Dasam Granth | ਅਖੌਤੀ ਦਸਮ ਗ੍ਰੰਥ ਦੇ ਵਿਵਾਦ ਦੀ ਸਚਾਈ | Prof Darshan Singh Ji Khalsa | Kanpur

แชร์
ฝัง
  • เผยแพร่เมื่อ 30 ก.ย. 2024
  • #sikhism #shabadvichar #profdarshansingh #sikh #akaltakhatsahib #rehatmaryada #rehatnama #hajur_saheb #darbarsahib #guruhargobindsahibji #gurugobindsinghji #gurunanakdevji #sikhhistory #sikhi #sikhpanth #sikhsangat #sikhismvideo #sikhism #gurbani #gurbanishabad #gurbanivichar #gurbanikatha #gurbanistatus #gurbanikatha #gurbanitimeline #bhaigurdasji #akaltakhatsahib #sgpc #dsgmc #gurbanikatha #dasamgranth

ความคิดเห็น • 291

  • @GurmeetSingh-yc3nr
    @GurmeetSingh-yc3nr 8 หลายเดือนก่อน +100

    ਇਹਨਾਂ ਨੂੰ ਕਹਿੰਦੇ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਮਨ ਨੂੰ ਜਥੇਬੰਦ ਕਰਨਾ ਤੇ ਤਨ ਨੂੰ ਵੀ ਜਥੇਬੰਦ ਕਰਨਾ ਗੁਰੂ ਦੇ ਗਿਆਨ ਦੀ ਖੜਗ ਦਲੀਲ ਉਦਾਹਰਣਾਂ ਨਾਲ ਇਸਨੂੰ ਕਹਿੰਦੇ ਹਨ ਜਥੇਦਾਰ ਦਰਸ਼ਨ ਸਿੰਘ ਜੀ

    • @sukhsukh6928
      @sukhsukh6928 7 หลายเดือนก่อน +6

      ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸੇ

    • @kuldeeppahwa2764
      @kuldeeppahwa2764 7 หลายเดือนก่อน +7

      With due respect, Prof. Darshan Singh is just like a newly born child in spiritual matters who has not got correct guidance or intuition about spiritual Gyan. Unfortunately, he did posses worldly information not the spiritual knowledge. Please ignore him just like we ignore small children’s/illiterate persons mistakes. It is difficult to give spiritual knowledge to a person who already have too much information and do not have space to have spiritual knowledge. I wish Guru blesses him and he meets with a true connected soul and learns the enlightened Gyan. Please also read my detailed note on top which I wrote few days ago.
      Please apologize me if any of my word hurts anyone. Thank you.

    • @udayveersingh8238
      @udayveersingh8238 7 หลายเดือนก่อน +3

      ​@@gursimratsinghguramtuhade Samaj ton bahar di Gal hai Tusi Bhagoti Simro Tilak k Akhouti Ram Mandir di Arti karde Langar wando Khush raho😂😂

    • @kuldeeppahwa2764
      @kuldeeppahwa2764 7 หลายเดือนก่อน +2

      ਇਸ਼ਕ ਮੇ ਕੁੱਛ ਲੋਗ ਅਪਨੇ ਬੱਚੋਂ ਕੋ ਈਸ਼ਵਰ ਕੀ ਕ੍ਰਿਪਾ ਕਾ ਪ੍ਰਸਾਦ ਮਾਨ ਸਕਤੇ ਹੈਂ, ਕੁਛ ਦੂਸਰੇ ਇਸੇ ਕਾਮ ਵਾਸਨਾ ਕਾ ਪਰਿਣਾਮ ਮਾਨ ਸਕਤੇ ਹੈਂ। ਯਹ ਤੋ ਹਰੇਕ ਕਾ ਅਪਨਾ ਅਪਨਾ ਨਜ਼ਰੀਆ ਹੈ।
      ਇਸੀ ਕੋ ਹੀ ਈਸ਼ਵਰ ਕਾ ਖੇਲ ਗੁਰਮੁਖ ਏਵਮ ਮਨਮੁਖ ਕੇ ਰੂਪ ਮੇਂ ਜਾਨਨਾ ਹੈ। ਗੁਰੂ ਸਾਹਿਬ ਕਾ ਫੁਰਮਾਨ ਹੈ ਦੇਵ ਦੈਤ ਜੱਛਨ ਸਭੀ ਈਸ਼ਵਰ ਨੇ ਉਪਾਇ ਹੈਂ ਵ ਯਹ ਸਬ ਉਸਕੇ ਏਕ ਖੇਲ ਕਾ ਰੂਪ ਹੈਂ।

    • @tedtalksdhillon8751
      @tedtalksdhillon8751 2 หลายเดือนก่อน

      @@kuldeeppahwa2764
      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @jaspalsingh4921
    @jaspalsingh4921 7 หลายเดือนก่อน +30

    ਅਕਾਲ ਤਖਤ ਦੇ ਜੱਥੇਦਾਰ ਇਸ ਤਰ੍ਹਾਂ ਦੇ ਸੂਰਮੇ ਦਲੇਰ ਹੋਣ ਤਾਂ ਸਿੱਖ ਧਰਮ ਨੂੰ ਕੋਈ ਖਤਰਾ ਨਹੀਂ ਹੈ

    • @anoopbains1257
      @anoopbains1257 6 หลายเดือนก่อน +2

      Bai tu nalaik student hai .. lesson hai sikh nu jathedar ni chaida sikh aap intellectual howe

    • @bsghumaan8501
      @bsghumaan8501 หลายเดือนก่อน

      ​@@anoopbains1257ਵੀਰ ਪਹਿਲ ਤਾਂ ਪੰਜਾਬੀ ਚ ਲਿਖੋ ;;; Roman ਚ ਨ੍ਹੀ ;;; ਦੂਜੀ ਗੱਲ ਕਰੀਬ ਤਿੰਨ ਸਦੀਆਂ ਤੋਂ ਸਿੱਖ ਕੌਮ ਚ ਜਥੇਦਾਰੀ ਪ੍ਰਥਾ ਚਲੀ ਆਉਂਦੀ ਏ (ਹਾਂ ਜਥੇਦਾਰ ਹੋਵੇ ਕਾਬਲ) ;;; ਇਹ ਨਲਾਇਕ ਵਿਦਿਆਰਥੀ ਨੀ ਹੈਗਾ , ਸਿਆਣੀ ਗੱਲ ਕਹੀ ਆ ਵੀਰ ਨੇ ।
      ਬਾਕੀ ਜੋ ਤੁਸੀਂ ਕਿਹਾ ਹੈ ਕਿ ਸਿੱਖ ਆਪ( intellectual ) ਬੁੱਧੀਮਾਨ, ਸਿਆਣੇ , ਪੜ੍ਹੇ ਲਿਖੇ ਹੋਵਣ , ਸੰਸਾਰਿਕ ਪੜ੍ਹਾਈ ਚ , ਓਹ ਤਾਂ ਬਥੇਰੇ ਹੈਗੇ ਨੇ , ਪਰ ਗੁਰਬਾਣੀ ਅਨੁਸਾਰ ਅੱਜ intellectual ਦੀ ਘਾਟ ਹੈ ,, ਤਿੰਨ ਸਦੀਆਂ ਪਹਿਲਾਂ ਨਾਲੋਂ ।। ਅਜੇ ਤਕ ਅਸੀਂ ਪਿੰਡਾਂ ਚ ਗ੍ਰੰਥੀ ਸਿੰਘ ਨੂੰ ਤਨਖ਼ਾਹ ,, ਇਕ ਦਿਹਾੜੀਦਾਰ ਨਾਲੋਂ ਵੀ ਕਿਤੇ ਘੱਟ ਦਿੰਦੇ ਹਾਂ ,, ਅਸੀਂ ਚੰਗੇ ਗ੍ਰੰਥੀ ,, ਵਧੀਆ ਸਿੱਖੀ ਨਾਲ ਜੋੜਨ ਵਾਲੇ ਸਕੂਲ ਕਾਲਜ ਨੀ ਬਣਾ ਸਕੇ। ,, ਅਸੀਂ ਦੂਜਿਆਂ ਦੇ ਲਿਖੇ ਹੋਏ ਸਲੇਬਸ ਪੜ ਪੜਾ ਰਹੇ ਹਾਂ (ਗਲਤ ਨ੍ਹੀ ਪਰ ਸਾਡਾ ਇਤਿਹਾਸ ,, ਗੁਰਬਾਣੀ ਕਿੱਥੇ ਆ )। ਦਸਿਓ ਜਰਾ ਆਪਣੇ intellectual ਬਾਰੇ ।।❤❤

  • @GurdeepSingh-ou6us
    @GurdeepSingh-ou6us 7 หลายเดือนก่อน +18

    ਬਹੁਤ ਹੀ ਵਧੀਆ ਵਿਦਵਤਾ ਭਰਪੂਰ ਵਿਚਾਰ ਤੇ ਦਲੇਰੀ ਵਾਲੀ ਵਿਲਖਣ ਵਿਆਖਿਆ ਪਰੋਫੈਸਰ ਸਾਹਿਬ ਜੀ ਧੰਨਵਾਦ

  • @harminderromana5071
    @harminderromana5071 6 หลายเดือนก่อน +18

    ਵਾਹਿਗੁਰੂ ਜੀ, ਸਾਡੇ ਪਰਿਵਾਰ ਦੀ ਭੇਖੀਆਂ ਤੋਂ ਰੱਖਿਆ ਕਰੋ ਜੀ। ਪਰਮਾਤਮਾ ਸਿੰਘ ਸਾਹਿਬ ਜੀ ਨੂੰ ਲੰਬੀਆਂ ਉਮਰਾਂ ਬਖ਼ਸ਼ੇ

  • @RajinderKaur-gy2dq
    @RajinderKaur-gy2dq 8 หลายเดือนก่อน +57

    🙏 ਸਿੰਘ ਸਾਹਿਬ ਪ੍ਰੋਫੈਸਰ ਸਾਹਿਬ ਜੀ ਦੀ ਜਿਹਨੀਂ ਦੀ ਜਿਹਨੀਂ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ ਜੀ। ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ। ਪੰਥ ਨੂੰ ਸੁਚੇਤ ਕਰਦੇ ਰਹਿਣ ਸਦਾ 🙏

    • @amarjitshergill2690
      @amarjitshergill2690 4 หลายเดือนก่อน

      Waheguru ji ka khalsa Waheguru ji ki fatch my Sister ji you are a 100 persent right Waheguru ji ka khalsa Waheguru ji ki Fatch

  • @Sk618
    @Sk618 5 หลายเดือนก่อน +11

    ਵਾਹਿਗੁਰੂ ਪ੍ਰੋ ਸਾਹਿਬ ਜੀ ਨੂੰ ਤੰਦਰੁਸਤੀ ਅਤੇ ਲੰਬੀ ਆਯੂ ਬਖਸ਼ਿਸ਼ ਕਰਨਾ ਜੀ ।

  • @mamrajsingh2799
    @mamrajsingh2799 7 หลายเดือนก่อน +20

    ਆਪ ਬਿਲਕੁੱਲ ਸੱਚ ਤੇ ਸਹੀ ਗੱਲ ਕਰ ਰਹੇ ਹੋ ਜੀ ਪਰ ਸਾਡੀ ਕਾਲੀ ਕਮੇਟੀ ਤੇ ਬਾਦਲ ਦੇ ਪਰਿਵਾਰ ਨੇ ਸਿੱਖੀ ਦਾ ਜਿੰਨਾ ਨੁਕਸਾਨ ਕੀਤਾ ਓਹ ਕੋਈ ਨਹੀਂ ਕਰ ਸਕਦਾ।

    • @amrikSingh-ur4cd
      @amrikSingh-ur4cd 3 หลายเดือนก่อน +1

      ਠੀਕ ਕਿਹਾ

  • @dpssingh4941
    @dpssingh4941 8 หลายเดือนก่อน +38

    🙏 ਵਾਹਿਗੁਰੂ ਜੀ 🙏
    ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਜੀ ਸਿਆਸਤ ਦੇ ਸ਼ਿਕਾਰ ਹੋਏ ਹਨ ਜਾਣਬੁੱਝ ਕੇ ਇਨ੍ਹਾਂ ਨੂੰ ਅਕਾਲੀ ਆਗੂਆਂ ਅਤੇ ਸ਼੍ਰੋਮਣੀ ਜਥੇਦਾਰਾਂ ਵਲੋਂ ਨਿਸ਼ਾਨਾਂ ਬਣਾਇਆ ਗਿਆ ਹੈ। ਇੰਨ੍ਹਾਂ ਦੀ ਕੌਮ ਅਗਵਾਹੀ ਲਈ ਵਾਪਸੀ ਜ਼ਰੂਰੀ ਹੈ 👍🏵️🏵️ਚੜ੍ਹਦੀ ਕਲਾ ਵਿੱਚ ਰਹਿਣ ਅਤੇ ਸਿੱਖ ਕੌਮ ਦੀ ਸੇਵਾ ਨਿਰੰਤਰ ਕਰਦੇ ਰਹਿਣ 🙏🙏
    ਕੌਮ ਨੂੰ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਸਾਹਿਬ ਜੀ ਦੀ ਸੇਵਾ ਲੈਣੀ ਚਾਹੀਦੀ ਹੈ 🙏🙏

    • @iqbalsingh7786
      @iqbalsingh7786 8 หลายเดือนก่อน +3

      Veer ji
      Wahguru ji ka khalsa
      Wahguru ji ki fateh
      Professor sahib ji Aap hee asteefa de ke aye sn jthedaary de audhe toon

    • @harmindersingh2533
      @harmindersingh2533 2 หลายเดือนก่อน

      Prof. Saab ji kom de heera hai.

  • @spsoberoi1
    @spsoberoi1 4 หลายเดือนก่อน +8

    ਸਾਰਗ ਮਹਲਾ ੫ ॥ ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਰਹਾਉ ॥ Even I remember, that during my childhood( 1960-61) i used to doe path of Chaupai Sahib. After “Dusht Dokh Te Lehu Bachai”, the next line was “ Kirpa Kari Hum Par Jagmata, Puran Kara Granth Subhrata”……..

  • @JeetSingh-kx4zu
    @JeetSingh-kx4zu 2 หลายเดือนก่อน +6

    ਭਾਈ ਸਾਹਿਬ ਜੀ ਅੰਦਰੋਂ ਬਾਖ਼ੂਬੀ ਨਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ranjitkaursandhu7846
    @ranjitkaursandhu7846 8 หลายเดือนก่อน +42

    ਬਿਲਕੁਲ ਸਚਾਈ ਜੀ , ਧੰਨਵਾਦ ਪ੍ਰੋਫ਼ੈਸਰ ਦਰਸ਼ਨ ਸਿੰਘ ਜੀ ਦਾ, ਜਾਗ੍ਰਿਤ ਕਰਨ ਲਈ🙏

  • @spsoberoi1
    @spsoberoi1 8 หลายเดือนก่อน +19

    Namaskar Hai Panth Ratan Singh Sahib Prof.Darshan Singh Ji Aapnu.
    Anmol Gurbani Di Anmol Vyakhya, Mere Jahe Moorakh Nu v Samajh Paindi Hai Ji.
    "Gurbani Iss Jagg Meh Chaanan"❤❤❤❤❤
    Gurmat Vichar Channel Blessings To You❤❤❤❤❤

    • @tedtalksdhillon8751
      @tedtalksdhillon8751 2 หลายเดือนก่อน

      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @jagdeepsandhu9659
    @jagdeepsandhu9659 2 หลายเดือนก่อน +6

    ਅਕਾਲ ਤਖਤ, ਸ਼੍ਰੋਮਣੀ ਕਮੇਟੀ ,ਅਕਾਲੀ ਦਲ ਸਬ ਬਾਮਨਾਁ ਦੇ ਕਬਜੇ ਵਿੱਚ ਹਨ ।

  • @AvtarSingh-z4i
    @AvtarSingh-z4i 8 หลายเดือนก่อน +20

    ਸਚੁ ਦੀ ਪਛਾਣ ਕਿਸੇ ਵਿਰਲੇ ਨੂੰ ਹੁੰਦੀ ਹੈ।ਇਸੇ ਨੂੰ ਕਿਹਾ ਹੈ ਵੀਚਾਰਨਾ ਕੋਈ ਵਿਰਲਾ ਹੀ ਵਿਚਾਰਦਾ ਹੈ।ਸਿਖਾਂ ਦਾ ਨਹੀ ਪੂਰੀ ਮਨੁਖਤਾ ਦਾ ਨੁਕਸਾਨ ਹੋਇਆ ਪਿਆ ਹੈ।

  • @technostylegamerz3953
    @technostylegamerz3953 8 หลายเดือนก่อน +18

    Very true Singh Sahib 🙏👍🏻

  • @mamrajsingh2799
    @mamrajsingh2799 7 หลายเดือนก่อน +7

    ਬੰਤਾ ਵੀ ਦਸ਼ਮ ਗ੍ਰੰਥ ਦੀ ਬੜੀ ਪ੍ਰੌੜਤਾ ਕਰਦਾ ਹੈ ਜੀ।ਆਰ ਐਸ ਐਸ ਦਾ ਕਬਜ਼ਾ ਕਾਲੀ ਕਮੇਟੀ ਤੇ ਹੋ ਗਿਆ ਹੈ ਜੀ

  • @sarvesanjivaltasocitey9965
    @sarvesanjivaltasocitey9965 2 หลายเดือนก่อน +4

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਇਹੋ ਜਿਹੇ ਪ੍ਰਚਾਰਕ ਨੂੰ ਜੀ। 25:28

  • @bawasinghbhangu12
    @bawasinghbhangu12 3 หลายเดือนก่อน +5

    ਸਿਖਾਂ ਨੇ ਸਿੰਘ ਸਾਹਿਬ ਨੂੰ ਗਵਾ ਲਿਆ ਹੈ ।

  • @jatinderkaur3151
    @jatinderkaur3151 8 หลายเดือนก่อน +11

    ਬਾਕਮਾਲ

  • @mamrajsingh2799
    @mamrajsingh2799 6 หลายเดือนก่อน +5

    ਆਪ ਬਿਲਕੁੱਲ ਸੱਚ ਤੇ ਸਹੀ ਗੱਲ ਕਰ ਰਹੇ ਹੋ ਜੀ।

  • @DarshanSingh-sm1ho
    @DarshanSingh-sm1ho 8 หลายเดือนก่อน +13

    ਸਿੰਘ ਸਾਹਿਬ ਗਿਆਨੀ ਦਰਸ਼ਨ ਸਿੰਘ ਜੀ ਖਾਲਸਾ ਜੀ ੧੦੦/ਸਹੀ,ਪ੍ਰਵਚਨ,ਕਰ, ਰਹੇ ਹਨ ਪਰ, ਸਾਡੇ ਪੰਥਕ, ਆਗੂ ਅਕਲ, ਦੇ ਕੱਚੇ, ਤੇ ਅਕਲੋਂ,ਅੰਧੇ, ਤੇ ਬੋਲੇ ਹਨ, ਤੇ ਪਰਿਵਾਰ ਵਾਦ,ਚ, ਫਸਕੇ ਵੋਟਾਂ ਦੀ,ਖਾਤਰ,ਪੰਥ, ਨੂੰ ਆਰ,ਐਸ,ਐਸ, ਤੇ ਹਿੰਦੂ ਰਾਜਨੀਤਕ ਪਾਰਟੀਆਂ,ਕੋਲ, ਵੇਚਕੇ ਜ਼ਲੀਲ,ਕਰ, ਰਹੇ ਹਨ ਲਾਹਨਤ, ਹੈ ਐਸੇ,ਪੰਥਕ,ਆਗੂਆਂ, ਦੇ

  • @rockywash8771
    @rockywash8771 8 หลายเดือนก่อน +13

    Long live Khalsa Ji.

  • @amritpal4964
    @amritpal4964 8 หลายเดือนก่อน +18

    ਜਬ ਲਗ ਖ਼ਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈ ਸਾਰਾ

  • @rawindersandha6271
    @rawindersandha6271 หลายเดือนก่อน +3

    ਸਿੱਖ ਬੁੱਧੀਜੀਵੀਆਂ ਨੂੰ ਚਾਹੀਦਾ ਹੈ ਕਿ ਧਾਰਮਿਕ ਗ੍ਰੰਥਾਂ,ਤੇ ਸੰਬੰਧਤ ਮਰਿਯਾਦਾ ਦੇ ਵਿੱਚ ਮਾੜੇ ਲੋਕਾਂ ਦੁਆਰਾ ਜੋ ਅਨਿਯਮਿਤਤਾਵਾਂ ਲਿਆ ਦਿੱਤੀਆਂ ਗਈਆ ਹਨ ਉਨਾਂ ਨੂੰ ਤੁਰੰਤ ਸਹੀ ਢੰਗ ਨਾਲ ਦਰੁਸਤ ਕਰਕੇ ਉਸ ਉਪਰ ਅੱਗੇ ਤੋਂ ਸਖਤ ਪਹਿਰੇ ਦਿੱਤੇ ਜਾਣ।

  • @BaldevSingh-jo7wj
    @BaldevSingh-jo7wj หลายเดือนก่อน +3

    ਪ੍ਰਕਾਸ਼ ਚੰਦ ਦਾ ਬੇੜਾ ਗਰਕ ਹੋਇਆ ।ਸਿੰਘ ਸਾਬ ਜੀ ਨੂੰ ਛੇਕਿਆ

  • @surindersinghsidhamerimathohri
    @surindersinghsidhamerimathohri 8 หลายเดือนก่อน +23

    Prof Darshan Singh ji Khalsa, 🙏 Satnam Waheguru Sahib ji ka AAPNA PIAARA PARCHARIC.
    Blessed by Gurugranth Sahib ji
    ਗੁਰੂ ਸਾਹਿਬ ਦਾ ਕੇਵਲ ਤੇ ਕੇਵਲ ਅਸਲੀ ਪ੍ਰਚਾਰਕ ਉਹ ਪ੍ਰਚਾਰਕ ਜਿਸ ਦੀ ਬੋਲੀ ਗੁਰੂ ਗ੍ਰੰਥ ਸਾਹਿਬ ਜੀ ਹੈ।

  • @DillSingh-y5p
    @DillSingh-y5p 7 หลายเดือนก่อน +4

    ਪ੍ਰਕਾਸ਼ ਕੁਮਾਰ ਨੇ ਪ੍ਰੋਫੈਸਰ ਸਾਹਿਬ ਨੂੰ ਸਿਆਸਤਚੌ ਕਡ ਦਿੱਤਾ ਤਾਂ ਕੇ ਊਨਾ ਦੀ ਸਿਆਸਤਚੱਲ ਸਕੇ

  • @JeetSingh-kx4zu
    @JeetSingh-kx4zu 7 หลายเดือนก่อน +5

    ਅਬੁ ਮਨੁ ਜਾਗਤੁ ਰਹੁ ਰੇ ਭਾਈ ਚੋਰ ਮੁਸੈ ਘਰੁ ਜਾਈ।।
    ਪਚ ਪਹਿਰੂਆ ਦਰੁ ਮਹਿ ਰਹਤੇ ਤਿਨ ਕਾ ਨਾਹੀ ਪਤਿਆਰਾ।।
    ਚੇਤ ਸੁਚਿਤ ਹੋਇ ਰਹੁ ਤੳ ਲੳ ਉਜਿਆਰਾ

  • @AvtarSingh-bs7lf
    @AvtarSingh-bs7lf 7 หลายเดือนก่อน +6

    A Greate Sikh Jathedar Of Shree Akal Takhat Sahib Verry Good Thanks A Real Jathedar Waheguru Ji

  • @jogasingh5877
    @jogasingh5877 7 หลายเดือนก่อน +2

    ਅਗੇ ਵੀ ਧੂਤੇ ਪੜੀ ਜਾਂਦੇ ਹਨ

  • @narinderchhina3009
    @narinderchhina3009 หลายเดือนก่อน +4

    Waheguru Waheguru 🎉🎉🎉🎉🎉

  • @Jarnail-i6s
    @Jarnail-i6s 8 หลายเดือนก่อน +9

    Thanks professor ji for opening our eyes dear all please follow only guru granth sahib ji

  • @jaimalsidhu607
    @jaimalsidhu607 7 หลายเดือนก่อน +6

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਡੇ ਧਾਰਮਿਕ ਆਗੂ ਹੀ ਸਾਨੂੰ ਧੋਖਾ ਦੇ ਰਹੇ ਹਨ ਵਾਹਿਗੁਰੂ ਜੀ ਸਿੱਖ ਕੌਮ ਨੂੰ ਬਚਾਵੇ ਇਨ੍ਹਾਂ ਤੋਂ ਧੰਨਵਾਦ ਜੀ

  • @maninderchandi4420
    @maninderchandi4420 หลายเดือนก่อน +2

    ਪਰੋਫੈਸਰ, ਦਰਸ਼ਨ ਸਿੰਘ ਜੀ, ਜਥੇਦਾਰ ਸਾਹਿਬ ਨੂੰ ਕੌਮ ਦੀ ਅਗਵਾੲੀ ਕਰਣ ਲੲੀ, ਵਾਪਿਸ ਵਿਚ ਬੁਲਾਵਾ ਦੇਣਾ ਚਾਹੀਦਾ ਹੈ???❤❤❤😄😃😀😊😊☺

    • @GurmukhSingh-hy8he
      @GurmukhSingh-hy8he หลายเดือนก่อน

      ਪ੍ਰੋ ਸਾਹਿਬ ਜੀ ਨੂੰ ਬ੍ਰਾਹਮਣ ਵਾਦ ਨੇ ਸਿੱਖ ਸਿਆਸਤ ਰਾਹੀਂ ਪੰਥ ਤੋਂ ਛੇਕ ਦਿੱਤਾ ਗਿਆ ਜੋ ਕੌਮ ਦੀ ਬਦਕਿਸਮਤੀ ਹੈ। ਅਖੌਤੀ ਅਕਾਲੀ ਦਲ ਬਾਦਲ ਨੇ,SGPC ਨੇ ਇਹ ਪਾਪ ਕੀਤਾ।

  • @bhagwansingh-vj7io
    @bhagwansingh-vj7io 8 หลายเดือนก่อน +19

    We have great respect for professor sahab for the detailed analysis and interpretation made of dasamgranth, all Sikh intellectual should seriously look into the adulteration made in ardas and other gurbani and remove doubts forever ,akaltakh can play a pivotal role in this regard.

  • @bsb5198
    @bsb5198 7 หลายเดือนก่อน +6

    Professor Ji - I beg please please continue clearing Guru Gobind Singh name.

  • @sukhvindersinghnagi9752
    @sukhvindersinghnagi9752 5 หลายเดือนก่อน +6

    We are proud of you Professor jee

    • @amarjitshergill2690
      @amarjitshergill2690 4 หลายเดือนก่อน

      Waheguru ji ka khalsa Waheguru ji ki fatch Singh Sahib ji my Ardass Prayer Waheguru ji give my life to Singh Sahib ji Ilove to death Singh Sahib ji Gurubani keertan i before 1984blue star i did know anything about Shri Guru Granth Sahib ji but watching his Gurbani keertan changed my life i use to cut my hair drink too but thank's to Singh Sahib ji even world can't write enough about SINGH Sahib ji GIAN about GURBANI it's true our Guru Is Shri Guru Granth Sahib ji not a dassam book it's abad book bad think's are written about Guru Gobind Singh Ji

  • @gurbirkaurpruthi8225
    @gurbirkaurpruthi8225 8 หลายเดือนก่อน +8

    Waheguru ji ka khalsa waheguru ji ki fateh

  • @manjit_singh_1984
    @manjit_singh_1984 หลายเดือนก่อน +3

    Bahut vadia vichar

  • @KulwantSingh-wh8nj
    @KulwantSingh-wh8nj 8 หลายเดือนก่อน +21

    ਅਖੌਤੀ ਦਸ਼ਮ ਗ੍ਰੰਥ ਨੂੰ ਐਕਸਪੋਸ ਕਰਨ ਵਾਲੀਆਂ ਵੀਡਿਓ ਤਾਂ ਬਹੁਤ ਦੇਖੀਆਂ ਪਰ ਇਹੋ ਜੇਹੀ ਵੀਡਿਓ ਨਹੀਂ ਦੇਖੀ ਬਹੁਤ ਵਧੀਆ

  • @gursharansingh536
    @gursharansingh536 2 หลายเดือนก่อน +3

    ਸਿੱਖ ਪੰਥ ਦੇ ਸ਼ਬਦ ਕੋਸ਼ ਹੀਰੇ ਪ੍ਰੋ ਦਰਸ਼ਨ ਸਿੰਘ ਖਾਲਸਾ

  • @angrejsingh-cu7nj
    @angrejsingh-cu7nj 7 หลายเดือนก่อน +2

    Banta.singh.kathwachak.as.akhotii.dasam.gharanth.di.hemet.karda.hai.sayad.r.s.s.da.ajent.hai

  • @SukhdevSingh-bp6yf
    @SukhdevSingh-bp6yf 8 หลายเดือนก่อน +5

    Professor Sahib ji
    WGJKKWJKF

  • @5aab65
    @5aab65 2 หลายเดือนก่อน +1

    Time has come for sarbat khalsa convention. The brahmin and all those keshadhari hindus used dishonesty, craftiness and cunning with Our uneducated forefathers, 99% of the sikhs were uneducated and those whk were educated and true Gursikhs can be counted on a single hand, The Hate that brahmin has for sikhi knows no limits. Today we need a proper truthfull dialouge by all the real Gursikhs and once and for all settle the dasam granth issue. I know this can not happen in present times, but we need all the sikh scholars to participate.

  • @balwantsingh2328
    @balwantsingh2328 8 หลายเดือนก่อน +9

    ਪੋ੍ਫੈਸਰ ਸਾਹਿਬ ਜੀਉ ਆਪ ਜੀ ਦੇ ਵਿਚਾਰ ੧੦੦ ਫੀਸਦੀ ਸਹੀ ਹਨ ਪਰ ਪਰਾਬਲਮ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਧਾਰਾ ਦਾ ਸਾਡੇ ਪ੍ਚਾਰਕਾਂ, ਵਿਦਵਾਨਾਂ, ਸ਼੍ਰੋਮਣੀ ਕਮੇਟੀ, ਬਾਬਆਂ, ਟਕਸਾਲਿਆਂ ਨਿਹੰਗਾਂ ਨਾਨਕਸਰੀਆਂ ਅਤੇ ਨਾਮਧਾਰੀਆਂ ਨੇ ਭੋਗ ਪਾਤਾ ਹੈ। ਇਹ ਸਾਰੇ ਅਖੌਤੀ ਦਸਮ ਗਰੰਥ, ਸਰਬਲੋਹ ਗਰੰਥ, ਸੂਰਜ ਪ੍ਕਾਸ਼ ਗਰੰਥ, ਸੌ ਸਾਖੀ, ਜੈਸੇ ਕੂੜ ਗਰੰਥਾਂ ਦੇ ਪੁਜਾਰੀ ਹਨ। ਇਹ ਸਾਰੇ ਸਿੱਖੀ ਭੇਖ ਵਿੱਚ ਵਿਪਰ ਹਨ ਜਾਂ ਉਨ੍ਹਾਂ ਦੇ ਏਜੇੰਟ ਹਨ। ਸਿਖ ਇਹਨਾਂ ਦੇ ਕੂੜ ਪ੍ਚਾਰ ਤੋਂ ਅਨਜਾਣ ਹਨ ਕਿਉਂਕਿ ਉਹ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਯਾ ਹੈ ਨਾ ਹੀ ਪੜਨਾ ਚਾਹੁੰਦੇ ਹਨ ਕੂੜ ਪ੍ਚਾਰ ਇਹਨਾਂ ਦੇ ਦਿਲੋ ਦਿਮਾਗ਼ ਤੇ ਐਨਾ ਛਾ ਗਿਆ ਹੈ ਕਿ ਇਹ ਕਿਸੇ ਦੀ ਕੋਈ ਗੱਲ ਸੁਨਣ ਨੂੰ ਰਾਜੀ ਹੀ ਨਹੀਂ ਹਨ ਇਹ ਤਾਂ ਨੀਵਿਆਂ ਪਾ ਕੇ ਸੁਨਣ ਜਕਾਰੇ ਛੱਡਣ ਅਤੇ ਲੰਗਰ ਖਾਣ ਤੋਂ ਮਤਲਬ ਰਖਦੇ ਹਨ। ਮੈਂ ਅਖੌਤੀ ਦਸਮ ਗਰੰਥ ਪੂਰਾ ਪੜਆ ਹੈ ਇਸ ਕਰਕੇ ਮੈਂ ਇਹ ਕਹ ਸਕਦਾ ਹਾਂ ਕਿ ਅਖੌਤੀ ਦਸਮ ਗਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਿਸੇ ਹਾਲਤ ਵਿੱਚ ਨਹੀਂ ਹੈ। ਆਪ ਜੀ ਸਿਖ ਸੰਗਤ ਨੂੰ ਜਾਗਰੂਕ ਕਰਦੇ ਰਹੋ ਗੁਰੂ ਜੀ ਆਪ ਸਹਾਈ ਹੋਣਗੇ।

    • @user-og4in5yx2i
      @user-og4in5yx2i 7 หลายเดือนก่อน +1

      ਮੈਨੂੰ ਤੁਹਾਡੀ ਸਾਹਿਤਿਕ ਸਮਝ ਉੱਪਰ ਤਰਸ ਹੀ ਆਉਂਦਾ ਹੈ ਬਸ

  • @kuldeepsingh2911
    @kuldeepsingh2911 8 หลายเดือนก่อน +16

    ਕਦੇ ਨਾ ਕਦੇ ਸਿੱਖਾਂ ਨੂੰ ਇਹ ਵੀ ਸਮਝ ਆ ਜਾਵੇਗੀ ਕਿ ਜਿਸ ਗੁਰਬਖਸ਼ ਸਿੰਘ 'ਕਾਲਾ ਅਫਗਾਨਾ' ਨੂੰ ਪੁਜਾਰੀਆਂ ਨੇ ਰੱਜ ਕੇ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕੌਮ ਦਾ ਹੀਰਾ ਸੀ।

    • @mohindersingh7310
      @mohindersingh7310 8 หลายเดือนก่อน +2

      Iss ghar ko aag lgg gai ghar k chirag se.

    • @AmritPal-hp4dp
      @AmritPal-hp4dp 8 หลายเดือนก่อน +4

      ਇਹ ਗੱਲ ਤਾਂ ਉਸ ਨੂੰ ਹੀ ਪਤਾ ਜਿਸ ਨੇ ਕਾਲਾ ਅਫਗਾਨਾ ਜੀ ਨੂੰ ਸਟੱਡੀ ਕੀਤਾ

    • @kuldeepsingh2911
      @kuldeepsingh2911 7 หลายเดือนก่อน +3

      @@anandaaatam530 ਜੇਕਰ ਤੁਸੀਂ ਕਦੇ ਉਨ੍ਹਾਂ ਦੀਆਂ ਲਿਖਤਾਂ ਪੜ੍ਹੀਆਂ ਹੁੰਦੀਆਂ ਤਾਂ ਕਦੇ ਵੀ ਇਸ ਤਰ੍ਹਾਂ ਦੀ ਟਿੱਪਣੀ ਨਾ ਕਰਦੇ। ਸਿੱਖਾਂ ਦੇ ਵਿਚ ਪਹਿਲਾਂ ਵੀ ਅਜਿਹੀਆਂ ਹਸਤੀਆਂ ਹੋ ਚੁੱਕੀਆਂ ਹਨ ਜੋ ਕਿ ਸਾਰੀ ਉਮਰ ਫੌਜ ਦੀ ਨੌਕਰੀ ਕਰਨ ਤੋਂ ਬਾਅਦ ਵੀ ਸਿੱਖੀ ਮੰਡਲ ਵਿਚ ਸਤਿਕਾਰ ਪ੍ਰਾਪਤ ਕਰਨ ਵਿਚ ਸਫਲ ਹੋਈਆਂ ਹਨ। ਇਹ ਗੱਲ ਮੈਟਰ ਨਹੀਂ ਕਰਦੀ ਕਿ ਕਾਲਾ ਅਫਗਾਨਾ ਜੀ ਕਿਹੜੇ ਮਹਿਕਮੇ ਵਿੱਚੋਂ ਰਿਟਾਇਰ ਹੋਏ ਸਨ ਬਲਕਿ ਮਹੱਤਵ ਇਸ ਗੱਲ ਦਾ ਹੈ ਕਿ ਉਨ੍ਹਾਂ ਨੇ ਆਪਣੀ ਹਰ ਦਲੀਲ ਦੇ ਨਾਲ ਪੰਜ ਗੁਰਬਾਣੀ ਪ੍ਰਮਾਣ ਦੇ ਕੇ ਵੀ ਆਪਣੀ ਗੱਲ ਨੂੰ ਹਰਫ਼ ਏ ਆਖ਼ਰ ਨਹੀਂ ਕਿਹਾ। ਉਨ੍ਹਾਂ ਨੇ ਤਾਂ ਇਹ ਵੀ ਖੁੱਲ੍ਹ ਦਿੱਤੀ ਰੱਖੀ ਕਿ ਵਿਰੋਧ ਕਰਨ ਵਾਲੇ ਸੱਜਣ ਵੀ ਗੁਰਬਾਣੀ ਪ੍ਰਮਾਣਾਂ ਦੇ ਸਹਿਤ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦੇਣ ਤਾਂ ਉਹ ਬਿਨਾਂ ਕਿਸੇ ਉਜਰ ਦੇ ਆਪਣੀਆਂ ਲਿਖਤਾਂ ਨੂੰ ਵਾਪਸ ਲੈਣ ਲਈ ਤਿਆਰ ਹਨ। ਸਾਡੀ ਕੌਮ ਦਾ ਦੁਖਾਂਤ ਹੀ ਇਹ ਹੈ ਕਿ ਅਸੀਂ ਆਪ ਪੜ੍ਹਨ ਦੀ ਰੁਚੀ ਰੱਖਣ ਦੀ ਥਾਂ ਤੇ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ਤੇ ਹੀ ਫੈਸਲੇ ਸੁਣਾ ਦਿੰਦੇ ਹੁੰਦੇ ਹਾਂ।

    • @tedtalksdhillon8751
      @tedtalksdhillon8751 2 หลายเดือนก่อน

      @@AmritPal-hp4dp
      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

    • @tedtalksdhillon8751
      @tedtalksdhillon8751 2 หลายเดือนก่อน

      @@kuldeepsingh2911

    @mamrajsingh2799 7 หลายเดือนก่อน +2

    ਭਾਈ ਸਾਹਿਬ ਜੀ ਅੰਗਰੇਜਾਂ ਨੇ ਇਸੇ ਵਿਸ਼ਵਾਸ ਕਰਕੇ ਹੀ ਕਾਲੀ ਕਮੇਟੀ ਬਣਾਈ ਸੀ।ਕਿ ਸਿੱਖਾਂ ਵਿੱਚ ਏਨੀ ਜੁਟਤਾ ਕਿਂਉ ਹੈ ਅਤੇ ਬਾਦਲਾਂ ਨੇ ਤਾਂ ਸਿੱਖੀ ਦਾ ਬਹੁਤ ਘਾਂਣ ਕੀਤਾ ਹੈ

  • @charanjitsingh-nm7ih
    @charanjitsingh-nm7ih หลายเดือนก่อน +1

    Wjkwjf very well explained professor ji❤😂

  • @sanjhasansar
    @sanjhasansar 2 หลายเดือนก่อน +1

    gustakhi maaf pishe bethe bandya nu samjaaya kro boht disturb krde ne dimag kharab krde ne eve kdi eder kdi oder pange layi jande gal bat vichar chup krke ik jga beth ke sarvan krne chahide ne eh tappi jande aa

  • @ajaibsingh3873
    @ajaibsingh3873 2 หลายเดือนก่อน +3

    Bilkul sahi Singh Sahib ji.

  • @jogindersinghkohli8096
    @jogindersinghkohli8096 7 หลายเดือนก่อน +3

    ਭਗਉਤੀ ਲਫ਼ਜ਼ ਦੇ ਅਰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਅਨੁਸਾਰ ਸਮਝਣ ਦੀ ਖੇਚਲ ਕਰੋ ਜੀ , ਗੁਰਬਾਣੀ ਵਿੱਚ ੧੩ ਵਾਰ ਆਇਆ ਹੈ ।ਸਿੱਖ ਫੁਲਵਾੜੀ ਮੈਗਜ਼ੀਨ ਵਿੱਚ ਮੇਰਾ ਵਿਸਥਾਰਿਤ ਲੇਖ ਛਪ ਚੁਕਾ ਹੈ ।❤

    • @GurmatVicharsGGS
      @GurmatVicharsGGS  7 หลายเดือนก่อน +2

      ਮਃ ੩ ॥ ਸੋ ਭਗਉਤੀ ਜੋੁ ਭਗਵੰਤੈ ਜਾਣੈ ॥ ਗੁਰ ਪਰਸਾਦੀ ਆਪੁ ਪਛਾਣੈ ॥
      ਅਰਥ: ਭਗਉਤੀ (ਸੱਚਾ ਭਗਤ) ਉਹ ਹੈ ਜੋ ਪ੍ਰਭੂ ਨੂੰ ਜਾਣਦਾ ਹੈ (ਪ੍ਰਭੂ ਨਾਲ ਡੂੰਘੀ ਸਾਂਝ ਪਾਂਦਾ ਹੈ) , ਤੇ ਸਤਿਗੁਰੂ ਦੀ ਕਿਰਪਾ ਨਾਲ (ਭਾਵ, ਸਤਿਗੁਰੂ ਦੀ ਸਿੱਖਿਆ ਲੈ ਕੇ) ਆਪਣੇ ਆਪ ਨੂੰ ਪਛਾਣਦਾ ਹੈ,
      ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ {ਪੰਨਾ 274}

    • @jogindersinghkohli8096
      @jogindersinghkohli8096 7 หลายเดือนก่อน +2

      @@GurmatVicharsGGS ਧੰਨਵਾਦ ਜੀ ,ਸੰਗਤਾਂ ਨੂੰ ਗੁਰਬਾਣੀ ਵਿੱਚੋਂ ਹੀ ਅਰਥ ਸਮਝਣ ਵੱਲ ਪ੍ਰੇਰਿਤ ਕਰਨਾ ਲੋੜੀਂਦਾ ਹੈ ।🙏🙏

    • @tedtalksdhillon8751
      @tedtalksdhillon8751 2 หลายเดือนก่อน

      @@jogindersinghkohli8096
      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @spsoberoi1
    @spsoberoi1 8 หลายเดือนก่อน +9

    ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥ ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥ ਨੀਬੁ ਭਇਓ ਆਂਬੁ ਆਂਬੁ ਭਇਓ ਨੀਬਾ ਕੇਲਾ ਪਾਕਾ ਝਾਰਿ ॥ ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥੧॥ ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੀ ਚੁਨਿਓ ਨ ਜਾਈ ॥ ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥ {ਪੰਨਾ 972}

  • @spsoberoi1
    @spsoberoi1 7 หลายเดือนก่อน +2

    Singh Sahib Ji, Hun ta Bipar ne Kabza Kar Leya, Takht Sri Hazoor Sahib Te.Angaili Ehna Nihanga Di a, Jihna Ne Bachiyar Natak , Akhouti Sri Dasam Granth Nu Sri Guru. Granth Sahib Ji Da Shareek Bna K SGGS de Naal Bitha Ditta.Lakkh Di Lahnat Hai Ehna Jatthedarraan Hun Bhugto Ate Bhangg Ghot Ke Piya Mai Ta Hazoor Sahib Nu Takht Hi Nai Maanada.
    'Sabh Kichh Ghar Mei Bahar Naahi"
    Saare De Saare Nihanng Guru De Ditte Hoye Baane vich BIPAR Ne.
    I am just waiting for the day when they will do the Parkash of Bachittar Natak Granth at Sri Darbar Sahib😢
    All Jattedars are Present Day Ahmed Shah Abdali Ne.Oh Ta Ikk Siga Hun Ta Panjj Ne😢

  • @nirmalkaur6833
    @nirmalkaur6833 8 หลายเดือนก่อน +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @akbabbar7994
    @akbabbar7994 9 วันที่ผ่านมา +1

    ❤ WaheGuru Ji ka Khalsa WaheGuru Ji ki Fateh❤

  • @sukhwinderkaur7809
    @sukhwinderkaur7809 8 หลายเดือนก่อน +7

    waheguru ji🙏🙏🙏🙏🙏🌹🌹🌹🌹🌹

  • @sarbjitsingh2
    @sarbjitsingh2 หลายเดือนก่อน +2

    100% True

  • @bantsingh1699
    @bantsingh1699 2 หลายเดือนก่อน +1

    Panth de aide bade vidwaan noo kis murakh ne panth bichon sake rakheya hai? Panth jawab mangda hai??

  • @ranjitkaur-xp5qq
    @ranjitkaur-xp5qq 2 หลายเดือนก่อน +1

    Kina dard hai. Guru de ladlesuputar vich panth lai.nhi dekh skde lutde hoy data ji apne bacheya di pukar suno

  • @parveendersingh6411
    @parveendersingh6411 8 หลายเดือนก่อน +6

    Sirse ne dita hona bangla sahib padan waste kalka ne ijajat diti honi kom de gadar ne.

  • @ManinderSingh-ij8wh
    @ManinderSingh-ij8wh 2 หลายเดือนก่อน +2

    ਵਾ ਕਮਾਲ ਵਿਚਾਰ ਸਿੰਘ ਸਾਹਿਬ ਜੀ

  • @Junior22G
    @Junior22G 7 หลายเดือนก่อน +10

    ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥

  • @kanwalpreetkaur7601
    @kanwalpreetkaur7601 8 หลายเดือนก่อน +6

    👍💯🙏🙏🙏🙏🙏
    WAHEGURUJI KA KHALSA WAHEGURUJI KI FATEH 🙏

  • @jayjosh1000
    @jayjosh1000 8 หลายเดือนก่อน +10

    Highly respected person .

  • @mamrajsingh2799
    @mamrajsingh2799 6 หลายเดือนก่อน +3

    ਆਪ ਬਿਲਕੁੱਲ ਸੱਚ ਤੇ ਸਹੀ ਗੱਲ ਕਰ ਰਹੇ ਹੋ ਜੀ।

  • @HardeepSingh-v2k3f
    @HardeepSingh-v2k3f 7 หลายเดือนก่อน +3

    OH ..... Saade granthi te pehredaar sab RSS ne..
    Darshan Singh Ji ...thanks...

  • @HiFi_Furniture_Factory
    @HiFi_Furniture_Factory 2 หลายเดือนก่อน +1

    22:40 throwing facts.....

  • @khalsatelecom2654
    @khalsatelecom2654 7 หลายเดือนก่อน +4

    Waheguru ji ka Khalsa Waheguru ji ki Fateh.

  • @DALBIRSINGH-bz6sg
    @DALBIRSINGH-bz6sg 7 หลายเดือนก่อน +11

    ਪ੍ਰੋ ਦਰਸ਼ਨ ਸਿੰਘ ਜੀ ਨੂੰ ਬੇਨਤੀ ਹੈ ਕਿ ਅਰਦਾਸ ਕਿਵੇਂ ਕੀਤੀ ਜਾਵੇ, ਸਬੰਧੀ ਜਾਣਕਾਰੀ ਦਿੱਤੀ ਜਾਵੇ ਜੀ ਤਾਂ ਜੋ ਅਗਲੀ ਸੋਝੀ ਆਵੇ ਅਰਦਾਸ ਸਬੰਧੀ

    • @GurmatVicharsGGS
      @GurmatVicharsGGS  7 หลายเดือนก่อน +3

      ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
      ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
      ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ ॥
      ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
      ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥
      ਅਰਦਾਸ
      ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥
      ਅਕਾਲ ਜੀ ਸਹਾਏ।
      ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਸਾਹਿਬ ਜੀ ਲਏ ਧਿਆਏ ।
      ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰ ਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੋਏ ਸਹਾਇ ।
      ਗੁਰੂ ਅਰਜਨ ਸਾਹਿਬ ਜੀ ਗੁਰੂ ਹਰ ਗੋਬਿੰਦ ਸਾਹਿਬ ਜੀ ਸਿਮਰੇਉਂ ਗੁਰੂ ਹਰ ਰਾਇ ਸਾਹਿਬ ਜੀ ।
      ਗੁਰੂ ਹਰ ਕਿਸ਼ਨ ਸਾਹਿਬ ਜੀ ਧਿਆਏ ਐ ਸਭ ਸੁਖ ਵਸਹਿ ਮਨ ਆਇ ।
      ਗੁਰੂ ਤੇਗ ਬਹਾਦਰ ਸਾਹਿਬ ਜੀ ਸਿਮਰੇ ਐ ਨਿਰਭਉ ਨਾਮ ਧਿਆਇ ।
      ਦਸਮ ਿਪਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਖੰਡੇ ਬਾਟੇ ਦੀ ਪਾਹੁਲ ਦੇ ਦਾਨੀ ਸਭ ਥਾਈਂ ਹੋਏ ਸਹਾਇ ।
      ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ।
      ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ-ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾ, ਸ਼ਹੀਦਾਂ, ਸਿੰਘਾਂ, ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ।
      ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ ਬੋਲੋ ਜੀ ਵਾਹਿਗੁਰੂ।
      ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।
      ਸਭਨਾ ਨੂੰ ਸਿੱਖੀ ਦਾਨ, ਕੇਸ ਸੰਭਾਲ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ।
      ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ, ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂ ਅਸਥਾਨਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।
      ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰ ਸਕਦੇ ਹੋ--
      ਸੇਈ ਗੁਰਮੁਖ ਪਿਆਰੇ ਮੇਲੋ ਜ੍ਹਿਨਾ ਮਿਲਿਆਂ ਤੇਰਾ ਨਾਮ ਚਿਤ ਆਵੇ।
      ਅਰਦਾਸ ਦੇ ਅੰਤ ਵਿੱਚ -- ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥

    • @kuldeeppahwa2764
      @kuldeeppahwa2764 7 หลายเดือนก่อน +2

      ⁠@@GurmatVicharsGGSਵਾਹਿਗੁਰੂ ਜੀ ਜਿਸ ਦਿਨ ਮੇਰੇ ਕਲਗੀਆਂ ਵਾਲੇ ਦੀ ਉਚਾਰੀ ਅਰਦਾਸ ਸਾਡੀ ਸਮਝ ਆ ਗਈ ਓਸੇ ਦਿਨ ਸਾਡੇ ਹਿਰਦੇ ਵਿਚ ਮੇਰੇ ਨਾਨਕ ਪਾਤਸ਼ਾਹ ਕਲਗੀਆਂ ਵਾਲੇ ਨੇ ਵਾਸਾ ਕਰ ਲੈਣਾ ਫਿਰ ਹੋਰ ਕਿਸੇ ਚੀਜ਼ ਦੀ ਸਾਨੂੰ ਲੋੜ ਪੈਣੀ ਨਹੀਂ। ਭੁੱਲ ਚੁੱਕ ਦੀ ਖਿਮਾ।

    • @HarpreetSingh-yp8zq
      @HarpreetSingh-yp8zq 6 หลายเดือนก่อน +3

      ​@@GurmatVicharsGGSਇਹ ਤਾਂ ਸਾਰੀ ਦਸਮ ਦੀ ਬਾਣੀ ਵਿੱਚੋਂ ਕਾਪੀ ਮਾਰ ਲਈ, ਤੁਸੀਂ ਆਪਣਾ ਕੁੱਝ ਹੋਰ ਲਿਖੋ ਫੇਰ ਆਰ ਐਸ ਐਸ ਵਾਲੇ ਮੋਟਾ ਇਨਾਮ ਦੇਣਗੇ।

    • @tedtalksdhillon8751
      @tedtalksdhillon8751 2 หลายเดือนก่อน +1

      @@GurmatVicharsGGS
      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

    • @tedtalksdhillon8751
      @tedtalksdhillon8751 2 หลายเดือนก่อน +1

      @@HarpreetSingh-yp8zq
      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @arvinderpalsingh4646
    @arvinderpalsingh4646 8 หลายเดือนก่อน +4

    Sabto wadda masand badal tubber hai jo rss di khakki nikkar pa ke sikha da nuksan kar rihq hai par kom nu hally vii samagh nahi lagg rahi

  • @raghubirsingh5615
    @raghubirsingh5615 6 หลายเดือนก่อน +2

    ਅੱਜ ਸਾਡੀ ਹਾਲਤ ਇਸੇ ਲਈ ਵਿਗੜਦੀ ਜਾ ਰਹੀ ਆ ਬਾਹਰੀ ਲੋਕਾਂ ਦਾ ਕਬਜ਼ਾ ਸਿੱਖ ਧਰਮ ਤੇ ਹੋ ਰਿਹਾ

  • @gurwindersinghsingh2783
    @gurwindersinghsingh2783 หลายเดือนก่อน +1

    🙏🏻🙏🏻🙏🏻🙏🏻🙏🏻🙏🏻

  • @amarjitsingh-pb1gz
    @amarjitsingh-pb1gz 8 หลายเดือนก่อน +12

    ਸਿੱਖ ਸੰਗਤ ਪਹਿਲਾਂ ਹੀ ਬਹੁਤ ਦੁਵਿਧਾ ਵਿੱਚ ਹੈ, ਮੰਨਿਆ ਕੇ ਦਸਮ ਗ੍ੰਥ ਵਿੱਚ ਲਿਖਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਨਹੀਂ ਲਿਖਿਆ ਹੋਇਆ, ਫੇਰ ਪਰਚਾਰਕ ਐਨੀ ਦੇਰ ਤੋਂ ਕਿਉਂ ਨਹੀਂ ਬੋਲ ਰਹੇ ਕੀ ਨਿਤਨੇਮ ਵਿੱਚ ਚੌਪਈ ਸਾਹਿਬ ਦਾ ਪਾਠ ਕਰਨਾ ਗਲਤ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਦਵਾਰਾ ਲਿਖਿਆ ਜਫਰਨਾਮਾ ਵੀ ਇਕ ਕਵਿਤਾ ਮਾਤਰ ਹੈ, ਤੁਸੀਂ ਜਿੰਦਗੀ ਦਾ ਬਹੁਤ ਲੰਮਾ ਸਮਾਂ ਕੀਰਤਨ ਕਰਕੇ ਸਿੱਖ ਪੰਥ ਦੀ ਸੇਵਾ ਕੀਤੀ ਹਾ ਤੁਸੀਂ ਅਕਾਲ ਤਖਤ ਦੇ ਜਥੇਦਾਰ ਵੀ ਰਹੇ ਹੋ ਪਹਿਲਾਂ ਤੁਸੀਂ ਇਸ ਗ੍ਰੰਥ ਨੂੰ ਕੰਡੈਮਟ ਕਿਉਂ ਨਹੀਂ ਕੀਤਾ, ਇਸ ਤੇ ਤੁਹਾਨੂੰ ਹੋਰ ਘੋਖ ਕਰਕੇ ਕਿਤਾਬ ਲਿੱਖ ਕੇ ਜਾਂ ਵੀਡੀਓਜ਼ ਰਾਹੀਂ ਪੰਥ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ।

  • @surinderpalsinghchadha2223
    @surinderpalsinghchadha2223 7 หลายเดือนก่อน +2

    It was Mani Singh Kalal second Mani Singh who has been made a writer not Bhai Mani Singh ji of Desam and after that Kesar Singh Chhibber a Brahaman who spread a lie and said it first that Guru Was Devi Pujak and after ward Suraj parkesh has written 52 pages as Devi Parsang and this book is nothing but praises Brahaman more than Gurus and says in the Granth that even God cannot refuge a Brahaman and whatever is decided by Brahaman is accepted by God. and therefore, this Grtanth shall be banned for ever. and Sodak committee was also made which deleted so many pages of Desam

  • @ButaJaura
    @ButaJaura หลายเดือนก่อน +1

    🙏 very true saab

  • @SukhdevSingh-uy6yv
    @SukhdevSingh-uy6yv หลายเดือนก่อน +1

    ਵਾਹਿਗੁਰੂ ਜੀ

  • @rhythamthind7002
    @rhythamthind7002 หลายเดือนก่อน +1

    Satnam wahiguru ji

  • @endeavour1349
    @endeavour1349 8 หลายเดือนก่อน +4

    Respect, Jathedar ji!

  • @harmeetkaur5199
    @harmeetkaur5199 หลายเดือนก่อน +1

    Waheguru waheguru waheguru 😢

  • @KuljitKaur-b4c
    @KuljitKaur-b4c หลายเดือนก่อน +1

    Wagaguru ji

  • @KuljitKaur-b4c
    @KuljitKaur-b4c หลายเดือนก่อน +1

    Wagaguru ji

  • @khalsamanjitsingh812
    @khalsamanjitsingh812 7 หลายเดือนก่อน +4

    VaheGuru Ji ka Khalsa VaheGuru Ji ki Fateh

  • @kulwantsingh-bq9ed
    @kulwantsingh-bq9ed หลายเดือนก่อน +1

    Very nice

  • @AvtarSingh-z4i
    @AvtarSingh-z4i 19 วันที่ผ่านมา

    ਬਾਣੀ ਵਿੱਚ ਲਿਖਿਆ ਹੈ।
    ਪਰ ਧਨ ਪਰ ਦਾਰਾ ਪਰਹਰੀ।।
    ਤਾ ਕੈ ਨਿਕਟਿ ਬਸੈ ਨਰਹਰੀ।।
    ਪਰਾਈ ਔਰਤ ਦੇ ਤਿਆਗ ਵਾਲਾ ਰਬ ਦੇ ਨੇੜੇ ਵਸਦਾ ਹੈ।ਜੇ ਹਉਮੈ ਨਾ ਕਰੇ ਤਾਂ ਰਬ ਦਾ ਮਿਲਾਪ ਕੋਈ ਰੋਕ ਨਹੀ ਸਕਦਾ ਸਹਜਿ ਦੀ ਅਵਸਥਾ ਹੋਣੀ ਚਾਹੀਦੀ ਹੈ। ਕਲਗੀਧਰ ਦਾ ਸਿਖ ਅਐਸਾ ਸਿੰਘ ਹੈ ਖਾਲਸਾ ਹੈ।

  • @harjeetsinghguliani3114
    @harjeetsinghguliani3114 หลายเดือนก่อน +1

  • @rollno.13harnadarsingh25
    @rollno.13harnadarsingh25 8 หลายเดือนก่อน +8

    Prof saheb waheguru ji ka Khalsa waheguru ji ki fateh singh saheb kirpa karkey original ardas written vich daso taki sangat nu pata lag sakey bahut kirpa hoigi

    • @GurmatVicharsGGS
      @GurmatVicharsGGS  8 หลายเดือนก่อน +8

      ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
      ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
      ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ ॥
      ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
      ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥
      ਅਰਦਾਸ
      ਸਲੋਕ ਮ: 2 ॥ ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥ ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥
      ਅਕਾਲ ਜੀ ਸਹਾਏ।
      ਪ੍ਰਿਥਮ ਅਕਾਲ ਪੁਰਖ ਸਿਮਰ ਕੈ, ਗੁਰੂ ਨਾਨਕ ਸਾਹਿਬ ਜੀ ਲਏ ਧਿਆਏ ।
      ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰ ਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਹੋਏ ਸਹਾਇ ।
      ਗੁਰੂ ਅਰਜਨ ਸਾਹਿਬ ਜੀ ਗੁਰੂ ਹਰ ਗੋਬਿੰਦ ਸਾਹਿਬ ਜੀ ਸਿਮਰੇਉਂ ਗੁਰੂ ਹਰ ਰਾਇ ਸਾਹਿਬ ਜੀ ।
      ਗੁਰੂ ਹਰ ਕਿਸ਼ਨ ਸਾਹਿਬ ਜੀ ਧਿਆਏ ਐ ਸਭ ਸੁਖ ਵਸਹਿ ਮਨ ਆਇ ।
      ਗੁਰੂ ਤੇਗ ਬਹਾਦਰ ਸਾਹਿਬ ਜੀ ਸਿਮਰੇ ਐ ਨਿਰਭਉ ਨਾਮ ਧਿਆਇ ।
      ਦਸਮ ਿਪਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜੋਤ ਓਹਾ ਜੁਗਤ ਸਾਏ, ਖੰਡੇ ਬਾਟੇ ਦੀ ਪਾਹੁਲ ਦੇ ਦਾਨੀ ਸਭ ਥਾਈਂ ਹੋਏ ਸਹਾਇ ।
      ਦਸਾਂ ਪਾਤਸ਼ਾਹੀ ਜਾਮਿਆਂ ਵਿਚ ਵਰਤੀ ਇੱਕੋ ਗੁਰੂ ਜੋਤ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵੀਚਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ।
      ਦਸ ਪਾਤਸ਼ਾਹੀਆਂ, ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਜੀਵਨ ਮੁਕਤੇ, ਸਮੂਹ ਭਗਤਾਂ, ਜਿਨਾ ਨਾਮ ਜਪਿਆ, ਵੰਡ ਛਕਿਆ-ਦੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿਤੇ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਤਨ ਮਨ ਧਨ ਵਾਰਿਆ, ਸਿੱਖੀ ਸਿਦਕ ਕੇਸਾ ਸਵਾਸਾਂ ਸੰਗ ਨਿਭਾਹਿਆ, ਤਿਨਾ ਸਚਿਆਰਿਆਂ, ਪਿਆਰਿਆਂ, ਸਿਦਕਵਾਨਾ, ਸ਼ਹੀਦਾਂ, ਸਿੰਘਾਂ, ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ।
      ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ-ਧਰਕੇ ਬੋਲੋ ਜੀ ਵਾਹਿਗੁਰੂ।
      ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ, ਪੰਥ ਕੀ ਜੀਤ, ਅਕਾਲ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ।
      ਸਭਨਾ ਨੂੰ ਸਿੱਖੀ ਦਾਨ, ਕੇਸ ਸੰਭਾਲ ਦਾਨ, ਰਹਿਤ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਦੇ ਗਿਆਨ ਇਸ਼ਨਾਨ, ਝੰਡੇ ਬੁੰਗੇ ਅਟੱਲ, ਜੁਗੋ ਜੁਗ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ।
      ਸਿੱਖਾਂ ਦਾ ਮਨ ਨੀਵਾਂ, ਮੱਤ ਉਚੀ, ਮੱਤ ਦਾ ਰਾਖਾ ਆਪ ਅਕਾਲ ਪੁਰਖ, ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਸਮੇਤ ਹੋਰ ਸਰਬੱਤ ਗੁਰੂ ਅਸਥਾਨਾਂ ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ, ਅਤੇ ਪਟਨਾ ਸਾਹਿਬ ਹਜੂਰ ਸਾਹਿਬ ਸਮੇਤ ਕੁਛ ਅਸਥਾਨਾਂ 'ਤੇ ਹੋ ਰਹੀ ਗੁਰੂ ਕੀ ਬੇਅਦਬੀ ਅਤੇ ਮਨਮਤ ਨੂੰ ਠੱਲ ਪਾਉਣ ਦੀ ਸਮਰੱਥਾ ਤੇ ਅਗਵਾਈ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।
      ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ -- ਇਸ ਤੋਂ ਅੱਗੇ ਸਮੇਂ ਅਤੇ ਇਛਾ ਅਨੁਸਾਰ ਮਨ ਦੀ ਅਰਦਾਸ ਕਰ ਸਕਦੇ ਹੋ--
      ਸੇਈ ਗੁਰਮੁਖ ਪਿਆਰੇ ਮੇਲੋ ਜ੍ਹਿਨਾ ਮਿਲਿਆਂ ਤੇਰਾ ਨਾਮ ਚਿਤ ਆਵੇ।
      ਅਰਦਾਸ ਦੇ ਅੰਤ ਵਿੱਚ -- ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ॥

    • @AvtarSingh-z4i
      @AvtarSingh-z4i 8 หลายเดือนก่อน +4

      ਸਤੁ ਸੰਤੋਖੁ ਹੋਵੈ ਅਰਦਾਸਿ ।।ਤਾ ਸੁਣਿ ਸਦੁ ਬਹਾਲੇ ਪਾਸਿ।।

    • @kuldeeppahwa2764
      @kuldeeppahwa2764 7 หลายเดือนก่อน

      @@GurmatVicharsGGS​​⁠ਵਾਹਿਗੁਰੂ ਜੀ ਜਿਸ ਦਿਨ ਮੇਰੇ ਕਲਗੀਆਂ ਵਾਲੇ ਦੀ ਉਚਾਰੀ ਅਰਦਾਸ ਸਾਡੀ ਸਮਝ ਆ ਗਈ ਓਸੇ ਦਿਨ ਸਾਡੇ ਹਿਰਦੇ ਵਿਚ ਮੇਰੇ ਨਾਨਕ ਪਾਤਸ਼ਾਹ ਕਲਗੀਆਂ ਵਾਲੇ ਨੇ ਵਾਸਾ ਕਰ ਲੈਣਾ ਫਿਰ ਹੋਰ ਕਿਸੇ ਚੀਜ਼ ਦੀ ਸਾਨੂੰ ਲੋੜ ਪੈਣੀ ਨਹੀਂ ਰਹਣੀ । ਭੁੱਲ ਚੁੱਕ ਦੀ ਖਿਮਾ।

  • @BaldevSingh-jo7wj
    @BaldevSingh-jo7wj หลายเดือนก่อน +1

    ❤❤

  • @ujjagersingh8732
    @ujjagersingh8732 2 หลายเดือนก่อน +2

    ਵਾਹਿਗੁਰੂ ਮੇਹਰ ਕਰੇ ਜੀ ❤❤❤❤❤

  • @hardialdhamoon8081
    @hardialdhamoon8081 หลายเดือนก่อน

    Professor Sahib ji Thanks for your valuable vichar.
    Who has written Dasam Granth???
    Why it is not called as DasamGranth Sahib???

  • @parmeetarora8318
    @parmeetarora8318 7 หลายเดือนก่อน +11

    Really very intellectual explanation. If we apply in our lives then first our worldly homes and families will be saved. Today we as Sikhs are not able to protect our families. Divorce rates are increasing and our kids are detaching from our roots. When we will save our families and then we will move forward to our Sikh panth.
    Two things liquor and adulteration must not enter our home
    Really hats off to the explanation

    • @kuldeeppahwa2764
      @kuldeeppahwa2764 7 หลายเดือนก่อน +3

      Sri Guru Granth Sahib ji consists of inner engineering dialogues between Aspirants for enlightenment and Akal Purakh Waheguru while Dasam Granth consists of dialogue between enlightened soul and Akal Purakh.
      Though it is a great challenge to understand philosophy of both these granths without proper and vigorous meditation. I wish people understand truth and do not flow with people who are yet to start the true spiritual journey. My apologies for any of my harsh words. Thank you for your understanding.

    • @parmeetarora8318
      @parmeetarora8318 7 หลายเดือนก่อน +3

      It’s fact. Not at all harsh. I am beginner but also believe Waheguru ji relates our actions in this world also so we can make our life fruitful. “Eh lok sukhiye parlok suhele “. I am pretty far from your level though that’s why I am trying to listen professor sahib. The vichaar was very intellectual. I just mentioned that because the same day I met a Sikh related to that. So I believe along with our spiritual uplifting our worldly actions should be in right direction too which can be only helped by Akal Purakh Waheguru ji

    • @kuldeeppahwa2764
      @kuldeeppahwa2764 7 หลายเดือนก่อน

      With due respect, Prof. Darshan Singh ji is just like a newly born child in spiritual matters who has not got correct guidance or intuition about spiritual Gyan. Unfortunately, he did posses worldly knowledge not the spiritual knowledge. Please ignore him just like we ignore small children’s/illiterate persons mistakes. It is difficult to give spiritual knowledge to a person full of worldly knowledge. I wish Guru blesses him and he meets with a true connected soul and learns the true enlightened Gyan. Please also read my detailed note on top which I wrote few days ago.
      Thank you for understanding.
      Please note: To begin with spiritual journey one has to unlearn what is already learnt about gurubani. Read and chant Gurbani slowly means in Sahaj, Guru Sahib will bless you. All the best.

    • @outcomeclear1938
      @outcomeclear1938 7 หลายเดือนก่อน +2

      You said it very well

  • @GurnamSingh-hu5fq
    @GurnamSingh-hu5fq 6 หลายเดือนก่อน +2

    Good ਬੀਚਾਰ ਭਾਈ ਸਾਹਿਬ ਜੀ 👉🏻🥸✍🏻
    ਜਿਹੜੀ ਤਿੰਨ ਬਾਣੀ ਦਸਮ ਵਿੱਚੋਂ
    ਪੜਦੇ ਹਾ ਉਸ ਵਾਰੇ ਵੀ ਕੀ ਬਿਚਾਰ ਹਨ ਕਿਰਪਾ ਕਰੋ ਜੀ🙏🏻

    • @GurmatVicharsGGS
      @GurmatVicharsGGS  6 หลายเดือนก่อน

      th-cam.com/users/liveliXKjes2aDU?feature=shared listen this ji ਇਹ ਸੁਣੋ ਜੀ !

    • @tedtalksdhillon8751
      @tedtalksdhillon8751 2 หลายเดือนก่อน

      @@GurmatVicharsGGS
      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @surinderpalsinghchadha2223
    @surinderpalsinghchadha2223 7 หลายเดือนก่อน +2

    At page 297 298 Desam says worship Brahaman climb hills and drink urine of cows. Do we agree ?

    • @tedtalksdhillon8751
      @tedtalksdhillon8751 2 หลายเดือนก่อน

      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @gurdialchand8068
    @gurdialchand8068 7 หลายเดือนก่อน +2

    ਕਿਰਪਾਨ ਲਾਠੀ ਗੋਲੀ ਨਾਲ। ਪਰਮਾਤਮਾ ਨਹੀ। ਮਿਲਦਾ

    • @tedtalksdhillon8751
      @tedtalksdhillon8751 2 หลายเดือนก่อน

      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @LakhbirVirdi-n5y
    @LakhbirVirdi-n5y 2 หลายเดือนก่อน +1

    I agree with discussion on Dasam Granth by Prof Darsan Singh.
    If this was the problem between Akal Takhat and Prof Darshan Singh then it was definitely politically motivated to appease Pandits probably by Parkash Singh Badal.
    What clarification Akal Takhat wanted from Prof Darsan Singh which was not clear in his discussion.
    I do not have any confidence in Five Takhat Jathedars will take any stand against late Parkash Singh Badal and Sukhbir Singh Badal.

  • @BhupinderSingh-jt9ln
    @BhupinderSingh-jt9ln 26 วันที่ผ่านมา +1

    Baba Nanak

  • @guloovirk850
    @guloovirk850 8 หลายเดือนก่อน +5

    🙏🙏🙏🙏🌸🌼🌺🌸

  • @parveendersingh6411
    @parveendersingh6411 8 หลายเดือนก่อน +8

    Prof sahib sab jagah nahi ja sakde ina di videos sare gurdwara sahib ja k screen te chalaniya chahidi h ta ki sikh realty da pata lag sake nahi te bahut deer ho jayegi waheguru ji aap ji uprala karo ji.

    • @bmsohal1
      @bmsohal1 7 หลายเดือนก่อน +1

      Keep on sharing on your social media.

  • @jasbirsingh2252
    @jasbirsingh2252 7 หลายเดือนก่อน +7

    Great. Person, great personality,
    Sach de gal karan wale, with great respect

  • @drsatinderkaur8950
    @drsatinderkaur8950 19 วันที่ผ่านมา

    Waheguru bless Sikh sangat to have dialogue & know the yruth

  • @jaswantsingh8601
    @jaswantsingh8601 8 หลายเดือนก่อน +9

    Very true Bilkul Sahi Kahia Prof Sahib Ne