Kartar Ramla Village Interview😍(ਪਿੰਡ ਵਾਲੇ ਵੇਖੋ ਕੀ ਬੋਲੇ) Village Tour | Home Tour | Biography | Song

แชร์
ฝัง
  • เผยแพร่เมื่อ 19 ต.ค. 2024
  • Kartar Ramla Village Interview😍(ਪਿੰਡ ਵਾਲੇ ਵੇਖੋ ਕੀ ਬੋਲੇ) | Village Tour | Home Tour | Biography | Song
    #KartarRamla #PunjabiSinger #VillageTour
    🏅JOIN NOW: TH-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

ความคิดเห็น • 84

  • @yadwindersingh2785
    @yadwindersingh2785 2 ปีที่แล้ว +9

    ਬਾਈ ਨੂੰ ਪੁੱਛਿਆ ਕੁਝ ਹੋਰ ਜਾਂਦਾ ਤੇ ਦੱਸਦਾ ਕੁਝ ਹੋਰ ਹੀ ਹੈ

  • @tsgill502
    @tsgill502 2 ปีที่แล้ว +14

    ਬਾਈ ਰਮਲਾ ਕਲਾਕਾਰ ਬਹੁਤ ਵਧੀਆ ਸੀ ਚਮਕੀਲਾ ਤੇ ਰਮਲੇ ਨੂੰ
    ਟਰੰਕ ਡਰੈਵਰ ਬਹੁਤ ਜਾਦੇ ਸੁਣਦੇ ਸੀ

  • @gurpindershah8177
    @gurpindershah8177 ปีที่แล้ว +3

    🎉🎉🎉 ਸੁਪਰ 🍦🔯🌟 ਸਿੰਗਰ ਹੈ ਸੀ ਕਰਤਾਰ ਸਿੰਘ ਰਮਲਾ ਜੀ ਸਾਰੇ ਗਾਣੇ ਸੁਪਰ ਹਿੱਟ ਹੈ ਜੀ 🎉🎉🎉🎉👌✌️🔯🌟✌️✌️✌️✌️✌️✌️

  • @kothhetesapikarpunjabivirs9148
    @kothhetesapikarpunjabivirs9148 2 ปีที่แล้ว +6

    ਹੁਣ ਸਾਰੇ ਹੀ ਰਿਸ਼ਤੇਦਾਰ ਬਣ ਬਣ ਖੜਦੇ ਨੇ ਜਿਉਂਦੇ ਜੀ ਕਿਸੇ ਨੇ ਹਾਲ ਚਾਲ ਨੀ ਪੁੱਛਿਆ

  • @rashamsingh7948
    @rashamsingh7948 2 ปีที่แล้ว +3

    ਵੀਰ ਜੀ ਕਰਤਾਰ ਰਮਲਾ ਜੀ ਦੇ ਸਾਰੇ ਆਖੜੇ ਯੂ ਟਿਊਬ ਦੇ ਜਰੀਏ ਸਾਰੇ ਸਰੋਤਿਆ ਨੂ ਸੁਨਣ ਲਈ ਅਖਾੜੇ ਦੇ ਸਾਰੇ ਗੀਤ ਜਰੂਰ ਦਿਉ ਬਹੁਤ ਧੰਨਵਾਦ ਹੋਵੇਗਾ

  • @karma573
    @karma573 2 ปีที่แล้ว +9

    ਵੀਰ ਜੀ ਅਮਰਜੋਤ ਦਾ ਘਰ ਵੀ ਦਿਖਾ ਦਿਉ ਕਿਰਪਾ ਕਰਕੇ।

  • @yadwindersingh2785
    @yadwindersingh2785 2 ปีที่แล้ว +8

    ਘੈਂਟ ਸਿੰਗਾਰ ਸੀ ਉਸਤਾਦ ਜੀ

  • @chefjattmusic8964
    @chefjattmusic8964 2 ปีที่แล้ว +7

    Legend singer hai kartar ramla

  • @JasvinderSingh-ww1sv
    @JasvinderSingh-ww1sv 2 ปีที่แล้ว +4

    ਕਰਤਾਰ ਸਿੰਘ ਰਮਲਾ ਦੀ ਦੇ ਸਾਰੇ ਹੀ ਗਾਣੇ ਬਹੁਤ ਹੀ ਵਧੀਆ ਸੀ ਜਿਵੇਂ ਕੀ ਇਕ ਗਾਣਾ ਸੀ ਕੀ ਖੱਟ ਲਿਆ ਡਰਾਈਵਰਾ ਛੈੜ ਕੇ ਛਡਕ ਤੇ ਨਢੀ ਗਾਨੀ ਵਾਲੇ ਪੂਰਜੇ ਨੂੰ ਮੂਡੈ ਪਿੰਡ ਦੇ ਪਟਣ ਨੂੰ ਫਿਰਦੇ ਹੋਰ ਵੀ ਗਾਣੇ ਬਹੁਤ ਹੀ ਵਧੀਆ ਸਨ

  • @rajeshbawailoveyou2319
    @rajeshbawailoveyou2319 2 ปีที่แล้ว +6

    ਸੀਨੇ ਅੱਗ ਲਗਾਈ ਤੇਰੀ ਭੈਣ ਭਾਬੀਏ🙏 ਬਹੁਤ ਵਧੀਆ ਵੀਰ ਜੀ ਏਸ ਗੀਤ ਦਾ ਵੀਰ ਜੀ 🙏

  • @rashamsingh7948
    @rashamsingh7948 2 ปีที่แล้ว +3

    ਵੀਰ ਜੀ ਅਮਰ ਸਿੰਘ ਚਮਕੀਲਾ ਦੇ ਨਾਲ ਗਾਉਣ ਵਾਲੀ ਗਾਇਕਾ ਅਮਰਜੋਤ ਦਾ ਘਰ ਵੀ ਦਿਖਾ ਦਿੰਦੇ ਬਹੁਤ ਧਨਵਾਦ ਹੋਵੇਗਾ

  • @amarjitgill6128
    @amarjitgill6128 2 ปีที่แล้ว +4

    Kartar ramla koi nahi ban sakda great singer si kartar ramla ji

  • @khushwindersingh5422
    @khushwindersingh5422 2 ปีที่แล้ว +7

    ਲੰਬਾ ਸਮਾਂ ਲੁਧਿਆਣਾ ਮਾਰਕੀਟ ਵਿੱਚ ਰਮਲੇ ਦੀ ਚੜ੍ਹਾਈ ਰਹੀ ਫ਼ਰੀਦਕੋਟ ਦੀ ਇੱਕ ਹੋਰ ਗਾਇਕਾ ਅਮਰਜੋਤ ਨੇ ਅਮਰ ਸਿੰਘ ਚਮਕੀਲਾ ਨਾਲ ਮੀਲ ਪੱਥਰ ਗੱਡੇ ਦੋਵੇਂ ਫਰੀਦਕੋਟ ਦੀ ਸ਼ਾਨ ਸੀ

  • @maluksingh5489
    @maluksingh5489 2 ปีที่แล้ว +13

    ਕਰਤਾਰ ਰਮਲਾ ਮੇਰਾ ਫੇਵਰਟ ਕਲਾਕਾਰ ਸੀ

  • @karanbaraich2300
    @karanbaraich2300 2 ปีที่แล้ว +5

    Miss you Kartar Ramla ji

  • @RaghvirSingh-d5k
    @RaghvirSingh-d5k 3 หลายเดือนก่อน +1

    Very nice job 👍 God bless you brother all team members

  • @HarjinderSingh-cz7pg
    @HarjinderSingh-cz7pg ปีที่แล้ว +2

    Awesome ji Thankyou ji

  • @gurugharu2024
    @gurugharu2024 2 ปีที่แล้ว +2

    Kartar ji good singar ❤️❤️

  • @anmolbrar3391
    @anmolbrar3391 ปีที่แล้ว +1

    ਬਾਈ ਰਮਲਾ ਅਤੇ ਬੀਬਾ ਪਰਮਜੀਤ ਪੰਮੀ ਦੀ ਜੋੜੀ ਮੇਰੇ ਵਿਆਹ ਵਿਚ ਉਨੀ ਮਾਰਚ ਸੰਨ੍ਹ ਉਨਾਨਵੇਂ ਵਿਚ ਪਚਵੰਜਾ ਸੌ ਰੁਪਏ ਲੈ ਕਰ ਬਹੁਤ ਵਧੀਆ ਅਖਾੜਾ ਲਗਾਉਣ ਲਈ ਆਈ ਸੀ।ਇੰਨੀ ਰਕਮ ਖਰਚ ਕੇ ਤਾਂ ਉਸ ਸਮੇਂ ਅੱਧਾ ਏਕੜ ਜਮੀਨ ਖਰੀਦੀ ਜਾ ਸਕਦੀ ਸੀ।ਜੋ ਕਿ ਅੱਜ-ਕੱਲ੍ਹ ਤਾਂ ਪੰਦਰਾਂ ਲੱਖ ਰੁਪਏ ਦੀ ਮਿਲਦੀ ਹੈ।
    ਧੰਨਵਾਦ ਜੀਉ।

    • @varinder3847
      @varinder3847 5 หลายเดือนก่อน

      Tere DP dekh ke lagda Ni tera viah 1989 ch hoya ay 😂

  • @jagtarmaan2653
    @jagtarmaan2653 ปีที่แล้ว +2

    ਰਮਲਾ ਸਾਹਬ ਜਿੰਦਾਬਾਦ 🙏🏻

  • @harbhajansoomal4709
    @harbhajansoomal4709 2 ปีที่แล้ว +3

    Very good Bai ji

  • @GursewakSingh-qk1qd
    @GursewakSingh-qk1qd 2 ปีที่แล้ว +5

    Very good

  • @palwindersingh4250
    @palwindersingh4250 2 ปีที่แล้ว +3

    Nice Ramla ji miss you

  • @bhinderduhewala2853
    @bhinderduhewala2853 ปีที่แล้ว +2

    ਬਹੁਤ ਚੋਟੀ ਦਾ ਸਿੰਗਰ ਸੀ ਕਰਤਾਰ ਰਮਲਾ

  • @rajranesh9064
    @rajranesh9064 ปีที่แล้ว +2

    Es bande nu interview lai Changi trah tiyar tan kar lande ,paterkar ji

  • @NirmalSingh-hf3pi
    @NirmalSingh-hf3pi 5 หลายเดือนก่อน +3

    ਗਰੀਬ ਓਦੋਂ ਪ੍ਰਾਈਵੇਟ ਸਕੂਲਾਂ ਚ ਕਿੱਥੇ ਪੜ੍ਹਦੇ ਸਨ, ਉਦੋਂ ਤਾਂ ਸਰਕਾਰੀ ਸਕੂਲਾਂ ਵਿਚ ਹੀ ਵੱਧ ਤੋਂ ਵੱਧ ਲੋਕ ਬੱਚਿਆਂ ਨੂੰ ਪੜਾਉਂਦੇ ਸਨ

    • @surindersomi8407
      @surindersomi8407 4 หลายเดือนก่อน +2

      ਇਹਨੂੰ ਵਿਚਾਰੇ ਨੂੰ ਭੁਲੇਖਾ ਲੱਗ ਗਿਆ।

  • @ivraj0p5851
    @ivraj0p5851 2 ปีที่แล้ว +3

    Supna ho gai palia best song

  • @BaljeetSingh-xp9cl
    @BaljeetSingh-xp9cl 2 ปีที่แล้ว +2

    Top.Hero C.22.G.Chamkila

  • @rajranesh9064
    @rajranesh9064 ปีที่แล้ว +2

    Chamkila tan bad vich aaya ,nale aawe hi Marya gia ,lachrta tan each deut vich Darian ne gai c

  • @Dhillonamerica
    @Dhillonamerica 7 วันที่ผ่านมา

    Superhit ramala ❤❤❤❤❤

  • @maninderbrar5948
    @maninderbrar5948 2 ปีที่แล้ว +3

    ਬਾਈ ਜੀ ਆਹ ਕਾਲੀ ਪੱਗ ਵਾਲਾ ਪਤੰਦਰ ਆਵਦਾ ਹੀ ਘੋੜਾ ਭਜਾਈ ਜਾਂਦਾ ਪਤਰਕਾਰ ਕੀ ਪੂਛਦੈ

  • @swindersingh2498
    @swindersingh2498 2 ปีที่แล้ว +5

    ਭਾਬੀ ਪਟਿਆਂ ਫਿਰਾਂ ਮੈਂ ਵੀਰ ਦੀ ਪ੍ਰੇਮ ਕੌਰ ਸਾਲੀ ਦਾ

  • @GursewakSingh-qk1qd
    @GursewakSingh-qk1qd ปีที่แล้ว +1

    MISSING You VEER JI

  • @nimmapakhi1835
    @nimmapakhi1835 2 ปีที่แล้ว +1

    Very. Nice

  • @ipsteachshorts8549
    @ipsteachshorts8549 2 ปีที่แล้ว +2

    Mai ik var meleya c bhout vadiya hun ji

  • @gurpreetsinghayalkiwala2973
    @gurpreetsinghayalkiwala2973 ปีที่แล้ว +1

    Great ji paji hi nahi ho rahi

  • @GurpreetSingh-fv9px
    @GurpreetSingh-fv9px 2 ปีที่แล้ว +2

    👍👍

    • @jaggiamina5742
      @jaggiamina5742 2 ปีที่แล้ว

      MERA.SPEEKR.NE.RAMLE.DE.AKHARE.BAHUT.LAVA.EA.📢📢📢📢🎸🎸🎺💙💙💚💚BAPLE.WALa.HOLLAND

  • @suratsinghgut985
    @suratsinghgut985 2 ปีที่แล้ว +1

    Gut bai ji

  • @bhinderduhewala2853
    @bhinderduhewala2853 2 ปีที่แล้ว +4

    ਇੋਕੋ ਜਿਹੀਆ ਦੋ ਭੈਣਾ ਵੇ ਤੂੰ ਆਸਕ ਕਹਿੜੀ ਤੇ

  • @MakhanLahoriya
    @MakhanLahoriya 2 หลายเดือนก่อน

    ❤❤🎉🎉

  • @mandeepgrewal5409
    @mandeepgrewal5409 2 ปีที่แล้ว +1

    Good

  • @faqirsingh4723
    @faqirsingh4723 2 ปีที่แล้ว +1

    Nice. . Ok. .🌷🌷🌷🌷👍

  • @LakhiLakhwender
    @LakhiLakhwender หลายเดือนก่อน

    Nice ok

  • @logdidhaliwal6129
    @logdidhaliwal6129 2 ปีที่แล้ว +2

    First view

  • @jagseersingh4395
    @jagseersingh4395 7 หลายเดือนก่อน +1

    Guwandi bapu ne ek v gall da jwab nhi ditta ,Patarkar kuchh puchhda oh hor hi dabi janda

  • @amrikrori8268
    @amrikrori8268 2 หลายเดือนก่อน

    Ek din rodiya ji yah kartar ramla song neta jarur Mili American audio

  • @KulwinderSingh-dc6be
    @KulwinderSingh-dc6be 2 หลายเดือนก่อน

    Paramjit Sandhu Ra.mle di wife sadi guandan Bholuwala road Gobind Nagar faridkot di c

  • @harvinderpappu3687
    @harvinderpappu3687 2 ปีที่แล้ว

    Good singer se

  • @rishi9325
    @rishi9325 2 ปีที่แล้ว +1

    Koi aaunda ta nhi se ouse kol hun rista dar bna gye

  • @ipsteachshorts8549
    @ipsteachshorts8549 2 ปีที่แล้ว

    Ji sadey city da he ji hun

  • @JasbirSingh-kr2oy
    @JasbirSingh-kr2oy 2 หลายเดือนก่อน

    ਚਿੱਤ ਕੱਲੀ ਨੂੰ ਮਿਲਣ ਨੂੰ ਕਰਦਾ

  • @jagmeetteona6186
    @jagmeetteona6186 2 ปีที่แล้ว

    ਮਿਸ ਯੂ ਸੋ ਮੱਚ

  • @jaggiamina5742
    @jaggiamina5742 2 ปีที่แล้ว +2

    BABA.KUJH.HOR.HI.DAVI.JANDA

  • @jagtarmaan2653
    @jagtarmaan2653 ปีที่แล้ว +1

    ਬੜਾ ਨਜਾਰਾ ਆਉਂਦਾ ਨੀ ਘਰ ਦੀ ਦੇਸੀ ਕੱਢੀ ਦਾ

  • @rishi9325
    @rishi9325 2 ปีที่แล้ว +1

    Ouse da papa ji na naam pucha laine se

  • @HarnekSingh-rg4xm
    @HarnekSingh-rg4xm ปีที่แล้ว

    Kas aajave dubara

  • @jaggiamina5742
    @jaggiamina5742 2 ปีที่แล้ว +2

    📢📢📢📢💗💚💙💙💙💙🎸🎺

  • @kawaljitsingh2523
    @kawaljitsingh2523 2 ปีที่แล้ว

    Ramla amar rahega

  • @VikramSend
    @VikramSend 5 หลายเดือนก่อน

    Nale sunya ramla faridkot rikshaw chlaunda si

  • @Njmodelmaker
    @Njmodelmaker 2 หลายเดือนก่อน

    ਭਰਾਵਾ ਇਹ ਬੁੱਢੇ ਨੂੰ ਕਿੱਥੋਂ ਫੜ ਲਿਆਂਦਾ

  • @mangatsingh670
    @mangatsingh670 2 ปีที่แล้ว +3

    ਬਾਪੂ ਦਾ ਖੂੰਡਾ

  • @JasbirSingh-kr2oy
    @JasbirSingh-kr2oy 2 หลายเดือนก่อน

    ਸਾਡਾ ਬਾਹਰਲੇ ਪਹੇ ਉੱਤੇ ਘਰ ਵੇ

  • @parmjitkaur692
    @parmjitkaur692 2 ปีที่แล้ว

    Dilpreet Dhillon da home

  • @pritamnath7127
    @pritamnath7127 7 หลายเดือนก่อน

    Kartar singh rmla y ji yamla ni

  • @inderjeetsingh4401
    @inderjeetsingh4401 2 หลายเดือนก่อน

    ਆਪਣਾ ਹੀ ਘੋੜਾ ਦੱਬੀ ਆਉਂਦਾ ਬਾਪੂ

  • @BIKKARSINGH-zu4hb
    @BIKKARSINGH-zu4hb 2 หลายเดือนก่อน

    ਰਮਲਾ ਸਾਹਿਬ ਦੀ ਇੰਟਰਵੀਊ ਦੇ ਵਿਚਾਰ ਤਾਂ ਹੋਰ ਸੀ ਪਰ ਇਹ ਲੋਕ ਤਾਂ ਤੱਥਾਂ ਤੋਂ ਪਰੇ ਝੂਠੀ ਪ੍ਰਸੰਸਾ ਕਰ ਰਹੇ ਆ

  • @HarjinderSingh-eg8hw
    @HarjinderSingh-eg8hw 2 หลายเดือนก่อน

    0 ਮੁਲਾਕਾਤ।

  • @rishi9325
    @rishi9325 2 ปีที่แล้ว +1

    Aise nu kuch he nhi jhoot bolo reha

  • @varinder3847
    @varinder3847 5 หลายเดือนก่อน

    KARTAR RAMLA Saab
    RANJIT KOUR BHABHI CHUMMIYA 💋 WALI da Sakka FUFFAD ay

  • @malkitsingh6432
    @malkitsingh6432 2 ปีที่แล้ว

    Mera. Mood kharab male mera. Sir dukhda

  • @punjabistatus7688
    @punjabistatus7688 2 ปีที่แล้ว

    ਗੰਦ ਗਾਇਆ

    • @ipsteachshorts8549
      @ipsteachshorts8549 2 ปีที่แล้ว

      Khda bai

    • @bhurasingh1871
      @bhurasingh1871 2 ปีที่แล้ว

      ਸਾਰੇ ਕਲਾਕਾਰਾ ਨੇ ਗਾੲਿਆ

    • @paramarora2580
      @paramarora2580 2 ปีที่แล้ว

      Ramla wadia kalakar c i know very wel Pakistan to four years old c jado fdk aya c uhde father ne uhnu gharo kad Dita c jado uh singar de line ch auna chahunda c kuchh time hune fdk ch ricshaw v chalaya c bahut gareebi c us time Ramla was very good singer

    • @JarnailSingh-bb9hp
      @JarnailSingh-bb9hp ปีที่แล้ว

      👎👎👎

    • @safrisaab9077
      @safrisaab9077 ปีที่แล้ว

      Apne bare daso bai g