ਆਹ ਬਾਬਾ ਤਾਂ captain ਤੇ ਨਵਾਂ ਹੀ ਤਵਾ ਲਾ ਗਿਆ, ਹਾਸਾ ਆਊ ਸੁਣੋਕੇ, ਸਾਰੇ ਲੀਡਰਾਂ ਦੀ ਰੱਜ ਕੇ ਬੇਜਤੀ ਕੀਤੀ ਬਾਬੇ ਨੇ

แชร์
ฝัง
  • เผยแพร่เมื่อ 21 ก.พ. 2022
  • ਆਹ ਬਾਬਾ ਤਾਂ ਕੈਪਟਨ ਤੇ ਨਵਾਂ ਹੀ ਤਵਾ ਲਾ ਗਿਆ, ਹਾਸਾ ਆਊ ਸੁਣੋਕੇ, ਸਾਰੇ ਲੀਡਰਾਂ ਦੀ ਰੱਜ ਕੇ ਬੇਜਤੀ ਕੀਤੀ ਬਾਬੇ ਨੇ
    #baba #captain #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 107

  • @dharamjitsingh6089
    @dharamjitsingh6089 2 ปีที่แล้ว +12

    ਬਹੁਤ ਵਧੀਆ ਵਿਚਾਰ ਬਾਬਾ ਜੀ ਦੇ ਬਾਹਰੀ ਕਮਾਲ ਦੁ ਸਪੀਚ

  • @gurpreetbhatti8580
    @gurpreetbhatti8580 2 ปีที่แล้ว +26

    ਵੈਸੇ ਇੱਕ ਗੱਲ ਜ਼ੋ ਵੀ ਇਮਾਨਦਾਰ ਉਮੀਦਵਾਰ ਹੋਵੇ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਸਪੋਟ ਕਰਨੀ ਚਾਹੀਦੀ ਆ 🙏🙏👍👍

  • @Sonuyou5657
    @Sonuyou5657 2 ปีที่แล้ว +3

    ਪਹਿਲੀ ਵਾਰ ਪੰਜਾਬ ਦੀ ਜਨਤਾ ਨੂੰ ਐਵੇ ਲੱਗਦਾ ਜਿਵੇ ਕਿ ਸਰਕਾਰ ਹੁਣ ਓਹਨਾ ਦੀ ਆਪਣੀ ਬਣੀ ਹੈ

  • @jugrajsingh3678
    @jugrajsingh3678 2 ปีที่แล้ว +23

    ਕੁਤੀਆ ਸਰਕਾਰਾ ਖਾ ਗਿਆ ਦੀਪ ਵੀਰ ਨੂ ਏਨਾ ਸਰਕਾਰਾ ਨੂ ਤਾ ਛਿਤੌਰ ਪੋਣੇ ਚਹਾਦੇ ਨੇ

  • @ranjitbrar2449
    @ranjitbrar2449 2 ปีที่แล้ว +2

    ਇਸ ਇਨਸਾਨ ਨੇ ਬਹੁਤ ਵਧੀਆ ਵਿਚਾਰ ਦਿਤੇ ਸਚੀਆ ਸੁਣਾਈਆਂ ਹਾ ਭਾਈ ਕੁੱਤੀ ਚੋਰਾ ਨਾਲ ਲਰਗੀ ਬਸ ਇਕਸੌ ਗਿਆਰਾਂ ਦਿਨਾ ਵਿੱਚ ਚੰਨੀ ਨੇ ਗਲਾਂ ਕਰੀਆ ਕਰੋੜਾਂ ਰੁਪਏ ਇਹਨਾ ਦੇ ਘਰੇ ਕਿਥੋਂ ਆਏ ਸਾਰਿਆਂ ਨੇ ਸਚ ਦਸਿਆ ਧੰਨਵਾਦ

  • @HardeepSingh-kh2jk
    @HardeepSingh-kh2jk 2 ปีที่แล้ว +8

    ਬਹੁਤ ਵਧੀਆ ਵੀਰ ਜੀ

  • @lakhvindersingh3416
    @lakhvindersingh3416 2 ปีที่แล้ว +13

    Only maan saab cm

  • @inderjitsingh5453
    @inderjitsingh5453 2 ปีที่แล้ว +45

    ਬਾਬੇ ਭਗਵੰਤ ਮਾਨ ਦੇ ਖਿਲਾਫ ਕੋਈ ਗੱਲ ਨੀ ਸੁਣਦੇ ,,,ਇਹ ਦਿਲੋਂ ਪਿਆਰ ਸਤਿਕਾਰ ਹੈ ਮਾਨ ਸਾਬ੍ਹ ਲਈ

    • @ramandeep-6008
      @ramandeep-6008 2 ปีที่แล้ว +4

      hnji 😭🙏🏻waheguru mehar kre jitt jave 🙏🏻🙏🏻

  • @sukhwindersinghsukhwinders7929
    @sukhwindersinghsukhwinders7929 2 ปีที่แล้ว +38

    ਬਹੁਤ👍💯 ਵਧੀਆ ਬਾਬਾ ਜੀ🙏🙏

  • @RajwinderSingh-gh5zl
    @RajwinderSingh-gh5zl 2 ปีที่แล้ว

    ਧੰਨਵਾਦ ਜੀ ਭਰਾਵੋ

  • @RajwinderSingh-gh5zl
    @RajwinderSingh-gh5zl 2 ปีที่แล้ว

    ਬਹੁਤ ਬਹੁਤ ਵਧੀਆ ਲੱਗਿਆ ਜੀ

  • @kuldeepkaur2311
    @kuldeepkaur2311 2 ปีที่แล้ว +9

    Sirra ha bappu ji

  • @KulwinderSingh-tb7ov
    @KulwinderSingh-tb7ov 2 ปีที่แล้ว +17

    Bhot vadia Baba ji dea gala 🙏🙏👌👌👌🙏🙏👌👌👍👍

  • @drgssidhumaur5870
    @drgssidhumaur5870 2 ปีที่แล้ว

    ਡਾਲ ਨਹੀਂ ਕਰਿਆ,,,baba is great

  • @surinderrangi1938
    @surinderrangi1938 2 ปีที่แล้ว +19

    ਬਹੁਤ ਵਧੀਆ ਬਾਬਾ ਜੀ

  • @vaninder.
    @vaninder. 2 ปีที่แล้ว +1

    ਬਿਲਕੁਲ ਸਹੀ

  • @SukhwinderSingh-wq5ip
    @SukhwinderSingh-wq5ip 2 ปีที่แล้ว +3

    ਸੁਪਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @hardeepsinghhardeepsingh4883
    @hardeepsinghhardeepsingh4883 2 ปีที่แล้ว +20

    ਬਹੁਤ ਵਧੀਆ ਜੀ

  • @kuka6853
    @kuka6853 2 ปีที่แล้ว

    ਬਾਬੇ ਦੀਆਂ ਗੱਲਾਂ 100% ਸਹੀ ਆ। ਕਾਂਗਰਸ ਕਾਲ਼ੀ ਦਾਲ ਖਾ ਗਏ ਸਿਰਫ ਸੜਕਾਂ ਦਾ ਥੋੜਾ ਸੁਧਾਰ ਆ ਸਿਰਫ

  • @Manindersingh-qv4di
    @Manindersingh-qv4di 2 ปีที่แล้ว +3

    Wah g wah baba g dil de gal kete

  • @soniabhatti6153
    @soniabhatti6153 2 ปีที่แล้ว +10

    Baba great speaker

  • @talwindersekhon5449
    @talwindersekhon5449 2 ปีที่แล้ว +9

    ਦਿਲੋਂ ਸਤਿਕਾਰ ਬਾਬਿਓ

  • @preetsandhu2688
    @preetsandhu2688 2 ปีที่แล้ว +15

    ਇੱਕੋ ਇੱਕ ਲੀਡਰ ਆ ਜੀਹਦੇ ਤੋਂ ਲੋਕ ਅੱਕੇ ਨੀ,,ਉਹ ਆ ਭਗਵੰਤ ਮਾਨ,,

  • @JaspalSingh-de1by
    @JaspalSingh-de1by 2 ปีที่แล้ว

    Sahi gllan ji

  • @hardeepsinghhardeepsingh4883
    @hardeepsinghhardeepsingh4883 2 ปีที่แล้ว +3

    Very very good ji.

  • @jagtarwander8162
    @jagtarwander8162 2 ปีที่แล้ว +10

    ਵਾਹ ਵੀ ਵਾਹ ਬਾਬਾ ਨਹੀਂ ਰੀਸਾ

  • @HarjinderBhullar6076
    @HarjinderBhullar6076 2 ปีที่แล้ว +9

    ਪੱਤਰਕਾਰ ਆਪਣੇ ਆਪ ਬਹੁਤ ਚਲਾਕ ਸਮਝਦਾ ,ਭੋਲਾ ਜਿਹਾ ਬਣਕੇ ਗੱਲ ਪੁਛਦਾ , ਕਹਿੰਦਾ ਕੌਣ ਖਾਂਦਾ ਨਸਾਂ , ਚੰਨੀ ਮੁੱਖ ਮੰਤਰੀ ਕਿਉਂ ਹਰਾਉਗੇ, ਵਾਲਾ ਹੁਸ਼ਿਆਰ ਬਣਦਾ ਪੱਤਰਕਾਰ

  • @MandeepSingh-iq8wm
    @MandeepSingh-iq8wm 2 ปีที่แล้ว +7

    First comment 👍👍
    Es vaar tan maan Saab e baazi marn gy

  • @AvtarSingh-il1ig
    @AvtarSingh-il1ig 2 ปีที่แล้ว +5

    ਬਾਬੇ ਦੀਆਂ ਗੱਲਾਂ ਸੱਚੀਆਂ ਪਰ ਨੇਤਾਵਾਂ ਲਈ ਕੌੜੀਆ ਹਨ

  • @palwinderpalsingh9012
    @palwinderpalsingh9012 2 ปีที่แล้ว +1

    Bappu Sira banda

  • @SukhwinderSingh-zw6vu
    @SukhwinderSingh-zw6vu 2 ปีที่แล้ว +2

    ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਚਾਹੀਦਾ ਹੈ

  • @maninder5817
    @maninder5817 2 ปีที่แล้ว

    Great baba

  • @meharsingh2450
    @meharsingh2450 2 ปีที่แล้ว

    Nice ji

  • @ranigill3655
    @ranigill3655 2 ปีที่แล้ว +1

    Very nice baba ji

  • @punjab550
    @punjab550 2 ปีที่แล้ว +22

    ਵੋਟਾਂ ਤੋਂ ਬਾਅਦ ਧੂਰੀ ਦਾ ਪਹਿਲਾ ਸਰਵੇ ਅਕਾਲੀਆ ਨੇ ਵੀ ਭਗਵੰਤ ਮਾਨ ਦੀ ਜਿੱਤ ਦਾ ਕੀਤਾ ਫਤਵਾ ਜਾਰੀ th-cam.com/video/sZYQUDHP_tc/w-d-xo.html

  • @gurdasbrarkotli6641
    @gurdasbrarkotli6641 2 ปีที่แล้ว

    Nice😀😀😁😁

  • @karmveer822
    @karmveer822 ปีที่แล้ว

    Nice

  • @anmoldeepkaur2477
    @anmoldeepkaur2477 2 ปีที่แล้ว +1

    👍👍

  • @HappySingh-qx5zg
    @HappySingh-qx5zg 2 ปีที่แล้ว +5

    💪💪💪💪💪💪💪💪👍👍👍

  • @kohinoor2743
    @kohinoor2743 2 ปีที่แล้ว +2

    Sach boleya baba ji kam eho ena de

  • @SatnamSinghPb06
    @SatnamSinghPb06 2 ปีที่แล้ว +2

    Daal ni kariyaa..👍

  • @neerubhatti2716
    @neerubhatti2716 2 ปีที่แล้ว +3

    Rab noo ardaas he ki hun ta sun le bhagwant maan noo cm bana deve rabb harej punjabi de avaz maan jindabaad

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਸੁਪਰ

  • @jashanpreetsingh8922
    @jashanpreetsingh8922 2 ปีที่แล้ว

    Verry nice ji

  • @shivpartapkhattra2559
    @shivpartapkhattra2559 2 ปีที่แล้ว +1

    👌👌👌👌👍👍👍👍

  • @jagtargrover2069
    @jagtargrover2069 2 ปีที่แล้ว

    Nice Baba ji boldey hain

  • @jasdeepkaur7097italy
    @jasdeepkaur7097italy 2 ปีที่แล้ว

    Good 👍🥀

  • @navjot3835
    @navjot3835 2 ปีที่แล้ว +1

    ਮਾਮਾ ਠੀਕ ਚੱਕਦੇ ਫੱਟੇ

  • @davinderkaur6674
    @davinderkaur6674 2 ปีที่แล้ว

    👍👍👌👌🙏🙏

  • @gurwindergrewal6701
    @gurwindergrewal6701 2 ปีที่แล้ว

    Nice baba ji

  • @amansona8205
    @amansona8205 2 ปีที่แล้ว

    Very good nice baba

  • @swarnjitkaur8193
    @swarnjitkaur8193 2 ปีที่แล้ว +1

    🙏🙏

  • @manjotsingh5952
    @manjotsingh5952 2 ปีที่แล้ว

    Baba Ji ne ta att kara ti👌👌👌

  • @dugaliar7175
    @dugaliar7175 2 ปีที่แล้ว +2

    Veere yr tohadi video bhut vdiya hudiya ne ji 🥰🥰🥰🥰

  • @sukhdeepgrewal6644
    @sukhdeepgrewal6644 2 ปีที่แล้ว

    👍👍👍

  • @LifeJourney1551
    @LifeJourney1551 2 ปีที่แล้ว +5

    Dal ni krea😂😂😂😂

  • @dyalsangha8108
    @dyalsangha8108 2 ปีที่แล้ว

    Oh

  • @sunnydhaliwal1629
    @sunnydhaliwal1629 2 ปีที่แล้ว

    Baba dil hi jitt lya sachai samna lak on lyi

  • @karmkaur762
    @karmkaur762 2 ปีที่แล้ว

    🙏🙏🙏👌👌👌

  • @drkulwindersinghdhindsa9613
    @drkulwindersinghdhindsa9613 2 ปีที่แล้ว +1

    Aap

  • @gagansandhu8603
    @gagansandhu8603 2 ปีที่แล้ว

    👉👌👌👌👌

  • @amitlubana4287
    @amitlubana4287 2 ปีที่แล้ว +2

    ਬਾਪੂ ਜੀ ਸਾਰੇ ਚੋਰ ਨੇ

  • @parmjitsinghsidhu0016
    @parmjitsinghsidhu0016 2 ปีที่แล้ว +3

    Babe Arusa nu v sikhge vekhlo.....

  • @azaad2989
    @azaad2989 2 ปีที่แล้ว

    Daal ni kria hahaha bappu sira

  • @manishsagardavlogs7625
    @manishsagardavlogs7625 2 ปีที่แล้ว +2

    The fame I have in my world is because of my parents.

  • @Europevisa1865
    @Europevisa1865 ปีที่แล้ว

    Puraniya video fr ae jndiya sarkaar social media control kr reha

  • @jassdhillon3810
    @jassdhillon3810 2 ปีที่แล้ว +1

    Bai ji jass dhillon sardar nager moga walla be sraab. Peenda

  • @jassdhillon3810
    @jassdhillon3810 2 ปีที่แล้ว +2

    Bai ji koi kaam. Moga de koi khaas kaam nhi kittaa

  • @ManinderSingh-wm3zf
    @ManinderSingh-wm3zf 2 ปีที่แล้ว

    Baba di ik gall bht wadiya daal nhi ditta

  • @sukhbirdhaliwal3308
    @sukhbirdhaliwal3308 2 ปีที่แล้ว +1

    😂😂😂😂

  • @bhinderbhindersingh1577
    @bhinderbhindersingh1577 2 ปีที่แล้ว

    😂😂😂😂😂😂

  • @eshu7893
    @eshu7893 2 ปีที่แล้ว

    😆😆

  • @balwinderbains9256
    @balwinderbains9256 2 ปีที่แล้ว +1

    4 months ma chani kya karta.

  • @kawalsandhu4300
    @kawalsandhu4300 2 ปีที่แล้ว

    No

  • @BalwinderSingh-mz7ri
    @BalwinderSingh-mz7ri 2 ปีที่แล้ว

    Jina. Ne guru. Da. Bana. Pa. Ke. Panth. Dokhia. Di. Hamait. Keeti. Hai. Raba. Uhna. Da. Kakh. Na. Rahe. Keere pai. Ke. Marn

  • @sanjugill9309
    @sanjugill9309 2 ปีที่แล้ว

    CAPTAN AKALI DAL BJP CONGRESS PANJAB KO LOOT KE KHAA GE Hai I

  • @dildeeprai5792
    @dildeeprai5792 2 ปีที่แล้ว

    ਗਾਲ ਨੀ ਕਰਿਆ ਬਾਬਾ kehnda

  • @SUNNYSingh-tx8be
    @SUNNYSingh-tx8be 2 ปีที่แล้ว

    Jhadu fir gya

  • @gurdeepdeosideosigurdeep7094
    @gurdeepdeosideosigurdeep7094 2 ปีที่แล้ว +1

    ਬਾਬਾ ਕਰਜੇ ਕਿਉ ਲੈਦੇ ਊ ਬਾਦ ਚ ਮਾਫ ਭਾਲਦੇ

  • @SHARRY-----9
    @SHARRY-----9 2 ปีที่แล้ว

    O koi saram kar kive di video bna reha a syana byana banda na anu saram ki boli janda

  • @SukhdevSingh-bp7fl
    @SukhdevSingh-bp7fl 2 ปีที่แล้ว +1

    ਦਾਲ ਨੀ ਕਰੇਆ ਦਾਲ ਨੀ ਕਰੇਆ
    ਕੀ ਮੱਤਲਬ??

    • @DharmPal-mv4mh
      @DharmPal-mv4mh 2 ปีที่แล้ว +1

      ਡਾਲਰ ਨੀ ਕਰਿਆ ਮੀਨਜ ਕੋਈ ਕੰਮ ਨੀ ਕਰਿਆ

    • @DharmPal-mv4mh
      @DharmPal-mv4mh 2 ปีที่แล้ว +1

      ਡਾਲ ਨੀ ਕਰਿਆ ਮੀਨਜ ਕੋਈ ਕੰਮ ਨੀ ਕਰਿਆ

    • @SukhdevSingh-bp7fl
      @SukhdevSingh-bp7fl 2 ปีที่แล้ว

      @@DharmPal-mv4mh ਓ!! ਠੀਕ ਹੈ ਜੀ

    • @lakhbirmangat2022
      @lakhbirmangat2022 2 ปีที่แล้ว

      Matlav dakka ni toria

  • @HarjinderBhullar6076
    @HarjinderBhullar6076 2 ปีที่แล้ว

    ਪੱਤਰਕਾਰ ਦੂਜੇ ਦੇ ਮੂੰਹ ਚ ਗੱਲ ਕਹਾਉਂਦਾ , ਕਿਵੇਂ ਕਰਦਾ ਅੱਛਾ ਅੱਛਾ ਕੌਣ ਕਹਿੰਦਾ ਕੌਣ ਨਸ਼ਾ ਖਾਂਦਾ ਕੈਪਟਨ ਕਹਿੰਦਾ ਨੌਕਰੀ ਦਿੱਤੀ ਨਸਾ ਖ਼ਤਮ ਕਰਿਆ ਹਲੇ ਤਾਂ ਐਵੇਂ ਆਖੂਗਾ, ਕਹਿੰਦੇ ਭਗਵੰਤ ਮਾਨ ਸ਼ਰਾਬ ਪੀਂਦਾ, ਇੱਕ ਐਵੇਂ ਆਖਦਾ ਰਹਿੰਦਾਂ ਪੱਤਰਕਾਰ,ਆਮ ਆਦਮੀ ਨੂੰ ਵੋਟਾਂ ਕਿਉਂ ਪਾਉਗੇ ਦੱਸੂ ਇਹਨੂੰ ਕਿਉਂ ਵੋਟਾਂ ਪਾਉਂਗੇ, ਸੁਖਬੀਰ ਬਾਦਲ ਕਹਿੰਦਾ ਮੈਂ ਆ ਕੀਤਾ ਕੈਪਟਨ ਕਹਿੰਦਾ ਮੈਂ ਨੌਕਰੀ ਦਿੱਤੀ ਆ ਨਸ਼ਾ ਖਤਮ ਕਰਿਆ ਚੰਨੀ ਕਹਿੰਦਾ ਮੈਂ ਆ ਕੀਤਾ ਚੰਨੀ ਕੈਪਟਨ ਤੇ ਸੁਖਬੀਰ ਬਾਦਲ ਕਹਿਣ ਨਾ ਕਹਿਣ ਪੱਤਰਕਾਰ ਦੇ ਬਹੁਤ ਖੁਰਕ ਹੁੰਦੀ ਆ, ਬਾਬਾ ਇਹਦੇ ਮਗਰ ਪੈ ਜਾਉ ਪਿੰਡੋਂ ਬਾਹਰ ਭਜਾਉ ਪੰਜ ਸੱਤ ਪਿੰਡ ਟਪਾ ਉ

  • @laddibhangu994
    @laddibhangu994 2 ปีที่แล้ว +1

    👍👍

  • @manishsagardavlogs7625
    @manishsagardavlogs7625 2 ปีที่แล้ว +1

    The fame I have in my world is because of my parents.