ਉੱਚਿਆ ਕੀ ਲੈਣਾ ਮੌਜ ਨਿਵਿਆਂ ਲੁੱਟੀ

แชร์
ฝัง
  • เผยแพร่เมื่อ 27 ม.ค. 2023

ความคิดเห็น • 74

  • @komalpreetkaur575
    @komalpreetkaur575  ปีที่แล้ว +57

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਗੁਰੂ ਘਰ ਜਾਈਏ ਪੈਰੀਂ ਪਾਈਏ ਨਾ ਜੁੱਤੀ,ਉੱਚਿਆ ਕੀ ਲੈਣਾ ਮੌਜ ਨੀਵਿਆ ਲੁੱਟੀ। ਰਾਜਿਆਂ ਦੇ ਨਾਲ ਜੀ ਵਜੀਰ ਹੁੰਦੇ ਨੇ,। ਸ਼ਰਧਾ ਦੇ ਭੁੱਖੇ ਤਾਂ ਫਕੀਰ ਹੁੰਦੇ ਨੇ। ਆਪਣੇ ਬਣਾਏ ਓਹਨਾਂ ਵਾਤ ਨਾ ਪੁੱਛੀ ਉੱਚਿਆ ਕੀ ਲੈਣਾ,,,,,,। ਨੀਵਿਆ ਨੂੰ ਫ਼ਲ ਨੀਵਾਂ ਹੋ ਕੇ ਬਹਿ ਕਾ ਓਏ । ਭਰ ਭਰ ਝੋਲੀਆਂ ਤੂੰ ਘਰ ਲੈ ਕਾ ਓਏ । ਸਤਿਗੁਰ ਦੇ ਚਰਨੀ ਰੂਹ ਹੋ ਜਾਊਗੀ ਸੁੱਚੀ ਉੱਚਿਆ ਕੀ ਲੈਣਾ,,,,,,। ਕਰ ਕੇ ਭਰੋਸਾ ਬਹਿ ਜਾ ਸਾਹਿਬ ਦੇ ਉੱਤੇ। ਜਾਗ ਜਾਣੇ ਭਾਗ ਤੇਰੇ ਸਾਰੇ ਨੇ ਸੁੱਤੇ । ਝੋਲੀਆਂ ਫੈਲਾ ਕੇ ਡੋਰ ਗੁਰਾਂ ਤੇ ਸੁੱਟੀ ਉੱਚਿਆ ਕੀ ਲੈਣਾ,,,,।

    • @balwinder8390
      @balwinder8390 ปีที่แล้ว +3

      Tuc shabd likh k pa dene ....a buhtttttt buhttttt vdiea krde.....god bless you 🙏🙏🙏

    • @lovepreetsingh9959
      @lovepreetsingh9959 ปีที่แล้ว

      Waheguru ji ka khalsa waheguru ji ki Fateh 🙏🏻🙏🏻🙏🏻🙏🏻

    • @malkeetkaur2538
      @malkeetkaur2538 ปีที่แล้ว

      Bahut badhiya ji🙏🙏
      Waheguru ji 🙏🙏

    • @sukhwinderkaur9936
      @sukhwinderkaur9936 ปีที่แล้ว

      Tusi eda hi shabd likh ke pa dya kro bht sohne shabd ne

    • @SatwinderSingh-vi4hf
      @SatwinderSingh-vi4hf ปีที่แล้ว

      Waheguruji​@@malkeetkaur2538

  • @tarasingh7402
    @tarasingh7402 9 หลายเดือนก่อน +1

    ਧੰਨਤਾ ਜੋਗ ਹੱਨ ਸਲ਼ੂਟ ਹੈ ਜੀ ਵਾਹਿਗੁਰੂ ਸਾਹਿਬ ਜੀ

  • @user-tn3uq5fp9z
    @user-tn3uq5fp9z วันที่ผ่านมา

    Very nice 💯

  • @tarasingh7402
    @tarasingh7402 9 หลายเดือนก่อน +1

    ਵਾਹਿਗੁਰੂ ਸਾਹਿਬ ਜੀ

  • @khalsaforever531
    @khalsaforever531 ปีที่แล้ว +1

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀਉ 🌹🙏💘❤💘

  • @rajwinderdhillon6126
    @rajwinderdhillon6126 ปีที่แล้ว +3

    ਬਹੁਤ ਸੋਹਣੇ ਸ਼ਬਦ ਆ ਜੀ 🙏🙏

  • @gurdeepkaur5145
    @gurdeepkaur5145 ปีที่แล้ว +5

    ਬਹੁਤ ਵਧੀਆ ਸਬਦ ਹੁੰਦੇ ਹਨ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

    • @komalpreetkaur575
      @komalpreetkaur575  ปีที่แล้ว

      ਵਾਹਿਗੁਰੂ ਜੀ 🙏🌹🌹🌹🙏🙏🙏

    • @user-xs1ny6hw1s
      @user-xs1ny6hw1s 10 หลายเดือนก่อน

      ​@@komalpreetkaur5750:33 0:34

  • @itzofficialsikh7298
    @itzofficialsikh7298 ปีที่แล้ว +3

    Bahut sohna ਸ਼ਬਦ

  • @Fateh1175
    @Fateh1175 4 หลายเดือนก่อน

    🙏🙏

  • @amarjitchahal3884
    @amarjitchahal3884 ปีที่แล้ว +2

    Guru sahib ji de chrna vich mera 🙏🙏🙏🙏🙏

  • @waheguruji107
    @waheguruji107 หลายเดือนก่อน

    ਵਾਹਿਗੁਰੂ ਜੀ🙏

    • @komalpreetkaur575
      @komalpreetkaur575  หลายเดือนก่อน

      ਵਾਹਿਗੁਰੂ ਜੀ 🙏🙏

  • @AmanDeep-xi7ql
    @AmanDeep-xi7ql ปีที่แล้ว +1

    Waheguru ji waheguru ji waheguru ji waheguru ji waheguru ji

  • @nnbhajans7132
    @nnbhajans7132 ปีที่แล้ว +2

    वाहे गुरु जी का खालसा वाहे गुरु जी की फतेह 🙏

  • @user-pb1eu5hu9n
    @user-pb1eu5hu9n ปีที่แล้ว

    Wahegur wahegur wahegur wahegur wahegur g 🙏🙏🙏🙏🙏🙏🙏🙏🙏🙏🙏🙏🙏

  • @HardevSingh-tj4zh
    @HardevSingh-tj4zh 8 หลายเดือนก่อน +1

    Bhut vdhya shabd hai ji likh k v bhejo ji nl

    • @komalpreetkaur575
      @komalpreetkaur575  8 หลายเดือนก่อน

      ਵਾਹਿਗੁਰੂ ਜੀ Descripiton ਵਿਚ ਲਿਖਿਆ ਹੈ ਜੀ 🙏🌹

  • @KKour-gk7cp
    @KKour-gk7cp 5 หลายเดือนก่อน

    Waheguru ji

  • @amarjitchahal3884
    @amarjitchahal3884 ปีที่แล้ว +1

    Satnam shri wahiguru g

  • @jasbirkaur4931
    @jasbirkaur4931 ปีที่แล้ว +1

    KIA BAAT SWEET SHABAD SWEET VOICE. JUG JUG JIO

    • @komalpreetkaur575
      @komalpreetkaur575  ปีที่แล้ว

      Bhut ਧੰਨਵਾਦ ਵਾਹਿਗੁਰੂ ਜੀ

  • @dilpreetsingh2328
    @dilpreetsingh2328 ปีที่แล้ว

    Wahaguŕu Wahaguŕu Wahaguŕu Wahaguŕu Wahaguŕu ji 💐💐💐💐🌹🌹🌹🌹🌹🙏🙏🙏🙏🙏

  • @SantoshKumari-nh3of
    @SantoshKumari-nh3of ปีที่แล้ว

    Thanks g for very beautiful shabad

  • @jaspindersinghjassujassu5106
    @jaspindersinghjassujassu5106 6 หลายเดือนก่อน

    Waritng wich ❤❤❤❤❤❤❤pao juaru sabdha ❤❤❤❤

    • @komalpreetkaur575
      @komalpreetkaur575  6 หลายเดือนก่อน

      Waheguru ji description vich likhya hai ji 🙏🙏

  • @gurmukh1903
    @gurmukh1903 ปีที่แล้ว +1

    Bahut badhiya ji bahut badhiya

  • @jashanjeetsingh1310
    @jashanjeetsingh1310 ปีที่แล้ว +1

    Bhut hi vadiya

  • @jaspindersinghjassujassu5106
    @jaspindersinghjassujassu5106 6 หลายเดือนก่อน

    Wahaguru g sabdha bhot sona plz eak war lak ka pao rqwist a g ❤❤❤❤❤❤❤❤❤❤❤👌👌👌👌👌👌👌👌👌👌👌🙏🙏🙏🙏🙏🙏🙏🙏🙏🙏🙏❤❤❤❤❤❤❤❤❤❤❤

    • @komalpreetkaur575
      @komalpreetkaur575  6 หลายเดือนก่อน

      Waheguru ji Descripiton vich likhiya hai ji 🙏🙏

  • @SatwinderSingh-vi4hf
    @SatwinderSingh-vi4hf ปีที่แล้ว

    Whaeguru ji

  • @baljeetkaur6231
    @baljeetkaur6231 ปีที่แล้ว +1

    ਸਬਦ िਲਖਕੇ ਭੇਜ िਦੳੁ ਜੀ

  • @sukhwinderkaur9936
    @sukhwinderkaur9936 ปีที่แล้ว

    Bht bht vadyia shabd hai❤❤❤❤ hor v likh pao koi new shabd❤❤❤

  • @sukhikhosla8847
    @sukhikhosla8847 ปีที่แล้ว

    Waheguru ji mehar krna🙏🙏🙏

  • @user-xj4uv4gv9f
    @user-xj4uv4gv9f ปีที่แล้ว +1

    ਬਹੁਤ ਵਧੀਆਜੀ

  • @GurmeetKaur-li9ui
    @GurmeetKaur-li9ui ปีที่แล้ว

    💐💐💐💐💐

  • @JaswinderKaur-ke8ce
    @JaswinderKaur-ke8ce ปีที่แล้ว +1

    Very good

  • @amarjitchahal3884
    @amarjitchahal3884 ปีที่แล้ว

    Waho bibi g sachi e kiha tusi

  • @ramanaman786
    @ramanaman786 ปีที่แล้ว +1

    Plz ਲਿਖ ਕੇ send kardo

    • @komalpreetkaur575
      @komalpreetkaur575  ปีที่แล้ว

      ਵਾਹਿਗੁਰੂ ਜੀ ਕਮੇਂਟ ਬਾਕਸ ਵਿੱਚ ਲਿਖ ਦਿੱਤਾ ਹੈ ਜੀ

  • @BaljitKaur-ef7we
    @BaljitKaur-ef7we ปีที่แล้ว +1

    Piz likh ke bhej

  • @itzofficialsikh7298
    @itzofficialsikh7298 ปีที่แล้ว +2

    Likh k v paa diya kru waheguru g

    • @komalpreetkaur575
      @komalpreetkaur575  ปีที่แล้ว

      ਹਾਂਜੀ ਵਾਹਿਗੁਰੂ ਜੀ ਜਰੂਰ ਲਿਖਾਂਗੀ

    • @komalpreetkaur575
      @komalpreetkaur575  ปีที่แล้ว

      ਵਾਹਿਗੁਰੂ ਜੀ ਕਮੇਂਟ ਬਾਕਸ ਵਿੱਚ ਲਿਖ ਦਿੱਤਾ ਹੈ ਜੀ

    • @itzofficialsikh7298
      @itzofficialsikh7298 ปีที่แล้ว

      ਧੰਨਵਾਦ waheguru g

  • @user-vd2zh6pb9t
    @user-vd2zh6pb9t 8 หลายเดือนก่อน

    Likh k pejo eh shabad

    • @komalpreetkaur575
      @komalpreetkaur575  8 หลายเดือนก่อน

      Waheguru ji Descripiton vich likhiya hai ji 🙏🙏

  • @aarvinvirdi509
    @aarvinvirdi509 ปีที่แล้ว

    Lmi

  • @manjindersinghmanjindersin1431
    @manjindersinghmanjindersin1431 ปีที่แล้ว

    Likh k paya kro sangt g

  • @manjindersinghmanjindersin1431
    @manjindersinghmanjindersin1431 ปีที่แล้ว

    Likh kpaya krk

  • @paramjitkaur2828
    @paramjitkaur2828 ปีที่แล้ว +1

    Pls pls likh k deo ji

    • @komalpreetkaur575
      @komalpreetkaur575  ปีที่แล้ว

      ਵਾਹਿਗੁਰੂ ਜੀ ਕਮੇਂਟ ਬਾਕਸ ਵਿੱਚ ਲਿਖ ਦਿੱਤਾ ਹੈ ਜੀ

    • @paramjitkaur2828
      @paramjitkaur2828 ปีที่แล้ว

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BaljitKaur-ef7we
    @BaljitKaur-ef7we ปีที่แล้ว

    Pis pis likh do

    • @komalpreetkaur575
      @komalpreetkaur575  ปีที่แล้ว

      ਵਾਹਿਗੁਰੂ ਜੀ ਕਮੈ਼ਟ ਬਾਕਸ ਵਿੱਚ ਲਿਖ ਦਿੱਤਾ ਹੈ ਜੀ 🙏🙏

  • @ranjitkaur7536
    @ranjitkaur7536 ปีที่แล้ว

    Waheguru ji🙏🙏🌹🙏🙏❤🙏🙏🙏