ਸੁਣੋ ਪਿਤਾ Tarsem Singh ਨੂੰ ਫੋਨ 'ਤੇ ਕੀ ਕਿਹਾ Amritpal Singh ਨੇ |

แชร์
ฝัง
  • เผยแพร่เมื่อ 2 ก.ค. 2024
  • ਹਾਲਾਂਕਿ ਇਸ ਸਬੰਧੀ ਲੋਕ ਸਭਾ ਦੇ ਸਪੀਕਰ ਜਾਂ ਫਿਰ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਹਾਲੇ ਤੱਕ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹੈ ਲੇਕਿਨ ਅੱਜ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੱਲੋਂ ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਦੇ ਨਾਲ ਮੀਟਿੰਗ ਤੋਂ ਬਾਅਦ ਸਾਂਝੀ ਕੀਤੀ ਗਈ ਤਸਵੀਰ ਅਤੇ ਜਾਣਕਾਰੀ ਦੇ ਨਾਲ 5 ਜੁਲਾਈ ਨੂੰ ਅੰਮ੍ਰਿਤ ਪਾਲ ਸਿੰਘ ਦੇ ਸੋਹ ਚੁੱਕ ਸਮਾਗਮ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।
    #amritsarnews #local18 #amritpalsingh #punjabnews #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 9

  • @sarpanchhardeepsidhu3782
    @sarpanchhardeepsidhu3782 2 วันที่ผ่านมา +5

    ਵਾਹਿਗੁਰੂ ਜੀ ਭਲੀ ਕਰੇ

  • @GurnamSingh-hc6hx
    @GurnamSingh-hc6hx 2 วันที่ผ่านมา +2

    waheguru.ji

  • @khalsfacts
    @khalsfacts 2 วันที่ผ่านมา +2

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ 🙏

  • @Sukhjinder-wr6ff
    @Sukhjinder-wr6ff วันที่ผ่านมา +2

    ਇੱਕ ਗੱਲ ਹੈਗੀ ਆ ਬਥੇਰੇ ਇੰਡੀਆ ਚ ਭਈਏ ਮੁੱਖ ਮੰਤਰੀ ਬਣਦੇ ਨੇ ਐਮਪੀ ਬਣਦੇ ਨੇ ਭਈਏ ਪਰ ਦੇਖ ਲਓ ਪੰਜਾਬ ਦਾ ਬੱਬਰ ਸ਼ੇਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਉਣ ਚ ਸਾਰੇ ਮੀਡੀਆ ਨੂੰ ਫਿਕਰ ਪਿਆ ਪਿਆ

  • @MandeepKaur-vy7cb
    @MandeepKaur-vy7cb วันที่ผ่านมา

    ❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮ ਦਾ ਹੀਰੋ ਹੈਂ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਜਿਸ ਵਿਚ ਸਾਡੇ ਬੱਚੇ ਵੀ ਹੈ

  • @tirath5732
    @tirath5732 2 วันที่ผ่านมา +1

    Amrtpal singh g need cm punjab punjabo not mp

  • @gurveer.singh.grewal.3361
    @gurveer.singh.grewal.3361 2 วันที่ผ่านมา +1

    ਫੈਕ ਚੈਨਲ ਐਵੇਂ ਭੈਣ ਯਹਾਈ ਜਾਂਦੇ ਨੇਂ ਕੁਛ ਵਿਊ ਲਾਈਕ ਲਈ ਝੂਠ ਬਕਵਾਸ ਕਰੀਂ ਜਾਂਦੇ ਨੇਂ

  • @RavinderSingh-us6uu
    @RavinderSingh-us6uu 2 วันที่ผ่านมา

    Kuch ni milna le lo cunkune