Surinder Kaur Songs Playlist | Ik Meri Ankh Kashni | Hai O Mereya Dadiya | Old Punjabi Songs

แชร์
ฝัง
  • เผยแพร่เมื่อ 21 ธ.ค. 2024

ความคิดเห็น • 486

  • @saregamapunjabi
    @saregamapunjabi  7 หลายเดือนก่อน +169

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    th-cam.com/video/T4zRGrtwm0I/w-d-xo.html

    • @Ram-jl1pc
      @Ram-jl1pc 7 หลายเดือนก่อน +35

      Bkfkfkfkfkeofkd

    • @taransinghduggal654
      @taransinghduggal654 7 หลายเดือนก่อน +7

      Morvlus old punjabi sngs

    • @haridutt2154
      @haridutt2154 7 หลายเดือนก่อน +2

      1​@@Ram-jl1pc

    • @KantaDevi-q1s
      @KantaDevi-q1s 5 หลายเดือนก่อน

      S​@@Ram-jl1pc

    • @RajinderSingh-gr6iv
      @RajinderSingh-gr6iv 4 หลายเดือนก่อน

      ​@@taransinghduggal654😅😅😅😅😅😅😅😅😅😅😅😅. .

  • @shankardewan3587
    @shankardewan3587 9 วันที่ผ่านมา +4

    ਛੋਟੇ ਹੁੰਦੇ,ਜਦੋਂ ਨਵੇੰ-ਨਵੇਂ ਰੇਡੀਓ ਆਏ ਸਨ, ਉਦੋਂ ਗੋਡਿਆਂ ਭਾਰ ਬੈਠ ਕੇ ਐਧਰ-ਓਧਰ ਦੇਖ ਕੇ ਬਈ ਅਵਾਜ਼ ਕਿਧਰੋੰ ਆ ਰਹੀ ਹੈ, ਸੁਰਿੰਦਰ ਕੌਰ ਜੀ ਦੀ ਅਵਾਜ਼ ਨੇ ਖਿੱਚ ਪਾਈ ਸੀ,ਓਹ ਖਿੱਚ ਅੱਜ ਵੀ ਕਾਇਮ ਹੈ। ਵਧੀਆ ਕੁਲੈਕਸ਼ਨ ਲਈ, ਦਿਲੋਂ ਧੰਨਵਾਦ! 😅

  • @paramjeetshingparamjeetshi1810
    @paramjeetshingparamjeetshi1810 ปีที่แล้ว +56

    ਸਾਫ ਸੁਥਰੇ ਪੰਜਾਬੀ ਲੋਕ ਸਦਾ ਬਹਾਰ ਪੰਜਾਬੀ ਗੀਤ। ਅੱਜ ਕੱਲ ਦੇ ਪੰਜਾਬੀ ਗਾਇਕਾਂ ਨੇ ਪੰਜਾਬ ਚ ਗੰਦ ਪਾਇਆ ਹੋਇਆ ਹੈ ਕੰਜਰਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।

    • @gillshavinder9790
      @gillshavinder9790 ปีที่แล้ว

    • @gillshavinder9790
      @gillshavinder9790 ปีที่แล้ว +2

      ਅੱਜ ਕੱਲ ਦੇ ਕਲਾਕਾਰ ਤਾਂ ਬੇਸ਼ਰਮ ਤਾ ਹੈ ਹੀ ਜਿਹੜੇ ਲੋਕ ਉਹਨਾਂ ਦੇ ਅਖਾੜੇ ਦੇਖਦੇ ਹੋਏ ਚੀਕਾਂ ਮਾਰਦੇ ਹਨ ਉਹ ਕਲਾਕਾਰਾਂ ਨਾਲੋ ਵੱਡੇ ਕੰਜਰ ਹਨ

    • @gillshavinder9790
      @gillshavinder9790 ปีที่แล้ว +1

      ਇਹੋ ਜਿਹੀ ਅਵਾਜ਼ ਤੇ ਕਿਰਦਾਰ ਦੁਬਾਰਾ ਨਹੀਂ ਪੈਦਾ ਹੋਣੀ

    • @MalkeetSingh-lu2ou
      @MalkeetSingh-lu2ou 8 หลายเดือนก่อน

      Ààààà na un ze​@@gillshavinder9790

    • @vickythakur-jl1fq
      @vickythakur-jl1fq 13 วันที่ผ่านมา

      ਸਾਰਿਆ ਨੇ ਆਪਣਾ ਖੋਤਾ ਲੱਭ ਲਿਆ। amrinder gill chd ਕੇ

  • @sukhmandersinghbrar1716
    @sukhmandersinghbrar1716 ปีที่แล้ว +41

    ਪੰਜਾਬੀ ਵਿਰਸਾ ਲੋਕ ਗੀਤ ਅਨਮੋਲ ਹੀਰੇ ਪੰਜਾਬ ਦੇ ਬਚਪਨ ਦੀਆਂ ਅਭੁੱਲ ਯਾਦਾਂ ਤਾਜ਼ਾ ਹੋ ਗਈਆਂ ਪੰਜਾਬ ਦੀਆਂ ਕੋਇਲਾ
    ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ

  • @vickyhans9041
    @vickyhans9041 ปีที่แล้ว +64

    ਕਾਸ਼ ਓਹ ਸਮਾਂ ਵਾਪਸ ਆ ਜਾਵੇ। ਬਹੁਤ ਯਾਦ ਆਉਂਦੀ ਪੁਰਾਣੇ ਸਮੇਂ ਦੀ 😢

  • @KulwinderSingh-zw5wr
    @KulwinderSingh-zw5wr ปีที่แล้ว +9

    ਸੁਰਿੰਦਰ ਕੌਰ ਦੀ ਅਵਾਜ ਸੁਰੀਲੀ ਤੇ ਖੂਬਸੂਰਤ ਸੀ ਮੈਂ ਉਸ ਦੀ ਅਵਾਜ ਫੈਨ ਹਾਂ

  • @garibdass4662
    @garibdass4662 4 วันที่ผ่านมา +1

    ਪੁਰਾਣੇ ਸਮਿਆਂ ਵਿੱਚ ਮਨਮੋਹਿਕ ਸੁਰਿੰਦਰ ਕੌਰ ਦੀ ਅਵਾਜ਼ ਤੁਰੇ ਜਾਂਦੇ ਨੂੰ ਖੜ੍ਹ ਕੇ ਸੁਣਨ ਲਈ ਮਜਬੂਰ ਕਰ ਦਿੰਦਾ ਸੀ।

  • @pardhanbobbybrarmohanpura2373
    @pardhanbobbybrarmohanpura2373 ปีที่แล้ว +28

    ਵਾਹ ਵਾਹ👌👌 ਹੋਰ ਕੋਈ ਸ਼ਬਦ ਨਹੀਂ ਹਗਾ ਤਾਰੀਫ਼ ਕਰਨ ਲਈ 🙏🙏

  • @shivrana6455
    @shivrana6455 8 หลายเดือนก่อน +6

    Old is gold ਪੰਜਾਬ ਦੀ ਕੋਇਲ ਸੁਰਿੰਦਰ ਕੌਰ ❤❤❤❤

  • @dilpreetsingh2853
    @dilpreetsingh2853 ปีที่แล้ว +21

    ਕੀ ਵਕਤ ਸੀ ਉਹ, ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢😢❤❤❤ 2001/2004

    • @monindersingh4779
      @monindersingh4779 11 หลายเดือนก่อน

      Moninder singh holland ssakal ji🙏🙏💕

  • @s.bhajan.singh.6075
    @s.bhajan.singh.6075 ปีที่แล้ว +13

    ਅੱਜ ਤਾਂ ਦਿਲ ਖੁਸ਼ ਕਰਤਾ 65 ਸਾਲ ਵਾਧਾ ਇਹ ਗੀਤ ਸੁਣੇ ਆ ਜੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤

  • @SohanSingh-yt2pn
    @SohanSingh-yt2pn 8 หลายเดือนก่อน +10

    ਅਕਾਸ਼ਬਾਣੀਰੇਡੀਓ ਤੇ ਆਲ ਇੰਡੀਆ ਤੇ ਦੇਸ਼ ਪੰਜਾਬ ਪ੍ਰੋਗ੍ਰਾਮ ਤੇ ਇਹ ਗੀਤ ਸੁਣਦੇ ਸੀ।।ਬੜੇ ਚੰਗੇ ਲੱਗਦੇ ਸੀ।

  • @forkids4651
    @forkids4651 11 หลายเดือนก่อน +58

    ਦਿਲ ਨੂੰ ਬਹੁਤ ਸਕੂਨ ਮਿਲਦਾ ਪੁਰਾਣੇ ਗੀਤ ਸੁਣ ਕੇ। ਅਸਲ ਵਿੱਚ ਪੰਜਾਬੀ ਸੱਭਆਚਾਰਕ ਗਾਣੇ ਇਹੀ ਸੀ। ਹੁਣ ਤਾਂ ਸਿਰਫ਼ ਰੌਲ਼ਾ ਰੱਪਾ ਰਹਿ ਗਿਆ 😂

  • @avtarsingh2531
    @avtarsingh2531 ปีที่แล้ว +26

    ਮੇਰੀ ਪਿਆਰੀ ਮਾਂ ਪੰਜਾਬੀ ਦੇ ਖਜ਼ਾਨੇ ਦੇ ਅਣਮੁੱਲੇ ਗਹਿਣੇ ਹਨ ਇਹ ਗਾਣੇ । ਰੱਬ ਕਰੇ ਜੁਗਾਂ ਜੁਗਾਂ ਤੱਕ ਅਮਰ ਰਹਿਣ ਇਹ ਮੇਰੀ ਮਾਂ ਦੇ ਬੇਸ਼ਕੀਮਤੀ ਗਹਿਣੇ।
    ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @gurbaxsingh8273
    @gurbaxsingh8273 ปีที่แล้ว +12

    ਆਹ ਗੀਤ ਆਹ ਸਮਾਂ ਕਦੇ ਫੇਰ ਨਹੀਂ ਆਉਂਦਾ

  • @jasbirkaur9207
    @jasbirkaur9207 14 วันที่ผ่านมา +1

    ਆਪਣਾ ਬਚਪਣ ਯਾਦ ਆ ਗਿਆ । ਉਸ ਸਮੇਂ ਦਾ ਮੁਕਾਬਲਾ ਨਹੀਂ ❤

  • @baljitsinghbarundi7828
    @baljitsinghbarundi7828 4 หลายเดือนก่อน +1

    ਸਹੀ ਗੱਲ ਆ ਜੀ ਪੁਰਾਣੇ ਗੀਤਾਂ ਦਾ ਕੋਈ ਮਤਲਬ ਹੁੰਦਾ ਸੀ ਸਕੂਨ ਮਿਲਦਾ ਸੀ ਹੁਣ ਤਾਂ ਰੌਲਾ ਰੱਪਾ ਈ ਆ

  • @godfather762
    @godfather762 3 หลายเดือนก่อน +2

    ਮੇਰਾ ਪਿੰਡ ਮੇਰਾ ਖੇਤ ਪ੍ਰੋਗਰਾਮ ਵਿਚ ਸਾਮ ਨੂੰ 5 ਵਜੇ ਰੇਡੀਓ ਤੇ ਆਉਂਦਾ ਸੀ ਮੇਰੇ ਮਾਤਾ ਜੀ ਗੀਤ ਸੁਣਦੇ ਸੀ ।ਅੱਜ ਯਾਦ ਤਾਜ਼ਾ ਹੋ ਗਈ ।

  • @RavinderKumar-bf8hv
    @RavinderKumar-bf8hv ปีที่แล้ว +10

    ਬਚਪਨ ਦੇ ਵਿੱਚ ਇਹਨਾਂ ਗੀਤਾਂ ਨੂੰ ਸੁਣੀ ਦਾ ਸੀ

  • @aghorigamerzff9166
    @aghorigamerzff9166 ปีที่แล้ว +11

    ਸੋਹਣਾ ਸਮਾਂ ਸੁਰਿੰਦਰ ਕੌਰ ਦੇ ਸੋਹਣੇ ਸੋਹਣੇ ਗੀਤ ਮਨ ਨੂੰ ਭਾਉਂਦੇ ਨੇ।

  • @singhsurinder2629
    @singhsurinder2629 ปีที่แล้ว +22

    Very immotional songs with neat & clean words

  • @SAARCtoday
    @SAARCtoday ปีที่แล้ว +18

    Legendary & Evergreen Punjabi Songs 🎵 🙌 👌 ♥️
    ਮਹਾਨ ਅਤੇ ਸਦਾਬਹਾਰ ਪੰਜਾਬੀ ਗੀਤ 🎵 🙌 👌 ♥️

  • @JavedHussain-v7c
    @JavedHussain-v7c 8 หลายเดือนก่อน +7

    Surinder Kour g ,you are a diamond (were)lots salutes 🤚to you.

  • @murlimanoharsharma2408
    @murlimanoharsharma2408 ปีที่แล้ว +17

    आज कल पंजाबी और हिंदी संगीत की death हो चुकी है ऐसा सुंदर और स्वच्छ गायन दुर्लभ हो गया है

    • @dilpreetsingh2853
      @dilpreetsingh2853 ปีที่แล้ว

      Bilkul sahi hai g

    • @PokhriyalClases
      @PokhriyalClases หลายเดือนก่อน

      बहुत ही सटीक जवाब, जनाब

  • @RavinderKumar-bf8hv
    @RavinderKumar-bf8hv ปีที่แล้ว +13

    ਇਨ੍ਹਾਂ ਗੀਤਾਂ ਨੂੰ ਬਚਪਨ ਵਿਚ ਸੁਣੀਂ ਦਾ ਸੀ
    5
    ਦਹਾਕੇ ਬੀਤ ਜਾਣ ਤੋਂ ਬਾਅਦ ਵੀ ਸੁਣੇ

  • @iqbalsinghres9309
    @iqbalsinghres9309 8 หลายเดือนก่อน +6

    Old is gold ❤❤❤❤

  • @rubinderdhillon8169
    @rubinderdhillon8169 ปีที่แล้ว +13

    ਬਹੁਤ ਵਧੀਆ ਸ਼ਬਦ ਅਤੇ ਅਵਾਜ਼! ਸਦਾਬਹਾਰ

  • @NandSivia
    @NandSivia 2 หลายเดือนก่อน +1

    ਇਨ੍ਹਾਂ ਗੀਤਾਂ ਦਾ ਮਤਲਬ ਬਹੁਤ ਡੂੰਘਾਈ ਵਾਲੇ ਹੁੰਦੇ ਹਨ। ਤੇ ਇਹ ਗੀਤ ਸੁਣ ਕੇ ਬਚਪਨ ਯਾਦ ਆ ਜਾਂਦਾ ਹੈ

  • @virsasingh6859
    @virsasingh6859 ปีที่แล้ว +10

    Medm surinder kaur da koi sani nahi jindabad

  • @gotasingh3500
    @gotasingh3500 ปีที่แล้ว +61

    ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਵਾਹ ਵਾਹ

  • @parwinderjeet2616
    @parwinderjeet2616 3 หลายเดือนก่อน +1

    ਕਾਸ਼ ਦੁਬਾਰਾ ਪੁਰਾਣਾ ਸਮਾ ਆ ਜਾਵੇਂ । ਫੇਰ ਤਾਂ ਪੁਰਾਣੇ ਸਮੇਂ ਦੇ ਗਾਣੇ ਸੁਣਨ ਦਾ ਮੌਕਾ ਮੇਲਜਾਵੇ ।ਫੇਰ ਤਾਂ ਨੁਚਾਂ ਗੇ ਵੀ ਅਤੇ ਗਾਣਾ ਵੀ ਗਾਵਾਂਗੇ ।

  • @SubhashChander-ng9mx
    @SubhashChander-ng9mx ปีที่แล้ว +8

    Love bahan Surinder Kaur ji's voice, her songs and the music being played in background. Just Godly. May Bhagwan Sri give peace to her soul. Waheguru ji.

  • @kalwinderpower5252
    @kalwinderpower5252 7 หลายเดือนก่อน +5

    My 92 year old father in law loves listening to the songs from the past. The smile on his face is priceless 💕 ❤️

  • @Elfsimmuoffical
    @Elfsimmuoffical ปีที่แล้ว +11

    Our Punjab di koyal very sweet voice

  • @Avikavu
    @Avikavu 9 หลายเดือนก่อน +6

    Mere mumy aksar ehna de hi song gaunde hunde c.hun oh nhi rhe .pr eh geet sunke una di yaad aa jandi😢

    • @hansrasirj9920
      @hansrasirj9920 9 หลายเดือนก่อน +1

      Waheguru ji,dear ek din sabhi ne jana hi hai dukhi nhi hona chahiye

  • @rajinderjakhar7526
    @rajinderjakhar7526 ปีที่แล้ว +105

    ਇਹੋ ਜਿਹੇ ਕਲਾਕਾਰ, ਸਦਾ -ਬਹਾਰ ਗੀਤ , ਦੇਸ਼ ਪੰਜਾਬ ਦੀਆਂ ਕੋਮਲ ਸੂਖਮ ਭਾਵਨਾਵਾ ਦਾ ਪ੍ਰਗਟਾ ਕਰਦੇ ਹੋਏ ਅਨਮੋਲ ਖਜਾਨਾ ਸਨ

  • @roopsingh-pw9yv
    @roopsingh-pw9yv 10 หลายเดือนก่อน +3

    Bn surendar caur ji bahut hi achhi geet kar thi uneke liye mera dhan dhan. Satkar ji

  • @jaswindersandhu2350
    @jaswindersandhu2350 ปีที่แล้ว +13

    ਸੁਰੀਲੀ, ਦਰਦ ਭਰੀ ਤੇ ਲਚਕਦਾਰ ਅਵਾਜ਼ ਦੀ ਮਾਲਕ ਸੁਰਿੰਦਰ ਵਿਲੱਖਣ ਸੀ।

    • @anukumarianukumari8488
      @anukumarianukumari8488 ปีที่แล้ว

      4:14 4:14

    • @anukumarianukumari8488
      @anukumarianukumari8488 ปีที่แล้ว +1

      😊😊😊

    • @RahulSingh-mv5tb
      @RahulSingh-mv5tb 9 หลายเดือนก่อน

      L9l9lolololollollol9lololllolollololllolololllolllollllllollollolllollllillllolllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllollllllllllllilllllllllllllililllllllolilillo99oooooooooiooooooooooooooooo

  • @aftabhussain9586
    @aftabhussain9586 5 หลายเดือนก่อน +1

    واہ جی واہ یہ عظیم فنکار، میٹھی زبان، گیت، موسیقی پنجاب اور پنجابیوں کی ثقافت کا بھرپور نمونہ اور اظہار ہیں۔ مگر افسوس آج کل چڑھدے پنجاب میں زبان و لب و لہجہ کا یہ اثاثہ بالکل ختم ہوگیا ہے۔ ایک عجیب طرح کی پنجابی زبان اور لب و لہجہ شاعروں ، گلو کاروں اور فنکاروں نے اپنایا ہے۔

  • @yousafali6660
    @yousafali6660 ปีที่แล้ว +8

    very nice beautiful voice of Surinder Kaur

  • @sherfazal288
    @sherfazal288 ปีที่แล้ว +11

    Surindher kaur is the mother of punjabi songs,,,,,wish her all the best where ever she is present,,,,,.

    • @SukhrajKBaath
      @SukhrajKBaath ปีที่แล้ว

      I’m just

    • @zhidaoshen475
      @zhidaoshen475 ปีที่แล้ว +1

      If you said is right, then who is the mother of surinder kaur ?
      I love all races folk songs too.

  • @AvtarSingh-vp8pk
    @AvtarSingh-vp8pk ปีที่แล้ว +3

    🎉❤🎉❤🎉 Very nice 👍👍👌👌👌 song g , oll is gold songs . 🎉❤🎉❤🎉 , Sultanpur Lodhi Kapurthla Punjab.

  • @paramjitsingh1655
    @paramjitsingh1655 ปีที่แล้ว +87

    ਇਹਨਾਂ ਗੀਤਾਂ ਨੂੰ ਸੁਣ ਕੇ ਬਚਪਨ ਦੀ ਯਾਦ ਆਉਂਦੀ ਐ

  • @nachattersingh8315
    @nachattersingh8315 ปีที่แล้ว +37

    ਇਹਨਾਂ ਗੀਤਾਂ ਨਾਲ ਬਚਪਨ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਰੇਡੀਓ ਗੀਤ

  • @sanjivvashist1349
    @sanjivvashist1349 ปีที่แล้ว +12

    Super voice super songs from old Punjabi lok geets

  • @gulshanbhari1780
    @gulshanbhari1780 ปีที่แล้ว +4

    Very nice Surinder kaur s songs so nice to see her thankyou so much

  • @IANGAMING-s3z
    @IANGAMING-s3z ปีที่แล้ว +1

    Koil of Punjab , koi muqabla nhi., OLD IS GOLD , KANNA DE VICH RAS GHOLN WALE GEET aur SANGEET

  • @worldtvnetwork8038
    @worldtvnetwork8038 ปีที่แล้ว +5

    1972 میں ریڈیوپر سناکرتے تھے مزا آگیا ہے

  • @izharahmed192
    @izharahmed192 ปีที่แล้ว +6

    Evergreen Heart touching ❣️ songs.
    I always feel delighted listening these songs especially when depressed & disappointed.

  • @ramneetkaur9137
    @ramneetkaur9137 5 หลายเดือนก่อน +1

    Me pehli war eh song complete sunya. Ik alg hi sakoon aa awaaj ch.

    • @RehanKhan11006
      @RehanKhan11006 4 หลายเดือนก่อน

      Sukoon to hai...😢😢😢

  • @mrmusicalsharma
    @mrmusicalsharma 3 หลายเดือนก่อน +1

    I remember my grandfather used to drop me to my school on his "Tokri wala cycle" when I was like 10 year old or even younger & he used to sing this line a lot which goes like "Mainu vaang shudaaiyaan jaapey...Haye ni munda lambadaan da" 😄❤

  • @pallavijaswal9565
    @pallavijaswal9565 ปีที่แล้ว +4

    Wow❤maine to pehli baar sune

  • @GurtejSingh-rb1gw
    @GurtejSingh-rb1gw 9 หลายเดือนก่อน +2

    Sira❤🎉

  • @jagdeepkumar3346
    @jagdeepkumar3346 3 หลายเดือนก่อน

    Legend never dies,pure Punjabi cultural songs,mam your voice missing in present time, regards,❤

  • @mohammadbajwa5472
    @mohammadbajwa5472 11 หลายเดือนก่อน +3

    My childhood is associated with Surrinder Kaur's lovely Punjabi songs

  • @ਅਵਤਾਰਸਿੰਘਗਿੱਲ
    @ਅਵਤਾਰਸਿੰਘਗਿੱਲ ปีที่แล้ว +9

    ਪੰਜਾਬੀ ਪੜ੍ਹੋ ਪੰਜਾਬੀ ਬੋਲੋ ਪੰਜਾਬੀ ਲਿਖੋ ਸਾਡਾ ਦੇਸ਼ ਪੰਜਾਬ ਜਿੰਦਾਬਾਦ

  • @khushbrarkhushbrar6563
    @khushbrarkhushbrar6563 ปีที่แล้ว +6

    Bhot vdia song 👌👌👌

  • @viruram7866
    @viruram7866 ปีที่แล้ว +1

    ਬਹੁਤ ਹੀ ਵਧੀਆ ਕਜ ਗੀਤਕਾਰ

  • @roseleenkuldeep7591
    @roseleenkuldeep7591 5 หลายเดือนก่อน

    Bahut bahut dhanwad eh geet you tube te paun lyi

  • @lilymalhotra6142
    @lilymalhotra6142 ปีที่แล้ว +23

    So soothing to hear these voices . Have been listening since my childhood. Old is gold ❤

  • @ParveenKumar-lf4my
    @ParveenKumar-lf4my 28 วันที่ผ่านมา

    ਸੁਰੀਲੀ ਆਵਾਜ਼
    👋👋👋👋👋
    🎇🎇🎇🎇🎇

  • @muhammadjaveed-ch4kn
    @muhammadjaveed-ch4kn ปีที่แล้ว +4

    بہت اچھے گیت

  • @krishankant4746
    @krishankant4746 ปีที่แล้ว +9

    Punjab ke koyal good song

  • @7asfee
    @7asfee 2 หลายเดือนก่อน

    Loved by all my family along with Mr. Justice
    Ranjeet Singh of Chandigarh. I love him who honoured them to visit Sirina Islamabad. Still waiting them since I was also a Judge v

  • @sherfazal288
    @sherfazal288 ปีที่แล้ว +3

    Best punjabi cultural songs by Surinder Kaur,,,,,,,.

  • @avatarrandhawa5606
    @avatarrandhawa5606 9 หลายเดือนก่อน

    ਬਹੁਤ ਵਧੀਆ

  • @rajeshvasudeva5549
    @rajeshvasudeva5549 8 หลายเดือนก่อน +1

    Punjab di koyal NU Salute ji❤❤

  • @MansuriAdiba-km8ny
    @MansuriAdiba-km8ny ปีที่แล้ว +6

    Songs of madam Surendra Kour alive thousands Years.

  • @JagjitSingh-gg1sv
    @JagjitSingh-gg1sv หลายเดือนก่อน

    Dard bhari Awaaz De Malik se Surinder Kaur❤❤❤❤🏕🌐🌏🌏🌏🙏🙏🙏🙏

  • @michaelkottler
    @michaelkottler ปีที่แล้ว +4

    Nice! Thanks for posting.

  • @gurdevsingh1847
    @gurdevsingh1847 11 หลายเดือนก่อน +5

    ਵਾਹ ਜੀ ਵਾਹ, ਬਚਪਨ ਵਿਚ ਸਪੀਕਰਾਂ ਤੋਂ ਮਸ਼ੀਨ ਉੱਤੇ ਪੱਥਰ ਦੇ ਰਿਕਾਰਡ ਘੁੰਮਦੇ ਹੋਏ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਕਰਦੇ ਸਨ।ਕੋਈ ਪਤਾ ਨਹੀਂ ਸੀ ਕਿ ਇਹਨਾਂ ਗੀਤਾਂ ਨੂੰ ਗਾਉਣ ਵਾਲਾ ਕੌਣ ਹੈ ਜੀ।ਇਹ 1962=63 ਦਾ ਸਮਾਂ ਸੀ। ਇਹਨਾਂ ਗੀਤਾਂ ਨੂੰ ਸੁਣ ਕੇ ਅੱਜ ਵੀ ਬਹੁਤ ਖੁਸ਼ੀ ਹੋਈ ਹੈ ਜੀ।

  • @babitamehra9853
    @babitamehra9853 10 หลายเดือนก่อน +1

    Bahut hi sunder voice sweet sweet memories ❤

  • @SureshThakur-l4l
    @SureshThakur-l4l 9 หลายเดือนก่อน +1

    Nice 🙂

  • @sanyogitaoberoi763
    @sanyogitaoberoi763 ปีที่แล้ว +3

    shiv kumar batalvi kohinoor of punjab

  • @GurmailSingh-lt5rj
    @GurmailSingh-lt5rj 9 หลายเดือนก่อน +1

    ਵਾਹ

  • @sudarshanbajaj344
    @sudarshanbajaj344 10 หลายเดือนก่อน

    Thanks you tube,made this Golden moments available to us.

  • @Manishmotten
    @Manishmotten 7 หลายเดือนก่อน +1

    Yrr ksm sa maza aah gaya gana suun ka family khush ho gye puri❤❤❤🎉🎉🎉

  • @kamranashraf152
    @kamranashraf152 ปีที่แล้ว +19

    My elders used to listen these songs, Lahore. Sweet punjabi boli

    • @amrindersinghsidhu2485
      @amrindersinghsidhu2485 ปีที่แล้ว

      U7))g

    • @balbirsingh.
      @balbirsingh. 3 วันที่ผ่านมา

      Punjabi is proper bhasha i.e language having a script not boli dialect. Punjabi is a language while it has different dialects in different regions of Punjab. Gurmukhi is it's script.

  • @sunilsethi9039
    @sunilsethi9039 6 หลายเดือนก่อน

    Apne samay ka hit song. Aaj bhi utna hi hit. Electrifying song

  • @muhammadrizwankhansaddozai4788
    @muhammadrizwankhansaddozai4788 4 หลายเดือนก่อน +1

    Passand aya yaar
    Punjabi virsa tay sanjha a sada

    • @दिव्यशर्मा
      @दिव्यशर्मा 4 หลายเดือนก่อน

      Nice veer ji, punjabi hindu family from gujranwala , now in haryana।। assi saare aaj v bde maan naal punjabi bolde haa

  • @AvtarSingh-mc8en
    @AvtarSingh-mc8en ปีที่แล้ว +2

    Aj v jeuonde eh klakar very good singer song

  • @vishalbajaj3380
    @vishalbajaj3380 ปีที่แล้ว +7

    ❤❤❤❤❤❤ surinder kaur zee no one can match this voice ❤❤❤❤❤❤😅😅😅

  • @bintoochoudhary9802
    @bintoochoudhary9802 ปีที่แล้ว +8

    very sweet and heart-touching songs..........💖

  • @meeraluthra2292
    @meeraluthra2292 หลายเดือนก่อน

    Speechless,beyond comparison ❤❤❤❤❤❤❤❤❤

  • @-kgtu5kg2369
    @-kgtu5kg2369 ปีที่แล้ว +9

    I have no words ❤❤❤❤

  • @Raju-gz1ex3zj1e
    @Raju-gz1ex3zj1e 6 หลายเดือนก่อน +1

    ਕਾਸ਼ ਅੱਜ ਵੀ ਏਹੋ ਜਿਹੇ ਸਿੰਗਰ ਗੀਤ ਗਾਉਣ

  • @kiranbaljitkaur8530
    @kiranbaljitkaur8530 7 หลายเดือนก่อน +1

    age 34 aa aaj 21may 2024 nu sun rahi bhout dil nu skoon milyaa bachpan ch sun di c cillag v es ganena nu staze te sunaudi c bhout vdiya lgya

  • @satyavirsingh7452
    @satyavirsingh7452 10 หลายเดือนก่อน +1

    Bahut chir piche eh geet sunia. Bahut sohna

  • @محمدطفیل-ح7ه
    @محمدطفیل-ح7ه 11 หลายเดือนก่อน

    ❤ بَہت ہِی خُوبصُورَت گِیت ❤
    پنجاب کی بَہُت ہی خُوبصُورَت آوازیں
    پرکاش کَور اور سُرِندَر کَور ❤

  • @pritamaulakh3130
    @pritamaulakh3130 ปีที่แล้ว +15

    ਪੰਜਾਬ ਦੀ ਕੋਇਲ

  • @JagjitSingh-gg1sv
    @JagjitSingh-gg1sv 2 หลายเดือนก่อน

    Tan tan Shri Guru Arjan Dev Ji tan tan Shri Guru Govind Singh ji tan tan Baba Budha Sahib Ji❤❤❤🏕🌐🌏🌏🌏

  • @Gurwindersingh-vv1sd
    @Gurwindersingh-vv1sd ปีที่แล้ว +7

    Nice❤❤

  • @kuldeepkaur2770
    @kuldeepkaur2770 8 หลายเดือนก่อน

    Surinder mei bi bhut sundi renia sare song bdia lgdea🎉❤

  • @razzaqansari358
    @razzaqansari358 ปีที่แล้ว +6

    Kash Amman g surinder aaj hmaare b pas hotti to puuja ki HD tk hm un ki khidmat karte ...R.Ansari artist .kharian arts council

  • @farooqgls
    @farooqgls ปีที่แล้ว +26

    Master piece of surinder Kaur ge Love from Lahore, Land of Lions

  • @rajeevsharma4862
    @rajeevsharma4862 23 วันที่ผ่านมา

    बहुत ही सुन्दर गीत❤

  • @Sarthakavlash
    @Sarthakavlash 6 หลายเดือนก่อน +3

    मुझे मेरे दादा जी की याद दिला दी ।समाचार के बाद ये पंजाबी गाने आते थे। वो भी क्या दिन थे😊😊😊

  • @DhanRaj-de1ub
    @DhanRaj-de1ub ปีที่แล้ว +14

    Such a singer come in this universe after thousand years

  • @sudeshvinayak2455
    @sudeshvinayak2455 6 หลายเดือนก่อน +2

    बचपन। याद आ गया बार बार सुनते थे यह ❤माना=60=

  • @palwindersingh9958
    @palwindersingh9958 ปีที่แล้ว +4

    Punjab da real culture and folk