ਝੰਡੇ ਝੂਲਦੇ ਰਹਿਣਗੇ ਤੇਰੇ ਬਾਬਾ ਨਨਕਾਣੇ ਵਾਲਿਆ#

แชร์
ฝัง
  • เผยแพร่เมื่อ 15 ต.ค. 2024

ความคิดเห็น • 51

  • @ManjitsinghRandhawa-n7k
    @ManjitsinghRandhawa-n7k 9 หลายเดือนก่อน +3

    Waheguru waheguru Ji ❤

  • @krishnadevi7795
    @krishnadevi7795 10 หลายเดือนก่อน +2

    Waheguru ji waheguru ji waheguru ji waheguru ji

  • @BaljitKaur-ef7we
    @BaljitKaur-ef7we ปีที่แล้ว +5

    ❤ ਝੰਡੇ ਝੂਲਦੇ ਰਹਿਣਗੇ ਤੇਰੇ, ਵੇ ਬਾਬਾ ਨ੍ਨਕਾਣੇ ਵਾਲਿਆਂ, ਪਿਆਰਿਆਂ ਪਿਆਰਿਆਂ, ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤
    ਉੱਚਾ ਦਿੱਸਦਾ ਦੁਆਰਾ ਤੇਰਾਂ, ਵੇ ਬਾਬਾ ਨ੍ਨਕਾਣੇ ਵਾਲਿਆਂ ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤
    ਮੈਂ ਤਾਂ ਚੱਲ ਕੇ ਦੁਆਰੇ ਤੇਰੇ ਆਇਆਂ, ਵੇ ਬਾਬਾ ਨ੍ਨਕਾਣੇ ਵਾਲਿਆਂ ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤
    ਮੈਨੂੰ ਖੈਰ ਬੰਦਗੀ ਦਾ ਪਾ ਦੇ, ਵੇ ਤੇਰਾ ਕਿਹੜਾ ਮੁੱਲ ਲੱਗਦਾ
    ❤ ਮੈਨੂੰ ਖੈਰ ਬੰਦਗੀ ਦਾ ਪਾ ਦੇ, ਵੇ ਬਾਬਾ ਨ੍ਨਕਾਣੇ ਵਾਲਿਆਂ ਪਿਆਰਿਆਂ ਪਿਆਰਿਆਂ, ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤
    ❤ ਨਹੀਂਓ ਛੱਡਣਾ ਦੁਆਰਾ ਤੇਰਾਂ ਵੇ, ਕਾਰੋਬਾਰ ਛੱਡ ਦਊਂਗਾ, ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤
    ਸੋਹਣਾ ਮੰਦਰ ਸੁਨਹਿਰੀ ਕੰਧਾਂ ਤੇਰੀਆਂ , ਵੇ ਬਾਬਾ ਨ੍ਨਕਾਣੇ ਵਾਲਿਆਂ, ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤
    ❤ਲੰਘੀ ਜਾਂਦੇ ਨੇਂ, ਚੁਬਾਰਿਆਂ ਵਾਲੇ , ਕੁੱਲੀ ਪਾ ਕੇ ਟਾਈਮ ਕੱਡ ਲਊਂ , ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤
    ਸੋਹਣਾ ਰੂਪ ਤੇ ਚੰਦਨ ਵਰਗੀ ਦੇਹੀ,ਬੋਲਾ ਹੋ ਗਿਆ ਨਾਂਮ ਤੋਂ ਬਿਨਾਂ, ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤
    ਫ਼ਲ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ, ਉੱਚਾ ਹੋ ਕੇ ਮਾਣ ਨਾਂ ਕਰੀਂ,
    ਪਿਆਰਿਆਂ ਪਿਆਰਿਆਂ ਧੰਨ ਗੁਰੂ ਨਾਨਕ ਨੇ ਜੱਗ ਤਾਰਿਆ ❤
    ਨਾਮ ਜੱਪਿਆ ਨਾਂ ਬੰਦਗੀ ਕੀਤੀ, ਤੇ ਕਿੱਥੋਂ ਭਾਲੇ ਰਾਜ ਗੱਦੀਆਂ ❤
    ਝੰਡੇ ਝੂਲਦੇ ਰਹਿਣਗੇ ਤੇਰੇ, ਬਾਬਾ ਨ੍ਨਕਾਣੇ ਵਾਲਿਆਂ, ਪਿਆਰਿਆਂ ਪਿਆਰਿਆਂ ਧੰਨ ਗੁਰੂ
    ਨਾਨਕ ਨੇ ਜੱਗ ਤਾਰਿਆ 🙏🙏

  • @tradehouseharpreet
    @tradehouseharpreet 10 หลายเดือนก่อน +2

    ਭੈਣਾ ਬਹੁਤ ਵਧੀਆ ਸ਼ਬਦ ਬੋਲਦੀਆ ਨੇ ਪਰ ਵੀਰੇ ਤੁਸੀ ਵੀ ਬਹੁਤ ਵਧੀਆ ਗਾਇਆ ਤੇ ਢੋਲਕੀ ਵੀ ਵਧੀਆ ਵਜਾਈ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ🎉

    • @komalpreetkaur575
      @komalpreetkaur575  10 หลายเดือนก่อน

      ਵਾਹਿਗੁਰੂ ਜੀ 🙏🙏

  • @tirathkaur847
    @tirathkaur847 ปีที่แล้ว +7

    ਧੰਨ ਗੁਰੂ ਨਾਨਕ ਦੇਵ ਜੀ🙏🙏

  • @gurdevkaur1209
    @gurdevkaur1209 4 หลายเดือนก่อน

    ❤❤ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

    • @komalpreetkaur575
      @komalpreetkaur575  4 หลายเดือนก่อน

      ਵਾਹਿਗੁਰੂ ਜੀ 🙏🙏

  • @SurinderKaur-k4i
    @SurinderKaur-k4i ปีที่แล้ว +1

    Veer g di awaj bhut sohni hay g dil tu ga rahe ne wahe guru g mehar karn❤❤

  • @ManjitsinghRandhawa-n7k
    @ManjitsinghRandhawa-n7k 2 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ

    • @komalpreetkaur575
      @komalpreetkaur575  หลายเดือนก่อน

      ਵਾਹਿਗੁਰੂ ਜੀ 🙏🙏

  • @JasvirKaur-jj2bl
    @JasvirKaur-jj2bl ปีที่แล้ว +1

    ਬਹੁਤ,ਵਧੀਆ,ਸ਼ਬਦ,ਗਾਈਆ

  • @BalwinderKaur-cx7bw
    @BalwinderKaur-cx7bw ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @IshmeetSandhu-qx5oz
    @IshmeetSandhu-qx5oz หลายเดือนก่อน

    Bhut vadiaa veer g

    • @komalpreetkaur575
      @komalpreetkaur575  หลายเดือนก่อน

      ਵਾਹਿਗੁਰੂ ਜੀ 🙏🙏

  • @user-Anu322
    @user-Anu322 16 วันที่ผ่านมา

    Very nice veer ji

    • @komalpreetkaur575
      @komalpreetkaur575  11 วันที่ผ่านมา

      ਵਾਹਿਗੁਰੂ ਜੀ 🙏🙏

  • @manjitkaur6601
    @manjitkaur6601 ปีที่แล้ว

    Very nice sabad ji

  • @baljinderkaurkhalon3993
    @baljinderkaurkhalon3993 6 หลายเดือนก่อน

    Wahguru ji ❤❤❤❤❤

    • @komalpreetkaur575
      @komalpreetkaur575  6 หลายเดือนก่อน

      ਵਾਹਿਗੁਰੂ ਜੀ 🙏🙏

  • @khankali1156
    @khankali1156 4 หลายเดือนก่อน

    ਇਕ ਦਿਨ ਇੱਕ ਸੀਟੀ ਵੱਜੀ ਸਾਰਾ ਮੁਲਕ ਵੀਰਾਨ ਝੰਡਾ ਸਤਿਗੁਰੂ ਨਾਨਕ ਦੇਵ ਜੀ ਦਾ ਝੂਲਦਾ ਵਿੱਚ ਮੈਦਾਨ

    • @komalpreetkaur575
      @komalpreetkaur575  4 หลายเดือนก่อน

      ਵਾਹਿਗੁਰੂ ਜੀ 🙏🙏

  • @BaljitKaur-ef7we
    @BaljitKaur-ef7we ปีที่แล้ว +1

    ਧੰਨ ਗੁਰੂ ਨਾਨਕ ਦੇਵ ਜੀ

  • @GurjinderKaur-p4o
    @GurjinderKaur-p4o หลายเดือนก่อน

    Waheguru ji waheguru ji 🙏🙏

    • @komalpreetkaur575
      @komalpreetkaur575  27 วันที่ผ่านมา

      ਵਾਹਿਗੁਰੂ ਜੀ 🙏🌹

  • @gurdeepkaur5145
    @gurdeepkaur5145 ปีที่แล้ว

    ਬਹੁਤ ਵਧੀਆ ਸਬਦ ਹੈ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @BaljitKaur-ef7we
    @BaljitKaur-ef7we ปีที่แล้ว +3

    Dhan guru nanak dev ji ❤❤

  • @HardishkaurKaur
    @HardishkaurKaur 2 หลายเดือนก่อน

    Waheguru ji

    • @komalpreetkaur575
      @komalpreetkaur575  2 หลายเดือนก่อน

      ਵਾਹਿਗੁਰੂ ਜੀ 🙏🙏

  • @JasvirKaur-jj2bl
    @JasvirKaur-jj2bl ปีที่แล้ว

    ਬਹੁਤ, ਵਧੀਆ

  • @gurdeepkaur5145
    @gurdeepkaur5145 ปีที่แล้ว +1

    ਸਬਦ ਲਿਖ ਪਾਇਆ ਕਰੋ ਬਹੁਤ ਸੋਹਣਾ ਸਬਦ ਹੈ

  • @tirathkaur847
    @tirathkaur847 ปีที่แล้ว +1

    ਵੀਰ ਨੇ ਬਹੁਤ ਵਧੀਆ ਸ਼ਬਦ ਗਾਇਆ🙏🙏👌❤️

  • @BaljitKaur-ef7we
    @BaljitKaur-ef7we ปีที่แล้ว +2

    ਸਬਦ ਲਿਖ਼ ਕੇ ਪਾਇਆ ਕਰੋ

  • @gurminderkaur239
    @gurminderkaur239 ปีที่แล้ว

    🙏🙏🙏🙏

  • @sarpal6924
    @sarpal6924 ปีที่แล้ว

    Veer shabad lekh ke bhejo🙏🙏

  • @sandeepriarjasvirgarhe3116
    @sandeepriarjasvirgarhe3116 ปีที่แล้ว

    ਵਾਹਿਗੁਰੂ ਜੀ 🙏🙏ਲਿਖ k ਸ਼ਬਦ ਪਾਓ ਜੀ 🙏

  • @gurdevkaur1209
    @gurdevkaur1209 4 หลายเดือนก่อน

    ਬੋਹਤ ਹੀ ਭਾਗਾਂ ਵਾਲੇ ਹੋ ਜੀ ਬੋਹਤ ਵਧੀਆ ਉਪਰਾਲਾ ਹੈ ਜੀ ਕਲਯੁੱਗ ਮੈ ਕੀਰਤਨ ਪ੍ਰਧਾਨਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

    • @komalpreetkaur575
      @komalpreetkaur575  4 หลายเดือนก่อน

      ਵਾਹਿਗੁਰੂ ਜੀ 🙏🙏

  • @khankali1156
    @khankali1156 4 หลายเดือนก่อน

    ਗੁਰੂ ਦੇ ਮਾਤਾ ਗੁਰੂ ਦੇ ਪਿਤਾ
    ਗੁਰੂ ਦੇ ਸਵਾਮੀ ਗੁਰੂ ਦੇ ਪਰਮੇਸ਼ੁਰ
    ਕਿਤਨਾ ਦੂਰ ਅਕਾਸ਼ ਕਿਆ ਧਰਤੀ ਕਾ ਤੋਲ ਕਿਆ ਸਾਧੂ ਕੀ ਯਾਤ ਕਿਆ ਪਰਾਸ ਕਾ ਮੋਲ ਪੱਟੀ ਜਿਲਾ ਤਰਨਤਾਰਨ

    • @komalpreetkaur575
      @komalpreetkaur575  4 หลายเดือนก่อน

      ਵਾਹਿਗੁਰੂ ਜੀ 🙏🙏🙏

  • @tarjinofficial
    @tarjinofficial ปีที่แล้ว +1

    🙏🙏🙏🙏🙏

  • @itzofficialsikh7298
    @itzofficialsikh7298 ปีที่แล้ว

    W m k

  • @BaljitKaur-ef7we
    @BaljitKaur-ef7we ปีที่แล้ว

    ❤ ਧੰਨ ਗੁਰੂ ਨਾਨਕ ਦੇਵ ਜੀ,

  • @Parbhat_feri_Shabad
    @Parbhat_feri_Shabad ปีที่แล้ว

    Waheguru Ji