ਕਰ ਕਿਰਪਾ ਸਾਡੇ ਤੇ ਬਾਜਾਂ ਵਾਲਿਆ ਮੈਂ ਸੇਵਾ ਕਰਾਂ ਲੰਗਰਾਂ ਦੀ

แชร์
ฝัง
  • เผยแพร่เมื่อ 29 ธ.ค. 2024

ความคิดเห็น •

  • @baljinderkaurkhalon3993
    @baljinderkaurkhalon3993 11 หลายเดือนก่อน

    Wahguru ji ❤

  • @BaljitKaur-ef7we
    @BaljitKaur-ef7we ปีที่แล้ว +14

    ਕਰ ਕਿਰਪਾ ਸਾਡੇ ਤੇ ਬਾਜਾਂ ਵਾਲਿਆ ਮੈਂ ਸੇਵਾ ਕਰਾਂ ਲੰਗਰਾਂ ਦੀ 🎉🙏
    ਦਾਤਿਆ ਮੈਂ ਸੇਵਾ ਕਰਾਂ ਲੰਗਰਾਂ ਦੀ, ਮਾਲਕਾਂ ਮੈਂ ਸੇਵਾ ਕਰਾਂ ਲੰਗਰਾਂ ਦੀ 🎉
    ਕਰ ਕਿਰਪਾ ਸਾਡੇ ਤੇ ਬਾਜਾਂ ਵਾਲਿਆ ਮੈਂ ਸੇਵਾ ਕਰਾਂ ਲੰਗਰਾਂ ਦੀ 🎉
    ਓ ਜੂਠੇ ਭਾਂਡੇ ਮਾਂਜ ਲੰਗਰ ਦੇ,ਛੁੱਪ ਜਾਣਗੇ ਤੇਰੇ ਪਾਪ ਅੰਦਰ ਦੇ,🎉 ਮੈਂ ਤਾਂ ਚਿੱਤ ਤੇਰੇ ਚਰਨਾਂ ਵਿਚ ਲਾ ਲਿਆ, ਮੈਂ ਸੇਵਾ ਕਰਾਂ ਲੰਗਰਾਂ ਦੀ
    ਕਰ ਕਿਰਪਾ ਸਾਡੇ ਬਾਜਾਂ ਵਾਲਿਆ ਮੈਂ ਸੇਵਾ ਕਰਾਂ ਲੰਗਰਾਂ ਦੀ
    ਝਾੜੂ ਲਗਾ ਕੇ ਕਰ ਸਫ਼ਾਈਆਂ ਸਤਿਗੁਰੂ ਕਰ ਦੇਣ ਸਫ਼ਲ ਕਮਾਈਆਂ ,ਓ ਤੇਰੇ ਦਰ ਤੋਂ ਸਭ ਕੁੱਝ ਪਾ ਲਿਆਂ, ਮੈਂ ਸੇਵਾ ਕਰਾਂ ਲੰਗਰਾਂ ਦੀ
    ਕਰ ਕਿਰਪਾ ਸਾਡੇ ਤੇ ਬਾਜਾਂ ਵਾਲਿਆ ਮੈਂ ਸੇਵਾ ਕਰਾਂ ਲੰਗਰਾਂ ਦੀ
    ਸਾਧ ਸੰਗਤ ਜੀ ਕਰ ਲੇ ਸੇਵਾ ਸੇਵਾ ਨੂੰ ਕਹਿੰਦੇ ਲੱਗਦਾ ਮੇਵਾ,ਓ ਤੇਰੇ ਦਰ ਤੇ ਸੀਸ ਨੂੰ ਝੁਕਾ ਲਿਆ ਸੇਵਾ ਕਰਾਂ ਲੰਗਰਾਂ ਦੀ
    ਕਰ ਕਿਰਪਾ ਸਾਡੇ ਤੇ ਬਾਜਾਂ ਵਾਲਿਆ ਮੈਂ ਸੇਵਾ ਕਰਾਂ ਲੰਗਰਾਂ ਦੀ ❤‌🎉

  • @arshnagra5956
    @arshnagra5956 ปีที่แล้ว +3

    Waheguru ji tohanu charhdi kla ch rekhe 🙏 bht bdiya shabd hunde aa ji tohade

  • @SurjeetSingh-yz5kn
    @SurjeetSingh-yz5kn ปีที่แล้ว

    Bohot hi Vidya Shabd hai

  • @KashmirSingh-ps7rd
    @KashmirSingh-ps7rd ปีที่แล้ว

    ਬਹੁਤ ਵਧੀਆ ਸਬਦ

    • @komalpreetkaur575
      @komalpreetkaur575  ปีที่แล้ว

      ਧੰਨਵਾਦ ਜੀ 🙏🌹🌹🙏🙏

  • @sweetykochar3811
    @sweetykochar3811 ปีที่แล้ว +1

    Waheguru ji

  • @Harjaapsing
    @Harjaapsing 10 หลายเดือนก่อน

    ❤❤❤❤❤

  • @jatinderkaur6913
    @jatinderkaur6913 ปีที่แล้ว +1

    🙏🏼🙏🏼

  • @GurdeepSingh-ms7sr
    @GurdeepSingh-ms7sr ปีที่แล้ว +3

    Send me written sabad 🙏plzz

  • @ManjitsinghRandhawa-n7k
    @ManjitsinghRandhawa-n7k ปีที่แล้ว +1

    Waheguru waheguru Ji ❤

  • @kuldeepkaur7784
    @kuldeepkaur7784 ปีที่แล้ว +1

    Likh ke post kr deo waheguru ji

  • @baldeevsingh4510
    @baldeevsingh4510 ปีที่แล้ว +7

    ਵੀਰ ਜੀ ਲਿਖ ਕੇ ਅਪਲੋਡ ਕਰੋ

  • @daljitkaur6060
    @daljitkaur6060 ปีที่แล้ว

    Likh k upload kro plese

  • @Simran-z8e
    @Simran-z8e 11 หลายเดือนก่อน

    Veer ji lekh k pejo ,,

  • @manrooplally7363
    @manrooplally7363 ปีที่แล้ว

    Likh key paa deo

  • @daljitkaur6060
    @daljitkaur6060 ปีที่แล้ว

    Send me wriitenkrke

  • @ranjitkaurranjitkaur8307
    @ranjitkaurranjitkaur8307 ปีที่แล้ว +3

    Waheguru ji

  • @KKour-gk7cp
    @KKour-gk7cp 10 หลายเดือนก่อน

    Waheguru ji waheguru ji ❤

  • @siratkaur6608
    @siratkaur6608 7 หลายเดือนก่อน +1

    Waheguru ji

    • @komalpreetkaur575
      @komalpreetkaur575  7 หลายเดือนก่อน

      ਵਾਹਿਗੁਰੂ ਜੀ 🙏🙏

  • @LuckySodhi-jp7mh
    @LuckySodhi-jp7mh 3 หลายเดือนก่อน

    Waheguru ji

    • @komalpreetkaur575
      @komalpreetkaur575  3 หลายเดือนก่อน

      ਵਾਹਿਗੁਰੂ ਜੀ 🙏🙏