ਅਮਨ ਰੋਜ਼ੀ ਤੇ ਆਤਮਾ ਸਿੰਘ ਦੇ ਸਾਲ 2022 ਦੇ ਹਿੱਟ ਗੀਤ ● ATMA BUDHEWAL & AMAN ROZI ● NEW SONG ● FULL HD

แชร์
ฝัง
  • เผยแพร่เมื่อ 13 ม.ค. 2025

ความคิดเห็น • 54

  • @sarbjitleelan6344
    @sarbjitleelan6344 7 หลายเดือนก่อน +11

    ਵਾਹਿਗੁਰੂ ਜੀ ਆਤਮਾ ਸਿੰਘ ਵੀਰ ਨੂੰ ਤੇ ਅਮਨ ਰੋਜੀ ❤ਨੂੰ ਇਕੱਠੇ ਕਰਦੋ ਜੀ 🙏🙏

  • @balwinderpadda2311
    @balwinderpadda2311 2 ปีที่แล้ว +32

    ਬਹੁਤ ਵਧੀਆ ਦੋਗਾਣਾ ਜੋੜੀ ਸੀ ਪਰ ਟੁੱਟ ਜਾਣ ਕਾਰਨ ਸਰੋਤਿਆਂ ਨੂੰ ਬਹੁਤ ਦੁੱਖ ਹੋਇਆ ਹੈ।

  • @gurmitsinghgurmitbhullar9121
    @gurmitsinghgurmitbhullar9121 2 ปีที่แล้ว +13

    ਜਦੋ ਤੋ ਜੋੜੀ ਟੁੱਟ ਗਈ ਆ ਹੁਣ ਜੀ ਨੀ ਕਰਦਾ ਸੁਣਨ ਨੂੰ ਬਹੁਤ ਦੁੱਖ ਹੋਇਆ ਸਰੋਤਿਆਂ ਦੀ ਪਸੰਦ ਆ ਜੋੜੀ ਗਿਲੇ ਸ਼ਿਕਵੇ ਭਲਾ ਕੇ ਇਕੱਠੇ ਗਾਓ

  • @sohansinghsandhu4025
    @sohansinghsandhu4025 2 หลายเดือนก่อน +2

    ਅਮਨ ਰੋਜੀ 'ਆਤਮਾ ਸਿੰਘ ਦੋਨੋ ਦੋਬਾਰਾ ਇਕਠੇ ਹੋਜਾਓ। ਲੋਕਾਂ ਜੋੜੀ ਨੂੰ ਬਹੁਤ ਪਸੰਦ ਕਰਦੇ ਆ।

  • @jaspalsingh9068
    @jaspalsingh9068 2 ปีที่แล้ว +9

    ਆਤਮਾ ਸਿੰਘ ਨੇ ਅਮਨ ਰੋਜੀ ਨੂੰ ਸਟਾਰ ਬਣਾਇਆ ਹੁਣ ਰੋਜੀ ਦਾ ਸਿਰ ਹਿੱਲ ਗਿਐ ਆਰਾਮ ਨਾਲ ਬੈਠ ਜਾ ਐਵੇਂ ਨਾ ਬਹੁਤ ਅਪਣੇ ਆਪ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰ

  • @bobygill4935
    @bobygill4935 2 ปีที่แล้ว +1

    Vaah AMAN ROJI JI NHI RISS THODI TE TODI TIMM DI

  • @jarmanjitsingh137
    @jarmanjitsingh137 2 ปีที่แล้ว +7

    Parmatma tuhadi jodi nu fer to ek karde deve🙏🙏

  • @jasvirsinghdhillon9631
    @jasvirsinghdhillon9631 2 ปีที่แล้ว +51

    ਆਤਮਾ ਜੀ ਅਮਨ ਜੀ ਤੁਹਾਡੀ ਜੋੜੀ। ਪ੍ਰਮਾਤਮਾ ਨੇ ਧੁਰੋਂ ਬਣਾ ਕੇ ਭੇਜੀ ਹੈ। ਇਸ ਕਰਕੇ ਗੁੱਸੇ ਗਿਲੇ ਭੁਲਾ ਕੇ ਇਕੱਠੇ ਹੋ ਜਾਵੋ । ਦਰਸ਼ਕ ਬਹੁਤ ਪਸੰਦ ਕਰਦੇ ਹਨ ।

  • @singhparvinder021
    @singhparvinder021 ปีที่แล้ว +4

    Very nice Singer Jodi Par pata nahi kis di nazer lag gayi

  • @JoginderSingh-vj2tx
    @JoginderSingh-vj2tx ปีที่แล้ว +9

    ਜੋੜੀ ਬਹੁਤ ਵਧੀਆ ਸੀ ਪਰ ਦੁਵਾਰਾ ਇਕਠੇ ਹੋ ਜਾਣਾ ਚਾਹੀਦਾ ਹੈ

  • @Destroyer904
    @Destroyer904 6 หลายเดือนก่อน +2

    Good perforance punjabi jorhi

  • @dharampaul1143
    @dharampaul1143 2 ปีที่แล้ว +4

    Vadia jodi c

  • @butasinghchatamla5978
    @butasinghchatamla5978 2 ปีที่แล้ว +17

    ਗਿਲੇ ਸ਼ਿਕਵੇ ਸ਼ਿਕਾਇਤਾ ਮਿਲ ਬੈਠ ਕੇ ਹੱਲ ਹੋ ਜਾਂਦੇ ਹਨ ਫਿਰ ਤੋਂ ਇਕੱਠੇ ਹੋ ਜਾਓ

  • @ishersingh9691
    @ishersingh9691 2 ปีที่แล้ว +2

    Jionde bsde rho g

  • @navisampla3727
    @navisampla3727 2 ปีที่แล้ว +22

    ਇਕੱਠੇ ਹੋ ਜਾਓ ਵੀਰ ਜੀ ਫਿਰ ਤੋ ਜੱਗ ਜਿਓਂਦਿਆਂ ਦੇ ਮੇਲੇ ਐਂ 🙏🏻😭

  • @balvirsingh905
    @balvirsingh905 2 ปีที่แล้ว +2

    Super hit jori c par. ....

  • @nirmalsingh-ss6oh
    @nirmalsingh-ss6oh ปีที่แล้ว +2

    Very nice song and excellent singers

  • @dhiansingh3103
    @dhiansingh3103 2 ปีที่แล้ว +3

    ਅਮਨ ਰੋਜ਼ੀ ਜੀ , ਤੁਸੀਂ ਮੂੰਹ ਦੇ ਐਕਸ਼ਨ ਘੱਟ ਕਰਿਆ ਕਰੋ ਜੀ । ਧੰਨਵਾਦ ਜੀ

  • @manpreetkaurmani9755
    @manpreetkaurmani9755 9 หลายเดือนก่อน +2

    💯💯💯

  • @Destroyer904
    @Destroyer904 6 หลายเดือนก่อน +1

    Wa ne roji sera karta

  • @charanjeetsinghuppal8012
    @charanjeetsinghuppal8012 ปีที่แล้ว +6

    ਸਦੀਕ ਰਣਜੀਤ ਕੌਰ ।ਗਿਲ ਨੀਲਮ ।ਅੱਡ ਹੋਕੇ ਕੁਝ ਨਹੀਂ ਖੱਟਿਆ ਇੱਕਠੇ ਹੋ ਕੇ ਸਰੋਤਿਆਂ ਦੀ ਸੇਵਾ ਕਰੋ ਧੰਨਵਾਦੀ ਹੋਵਾਂਗੇ ।

  • @sardarasingh8306
    @sardarasingh8306 2 ปีที่แล้ว +2

    Super fantastic 👌👌👌🌷👍🌷🥰

  • @shamsamra988
    @shamsamra988 2 ปีที่แล้ว +4

    Very nice veer

  • @LovedeepKaur-t6i
    @LovedeepKaur-t6i ปีที่แล้ว

    Waheguru ji ahna nu Mila deo duvara plz😢

  • @dsppannu6644
    @dsppannu6644 2 ปีที่แล้ว +1

    Matching suits da ki karo gey

  • @vashishtroshan8407
    @vashishtroshan8407 2 ปีที่แล้ว +2

    Very nice performance

  • @GURPREETSINGH-io2hv
    @GURPREETSINGH-io2hv ปีที่แล้ว +1

    Very nice song

  • @dhanotasaab1061
    @dhanotasaab1061 ปีที่แล้ว

    Please come back together

  • @SunilKumar-cc1wh
    @SunilKumar-cc1wh ปีที่แล้ว

  • @ruplalsehgal1117
    @ruplalsehgal1117 ปีที่แล้ว +1

    ATMA JI ROJI NU NAL LO

  • @dilraj3670
    @dilraj3670 ปีที่แล้ว

    Ekshee.ho.jao

  • @jagdevsandhu6186
    @jagdevsandhu6186 2 ปีที่แล้ว +2

    Unite again

    • @hardeepkaur7738
      @hardeepkaur7738 2 ปีที่แล้ว

      Kathe bahut sone lagde c vèer ji💕

  • @LovePreet-zq1ll
    @LovePreet-zq1ll ปีที่แล้ว

    IC

  • @MohammedKasam-ov9cc
    @MohammedKasam-ov9cc 8 หลายเดือนก่อน

    😂🎉😢ok

  • @RanjeetSingh-fg8sg
    @RanjeetSingh-fg8sg 2 ปีที่แล้ว

    Nicejori

  • @bantsingh814
    @bantsingh814 หลายเดือนก่อน

    Time pass hai avaj ch koyi sureeli dhun nahi hai

  • @harmancheema9874
    @harmancheema9874 ปีที่แล้ว

    Atma da na v na liya kar beta Bora lagda a

  • @NirmalSingh-fh8ch
    @NirmalSingh-fh8ch 11 หลายเดือนก่อน

    Aje wi samaj to sarm karo fir ek ho jaio

  • @PrinceGill-y4v
    @PrinceGill-y4v 6 หลายเดือนก่อน

    ⁰0

  • @SumanSharma-dc7sf
    @SumanSharma-dc7sf 2 ปีที่แล้ว +1

    Meaning less speech .

  • @gurcharanbrar3029
    @gurcharanbrar3029 ปีที่แล้ว +1

    🎉🎉

  • @ranaabhi9667
    @ranaabhi9667 ปีที่แล้ว

    ❤️❤️

  • @LalChand-wf8op
    @LalChand-wf8op ปีที่แล้ว +2

    ❤❤