ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਚੜ੍ਹਦੇ ਪੰਜਾਬ ਚ ਵੀ ਨਾਸਿਰ ਢਿੱਲੋਂ ਵਰਗਾ ਇਨਸਾਨ ਚਾਹੀਦਾ ਜੋ ਦੋਨਾਂ ਪੰਜਾਬਾਂ ਨੂੰ ਮਿਲਾਨ ਲਈ ਉਪਰਾਲਾ ਕਰੇ
Tahna veerji,tuhanu sun ke mere hanju nahi ruk rahe.sare Veera nu Sade walon sat Sri akaal kahoji.
ਕੋਈ ਆਇਆ ਜਾ ਗਿਆ,,,,,ਪਰ ਇਹ ਧਰਤੀ ਬਾਬੇ ਨਾਨਕ ਸਹਿਬ ਜੀ ਦੀ ਜਨਮ ਭੂਮੀ ਐ,,,,ਪਾਕ ਅਤੇ ਪਵਿਤਰ ਸੋਹਣੀ ਧਰਤੀ ਐ,,,,,
ਬਹੁਤ ਹੀ ਭਾਵਕ ਕਰਨ ਵਾਲੀ ਮੁਲਾਕਾਤ ਸਾਬਾਸ ਜਿਊਦੇ ਰਹੋ ਪੰਜਾਬੀਓ 🙏🙏
ਸ਼ਬਦ ਤੋਂ ਖੁਸ਼ੀ, ਸ਼ਬਦ ਤੋਂ ਗ਼ਮ *ਸ਼ਬਦ ਤੋਂ ਪੀੜ, ਸ਼ਬਦ ਹੀ ਮਰਹਮ* ਤੁਸੀ ਸ਼ਬਦਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਏ ਜੀ ਲਹੌਰ ਚ 🙏
ਦੀਪ ਬਰਾੜ 🙏❤️👌👌👍
@@daljitsingh7980😍🙏 ਜੀ ਸੰਧੂ ਵੀਰੇ
ਦੀਪ 👌👌❤
Very good 👍❤ bro
@@Diljitkourjosan6170 ਧੰਨਵਾਦ ਆਂਟੀ ਜੀ 😍🙏 ਜੀ
ਕਰੀ ਕਿਤੇ ਮੇਲ ਰੱਬਾ। ਦਿੱਲੀ ਤੇ ਲਹੋਰ ਦਾ ਅੱਜ ਵੀ ਉਡੀਕੇ ਸਾਨੂੰ ਕਿਲਾ ਜਮਰੌਦ ਦਾ
ਸੱਚ ਵੀਰ
ਟਹਿਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇਖਦੇ ਹੋਏ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਆਪਸੀ ਮੁਹੰਬਤ ਦੇਖ ਕੇ
Bhhhh BBQ July 0l😢😢😢😢😢l😢😢😢l😢l😢l
ਸਰਕਾਰੋਂ ਲਾਂਘਾਂ ਖੋਲ ਦਿਉ ਲੋਕ ਤੜਫਦੇ ਨੇ❤
ਦੋਵਾਂ ਪੰਜਾਬਾਂ ਦੇ ਲੋਕ ਇੱਕ ਦੂਜੇ ਨੂੰ ਮਿਲਣ ਲਈ ਤੜਫਦੇ ਨੇ,ਮਿਲਦੇ ਨੇ ਤਾਂ ਅਁਖਾਂ ਚੋਂ ਹੰਝੂ ਵਹਿ ਤੁਰਦੇ ਨੇ1947 ਦੀ ਓਹ ਖੂਨੀ ਵੰਡ ਹੋਈ ਜਿਹਦੇ ਚ ਦੋਹਾਂ ਪਾਸਿਓਂ ਦਸ ਲੱਖ ਪੰਜਾਬੀ ਹੀ ਵੱਢੇ ਟੁੱਕੇ ਗਏ ਉਸ ਅਜ਼ਾਦੀ ਦੀ ਬਹੁਤ ਵੱਡੀ ਕੀਮਤ ਅਸੀਂ ਪੰਜਾਬੀਆਂ ਨੇ ਚੁਕਾਈ ਐ ਹੋਰ ਕਿਸੇ ਦਾ ਤਾਂ ਗਿਆ ਕੁਝ ਨਹੀਂ, ਉਹਨਾਂ ਨੂੰ ਤੇ ਇਹ ਅਜ਼ਾਦੀ ਮੁਫ਼ਤ ਚ ਹੀ ਮਿਲ ਗਈ! ਤਾਂਹੀਂ ਉਨਾਂ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਕੋਈ ਕਦਰ ਨਹੀਂ ! ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦਾ ਪਿਆਰ ਜ਼ਿੰਦਾਬਾਦ👍👍👍👍👍👍👍👍👍
ਨਫਰਤੀ ਏਥੇ ਵੀ ਪਹੁੰਚ ਗਿਆ। ਇਹਨਾਂ ਦੀ ਇਹੋ ਖਸਲਤ ਹੈ।
@@vinylRECORDS0522 ਤਕਲੀਫ ਹੋਈ ਨਾ ਸੱਚ ਸੁਣ ਕੇ......
@@nirmalghuman6077ਭਾਈ ਸਾਹਬ ਮੇਰਾ ਕੁਮੈਟ ਤੁਹਾਡੇ ਲਈ ਨਹੀਂ ਸੀ, ਤੁਸੀਂ ਤਾਂ ਵਧੀਆ ਗੱਲ ਕੀਤੀ ਹੈ।
@vinylRECORDS0522 ਧੰਨਵਾਦ ਵੀਰੇ, ਨਾਮ ਮੈੱਨਸ਼ਨ ਨਾ ਕੀਤਾ ਹੋਵੇ ਤਾਂ ਡਾਊਟ ਜਿਹਾ ਤਾਂ ਹੋ ਈ ਜਾਂਦਾ ਆ
A jhuuthi I d na bnaea kro sidha na likhea kro koi shak nhi hovega
ਟਹਿਣਾ ਸਾਹਿਬ ਲਹੌਰ ਤੇ ਸਿਖ ਧਰਮ ਅਸਥਾਨ ਵਿਖੳਣ ਲਈ ਧੰਨਵਾਦ। ਤੁਗਲਵਾਲ ਗੁਰਦਾਸਪੁਰ।
ਬਲਵਿੰਦਰ ਵੀਰੇ ਇਹ ਤੁਹਾਡਾ ਪਿੰਡ ਤੁਗਲਵਾਲ ਓਹੀ ਪਿੰਡ ਆ ਨਾ...ਮੈਂ ਯੂਟਿਊਬ ਤੇ ਇਕ ਵੀਡੀਓ ਦੇਖੀ ਸੀ ਜੀਹਦੇ ਚ ਦੱਸਿਆ ਗਿਆ ਸੀ ਕਿ ਪੁਰਾਣੀਆਂ ਪੰਜਾਬੀ ਫਿਲਮਾਂ ਦੀ ਹੀਰੋਇਨ "ਇੰਦਰਾ ਬਿੱਲੀ" ਇਸੇ ਪਿੰਡ ਦੇ ਸੀਕੀ ਇਹ ਓਹੀ ਪਿੰਡ ਆ ਵੀਰੇ?????
ਕੋਈ ਸ਼ਬਦ ਹੀ ਨਹੀਂ ਰਿਹਾ ਕਿਹਣ ਲਈ ਮਨ ਭਰ ਆਇਆ ਵੀਡੀਓ ਦੇਖ ਕੇ 😢 ਬਹੁਤ ਵਧੀਆ ਕੀਤਾ ਟਿਹਣਾ ਸਾਬ ❤️🙏🙏
Oh merya Raba gallan sun k rona gya chhaj da vichar ne Ronak la ti. I'm Asif Mehmood from Gujrat Pakistan Punjab.
ਟਹਿਣਾ ਸਾਹਿਬ, ਰੋਣ ਤਾ ਸਾਨੂੰ ਆ ਰਿਹਾ ਵੇਖਕੇ ਤੇ ਸੁਣਕੇ,ਵਾਕਿਆ ਵਿਛੋੜਾ ਤੇ ਮਿਲਣ,ਚਾਹੇ ਸਟੇਟ ਦਾ ਹੋਵੇ ਤਾ ਮਿ,ਣ ਤਾ ਦਿਲ ਹੀ ਜਾਣ ਦਾ ਹੈ ਜੀ,ਰੱਬ ਕਰਕੇ ਕਦੇ ਕਿਸੇ ਨਾਲ ਨਾ ਹੋਵੇ ਤੇ ਨਾ ਵਿਛੋੜਾ ਪਵੇ,❤❤❤
ਮਾਖਿਓਂ ਮਿੱਠੀ ਪੰਜਾਬੀ ਬੋਲੀ ਸੁਣ ਕੇ ਮਨ ਨੂੰ ਧੁਰ ਅੰਦਰ ਤ੍ਰਿਪਤੀ ਮਿਲੀ ❤❤❤ ਨੀਅਤ ਸਾਫ਼ ਹੋਵੇ ਅਤੇ ਮਕਸਦ ਸਹੀ ਹੋਵੇ ਤਾਂ *ਰੱਬ ਜੀ ਵੀ ਤੁਹਾਡੀ ਮੱਦਦ ਜ਼ਰੂਰ ਕਰਦੇ ਨੇ*
ਸਹੀ ਆ ਦੀਪ 👌👌
@@Diljitkourjosan6170 ਧੰਨਵਾਦ ਆਂਟੀ ਜੀ 😍😍
ਟਹਿਣਾ ਸਾਹਿਬਭਾਵੁਕ ਕਰ ਦਿੱਤਾ ਤੁਸੀ ਅੱਜ ।Love you a lotਆਪਣੇ ਵੱਡੀਆਂ ਦੇ ਪਿੰਡ ਵੇਖਣ ਦੀ ਖਿੱਚ ਵੱਧ ਗਈ ਅੱਜਅੱਖਾਂ ਗਿੱਲੀਆਂ ਹੋ ਗਈਆਂ ਟਹਿਣਾ ਸਾਹਿਬ ਸ਼ਬਦ ਖਤਮ ਹੋ ਗਏ
ਟਹਿਣਾ ਸਾਹਿਬ ਜੀ ਤੁਹਾਡੀ ਆਪਣੇ ਗੁਪਤਗੂ ਜਾਂ ਵਾਰਤਾ ਨੇ ਮਨ ਤੇ ਉਹ ਪ੍ਰਭਾਵ ਪਾਇਆ ਕਿ ਅੱਖਾਂ ਵਿਚ ਜੁਆਰ ਭਟੇ ਅੱਥਰੂ ਆ ਗਏ ।
ਸਤਿ ਸ੍ਰੀ ਅਕਾਲ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਨੂੰ 🙏 ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
😍🙏 ਜ਼ਿੰਦਾਬਾਦ ਜ਼ਿੰਦਾਬਾਦ 😍🙏
🫶👏
❤❤❤❤❤
@@User.TH-cam_creaters🙏❤️
ਦਲਜੀਤ ਸਿੰਘ ਸੰਧੂ ਵੀਰ 👍👌🌹🙏
"ਰੌਲ਼ਿਆਂ 'ਚ ਰੁਲ਼ ਗਿਆ ਪੰਜਾਬ, ਏਕ ਨੂਰ ਗਾਉਂਦੀ ਰਹੀ ਰਬਾਬ।"
ਸਤਨਾਮ ਸਿੰਘ ਜੀ 🙏❤️👌👌
Dosta ja koai vir pind Ghagga. Vadia. Gurusar near Gidderbaha. Malout Teh.Muktsar hova N.S.mann Ghagga muktsar ind
ਲਹਿੰਦੇ ਪੰਜਾਬ ਦੇ ਲੋਕਾਂ ਨੂੰ ਸਲਾਮ ਹੈ।ਇਹ ਬਹੁਤ ਹੀ ਪਿਆਰੇ ਤੇ ਸਤਿਕਾਰ ਯੋਗ ਲੋਕ ਹਨ।
ਸੱਭ ਤੋਂ ਵੱਡੀ ਸਾਂਝ ਦਿਲਾਂ ਦੀ ਹੁੰਦੀ ਹੈ, ਇਹ ਕਦੇ ਵੀ ਨਹੀਂ ਟੁੱਟਣੀ ਚਾਹੀਦੀ,ਸੱਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ।
ਟਹਿਣਾ ਸਾਹਿਬ ਬਹੁਤ ਵਧੀਆ ਲਗਾ ਇਸ ਮੇਲ ਮਿਲਾਪ ਵਧਾਉ ਤਾਂ ਨਫਰਤ ਫੈਲਾਉਣ ਵਾਲੇ ਆਪਣੇ-ਆਪ ਖਤਮ ਹੋ ਜਾਣਗੇ।
ਕਹਿਣਾ ਸਾਹਿਬ ਆਪਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕਰਾਏ ਹਨ ਆਪ ਭਾਵਕ ਹੋਏ ਹੋ ਮੈਂ ਆਪ ਦੀਆਂ ਗੱਲਾਂ ਸੁਣ ਕੇ ਵੀ ਭਾਵਕ ਹੋ ਚੁੱਕਾ ਹਾਂ ਸੋ ਆਪ ਨੇ ਦਰਸ਼ਨ ਕਰਾਏ ਆਪ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਪਿੰਡ ਨਾਥ ਜਿਲਾ ਬਠਿੰਡੇ ਤੋਂ ਬੋਲ ਰਿਹਾ ਹਾਂ
ਹਰਮਨ ਥਿੰਦ ਅਤੇ ਟਹਿਣਾ ਸਾਹਿਬ ਬਹੁਤ ਖੂਬ ਬਹੁਤ ਵਧੀਆ ਪੂਰਿਆ ਦੁਨੀਆ ਤੋ ਅਨੋਖਾ ਪ੍ਰੋਗਰਾਮ।
ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤21 11 2024
ਟਹਿਣਾ ਸਾਹਿਬ &ਹਰਮਨ ਜੀ ਤੁਸੀਂ ਕਰਮਾਂ ਵਾਲੇ ਹੋਂ ਜੋ ਸਾਡੇ ਗੁਰਜੰਆਂ ਦੇ ਚਰਨ ਸ਼ੋ ਧਰਤੀ ਦੇ ਦ੍ਰ੍ਰਸਨ ਕਰ ਰਹੇ ਹੋਂ!
ਅੱਜ ਵਿਛੜੇ ਪਰਿਵਾਰ ਮਿਲ ਰਹੇ ਹਨ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਮੈਨੂੰ ਇੰਝ ਮਹਿਸੂਸ ਹੋ ਰਿਹਾ ਜਿਵੇਂ ਮੈਂ ਆਪਣੇ ਵਿੱਛੜੇ ਪਰਿਵਾਰ ਨੂੰ ਮਿਲ ਰਿਹਾ ❤❤❤❤❤
Same here😢😢
ਹਾਏ ਉਏ ਰੱਬਾ ਮੇਰਿਆ ਪ੍ਰੋਗਰਾਮ ਵਿੱਚ ਇੰਨੀ ਭਾਵੁਕਤਾ ਕਿ ਮੇਰੀਆਂ ਖੁੱਦ ਦੀਆਂ ਅੱਖਾਂ ਡੁੱਲ੍ਹ ਗਈਆਂ
ਯਾਰ ਮੈਂ ਦੋ ਤਿੰਨ ਵਾਰ ਰੋਇਆ ਆ ਇਸ ਵੀਡੀਓ ਨੂੰ ਦੇਖ ਕੇ ਮਨ ਭਰ ਗਿਆ ਗਲ਼ਾ ਭਰ ਗਿਆ ਹੈ ਜੀ
ਗੱਚ ਭਰ ਆਉਂਦਾ ਹੈ ਯਾਦ ਕਰਕੇ ਕਿ ਮੇਰੇ ਵਡੇਰਿਆਂ ਦਾ ਜਨਮ ਸਿਆਲਕੋਟ ਚ ਹੋਇਆ ਅਤੇ ਉਹ ਤਰਸ ਰਹੇ ਹਨ ਦਰਸ਼ਨ ਕਰਨ ਲਈ। *ਤੁਸੀਂ ਟਹਿਣਾ ਅੰਕਲ ਜੀ ਵੱਡਭਾਗੇ ਹੋ ਜੋ ਲਹੌਰ ਦੇ ਦਰਸ਼ਨ ਕਰ ਆਏ*
ਵਹਿਗੁਰੂ ਵਹਿਗੁਰੂ ਜੀ 🙏
@@daljitsingh7980ਵਾਹਿਗੁਰੂ ਜੀ 😍🙏😍
Aaasi ve seealkot to aae c
ਵਾਹਿਗੁਰੂ ਜੀ ਸਾਰਿਆਂ ਉਤੇ ਮੇਹਰ ਭਰਿਆ ਹੱਥ ਬਣਾਈ ਰੱਖਣ ❤❤
🙏🙏🙏@@Diljitkourjosan6170
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਧੰਨੁ ਧੰਨੁ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏🙏🙏🙏
ਕਿਸੇ ਬੰਦੇ ਦੇ ਮੱਥੇ ਤੇ ਨੀ ਲਿਖਿਆ ਹੁੰਦਾ ਇਹ ਪੰਜਾਬੀ ਆ ਜਦ ਤਕ ਉਹ ਪੰਜਾਬੀ ਦਿਸੇ ਨਾ , ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਵਿਲੱਖਣ ਪਛਾਣ ਦਿੱਤੀ ਆ ਗੁਰਸਿੱਖ ਨੂੰ।।🙏
ਟਹਿਣਾ ਸਾਹਿਬ ਇਹੋ ਜਿਹੀਆਂ ਵੀਡੀਓ ਐਮਬੈਸੀ ਵਾਲਿਆਂ ਨੂੰ ਪਾਓ ਸ਼ਾਇਦ ਕੋਈ ਕਿਸੇ ਦੇ ਦਿਲ ਚ ਰਹਿਮ ਆਵੇ ਤੇ ਵੀਜੇ ਮਿਲਨੇ ਆਸਾਨ ਹੋ ਜਾਣ ਇਧਰੋਂ ਉਧਰੋਂ
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਜੋ ਪੰਜਾਬੀ ਨੂੰ ਪਿਆਰ ਕਰਦਾ ਹੋਣਾ ਉਹ ਸਾਰੇ ਹੀ ਭਾਵਕ ਹੋ ਗਏ ਹੋਣਗੇ ਅਸੀਂ ਵੀ ਹੋਗੇ ਹਾਂ ਬਹੁਤ ਅੱਛਾ ਲੱਗਦਾ ਹੈ ਇਸ ਪਿਆਰ ਨੂੰ ਦੇ ਕੇ ਪਰਮਾਤਮਾ ਸਾਰੇ ਦਾ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਣ
ਦਿਲੀ ਤੇ ਲਾਹੌਰ ਦਾ ਮੇਲ ਕਰਵਾਦੇ ਰਬਾ ।❤❤❤❤❤❤❤
ਪਤਾ ਨਹੀਂ 75 ਸਾਲਾਂ ਤੋਂ ਕਿੰਨੇ ਲੋਕ ਤੜਫਦੇ ਦੁਨੀਆਂ ਤੋਂ ਚਲੇ ਗਏ ਆਪਣੀਆਂ ਨੂੰ ਮਿਲ਼ਣ ਦੀ ਤਾਂਘ ਵਿੱਚ ਸਭ ਘਟਿਆ ਸਰਕਾਰਾਂ ਦੀ ਦੇਂਣ ਹੈ
Sahi GL a ji
ਧੰਨ ਧੰਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ 🙏🏻🙏🏻🙏🏻🙏🏻🙏🏻
Love you all Sikh brothers and sisters from Pakistan 🇵🇰 punjab ❤
ਵਾਹ ਜੀ ਵਾਹ ਵਾਹਿਗੁਰੂ ਤੱਤੀ ਵਾਹ ਨਾ ਲੱਗੇ ਦੋਵਾਂ ਪੰਜਾਬਾ ਨੂੰ ਰੱਬ ਮਿਲਣ ਦੇ ਰਾਹ ਸੁਖਾਲੇ ਕਰ ਦੇਣ ❤❤❤❤❤❤❤❤❤❤
Very good ਉਏ ਬਾਈ ਟਹਿਣਾ ਸਾਬ੍ਹ ਤੁਸੀਂ ਆਪਣੇ ਪਿੰਡ ਦੇ ਗਰਾਈਂ ਲੱਭ ਲਏ ਦਿਲੋਂ ਸਲਾਮ ਹੈ ਵੀਰ ਟਹਿਣਾ ਸਾਬ੍ਹ
ਬਿਲਕੁਲ ਸਹੀ ਗੱਲ ਹੈ ਟਹਿਣਾ ਸਾਹਬ ਬਾਈ ਜੀ ਇਹ ਦਿਲਾਂ ਦੀਆਂ ਸਾਝਾਂ ਹਨ ਤੇ ਆਪਣਿਆਂ ਨੂੰ ਮਿਲ ਕੇ ਖੁਸ਼ੀ ਤਾ ਬਹੁਤ ਹੁੰਦੀ ਹੈ ਤੇ ਮਿਲ ਕੇ ਦਿਲ ਭਰ ਆਉਂਦਾ ਹੈ ਚੜਦੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਸਲੂਟ ਹੈ ਧੰਨਵਾਦ
ਅਸੀਂ ਪੰਜਾਬੀ ਹਾਂ.!ਸਾਡਾ ਹੱਸਣਾ,ਤੇ ਗਾਉਣਾ ਪੰਜਾਬੀ.!ਸਾਨੂੰ ਗੁੜ੍ਹਤੀ ਦਿੱਤੀ ਪੰਜਾਬੀ ਨੇ .!ਸਾਡੇ ਮਰਨ ਤੇ ਵੈਨ ਵੀ ਵਿਚ ਪੰਜਾਬੀ ,ਮਾਝਾ,ਮਾਲਵਾ, ਦੋਆਬਾ, ਪੁਆਦ, ਪਹਿਚਾਣ ਦਿੱਤੀ ਪੰਜਾਬੀ ਨੇ ..!!❤ ਲਵ ਯੂ ਪੰਜਾਬ ❤
ਵਾਹਿਗੁਰੂ ਜੀ ਕਰਨ ਇਹ ਹੱਦਾਂ ਸਰਹੱਦਾਂ ਖ਼ਤਮ ਹੋ ਜਾਣ
ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਨੂੰ ਦੇਖਦੇ ਹੀ ਮੇਰੇ ਪੈਰਾਂ ਵਿੱਚੋ ਪਈ ਹੋਈ ਜੁੱਤੀ ਉਤਰ ਗਈ ਤੇ ਸਿਰ ਤੇ ਪਰਨਾ ਲੈਕੇ ਖੂਬ ਅਨੰਦ ਆਇਆ। ਧੰਨਵਾਦ ਟਹਿਣਾ ਸਾਬ੍ਹ।
ਜਾਲਮਾ ਨੇ ਜਦ ਵੀ ਵੰਡਿਆ ਮੇਰਾ ਪੰਜਾਬ ਵੰਡਿਆ ਜਦ ਵੀ ਹਿੱਸੇ ਪਏ ਮੇਰੇ ਪੰਜਾਬ ਦੇ ਪਾਏ ਕੱਖ ਨਾ ਰਹੇ ਤੁਹਾਡਾ ਸਿਆਸਤ ਦਾਨੋ
Bhot vdia lga jii,,,bhavok hogi dekh ke
ਟਹਿਣਾ ਸਾਹਿਬ ਅਤੇ ਮੈਡਮ ਹਰਮਨ ਥਿੰਦ ਜੀ ਸਾਬਾਸ ਗੁਰੂ ਭਲਾ ਕਰੇ 🙏🙏
ਟਹਿਣਾ ਸਾਬ ਤੁਸੀ ਆਪਣੇ ਅੱਥਰੂ ਤੇ ਕਾਬੂ ਰੱਖੋ... ਨਾਲ ਬੀਬੀ ਹਰਮਨ ਜੀ ਨੂੰ ਵੀ ਹੌਸਲਾ ਦਿਓ...! ਅਸੀ ਪੰਜਾਬੀ ਦੇ ਆਸ਼ਿਕ ਹਾਂ...!
ਆਓ ਵੀਰੋ ਪੰਜਾਬੀ ਓ ਆਪਾਂ ਸਾਰੇ ਪੰਜਾਬੀ ਦੇ ਆਸ਼ਿਕ ਬਣੀਏਂ, ਸਾਂਝ ਪੰਜਾਬੀਆਂ ਦੀ ਸ਼ਾਨ ਸ਼ਾਨ ਪੰਜਾਬੀਆਂ ਦੀ ਵਾਹ ਟਹਿਣਾ ਸਾਹਿਬ ਜੀ, ਬੀਬਾ ਹਰਮਨ ਥਿੰਦ ਜੀ ❤❤ ਸਲੂਟ ਆ ਜੀ ਸੱਚੋਂ ਸੱਚ 😅😅
ਪੰਜਾਬ ਪੰਜਾਬੀਅਤ ਦਾ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਮਿਲਾਪ ਕਰਵਾਉਦੇ ਰਹਿਣ ਅੱਜ ਇਸ ਤਰ੍ਹਾਂ ਦੀ ਮਿਲਣੀ ਲਈ ਪਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ
ਟਹਿਣਾ ਸਾਬ ਮਹਾਰਾਣੀ ਬੰਬਾਂ ਦੀ ਕਬਰ ਤੇ ਫੁੱਲ ਚੜਾ ਆਉਂਦੇ ਉਹ ਉਡੀਕ ਦੀ ਹੋਣੀ ਆ
Vir ji bnba jinda di samadh kithe he ji
@JaswinderKaur-ge3wq ਲਹੌਰ ਸ਼ਹਿਰ ਦੇ ਕਬਰਸਤਾਨ ਚ ਇਥੇ ਹੀ ਆ
ਪੰਜਾਬੀ ਭਾਂਵੇ ਚੜ੍ਹਦੇ ਪੰਜਾਬ ਤੋਂ ਹੋਣ ਭਾਂਵੇ ਲਹਿੰਦੇ ਪੰਜਾਬ ਤੋਂ ਹੋਣ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਪਰ ਸਿਆਸਤਦਾਨ ਨਹੀਂ ਚਾਹੁੰਦੇ ਕਿ ਲੋਕ ਆਪਸ ਚ ਮਿਲਣ
ਸਾਰੇ ਵੀਰਾਂ ਨੂੰ ਸਤਿ ਸਿਰੀ ਅਕਾਲ ਬਹੁੱਤ ਬਹੁੱਤ ਸਲਾਮ ਜੀ ਬਹੁੱ ਵਧੀਆ ਜੀ
ਲਹਿੰਦੇ ਪੰਜਾਬ ਨੂੰ ਸਲੂਟ ❤
ਬਹੁਤ ਵਧੀਆ ਜੀ 🙏🏼👍🏼Proud to be a..Bhatti 🙏🏼🙏🏼
ਟਹਿਣਾ ਜੀ ਵਾਹਿਗੁਰੂ ਤੁਹਾਡੇ ਤੇ ਮੋਹਰ ਭਰਿਆ ਹਥ ਰਖਣ ਚੜਦਾ ਤੇ ਲਹਿੰਦਾ ਪੰਜਾਬ ਜਿੰਦਾਬਾਦ
ਪ੍ਰਮਾਤਮਾ ਕਿਰਪਾ ਕਰਨ ਫਿਰ ਤੋਂ ਦੋਵੇਂ ਦੇਸ਼ ਇਕੱਠੇ ਹੋ ਜਾਣ ਸਰਕਾਰਾਂ ਦਾ ਬੇੜਾ ਗ਼ਰਕ ਪੰਜਾਬ ਦੇ ਟੋਟੇ ਕਰ ਰੱਖ ਦਿੱਤੇ
🙏🙏❤️🙏❤️🙏 ਦੇਖ ਕੇ ਹੀ ਬਹੁਤ ਮਨ ਭਰ ਗਿਆ 🙏🙏❤️🙏🙏
ਸਾਡੇ ਬਾਪੂ ਜੀ ਅਤੇ ਤਾਇਆ ਜੀ ਵੀ ਇਧਰ ਆਮ ਆਉਂਦੇ ਸਨ, ਸਾਡੀ ਇਧਰ ਜ਼ਮੀਨ ਸੀ
ਅਸੀ ਆਪਣੇ ਮੁਸਲਿਮ ਭਾਈਚਾਰੇ ਦਾ ਕਿਵੇਂ ਦੇਣਾ ਦੇ ਸਕਦੇ ਹਾਂ ਯਾਰ ਐਨੀ ਮੁਹੱਬਤ , ਵਾਹਿਗੁਰੂ ਹਮੇਸ਼ਾ ਇਹ ਭਾਈਚਾਰਾ ਏਸੇ ਤਰ੍ਹਾਂ ਹੀ ਬਣਾਈ ਰੱਖਣ, ਤੇ ਇਹ ਦੁਰੀਆ ਛੇਤੀ ਹੀ ਮੁੱਕ ਜਾਣ
ਟਹਿਣਾ ਸਾਹਿਬ ਪਰੋਗਰਾਮ ਦੇਖ ਰਿਹਾ ਮੈਂ ਵੀ ਭਾਵੁਕ ਹੋ ਰਿਹਾ ਹਾਂ ਜੀ ਜੀਓਂਦੇ ਰਹੋ ਜੀ
ਬਹੁਤ ਵਧੀਆ ਪ੍ਰੋਗਰਾਮ ਹੈ।
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਗੇ ਅਰਦਾਸ ਕਰਦੇ ਹਾਂ ਕਿ ਫਿਰ ਤੋਂ ਅਸੀਂ ਮਿਲ ਜਾਈਏ। ਓਧਰ ਦੇ ਲੋਕ ਕਿਨਾ ਪਿਆਰ ਕਰਦੇ ਹਨ।ਉਹਨਾਂ ਦਾ ਬੇੜਾ ਗ਼ਰਕ ਹੋ ਜਾਵੇ ਜਿਨ੍ਹਾਂ ਨੇ ਸਾਡੇ ਵਿੱਚ ਨਫ਼ਰਤ ਭਰੀ ਹੈ।
ਪਿੰਡ ਵਾਲ਼ਿਆਂ ਨੂੰ ਪਿੰਡ ਵਾਲ਼ੇ ਲੱਭਦੇ ਜਦ ਮਿਲ਼ੇ ਤਾਂ ਹੰਝੂ ਵਗੇ ਸਭਦੇ
ਸਾਡੀਆ ਸਰਕਾਰਾਂ ਇਸੇ ਵੰਡ ਦੇ ਅਧਾਰ ਤੇ ਹੀ ਰਾਜ ਕਰ ਰਹੀਆਂ ਹਨ ਜੀ ਦੋਵਾਂ ਪੰਜਾਬਾਂ ਦੇ ਲੋਕ ਤਾ ਇੱਕ ਹੋਣ ਲਈ ਬਹੁਤ ਉਤਾਵਲੇ ਹਨ ਬਹੁਤ ਹੀ ਤਾਂਘ ਹੈ
ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਵਾਹਿਗੁਰੂ ਜੀ, ਰਹਿਮਤ ਕਰਨ🙏
ਵਾਹਿਗੁਰੂ ਪੰਜਾਬੀਆਂ ਦਾ ਇਸੇਤਰ੍ਹਾਂ ਮੇਲ ਮਿਲਾਪ ਕਰਵਾਉਂਦਾ ਰਹੇ
Tehama sahib thank you so much dhan dhan guru Arjandev ji waheguruji
ਆਰੀਆਂ ਨਾਲ ਅੰਬਰ ਵੱਢਿਆ ਜਾਂਦਾ ਨਹੀਂ *ਪਾਣੀ ਚੋਂ ਘੁਲ਼ਿਆ ਪਾਣੀ ਕੱਢਿਆ ਜਾਂਦਾ ਨਹੀਂ*
ਦੀਪ ਬਰਾੜ 👌👌
@@daljitsingh7980ਸੰਧੂ ਵੀਰੇ ਧੰਨਵਾਦ ਜੀ 😍😍
ਦੀਪ 👌👌🙏
@@Diljitkourjosan6170 ਆਂਟੀ ਜੀ 😍🙏 ਜੀ
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਪਾਕਿਸਤਾਨ ਦੇ ਲੋਕਾਂ ਦਾ ਪਿਆਰ ਦੇਖਕੇ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ
Love you pak Punjabi veero te bhaino khush raho Allah waheguru khushiyan bakshey 🙏🫶🙏
ਟਹਿਣਾ ਸਾਹਿਬ ji bhout-2 thanks , DULLA BHATTI JI BARA APP JI DA , HARMAN JI DA WARLDING BHOUT HI SUNDER C JI
❤ ਸਤਿਕਾਰ ਟਹਿਣਾ ਸਾਹਿਬ ਅਤੇ ਹਰਮਨ ਜੀ ਅਤੇ ਬਾਕੀ ਸਾਰਿਆਂ ਦਾ 🙏🌹😍
ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਇੰਡੀਆ 🎉🙏❤️
❤ lehnda punjab tu love
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ
ਧੰਨ ਧੰਨ ਪੰਜਵੇ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਸੁਖ ਰੁਖਿਉ ਜੀ । ਚੜਦੇ ਅਤੇ ਲਹਿਦੇ ਪੰਜਾਬ ਦਾ ਪਿਆਰ ਇਸੇ ਤਰਾ ਬਣਿਆ ਰਹੇ , ਵਹਿਗੁਰੂ ਜੀ ਸਦਾ ਅੰਗ -ਸੰਗ ਰਹਿਣ । Love you pak punjabi brothers and sisters khus raho . Allah Waheguru khus rakhega . Super Duper Tehna sahib and Harman Thind punjab punjabi and punjabiat jindabad .
ਕਿਆ ਕਹਿਣੇ । ਦਿਲ ਦੀਆ ਗੱਲਾਂ ਦਿਲ ਹੀ ਸਮਝ ਸਕਦਾ ਹੈ। ❤️
❤❤❤❤❤❤❤❤❤❤❤❤ ਬਾਈ ਸਵਰਨ ਸਿੰਘ ਟਹਿਣਾ ਸਾਹਿਬ ਅਤੇ ਆਪ ਦੇ ਨਾਲ ਖੜੇ ਹੋਏ ਪਾਕਿਸਤਾਨ ਦੇ ਗੁਰਮੁਖ ਪਿਆਰੇ ਸਾਰੇ ਵੀਰਾਂ ਦੇ ਦਰਸ਼ਨ ਕੀਤੇ ਵਿਚਾਰਾਂ ਸੁਣੀਆਂ ਬੜਾ ਹੀ ਮਨ ਖੁਸ਼ ਹੋਇਆ ਹੈ ਆਪ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕਰਾਏ ਹਨ ਸੋ ਆਪ ਜੀ ਪਰਮਾਤਮਾ ਉਮਰ ਲੰਮੀ ਕਰੇ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ
ਬਿਗਾਨਿਆਂ ਹੱਥੋਂ ਕੰਗਾਲ ਯਾਰੋ ਹੋਏ ਤੁਸੀਂ ਵੀ ਹੋ ਅਤੇ ਹੋਏ ਅਸੀਂ ਵੀ ਹਾਂ। ਸਾਨੂੰ ਲੁਟਿਆ ਰੱਜ ਕੇ ਜਾਗਦਿਆਂ ਨੇ ਸੋਏ ਤੁਸੀਂ ਵੀ ਹੋ ਤੇ ਸੋਏ ਅਸੀਂ ਵੀ ਹਾਂ। ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ।
🌹🌹👍❤ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਵਾਂ ਦਾ ਜੀ 🙏🙏 ਜਿਹਨਾਂ ਨੇ ਸਾਨੂੰ ਘਰ ਬੈਠੀਆਂ ਨੂੰ ਸਾਡੇ ਗੁਰੂ ਸਾਹਿਬਾਨਾਂ ਦੇ ਚਰਨ ਛੂ ਸਥਾਨਾਂ ਦੇ ਦਰਸ਼ਨ ਕਰਵਾਏ, ਸੋਸਿਲ ਮੀਡਿਆ ਦਵਾਰਾ ਜੀ ❤❤🌹🌹🙏🙏👍
ਸਵਰਨ ਜੀ ਤੁਸੀਂ ਤੇ ਮੈਨੂੰ ਰਵਾ ਈ ਦਿੱਤਾ।
ਸ਼ੁਕਰ ਹੈ ਪ੍ਰਾਇਮੇਸੀ਼ਆ ਦਾ ਸਾਨੂੰ ਘਰ ਬੈਠੇ ਪਾਕਿਸਤਾਨ ਦੇ ਦਰਸ਼ਨ ਹੋ ਗਏ
ਬਹੁਤ ਵਧੀਆ ਚੜ੍ਹਦੀ ਕਲਾ ਵਿਚ ਰਹੋ
ਸਰ ਇਹ ਇੰਟਰਵਿਊ ਹਰ ਇਨਸਾਨ ਦੇ ਦਿਲ ਨੂੰ ਛੂਹ ਦੀ ਆ ਜੀ ਤੇ ਹਰ ਇਨਸਾਨ ਦਿਲ ਤੋਂ ਭਾਵੁਕ ਹੁੰਦਾ ਹੈ ਜੀ❤❤
ਵਾਹਿਗੁਰੂ ਜੀ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਹਮੇਸ਼ਾ ਖੁਸ਼ ਰੱਖਣ ਜੀ 🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏
Ba Kamal Gella ketiya History naal curry hu Roh taza ker deti❤❤❤Lajawab.
ਹੈਰਾਨੀ ਹੋੲੀ ਕਿ ਪੁਤ ਪੋਤਰੇ ਵੀ ਯਾਦ ਕਰਕੇ ਰੋ ਰਹੇ ਹਨ ਕਿਨੀ ਪੀੜ ਹੈ
ਕਿੰਨੀ ਆ ਗੱਲਾਂ ਦਾ ਪਤਾ ਚੱਲਿਆ ਬਿਲਕੁਲ ਸਹੀ ਕਿਹਾ ਜੀ
ਟਹਿਣਾ ਸਾਹਿਬ ਬਹੁਤ ਕਿਸਮਤ ਵਾਲੇ ਹੋ ,ਲਹਿੰਦਾ ਚੜ੍ਹਦਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਦੇ ਦਰਸ਼ਨ ਕਰ ਰਹੇ ਹੋ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਦੇ ਦਰਸ਼ਨ ਕੀਤੇ , ਅਸੀਂ ਵੀ ਲਾਹੌਰੀਏ ਹਾਂ,ਸਾਡਾ ਪਰਿਵਾਰ ਵੀ 1947 ਤੋਂ ਪਹਿਲਾਂ ਲਾਹੌਰ ਜ਼ਿਲ੍ਹੇ ਦੇ ਪਿੰਡ ਮਾਂਗਾ ਵਿੱਚ ਰਹਿੰਦਾ ਸੀ ਪਰ 1947 ਦੇ ਉਜਾੜੇ ਵੇਲੇ ਜ਼ਮੀਨ ਜਾਇਦਾਦਾਂ ਘਰ ਬਾਰ ,ਮਾਲ ਡੰਗਰ, ਮਿੱਤਰ ਪਿਆਰੇ ਛੱਡ ਕੇ ਚੜਦੇ ਪੰਜਾਬ ਵਿੱਚ ਆਉਣਾ ਪਿਆ ,
ਇਸ ਕਿਸ਼ਤ ਦਾ ਕੋਈ ਜਵਾਬ ਨਹੀਂ ਜੀ ❤
❤❤meri life da sab toh vadhia episode ❤❤❤ tusi India Punjab avo ji asi welcome krage ❤
ਪੰਜਾਬੀਅਤ ਜਿੰਦਾਬਾਦ ਵਧੀਆ ਟਹਿਣਾ ਜੀ
ਲਹਿੰਦੇ ਪੰਜਾਬ ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਲੱਗਾ ਜ਼ਿੰਦਾਬਾਦ
Bhut vadiya jankari god bless both of you 🍁🍁
ਟਹਿਣਾ ਸਾਭ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲ ਲਫ਼ਜ਼ ਨਹੀਂ ਤੁਹਾਡੀ ਸਿਫਤ ਬਿਆਨ ਕਰ ਸਕੀਏ ਹਰਮਨ ਥਿੰਦ ਬਾਕਾਮਲ ਜੋੜੀ ਬਣੀ ਵਾਹਿਗੁਰੂ ਅੱਗੇ ਤਰੱਕੀਆਂ ਬਖਸ਼ੇ ਜੀ
Very nice good Message good information thanks verji God bless you always be happy kuss Reheo waheguru ji ❤🎉
ਵਾਹ ਜੀ ਵਾਹ ਕਿਆ ਬਾਤ ਹੈ ਜੀ ਇਹ ਦੋ ਪਜਾਮਾ ਪੰਜਾਬਾਂ ਦੀ ਕੰਧ ਨੂੰ ਅੱਜ ਸਮੇਟ ਕੇ ਆਓ ਐਂਟਰੀ ਬਾਰੇ ਪੁੱਛਿਆ
❤Harman tusi kine narm dil ho ❤
ਟਹਿਣਾ ਸਾਹਿਬ ਸੱਚੀ ਮਨ ਭਰ ਆਇਆ ਸੁਣ ਕੇ
ਚੜ੍ਹਦੇ ਪੰਜਾਬ ਚ ਵੀ ਨਾਸਿਰ ਢਿੱਲੋਂ ਵਰਗਾ ਇਨਸਾਨ ਚਾਹੀਦਾ ਜੋ ਦੋਨਾਂ ਪੰਜਾਬਾਂ ਨੂੰ ਮਿਲਾਨ ਲਈ ਉਪਰਾਲਾ ਕਰੇ
Tahna veerji,tuhanu sun ke mere hanju nahi ruk rahe.sare Veera nu Sade walon sat Sri akaal kahoji.
ਕੋਈ ਆਇਆ ਜਾ ਗਿਆ,,,,,ਪਰ ਇਹ ਧਰਤੀ ਬਾਬੇ ਨਾਨਕ ਸਹਿਬ ਜੀ ਦੀ ਜਨਮ ਭੂਮੀ ਐ,,,,ਪਾਕ ਅਤੇ ਪਵਿਤਰ ਸੋਹਣੀ ਧਰਤੀ ਐ,,,,,
ਬਹੁਤ ਹੀ ਭਾਵਕ ਕਰਨ ਵਾਲੀ ਮੁਲਾਕਾਤ ਸਾਬਾਸ ਜਿਊਦੇ ਰਹੋ ਪੰਜਾਬੀਓ 🙏🙏
ਸ਼ਬਦ ਤੋਂ ਖੁਸ਼ੀ, ਸ਼ਬਦ ਤੋਂ ਗ਼ਮ
*ਸ਼ਬਦ ਤੋਂ ਪੀੜ, ਸ਼ਬਦ ਹੀ ਮਰਹਮ*
ਤੁਸੀ ਸ਼ਬਦਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਏ ਜੀ ਲਹੌਰ ਚ 🙏
ਦੀਪ ਬਰਾੜ 🙏❤️👌👌👍
@@daljitsingh7980😍🙏 ਜੀ ਸੰਧੂ ਵੀਰੇ
ਦੀਪ 👌👌❤
Very good 👍❤ bro
@@Diljitkourjosan6170 ਧੰਨਵਾਦ ਆਂਟੀ ਜੀ 😍🙏 ਜੀ
ਕਰੀ ਕਿਤੇ ਮੇਲ ਰੱਬਾ। ਦਿੱਲੀ ਤੇ ਲਹੋਰ ਦਾ ਅੱਜ ਵੀ ਉਡੀਕੇ ਸਾਨੂੰ ਕਿਲਾ ਜਮਰੌਦ ਦਾ
ਸੱਚ ਵੀਰ
ਟਹਿਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇਖਦੇ ਹੋਏ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਆਪਸੀ ਮੁਹੰਬਤ ਦੇਖ ਕੇ
Bhhhh BBQ July 0l😢😢😢😢😢l😢😢😢l😢l😢l
ਸਰਕਾਰੋਂ ਲਾਂਘਾਂ ਖੋਲ ਦਿਉ ਲੋਕ ਤੜਫਦੇ ਨੇ❤
ਦੋਵਾਂ ਪੰਜਾਬਾਂ ਦੇ ਲੋਕ ਇੱਕ ਦੂਜੇ ਨੂੰ ਮਿਲਣ ਲਈ ਤੜਫਦੇ ਨੇ,ਮਿਲਦੇ ਨੇ ਤਾਂ ਅਁਖਾਂ ਚੋਂ ਹੰਝੂ ਵਹਿ ਤੁਰਦੇ ਨੇ
1947 ਦੀ ਓਹ ਖੂਨੀ ਵੰਡ ਹੋਈ ਜਿਹਦੇ ਚ ਦੋਹਾਂ ਪਾਸਿਓਂ ਦਸ ਲੱਖ ਪੰਜਾਬੀ ਹੀ ਵੱਢੇ ਟੁੱਕੇ ਗਏ
ਉਸ ਅਜ਼ਾਦੀ ਦੀ ਬਹੁਤ ਵੱਡੀ ਕੀਮਤ ਅਸੀਂ ਪੰਜਾਬੀਆਂ ਨੇ ਚੁਕਾਈ ਐ
ਹੋਰ ਕਿਸੇ ਦਾ ਤਾਂ ਗਿਆ ਕੁਝ ਨਹੀਂ, ਉਹਨਾਂ ਨੂੰ ਤੇ ਇਹ ਅਜ਼ਾਦੀ ਮੁਫ਼ਤ ਚ ਹੀ ਮਿਲ ਗਈ! ਤਾਂਹੀਂ ਉਨਾਂ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਕੋਈ ਕਦਰ ਨਹੀਂ !
ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦਾ ਪਿਆਰ ਜ਼ਿੰਦਾਬਾਦ👍👍👍👍👍👍👍👍👍
ਨਫਰਤੀ ਏਥੇ ਵੀ ਪਹੁੰਚ ਗਿਆ। ਇਹਨਾਂ ਦੀ ਇਹੋ ਖਸਲਤ ਹੈ।
@@vinylRECORDS0522 ਤਕਲੀਫ ਹੋਈ ਨਾ ਸੱਚ ਸੁਣ ਕੇ......
@@nirmalghuman6077ਭਾਈ ਸਾਹਬ ਮੇਰਾ ਕੁਮੈਟ ਤੁਹਾਡੇ ਲਈ ਨਹੀਂ ਸੀ, ਤੁਸੀਂ ਤਾਂ ਵਧੀਆ ਗੱਲ ਕੀਤੀ ਹੈ।
@vinylRECORDS0522 ਧੰਨਵਾਦ ਵੀਰੇ, ਨਾਮ ਮੈੱਨਸ਼ਨ ਨਾ ਕੀਤਾ ਹੋਵੇ ਤਾਂ ਡਾਊਟ ਜਿਹਾ ਤਾਂ ਹੋ ਈ ਜਾਂਦਾ ਆ
A jhuuthi I d na bnaea kro sidha na likhea kro koi shak nhi hovega
ਟਹਿਣਾ ਸਾਹਿਬ ਲਹੌਰ ਤੇ ਸਿਖ ਧਰਮ ਅਸਥਾਨ ਵਿਖੳਣ ਲਈ ਧੰਨਵਾਦ। ਤੁਗਲਵਾਲ ਗੁਰਦਾਸਪੁਰ।
ਬਲਵਿੰਦਰ ਵੀਰੇ ਇਹ ਤੁਹਾਡਾ ਪਿੰਡ ਤੁਗਲਵਾਲ ਓਹੀ ਪਿੰਡ ਆ ਨਾ...
ਮੈਂ ਯੂਟਿਊਬ ਤੇ ਇਕ ਵੀਡੀਓ ਦੇਖੀ ਸੀ ਜੀਹਦੇ ਚ ਦੱਸਿਆ ਗਿਆ ਸੀ ਕਿ ਪੁਰਾਣੀਆਂ ਪੰਜਾਬੀ ਫਿਲਮਾਂ ਦੀ ਹੀਰੋਇਨ "ਇੰਦਰਾ ਬਿੱਲੀ" ਇਸੇ ਪਿੰਡ ਦੇ ਸੀ
ਕੀ ਇਹ ਓਹੀ ਪਿੰਡ ਆ ਵੀਰੇ?????
ਕੋਈ ਸ਼ਬਦ ਹੀ ਨਹੀਂ ਰਿਹਾ ਕਿਹਣ ਲਈ ਮਨ ਭਰ ਆਇਆ ਵੀਡੀਓ ਦੇਖ ਕੇ 😢
ਬਹੁਤ ਵਧੀਆ ਕੀਤਾ ਟਿਹਣਾ ਸਾਬ ❤️🙏🙏
Oh merya Raba gallan sun k rona gya chhaj da vichar ne Ronak la ti. I'm Asif Mehmood from Gujrat Pakistan Punjab.
ਟਹਿਣਾ ਸਾਹਿਬ, ਰੋਣ ਤਾ ਸਾਨੂੰ ਆ ਰਿਹਾ ਵੇਖਕੇ ਤੇ ਸੁਣਕੇ,ਵਾਕਿਆ ਵਿਛੋੜਾ ਤੇ ਮਿਲਣ,ਚਾਹੇ ਸਟੇਟ ਦਾ ਹੋਵੇ ਤਾ ਮਿ,ਣ ਤਾ ਦਿਲ ਹੀ ਜਾਣ ਦਾ ਹੈ ਜੀ,ਰੱਬ ਕਰਕੇ ਕਦੇ ਕਿਸੇ ਨਾਲ ਨਾ ਹੋਵੇ ਤੇ ਨਾ ਵਿਛੋੜਾ ਪਵੇ,❤❤❤
ਮਾਖਿਓਂ ਮਿੱਠੀ ਪੰਜਾਬੀ ਬੋਲੀ ਸੁਣ ਕੇ ਮਨ ਨੂੰ ਧੁਰ ਅੰਦਰ ਤ੍ਰਿਪਤੀ ਮਿਲੀ ❤❤❤
ਨੀਅਤ ਸਾਫ਼ ਹੋਵੇ ਅਤੇ ਮਕਸਦ ਸਹੀ ਹੋਵੇ ਤਾਂ
*ਰੱਬ ਜੀ ਵੀ ਤੁਹਾਡੀ ਮੱਦਦ ਜ਼ਰੂਰ ਕਰਦੇ ਨੇ*
ਸਹੀ ਆ ਦੀਪ 👌👌
@@Diljitkourjosan6170 ਧੰਨਵਾਦ ਆਂਟੀ ਜੀ 😍😍
ਟਹਿਣਾ ਸਾਹਿਬ
ਭਾਵੁਕ ਕਰ ਦਿੱਤਾ ਤੁਸੀ ਅੱਜ ।
Love you a lot
ਆਪਣੇ ਵੱਡੀਆਂ ਦੇ ਪਿੰਡ ਵੇਖਣ ਦੀ ਖਿੱਚ ਵੱਧ ਗਈ ਅੱਜ
ਅੱਖਾਂ ਗਿੱਲੀਆਂ ਹੋ ਗਈਆਂ ਟਹਿਣਾ ਸਾਹਿਬ
ਸ਼ਬਦ ਖਤਮ ਹੋ ਗਏ
ਟਹਿਣਾ ਸਾਹਿਬ ਜੀ ਤੁਹਾਡੀ ਆਪਣੇ ਗੁਪਤਗੂ ਜਾਂ ਵਾਰਤਾ ਨੇ ਮਨ ਤੇ ਉਹ ਪ੍ਰਭਾਵ ਪਾਇਆ ਕਿ ਅੱਖਾਂ ਵਿਚ ਜੁਆਰ ਭਟੇ ਅੱਥਰੂ ਆ ਗਏ ।
ਸਤਿ ਸ੍ਰੀ ਅਕਾਲ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਨੂੰ 🙏 ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
😍🙏 ਜ਼ਿੰਦਾਬਾਦ ਜ਼ਿੰਦਾਬਾਦ 😍🙏
🫶👏
❤❤❤❤❤
@@User.TH-cam_creaters🙏❤️
ਦਲਜੀਤ ਸਿੰਘ ਸੰਧੂ ਵੀਰ 👍👌🌹🙏
"ਰੌਲ਼ਿਆਂ 'ਚ ਰੁਲ਼ ਗਿਆ ਪੰਜਾਬ,
ਏਕ ਨੂਰ ਗਾਉਂਦੀ ਰਹੀ ਰਬਾਬ।"
ਸਤਨਾਮ ਸਿੰਘ ਜੀ 🙏❤️👌👌
Dosta ja koai vir pind Ghagga. Vadia. Gurusar near Gidderbaha. Malout Teh.Muktsar hova
N.S.mann Ghagga muktsar ind
ਲਹਿੰਦੇ ਪੰਜਾਬ ਦੇ ਲੋਕਾਂ ਨੂੰ ਸਲਾਮ ਹੈ।ਇਹ ਬਹੁਤ ਹੀ ਪਿਆਰੇ ਤੇ ਸਤਿਕਾਰ ਯੋਗ ਲੋਕ ਹਨ।
ਸੱਭ ਤੋਂ ਵੱਡੀ ਸਾਂਝ ਦਿਲਾਂ ਦੀ ਹੁੰਦੀ ਹੈ, ਇਹ ਕਦੇ ਵੀ ਨਹੀਂ ਟੁੱਟਣੀ ਚਾਹੀਦੀ,ਸੱਭ ਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ।
ਟਹਿਣਾ ਸਾਹਿਬ ਬਹੁਤ ਵਧੀਆ ਲਗਾ ਇਸ ਮੇਲ ਮਿਲਾਪ ਵਧਾਉ ਤਾਂ ਨਫਰਤ ਫੈਲਾਉਣ ਵਾਲੇ ਆਪਣੇ-ਆਪ ਖਤਮ ਹੋ ਜਾਣਗੇ।
ਕਹਿਣਾ ਸਾਹਿਬ ਆਪਦਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਦੇ ਦਰਸ਼ਨ ਕਰਾਏ ਹਨ ਆਪ ਭਾਵਕ ਹੋਏ ਹੋ ਮੈਂ ਆਪ ਦੀਆਂ ਗੱਲਾਂ ਸੁਣ ਕੇ ਵੀ ਭਾਵਕ ਹੋ ਚੁੱਕਾ ਹਾਂ ਸੋ ਆਪ ਨੇ ਦਰਸ਼ਨ ਕਰਾਏ ਆਪ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਮੈਂ ਪਿੰਡ ਨਾਥ ਜਿਲਾ ਬਠਿੰਡੇ ਤੋਂ ਬੋਲ ਰਿਹਾ ਹਾਂ
ਹਰਮਨ ਥਿੰਦ ਅਤੇ ਟਹਿਣਾ ਸਾਹਿਬ ਬਹੁਤ ਖੂਬ ਬਹੁਤ ਵਧੀਆ ਪੂਰਿਆ ਦੁਨੀਆ ਤੋ ਅਨੋਖਾ ਪ੍ਰੋਗਰਾਮ।
ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤21 11 2024
ਟਹਿਣਾ ਸਾਹਿਬ &ਹਰਮਨ ਜੀ ਤੁਸੀਂ ਕਰਮਾਂ ਵਾਲੇ ਹੋਂ ਜੋ ਸਾਡੇ ਗੁਰਜੰਆਂ ਦੇ ਚਰਨ ਸ਼ੋ ਧਰਤੀ ਦੇ ਦ੍ਰ੍ਰਸਨ ਕਰ ਰਹੇ ਹੋਂ!
ਅੱਜ ਵਿਛੜੇ ਪਰਿਵਾਰ ਮਿਲ ਰਹੇ ਹਨ ਮੇਰੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਮੈਨੂੰ ਇੰਝ ਮਹਿਸੂਸ ਹੋ ਰਿਹਾ ਜਿਵੇਂ ਮੈਂ ਆਪਣੇ ਵਿੱਛੜੇ ਪਰਿਵਾਰ ਨੂੰ ਮਿਲ ਰਿਹਾ ❤❤❤❤❤
Same here😢😢
ਹਾਏ ਉਏ ਰੱਬਾ ਮੇਰਿਆ ਪ੍ਰੋਗਰਾਮ ਵਿੱਚ ਇੰਨੀ ਭਾਵੁਕਤਾ ਕਿ ਮੇਰੀਆਂ ਖੁੱਦ ਦੀਆਂ ਅੱਖਾਂ ਡੁੱਲ੍ਹ ਗਈਆਂ
ਯਾਰ ਮੈਂ ਦੋ ਤਿੰਨ ਵਾਰ ਰੋਇਆ ਆ ਇਸ ਵੀਡੀਓ ਨੂੰ ਦੇਖ ਕੇ ਮਨ ਭਰ ਗਿਆ ਗਲ਼ਾ ਭਰ ਗਿਆ ਹੈ ਜੀ
ਗੱਚ ਭਰ ਆਉਂਦਾ ਹੈ ਯਾਦ ਕਰਕੇ ਕਿ ਮੇਰੇ ਵਡੇਰਿਆਂ ਦਾ ਜਨਮ ਸਿਆਲਕੋਟ ਚ ਹੋਇਆ ਅਤੇ ਉਹ ਤਰਸ ਰਹੇ ਹਨ ਦਰਸ਼ਨ ਕਰਨ ਲਈ।
*ਤੁਸੀਂ ਟਹਿਣਾ ਅੰਕਲ ਜੀ ਵੱਡਭਾਗੇ ਹੋ ਜੋ ਲਹੌਰ ਦੇ ਦਰਸ਼ਨ ਕਰ ਆਏ*
ਵਹਿਗੁਰੂ ਵਹਿਗੁਰੂ ਜੀ 🙏
@@daljitsingh7980ਵਾਹਿਗੁਰੂ ਜੀ 😍🙏😍
Aaasi ve seealkot to aae c
ਵਾਹਿਗੁਰੂ ਜੀ ਸਾਰਿਆਂ ਉਤੇ ਮੇਹਰ ਭਰਿਆ ਹੱਥ ਬਣਾਈ ਰੱਖਣ ❤❤
🙏🙏🙏@@Diljitkourjosan6170
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਧੰਨੁ ਧੰਨੁ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏🙏🙏🙏
ਕਿਸੇ ਬੰਦੇ ਦੇ ਮੱਥੇ ਤੇ ਨੀ ਲਿਖਿਆ ਹੁੰਦਾ ਇਹ ਪੰਜਾਬੀ ਆ ਜਦ ਤਕ ਉਹ ਪੰਜਾਬੀ ਦਿਸੇ ਨਾ , ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਵਿਲੱਖਣ ਪਛਾਣ ਦਿੱਤੀ ਆ ਗੁਰਸਿੱਖ ਨੂੰ।।🙏
ਟਹਿਣਾ ਸਾਹਿਬ ਇਹੋ ਜਿਹੀਆਂ ਵੀਡੀਓ ਐਮਬੈਸੀ ਵਾਲਿਆਂ ਨੂੰ ਪਾਓ ਸ਼ਾਇਦ ਕੋਈ ਕਿਸੇ ਦੇ ਦਿਲ ਚ ਰਹਿਮ ਆਵੇ ਤੇ ਵੀਜੇ ਮਿਲਨੇ ਆਸਾਨ ਹੋ ਜਾਣ ਇਧਰੋਂ ਉਧਰੋਂ
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਅਤੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਜੋ ਪੰਜਾਬੀ ਨੂੰ ਪਿਆਰ ਕਰਦਾ ਹੋਣਾ ਉਹ ਸਾਰੇ ਹੀ ਭਾਵਕ ਹੋ ਗਏ ਹੋਣਗੇ ਅਸੀਂ ਵੀ ਹੋਗੇ ਹਾਂ ਬਹੁਤ ਅੱਛਾ ਲੱਗਦਾ ਹੈ ਇਸ ਪਿਆਰ ਨੂੰ ਦੇ ਕੇ ਪਰਮਾਤਮਾ ਸਾਰੇ ਦਾ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਣ
ਦਿਲੀ ਤੇ ਲਾਹੌਰ ਦਾ ਮੇਲ ਕਰਵਾਦੇ ਰਬਾ ।❤❤❤❤❤❤❤
ਪਤਾ ਨਹੀਂ 75 ਸਾਲਾਂ ਤੋਂ ਕਿੰਨੇ ਲੋਕ ਤੜਫਦੇ ਦੁਨੀਆਂ ਤੋਂ ਚਲੇ ਗਏ ਆਪਣੀਆਂ ਨੂੰ ਮਿਲ਼ਣ ਦੀ ਤਾਂਘ ਵਿੱਚ ਸਭ ਘਟਿਆ ਸਰਕਾਰਾਂ ਦੀ ਦੇਂਣ ਹੈ
Sahi GL a ji
ਧੰਨ ਧੰਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ 🙏🏻🙏🏻🙏🏻🙏🏻🙏🏻
Love you all Sikh brothers and sisters from Pakistan 🇵🇰 punjab ❤
ਵਾਹ ਜੀ ਵਾਹ
ਵਾਹਿਗੁਰੂ ਤੱਤੀ ਵਾਹ ਨਾ ਲੱਗੇ ਦੋਵਾਂ ਪੰਜਾਬਾ ਨੂੰ ਰੱਬ ਮਿਲਣ ਦੇ ਰਾਹ ਸੁਖਾਲੇ ਕਰ ਦੇਣ ❤❤❤❤❤❤❤❤❤❤
Very good ਉਏ ਬਾਈ ਟਹਿਣਾ ਸਾਬ੍ਹ ਤੁਸੀਂ ਆਪਣੇ ਪਿੰਡ ਦੇ ਗਰਾਈਂ ਲੱਭ ਲਏ ਦਿਲੋਂ ਸਲਾਮ ਹੈ ਵੀਰ ਟਹਿਣਾ ਸਾਬ੍ਹ
ਬਿਲਕੁਲ ਸਹੀ ਗੱਲ ਹੈ ਟਹਿਣਾ ਸਾਹਬ ਬਾਈ ਜੀ ਇਹ ਦਿਲਾਂ ਦੀਆਂ ਸਾਝਾਂ ਹਨ ਤੇ ਆਪਣਿਆਂ ਨੂੰ ਮਿਲ ਕੇ ਖੁਸ਼ੀ ਤਾ ਬਹੁਤ ਹੁੰਦੀ ਹੈ ਤੇ ਮਿਲ ਕੇ ਦਿਲ ਭਰ ਆਉਂਦਾ ਹੈ ਚੜਦੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਸਲੂਟ ਹੈ ਧੰਨਵਾਦ
ਅਸੀਂ ਪੰਜਾਬੀ ਹਾਂ.!
ਸਾਡਾ ਹੱਸਣਾ,ਤੇ ਗਾਉਣਾ ਪੰਜਾਬੀ.!
ਸਾਨੂੰ ਗੁੜ੍ਹਤੀ ਦਿੱਤੀ ਪੰਜਾਬੀ ਨੇ .!
ਸਾਡੇ ਮਰਨ ਤੇ ਵੈਨ ਵੀ ਵਿਚ ਪੰਜਾਬੀ ,
ਮਾਝਾ,ਮਾਲਵਾ, ਦੋਆਬਾ, ਪੁਆਦ, ਪਹਿਚਾਣ ਦਿੱਤੀ ਪੰਜਾਬੀ ਨੇ ..!!
❤ ਲਵ ਯੂ ਪੰਜਾਬ ❤
ਵਾਹਿਗੁਰੂ ਜੀ ਕਰਨ ਇਹ ਹੱਦਾਂ ਸਰਹੱਦਾਂ ਖ਼ਤਮ ਹੋ ਜਾਣ
ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਨੂੰ ਦੇਖਦੇ ਹੀ ਮੇਰੇ ਪੈਰਾਂ ਵਿੱਚੋ ਪਈ ਹੋਈ ਜੁੱਤੀ ਉਤਰ ਗਈ ਤੇ ਸਿਰ ਤੇ ਪਰਨਾ ਲੈਕੇ ਖੂਬ ਅਨੰਦ ਆਇਆ। ਧੰਨਵਾਦ ਟਹਿਣਾ ਸਾਬ੍ਹ।
ਜਾਲਮਾ ਨੇ ਜਦ ਵੀ ਵੰਡਿਆ ਮੇਰਾ ਪੰਜਾਬ ਵੰਡਿਆ ਜਦ ਵੀ ਹਿੱਸੇ ਪਏ ਮੇਰੇ ਪੰਜਾਬ ਦੇ ਪਾਏ ਕੱਖ ਨਾ ਰਹੇ ਤੁਹਾਡਾ ਸਿਆਸਤ ਦਾਨੋ
Bhot vdia lga jii,,,bhavok hogi dekh ke
ਟਹਿਣਾ ਸਾਹਿਬ ਅਤੇ ਮੈਡਮ ਹਰਮਨ ਥਿੰਦ ਜੀ ਸਾਬਾਸ ਗੁਰੂ ਭਲਾ ਕਰੇ 🙏🙏
ਟਹਿਣਾ ਸਾਬ ਤੁਸੀ ਆਪਣੇ ਅੱਥਰੂ ਤੇ ਕਾਬੂ ਰੱਖੋ... ਨਾਲ ਬੀਬੀ ਹਰਮਨ ਜੀ ਨੂੰ ਵੀ ਹੌਸਲਾ ਦਿਓ...! ਅਸੀ ਪੰਜਾਬੀ ਦੇ ਆਸ਼ਿਕ ਹਾਂ...!
ਆਓ ਵੀਰੋ ਪੰਜਾਬੀ ਓ ਆਪਾਂ ਸਾਰੇ ਪੰਜਾਬੀ ਦੇ ਆਸ਼ਿਕ ਬਣੀਏਂ, ਸਾਂਝ ਪੰਜਾਬੀਆਂ ਦੀ ਸ਼ਾਨ ਸ਼ਾਨ ਪੰਜਾਬੀਆਂ ਦੀ ਵਾਹ ਟਹਿਣਾ ਸਾਹਿਬ ਜੀ, ਬੀਬਾ ਹਰਮਨ ਥਿੰਦ ਜੀ ❤❤ ਸਲੂਟ ਆ ਜੀ ਸੱਚੋਂ ਸੱਚ 😅😅
ਪੰਜਾਬ ਪੰਜਾਬੀਅਤ ਦਾ ਵਾਹਿਗੁਰੂ ਜੀ ਇਸ ਤਰ੍ਹਾਂ ਹੀ ਮਿਲਾਪ ਕਰਵਾਉਦੇ ਰਹਿਣ ਅੱਜ ਇਸ ਤਰ੍ਹਾਂ ਦੀ ਮਿਲਣੀ ਲਈ ਪਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ
ਟਹਿਣਾ ਸਾਬ ਮਹਾਰਾਣੀ ਬੰਬਾਂ ਦੀ ਕਬਰ ਤੇ ਫੁੱਲ ਚੜਾ ਆਉਂਦੇ ਉਹ ਉਡੀਕ ਦੀ ਹੋਣੀ ਆ
Vir ji bnba jinda di samadh kithe he ji
@JaswinderKaur-ge3wq ਲਹੌਰ ਸ਼ਹਿਰ ਦੇ ਕਬਰਸਤਾਨ ਚ ਇਥੇ ਹੀ ਆ
ਪੰਜਾਬੀ ਭਾਂਵੇ ਚੜ੍ਹਦੇ ਪੰਜਾਬ ਤੋਂ ਹੋਣ ਭਾਂਵੇ ਲਹਿੰਦੇ ਪੰਜਾਬ ਤੋਂ ਹੋਣ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਪਰ ਸਿਆਸਤਦਾਨ ਨਹੀਂ ਚਾਹੁੰਦੇ ਕਿ ਲੋਕ ਆਪਸ ਚ ਮਿਲਣ
ਸਾਰੇ ਵੀਰਾਂ ਨੂੰ ਸਤਿ ਸਿਰੀ ਅਕਾਲ ਬਹੁੱਤ ਬਹੁੱਤ ਸਲਾਮ ਜੀ ਬਹੁੱ ਵਧੀਆ ਜੀ
ਲਹਿੰਦੇ ਪੰਜਾਬ ਨੂੰ ਸਲੂਟ ❤
ਬਹੁਤ ਵਧੀਆ ਜੀ 🙏🏼👍🏼
Proud to be a..Bhatti 🙏🏼🙏🏼
ਟਹਿਣਾ ਜੀ ਵਾਹਿਗੁਰੂ ਤੁਹਾਡੇ ਤੇ ਮੋਹਰ ਭਰਿਆ ਹਥ ਰਖਣ ਚੜਦਾ ਤੇ ਲਹਿੰਦਾ ਪੰਜਾਬ ਜਿੰਦਾਬਾਦ
ਪ੍ਰਮਾਤਮਾ ਕਿਰਪਾ ਕਰਨ ਫਿਰ ਤੋਂ ਦੋਵੇਂ ਦੇਸ਼ ਇਕੱਠੇ ਹੋ ਜਾਣ
ਸਰਕਾਰਾਂ ਦਾ ਬੇੜਾ ਗ਼ਰਕ ਪੰਜਾਬ ਦੇ ਟੋਟੇ ਕਰ ਰੱਖ ਦਿੱਤੇ
🙏🙏❤️🙏❤️🙏 ਦੇਖ ਕੇ ਹੀ ਬਹੁਤ ਮਨ ਭਰ ਗਿਆ 🙏🙏❤️🙏🙏
ਸਾਡੇ ਬਾਪੂ ਜੀ ਅਤੇ ਤਾਇਆ ਜੀ ਵੀ ਇਧਰ ਆਮ ਆਉਂਦੇ ਸਨ, ਸਾਡੀ ਇਧਰ ਜ਼ਮੀਨ ਸੀ
ਅਸੀ ਆਪਣੇ ਮੁਸਲਿਮ ਭਾਈਚਾਰੇ ਦਾ ਕਿਵੇਂ ਦੇਣਾ ਦੇ ਸਕਦੇ ਹਾਂ ਯਾਰ ਐਨੀ ਮੁਹੱਬਤ , ਵਾਹਿਗੁਰੂ ਹਮੇਸ਼ਾ ਇਹ ਭਾਈਚਾਰਾ ਏਸੇ ਤਰ੍ਹਾਂ ਹੀ ਬਣਾਈ ਰੱਖਣ, ਤੇ ਇਹ ਦੁਰੀਆ ਛੇਤੀ ਹੀ ਮੁੱਕ ਜਾਣ
ਟਹਿਣਾ ਸਾਹਿਬ ਪਰੋਗਰਾਮ ਦੇਖ ਰਿਹਾ ਮੈਂ ਵੀ ਭਾਵੁਕ ਹੋ ਰਿਹਾ ਹਾਂ ਜੀ ਜੀਓਂਦੇ ਰਹੋ ਜੀ
ਬਹੁਤ ਵਧੀਆ ਪ੍ਰੋਗਰਾਮ ਹੈ।
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅਗੇ ਅਰਦਾਸ ਕਰਦੇ ਹਾਂ ਕਿ ਫਿਰ ਤੋਂ ਅਸੀਂ ਮਿਲ ਜਾਈਏ। ਓਧਰ ਦੇ ਲੋਕ ਕਿਨਾ ਪਿਆਰ ਕਰਦੇ ਹਨ।ਉਹਨਾਂ ਦਾ ਬੇੜਾ ਗ਼ਰਕ ਹੋ ਜਾਵੇ ਜਿਨ੍ਹਾਂ ਨੇ ਸਾਡੇ ਵਿੱਚ ਨਫ਼ਰਤ ਭਰੀ ਹੈ।
ਪਿੰਡ ਵਾਲ਼ਿਆਂ ਨੂੰ ਪਿੰਡ ਵਾਲ਼ੇ ਲੱਭਦੇ
ਜਦ ਮਿਲ਼ੇ ਤਾਂ ਹੰਝੂ ਵਗੇ ਸਭਦੇ
ਸਾਡੀਆ ਸਰਕਾਰਾਂ ਇਸੇ ਵੰਡ ਦੇ ਅਧਾਰ ਤੇ ਹੀ ਰਾਜ ਕਰ ਰਹੀਆਂ ਹਨ ਜੀ ਦੋਵਾਂ ਪੰਜਾਬਾਂ ਦੇ ਲੋਕ ਤਾ ਇੱਕ ਹੋਣ ਲਈ ਬਹੁਤ ਉਤਾਵਲੇ ਹਨ ਬਹੁਤ ਹੀ ਤਾਂਘ ਹੈ
ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਵਾਹਿਗੁਰੂ ਜੀ, ਰਹਿਮਤ ਕਰਨ🙏
ਵਾਹਿਗੁਰੂ ਪੰਜਾਬੀਆਂ ਦਾ ਇਸੇਤਰ੍ਹਾਂ ਮੇਲ ਮਿਲਾਪ ਕਰਵਾਉਂਦਾ ਰਹੇ
Tehama sahib thank you so much dhan dhan guru Arjandev ji waheguruji
ਆਰੀਆਂ ਨਾਲ ਅੰਬਰ ਵੱਢਿਆ ਜਾਂਦਾ ਨਹੀਂ
*ਪਾਣੀ ਚੋਂ ਘੁਲ਼ਿਆ ਪਾਣੀ ਕੱਢਿਆ ਜਾਂਦਾ ਨਹੀਂ*
ਦੀਪ ਬਰਾੜ 👌👌
@@daljitsingh7980ਸੰਧੂ ਵੀਰੇ ਧੰਨਵਾਦ ਜੀ 😍😍
ਦੀਪ 👌👌🙏
@@Diljitkourjosan6170 ਆਂਟੀ ਜੀ 😍🙏 ਜੀ
ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਪਾਕਿਸਤਾਨ ਦੇ ਲੋਕਾਂ ਦਾ ਪਿਆਰ ਦੇਖਕੇ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ
Love you pak Punjabi veero te bhaino khush raho Allah waheguru khushiyan bakshey 🙏🫶🙏
ਟਹਿਣਾ ਸਾਹਿਬ ji bhout-2 thanks , DULLA BHATTI JI BARA APP JI DA , HARMAN JI DA WARLDING BHOUT HI SUNDER C JI
❤ ਸਤਿਕਾਰ ਟਹਿਣਾ ਸਾਹਿਬ ਅਤੇ ਹਰਮਨ ਜੀ ਅਤੇ ਬਾਕੀ ਸਾਰਿਆਂ ਦਾ 🙏🌹😍
ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਇੰਡੀਆ 🎉🙏❤️
❤ lehnda punjab tu love
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ
ਧੰਨ ਧੰਨ ਪੰਜਵੇ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਸੁਖ ਰੁਖਿਉ ਜੀ । ਚੜਦੇ ਅਤੇ ਲਹਿਦੇ ਪੰਜਾਬ ਦਾ ਪਿਆਰ ਇਸੇ ਤਰਾ ਬਣਿਆ ਰਹੇ , ਵਹਿਗੁਰੂ ਜੀ ਸਦਾ ਅੰਗ -ਸੰਗ ਰਹਿਣ । Love you pak punjabi brothers and
sisters khus raho . Allah Waheguru khus rakhega . Super Duper Tehna sahib and Harman Thind punjab punjabi and punjabiat jindabad .