਤ ਧੰਨਵਾਦ ਉਸ ਸਮੇਂ ਨੂੰ ਪੇਸ਼ ਕੀਤਾ ਜਦੋਂ ਸਾਰੇ ਹੀ ਪੱਗਾਂ ਬੰਨਦੇ ਸੀ ਕਿਸੇ ਕੋਲ ਮੋਬਾਇਲ ਨਹੀਂ ਸੀ ਕਾਸ਼ ਉਹ ਸਮਾਂ ਮੁੜ ਆਵੇ
ਧੰਨਵਾਦ ਜੀ
ਬਚਪਨ ਦੇ ਅਖਾੜਿਆਂ ਦੀ ਯਾਦ ਤਾਜ਼ੀ ਹੋ ਗਈ।।
ਪੱਗਾਂ ਹੀ ਪੱਗਾਂ ਕਿਆ ਬਾਤ ਹੈ
ਨਵਾਂ ਨੌਂ ਦਿਨ ਪੁਰਾਣਾ ਸੌ ਦਿਨ।
ਗੁਰਚਰਨ ਟੈਂਟ ਹਾਊਸ , ਦੇਖਿਆ ਪਿੱਛੇ ਕਿਸੇ ਨੇ , ਇੱਦਾ ਬਹੁਤ ਲੋਕ ਪਹਿਲਾ ਆਪਣੇ ਟੈਂਟ ਦਾ ਨਾਮ ਲਗਾ ਦੇਂਦੇ c
Hun v launde aa
ਗੁਰਚਰਨ ਟੈਂਟ ਹਾਊਸ ਕਿੱਥੋਂ ਦਾ ਹੈ
ਮੈ ਦਸਿਆ ਸੀ ਪਤਾ ਨਹੀਂ ਮੈਨੂੰ ਵੀ ਕੀ ਪਹਿਲਾ ਇੱਦਾ ਲੋਕ ਟੈਂਟ ਦਾ ਨਾਮ ਲਿਖਾ ਕੇ ਲਾ ਕੇ ਰੱਖਦੇ ਸੀ
ਅਮ੍ਰਿਤਾ ਵਿਰਕ ਜੀ ਦੇ ਸਾਰੇ ਹੀ ਗੀਤ ਬਹੁਤ ਵਧੀਆ ਨੇ ਟਾਈਮ ਕੱਢ ਕੇ ਜਰੂਰ ਸੁਣੋ ਜੀ 🙏🙏🙏🙏🙏🙏
O8
1 N klakar c amrita virk
ਆਪਣੇ ਧਰਮ ਮੁਤਾਬਿਕ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਮਾਂ ਪਿਓ ਤੇ ਸਮਾਂ ਬਹੁਤ ਕੀਮਤੀ ਹੁੰਦੇ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਪਟਾਕੇ ਚਲਾਉਣੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਸਦਾ ਲਈ ਛੱਡ ਦਿਓ ਗੁਰੂ ਸਾਹਿਬ ਵਾਹਿਗੁਰੂ ਸਭ ਦਾ ਭਲਾ ਕਰੇ ਜੀ
Amrita virk was a good singer 🎉
ਮੇਰੇ ਇਲਾਕੇ ਦਾ ਬਹੁਤ ਵਧੀਆ ਅਖਾੜਾ ਬਾਈ ਜੀ ਬਾਕਮਾਲ ਗਾਇਕੀ ਰਵਿੰਦਰ ਗਰੇਵਾਲ ਜੀ ਪਿੰਡ ਡੱਗੋ ਰੋਮਾਣਾ ਜ਼ਿਲ੍ਹਾ ਫ਼ਰੀਦਕੋਟ ਨੇੜੇ ਕੰਮੇਆਣਾ, ਦਾਨਾ ਰਮਾਣਾ, ਹਰੀਏਵਾਲਾ, ਪਿੰਡ ਬੁੱਢੀ ਮਾਲ, ਜੰਡੋਕੇ, ਸੁੱਖਣ ਵਾਲਾ, ਡੋਕ, ਨਵਾਂ ਕਿਲ੍ਹਾ, ਫਿੱਡੇ ਕਲਾਂ ਸਭ ਜਾਣ ਪਛਾਣ ਵਾਲੇ ਲੋਕ ਬੈਠੇ ਨੇ ਯਾਦਾਂ ਤਾਜ਼ੀਆਂ ਹੋ ਗਈਆਂ
ਰਵਿੰਦਰ ਗਰੇਵਾਲ ਤੇ ਵਿਰਕ ਬਹੁਤ ਵਧੀਆ
ਗਰੇਵਾਲ ਬਾਈ ਏਨਾਂ ਪੂਰਾਣਾ ਹੈ ਪੂਰਾਨਾ ਖੂੰਡ ਸਰਕਾਰ ਨੇ ਡਾਉਨ ਮਾਡਲ ਨਹੀਂ ਲਾਇਆ ਯਾਰ
ਬਹੁਤ ਹੀ ਪਿਆਰਾ ਗਾਇਕ ਰਵਿੰਦਰ ਗਰੇਵਾਲ।
ਪਹਿਲਾਂ ਟਾਇਮ ਬਹੁਤ ਵਧੀਆ ਸੀ,ਸਭ ਸਰਦਾਰ ਹੁੰਦੇ ਸਨ, ਹੁਣ ਤਾਂ ਨਾ ਗੀਤ ਵਧੀਆ ਨਾ ਗਾਇਕ ਵਧੀਆ
Bilkul shii
ਸਾਰਾ ਟੈਮ ਹੀ ਵਧੀਆ ਹੁੰਦਾ ਪਰਿਵਰਤਨ ਦਾ ਹੁੰਦੈ ਹੀ ਹੈ
ਟਾਇਮ ਕਦੇ ਨਹੀਂ ਬਦਲਦਾ
ਉਮਰ ਵਧਣ ਦੇ ਨਾਲ ਬੰਦੇ ਦਿਆਂ ਹਰਕਤਾਂ ਬਦਲ ਜਾਂਦੀਆਂ.......ਏਹ ਜੀਵਨ ਚੱਕਰ ਏਦਾ ਹੀ ਚਲਦਾ ਰਹਿਣਾ..........ਨਿੰਦਕਾ ਨੇ ਤਾ ਬਾਬਾ ਨਾਨਕ ਜੀ ਨੂੰ ਵੀ ਨਹੀਂ ਬਖਸ਼ਿਆ
Shi keha
ਬਾਈ ਸਾਰੇ ਵਕਤ ਵਧੀਆ ਹੁੰਦੇ ਆ ਤੇ ਬੁਰੇ ਵੀ , ਅਸੀ 90 ਦਾ ਦਹਾਕਾ ਚੰਗੀ ਤਰ੍ਹਾਂ ਵੇਖਿਆ।ਕਲੀਨ ਸ਼ੇਵ ਹੋਣ ਦਾ ਰਿਵਾਜ 95-96 ਵਿੱਚ ਹੀ ਸ਼ੁਰੂ ਹੋਇਆ। ਪੰਜਾਬ ਦੇ ਲੋਕ ਵੇਖੋ ਵੇਖੀ ਝੱਟ ਬਦਲ ਜਾਂਦੇ ਆ । ਖਾੜਕੂਵਾਦ ਦੇ ਦੌਰ ਕੋਈ ਦਾੜੀ ਨੀਂ ਸੀ ਕਟਾਉਂਦਾ ਹੁੰਦਾ ਪਰ ਖਤਮ ਹੋਣ ਤੋਂ ਦੋ ਸਾਲ ਬਾਅਦ ਹੀ ਘੋਨ ਮੋਨ ਹੋਣਾ ਸ਼ੁਰੂ ਹੋ ਗਿਆ।ਜਿਸ ਹੁਣ ਤਰਾਂ ਤਰਸੇਮ ਜੱਸੜ ਵੱਲ ਵੇਖੋ ਵੇਖੀ ਪੱਗਾਂ ਬੰਨ੍ਹਣ ਲੱਗ ਪਏ ਆ। ਸਿੱਖੀ ਦਾ ਪ੍ਰਚਾਰ ਓਦੋਂ ਵੀ ਘੱਟ ਨਹੀਂ ਸੀ ਤੇ ਹੁਣ ਵੀ ਘੱਟ ਨਹੀਂ ਪਰ ਪ੍ਰਚਾਰ ਤੋਂ ਕੋਈ ਪ੍ਰਭਾਵਿਤ ਨਹੀਂ ਹੁੰਦਾ। ਸਿਰਫ ਸੰਤ ਭਿੰਡਰਾਂਵਾਲਿਆਂ ਦੇ ਪ੍ਰਚਾਰ ਦਾ ਅਸਰ ਹੋਇਆ ਸੀ ਹੋਰ ਕਿਸੇ ਦਾ ਨਹੀਂ।
ਬਹੁਤ ਵਧੀਆ ਸਮਾਂ ਸੀ ਬਹੁਤ ਵਧੀਆ ਗੀਤ ਹੁੰਦੇ ਰਵਿੰਦਰ ਗਰੇਵਾਲ ਬਹੁਤ ਵਧੀਆ ਸਿੰਗਰ ਹੁਨ ਤੇ ਅੰਮ੍ਰਿਤਾ ਵਿਰਕ ਵੀ ਟੋਪ ਸਟਾਰ ਸੀ
ਗਰੇਵਾਲ ਕਿੰਨਾ ਅਲੱਗ ਦਿੱਸਦਾ ਸੀ ਮੈ ਪਹਿਲੀ ਵਾਰੀ ਏਦਾ ਦੇਖਿਆ 🙏❤️
ਅਸੀ 2011 ਚ੍ ਵੇਖਿਆ ਸੀ ਗ਼ਰੇਵਾਲ ਦਾ ਅਖ਼ਾੜਾ।
ਮੇਰੇ ਕੋਲ ਇਸਦੀ ਫਰਵਰੀ 1996 ਸੰਗਰੂਰ ਦੀ ਫੋਟੋ ਪਈ ਹੈ।
Right g
Hnji us TM Eh Banda B Wadia C Ehde Viaah ton 2 Saal pehlan da Akhada A
Right g❤❤
ਕੋਈ ਟਾਂਵਾਂ ਟਾਂਵਾਂ ਹੀ ਮੋਨਾ ਦਿਸਦਾ ਏ ਬਾਕੀ ਸਾਰੇ ਹੀ ਪੱਗਾਂ ਵਾਲੇ ਸਰਦਾਰ ਨੇ ਹੁਣ ਪੱਗ ਟਾਂਵਾਂ ਟਾਂਵਾਂ ਬੰਨਦਾ ਏ ਕੀ ਹੋ ਗਿਆ ਕਿਸਦੀ ਨਜ਼ਰ ਲੱਗ ਗਈ ਸਾਡੇ ਸੋਹਣੇ ਪੰਜਾਬ ਨੂੰ ਰੱਬ ਭਲਾ ਕਰੇ ਦੁਵਾਰਾ ਉਹ ਸਮਾਂ ਆ ਜਾਵੇ
ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ
Dubai kithu
ਘੈਂਟ ਐ ਕੰਮ ਬਹੁਤ ਵਧੀਆ ਸੀ ਉਹ ਸਮਾਂ 👍🙏 ਨਾ ਕੋਈ ਬਰੈਡ ਨਾ ਕੋਈ ਬੈਂਡ ਹੁੰਦੇ ਸੀ ਸਿੱਧਾ ਸਾਦਾ ਕੰਮ 🙏
2005ਤੋਂ ਪਹਿਲਾਂ ਕੋਈ ਟੀਮਾਂ ਟਾਮਾਂ ਹੀ ਵਾਲ ਕਟਵਾਉਂਦਾ ਸੀ ਅੱਜ ਤਾਂ ਪੂਰਾ ਉਲਟ ਹੋ ਗਿਆ
ਟਾਂਵਾਂ ਟਾਂਵਾਂ
ਅਸੀਂ ਇਹਨਾਂ ਦਿਨਾਂ ਚ ਕਾਲਜ ਦੇ 12 ਦੇ ਸਟੂਡੈਂਟ ਸੀ
ਬਹੁਤ ਪਿਆਰੇ ਦਿਨ ਇਹ ਮੁੜ ਨੀ ਆਉਣੇ
ਬਹੁੱਤ ਖੂਬਸੂਰਤ ਅੰਦਾਜ਼ ਵਿੱਚ ਪ੍ਰੋਗਰਾਮ ਪੇਸ਼ ਕੀਤਾ ਹੈ।
ਗੁਲਸਨ ਕੋਮਲ ਦਾ ਗੀਤ ਗੱਲ ਉਡ ਡੇਈਜ਼ੀ ।ਦ।
ਦੀਦਾਰ ਸੰਧੂ ਦਾ ਗੀਤ ਕੋਈ ਕਲਾਕਾਰਾਂ ਨੇ ਗਿਆ ਹੈ ਜਿਵੇ ਇਹ ਗੀਤ ਇਕ ਲੋਕ ਗੀਤ ਬਣ ਗਿਆ ਹੈ ਮਾਣਕ ਸਦੀਕ ਪਾਰਸ ਸ਼ਿੰਦਾ ਆਦਿ ਗਾਇਆ ਹੈ
ਅੰਮ੍ਰਿਤਾ ਵਿਰਕ ਦਾ ਆਵਾਜ਼ ਬਹੁਤ ਵਧੀਆ ਸੀ👏👏
ਇਸ ਸਮੇ ਦਰਦ ਭਰੇ ਗੀਤਾਂ ਦੀ ਹਨੇਰੀ ਚੱਲਦੀ ਸੀ 😂😂😂
ਪੂਰੇ ਦਾ ਪੂਰਾ ਗੀਤ ਗਾਉਂਦੇ ਨੇ ਕੋਈ ਵੀ ਅੱਧ ਵਿਚਾਲੇ ਨਹੀਂ ਛੱਡ ਰੇਹਾ ਪੂਰਾ ਸੁਰਤਾਲ ਦੇ ਵਿੱਚ ਗਾ ਰਿਹਾ
ਸੁਰਜੀਤ ਬਿੰਰੱਖੀਏ ਦੀ ਯਾਦ ਆ ਗਈ
ਪਹਿਲਾਂ ਤਾਂ ਸਾਜ਼ ਵੀ ਬਹੁਤ ਕੱਟ ਹੁੰਦੇ ਸੀ ਹੁਣ ਤਾਂ ਸਾਜਿਆ ਦਾੲੀ ਰੌਲਾ ਵੱਦ ਪੈਂਦਾ
ਜਿੰਨੇ ਸਾਰੇ ਕਮੈਂਟਾਂ ਵਿੱਚ ਪਰਾਨੇ ਸੱਭਿਆਚਾਰ ਬਾਰੇ ਗੱਲ ਕਰਦੇ ਆ ਨਾ ਆਪ ਕੋਈ ਵੀ ਅਮਲ ਨੀ ਕਰਦਾ
ਗੁਰਚਰਨ ਟੈਂਟ ਦਾ ਓਸ ਟਾਈਮ ਬਹੁਤ ਨਾਮ ਸੀ
ਪੇਸ਼ਕਾਰ ਦਾ ਬਹੁਤ ਬਹੁਤ ਧੰਨਵਾਦ ਜੀ
ਆ ਦੇਖਲੋ ਕਿਸੇ ਦੇ ਹੱਥ ਚੰ ਕੋਈ ਮੁਬੇਲ ਹੈ ਹੈ ਤਾ ਦੱਸੋ ਰਵੀਦਰ ਦੇ ਲੋਕ ਗੀਤਾ ਵਰਗੇ ਬਦੀਆ ਅਤੇ ਸੁਰੀਲੇ ਗੀਤ-ਸੰਗੀਤ ਵਾ ਵਈ ਵਾ
ਬਹੁਤ ਸੋਹਣਾ ਅਖਾੜਾ।
ਕਿਸੇ ਦੇ ਹੱਥ ਚ ਵੀ ਫੋਨ ਹੈ ਨੀ ਇਹ ਦੇਖ ਕੇ ਕਿੰਨਾ ਅਜ਼ੀਬ ਜਿਹਾ ਲੱਗਦਾ
sahi gl g
ਜਦੋਂ ਪਾਣੀ ਦੀ ਬੋਤਲ ਡੋਲੂ ਲੈ ਕੇ ਸਵੇਰੇ ਸਵੇਰੇ ਖੇਤਾਂ ਨੂੰ ਜਾਂਦੇ ਸੀ ਹੱਗਣ, ਗੱਲ ਉਹ ਵੀ ਅਜੀਬ ਲਗਦੀ ਹੈ ਹੁਣ।
ਅਜੀਬ ਨਹੀਂ ਬਹੁਤ ਵਧੀਆ ਲੱਗਦਾ। ਅੱਜ ਦੀ ਪੀੜ੍ਹੀ ਦਾ ਸਤਿਆਨਾਸ ਕਰਨ ਵਾਲਾ ਮੋਬਾਈਲ ਹੀ ਆ। ਸਾਰੇ ਪੁਆੜੇ ਹੀ ਮੋਬਾਈਲ ਦੇ ਆ।
ਮੈਂ ਨੀ ਮੰਨਦਾ ਮੋਬਾਈਲ ਨੇ
ਬੇੜਾ ਗਰਕ ਕੀਤਾ ਮੈ ਵੀ ਮੋਬਾਈਲ ਚਲਾਦਾ ਚੰਗਾ ਭਲਾ ਮੋਬਾਈਲ ਦਾ ਫਾਇਦਾ ਬਹੁਤ ਆ ਜੀ
ਦਿੱਲੀ ਦੀ ਸਾਰੀ ਖਬਰ ਕਿਸਾਨਾਂ ਦੀ ਖਬਰ
ਮੋਬਾਈਲ ਤੇ ਦਿਖਾਈ ਜਾਦੀ ਆ
ਗੋਦੀ ਮੀਡੀਆ ਤਾ ਕੁੱਛ ਨੀ ਦੱਸ ਦੇ
ਮੋਬਾਈਲ ਕਰਕੇ ਅੱਜ ਕਿਸਾਨਾਂ ਦੀ ਜਿੱਤ ਹੋਣੀ ਆ
ਸਾਰੀ ਖਬਰ ਦਾ ਪਤਾ ਮੋਬਾਈਲ ਤੇ ਹੀ ਲੱਗਦਾ
ਮੋਬਾਈਲ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ😃😃
@@jattsaab6550 ਸਤਿ ਬਚਨ ਜੀ।
ਤੇਰੀ ਹਾਂ ਵਿੱਚ ਹਾਂ । ਇਹ ਰੀਲ 1997 ਵਿੱਚ ਆਈ ਸੀ ਗਰੇਵਾਲ ਦੀ ।
ਬਹੁਤ ਵਧੀਆ👍💯 ਜੀ 🙏🙏
Ravinder Grewal di stage di koi Rees ni… odo v ghaint ajj vi ghaint
ਅਸੀਂ ਇਹ ਗਾਣਾ ਗੁਲਾਬੀ ਪੱਗ ਬੰਨ ਮਿੱਤਰਾਂ ਬਹੁਤ ਸੁਣਦੇ ਸੀ ਮੈਂ ਤੇ ਮੇਰਾ ਘਰ ਵਾਲਾ ਬਹੁਤ ਵਧੀਆ ਲਗਦਾ ਸੀ ਰਾਜਵਿੰਦਰ ਕੌਰ ਧੂਰੀ ਤੋ
ਕਿਸੇ ਹੱਥ ਫੋਨ ਨਹੀਂ ਸਿਰ ਸੋਹਣੀਆਂ ਪੱਗਾਂ ❤❤
ਟੇਢੀ ਪੱਗ ਵਾਲਿਆ ਗੀਤ ਬਹੁਤ ਵਧੀਆ ਗੀਤ ਸੀ ਰੌਲਾ ਪੈ ਗਿਆ
ਬਹੁਤ ਬਹੁਤ ਹੀ ਵਧੀਆ ਜੀ 👌👌👌👌👌
ਕਿੰਨਾ ਵਧੀਆ ਟਾਈਮ ਸੀ
ਅੰਮ੍ਰਿਤਾ ਵਿਰਕ ਬਹੁਤ ਵਧੀਆ ਸਿੰਗਰ
Yr os time kini sadgi c loka Ch koi ldai ni akd ni kine simple c Apne Punjabi miss u old Punjabi culture
ਬਹੁਤ ਵਧੀਆ ਲੱਗਿਆ ਗਰੇਵਾਲ
ਅਮिਰਤਾ..िਵਰਕ..ਰिਵੰਦਰ.ਗਰੇਵਾਲ.ਬਹੁਤ.ਹੀ.ਵਧੀਅਾ.ਕਲਾਕਾਰ.िਜੰਨੀ.ਵੀ.ਤਰੀਫ.ਕੀਤੀ.ਜਾਵੇ.ਥੋੜੀ.ਹੈ
ਉੱਨੀ ਸੌ ਸਿਆਸੀ ਤੋਂ ਪਚੱਨਵੇ ਦਾ ਦੌਰ ਤਾਂ ਮਰ ਕੇ ਹੀ ਭੁੱਲਾਂਗੇ ❤❤
ਟੈਂਟ ਵਾਲੀਆਂ ਕੁਰਸੀਆਂ ਤੇ ਸਾਰੇ ਸਾਜ਼ ਰੱਖੇ ਆ ❤
Top class singer Ravinder Garewal te Amrita virk
ਵੀਰ ਜੀ ਵੀਡੀਓ ਪਾਉਣ ਤੇ ਲੱਖ ਲੱਖ ਵਧਾਈ
ਪੁਰਾਣੇ ਗੀਤ ਸੁਣ ਕੇ ਬਹੁਤ ਵਧੀਆ ਲੱਗਿਆ ਜੀ
Bai Sewak ne te app de bachhe v vayah le hone ne oh v akhada sunde hone ne alone mammi Papa de viyah da
so very nice video ji Thanks