Sri Dasam Granth Lecture: Dr Anurag Singh, Director 'Sikh Itihas Board', SGPC

แชร์
ฝัง
  • เผยแพร่เมื่อ 26 ต.ค. 2024

ความคิดเห็น • 178

  • @nandsingh7771
    @nandsingh7771 ปีที่แล้ว +6

    ਡਾਕਟਰ ਅਨੁਰਾਗ ਸਿੰਘ ਸਾਹਿਬ ਜੀ ਆਪਣੀ ਦਸਮ ਗ੍ਰੰਥ ਦੀ ਵਿਆਖਿਆ ਸਾਨੂੰ ਸੇਧ ਦਰਸਾਉਂਦੀ ਹੈ। ਜਿਹੜੇ ਵਿਕੇ ਹੋਇ ਅਤੇ ਆਪ ਕਹਾਉਂਦੇ ਸ਼ੋਧਕਰਤਾ ਸੰਗਤ ਨੂੰ ਗੁਮਰਾਹ ਕਰਦੇ ਹਨ ਉਨ੍ਹਾਂ ਦੀ ਨ ਇਥੇ ਨ ਹੀ ਅਗੇ ਢੋਈ ਹੈ। ਗੁਰਬਾਣੀ ਵਿੱਚ ਕਿਸੇ ਕਿਸਮ ਦਾ ਬਦਲਾਵ ਯਾ ਕਿੰਤੂ ਪ੍ਰੰਤੂ ਦੀ ਕੋਈ ਜਗ੍ਹਾ ਨਹੀਂ। ਇਸ ਬਾਰੇ ਸੰਗਤਾਂ ਨੂੰ ਸਚੇਤ ਰਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @jaswantsingh14435
    @jaswantsingh14435 หลายเดือนก่อน

    ਵਾਹ ਜੀ ਵਾਹ , ਡਾਕਟਰ ਅਨੁਰਾਗ ਸਿੰਘ ਸਾਹਿਬ ਜੀ , ਆਪ ਸਭ ਮਹਾਨ ਹੋ

  • @HarbhansSingh-f9u
    @HarbhansSingh-f9u ปีที่แล้ว +1

    ਅਨੁਰਾਗ ਜੀ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਪਰ ਕਰਨ ਲਾਇ ਤੇ ਬਚਿਤ੍ਰ ਨਾਟਕ ਉਭਾਰ ਰਹੇ ਓ

  • @mohdikram09
    @mohdikram09 6 ปีที่แล้ว +4

    But you should also admit this fact that now RSS has added some Kamasutra and Hindu culture in Dasam Granth or Bachitar Natak.

    • @rajaram9923
      @rajaram9923 3 ปีที่แล้ว

      आग लगावा हो

    • @rajaram9923
      @rajaram9923 3 ปีที่แล้ว

      आग लगावा हो

  • @diwangirn8646
    @diwangirn8646 2 ปีที่แล้ว +2

    ਡਾਕਟਰ ਸਾਹਿਬ ਜੀਉ ਮੈ ਕੋਈ ਵਿਦਵਾਨ ਤਾ ਨਹੀਂ ਪਰ ਮੇਰੇ ਮੰਨ ਵਿੱਚ ਕਈ ਸਵਾਲ ਹੁਕਦੇ ਹਨ ਕਿਉਂ ਕਿ ਮੈ ਦਸਮ ਗ੍ਰੰਥ ਦੋ ਬਾਹਰ ਪੜਿਆ ਅਤੇ ਸ਼ੀ ਗੁਰੂ ਗ੍ਰੰਥ ਸਾਹਿਬ ਵੀ ਦੋ ਵਾਰ ਪੜਿਆ।ਚਰਿਤਰੋ ਪਖਯਾਨ ਵਿੱਚ ਜਿਹੜੀਆ ੪੦੪ ਕਹਾਣੀਆ ਜਿਨਾ ਨੇ ਗ੍ਰੰਥ ਦੇ ਤਕਰੀਵਨ ੫੭੯ ਸ਼ਫੇ ਘੇਰੇ ਹੋਏ ਹਨ।ਇੰਨਾਂ ਕਹਾਣੀਆ ਦੀ ਭਾਸ਼ਾ ਅਤੇ ਵਿਚਾਰ ਐਨੇ ਗੰਦੇ ਹਨ ਕਿ ਅੱਜ ਤੱਕ ਕਿਸੇ ਦੀ ਹਿਮੰਤ ਨਹੀਂ ਹੋਈ ਕਿ ਇਸ ਨੂ ਸੰਗਤ ਵਿੱਚ ਸਟੇਜ ਤੋਂ ਸੁਣਾ ਸਕੇ।ਤੁਹਾਡਾ ਵੀ ਇਹ ਹੀ ਹਾਲ ਹੈ ਤੁਸੀ ਉਨਾ ਗੱਲਾਂ ਤੇ ਜ਼ੋਰ ਦੇ ਰਹੇ ਹੋ ਜਿਹੜੀਆ ਗੱਲਾਂ ਸੰਗਤਾਂ ਦੇ ਸਮਝ ਨਹੀਂ ਆਉਂਦੀਆਂ।ਤੁਹਾਨੂੰ ਮੰਨ ਜਾਵਾਂਗੇ ਜੇ ਤੁਸੀ ਕਿਸੇ ਵੀ ਚਰਿਤਰ ਨੂ ਪੜਕੇ ਉਸ ਦਾ ਵਿਖਿਆਨ ਸੰਗਤ ਵਿੱਚ ਕਰ ਦੇਵੋ।ਖ਼ਾਸ ਕਰਕੇ ਜੇ ਤੁਸੀ ਚਰਿਤਰ ਨੰਬਰ ੬੮ ਨੂ ਪੜਕੇ ਸੰਗਤ ਵਿੱਚ ਸੁਣਾਉ ਤਾ ਤੁਹਾਨੂੰ ਮੰਨ ਜਾਵਾਂਗੇ।ਦੂਸਰੀ ਮੇਰਾ ਇਹ ਸਵਾਲ ਹੈ ਕਿ ਜਿਨਾ ਨੇ ਇਹ ਲਿਖਿਆ ਹੈ ਉਨਾ ਦੇ ਨਾਮ ਜਿਵੇਂ ਰਾਮ ਸ਼ਾਮ ਅਤੇ ਕਲ ਵਾਰ ਵਾਰ ਆਉਂਦੇ ਨੇ।ਕੀ ਅਸੀਂ ਇਸ ਗੰਦ ਨੂ ਦਸਮੇ ਪਾਤਸ਼ਾਹ ਦੇ ਨਾ ਨਾਲ ਮੁੜਕੇ ਉਨਾ ਦੀ ਬੇਇਜ਼ਤੀ ਨਹੀਂ ਕਰ ਰਹੇ।ਮੈ ਹੋਰ ਵੀ ਗ੍ਰੰਥ ਜਿਵੇਂ ਬਾਈਬਲ ਦੋ ਵੀਰ ,ਕੁਰਾਨ ਦੋ ਵਾਰ ,ਰਿੰਗ ਵੇਦ,ਭਗਵੰਤ ਗੀਤਾ,ਭਗਵੰਤ ਪੁਰਾਣ ਅਤੇ ਹੋਰ ਵੀ ਕਈ ਕਿਤਾਬਾਂ ਪੜੀਆ ਹਨ ।ਮੈਂ ਜਦੋਂ ਪੜਦਾ ਹਾਂ ਤਾ ਨਾਲ ਨਾਲ ਨੋਟਸ ਵੀ ਬਣਾਉਂਦਾ ਹਾਂ।ਮੈ ਇਹ ਮਹਿਸੂਸ ਕੀਤਾ ਕਿ ਜਿਹੜਾ ਗੁਰੂ ਸਾਹਿਬਾਨਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਬਖ਼ਸ਼ਿਆ ਹੈ ਉਸ ਰਾਹੀਂ ਮਾਨਵਤਾ ਦਾ ਭਲਾ ਹੋ ਸਕਦਾ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪਣੇ ਆਪ ਵਿੱਚ ਸੰਪੂਰਨ ਹੈ ਸਾਨੂੰ ਕਿਸੇ ਹੋਰ ਗ੍ਰੰਥ ਦੀ ਲੋੜ ਨਹੀਂ।ਕਿਉਂ ਕੌਮ ਦਾ ਬੇੜਾ ਗਰਕ ਕਰ ਰਹੇ ਹੋ।ਕੀ ਤੁਹਾਨੂੰ ਨਹੀਂ ਪਤਾ ਕਿ ਦਸਮ ਗ੍ਰੰਥ ਦੇ ਕਰਕੇ ਸਾਰੀ ਕੌਮ ਅੱਜ ਕੱਲ ਦੋ ਧੜਿਆਂ ਵਿੱਚ ਵੰਡੀ ਗਈ ਹੈ ।ਇਕ ਪਾਸੇ ਤਾ ਸਿੱਖ ਰੋਜ ਨਾਹਰਾ ਲਾਉਂਦੇ ਹਨ ਕਿ,ਸੱਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ਼ਖ਼ਖ਼ਾਰੀ,ਦੂਸਰੇ ਪਾਸੇ ਤੁਸੀ ਉਸਦਾ ਸ਼ਰੀਕ ਖੜਾ ਕਰ ਰਹੇ ਹੋ। ਬੇਨਤੀ ਹੈ ਕਿ ਤੁਸੀ ਇਕ ਪੰਥ ਇਕ ਗ੍ਰੰਥ ਵਾਲੀ ਗੱਲ ਕਰੋ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਮ ਬਹੁਤ ਸ਼ਕਤੀ ਵਾਲਾ ਹੈ ਅਤੇ ਇਸ ਵੱਲ ਸ਼ਾਰੇ ਖਿੱਚੇ ਜਾਂਦੇ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਤਾ ਕਾਮ ਨੂ ਕੰਟਰੋਲ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ ਜਿਵੇਂ , ਕਾਮ ਕਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਢਾਲੇ. ਤੁਸੀ ਕਾਮ ਦੀ ਗੁਰੂ ਘਰਾਂ ਵਿਚ ਸਿੱਖਿਆ ਦੇਣ ਦੀ ਗੱਲ ਕਰ ਰਹੇ ਹੋ।ਕਾਮ ਵਾਸਤੇ ਕੋਈ ਟ੍ਰੇਨਿੰਗ ਲੈਣ ਦੀ ਲੋੜ ਨਹੀਂ ।ਪਸ਼ੂ ਅਤੇ ਜਾਨਵਰ ਵੀ ਬਿਨਾ ਟ੍ਰੇਨਿੰਗ ਤੋਂ ਧੜਾ ਧੜ ਬੱਚੇ ਪੈਦਾ ਕਰ ਰਹੇ ਹਨ।

  • @balkarsingh1967
    @balkarsingh1967 ปีที่แล้ว +5

    ਆਦਿ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਬਾਰੇ ਸ਼ੰਕਾ ਕਰਨ ਵਾਲਾ ਕੋਈ ਵੀ ਮਨੁੱਖ ਸਿੱਖ ਨਹੀਂ ਹੋ ਸਕਦਾ।।

  • @kultarsingh9161
    @kultarsingh9161 4 ปีที่แล้ว +3

    ਡਾਕਟਰ ਸਾਹਿਬ! ਤੁਹਾਡੀਆਂ ਇਹੋ ਜਿਹੀਆਂ ਗੋਸ਼ਟੀਆਂ ਕਰਵਾਉਣ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਦਸਮ ਗ੍ਰੰਥ ਵਿੱਚ ਕਿਤੇ ਨਾ ਕਿਤੇ ਕੋਈ ਖੋਟ ਹੈ ਜੀ । ਤਾਂ ਹੀ ਤੁਹਾਨੂੰ ਸਫ਼ਾਈਆਂ ਦੇਣ ਦੀ ਲੋੜ ਪੈ ਰਹੀ ਹੈ ਜੀ । ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁਗ ਹੈ - ਤੁਸੀ ਸਿੱਖ ਕੌਮ ਨੂੰ 100-150 ਸਾਲ ਪਹਿਲਾਂ ਦੀ ਤਰਾਂ ਬੁਧੂ ਨਹੀ ਬਣਾ ਸਕਦੇ। ਲੋਕੀਂ ਯੂ ਟਿਊਬ ' ਤੇ ਖੁੱਦ ਦੇਖ - ਸੁਣ ਕੇ ਫ਼ੈਸਲਾ ਕਰ ਰਹੇ ਹਨ ਕਿ ਸਾਡੇ ਧਰਮ ਗ੍ਰੰਥਾਂ ਵਿੱਚ ਕੀ ਕੀ ਗੰਧ ਘੁਲਿਆ ਪਿਆ ਹੈ ਜੀ ? ਹੁਣ ਤੁਹਾਨੂੰ ਸੋਚ ਸਮਝ ਕੇ ਹੀ ਬੋਲਣਾ ਪੈਣਾ ਹੈ ਜੀ । ਧੰਨਵਾਦ ਜੀ ।

    • @ranbirsingh1719
      @ranbirsingh1719 9 หลายเดือนก่อน +1

      16:57 koi galt nhi dasm garth vh ❤

  • @avtaarsingh6652
    @avtaarsingh6652 3 ปีที่แล้ว +2

    ਕੋਈ ਤਸੱਲੀਬਖ਼ਸ਼ ਸਪੀਚ ਨਹੀਂ ਜਾਪਦੀ ਛਾਪ ਨਹੀਂ ਬਣਾ ਸਕੇ

  • @parvindernandra1868
    @parvindernandra1868 ปีที่แล้ว

    V nice dr sahb.

  • @arvindersinghlubana8026
    @arvindersinghlubana8026 6 ปีที่แล้ว +6

    Jina lamba bhashan dasam granth te dita kadi guru Granth sahib di bani di vichaar vi sangat naal kiti?

  • @MandeepSingh-tf6yi
    @MandeepSingh-tf6yi 7 ปีที่แล้ว +7

    Bachitar Natak Granth kadde v guru sahib ji di bani nhi ho sakdi
    Charitropakhyan and Avataarvaad Naal Saada Koi Lena Dena Nhi

    • @rajaram9923
      @rajaram9923 3 ปีที่แล้ว +1

      नॉनसेंस

    • @gurpritsingh9301
      @gurpritsingh9301 2 หลายเดือนก่อน

      ਅਨੁਰਾਗ ਸਿੰਹੁ ਵਰਗਾ ਧੋਖੇਬਾਜ਼ ਇਸ ਦੁਨੀਆਂ ਵਿੱਚ ਨਹੀਂ ਹੈ l ਭਾਗ ਸਿੰਘ ਅੰਬਾਲਾ ਜਸਵਿੰਦਰ ਸਿੰਘ ਕਾਲਾ ਅਫਗਾਨਾ ਬਿਲਕੁਲ ਸਹੀ ਹਨ ਇਸ ਅਧਾਰ ਤੇ ਕਿ ਉਹਨਾਂ ਨੇ ਚੰਗੀ ਤਰ੍ਹਾਂ ਗੁਰਬਾਣੀ ਤੇ ਇਤਿਹਾਸ ਪੜਿਆ ਹੈ ਘੂਸਿਆ ਤੈਨੂੰ ਕੋਈ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਲੋਕ ਬਹੁਤ ਕੁੱਝ ਜਾਣ ਚੁੱਕੇ ਹਨ ll ਦਸਮ ਗ੍ਰੰਥ ਪੜ੍ਹਾ ਆਪਣੀਆਂ ਧੀਆਂ ਨੂੰ ਨੂੰਹ ਨੂੰ ਜਨਾਨੀ ਨੂੰ l ਵੇਖੀ ਕਿਦ੍ਹਾ ਛਿੱਤਰ ਲੈ ਕੇ ਦੁਆਲੇ ਹੁੰਦੀਆਂ ਹਨ ll

  • @rajaram9923
    @rajaram9923 3 ปีที่แล้ว +4

    प्रेमभगति ही सभी शास्त्रो का सार ह। मेने गुरु ग्रंथ साहिब पढ़ा ह। श्री दशम ग्रंथ असली ह। ॐ

  • @chhajjasinghchakkal2521
    @chhajjasinghchakkal2521 ปีที่แล้ว

    ਗੁਰੂ ਗ੍ਰੰਥ ਸਹਿਬ ਵਿੱਚ ਸ਼੍ਰੀ ਰਾਗ ਵਿੱਚ ,ਸੁਖਮਣੀ ਸਹਿਬ ਵਿੱਚ 3,3 ਵਾਰੀ ਇਕ ਵਾਰੀ ਭਗਤ ਰਵਿਦਾਸ ਬਾਣੀ ਵਿੱਚ ਭਗਾਉਤੀ(ਭਗੌਤੀ) ਸ਼ਬਦ ਆਉਂਦਾ ਹੈ ਤੋਂ ਸਾਰਾ ਕੁੱਝ ਸਪੱਸ਼ਟ ਹੈ ।

  • @GurcharanDhillon
    @GurcharanDhillon 5 ปีที่แล้ว

    ਧਿਅਾਨ ਨਾਲ ਸੁਣੋ ੩੪(34)ਮਿੰਟ ਤੋਂ ਬਾਅਦ ਭਾੲੀ ਸਾਹਿਬ ਜੀ ਜਿਕਰ ਕਰਦੇ ਨੇ ਕਿ ਪਟਿਅਾਲੇ ਤੋਂ ਕਿਸੇ ਦਾ ਫੋਨ ਅਾੲਿਅਾ ਜੋ ਕਿ ਕਥਾ ਅਤੇ ਕੀਰਤਨ ਦੇ ਦਿਵਾਨ ਲਾੳੁਂਦਾ ਹੈ I ਓਹਨਾਂ ਨੂੰ ਦਸਮ ਗਰੰਥ ਦੇ ਭੁਲੇਖੇ ਹਨ I ਮੇਰੀ ਸਮਝ ਮੁਤਾਬਿਕ ੲਿਹ ੲਿਸ਼ਾਰਾ ਕਰਦੇ ਪੲੇ ਨੇ, ਪਟਿਅਾਲਾ ਤੋਂ ਭਵਾਨੀਗੜ ਜਾਣ ਵਾਲੀ ਸੜਕ ਤੇ ਜੋ ਸੱਜੇ ਹੱਥ ਮਿਲਟਰੀ ਟਰੇਨਿੰਗ ਗਰਾੳੁਂਡ ਦੇ ਨਾਲ ਡੇਰਾ ਬਣਿਅਾ ੳੁਸਦੇ ਸੰਚਾਲਨਾ ਵੱਲ I

  • @jaswinder245
    @jaswinder245 6 ปีที่แล้ว +6

    Astha only guru granth sahib only

    • @thesingh588
      @thesingh588 5 หลายเดือนก่อน

      Ok the dont do ardaas😂

    • @mayjailersirens
      @mayjailersirens 3 หลายเดือนก่อน

      our daily nitnem also includes gurbani from sri dasam granth so I don’t understand. Guru sahib is our guru, but dasam gurbani is also integral to this path of liberation

  • @animeshwarkaur
    @animeshwarkaur 4 ปีที่แล้ว

    ਜਾਪ ਸਾਹਿਬ, ਸਵਈਏ,

  • @ramindersingh8107
    @ramindersingh8107 5 ปีที่แล้ว

    ਭਾੲੀ ਜੀ ਕਾਫੀ ਸਮਯ ਵਿਵਾਦ ਚਲ ਰਿਹਾ ਹੈ । ਜੇ ਦਸਮ ਬਾਣੀ ਦੇ ਅਰਥਾ ਸਹਿਤ ਪੋਥੀਯਾ ਸੰਗਤ ਵਿਚ ਦਿਤੀ ਜਾਂਦੀ ਤਾਂ ਕੀ ਸੰਗਤ ਦੀ ਦੁਵਿਧਾ ਦੂਰ ਹੋ ਸਕਦੀ ਹੈ ।

  • @HarbhansSingh-f9u
    @HarbhansSingh-f9u ปีที่แล้ว

    ਬਚਿਤ੍ਰ ਨਾਟਕ ਦੀ ਕਥਾ ਵੀ ਕਰੋ ਤ੍ਰੀਯਾ ਚਰਿਤ੍ਰ ਦੀ ਕਥਾ ਸੰਗਤਾਂ ਵਿਚ ਕਰੋ ਜੀ

  • @gurbanideep7399
    @gurbanideep7399 ปีที่แล้ว

    Very nice

  • @jsubhi1
    @jsubhi1 7 ปีที่แล้ว +7

    there are a very few people who would agree with you because lies don't go far.

    • @thesingh588
      @thesingh588 5 หลายเดือนก่อน

      Lmao Says the people who constantly lie

  • @Bhupinder326
    @Bhupinder326 8 ปีที่แล้ว +3

    I wants to know only one thing, why different Banis of Dasam Grath is also found in other Hindu granths like Markandey Puran and others.

    • @MandeepSingh-tf6yi
      @MandeepSingh-tf6yi 7 ปีที่แล้ว +1

      Bhupinder Singh
      Because eh hindu granths ton hi tyaar kitaa gya
      Sikhs nu Hinduize karan lyi
      eh ikk bhot vaddi sazish hai sikhs nu Guru Granth Sahib ton dur karan lyi

    • @MandeepSingh-tf6yi
      @MandeepSingh-tf6yi 7 ปีที่แล้ว

      Bhupinder Singh
      Saada Guru Sirf Te Sirf Guru Granth Sahib hai
      saada guru apne aap vich pura hai
      saanu kitte hor jaan di lod nhi
      te je Guru Gobind Singh ne koi bani likhi hundi taa oh hor guru sahibaana vaang guru granth sahib vich shamal kar dinde

    • @robinchetan8
      @robinchetan8 7 ปีที่แล้ว

      mandeep singh i am sure u have never read u r granth

    • @MandeepSingh-tf6yi
      @MandeepSingh-tf6yi 7 ปีที่แล้ว

      robin chetan
      Tu Kaun Aa Oye
      Robim Chetan
      Tu Dassega Saanu
      Jaake Tria-Charitar Da Path Karr Tu

    • @robinchetan8
      @robinchetan8 7 ปีที่แล้ว

      ha ha truth is bitter

  • @satpreetsinghbhandohal2690
    @satpreetsinghbhandohal2690 4 ปีที่แล้ว +1

    ਫੋਨ ਨੰਬਰ ਦੱਸਿਓ ਸਤਿਕਾਰਯੋਗ ਵੀਰ ਜੀਓ

  • @tehalsinghbhullar654
    @tehalsinghbhullar654 4 ปีที่แล้ว

    Guru Arjun Dev was instructed to his followers Guru hargobind sahib not to write Gubani till the Meene will run the separate gaddi and till they write the Bani on the name of Nanak. Vide which Guru Arjun Dev g has written Guru Granth Sahib g as no one can add his bani or alter in it.

  • @arvindersinghlubana8026
    @arvindersinghlubana8026 6 ปีที่แล้ว +4

    Tusi lagda gurdwara sahib vich dasam granth da parkaash karke hi rahoge. Guru sahib da hukam hai sab sikhan ko hukam hai guru manyo GRANTH.

  • @balramrathore2554
    @balramrathore2554 8 หลายเดือนก่อน

    ਜਿਹੜੇ ਲੋਕ ਉਂਗਲਾਂ ਚੁੱਕਦੇ ਹਨ ਦਸਮ ਦੀ ਬਾਣੀ ਤੇ ਕੇ ਇਹ ਧੀ ਭੈਣ ਸਾਹਮਣੇ ਨਹੀ ਪੜੀ ਜਾ ਸਕਦੀ
    ਖੁਜਰਾਹੋ ਦੇ ਮੰਦਰ ਵਿੱਚ ਬਾਪ ਬੇਟੀ ਜਾ ਸਕਦੇ ਹਨ ਹਰੇਕ ਗੱਲ ਮਾ ਭੈਣ ਸਾਹਮਣੇ ਕਰਿਆ ਕਰੋ ,,, ਪੜਦਾ ਜਵਾਂ ਚੁੱਕ ਦਿਓ ਡੰਗਰੋ ,,ਜਾਪ ਸਾਹਬ ਦਾ ਪਾਠ ਕਰਕੇ ਰੂਹ ਨੂੰ ਸਕੂਨ ਅਉਦਾ ,,,, ਜੇ ਕੁਝ ਗਲਤ ਲਿਖਿਆ ਤਾਂ ਕਿਸੇ ਹੋਰ ਨੇ ਸ਼ਰਾਰਤ ਕੀਤੀ ਹੋ ਸਕਦੀ ਹੈ ਪਰ ਜਾਪ ਸਾਹਿਬ ਦੇ ਅਰਥ ਕਰਦੇ ਜਾਣਾ ਸੁਖਮਨੀ ਸਾਹਬ ਦੇ ਨਾਲ ਰਲ ਜਾਣਗੇ ,,,
    ਇੱਕ ਹੋਰ ਗੱਲ ਦੱਸਾਂ ,,,, ਰੱਬ ਸ਼ਰਦਾ ਤੇ ਵਿਸ਼ਵਾਸ਼ ਨੇ ਪੈਦਾ ਕੀਤਾ ਸੀ ਧੰਨੇ ਦੇ ਪੱਥਰ ਵਿੱਚੋ ,,,, ਹਰਨਾਕਸ਼ ਦਾ ਅੰਤ ਵੀ ਪ੍ਰਹਿਲਾਦ ਭਗਤ ਦੇ ਵਿਸ਼ਵਾਸ਼ ਨੇ ਕੀਤਾ ਰੱਬ ਕੀੜੀ ਬਣ ਕੇ ਤੁਰਿਆ ਲਾਲ ਤਪਦੇ ਹੋਏ ਲੋਹੇ ਦੇ ਥੰਮ ਤੇ ,,,, ਸਿੱਖੋ ਰਹਿਤ ਨਾ ਛੱਡੋ ,, ਵਿਧਵਾਸ਼ ਦੇ ਬੇੜੇ ਪਾਰ ਲੱਗਦੇ ਰਹੇ ਆ ਤੇ ਲੱਗਣਗੇ ਵੀ ,,, ਦੁਫਾੜ ਪਾਉਣ ਵਾਲੇ ਰੜੇ ਰਹੇ ਤੇ ਰੜੇ ਰਹਿਣਗੇ ,,,, ਗੁਰੂ ਦੋਖੀਆਂ ਦਾ ਅੰਤ ਬਹੁਤ ਬੁਰਾ ਹੁੰਦਾ ,,,, ਨਸਲਾਂ ਤਬਾਹ ਹੋ ਜਾਂਦੀਆਂ ਹਨ ,,

  • @SatnamSingh-qh3le
    @SatnamSingh-qh3le 5 ปีที่แล้ว +1

    ਸ਼ੱਕ ਕਿਸੇ ਤੇ ਵੀ ਕੀਤਾ ਜਾ ਸਕਦਾ ਤੇ ਕਰੀ ਵੀ ਜਾਂਦੇ ਨੇ ਕਰਨ ਵਾਲੇ,ਪਰ ਜੋ ਵੀ ਦਸਮ ਵਿੱਚੋਂ ਮੈਂ ਪੜਿਆ ਜਾਪ,ਸਵੱਈਏ,ਅਕਾਲ ਉਸਤਤਿ ਇਨ੍ਹਾਂ ਵਿੱਚ ਕੁਝ ਵੀ ਅਜਿਹਾ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਪਰੀਤ ਹੋਵੇ,ਬਾਕੀ ਜਿਹੜੇ ਕਹਿੰਦੇ ਨੇ ਕਿ ਇਹ ਕਿਸ ਸਮੇਂ ਲਿਖਿਆ ਉਨ੍ਹਾਂ ਕੋਲ ਟਾਇਮ ਕਿੱਥੇ ਸੀ ਅਸਲ ਵਿੱਚ ਉਹ ਲੋਕ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਬਰਾਬਰ ਖੜ੍ਹਾ ਕਰਨਾ ਚਾਹੁੰਦੇ ਨੇ ,ਇਸ ਬਾਰੇ ਸ਼ੱਕ ਕਰ ਵੀ ਉਹ ਰਹੇ ਨੇ ਜੋ ਸਿੱਖ ਵੀ ਨਹੀਂ ਕਿਉਂਕਿ ਸਿੱਖਾਂ ਵਿੱਚ ਜਾਤ ਪਾਤ ਨਹੀਂ ਪਰ ਕੁਮੈਂਟ ਲਿਖਣ ਵਾਲੇ ਜਾਤਾਂ ਪਾਤਾਂ ਵਿੱਚ ਫਸੇ ਹੋਏ ਕਿਸੇ ਦੇਹਧਾਰੀ ਦੇ ਚੇਲੇ ਤਾਂ ਹੋ ਸਕਦੇ ਗੁਰੂ ਦੇ ਸਿੱਖ ਨਹੀਂ ਹੋ ਸਕਦੇ।ਅੱਖਰ ਵਾਧੇ ਘਾਟੇ ਦੀ ਮੁਆਫੀ

  • @mohinderjitaujla6245
    @mohinderjitaujla6245 5 ปีที่แล้ว +1

    COMMENTER…RANJIT. SINGH JI
    I. Liked your Ideas given in your comment.[Good. Thinking ] SABAASH
    [JS. AUJLA……California. USA.]

  • @gt12511
    @gt12511 7 ปีที่แล้ว +2

    there is a big probm in sikh religion now a days. we just see the book from the cover and not dare to go through it. and just depand on other saying weither it is fake or truth. we should dare to read it ourself. learn the meaning and then we should ask our self what is true and fake. now days its a situation we evan donot know how to read JAAPP JI SAHIB . but we have time to argue on useless issues.

  • @okkhullar2640
    @okkhullar2640 5 ปีที่แล้ว

    ਇਸ ਦੀ ਨਜ਼ਰ ਵਿਚ ਬਾਕੀ ਧਰਮਾਂਦੇ ਲੋਕ ਐਵੇਂ ਹੀ ਹਨ

  • @MrLaddykiller
    @MrLaddykiller 12 ปีที่แล้ว +5

    Very Well Said and we need more meetings like this

  • @jattnijjerable
    @jattnijjerable 8 ปีที่แล้ว +2

    Principles for testing authenticity
    1 did the guru write this text and the inauguration ceremony take place as is the precedent set by guru arjan and guru gobind singh
    No ! But people make up and give spooky fairly take stories as to why not and reference another unauthenticated text mahima blah blah
    A lower burden of proof then ?
    but where more doubt could creep in as guru ji would not be involved :
    2 is there a hukum - dated, verified etc- from guru ji asking and referencing his texts
    No ?
    Then more doubt creeps in as now the proponents have to put fairh in someone other than the gurus and of which we have no evidence they are genuine or talking about dg - they can't be as dg was compiled way after guru ji died
    Now, if you are dealing with the gurus words and about God and as a religious person id expect higher levels and standards before you are convinced -
    think about how ggs was attempted to be corrupted and the gurus very closely guarded its message - even excommunicated their own m
    For the record I'm not saying bhai mani singh or mata guru ji were bad or wrong
    but that's not the point since they didn't tell you directly guru ji had said to compile his works
    your faith is not even In them it's in the authors of these texts you reference or these people making posts on TH-cam
    Without the tight control of the text and inaugural ceremony the standard of quality diminishes think of the torah Talmud Bible septuigne koran dead sea scrolls rig bhag geeta Puranas Buddha text
    None as unique as ggs because of the standard of authenticity !
    They were written years later or allegedly orally transmuted hence the doubt creeps in and probability or error, size or error margin or most importantly corruption

    • @Indersingh-le6tn
      @Indersingh-le6tn 5 ปีที่แล้ว +1

      Well well well, you gotta read and understand ggs ji first, then you probably should talk about dasam granth...without research anything you can't tell, this is wrong or right

    • @thesingh588
      @thesingh588 5 หลายเดือนก่อน

      None of this is true why are you lying?

  • @JaswantSingh-er7di
    @JaswantSingh-er7di 4 ปีที่แล้ว

    Ini hard work!!!

  • @MandeepSingh-tf6yi
    @MandeepSingh-tf6yi 7 ปีที่แล้ว +2

    Sun and Moon nu v Avataar Dasya gya iss granth ch
    Guru Granth Sahib ch ehna nu planets mannya gya
    Moon da viah hunda ikk 27 years di ladki de naal
    ate ohna de ikk puttar hunda hai
    Oh hai Budh ( Planet )
    eh sab bkwaas mythology hai
    Gurmat naal Iss Kanjar Granth da koi lena dena nhi

  • @jagdishsinghplasor141
    @jagdishsinghplasor141 7 ปีที่แล้ว +2

    Dr.anuraag singh ji dono hath jord k bardy addab satkar naal ,,waheguru ji ka khalsa waheguru ji ki fteh,,,,fteh parwan karan de kirpa karni ji,,,bhut,bhut,bhut,bhut, sone vichaar ji,,,

  • @MandeepSingh-tf6yi
    @MandeepSingh-tf6yi 7 ปีที่แล้ว +4

    Rabb ton dro kanjro
    paisa naal nhi jaana

  • @kranbrar6667
    @kranbrar6667 4 ปีที่แล้ว +2

    ਵੀਰ ਜੀ, ਕੌਮ ਦੇ ਵਿਚ ਦੁਚਿੱਤੀ ਕਿਉਂ ਹੋਵੇ! ਕੀ ਅਸੀਂ ਕੌਮ ਦੇ ਸੂਝਵਾਨ ਵਿਦਵਾਨਾਂ ਨਾਲ ,ਪੰਜ ਪਿਆਰਿਆਂ ਦੀ ਅਗਵਾਈ ਹੇਠ ਇੱਕ ਮੱਤ ਨਹੀਂ ਹੋ ਸਕਦੇ?ਭਰਮ , ਭੁਲੇਖੇ ਅਤੇ ਦੁਵਿਧਾਵਾਂ ਨੂੰ ਇਕੱਠਿਆਂ ਹੋ ਕੇ ਦੂਰ ਕਰੀਏ।

  • @ripu15
    @ripu15 3 ปีที่แล้ว

    Yaar gal sun bhai gurdas ne apnian waran wich Jatiwachak shabad kyu istemaal kitte je oh diyan waran nu gurbani di kunji kiha janda.

  • @b8bb8r
    @b8bb8r 5 ปีที่แล้ว +4

    Eho jahe te bande Sikh Itihas Board de mohri ne! Ehna karke sikhi do phaar hoyi payi wa.

  • @kultarsingh9161
    @kultarsingh9161 4 ปีที่แล้ว +3

    ਡਾ. ਸਾਹਿਬ, ਹੁਣ ਦਸਮ ਗ੍ਰੰਥ ਵਿੱਚ ਪਏ ਹੋਏ ਗੰਦ ਨੂੰ ਤੁਹਾਡੀਆਂ ਚਿਕਨੀਆਂ- ਚੁਪੜੀਆਂ ਗੱਲਾਂ ਢੱਕ ਨਹੀ ਸਕਣਗੀਆਂ । ਗੁਰੂ ਗੋਬਿੰਦ ਸਿੰਘ ਜੀ ਰਚਿਤ ਜੋ ਮੂਲ ਬਾਣੀ ਹੈ ਜਿਵੇਂ: ਜਾਪ ਸਾਹਿਬ, ਸ਼ਬਦ ਹਜ਼ਾਰੇ ਪਾ: 10, ਅੰਮ੍ਰਿਤ ਸਵਯਯੇ ਪਾ: 10, ਅਕਾਲ ਉਸਤਤ ਵਗੈਰਾ ਬਾਣੀ ਬਾਰੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ ਜੀ। ਬਚਿਤ੍ਰ ਨਾਟਕ ਬਾਰੇ ਕੁੱਝ ਇਤਰਾਜ ਹੋ ਸਕਦਾ ਹੈ ਜੀ। ਪਰ ਸਭ ਤੋਂ ਜ਼ਿਆਦਾ ਇਤਰਾਜ " ਚਰਿੱਤਰੋ ਪਖਿਆਨ " ਦੇ ਅਧਿਆਏ ਉਤੇ ਕੀਤਾ ਜਾ ਰਿਹਾ ਹੈ । ਇਸ ਵਿੱਚ ਇਤਨੀ ਜ਼ਿਆਦਾ ਨਗਨਤਾ ਅਤੇ ਅਸ਼ਲੀਲਤਾ ਭਰੀ ਪਈ ਹੈ ਕਿ ਇਸ ਦੀ ਕਥਾ - ਵਿਚਾਰ ਤੁਸੀ ਕਦੀ ਵੀ ਆਪਣੀਆਂ ਧੀਆਂ- ਭੈਣਾ
    ਦੇ ਸਾਹਮਣੇ ਨਹੀ ਕਰ ਸਕਦੇ ਅਤੇ ਨਾ ਹੀ ਇਹ ਅਖੌਤੀ ਬਾਣੀ ਕਿਸੇ ਗੁਰਦੁਆਰੇ ਜਾਂ ਹੋਰ ਧਰਮ ਅਸਥਾਨ ' ਤੇ ਪੜ੍ਹੀ ਜਾ ਸਕਦੀ ਹੈ । ਡਾ. ਸਾਹਿਬ ਤੁਸੀ ਕਮੇਟੀ ਦੇ ਰਿਸਰਚ ਬੋਰਡ ਦੇ ਡਾਇਰੈਕਟਰ ਹੋ - ਜ਼ਰਾ ਇਸ ਤੱਥ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦਾਂ ਵਿੱਚ ' ਕਾਮ' ਬਾਰੇ ਗੁਰੂ ਜੀ ਨੇ ਕੇਵਲ ਇਸ਼ਾਰੇ ਮਾਤਰ ਤਰੀਕੇ ਨਾਲ ਆਪਣੇ ਸਿੱਖਾਂ ਨੂੰ ਸੁਚੇਤ ਕੀਤਾ ਹੈ । ਫ਼ਿਰ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਖੰਡ ਸਮੇ ਸਿੱਖ ਕੌਮ ਉੱਤੇ ਕਿਹੜਾ ਐਸਾ ਆਪਾਤਕਾਲੀਨ' ਕਾਮ' ਸੰਕਟ ਆਇਆ ਪਿਆ ਸੀ ਕਿ ਗੁਰੂ ਜੀ ਨੂੰ ਪੁਰਾਣੇ ਅਸ਼ਲੀਲ ' ਕੋਕ ਸ਼ਾਸਤਰ ' ਦਾ ਪੰਜਾਬੀ ਵਿੱਚ ਉਲਥਾਅ ਕਰਕੇ ਆਪਣੇ ਸਿੱਖਾਂ ਅੱਗੇ ਪੇਸ਼ ਕਰਨਾ ਪਿਆ ਹੋਵੇ ਤਾਂ ਕਿ ਉਹਨਾ ਨੂੰ ਪੂਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਕਿ ਕਿਵੇਂ ਨਸ਼ਾ - ਅਮਲ ਕਰਕੇ ਕਿਸੇ ਵੀ ਕਾਮ- ਵਾਸਨਾ ਗ੍ਸਤ ਔਰਤ ਨਾਲ ਕਈ ਤਰੀਕੇ ਦੇ ਆਸਨਾ ਨਾਲ ਸੰਭੋਗ ਕੀਤਾ ਜਾ ਸਕਦਾ ਹੈ । ,,,,,,,ਜਾਰੀ, ,,,,

  • @kultarsingh9161
    @kultarsingh9161 4 ปีที่แล้ว +1

    ,,,,,ਜਾਰੀ, ,,, ਡਾ. ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣੇ ਸਿੰਘਾਂ ਲਈ ਦ੍ਰਿੜ੍ਹ ਕਰਾਏ ਉਪਦੇਸ਼ : " ਏਕਾ ਨਾਰ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ " ਵਾਲੇ ਗ੍ਰਹਿਸਥ ਦੇ ਮੂਲ ਸਿਧਾਂਤ ਦਾ ਕੀ ਬਣੇਗਾ ਜੀ? ਆਖਿਰ ਤੁਸੀ ਇਹੋ ਜਿਹੇ ਗੰਦੇ ਕੋਕ ਸ਼ਾਸਤਰ ਨੂੰ ਗੁਰੂ ਜੀ ਦੇ ਨਾਮ ਹੇਠ ਲਿਆਉਣ ਲਈ ਬਜਿੱਦ ਕਿਓਂ ਹੋ? ਗੁਰੂ ਜੀ ਦੀ ਛਵੀ ਮਲੀਣ ਹੋਣ ਵਿੱਚ ਤੁਹਾਡਾ ਆਪਣਾ ਕੀ ਹਿੱਤ ਹੈ ਜੀ? ਰੋਸ਼ਨੀ ਪਾਓ ਜੀ ।

  • @MandeepSingh-tf6yi
    @MandeepSingh-tf6yi 7 ปีที่แล้ว +8

    So Called Dasam Granth nu saare sikh veer aap pad k vekh lain
    fer pta lagg javega ki eh kaam kahaniyan guru sahib likh sakde han ?

  • @RajinderSingh-gp9ko
    @RajinderSingh-gp9ko 5 ปีที่แล้ว +4

    guru da sacha sikh

  • @ManjitSingh-fu2bg
    @ManjitSingh-fu2bg 7 ปีที่แล้ว +7

    anurag , you don't have any sensible reasoning ... people are not fools in the world

    • @thesingh588
      @thesingh588 5 หลายเดือนก่อน

      You are a fool for questioning Guru gobind aingh

  • @mohinderjitaujla6245
    @mohinderjitaujla6245 5 ปีที่แล้ว +1

    Dr, Sahib Ji
    In Shri DASSAM. GRANTH. SAHIB The Heading of the CHAPTER is CHARITRO. PAKHIAAN It’s not TRYIA. CHRITER
    GURU JI wrote. Chariters of. Both MEN and WOMEN WE learn a lot from them
    [ JS. AUJLA. USA]

  • @Kalamasingh
    @Kalamasingh 8 ปีที่แล้ว

    True

  • @saahbikhanpuria9346
    @saahbikhanpuria9346 6 ปีที่แล้ว +4

    koi ta gall kamm di karo babu ji

  • @satpreetsinghbhandohal2690
    @satpreetsinghbhandohal2690 4 ปีที่แล้ว

    ਵਾਹ !

  • @rajaram9923
    @rajaram9923 3 ปีที่แล้ว

    आइडेंटिटी क्राइसिस सभी के अंदर आया। गुलामी में आया थोड़ा बहुत जो आज भी ह। आदरणीय दशम ग्रंथ को सकूल पाठ्यक्रम में अनिवार्य किया जाए। यह बेजोड़ ह। इस तरह की शब्दावली कोई सन्त कवि गुरु ही लिख सकता ह। बाकी कुछ कलयुग की था भी लिखी की किस तरह के लोग हो जावेंगे जिसको बिचित्र नाटक कहते ह। ॐ

    • @gurpreetsinghgurpreetsingh6912
      @gurpreetsinghgurpreetsingh6912 3 หลายเดือนก่อน

      ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵੀ ਹਰ ਇਕ ਸਕੂਲ ਕਾਲਜ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ।

  • @saahbikhanpuria9346
    @saahbikhanpuria9346 6 ปีที่แล้ว +3

    u r 100000000008 hindu sant

  • @JaswantSingh-er7di
    @JaswantSingh-er7di 4 ปีที่แล้ว

    Dr Saab great

  • @khalsachanal7436
    @khalsachanal7436 5 ปีที่แล้ว +5

    ਬਹੁਤ ਵਧੀਆ ਅਨੁਰਾਗ ਜੀ

    • @itz__babbi5280
      @itz__babbi5280 ปีที่แล้ว

      V

    • @gurmaildhillon1193
      @gurmaildhillon1193 ปีที่แล้ว

      Mmmmmmmmlmmmmmmmlmmmmmmlmmmlmmmmmmmmmmmmmmmmmmmmmmmmmmmmmmlmmmm

    • @gurmaildhillon1193
      @gurmaildhillon1193 ปีที่แล้ว

      Mlmmmlmmm

    • @gurmaildhillon1193
      @gurmaildhillon1193 ปีที่แล้ว

      Mmmmmmmmmmmmmmmmmmlmmmmmmmm MP mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm

    • @gurmaildhillon1193
      @gurmaildhillon1193 ปีที่แล้ว

      Mmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmmm

  • @AjitSingh-tq6ll
    @AjitSingh-tq6ll 4 ปีที่แล้ว

    Bhai sahab ki bol rahe ne koi sir per nahi hai .

  • @parminderkaur7844
    @parminderkaur7844 4 ปีที่แล้ว

    Hi

  • @MandeepSingh-tf6yi
    @MandeepSingh-tf6yi 7 ปีที่แล้ว +4

    Gappi

  • @ajaybirsinghaulakh120
    @ajaybirsinghaulakh120 5 ปีที่แล้ว +1

    ehnu t aap ni pata kuj eh confuse

  • @kultarsingh9161
    @kultarsingh9161 4 ปีที่แล้ว +1

    ਡਾਕਟਰ ਸਾਹਿਬ! ਤੁਸੀ ਜ਼ਿਆਦਾ ਬਰੀਕੀਆਂ ਅਤੇ ਗੂੜ ਗਿਆਨ ਵਿੱਚ ਨਾ ਪਵੋ। ਅਤੇ ਇਧਰ ਉਧਰ ਦੀਆਂ ਉਦਾਹਰਣਾ ਦੇਣ ਦੀ ਵੀ ਲੋੜ ਨਹੀ । ਬੱਸ ਇਕ ਕੰਮ ਕਰੋ ਕਿ ਦਸਮ ਗ੍ਰੰਥ ਦੀ ਤੁਹਾਡੀ ' ਪਵਿੱਤਰ ' ਬਾਣੀ "ਚਰਿੱਤਰੋ ਪਖਿਆਨ " ਦੀ ਕਥਾ -ਵਿਚਾਰ ਆਪਣੇ ਘਰ ਦੀਆਂ ਮਾਵਾਂ , ਭੈਣਾ, ਪਤਨੀ ਅਤੇ ਬੇਟੀਆਂ ਨੂੰ ਕੋਲ ਬਿਠਾ ਕੇ ਸਰਵਣ ਕਰਵਾਉ । ਸਮਾਪਤੀ ਤੋਂ ਬਾਅਦ ਓਹਨਾ ਕੋਲੋਂ ਹੀ ਪੁੱਛ ਲੈਣਾ ਕਿ ਦਸਮ ਪਿਤਾ ਇਹੋ ਜਿਹੀ ਨਗਨਤਾ ਨਾਲ ਲਬਰੇਜ਼ ਅਸ਼ਲੀਲ ਰਚਨਾ ਰੱਚ ਸਕਦੇ ਸਨ? ਮੈਨੂੰ ਪੂਰਾ ਭਰੋਸਾ ਹੈ ਕਿ ਤੁਹਾਡੇ ਘਰ ਦੀਆਂ ਔਰਤਾਂ ਦਾ ਜੁਆਬ ਵੀ ਨਾਂਹ ਵਿੱਚ ਹੀ ਹੋਵੇਗਾ । ਤੁਸੀ ਤਾਂ ਸਮੁੱਚੇ ਦਸਮ ਗ੍ਰੰਥ ਦੀ ਅਤੇ ਓਸ ਕਮੇਟੀ ਦੇ ਪਹਿਲੇ ਤੋਂ ਨਿਰਧਾਰਿਤ ਵਿਚਾਰਾਂ ਦੀ ਪ੍ਰੋੜਤਾ ਤਾਂ ਕਰਨੀ ਹੀ ਹੋਵੇਗੀ - ਕਿਉਂਕਿ ਤੁਸੀ ਉਸ ਦੇ ਤਨਖਾਹ ਦਾਰ ਅਫਸਰ ਜੁ ਹੋਏ । ਕਿਤੇ ਨਿਰਪੱਖ ਰਹਿ ਕੇ ਆਪਣੇ ਵਿਚਾਰ ਦੱਸਣਾ ਜੀ । ਧੰਨਵਾਦ ਜੀ ।

  • @HJSingh-jj5px
    @HJSingh-jj5px ปีที่แล้ว +1

    ਅਖੌਤੀ ਦਸਮ ਗ੍ਰੰਥ ਬਾਰੇ , ਡਾ. ਅਨੁਰਾਗ ਸਿੰਘ ਜੀ ਨੇ ਕਦੀ ਵੀ ਜਵਾਬ ਨਹੀਂ ਦਿੱਤਾ।
    ਕਦੀ ਫ਼ੋਨ ਉੱਪਰ ਗੱਲ ਕਰਨ ਦਾ ਹੀਆ ਨਹੀਂ ਪਿਆ।
    ਇਕ ਵਾਰੀ ਫ਼ੋਨ ਤੇ ਗੱਲ ਸ਼ੁਰੂ ਹੋਈ ਸਿ ਲੇਕਿ ਕੋਈ ਸਿਰਾ ਪਕੜਾਣ ਦੀ ਗੱਲ ਨਹੀਂ ਕੀਤੀ ਅਤੇ ਅਖ਼ੀਰ ਤੇ ਇਹ ਕਹਿ ਕੇ ਕਿ “ ਮੈਂ ਡਾ. ਅਨੁਰਾਗ ਸਿੰਘ ਨਹੀਂ ਹਾਂ” ਫ਼ੋਨ ਬੰਦ ਕਰ ਦਿੱਤੀ।
    ਹੈਰਾਣ ਹਾਂ ਕਿ ਸਾਲਾਂ ਬਾਦ ਅੱਜ ਫਿਰ ਡਾ. ਅਨੁਰਾਗ ਸਿੰਘ ਜੀ ਦਾ 10 ਸਾਲ ਪੁਰਾਣਾਂ ਵੀਡੀਓ ਫ਼ੇਰ ਕਿਉਂ ਵਾਇਰਲ ਕੀਤਾ ਜਾ ਰਿਹਾ ਹੈ?
    ਅਨੁਰਾਗ ਸਿੰਘ ਵਰਗੇ ਲੋਕ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਇ ਲੋਕ ਹਨ?
    ਅਕਾਲ ਪੁਰਖ ਏਹਨਾਂ ਨੂੰ ਮੱਤ ਦੇਵੇ ਕਿਉਂਕਿ ਸੁਮੱਤ ਤਾਂ ਏਹਨਾਂ ਵਿਕਾਊ ਲੋਕਾਂ ਨੂੰ ਆ ਹੀ ਨਹੀਂ ਸਕਦੀ।
    ਇਹ ਕੌਮ ਦੇ ਦੋਖੀਆਂ ਦੀ ਬਦਕਿਸਮਤੀ ਹੈ ਕਿ ਸਿੱਖ ਧਰਮ
    ਵਿੱਚ ਜਨਮ ਲੈਣ ਦੇ ਬਾਵਾਜੂਦ ਵੀ ਅਧੋਗਤੀ ਨੂੰ ਪ੍ਰਾਪਤ ਹੋ ਕੇ ਮਨੁਖੀ ਜੀਵਨ ਬਰਬਾਦ ਕਰ ਲਿਆ ਹੈ।
    ਤਰਸ ਆਉਂਦਾ ਹੈ ।

  • @osariyeapunjab
    @osariyeapunjab ปีที่แล้ว

    ਇਹੀ ਸਿੱਖੀ ਦਾ ਦੁਖਾਂਤ ਹੈ ਇਹੋ ਡ ਕਿਵੇ ਕਹਿਉਦੇ ।
    ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਕਦੇ ਸ਼ਪਸ਼ਟੀਕਰਨ ਦੇਣ ਦੀ ਲੋੜ ਨਹੀਂ ਪੈਂਦੀ ‌।ਸਚ ਦਾ ਪ੍ਰਚਾਰ ਹੈ ਜੀਵਨ ਚ ਕੰਮ ਆਉਣ ਵਾਲੇ ਉਪਯੋਗੀ ਮਹਾਨ ਗੁਣ ਹਨ ਜੋਂ ਮਨੁੱਖਾ ਜੀਵਨ ਨੂੰ ਸੰਵਾਰਨ ਦੀ ਸੁਚੱਜੀ ਸੇਧ ਦੇਣ ਦੇ ਸਮਰੱਥ ਹੈ।
    ਇਹ ਸਿੰਘ ਨਾਂ ਤਾਂ ਲਖਾਂ ਰਹੇ ਪਰ ਸਿੱਖੀ ਸਿਧਾਂਤਾਂ ਦੀ ਇਕ ਵੀ ਗਲ ਨਹੀਂ ।
    ਇਹ ਗੂਰੁ ਗ੍ਰੰਥ ਸਾਹਿਬ ਦੀ ਨਿੰਦਾ ਕਰ ਰਿਹਾ।ਇਹ ਆਪਣੇ ਪਰਿਵਾਰ ਵਿਚ ਬੈਠ ਕੇ ਆਪਣੇ ਪਿਆਰੇ ਗ੍ਰੰਥ ਦਾ ਉਂਚੀ ਬੋਲ ਕੇ ਪਾਠ ਕਰ ਲਿਆ ਕਰੇ ‌।
    ਇਹ ਕੌਮ ਨੂੰ ਗੁੰਮਰਾਹ ਕਰ ਰਿਹਾ।
    ਉਹ ਲਿਖਾਰੀਆਂ ਦੇ ਨ ਲੈਣ ਰਿਹਾ ਜੋ ਇਸਦੀਆਂ ਗਲਾਂ ਮੁਆਫ਼ਕ ਹਨ।
    ‌‌ਸਭ ਨੂੰ ਇਹ ਗਲ ਸਿੱਧੀ ਸਾਦੀ ਸਮਝਣ ਦੀ ਲੋੜ ਹੈ ਜਦੋਂ ਸਰੀਰ ਢੱਕਣ ਲਈ ਜਾਂਦੇ ਲਿਬਾਸ ਨਾਲ ਢੱਕਣ ਤੇ ਲੋੜ ਪੂਰੀ ਹੋ ਜਾਂਦੀ ਹੈ ਫਿਰ ਮਹਿੰਗੇ ਰੇਸ਼ਮੀ ਕੱਪੜਿਆਂ ਦੀ ਕੀ ਲੋੜ ?
    ਜਦੋਂ ਸਾਦਾ‌ਭੋਜਨ‌ ਮਨੁੱਖ ਦੀ ਜੀਵਨ ਖੁਰਾਕ ਦੀ ਲੋੜ‌ ਪੂਰੀ ਕਰ ਦੇਵੇ ਤਾਂ ਸ਼ਾਹੀ ਭੋਜਨ ਕਿਉਂ ਖਾਏ ਜਾਣ ਜਿਨ੍ਹਾਂ ਨੇ ਸਰੀਰ ਚ ਵਿਕਾਰ ਪੈਦਾ ਕਰਨੇ ਹਨ।
    ਜਦੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੋ ਸਰਵਪ੍ਰਵਾਨਤ ਗਿਆਨ ਦਾ ਅਥਾਹ ਸਾਗਰ ਹੈ ਜੋ ਜੀਵਨ ਸਚਿਆਰ
    ਬਣਾਉਣ ਚ ਇਨਸਾਨੀਅਤ ਦੀ ਸੁਚੱਜੀ ਘਾੜਤ ਘੜਨ ਦੇ ਸਮਰੱਥ ਹੈ ਜਿਸ ਨਾਲ ਸੋਹਣਾ ਸਮਾਜ ਉਸਰ ਸਕਦਾ ਹੈ । ਕੋਈ ਨਾਨਕ ਨਾਮ ਲੇਵਾ ਗੂਰੁ ਪਿਆਰ ਵਾਲਾ ਤਾਂ ਕੀ ਕੋਈ ਵੀ ਇਸ ਤੇ ਕਿੰਤੂ ਨਹੀਂ ਕਰਦੇ ਫਿਰ ਹੋਰਾ ਦੀ ਲੋੜ ਨਹੀਂ ਰਹਿਣੀ ਚਾਹੀਦੀ।।
    ਇਹ ਆਮ ਲੋਕਾਈ ਦੀ ਭਾਸ਼ਾ ਵਿਚ ਥੋੜ੍ਹਾ ਯਤਨਾਂ ਸਦਕਾ ਸਮਝ ਪੈ ਸਕਦਾ ਹੈ।
    ਇਸ ਦੇ ਅਖੰਡ ਪਾਠ ਉਂਚੀ ਆਵਾਜ਼ ਚ ਸਪੀਕਰ ਲਾ ਕੇ ਕੀਤੇ ਜਾਣ ਤੇ ਹਰ ਕੋਈ ਸਹਿਮਤ ਹੁੰਦੇ ਸਤਿਕਾਰ ਦੇਦੇ
    ਹੋ ਵਿਵਾਦ ਨਹੀਂ।
    ਫਿਰ ਸੰਗਤਾਂ ਆਪ ਹੀ ਫੈਸਲਾ ਕਰਨ ?

  • @jaswinder245
    @jaswinder245 6 ปีที่แล้ว +5

    Tria chrita nira kufar.

    • @Indersingh-le6tn
      @Indersingh-le6tn 5 ปีที่แล้ว +2

      Read ggs properly, cause ggs also talk about sex, means kaam...now may be you wanna say guru granth sahib also corrupted...

    • @jaswinder245
      @jaswinder245 5 หลายเดือนก่อน

      Guru granth sahib ch sabab di maryada hai, dasam granth de time to time six to seven name ne, ih bilkul be langam kitab hai or non socialist hai.

  • @malvindersingh2439
    @malvindersingh2439 7 ปีที่แล้ว +3

    I m not certified with you . you have not Good example .

  • @sodhisuman
    @sodhisuman 8 ปีที่แล้ว +2

    hssodhisuman

  • @BaljitSingh-my7gt
    @BaljitSingh-my7gt 4 ปีที่แล้ว

    Hi ndu.isbilend

  • @gmg4010
    @gmg4010 8 ปีที่แล้ว

    Sab Sikhan Ko Hukam Hare, Guru Mahniyo Grant - SGGS. What rubbish are u talking about this Bachittar Natak (cleverly reworded as Dasam Grant to confuse the public). D0n't become a tool of forces bent on destroying Sikhism.

    • @amriksinghsingh2565
      @amriksinghsingh2565 ปีที่แล้ว +1

      Guru.sirf.guru.garanth.saihsb.jee.hai..dasam.nhee.

  • @amritsager
    @amritsager 8 ปีที่แล้ว +7

    ah banda att da murakh hai. He does not give any evidence of authenticity of Bachitar Natak but makes personal attacks on those who have credibly disputed its authenticity.

    • @kanguernoorani4091
      @kanguernoorani4091 7 ปีที่แล้ว +1

      amritsager Who has made this ideot Director of sikh ithas board SGPC . He is talking nonsense .

    • @kanguernoorani4091
      @kanguernoorani4091 7 ปีที่แล้ว +1

      amritsager Who has made this ideot Director of sikh ithas board SGPC . He is talking nonsense .

    • @mangalgill584
      @mangalgill584 5 ปีที่แล้ว +1

      Ji... enemy within. ..very dangerous

    • @Indersingh-le6tn
      @Indersingh-le6tn 5 ปีที่แล้ว

      All of you can prove me that bani of Jaap sahib, chopae sahib, tavprasad svaiye...where this all came from, if you don't believe in dasam granth.

  • @SukhwinderSingh-2107
    @SukhwinderSingh-2107 4 ปีที่แล้ว +1

    ਇਸ ਬੰਦੇ ਦਾ ਦਿਮਾਗੀ ਤੌਰ ਤੇ ਸਹੀ ਨਹੀਂ ਲਗਦਾ

  • @gmg4010
    @gmg4010 6 ปีที่แล้ว +1

    Hahahaha director???. He was caught red handed lying about his credentials and it was posted on SGPC website. This keshadhari hindu also celebrates karwa chawd and there are enough photos on FB to prove his background and alignment to mythology.

    • @thesingh588
      @thesingh588 5 หลายเดือนก่อน

      Lmao Give me proof you looser

  • @dalbirsingh6661
    @dalbirsingh6661 4 ปีที่แล้ว

    ਭਾਈ ਅਨੁਰਾਗ ਸਿੰਘ ਜੀ, ਬਚਿਤ੍ਰ ਨਾਟਕ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀ। ਮਾਰਕੰਡੇ ਪੁਰਾਣ, ਭਾਗਵਤ ਪੁਰਾਣ, ਸ਼ਿਵ ਪੁਰਾਣ ਦੀਆਂ ਮਿਥਿਹਾਸਕ ਕਥਾਵਾਂ ਦਾ ਅਨੁਵਾਦ ਹੈ । ਪ੍ਰਿਥਵੀ ਰਾਜ ਰਾਸੋ ਕ੍ਰਿਤ ਕਵੀ ਚੰਦ-ਬਰਦਾਈ (੧੨ ਸਦੀ) ੬ ਪੋਥੀਆਂ ਦੀ ਤਰਜ਼ ਤੇ ਬ੍ਰਾਹਮਣੀ-ਗ੍ਰੰਥਾਂ, ਅਸ਼ਲੀਲ ਚਰਿਤ੍ਰ, ਹਿਕਾਇਤਾਂ ਆਦਿਕ ਸਭ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹਰਗਿਜ਼ ਨਹੀਂ । ਇਹ ਨਾਪਾਕ ਸਿੱਖ-ਵਿਰੋਧੀ ਗ੍ਰੰਥ ਹੈ । ਜਿਸਨੇ ਆਪਣਾ ਮਨੁੱਖਾ ਜਨਮੁ ਵਿਗਾੜਨਾ ਤਾਂ ਪੜੋ ਦਸਮਗ੍ਰੰਥ । ਜਿਸਨੇ ਮਨੁੱਖਾ ਜਨਮ ਸਫਲਾ ਕਰਨਾ ਹੈ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਉਚੀ-ਸੁਚੀ ਬਾਣੀ ਤੇ ਪੂਰਨ ਸਰਧਾ ਧਾਰ ਪੜੇ ਅਤੇ ਅਮਲ ਕਰੇ । sikhmarg.com ਤੇ ਦਸਮਗ੍ਰੰਥ ਸੰਬੰਧੀ ਲੇਖ ਪੜ੍ਹੋ

  • @SohanSingh-mk9gh
    @SohanSingh-mk9gh 2 ปีที่แล้ว

    Who planted you in SGPC

  • @dalbirsingh6661
    @dalbirsingh6661 4 ปีที่แล้ว

    ਪੰਡਿਤ ਲੋਗਾ ਕਉ ਬਿਉਹਾਰ ।। ਗਿਆਨਵੰਤ ਕਉ ਤਤੁ ਬੀਚਾਰੁ ।। ਜਾ ਕੈ ਜੀਅ ਜੈਸੀ ਬੁਧਿ ਹੋਈ ।। ਕਹਿ ਕਬੀਰ ਜਾਨੈਗਾ ਸੋਈ ।। (call 9310108590 if you guts Mr. Anurag. You are a biased person, study more deeply you unholy Bachitra natak. Harnam Singh Dhumma said 80 % of D-granth is not gurbani, & if removed the granth will reduce to book, still controversial. Throw D-granth & Darbloh granth away to save Sikhism

    • @dalbirsingh6661
      @dalbirsingh6661 4 ปีที่แล้ว

      Sarbloh Granth, see website sarbloh.info

  • @tehalsinghbhullar654
    @tehalsinghbhullar654 4 ปีที่แล้ว

    They are the greedy people.

  • @agyasingh6510
    @agyasingh6510 8 ปีที่แล้ว

    sculp sikhi inside gangu

    • @sukhdevkaur7845
      @sukhdevkaur7845 5 ปีที่แล้ว +1

      I love only GURU'GRANTH SAHIB JI

    • @sukhdevkaur7845
      @sukhdevkaur7845 5 ปีที่แล้ว +1

      Tu vikaoo maal only,,rss da kutt

    • @navtejsingh2453
      @navtejsingh2453 3 ปีที่แล้ว

      You people have made the community to suffer a lot. Guru GRANTH Sahib is our GURU. YOU CAN NOT MATCH THE RESEARCH WORK OF KALA AFGANA AND RAGI DARSHAN SINGH JI

  • @RanaRana-mn4ow
    @RanaRana-mn4ow ปีที่แล้ว

    Rrs de chal hi sab

  • @gurwinderpunia1522
    @gurwinderpunia1522 5 ปีที่แล้ว +2

    I love dasam granth

    • @gmg4010
      @gmg4010 4 ปีที่แล้ว

      Speak the truth - u like to put your tongue where it talks stories about sex encounters, in this book. Shameful book of kama sutra.

  • @saahbikhanpuria9346
    @saahbikhanpuria9346 6 ปีที่แล้ว +2

    jaleel lok

  • @ichpalsingh9924
    @ichpalsingh9924 3 ปีที่แล้ว

    Not satisfy ur rounh

  • @gurwinderpunia1522
    @gurwinderpunia1522 5 ปีที่แล้ว

    Very good explantion

  • @MandeepSingh-tf6yi
    @MandeepSingh-tf6yi 7 ปีที่แล้ว +2

    eh banda sirf personal attack karr reha

    • @sunnys1756
      @sunnys1756 4 ปีที่แล้ว +1

      He is renowned historian as his father was tusi pehla ithas padho apna fir duje teh ungal chakko

    • @sukhpalsinghmann451
      @sukhpalsinghmann451 4 ปีที่แล้ว

      Ihdi vidvata dis hi rahi.

  • @mangalgill584
    @mangalgill584 5 ปีที่แล้ว +2

    Guruji ne SINGH jarur banai si. ..par tere warge nahi. Tere warge baharohn bhes wata ke is Shrest dharam wich shaamil hoi han. .ta jo dharam de dushmano ka ajanda poora kar sakan. Toosi kalank ho Sikh dharam te. Thodi si v buddhi ho toh socho. ...GURUJI itni Ashleel naatak kyu likhenge. Aapto GURUJI nu gaali den samaan bol rahe ho Guruji tuanu maaf karan.

    • @Indersingh-le6tn
      @Indersingh-le6tn 5 ปีที่แล้ว

      Apne maa baap se pucho ap paida kaise hua the, aasmaan se gira the kaya ...because if sex is something wrong then GOD is wrong...

  • @harjeetjassal2919
    @harjeetjassal2919 4 ปีที่แล้ว

    Paise khan wala hai taksal to

  • @surindersinghsidhamerimathohri
    @surindersinghsidhamerimathohri 5 ปีที่แล้ว +3

    ਆਖੌਤੀ ਗੰਦ ਨਾਲ ਭਰਿਆ ਦਸਮ ਗਰੰਥ

  • @vichitrasingh3987
    @vichitrasingh3987 ปีที่แล้ว

    Aaj dee gal karo 10 saal puranee gal karn da koi faida nahen faltu Bakwas na karo

  • @kranbrar6667
    @kranbrar6667 4 ปีที่แล้ว

    Punjabi

  • @americanpunjabi5623
    @americanpunjabi5623 ปีที่แล้ว

    Guru dokhe scholar

  • @parminderkaur5446
    @parminderkaur5446 8 หลายเดือนก่อน

    😂

  • @surindersinghsidhamerimathohri
    @surindersinghsidhamerimathohri 5 ปีที่แล้ว +2

    DR ANURAG SIN SIN GURUS SAHIBAN JI KA CHOR CHOR CHOR CHOR

  • @udaykaransinghsidhu
    @udaykaransinghsidhu 11 ปีที่แล้ว +2

    Great explanation. Keep it up

  • @realityofsikhism4220
    @realityofsikhism4220 4 ปีที่แล้ว +2

    Jo v gand kitab Di vakalat karda hai oh r s s da banda hai

  • @taranpaldhillon9404
    @taranpaldhillon9404 6 ปีที่แล้ว +2

    Dasham Granth nu kayar nahi read kr sakda eh guru gobind singh Ji de rachna hai santbhindeanwala

  • @HermiT1910
    @HermiT1910 3 ปีที่แล้ว

    Eh Kanjar Granth agle 15 saal v nhi rehna.

    • @nimrat75
      @nimrat75 ปีที่แล้ว

      Yugo yug atal ne

  • @kanguernoorani4091
    @kanguernoorani4091 7 ปีที่แล้ว +1

    Giving examples from Hindu mythology is different thing but Calling nirankar parmatma by the name of Devi Devtas is questionable .He is fool. baguti ji ka khalsa baguti ji ki fateh.

    • @thesingh588
      @thesingh588 5 หลายเดือนก่อน

      Dont do ardass then

  • @saahbikhanpuria9346
    @saahbikhanpuria9346 6 ปีที่แล้ว +1

    sharam karo great mahants

  • @gmg4010
    @gmg4010 4 ปีที่แล้ว

    A confirmed LIAR. He was caught red handed claiming to be the director of "Itihas shit". A keshadhari hindu, there are enough photos evidencing that he and his wife practice karwah chaud.

  • @surindersinghsidhamerimathohri
    @surindersinghsidhamerimathohri 5 ปีที่แล้ว +1

    AAKHOTI DASAM GAND DA GRANTH