ਕਦੇ ਘਰ ਤੂੰ ਗਰੀਬਣੀ ਦੇ ਆ, ਬਾਬਾ ਜੀ ਤੇਰਾ ਰਾਹ ਤੱਕਦੀ

แชร์
ฝัง
  • เผยแพร่เมื่อ 10 ม.ค. 2023

ความคิดเห็น • 163

  • @komalpreetkaur575
    @komalpreetkaur575  ปีที่แล้ว +101

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।। ਕਦੇ ਘਰ ਤੂੰ ਗਰੀਬਣੀ ਦੇ ਆ ਬਾਬਾ ਜੀ ਤੇਰਾ ਰਾਹ ਤੱਕਦੀ,,,। ਸੁਣਿਆ ਏ ਅੱਜ ਮੇਰੇ ਗੁਰਾਂ ਨੇ ਆਉਣਾ ਏ,,,। ਮੇਰੀ ਕੁੱਲੀ ਨੂੰ ਭਾਗ ਅੱਜ ਲਾਉਣਾ ਏ,,। ਮੇਰੇ ਦਿਲ ਵਿੱਚ ਬੜਾ ਅੱਜ ਚਾਅ ਬਾਬਾ ਜੀ ,,,,,। ਸਤਿਗੁਰ ਪਿਆਰੇ ਅੱਜ ਘਰ ਮੇਰੇ ਆਏ ਨੇ ,,। ਸਭ ਸੰਗਤਾਂ ਨੇ ਦਰਸ਼ਨ ਪਾਏ ਨੇ ,,।ਰਹੇ ਖੁਸ਼ੀਆਂ ਚ ਫੁੱਲ ਬਰਸਾ ਬਾਬਾ ਜੀ ਤੇਰਾ ਰਾਹ ਤੱਕਦੀ,,,। ਸੋਹਣੇ ਸੋਹਣੇ ਫੁੱਲਾਂ ਦਾ ਮੈਂ ਆਸਨ ਲਗਾਇਆ ਏ,। ਆਪਣੇ ਗੁਰਾ ਨੂੰ ਉੱਪਰ ਬਿਠਾਇਆ ਏ । ਅੱਜ ਨਾਮ ਵਾਲੀ ਜੋਤ ਜਗਾ ਬਾਬਾ ਜੀ ਤੇਰਾ ਰਾਹ ਤੱਕਦੀ,,,। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @gurlalmehra7421
    @gurlalmehra7421 9 หลายเดือนก่อน +9

    ਬਹੁਤ ਹੀ ਸੋਹਣਾ ਸ਼ਬਦ ਬੋਲਿਆ ਸਾਰੀ ਸੰਗਤ ਨੇ ਗੁਰੂ ਮਹਾਰਾਜ ਚੜਦੀ ਕਲਾ ਕਰਨ ਸਾਰਿਆਂ ਦੀ

  • @amandeepsingh6a97
    @amandeepsingh6a97 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-cu7ue6ps5e
    @user-cu7ue6ps5e 6 หลายเดือนก่อน +2

    Waheguru ji waheguru ji

  • @gurdevkaur1209
    @gurdevkaur1209 2 หลายเดือนก่อน

    ❤❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

    • @komalpreetkaur575
      @komalpreetkaur575  2 หลายเดือนก่อน

      ਵਾਹਿਗੁਰੂ ਜੀ 🙏🙏

  • @jashanpreetkaur-rs5nr
    @jashanpreetkaur-rs5nr 6 หลายเดือนก่อน +1

    Waheguru ji waheguru ji waheguru ji waheguru ji waheguru ji

  • @Satnamkaur4570
    @Satnamkaur4570 6 หลายเดือนก่อน +3

    ਬਹੁਤ ਹੀ ਮੰਨ ਖੁਸ਼ ਹੋਇਆ ਸ਼ਬਦ ਕੀਰਤਨ ਸੁਣ ਕੇ🙏🙏🙏🙏🙏🙏🙏🙏🙏🙏🙏

  • @veenadevi9095
    @veenadevi9095 7 หลายเดือนก่อน +3

    Bhut piyara shabad hai

  • @sukhrajkaur3957
    @sukhrajkaur3957 6 หลายเดือนก่อน

    Waheguru ji Waheguru ji 🙏

  • @sndeepkumar5057
    @sndeepkumar5057 ปีที่แล้ว +5

    wah ji wah nice shabad paji

  • @user-qh9up5hy6s
    @user-qh9up5hy6s 6 หลายเดือนก่อน +1

    Waheguru ji

  • @ShakuntlaDevi_
    @ShakuntlaDevi_ ปีที่แล้ว +6

    बहुत ही सुंदर 🙏🌿 जय श्री राम बहन 🙏🙏♥️♥️🌹🌺🌺🕉️🕉️👍🪴♥️♥️🌹🌹

    • @komalpreetkaur575
      @komalpreetkaur575  ปีที่แล้ว +1

      Thanks g

    • @sujeetmishraofficial5936
      @sujeetmishraofficial5936 ปีที่แล้ว

      बहुत सुन्दर सुपर डुपर हिट्स बिडियो सोंग है जी❤ 🇮🇪👏👌🙏....

    • @Lovebangar
      @Lovebangar ปีที่แล้ว

      Hi

  • @seemakumari3449
    @seemakumari3449 ปีที่แล้ว +6

    Satnam waheguru g 🙏🌹🙏🌹🙏🌹

  • @satkartarsandhu4623
    @satkartarsandhu4623 3 หลายเดือนก่อน

    Very nice mnn lgg gya sachi guru naal preeti 🎉

    • @komalpreetkaur575
      @komalpreetkaur575  3 หลายเดือนก่อน

      🙏🙏🙏🙏🙏🙏🌹🌹

  • @baljinderkaur8444
    @baljinderkaur8444 ปีที่แล้ว +4

    Bahut sohna shabad hai rooh khukh ho gye sun k🙏🙏🙏🙏🌹🌹🌹🌹🌹🌹🥰🥰🥰🥰🥰

  • @balrajsingh520
    @balrajsingh520 8 หลายเดือนก่อน +1

    Bahut vadiya ji aanad aa gaya

  • @Lakhwinder123-cl2hk
    @Lakhwinder123-cl2hk 6 หลายเดือนก่อน +1

  • @ygbh7208
    @ygbh7208 6 หลายเดือนก่อน +1

    ❤🙏🙏

  • @shakshamverma2011
    @shakshamverma2011 7 หลายเดือนก่อน +1

    🙏🙏🙏🙏

  • @user-hy6uz2ji6p
    @user-hy6uz2ji6p 6 หลายเดือนก่อน +1

    Very nice video

  • @suchetsingh380
    @suchetsingh380 ปีที่แล้ว +4

    🙏🏻🙏🏻🙏🏻🙏🏻🙏🏻

  • @jasbirkaur8904
    @jasbirkaur8904 ปีที่แล้ว +4

    ਵਾਹਿਗੁਰੂ ਜੀ ਬਹੁਤ ਵਧੀਆ ਸ਼ਬਦ ਜੀ

  • @kuljitkaur4505
    @kuljitkaur4505 5 หลายเดือนก่อน +1

    🙏🙏🙏🙏🙏🙏

  • @samirchlotra16
    @samirchlotra16 4 หลายเดือนก่อน

    Very nice 👌👌

  • @SukhdeepSingh-qq1pk
    @SukhdeepSingh-qq1pk 22 วันที่ผ่านมา

    Shabad bahut Sona bolya veer ji waheguru chaddi Kala ch rakhe

    • @komalpreetkaur575
      @komalpreetkaur575  18 วันที่ผ่านมา

      ਵਾਹਿਗੁਰੂ ਜੀ 🙏🙏

  • @ayushmansingh853
    @ayushmansingh853 ปีที่แล้ว +4

    Waheguru ji Dhan Dhan guru gobind singh Dhan Dhan guru nanak dev ji

  • @RajKaur-k4o
    @RajKaur-k4o 2 วันที่ผ่านมา

    Very .nice

  • @gurdialbains3176
    @gurdialbains3176 ปีที่แล้ว +3

    Rooh khush ho gai ji mitha shabd sureely aawaz jai gurudev dhan guru dev ji🙏🙏

  • @parmjitkaur4547
    @parmjitkaur4547 หลายเดือนก่อน

    Waheguru ji 🙏

    • @komalpreetkaur575
      @komalpreetkaur575  หลายเดือนก่อน

      ਵਾਹਿਗੁਰੂ ਜੀ 🙏🌹

  • @gurdevkaur1209
    @gurdevkaur1209 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਾਰੀਆਂ ਸੰਗਤਾਂ ਨੂੰ ਕੀਰਤਨ ਸੁਣ ਕੇ ਬਹੁਤ ਹੀ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ ਸਭਨਾਂ ਨੂੰ ਨਾਮ ਜਪਣ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ

  • @AjaySingh-jw8yq
    @AjaySingh-jw8yq ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🌹🌹❣❣🙏🙏🙏🙏

  • @sonu99159
    @sonu99159 5 หลายเดือนก่อน

    ਸੱਤਨਾਮ ਵਹਿਗੁਰੂ ਜੀ

  • @satgurudaasra
    @satgurudaasra ปีที่แล้ว +6

    Waheguru ji ka khalsa Waheguru ji ke Fatah

    • @sujeetmishraofficial5936
      @sujeetmishraofficial5936 ปีที่แล้ว +1

      बहुत सुन्दर बिडियो सोंग है जी❤ 🇮🇪👏👌🙏....

    • @bhupinderkaur8138
      @bhupinderkaur8138 ปีที่แล้ว

      Waheguru waheguru waheguru waheguru g

  • @singhbagga8430
    @singhbagga8430 8 หลายเดือนก่อน +1

    Waheguru ji chardikla bakhshan sarea nu 🙏🙏

  • @sajan7010
    @sajan7010 ปีที่แล้ว +5

    Very nice

  • @sunitadhiman33
    @sunitadhiman33 8 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru g
    Bhut hi sohna shabad

    • @komalpreetkaur575
      @komalpreetkaur575  8 หลายเดือนก่อน

      ਵਾਹਿਗੁਰੂ ਜੀ 🙏

  • @AvtarSingh-ob8cu
    @AvtarSingh-ob8cu ปีที่แล้ว +3

    Wahieguru. Ji

  • @shabad1294
    @shabad1294 ปีที่แล้ว +4

    Waheguru Ji

  • @kamaljitsingh4125
    @kamaljitsingh4125 8 หลายเดือนก่อน

    Very' nice veer ji

  • @satindersharma1969
    @satindersharma1969 ปีที่แล้ว +7

    ਪਰਮਾਤਮਾ ਤੁਹਾਡੀ ਸਭ ਦੀ ਲੰਬੀ ਉਮਰ
    ਕਰੇ । ਬਹੁਤ ਸੁੰਦਰ ਕੀਰਤਨ ।
    ਤੁਹਾਡਾ ਸਭ ਦਾ ਛੋਟਾ ਵੀਰ
    ਸਤਿੰਦਰ ( ਨਕੋਦਰ ) 🌹🌹🌷🌷

    • @komalpreetkaur575
      @komalpreetkaur575  ปีที่แล้ว

      ਬਹੁਤ ਧੰਨਵਾਦ ਵੀਰ ਜੀ

  • @Jaskaran736
    @Jaskaran736 2 หลายเดือนก่อน

    ਸਤਨਾਮ ਵਾਹਿਗੁਰੂ ਜੀ

    • @komalpreetkaur575
      @komalpreetkaur575  2 หลายเดือนก่อน

      ਵਾਹਿਗੁਰੂ ਜੀ 🙏🙏

  • @BaljitKaur-wy8hp
    @BaljitKaur-wy8hp ปีที่แล้ว +2

    Bhoot vadia bro

  • @BB.01
    @BB.01 ปีที่แล้ว +2

    Big like 👍🏻
    Very nice vlog 🙏🏻
    Waheguru Ji ka Khalsa waheguru ji ki Fateh 🙏🏻🙏🏻🙏🏻🙏🏻

  • @kulwinderkaur6483
    @kulwinderkaur6483 8 หลายเดือนก่อน

    Waheguru ji ka Khalsa waheguru ji ki Fateh ji 👏👏

  • @harbanssingh1239
    @harbanssingh1239 ปีที่แล้ว +1

    Bahut vdiya shabad ji 🙏

  • @RavinderKaur-dg3uk
    @RavinderKaur-dg3uk ปีที่แล้ว +2

    🙏🙏🙏🙏🙏

  • @lovepreetsingh9959
    @lovepreetsingh9959 2 หลายเดือนก่อน

    Waheguru ji ka khalsa waheguru ji ki fateh 🙏🙏🙏🙏

    • @komalpreetkaur575
      @komalpreetkaur575  2 หลายเดือนก่อน

      ਵਾਹਿਗੁਰੂ ਜੀ 🙏🙏

  • @kulwinderatwal8161
    @kulwinderatwal8161 8 หลายเดือนก่อน

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ🌹🌹🌹🌹🌹🙏🙏🙏🙏🙏

  • @satkartarsandhu4623
    @satkartarsandhu4623 3 หลายเดือนก่อน

    Very nice mnn lgg gya sachi guru naal preeti

    • @komalpreetkaur575
      @komalpreetkaur575  3 หลายเดือนก่อน

      ਵਾਹਿਗੁਰੂ ਜੀ 🙏🙏🙏

  • @ranteersingh9014
    @ranteersingh9014 ปีที่แล้ว +1

    Bhut sona shabad ji waheguru ji

  • @manpreetsingh-vt8ft
    @manpreetsingh-vt8ft 7 หลายเดือนก่อน

    ਸਾਤਿਨਾਮ ਵਾਹਿਗੁਰੂ ਜੀ ਬਾਬਾ ਜੀ ਚੜ੍ਹਦੀ ਕਲਾ ਕਰਨੀ 🙏🌹🌹🌹💐💐💐🚩🚩🚩🚩🚩

    • @komalpreetkaur575
      @komalpreetkaur575  7 หลายเดือนก่อน +1

      ਵਾਹਿਗੁਰੂ ਜੀ 🙏🙏

  • @kuljitkaur9319
    @kuljitkaur9319 ปีที่แล้ว +3

    ❤️🙏v v nice beautiful shabad g ❤️🙏 waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ❤️🙏

  • @darshnabalvir4941
    @darshnabalvir4941 11 หลายเดือนก่อน

    ਵਾਹਿਗੁਰੂ ਜੀ

  • @indrasandhi666
    @indrasandhi666 ปีที่แล้ว +4

    🙏🙏🙏🙏🌺🌺🌺🌺👌👌👌💯💯💯

  • @kuldeepkaur7366
    @kuldeepkaur7366 ปีที่แล้ว

    Waheguru ji. Bhut vdiya shbad hai ji

  • @user-xs1ny6hw1s
    @user-xs1ny6hw1s 10 หลายเดือนก่อน

    Bahut hi Pyare Pyare Shabd hai

  • @user-rp1vm9kl5s
    @user-rp1vm9kl5s 8 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

    • @komalpreetkaur575
      @komalpreetkaur575  8 หลายเดือนก่อน

      ਵਾਹਿਗੁਰੂ ਜੀ 🙏

  • @PinkiKumar-nq9zr
    @PinkiKumar-nq9zr ปีที่แล้ว

    Wahe guru g🙏🌹

  • @barinderkaur4789
    @barinderkaur4789 ปีที่แล้ว

    🙏🏻Waheguru ji

  • @rajwinderdhaliwal5227
    @rajwinderdhaliwal5227 ปีที่แล้ว +1

    ਬਹੁਤ ਸੋਹਣਾ ਬਾਈ ਚੜ੍ਹਦੀ ਕਲਾ ਚ ਰਹਿ ਵੀਰੇ

  • @dilpreetsingh2328
    @dilpreetsingh2328 ปีที่แล้ว

    ❤❤Wahaguŕu ji Wahaguŕu ji Wahaguŕu ji Wahaguŕu ji Wahaguŕu

  • @navrendirkumarnavrendirkum480
    @navrendirkumarnavrendirkum480 ปีที่แล้ว +2

    Very nice 👌

  • @amarjitchahal3884
    @amarjitchahal3884 ปีที่แล้ว +2

    A jao satgur a jao

  • @JasbirKaur-wf6hu
    @JasbirKaur-wf6hu ปีที่แล้ว +1

    O

  • @jaspindersinghjassujassu5106
    @jaspindersinghjassujassu5106 2 หลายเดือนก่อน

    Satnam shari wahaguru g ❤❤❤❤❤❤❤❤❤❤❤❤❤❤ wahaguru g sabdha lak ka pao plz rqwist a ❤❤❤❤❤❤

    • @komalpreetkaur575
      @komalpreetkaur575  2 หลายเดือนก่อน

      ਵਾਹਿਗੁਰੂ ਜੀ description ਵਿਚ ਲਿਖਿਆ ਹੈ ਜੀ 🙏🙏

  • @rajinderkaur8020
    @rajinderkaur8020 ปีที่แล้ว +2

    Bhut hi sohna shabad ji edda dey hor v send kro ji likh k

    • @komalpreetkaur575
      @komalpreetkaur575  ปีที่แล้ว

      ਵਾਹਿਗੁਰੂ ਜੀ ਦੀ ਕ੍ਰਿਪਾ ਦਾ ਸਦਕਾ ਜਰੂਰ ਪਾਵਾਂਗੇ ਜੀ

  • @yashkumar4879
    @yashkumar4879 ปีที่แล้ว +1

    Uth satsang de vich aa pls menu ih shabad haiga kitte ta dasso

  • @sujeetmishraofficial5936
    @sujeetmishraofficial5936 ปีที่แล้ว +3

    ॥ बहुत सुन्दर सुपर डुपर हिट्स बिडियो सोंग है जी॥ ❤🇮🇪👏👌🙏....

  • @gurharpreet
    @gurharpreet 11 หลายเดือนก่อน

    Very very nice 👍👍👍

  • @rajwinderkaur6561
    @rajwinderkaur6561 8 หลายเดือนก่อน

    🙏🙏🙏🙏🙏❤

  • @varinderoomaan6040
    @varinderoomaan6040 9 หลายเดือนก่อน

    Very good

  • @sulekharani1467
    @sulekharani1467 ปีที่แล้ว

    Wow very nice ji🙏🙏🙏🙏🙏

  • @GillmusicalGroupnahran
    @GillmusicalGroupnahran 8 หลายเดือนก่อน

    so sweet

  • @xdd627
    @xdd627 ปีที่แล้ว

    Good voice n good bhajan

  • @AMARJEETSINGH-ly3if
    @AMARJEETSINGH-ly3if 7 หลายเดือนก่อน

    ਬਾਬਾ ਜੀ ਇਹੀ ਸ਼ਬਦ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਤੇ ਮੈਂ ਕੱਲ੍ਹ ਸੰਗਤ ਵਿੱਚ ਬੋਲਿਆ ਸੀ ਪਰ ਮੈਨੂੰ ਕਿਸੇ ਬੀਬੀ ਜੀ ਵੱਲੋਂ ਇਹ ਕਿਹਾ ਗਿਆ ਹੈ ਕਿ ਇਹ ਸ਼ਬਦ " ਕੱਚੀ ਬਾਣੀ" ਵਿੱਚੋਂ ਹੈ, ਮੇਰੇ ਮਨ ਨੂੰ ਬਹੁਤ ਠੇਸ ਪੁੱਜੀ ਹੈ ,🙏🙏🙏

    • @komalpreetkaur575
      @komalpreetkaur575  7 หลายเดือนก่อน

      ਵਾਹਿਗੁਰੂ ਜੀ ਇਹ ਵੀ ਸਤਿਗੁਰਾਂ ਦੀ ਉਸਤਤਿ ਅਤੇ ਸਤਿਗੁਰ ਜੀ ਦੇ ਪਿਆਰ ਨੂੰ ਹੀ ਬਿਆਨ ਕਰਦਾ ਹੈ ਸ਼ਬਦ ਵਾਹਿਗੁਰੂ ਜੀ 🙏🙏🙏

    • @savitasavi1968
      @savitasavi1968 2 หลายเดือนก่อน

      Paki bani(guru g vlo likhe gye shbd)....Ena shbd nu kachi bani hi kende ne g

    • @savitasavi1968
      @savitasavi1968 2 หลายเดือนก่อน

      Paki bani de shbd b you tube te bahut hunde ne ....o sun k bola kro

  • @balbirbhullar4789
    @balbirbhullar4789 ปีที่แล้ว +1

    Beautiful

  • @HarpreetKaur-rd3im
    @HarpreetKaur-rd3im 8 หลายเดือนก่อน +1

    Please screen te shabad likh dea karo samaj ni ayondi kayi var

    • @komalpreetkaur575
      @komalpreetkaur575  8 หลายเดือนก่อน +1

      Waheguru ji Descripiton vich likhiya hai ji 🙏

  • @Santosh-uy2rk
    @Santosh-uy2rk ปีที่แล้ว

    Waheguru ji ka khalsa waheguru ji ki fateh bahut hi piyara shabad ha ji te hor b badhia hai ki likh ke paiya ji waheguru tuhanu khush rakhe ❤

    • @komalpreetkaur575
      @komalpreetkaur575  ปีที่แล้ว

      ਵਾਹਿਗੁਰੂ ਜੀ ਬਹੁਤ ਸ਼ਬਦ ਲਿਖ ਕੇ ਪਾਏ ਹੋਏ ਹਨ Descripiton ਵਿਚ ਲਿਖੇ ਹੋਏ ਹਨ 🙏🙏🙏

  • @JagtarSingh-rh2wt
    @JagtarSingh-rh2wt ปีที่แล้ว

    Iiiku6yc
    Cool cool ਕਾ।

  • @SukhdeepSingh-qq1pk
    @SukhdeepSingh-qq1pk 22 วันที่ผ่านมา

    Per ki tohana Malik the stand nahin labhda

    • @komalpreetkaur575
      @komalpreetkaur575  18 วันที่ผ่านมา

      ਵਾਹਿਗੁਰੂ ਜੀ 🙏🙏

  • @surjitram5517
    @surjitram5517 ปีที่แล้ว +1

    Waheguru 🙏🙏🙏

  • @veerpalgill9405
    @veerpalgill9405 7 หลายเดือนก่อน +1

    Waheguru ji waheguru ji

  • @VatandeepSingh-fu9wt
    @VatandeepSingh-fu9wt 11 หลายเดือนก่อน +1

    Waheguru ji

  • @ravinabanga9859
    @ravinabanga9859 ปีที่แล้ว +4

    Waheguru ji 🙏🙏🙏

  • @AmandeepKaur-tz2or
    @AmandeepKaur-tz2or ปีที่แล้ว +1

    Waheguru ji waheguru ji waheguru ji waheguru ji waheguru ji

  • @surenderpalsingh8919
    @surenderpalsingh8919 9 หลายเดือนก่อน +1

    Very nice

  • @amritasandhu631
    @amritasandhu631 8 หลายเดือนก่อน

    Waheguru ji 🙏

  • @user-qe2mk3ol4l
    @user-qe2mk3ol4l 6 หลายเดือนก่อน +1

    Waheguru ji🙏🙏

  • @ranjusarpanch6851
    @ranjusarpanch6851 ปีที่แล้ว +1

    Waheguru ji

  • @KKour-gk7cp
    @KKour-gk7cp 5 หลายเดือนก่อน

    Waheguru ji waheguru ji

    • @komalpreetkaur575
      @komalpreetkaur575  5 หลายเดือนก่อน

      ਵਾਹਿਗੁਰੂ ਜੀ 🙏🙏

  • @jaideepsingh7880
    @jaideepsingh7880 10 หลายเดือนก่อน +1

    Waheguru ji

  • @GurmeetSingh-lo1nt
    @GurmeetSingh-lo1nt 5 หลายเดือนก่อน

    Waheguru ji

    • @komalpreetkaur575
      @komalpreetkaur575  5 หลายเดือนก่อน

      ਵਾਹਿਗੁਰੂ ਜੀ 🙏🙏

  • @user-xb7yt6so7p
    @user-xb7yt6so7p 5 หลายเดือนก่อน

    Waheguru ji🌹 🙏

  • @RajwinderKaur-ph2kf
    @RajwinderKaur-ph2kf ปีที่แล้ว +2

    Waheguru ji

  • @bhumi_3466
    @bhumi_3466 ปีที่แล้ว +3

    Waheguru ji 🙏🏻🙏🏻🙏🏻🙏🏻

    • @komalpreetkaur575
      @komalpreetkaur575  ปีที่แล้ว

      ਵਾਹਿਗੁਰੂ ਜੀ 🙏🌹🙏🙏

  • @babbalsingh9384
    @babbalsingh9384 9 หลายเดือนก่อน

    Waheguru ji 🙏

  • @gurbachansingh17
    @gurbachansingh17 9 หลายเดือนก่อน

    Waheguru Waheguru ji

  • @daljitkaur6060
    @daljitkaur6060 ปีที่แล้ว +2

    Very nice

  • @komalpreetkaur5315
    @komalpreetkaur5315 ปีที่แล้ว +6

    Waheguru ji

    • @SunitaDevi-om8pp
      @SunitaDevi-om8pp 4 หลายเดือนก่อน

      Very nice Mane khush ho gia .
      🙏🙏🙏🌹🌹🌹🙏🙏🙏