ਗੈਂਗਸਟਰਾਂ ਦੇ ਹੈੱਡ ਆਫ਼ਿਸ ਕਿਵੇਂ ਬਣੀਆਂ ਪੰਜਾਬ ਦੀਆਂ ਜੇਲ੍ਹਾਂ ? ਸੁਧਾਰ ਘਰਾਂ ਤੋਂ ਵਿਗਾੜ ਘਰ ਬਣਨ ਤੱਕ ਦੀ ਕਹਾਣੀ |

แชร์
ฝัง
  • เผยแพร่เมื่อ 17 ต.ค. 2024
  • ਗੈਂਗਸਟਰਾਂ ਦੇ ਹੈੱਡ ਆਫ਼ਿਸ ਕਿਵੇਂ ਬਣੀਆਂ ਪੰਜਾਬ ਦੀਆਂ ਜੇਲ੍ਹਾਂ ?
    ਸੁਧਾਰ ਘਰਾਂ ਤੋਂ ਵਿਗਾੜ ਘਰ ਬਣਨ ਤੱਕ ਦੀ ਕਹਾਣੀ
    ਸਾਬਕਾ DGP ਨੇ ਚੱਕਤੇ ਪਰਦੇ, ਅਫ਼ਸਰ ਤੇ ਲੀਡਰ ਬੇਨਕਾਬ
    #sidhumoosewala #lawrancebisnoi #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 9

  • @pritpalsingh8317
    @pritpalsingh8317 2 หลายเดือนก่อน +3

    ਰਟੌਲ ਜੀ ਤੁਹਾਡੇ ਸੁਆਲ ਤੇ ਉਹਨਾਂ ਦੇ ਜੁਆਬ ਸੱਭ ਠੀਕ ਹੈ, ਪਰ ਇੱਕੋ ਗੱਲ ਚ ਮੈਂ ਬੇਨਤੀ ਕਰਦਾ ਹਾਂ ਕਿ ਜਿੰਨਾਂ ਚਿਰ ਕੰਮਪੇਨ ਸਸਤੀ ਘੱਟ ਖਰਚ ਵਾਲੀ ਨਹੀਂ ਹੁੰਦੀ, ਤੇ ਲੋਕ ਸਿਆਣੇ ਨਹੀਂ ਹੁੰਦੇ, ਤੇ ਜੰਤਾ ਸਿਆਣੀ ਹੋ ਕੇ ਲੱਖਾਂ ਸਿਰਾਂ ਦੀ ਲੋਕ ਲਹਿਰ ਖੜੀ ਨਹੀਂ ਕਰਦੀ ਉਨਾਂ ਚਿਰ ਇਹ ਖੂੰਨ ਪੀਣੀਆਂ ਸਿਆਸੀ ਪਾਰਟੀਆੰਂ ਦੇ ਕੰਮ ਚ ਕੋਈ ਬੱਦਲਾਉ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ! 🙏

  • @karansingh-sk6qn
    @karansingh-sk6qn 2 หลายเดือนก่อน

    Thanks for sach dikhaan laiii

  • @Baldev-o2o
    @Baldev-o2o 2 หลายเดือนก่อน

    ਬਹੁਤ ਸੱਚੀ ਗਲ ਕਹਿ ਗਏ ਹਨ।

  • @mannbhupinder6160
    @mannbhupinder6160 2 หลายเดือนก่อน +1

    America and india comparison kar lo America ton india bahut advance c

  • @mannbhupinder6160
    @mannbhupinder6160 2 หลายเดือนก่อน

    Kardey sab kuj uppar waley te dosh thhalley waaleaan te

  • @gurlabhsingh8072
    @gurlabhsingh8072 2 หลายเดือนก่อน

    ਇਹ ਵੀ ਲੀਡਰਾਂ ਦੀ ਦਲਾਲੀ ਕਰਦੇ ਰਹੇ ਹਨ ਇਹ ਸਾਹਿਬ ਜੀ ਪਾਵਰ ਵਿੱਚ ਸਨ ਉਸ ਵਕਤ ਗੈਗਰਸਟ ਤਿਆਰ ਹੋ ਰਹੇ ਸੀ ਸੁੱਖਾ ਅਤੇ ਸਹਿਬ ਜੀ ਪਾਣੀ ਪਾਉਂਦੇ ਰਹੇ ਸੁਧਾਰ ਇੱਕ ਘੰਟੇ ਵਿੱਚ ਹੋ ਸਕਦਾ ਕਰਦੇ ਨਹੀ ਸਾਹਿਬ ਜੀ

  • @mannbhupinder6160
    @mannbhupinder6160 2 หลายเดือนก่อน

    Hindi film ni hegi this is real world

  • @karansingh-sk6qn
    @karansingh-sk6qn 2 หลายเดือนก่อน

    Koi shak nhi jail ada hai gangster da

  • @karansingh-sk6qn
    @karansingh-sk6qn 2 หลายเดือนก่อน

    App wala kahnda c asi sudarr kra ga beda grk krta Punjab da