ไม่สามารถเล่นวิดีโอนี้
ขออภัยในความไม่สะดวก

Prof. Darshan Singh Khalsa addresses Seminar on Dasam Granth in Bareilly, Uttar Pradesh || SNE

แชร์
ฝัง
  • เผยแพร่เมื่อ 3 มี.ค. 2020
  • Prof. Darshan Singh Khalsa addresses Seminar on Dasam Granth in Bareilly, Uttar Pradesh || SNE
    #Dasamgranth #Profdarshansinghkhalsa #Drbasueyehospital #Bareily #Gurmatseminar
    If you want to support or sponsor these talk shows & interviews you can reach us at 9999908076
    Sikh News Express is now on Telegram. For the Best reports & opinion, subscribe to sikhnewsexpress via t.me/sikhnewsexpress on Telegram.
    If you want to support Sikh News Express's Independent Sikh Journalism Initiative, you can become a Patron. For this, You just need to send us 'I Support' on our Whatsapp at 7290001414. Our executive will Get Back to you.
    Stay tuned
    Support Sikh media initiative
    Sikh News Express

ความคิดเห็น • 289

  • @sukhmandersingh6551
    @sukhmandersingh6551 2 ปีที่แล้ว +15

    ਦਲੀਲਾਂ ਨਾਲ ਬਹੁਤ ਵਧੀਆ ਗਿਆਨ ਦਿੱਤਾ ਦਿਲੋਂ ਧੰਨਵਾਦ ਜੀ

  • @neeta378
    @neeta378 4 หลายเดือนก่อน +4

    Waheguru ji tuhanu lambi ummer te sehayaabi Bakhsan Singh Sahib ji 🙏🙏

  • @trilochansingh3133
    @trilochansingh3133 11 หลายเดือนก่อน +20

    ਆਪਾਂ ਜਿੱਥੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਹੈ ਓਥੇ ਮੱਥਾ ਟੇਕੀਏ , ਜਿੱਥੇ ਨਾਲ ਦਸਮ ਗ੍ਰੰਥ ਹੈ ਓਥੇ ਬਿਲਕੁਲ ਨਾ ਜਾਈਏ| ਅਕਲ ਤੋਂ ਕੰਮ ਲਈਏ ,ਮਾਮਲਾ ਆਪਣੇ ਆਪ ਹੱਲ ਹੋ ਜਾਵੇ ਗਾ |

    • @spsoberoi1
      @spsoberoi1 6 หลายเดือนก่อน +3

      Bilkul Sahi Ji.Gur Fateh.❤

    • @spsoberoi1
      @spsoberoi1 5 หลายเดือนก่อน +3

      Dasam Granth Sri Guru Granth Sahib Da Shareek Assade Sir Te Takksaliyan Ne Thoppeya Hai. Eh Takksali Bipar Di Reet Karde Aa

    • @hdsgrewal
      @hdsgrewal หลายเดือนก่อน

      Dasam Granth Sahib da satkaar karo Sikhan da ithaas na bhulayo Murakh na bano Guru Gobind Singh ji di Bani Da satkaar karo

    • @JasbirSingh-tx9ed
      @JasbirSingh-tx9ed 20 วันที่ผ่านมา +1

      ​@@hdsgrewalਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਸਾਰੇ ਹੀ ਸਤਿਕਾਰ ਕਰਦੇ ਹਨ । ​ਗੁਰੂ ਗੋਬਿੰਦ ਸਿੰਘ ਜੀ ਨੇ ਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਹੈ । ਉਹਨਾਂ ਨੇ ਦਸਮ ਗ੍ਰੰਥ ਕੀ, ਆਪਣੇ ਲਈ ਵੀ ਇਹ ਕਿਹਾ ਹੈ :-
      "ਜੋ ਹਮ ਕੋ ਪਰਮੇਸਰ ਉਚਰਿ ਹੈਂ ।।
      ਤੇ ਸਭ ਨਰਕਿ ਕੁੰਡ ਮਹਿ ਪਰਿਹੈਂ" ।।
      ਸੋ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਦਿਆਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਨਮਸਕਾਰ ਕਰਨੀ ਚਾਹੀਦੀ ਹੈ,
      ਨਾਂ ਕਿ ਵਿਵਾਦਾਂ ਵਿੱਚਲੇ ਦਸਮ ਗ੍ਰੰਥ ਨੂੰ ।
      ਜੋ ਚਾਹੁੰਦੇ ਹਨ ਉਹ ਦਸਮ‌ ਗ੍ਰੰਥ ਨੂੰ ਗਿਆਨ ਪ੍ਰਾਪਤ ਲਈ ਸਤਿਕਾਰ ਨਾਲ ਪੜ ਲੈਣ । ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਉੱਚ ਅਤੇ ਹਾਜਰ ਹਜੂਰ ਗੁਰੂਦੇਵ, ਗੁਰੂ ਸਾਹਿਬ ਜੀ ਹਨ ।

    • @DarshanSingh-sm1ho
      @DarshanSingh-sm1ho 18 วันที่ผ่านมา

      ਸਾਰੀ ਵਾਣੀ, ਸਾਹਿਬ ਸ਼੍ਰੀ ਗੁਰੂ ਗੋਬਿੰਦ, ਸਿੰਘ, ਜੀ, ਦੀ, ਰਚਿਤ, ਨਹੀਂ, ਹੈ,ਇਹ, ਹਿੰਦੂ,52, ਕਵੀਆਂ,ਤੇ, ਪਹਾੜੀਏ, ਬ੍ਰਾਹਮਣ,ਤੇ,ਬਾਮ,ਪੰਥੀਆਂ,ਦਾ, ਦਸਵਾਂ ਅਚਾਰੀਆ,ਗੋਬਿੰਦਾ,ਚਾਰੀਆਂ,ਦੀ, ਰਚਿਤ, ਹੈ, ਜਿਸਨੂੰ, ਪਹਾੜੀਏ, ਰਾਜਿਆਂ,ਦੇ,ਕਹਿਣ,ਤੇ,ਸੰਨ,1608ਤੋ, ਵਾਹਦ,ਚ,ਸੌਣੀ,ਗੁਲਾਬ,ਦਾਸ,ਨੇ, ਸੰਗ੍ਰਹਿ, ਕੀਤਾ ਤੇ, ਪ੍ਰਚਾਰਿਆ,ਸੋ, ਸਾਹਿਬ ਸ਼੍ਰੀ ਗੁਰੂ, ਗੋਬਿੰਦ, ਸਿੰਘ, ਜੀ ਦਾ,ਸ਼ਰੀਕੇ, ਚੋਂ,ਧੀਰਮੱਲ,ਦਾ,ਪੋਤਾ,ਸੀ,ਦੇ, ਆਨੰਦਪੁਰ, ਸਾਹਿਬ,ਆਕੇ, ਜ਼ਬਰਦਸਤੀ, ਗੁਰੂ,ਬਣ,ਬੈਠਾ,ਸੀ,ਤੇ, ਸਾਹਿਬ ਸ਼੍ਰੀ, ਗੁਰੂ, ਗੋਬਿੰਦ, ਸਿੰਘ, ਜੀ ਕਹਾਉਣ,ਲੱਗ,ਪਿਆ,ਸੀ,ਤੇ,ਵਾਹਦ,ਚ,ਲਾਇਲਾਜ,ਬਿਮਾਰੀ,ਲੁਹਾਕੇ, ਕੀਰਤਪੁਰ, ਸਾਹਿਬ, ਜਾਕੇ,ਮਰਿਆ,ਸੋ,ਦੱਸਮ, ਗ੍ਰੰਥ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਰਚਿਤ, ਨਹੀਂ, ਹੈ।​@@hdsgrewal

  • @dpssingh4941
    @dpssingh4941 6 หลายเดือนก่อน +7

    🙏 ਵਾਹਿਗੁਰੂ ਵਾਹਿਗੁਰੂ ਜੀ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਜੀ 👍🏵️🏵️ਚੜ੍ਹਦੀ ਕਲਾ ਵਿੱਚ ਰਹਿਣ ਅਤੇ ਸਿੱਖ ਕੌਮ ਦੀ ਸੇਵਾ ਨਿਰੰਤਰ ਕਰਦੇ ਰਹਿਣ 🙏🙏

  • @ameeksingh4130
    @ameeksingh4130 6 หลายเดือนก่อน +20

    ਕੌਮ ਦਾ ਕੋਹਿਨੂਰ ਹਨ ਪ੍ਰੋਫੈਸਰ ਸਾਹਿਬ ❤❤❤

  • @jeewansingh8721
    @jeewansingh8721 4 ปีที่แล้ว +26

    ਸਿੰਘ ਸਾਹਿਬ ਜੀ ਦੀਆਂ ਗੱਲਾਂ ਨੂੰ ਹੋਰ ਅੱਗੇ ਵਧਾਉਣ ਵਾਲੇ ਸਿੱਖ ਇਤਿਹਾਸਕਾਰਾਂ ਦੀ ਲੋੜ ਹੈ।

    • @user-rc4tr2wy8i
      @user-rc4tr2wy8i 3 ปีที่แล้ว

      ਸਾਰੇ ਅਰਥ ਗੱਲਤ ਕਰ ਰਿਹਾ ,,,
      ਜਾਣਕੇ ਕੋਮ ਨੁੰ ਮੁਰਖ ਬਣਾ ਰਿਹਾ ਬੰਦਾ
      ਭਵਾਨੀ ਦਾ ਨਾਮ ਹੀ ਨਹੀ ਆਇਆ 😒😒

    • @mandeepgill7104
      @mandeepgill7104 11 หลายเดือนก่อน +1

      ​@@user-rc4tr2wy8ichal oyee aya kyu nhi ayaa nam

  • @prakashbagga2679
    @prakashbagga2679 7 หลายเดือนก่อน +8

    ਜਿਸ ਦਿਨ ਸਬਦੁ ਸਮਝ ਆ ਜਾਵੇਗਾ ਸਾਡੀ ਗੁਰਬਾਣੀ ਦੀ ਸਮਝ ਬਦਲ ਜਾਵੇਗੀ

  • @sukhchain1926
    @sukhchain1926 6 หลายเดือนก่อน +7

    ਬੰਨ੍ਹ ਕੇ ਬਿਠਾ ਦਿੱਤਾ ਪ੍ਰੋਃ ਸਾਹਬ ਨੇ। ਜੀਹਦੇ ਵਿੱਚ ਕੁਝ ਹੁੰਦਾ ਉਹਦਾ ਵਿਰੋਧ ਹੋਣਾ ਤਹਿ ਹੁੰਦਾ। ਪ੍ਰੋਃ ਸਾਹਬ ਦਾ ਵਿਰੋਧ ਹੋਣਾ ਲਾਜ਼ਮੀ ਕਿਉਂਕਿ ਬ੍ਰਾਹਮਣ (ਪਖੰਡ) ਦਾ ਤੇ ਸਚਾਈ (ਸਹੀ, ਕੁਦਰਤੀ) ਦਾ ਕੋਈ ਮੇਲ ਨਹੀਂ।

  • @user-qu5je9gj3f
    @user-qu5je9gj3f 19 วันที่ผ่านมา +4

    ਪਰੋਫੈਸਰ ਸਾਹਿਬ ਕੌਮ ਦੇ ਮਹਾਨ ਵਿਦਵਾਨ ਹਨ ਅਸੀਂ ਬੜਾ ਸਮਾ ਚੁਰਾਸੀ ਤੋ ਬਾਦ ਮੀਡੀਆ ਰਾਹੀਂ ਸਰਵਣ ਕਰਦੇ ਰਹੇ ਹਾਂ ਬਹੁਤ ਨਿਵੇਕਲੇਪਣ ਨਾਲ ਧਰਮ ਦੀ ਸੇਵਾ ਕਰਦੇ ਰਹੇ ਸਨ ਵਾਹਿਗੁਰੂ ਜੀ ਲੰਮੀ ਉਮਰ ਬਖਸ਼

  • @drharbans
    @drharbans ปีที่แล้ว +8

    very scholarly seminar on a crucial subject- must be published and distributed widely.

  • @AHUJASS
    @AHUJASS 6 หลายเดือนก่อน +5

    Guru Nanak G covered PAN India and adjoining territory but finally settled in KARTARPUR and advised that we must have strong roots in the native state like Farmhouse development in eco-friendly sustainable to remind us about our religious and cultural identity for future generation particularly those settled in US, Canada. Australia and New Zealand. Punjab government needs to bring a new legislation that only people of Punjab native can buy farming lands in this state..

  • @sukhvindersinghnagi9752
    @sukhvindersinghnagi9752 7 หลายเดือนก่อน +5

    Very true Prof Saab

  • @jasvinderpalsingh2758
    @jasvinderpalsingh2758 4 หลายเดือนก่อน +3

    He is right in saying , there was no Dasam Granth, at Hazur Sahib,in 1708 A.D. at time of Next Gurta Gaddi to GURU GRANTH SAHIB JI

  • @rockywash8771
    @rockywash8771 6 หลายเดือนก่อน +4

    Long Live Khalsa Ji.

  • @gmg4010
    @gmg4010 4 ปีที่แล้ว +23

    A great soul with an excellent understanding of the SGGS Ji. Continue with your good work Singh Sahib Professor Ji.

    • @brantleycristian8088
      @brantleycristian8088 3 ปีที่แล้ว +2

      I know it's kind of off topic but does anyone know a good website to watch new tv shows online?

    • @mathiascase8747
      @mathiascase8747 3 ปีที่แล้ว

      @Brantley Cristian Lately I have been using Flixzone. You can find it by googling =)

    • @benjay5655
      @benjay5655 3 ปีที่แล้ว

      @Brantley Cristian i would suggest flixzone. Just google for it :)

    • @abrahamjavier1420
      @abrahamjavier1420 3 ปีที่แล้ว

      @Brantley Cristian i use flixzone. Just google for it =)

    • @harbhjansingh3765
      @harbhjansingh3765 2 ปีที่แล้ว

      @@brantleycristian8088 A new

  • @ਹਰਿਕੀਆਂਕਥਕਹਾਣੀਆਂ
    @ਹਰਿਕੀਆਂਕਥਕਹਾਣੀਆਂ 3 ปีที่แล้ว +10

    Sikh Kaum da heera...jo ik *Kirtaniaa v hai ,*Katha vachak vi hai, *Vidvaan v hai ,*Shri Akaal Takhat sahib ji de Jarhedar v c...🙏🙏🙏🙏🙏

    • @prabhusingh2108
      @prabhusingh2108 2 ปีที่แล้ว

      Please quote the u tube site of Prof sahib meeting coverage for àkal thakht sahib in which the ਸ੍ਰੋਮਣੀ ਕਮੇਟੀ workers not appeared

  • @dilbag5383
    @dilbag5383 3 ปีที่แล้ว +14

    ਬਹੁਤ ਹੀ ਵਧੀਆ ਵਿਚਾਰ ਖਾਲਸਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @JaswinderSingh-xy6ik
    @JaswinderSingh-xy6ik 4 ปีที่แล้ว +25

    Prof ਸਾਹਿਬ you are Genius

  • @parveendersingh6411
    @parveendersingh6411 6 หลายเดือนก่อน +2

    Waheguru ji khalsa waheguru ji ki fateh 🙏
    Bikul sahi keha ji koi doubts nahi reh gye.

  • @batmankaler
    @batmankaler 4 ปีที่แล้ว +14

    Guru Granth sab hi saada guru hai.

  • @parmjitsingh4077
    @parmjitsingh4077 5 หลายเดือนก่อน +2

    ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮਜਣਾ 👌

  • @madanmohansingh8550
    @madanmohansingh8550 4 ปีที่แล้ว +11

    ਬਹੁਤ ਖੁਬ ਜੀਂਦੇ ਵਸਦੇ ਰਹੋ ਜੀ

  • @paramjitpannu4632
    @paramjitpannu4632 4 ปีที่แล้ว +31

    ਸਾਡਾ ਗੁਰੂ ਕੇਵਲ ਤੇ ਕੇਵਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ

    • @harrysingh1195
      @harrysingh1195 4 ปีที่แล้ว +3

      True

    • @anejaks
      @anejaks 3 ปีที่แล้ว +3

      That is true but You people dont have wisdome to understand Sri Dasam Grow first

    • @apsingh2484
      @apsingh2484 3 ปีที่แล้ว +4

      @@anejaks RSS hve wisdom

    • @sarshdeep
      @sarshdeep 3 ปีที่แล้ว +3

      @@apsingh2484 Haha, Right

    • @mandeepgill7104
      @mandeepgill7104 11 หลายเดือนก่อน

      ​@@anejakschal oyee

  • @guloovirk850
    @guloovirk850 6 หลายเดือนก่อน +3

    Sikh Panth should take care of Darshan Singh ji Panth dai diamond Sikh panth needs him 🙏

  • @SukhjinderSingh-bk5iu
    @SukhjinderSingh-bk5iu 8 หลายเดือนก่อน +3

    Bahut Bahut Dhannvaad khalsa ji

  • @BhupinderSingh-vv5kb
    @BhupinderSingh-vv5kb 4 ปีที่แล้ว +15

    Right Bhai sahib g

  • @MandeepKaur-rb7ri
    @MandeepKaur-rb7ri ปีที่แล้ว +3

    Bhai saab ji bhut bhut dhanwad ji

  • @harrysingh1195
    @harrysingh1195 4 ปีที่แล้ว +12

    Waheguru bless you
    Sikh community needs you and your
    Views about Sikhism

    • @bmsohal1
      @bmsohal1 5 หลายเดือนก่อน

      It's Sikhi, not Sikhism . Choose your words carefully, 🙏.

  • @JaswinderSingh-hy7ul
    @JaswinderSingh-hy7ul 2 ปีที่แล้ว +3

    Pro. Darshan singh g.. U r great.. Vaddi himat hai kathit grantha, pothiyaan nu radd karan dee..... Ih nihang jathebandiyaan, deire aaid ih Sare RSS ne khahde kite ne tan ih deire, nihang inne aap hudre ne, ihna pichhe kise da hath hai.. .. Bahut kujh samjh aa giaa hai.....

  • @harmeetkaur5199
    @harmeetkaur5199 7 วันที่ผ่านมา

    Bilkul sahi bahut khoob dhanwaad Bhai sahab ji da sangat ji samjho

  • @sikhinthemaking2044
    @sikhinthemaking2044 4 ปีที่แล้ว +24

    I can’t thank God enough to have such a Gursikh among us like yourself Prof. Sahb 🙏🏼 it’s hard to find another scholar like you!!!

    • @dhaliwal350
      @dhaliwal350 2 ปีที่แล้ว +1

      suno ge bheja par neutral hoke suneo.

  • @meetagill4242
    @meetagill4242 4 ปีที่แล้ว +13

    God bless u 🙏🙏

  • @SuchaDhesi-wp6kg
    @SuchaDhesi-wp6kg 6 หลายเดือนก่อน +2

    ਸਤਿਕਾਰ ਯੋਗ ਪ੍ਰੋਫੈਸਰ ਸ ਦਰਸ਼ਨ ਸਿੰਘ ਜੀ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਹਨ। ਉਨ੍ਹਾਂ ਵਲੋਂ ਦਿਤੇ ਵਿਚਾਰ ਸਿੱਖ ਧਰਮ ਲਈ ਅਮੁਲੇ ਹਨ।

  • @jasbeersingh7574
    @jasbeersingh7574 4 หลายเดือนก่อน +2

    ਪ੍ਰੋਫੈਸਰ ਸਾਹਬ ਮੈ ਵੀ ਉਸ ਦਿਨ ਉਥੇ ਮੋਜੂਦ ਸੀ ਆਪ ਜੀ ਦੇ ਜਾਣ ਤੋਂ ਪੰਜ ਮਿੰਟ ਬਾਅਦ ਕਟਿਆਂ ਦਾ ਵਪਾਰੀ ਗੁਰਬਚਨ ਸਿੰਘ ਬਾਹਰ ਆਇਆ ਸਾਰੀ ਸੰਗਤ ਦੇ ਸਾਹਮਣੇ ਆ ਕੇ ਝੂਠ ਬੋਲਿਆ ਕੈਹੰਦਾ ਅਸੀ ਦਰਸਨ ਸਿੰਘ ਨੂੰ ਬੁਲਾਇਆ ਸੀ ਪਰ ਉਹ ਨਹੀਂ ਆਇਆ

  • @smsmahal3805
    @smsmahal3805 ปีที่แล้ว +3

    Wonderfull programme

  • @kanwarbirsingh9500
    @kanwarbirsingh9500 2 ปีที่แล้ว +3

    This change will be brought by the efforts of the younger generation who are aware of the situation and will definitely take an action when time comes. Professor Darshan Singh ji has given very valid proofs which clearly shows the Sarbatt khalsa must be held to take care of the issues and bring revolution. Ultimately the goal should be to support the Punjab’s referendum to free Punjab from India and the Punjab which includes Delhi.

    • @sonusonu-qv4op
      @sonusonu-qv4op 6 หลายเดือนก่อน

      Delhi tere baap ka hai saale koshish kar dimag me jitna gobar hai sab nikal denge.

  • @AB-dx4dd
    @AB-dx4dd 3 ปีที่แล้ว +5

    Dhan dhan Guru Granth Sahib 🙏🙏 Guru Gobind Sahib bemukh ho kar dasam granth te sooraj prakash te bharosa karan Valiya nu Guru Granth Sahib nal jodn

  • @amarjitshergill2690
    @amarjitshergill2690 4 ปีที่แล้ว +6

    Waheguru Ji Ka Khalsa Waheguru Ji ki fateh singh sahib ji we don't have no person like you who can tell the true gur's gian Waheguru Ji Ka Khalsa Waheguru Ji ki fateh Waheguru Ji bless to you for long long life i want thank's to all of you

  • @LakhwinderSingh-xx8ij
    @LakhwinderSingh-xx8ij 2 ปีที่แล้ว +5

    101% OK

  • @smsmahal3805
    @smsmahal3805 ปีที่แล้ว +2

    Waheguru ji may bless Prof.Sahib with long life and chardikala,so that he enlightens ignorent Sikhs.S.G.P.C.shall introspect.

  • @sukhsharankaur4817
    @sukhsharankaur4817 2 ปีที่แล้ว +4

    ਪੰਜਾਬ ਵਿੱਚ ਪੜਾਈ ਪਰਕਾਸ਼ ਬਾਦਲ ਬ੍ਰਾਹਮਣ ਡੋਗਰੇ ਚਿਚੱੜ ਨੇ ਆਰ ਐੱਸ ਐੱਸ ਅਤੇ ਬੀਜੇਪੀ ਦੇ ਕਹਿਣ ਤੇ ਬਿਲਕੁਲ ਖਤਮ ਕਰ ਦਿੱਤੀ ਹੈ ਜੀ ਭੋਲਿਓ ਸਿੱਖੋ ਸਮਝੋ ਸੋਚੋ।
    ਕਿਉਂਕਿ ਬਰਾਹਮਣ ਦੀ ਸੋਚ ਹੈ ਕਿ ਸਿਰਫ ਬ੍ਰਾਹਮਣਾ ਨੂੰ ਹੀ ਪੜ੍ਹਨ ਦਾ ਅਧਿਕਾਰ ਹੈ ਦੂਸਰੇ ਕਿਸੇ ਹੋਰ ਨੂੰ ਨਹੀਂ ਜੀ ਭੋਲਿਓ ਸਿੱਖੋ ਸੋਚੋ ਸਮਝੋ। ਕਿਉਂਕਿ ਅਨਪੜ੍ਹ ਲੋਕਾਂ ਮੂਰਖ ਬਨਾਉਣਾ ਬਹੁਤ ਸੌਖਾ ਹੁੰਦਾ ਹੈ।
    ਤੁਹਾਡੇ ਸਾਹਮਣੇ ਹੈ ਬੰਗਾਲ ਵਿਚ ਲੋਕ ਪੜੇ ਲਿਖੇ ਹੋਣ ਕਰਕੇ ਲੋਕਾਂ ਨੇ ਆਰ ਐੱਸ ਐੱਸ ਅਤੇ ਬੀਜੇਪੀ ਨੂੰ ਮੂਧੇ ਮੂੰਹ ਭੁਆਂ ਕੇ ਮਾਰਿਆ।
    ਬਰਾਹਮਣ ਕੋਲ ਕੋਈ ਇਕ ਵੀ ਸਚੀ ਗਲ ਨਹੀਂ ਗੁਰੂ ਗਰੰਥ ਸਾਹਿਬ ਜੀ ਸਿਰਫ ਤੇ ਸਿਰਫ ਸੱਚ ਹਨ ਜੀ ਭੋਲਿਓ ਸਿੱਖੋ ਇਸੇ ਕਾਰਨ ਹੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹਰ ਰੋਜ਼ ਕਿਸੇ ਨ ਕਿਸੇ ਜਗ੍ਹਾ ਤੇ ਆਰ ਐੱਸ ਐੱਸ ਅਤੇ ਬੀਜੇਪੀ ਕਾਂਗਰਸ ਅਤੇ ਖਾਲੀ ਅਕਾਲੀਆਂ ਦੀ ਸ਼ਹਿ ਤੇ ਕਰਵਾਈ ਜਾ ਰਹੀ ਹੈ ਜੀ ਭੋਲਿਓਲੋਕੋਸਮਝ ਲਿਆ ਕਰੋ ਜੀ।

  • @nagindersingh2375
    @nagindersingh2375 ปีที่แล้ว +3

    Waheguru waheguru waheguru waheguru waheguru waheguru waheguru

  • @JarnailSingh-hs1st
    @JarnailSingh-hs1st 6 หลายเดือนก่อน +1

    Waheguru ji Waheguru ji 🙏

  • @kawaljeetkaur1294
    @kawaljeetkaur1294 11 วันที่ผ่านมา

    ਦਸਮ ਗ੍ਰੰਥ ਚ ਮਾਈ ਭਾਗੋ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਉੱਪਰ ਗਲਤ ਵੇਖ ਖਾਨ ਕਿਹਾ ਗਿਆ ਹੈ ਐਸੇ ਬਹੁਤ ਸਾਰੇ ਜਵਾਬ ਬਤਾ ਰਹੇ ਹੋ ਆਪ ਸਹੀ ਬਤਾ ਰਹੇ ਹੋ ਮੈਂ ਨੇ ਤੋਂ ਇਸੇ ਇਨਕਾਰ ਕਰ ਦੀਆ ਹੈ

  • @sattasingh4795
    @sattasingh4795 3 วันที่ผ่านมา

    Ibahut dhanbad ji

  • @JaspalSingh-vu3nr
    @JaspalSingh-vu3nr ปีที่แล้ว +3

    Dhan Dhan Sri guru greath sahib je

  • @AvtarDhillon
    @AvtarDhillon 4 ปีที่แล้ว +9

    All is true

  • @JasbirSingh-tx9ed
    @JasbirSingh-tx9ed 11 วันที่ผ่านมา

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਾਂ ਸਾਰੇ ਹੀ ਸਤਿਕਾਰ ਕਰਦੇ ਹਨ । ​ਗੁਰੂ ਗੋਬਿੰਦ ਸਿੰਘ ਜੀ ਨੇ ਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ-ਗੱਦੀ ਦਿੱਤੀ ਹੈ । ਉਹਨਾਂ ਨੇ ਦਸਮ ਗ੍ਰੰਥ ਕੀ, ਆਪਣੇ ਲਈ ਵੀ ਇਹ ਕਿਹਾ ਹੈ :-
    "ਜੋ ਹਮ ਕੋ ਪਰਮੇਸਰ ਉਚਰਿਹੈਂ ।।
    ਤੇ ਸਭ ਨਰਕਿ ਕੁੰਡ ਮਹਿ ਪਰਿਹੈਂ" ।।
    ਸੋ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਦਿਆਂ, ਗੁਰੂ ਸਾਹਿਬ ਜੀ ਵੱਲੋਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰ-ਗੱਦੀ ਦੇਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਜਿਆਦਾ ਸਤਿਕਾਰ ਦੇਣਾ ਚਾਹੀਦਾ ਹੈ, ਨਾਂ ਕਿ ਵਿਵਾਦਾਂ ਵਿੱਚਲੇ ਦਸਮ ਗ੍ਰੰਥ ਨੂੰ । ਜਿਸਦਾ ਦਿਲ ਕਰੇ ਉਹ ਦਸਮ ਗ੍ਰੰਥ ਦੀ ਬਾਣੀ ਪੜੇ, ਪਰ ਇਸਨੂੰ ਵਿਵਾਦ ਦਾ ਮੁੱਦਾ ਨਹੀਂ ਬਨਾਉਣਾ ਚਾਹੀਦਾ । ਇਸ ਤੇ ਵਿਵਾਦ ਪੈਦਾ ਕਰਨ ਵਾਲੇ ਪੰਥ ਦੋਖੀ ਹੀ ਹਨ ।
    ਜੋ ਚਾਹੁੰਦੇ ਹਨ, ਉਹਨਾਂ ਨੂੰ ਦਸਮ‌ ਗ੍ਰੰਥ ਨੂੰ ਗਿਆਨ ਪ੍ਰਾਪਤ ਲਈ ਸਤਿਕਾਰ ਨਾਲ ਪੜ ਲੈਣਾ ਚਾਹੀਦਾ ਹੈ । ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਉੱਚ ਅਤੇ ਹਾਜਰ-ਹਜੂਰ ਗੁਰੂਦੇਵ, ਗੁਰੂ ਸਾਹਿਬ ਜੀ ਹਨ । ਉਹਨਾਂ ਦੇ ਬਰਾਬਰ, ਵਿਵਾਦ ਕਰਕੇ ਕਦੀ ਵੀ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਬਰਾਬਰਤਾ ਨਹੀਂ ਦੇਣੀ ਚਾਹੀਦੀ ।

  • @gurdeepjee
    @gurdeepjee 2 ปีที่แล้ว +4

    ਵੀਰ ਜੀਉ ਅੱਜ ਅਸੀਂ ਯੂ ਟਿਊਬ ਤੇ ਆਪ ਜੀ ਦਾ ਪ੍ਰੋਗਰਾਮ ਸੁਣਿਆ। ਆਪ ਜੀ ਨੇ ਅਖੀਰ ਵਿਚ ਕਿਹਾ ਸੀ ਕਿ ਆਪ ਜੀ ਨੇ ਕੁਝ ਨੋਟਸ ਬਣਾਏ ਹੋਏ ਹਨ,ਕੀ ਆਪ ਜੀ ਉਹ ਸ਼ੇਅਰ ਕਰ ਸਕਦੇ ਹੋ ਜੀ? ਧੰਨਵਾਦ ਵੀਰ ਜੀਓ।

  • @dalbirsinghsingh6234
    @dalbirsinghsingh6234 6 หลายเดือนก่อน +1

    ਵਾਹਿਗੁਰੂ ਜੀ।

  • @JaspalSingh-vu3nr
    @JaspalSingh-vu3nr ปีที่แล้ว +2

    Dhan Dhan Sri guru gobind singh je

  • @ichpalsingh9924
    @ichpalsingh9924 2 ปีที่แล้ว +3

    Outstanding singhsaib

  • @JagdeepSingh-ou5mr
    @JagdeepSingh-ou5mr 6 หลายเดือนก่อน +1

    ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੈ

  • @JaspalSingh-vu3nr
    @JaspalSingh-vu3nr ปีที่แล้ว +2

    Dhan Dhan Sri guru greanth sahib

  • @prakashbagga2679
    @prakashbagga2679 7 หลายเดือนก่อน +2

    ਗੁਰੂ ਤੇ ਗੁਰ ਦਾ ਭੇਦ ਜਾਨਨਾ ਵੀ ਜਰੂਰੀ ਹੈ ਜੀ

  • @amarjitshergill2690
    @amarjitshergill2690 9 หลายเดือนก่อน +1

    Waheguru ji ka khalsa Waheguru ji ki fateh Singh Sahib ji to all of you Waheguru ji bless to you telling the truth on stage face to face in the world 🌎 our Ardass prayer 🙏 Waheguru ji bless you live long long happy healthy life many many years to come our Guru is Shri Guru Grant Sahib ji not a dassam granth book

  • @kanwarbirsingh9500
    @kanwarbirsingh9500 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @premjudge182
    @premjudge182 2 ปีที่แล้ว +3

    Spread these gems of a great Sant Spahie to our younger generation...perhaps translate in English so that this message gets through and more awareness arises to understand the deception being planned by unscrupulous ones in an effort to distort our great panth...Thank You Khalsa ji for your courage and dedication...Blessed is your family

  • @drindersingh7153
    @drindersingh7153 ปีที่แล้ว +2

    ਭਾੲੀ ਸਾਹਿਬ ਜੀ ਦਸਮੇਸ਼ ਜੀ ਨੇ ਕਿਥੇ ਵੀ ਦਸਮ ਗ੍ਰੰਥ ਜੀ ਵਿੱਚ ਉਸਨੂੰ ਧੁਰ ਕੀ ਬਾਣੀ ਯਾ ੲਿਹ ਬਾਣੀ ਮਹਾ ਪੁਰਖੁ ਕੀ ਕਰਕੇ ਨਹੀਂ ਲਿਖਿਆ ੲਿਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਹੀ ਸਰਵੋਤਮ ਹਨ ਉਨ੍ਹਾਂ ਬਰਾਬਰ ਕੋਈ ਨਹੀਂ ਹਾਂ ਦਸਮ ਗ੍ਰੰਥ ਸਾਹਿਬ ਜੀ ਸਤਿਕਾਰ ਦਿਤਾ ਜਾ ਸਕਦਾ ਹੈ ਕਿਉਂਕਿ ਦਸਮੇਸ਼ ਪਾਤਸ਼ਾਹ ਨੇ ਓਸ ਵਿੱਚ ੲਿਤਿਹਾਸ ਤੇ ਅਕਾਲ ਪੁਰਖ ਦੀ ਉਚਤਾ ਦਸਤੇ ਹਿੰਦੀ ਸਾਹਿਤ ਦੇ ਭੁਲੇਖਿਆਂ ਤੋਂ ਵੀ ਕਢਿਆ ਹੈ

  • @SatnamSingh-vv2rj
    @SatnamSingh-vv2rj 5 หลายเดือนก่อน +1

    ਦਰਸ਼ਨ ਸਿੰਘ ਜੀ, ਮੈ ਇਹ ਸਾਰੀਆਂ ਕਿਤਾਬਾਂ ਬਾਰੇ ਨਹੀਂ ਜਾਣਦਾ, ਪਰ ਮੈਨੂੰ ਜਾਪ ਸਾਹਿਬ, ਚੋਪਈ ਸਾਹਿਬ ਤੇ ਤ੍ਵਪ੍ਰਸਾਦਿ ਸਵਈਏ ਤੇ ਅਰਦਾਸ ਵਿੱਚ ਕੋਈ ਮਿਲਾਵਟ ਨਹੀਂ ਲਗਦੀ, ਜਾਪ ਸਾਹਿਬ ਵਿੱਚ ਤਾਂ ਗੁਰੂ ਸਾਹਿਬ ਬਲੈਕ ਹੋਲ ਬਾਰੇ ਭੀ ਦਸਦੇ ਹਨ। ਜਿਵੇਂ " ਕਿ ਅਦਿੱਤਯ ਸੌਖੇ। ਨਮੋ ਸਰਬ ਸੌਖੇ ।
    ਜਾਪ ਸਾਹਿਬ ਵਿੱਚ ਪਹਿਲੀ ਪੌੜੀ ਵਿੱਚ ਕਹਿੰਦੇ ਹਨ ਕਿ ਵਾਹਿਗੁਰੂ ਤੇਰੇ ਬਖਰੇ ਬਖਰੇ ਗੁਣਾ ਨੂੰ ਦੇਖ ਕੇ ਤੇਰੇ ਸਮਜ਼ਦਾਰ ਭਗਤਾਂ ਤੇਰਾ ਬਖ਼ਰਾ ਬਖਰਾ ਨਾਮ ਰੱਖਿਆ ਹੈ। ਇਸੇ ਤਰ੍ਹਾਂ ਹੀ ਭਗੌਤੀ ( ਪੈਦਾ ਕਰ ਕੇ ਪਾਲਣ ਵਾਲੀ) ਭੀ ਵਾਹਿਗੁਰੂ ਦਾ ਹੀ ਨਾਮ ਹੈ। ਇਸ ਕਰਕੇ ਸਾਰੇ ਹੀ ਦਸਮ ਗ੍ਰੰਥ ਨੂੰ ਭੰਡਣਾ ਠੀਕ ਨਹੀਂ।

    • @SatnamSingh-vv2rj
      @SatnamSingh-vv2rj 5 หลายเดือนก่อน

      ਕਿ ਅਦਿੱਤਯ ਸੌਖੇ ਸੂਰਜ ਨੂੰ ਸੋਖਣ ਵਾਲਾ ਹੈਂ, ਵਾਹਿ ਗੁਰੂ ਤੂੰ ਸਭ ਨੁੰ ਸੋਖਣ ਵਾਲਾ ਹੈਂ, ਇਥੇ ਤਕ ਤਾਂ ਸਾਇੰਸ ਪਹੁੰਚ ਗਈ ਹੈ ਪਰ ਗੁਰੂ ਸਾਹਿਬ ਇਸਤੋਂ ਭੀ ਅੱਗੇ ਦੀ ਗੱਲ ਕਰ ਰਹੇ ਹਨ, ਨਮੋ ਸੋਖ ਸੌਖੇ। ਮਤਲਬ ਹੈ ਕੀ ਵਾਹਿ ਗੁਰੂ ਜੀ ਆਪ ਬਲੈਕ ਹੋਲ ਨੁੰ ਭੀ ਸੋਖਣ ਵਾਲੇ ਹੈ।

    • @kikarsinghbrar6414
      @kikarsinghbrar6414 21 วันที่ผ่านมา

      ਵਾਹਿਗੁਰੂ ਜੀਉ,
      ਭਗੌਤੀ ਸ਼ਬਦ ਨੂੰ ਦੋ ਵਾਰ ਬਦਲਿਆ ਗਿਆ ਹੈ। ਪਹਿਲਾਂ ਭਗਵਤੀ ਸ਼ਬਦ ਸੀ , ਫਿਰ ਭਗੳਉਤੀ ਸ਼ਬਦ ਬਣਾਇਆ ਗਿਆ, ਅਤੇ ਅਖੀਰ ਵਿੱਚ ਭਗੌਤੀ ਲਿਖਿਆ ਜਾਂਦਾ ਹੈ, ਇਸ ਲਈ ਇੰਦਰਜੀਤ ਸਿੰਘ ਕਾਨਪੁਰ ਵਾਲਿਆਂ ਦੀ ਕਿਤਾਬ ਪੜ੍ਹੋ।

  • @chhabegsingh7452
    @chhabegsingh7452 6 วันที่ผ่านมา

    Wahiguruji

  • @gurjeetsingh5053
    @gurjeetsingh5053 3 ปีที่แล้ว +5

    Professor sahab ji absolutely right sir 🙏

  • @gmg4010
    @gmg4010 3 ปีที่แล้ว +6

    Syabas Professor Ji for walking Guru Nanak Sahib Ji's path and speaking the truth. Truth always hurts, especially the nakli jathedars (harpreet ) and goonda takhsalis.

  • @sukhsharankaur4817
    @sukhsharankaur4817 2 ปีที่แล้ว +4

    ਮਰੇ ਮੁੱਕਰੇ ਦਾ ਕੋਈ ਦਵਾ ਦਾਰੂ ਨਹੀਂ ਜੀ ਭੋਲਿਓ ਲੋਕੋ ਸੋਚੋ ਸਮਝੋ ਵਿਚਾਰੋ ਚੋਰ ਤੇ ਕੁੱਤੀ ਰਲ ਕੇ ਕੀ ਨਾਟਕ ਡਰਾਮਾ ਕਰ ਰਹੇ ਹਨ ਜੀ

  • @kawaljeetkaur1294
    @kawaljeetkaur1294 11 วันที่ผ่านมา

    ਤੂੰ ਗੁਰ ਦੰਤੀ ਮੈਂ ਬਹੁਤ ਪੜਦੀ ਸਾਂ ਲੇਕਿਨ ਬੰਦ ਕਰਤਾ ਇਹ ਗੱਲਾਂ ਮੈਨੂੰ ਵੀ ਹਜ਼ਮ ਨਹੀਂ ਹੋਈਆਂ ਔਰ ਜਫ਼ਰਨਾਮੇ ਚ ਵੀ ਕੁਝ ਗੱਲਾਂ ਹਜਮ ਹੋਣ ਦੇ ਲਾਇਕ ਨਹੀਂ ਹੈ ਔਰ ਬਹੁਤ ਸੀ ਬਾਣੀ ਦਸਮ ਗ੍ਰੰਥ ਦੀਆਂ ਮੈਂ ਪੜੀਆ ਹਨ ਜਿਹਦੇ ਵਿੱਚ ਹਜਮ ਹੁੰਦਾ ਲਾਇਕ ਨਹੀਂ ਤੋ ਮੈਂ ਬੰਦ ਕਰਤੀ ਹੂ ਕਉ ਕਿ ਸਭ ਮਿਲਾਵਟ ਹੈ ਗੁਰੂ ਇਹ ਕਹਿ ਨਹੀਂ ਸਕਦਾ🎉

  • @guloovirk850
    @guloovirk850 6 หลายเดือนก่อน +1

    🙏🌸🙏🙏🌸

  • @hercharansingh7587
    @hercharansingh7587 2 ปีที่แล้ว +3

    Khalsa panth de Hera wahaguru Ji ka Khalsa wahaguru Ji ki fetah

  • @amarjitshergill2690
    @amarjitshergill2690 ปีที่แล้ว +1

    Waheguru ji ka khalsa Waheguru ji ki fateh Singh Sahib ji 👍 🙏 to you 🙏 ❤ ♥ 💖 👎 bodies telling the truth 👍 like you you're a blessed by Waheguru ji in the Sikhi world 🌎 i love 💘 to hear 👂 gurbanni kirtan by you because the base is gurbanni by Shri Guru Grant Sahib ji ❤ our Ardass prayer for your life Waheguru ji give Singh Sahib ji 👍 long happy healthy life many many years to come ✋ 💖 ❤ 💙 we need Singh Sahib ji 👍 in the world 🌎 Sikhi we love respect 🙏 Singh Sahib ji 👍 you ❤ 😀

  • @avtarsinghchina6498
    @avtarsinghchina6498 4 ปีที่แล้ว +3

    Vahh jathedar g sorry mere to ih Program Mish Ho gia per rat vala sunia c tnx g

  • @BalbirSingh-du3ew
    @BalbirSingh-du3ew 11 วันที่ผ่านมา

    Waheguru ji bless Bhai Sahib with long happy and healthy life. We should never bow before so called Sri Dasam Granth. It is very objectionable that at Takhat Sri Patna Sahib and Takhat Sri Hazoor Sahib Sri Guru Granth Sahib ji de brabar so called Dasam Granth da parkash kita janda hai, dive baal ke arti kiti jandi hai, bakre di bali diti jandi hai atte usda khoon shastra nu laya janda hai. Eh sab band hona chahida hai.

  • @kawaljeetkaur1294
    @kawaljeetkaur1294 11 วันที่ผ่านมา

    ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜੋ ਵੀ ਬਾਣੀ ਮੇ ਪੜਦੀ ਹਾਂ ਉਹਦਾ ਵਿਚਾਰ ਦੇ ਵਿੱਚ ਕੁਝ ਜੋ ਕਰ ਸਕਦੀ ਹਾਂ ਜੋ ਮਾਨਵਤਾ ਦੇ ਖਿਲਾਫ ਹੈ ਜਿਸ ਤਰ੍ਹਾਂ ਤੁਰਕਾਂ ਦਾ ਨਾਸ਼ ਕਰਨਾ ਜਾਂ ਫਿਰ ਗਊ ਦੀ ਰੱਛਾ ਕਰਨਾ ਇਹ ਸਭ ਗੱਲਾਂ ਨਹੀਂ ਪਸੰਦ ਆਈਆਂ ਬਾਣੀ ਪੜਨਾ ਬੰਦ ਕਰ ਦਿੱਤੀ ਕੇਵਲ ਜਪੁਜੀ ਸਾਹਿਬ ਪੜੋ ਗੁਰੂ ਗ੍ਰੰਥ ਸਾਹਿਬ ਪੜ੍ਹੋ ਇਸਦਾ ਨਾਲ ਹੀ ਕਲਿਆਣ ਹੋ ਜਾਏਗਾ ਜਦ ਪੜ੍ਹ ਕੇ ਕੀ ਕਰਨਾ ਹੈ

  • @themultiartist249
    @themultiartist249 3 ปีที่แล้ว +2

    Great Sir 🖤🖤

  • @iqbalsinghbhatia7853
    @iqbalsinghbhatia7853 4 ปีที่แล้ว +12

    Well done prof Sahib Better ask Takkar Jathedar to take back order of excelled from pant Such person must be in panth

  • @meharsingh2973
    @meharsingh2973 4 ปีที่แล้ว +3

    ਪ੍ਫੈਸਰ ਸਾਹਿਬ ਦਾ ਕੋਈ ਸਾਨੀ ਨਹੀਂ ਹੈ ਜੀ

  • @bsb5198
    @bsb5198 6 หลายเดือนก่อน +1

    more more more

  • @ManpreetSingh-lz2nh
    @ManpreetSingh-lz2nh 4 ปีที่แล้ว +1

    Bott time to eh baniya da path kr reha ha pr dill nu sak ja lagda reha hamesha pr kade sach khojn di kosis nhi kiti
    Sach ena koda h k sun k ron da dill krda h

  • @coolbricks9467
    @coolbricks9467 4 ปีที่แล้ว +5

    ਜਿਨਾ ਚਿਰ ਬੀ ਜੇ ਪੀ ਪਾਵਰ ਵਿਚ ਹੈ ਕੁਛ ਨਹੀ ਹੋ ਸਕਦਾ ।

  • @daljeetsinghdaljeetsg5259
    @daljeetsinghdaljeetsg5259 4 ปีที่แล้ว +2

    ਕਮੈਂਟ ਕਰਨ ਵਾਲੇ ਗੁਰਬਾਣੀ ਦਾ ਪਾਠ ਕਰਦੇ ਨੇ । ਬਹੁਤ ਘੱਟ

  • @amritkaur8225
    @amritkaur8225 2 ปีที่แล้ว +1

    Baht wadhiya January ditti hai g app ne w app just no charging Kala ch rather ji

  • @drkuldipsingh1400
    @drkuldipsingh1400 6 หลายเดือนก่อน +1

    When guru Gobind Singh ji ne 5 piaria nu Amrit shikaia os vaqat kinaa bania da hukam hoia c ??

  • @harmeetkaur5199
    @harmeetkaur5199 4 หลายเดือนก่อน +2

    Peeche nange seer nahi hone chahide please kiyon ki guru sahab ji diyaan gallan ho rahiyaan ne

  • @sunnygrewalkila8356
    @sunnygrewalkila8356 22 วันที่ผ่านมา +1

    ਆਰਦਸ ਕਿਵੈ ਕਰੀਏ

  • @sidhu4420
    @sidhu4420 4 ปีที่แล้ว +11

    ਪ੍ਰੋਫੈਸਰ ਦਰਸ਼ਨ ਸਿੰਘ ਖ਼ਾਲਸਾ ਜੀ ਵਰਗਾ ਸਮਝਦਾਰ ਸਿੱਖ ਪ੍ਰਚਾਰਕ ਹੋਰ ਕੋਈ ਨਹੀਂ ਹੈ। ਤੇ ਗੁਰਬਾਣੀ ਦੀ ਗੱਲ ਕਰ ਕੇ ਗੁਰੂ ਜੀ ਦੇ ਸਿਧਾਂਤ ਦੇ ਅਨੁਸਾਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਲਾ ਕੇ ਜਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਸਮਝਣਾ ਤੇ ਆਪਣੀ ਮੱਤ ਅਨੁਸਾਰ ਨਹੀਂ। ਪ੍ਰੋਫੈਸਰ ਦਰਸ਼ਨ ਸਿੰਘ ਖ਼ਾਲਸਾ ਜੀ ਹਮੇਸ਼ਾ ਗੁਰਬਾਣੀ ਨੂੰ ਸਮਝਾਉਣ ਲਈ ਗੁਰਬਾਣੀ ਦੀ ਉਦਾਹਰਨ ਦੇ ਕੇ ਹੀ ਸਮਝਾਇਆ ਹੈ।

    • @HarinderSingh-vq8fz
      @HarinderSingh-vq8fz 4 ปีที่แล้ว +2

      WGJKK! WGJKF!
      It is time for The Sikhs to close ranks & receive directions from Gurbani, through enlightened & well read individuals like Professor Darshan Singh,Ex Jathedar Sri Akal Takht Sahib!
      Heed this request, lest we risk being assimilated!

  • @kawaljeetkaur1294
    @kawaljeetkaur1294 11 วันที่ผ่านมา

    ਕੋਈ ਕੀ ਕਹਿ ਰਿਹਾ ਕੋਈ ਕੀ ਕਹਿ ਰਿਹਾ ਇਸ ਚੱਕਰ ਚ ਨਾ ਪਾਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋ ਤੇ ਉਹ ਜੋ ਕਹਿ ਰਹੇ ਨੇ ਉਹੀ ਕੁਰਸੀ ਆ ਉਹੀ ਸਰਕਾਰ ਹੈ ਸਾਡੀ ਉਸਦੀ ਹੀ ਗੱਲ ਮੰਨੋ ਔਰ ਕਿਸੇ ਦੇ ਆਖੇ ਨਾ ਲੱਗੋ ਚਾਹੇ ਉਹ ਕੋਈ ਰਾਗੀ ਹੈ ਚਾਹੇ ਉ ਕਥਾਕਾਰ ਹੈ ਜੋ ਗੁਰੂ ਗ੍ਰੰਥ ਸਾਹਿਬ ਮੈਂ ਜਿਹਦੇ ਵਿਚਾਰ ਮਿਲਦੇ ਹਨ ਉਹੀ ਗੱਲ ਮੰਨੋ ਬਾਕੀ ਛੱਡ ਦੋ

  • @ManpreetSingh-lz2nh
    @ManpreetSingh-lz2nh 4 ปีที่แล้ว +10

    Kom nu dasam granth te swal krne chahide h.
    Sikh andh bhakt nhi hona chahida.

    • @JaspreetSingh-qj4ux
      @JaspreetSingh-qj4ux 2 ปีที่แล้ว +1

      Veer ji Jere keh re nhi mnde ya ki likhya, ik normal ji gal a for example: ABC ik rah te tur pya uhnu age 10 rah mil ge jina ch 8th number hi sahi c te baki galat, te oh galat rah pya ne dekh k control krta, te sahi rah turya.... Te hun ABC ne rah di ktab likhti ki ena rasteya ch ah ah haiga Hun Jere raste ch kuj galat hoya ude ch ABC da ki dosh ohne ta sach likhya, te jere kehnde kida di gala likhya dil te hath rakh k kho ki kade kaam wasna wal dole ni??? Te pehla sare charitar parlo kale istree de mare nhi han purush de v dse ne te na hi kale mare han change charitar v han oh v parlya kro kade

  • @BalwinderSingh-te9mg
    @BalwinderSingh-te9mg 4 ปีที่แล้ว +5

    Sada.guru.siraf.
    Guru.Garnth.sahib.hi.haa.
    Baas.duja.nahi.

  • @devindersinghcheema6963
    @devindersinghcheema6963 3 ปีที่แล้ว +3

    true prof sahib is khalas man

  • @creativemind2493
    @creativemind2493 4 ปีที่แล้ว +3

    Bahut sohna sir

  • @AmandeepSingh-vr1rs
    @AmandeepSingh-vr1rs 3 ปีที่แล้ว +1

    🙏🙏

  • @gurmeetsingh-cq6br
    @gurmeetsingh-cq6br 6 หลายเดือนก่อน

    Professor sahib, yours life stopped in arguing dashamm granth. Instead of arguing could have solved issue amicably. At large sikh population missed your kirtan .

  • @ssss4705
    @ssss4705 6 หลายเดือนก่อน

    SGPC te Jathedar Shri Akal Takhat Sahib te Badal Kali dal working under RSS to destroy Punjab Panjabi and Sikhism

  • @MrGanganagar
    @MrGanganagar 7 หลายเดือนก่อน

    दशम ग्रंथ is valid but you need to again understand that there were reasons why it was not mixed up with SGGS
    Much of "dasam granth" is simply guru gobind Singh ji's study material or curriculum
    His mentors and teachers आचार्य were mostly Brahmins but Farsi teachers as well
    All that you see is the study material that has been translated by guru ji in order to get qualified or certified by scholars
    पुराने समय में science नहीं थी पढ़ाई लिखाई केवल वेद शास्त्रों द्वारा ही दी जाती थी एक कथा को काव्य रूप देना ही छात्र का काम था
    दशम ग्रंथ गुरु जी की काव्य, यानी text का काव्य में अनुवाद है
    और भी ग्रंथ थे जो सरसा नदी में आनंदपुर छोड़ते समय नदी में बह गए
    दशम ग्रंथ की श्री गुरु ग्रंथ साहिब से कोई उलझन नहीं है दोनो अलग अलग कार्य हैं
    Method of teaching back then was simply to translate a given speech or a written text in to काव्य
    Dasam granth once again is his study material

  • @amarjitshergill2690
    @amarjitshergill2690 4 ปีที่แล้ว +4

    Waheguru ji Ka khalsa Waheguru ji ki fateh to all of you its shame to all of us who believe in dassam grant it's a bad if you love respect guru Gobind singh ji just live our life by Shri guru grant Sahib ji I want thanks to singh Sahib ji his deeply thoughtful we should thanks to singh Sahib ji who have gusts to tell the truth he makes dead people alive in his Gurbani kirtan why we to REED that book please stay away from that book I REED only our guru Shri guru grant Sahib ji when guru's gian comes in our brain's then we will never talk REED I read it myself after 1984blue star since then never ever just last week was talking to someone they what is in Shri guru grant Sahib ji then I said dassam grant is not a our guru but they never REED it but they say no dassam grant is our guru I told them it's very bad in side what I said no way our guru is Shri guru grant Sahib ji Waheguru ji Ka khalsa Waheguru ji ki fateh to all of you please Waheguru give my life to singh Sahib ji

    • @AAAA-cn4ys
      @AAAA-cn4ys 4 ปีที่แล้ว +1

      Mool mantra of japji sahib, that is what Guru Nanak Dev Ji.

  • @satindersingh196
    @satindersingh196 5 หลายเดือนก่อน

    SGPC is RSS. Nikkardhari
    Guru sahib bacha leo sikhi.

  • @sukhdevsinghjudge4403
    @sukhdevsinghjudge4403 ปีที่แล้ว +1

    Jando jando v sikha de uper bany bheerh door Karan lay Yoda uthhda hay odu odu hi dasam garanth da maryada da rolla PA dita janda hay koi vaddi syanp nahi. 1984 vich akaltakhat attack to baad v eho kuchh Hoya c. .Govt da sahmna nahi c keeta Dasm da hi Rolla PA lya c

  • @Kiranpal-Singh
    @Kiranpal-Singh 6 หลายเดือนก่อน

    *ਸਾਬਕਾ ਜਥੇਦਾਰ ਭਾਈ ਦਰਸ਼ਨ ਸਿੰਘ ਬਾਣੀ ਦੇ ਅਧਿਆਤਮ ਪੱਖ ਤੋਂ ਬਿਲਕੁਲ ਅਣਜਾਣ ਹਨ* ਪੰਡਤਾਂ ਵਾਲਾ ਕਿਤਾਬੀ ਗਿਆਨ ਹੈ, ਜਿਸਨੂੰ ਗੁਰੂ ਸਾਹਿਬ ਨੇ ਨਕਾਰਿਆ ਹੈ !
    ਕੀਰਤਨ ਵਧੀਆ ਕਰਦੇ ਹਨ, ਤੇਜ ਦਿਮਾਗ ਰੱਖਦੇ ਹਨ !

    • @funlover707
      @funlover707 6 หลายเดือนก่อน

      Veer ji, i think it is better if you explain this too. why do you think that? or make a video and upload it.

    • @Kiranpal-Singh
      @Kiranpal-Singh 6 หลายเดือนก่อน

      @@funlover707
      I am saying because i have experience, i don’t need to upload any video, if you don’t agree it’s your opinion.

    • @Kiranpal-Singh
      @Kiranpal-Singh 6 หลายเดือนก่อน

      @@funlover707
      *ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਪੰਡਤਾਂ ਵਾਲੇ ਫੋਕੇ ਕਿਤਾਬੀ ਗਿਆਨ ਨੂੰ ਨਕਾਰਿਆ ਹੈ* !
      ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਅਤੇ ਖੁਦ ਸ਼ਬਦਾਂ ਨੂੰ ਘੋਖਣਾ 🙏
      ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
      ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
      ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
      ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਤੇ ਕਿਤਾਬੀ ਵਿਦਵਾਨ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, *ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ* !
      ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, *ਪੜਿ ਪੜਿ ਗਡੀ ਲਦੀਅਹਿ* ….. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, *ਨਾਨਕ ਲੇਖੈ ਇਕ ਗਲ* ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
      ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, *ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- *ਦੇਖੋ ਭਾਈ ਗਿਆਨ ਕੀ ਆਈ ਆਂਧੀ* …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
      ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, *ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ* ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, ਜਿਵੇਂ ਹਿੰਦੂ ਧਰਮ ਵਿੱਚ ਕਿੰਨੇ ਗ੍ਰੰਥ-ਇਤਿਹਾਸ-ਮਿਥਿਹਾਸ ਹੈ, ਪਰ ਜਿਨਾਂ ਭਾਵਨਾ ਨਾਲ ਬੰਦਗੀ ਕੀਤੀ, ਪਰਮਾਤਮਾ ਦੀ ਕਿਰਪਾ ਨਾਲ ਉਹ ਭਗਤੀ ਦਾ ਸਿਖਰ ਭਗਤ ਬਣ ਗਏ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !

  • @spritualsoul334
    @spritualsoul334 7 หลายเดือนก่อน

    ਸ਼ੁਰੂਆਤ ਵਿਚ ਜਿਸ ਵੀਰ ਨੇ ਭੂਮਿਕਾ ਬੰਨ੍ਹੀ, ਬੜਾ ਸੋਹਣਾ ਬੋਲਿਆ ਵੀਰ ਨੇ. ਪਰ ਉਂਗਲ ਵਿਚ ਮੁੰਦਰੀ ਦੀ ਸਿੱਖ ਨੂੰ ਕੀ ਲੋੜ ਹੈ....?

    • @spritualsoul334
      @spritualsoul334 6 หลายเดือนก่อน

      @@devindermavi7431 ਏਹ ਪਰਸਨਲ ਪ੍ਰਾਪਰਟੀ ਪ੍ਰਾਈਵੇਟ ਪਲੇਸ ਤੇ ਸੋਭਾ ਦੇ ਸਕਦੀ ਹੈ, ਏਹ ਵੀਰ ਹੁਣ publicly ਬੋਲ ਰਹੇ ਹਨ ਤੇ ਕਿਸੀ ਪ੍ਰਾਈਵੇਟ ਮੁੱਦੇ ਤੇ ਨਹੀਂ ਬਲਕਿ ਗੁਰਬਾਣੀ ਤੇ. ਇਸ ਕਰਕੇ ਸਾਡਾ ਵੇਸ਼ ਭੂਸਾ, ਸਾਡਾ ਸ਼ਿੰਗਾਰ ਐਹੋ ਜਿਹਾ ਨਾ ਹੋਵੇ ਜੋ ਇਤਰਾਜ ਯੋਗ ਹੋਵੇ. ਕੱਲ ਨੂੰ ਏਹ ਸੱਜਨ ਕੰਨ ਚ ਮੁੰਦਰਾ ਪਾ ਕੇ ਸਟੇਜ ਤੇ ਬੋਲੇ ਕਿ ਉਸ ਨੂੰ ਭੀ ਪ੍ਰਵਾਨ ਕਰੋਗੇ ਆਪ...?

  • @gagandeepsinghmithoo
    @gagandeepsinghmithoo 6 หลายเดือนก่อน

    One mistake again you making Prof. Sahib after clarifying n removing fake 10th Guru's Bani that in case we feel some baani belongs to 10th Guru then we should have a separate Gutka of those believed baani. See those miscreant must have written in the Dasam Granth, little bit equivalent to Guru Granth Sahib ...... so as to make us believe that it's written by the 10th Guru.
    We have to disregard totally the Dasam Granth ..... nothing of it to be acceptable by Sikhs.
    No Guru talked of his past life but suddenly 10th Guru talks of his biography of the past life.
    Regards to all n our Guru Granth ji

  • @surinderkaurgrewal4237
    @surinderkaurgrewal4237 ปีที่แล้ว

    Which are five banyan please tell us

  • @Virk111
    @Virk111 6 หลายเดือนก่อน

    In my opinion Dasam Granth is NOT Guru's Bani..... Where it tells about "Sodhi and Bedi" clan and they from Luv and Kush lineage is itself false... First of all we all know all the Hindu Gods, Ram kishan and all others are mythological, they never happened in reality, which century they born like 10,000 yrs old, 20,000 yr old, before dinosaurs, ? ... Ram is born from "Kheeer" as per their books, do you guys really believe that? If you read their books - Gita/ Ramayan/ Ramcharitmanas/ Ved/ Puran/ Samriti/ Upanishads > in there someone is getting born from fire, someone from ocean, someone from mouth, some from feet, Hanuman eating Sun thinking it as a fruit.... Their God Krishan has 16000 wives and 10 kids from each wife and have more than 1 crore kids as per their books, do you think its even possible lol ?? Do you really believe these things happened ? you need to be crazy to think about it... .. so if Hindu Gods are not true then claim of Sodhi and Bedi clan from Luv and Kush by itself is false and all other mythological things mentioned in Dasam Granth is false.... We don't need to know these veds/ purans as there is nothing to learn there.... read yourself all those hindu books and you will see the mythology, racism, fake rituals, misogynist and so much more you will be astonished...
    As far as Charitopakhyan, there is no moral getting from that nothing.. Do you think Guru ji did all those things ? he lead pure and courageous life, There is only one aim of all Gurus which all had one spirit is to make people learn that how to live in this world without getting attached to materialistic things of the world..... This all is written by Brahmins whom we know were against Guru's teachings from day 1 of message of equality and challenged the power of Brahmins who controls the masses from long time by claiming themselves as Superior to others, and infact most of the Dasam Granth is written in the Braj language and Awadhi language....
    Dasam Granth says Guru Gobind saying ji prayed for 1000's of years at Hemkunt where Pandav brothers of Mahabharat also went for penance.... So if Pandav brothers and Mahabharat is mythology, then it means that story written there by author is itself false and is nothing to do with Guru Gobind Singh ji...
    Clearly the author is not Guru Sahib but some brahmin who wrote it as they are the only ones who had knowledge to write/read and all other castes were not allowed to read/write/learn anything and tried to pollute Sikhi and doing same things which they did to religion of Buddha and Jain and destroyed them...
    So in Dasam granth, if there is any mythology, fake stories, fake charitars and tales, that definitely is written by someone WHO IS NOT SIKH, that is definitely against the basic principles of Sikhi and the values Gurus taught to Sikhs and lived their life with.... Because of so high character, Sikhs were able to live their life with proud and fought evil and remained Sikh, believed in one God even though they had to give their life for it.
    PLEASE WATCH THE FOLLOWING VIDEOS ON BRAHMIN BOOKS:
    th-cam.com/video/PxN5idxeW1w/w-d-xo.html
    th-cam.com/users/liveHnSw6lk3gq8?si=ZJdp72jwbY1Xt2T2
    th-cam.com/video/YMfElaoZdIQ/w-d-xo.html
    th-cam.com/video/IAUsCDzxYcg/w-d-xo.htmlsi=OzK30N_vNmCrUSwY