ਬਾਦਲ ਦੇ ਸਾਹੁਰੇ ਪਿੰਡ ਵਾਲੇ ਤਾਂ ਸਿੱਧੀਆਂ ਗਾਲਾਂ ਕੱਢਦੇ ਆ ਕਹਿੰਦੇ ਐਤਕੀ ਤਾਂ ਰੋੜਿਆਂ ਨਾਲ ਸਨਮਾਨ ਕਰਾਂਗੇ ਇਹਨਾਂ ਦਾ

แชร์
ฝัง
  • เผยแพร่เมื่อ 31 ม.ค. 2022
  • #RMBTelevision #PunjabElection2022 #ElectionSurvey
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksTH-cam th-cam.com/channels/7Bx.html... / rmbtelevisioninsatgram-
    / rmbtelevision
  • บันเทิง

ความคิดเห็น • 348

  • @laddikotra9714
    @laddikotra9714 2 ปีที่แล้ว +1

    ਆਮ ਆਦਮੀ ਪਾਰਟੀ ਨੂੰ ਇੱਕ ਮੋਕਾ ਦੇਣਾ ਚਾਹੀਦਾ ਹੈ ਜੀ ❤️🙏

  • @gurcharnsingh8954
    @gurcharnsingh8954 2 ปีที่แล้ว

    ਬਹੁਤ ਹੀ ਵਧੀਆ ਕੀਤਾ ਬਾਦਲ ਦੇ ਸੋਹਰਿਆ ਪਿੰਡ ਵਾਲਿਆ ਨੇ ਧੰਨਵਾਦ ਜੀ

  • @mansaab2705
    @mansaab2705 2 ปีที่แล้ว +28

    ਬਹੁਤ ਵਧੀਆ ਰਿਪੋਰਟਿੰਗ।ਤਹਿ ਦਿਲੋਂ ਧੰਨਵਾਦ ਪਿੰਡ ਵਾਸੀਆਂ ਦਾ।🙏

  • @sadhusingh3109
    @sadhusingh3109 2 ปีที่แล้ว +77

    ਖਾਲਸਾ ਜੀ ਧੰਨਵਾਦ ।ਐਤਕੀ ਬਾਦਲਾ ਦਾ ਭਾਡਾ ਮਾਜ ਦਿਓ ।।ਬਹੁਤ ਪੈਸਾ ਕੱਠਾ ਕਰਗੇ ।ਬਾਦਲ ਕੇ। ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਬਾਦਲਾ ਨੇ। ਚੱਕ ਫਤਿਹ ਵਾਲਿਓ ।ਇਕ ਵੋਟ ਨੀ ਪੋਣੀ ਬਾਦਲਾ ਨੂੰ ।

  • @ManmeetSandhu-Music
    @ManmeetSandhu-Music 2 ปีที่แล้ว +46

    Only aap ਭਗਵੰਤ ਮਾਨ ❤😍✌

  • @gurpreetbhatti8580
    @gurpreetbhatti8580 2 ปีที่แล้ว +1

    ੲਿਸ ਵਾਰ ਇੱਕੋ ਪੁਕਾਰ ਆਮ ਆਦਮੀ ਪਾਰਟੀ ਭਗਵੰਤ ਮਾਨ 🙏🙏✊✊

  • @ManjitSingh-mn9qu
    @ManjitSingh-mn9qu 2 ปีที่แล้ว +18

    ਬਾਈ ਇਹ ਹੋਂਸਲਾ ਸਰਕਾਰ ਦੇਵੇ। ਤੇਰੇ ਉਦਮ ਨੂੰ ਸੌ ਸੌ ਸਲਾਮ

  • @bhadursingh2272
    @bhadursingh2272 2 ปีที่แล้ว +46

    ਬਾਦਲ ਦੇ ਸਹੋਰਿਆ ਦਾ ਬੂਰਾ ਹਾਲ ਹੈ ਤਾਂ ਬਾਕੀ ਪੰਜਾਬ ਤੁਸੀਂ ਆਪੇ ਸਮਝ ਲਵੋ

  • @satwinderpanju9049
    @satwinderpanju9049 2 ปีที่แล้ว +47

    ਪੰਜਾਬ ਵਿੱਚ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਬਣਾਓ ਪੰਜਾਬ ਬਚਾਓ ਕਿਉਂਕਿ ਹੋਰਾਂ ਪਾਰਟੀਆਂ ਤੋਂ ਲੋਕਾਂ ਦਾ ਮਨ ਟੁੱਟ ਚੁੱਕਿਆ ਹੈ ਇਸ ਵਾਰ ਭਗਵੰਤ ਮਾਨ ਮੁੱਖ ਮੰਤਰੀ ਬਣਾਕੇ ਦੇਖੋ

  • @sukhdevkamboz3741
    @sukhdevkamboz3741 2 ปีที่แล้ว +1

    ਇੱਕ,ਮੋਕਾ, ਕੇਜਰੀਵਾਲ, ਨੂੰ

  • @gurlabhsingh8072
    @gurlabhsingh8072 2 ปีที่แล้ว +27

    ਲੋਕਾਂ ਦੀ ਜਮੀਰ ਜਾਗ ਗਈ ਹੈ ਆਪ ਨੂੰ ਵੋਟ ਪਾਉਣ

    • @malwewale2294
      @malwewale2294 2 ปีที่แล้ว

      Teri zamir maar gayi.
      Dekh lo delhi wich sikh kuri Naal ke kita gaya Anne bhagato

    • @ManmeetSandhu-Music
      @ManmeetSandhu-Music 2 ปีที่แล้ว +1

      @@malwewale2294 ਤੇਰੀ ਜਮੀਰ ਬਹੁਤ ਜਿੰਦਾ ਏ ਜੋ ਅਕਾਲੀ ਕਾਗਰਸੀਆ ਨੂੰ ਵੋਟਾ ਪਾਉਣ ਲਈ ਮਜਬੂਰ ਕਰ ਰਿਹਾ? 🤔 ਮੋਦੀ ਭਗਤਾ 😂🤣
      ਦਿੱਲੀ ਚ ਕੇਜਰੀਵਾਲ ਨੇ ਕਰਾਇਆ ਬਲਾਤਕਾਰ ਬੋਲ? ਤੂੰ ਨੀ ਚਾਹੁੰਦਾ ਪੰਜਾਬ ਦਾ ਮਾਨ ਮੁੱਖ ਮੰਤਰੀ ਬਣੇ ਭਗਵੰਤ ਮਾਨ,,,, 100 ਸਾਲ ਦਾ ਬਾਦਲ ਜਾ ਝੂਠੀ ਸੌਹ ਖਾਣ ਵਾਲਾ ਕੈਪਟਨ ਬਣੇ,,, ਹੈ ਜਵਾਬ ਤੇਰੇ ਕੋਲ ਅੰਧ ਭਗਤਾ,,?? 🤔🤔
      ਕਦੀ ਮੇਰੇ ਕੁਮੈਟ ਥੱਲੇ ਆ ਜਾਨਾ ਕਦੀ ਕਿਸੇ ਹੋਰ ਦੇ ਤੂੰ ਕੱਲਾ ਆਇਆ ਵੱਡੀ ਜਾਗਦੀ ਜ਼ਮੀਰ ਆਲਾ 🤣😂😆😆

    • @farmeragricultureworksbalr9832
      @farmeragricultureworksbalr9832 2 ปีที่แล้ว +1

      @@ManmeetSandhu-Music ਸਹੀ ਗੱਲ ਹੈ ਪੰਜਾਬ ਦੇ ਹਲਾਤ ਨਹੀ ਦਿਖਦੇ ਇਹਨਾਂ ਨੂੰ ਸਾਲ਼ੇ ਕਾਂਗਰਸ ਤੇ ਅਕਾਲੀ ਦੇ ਟੱਟੂ ਨੇ ਭਾਈ ਇਹ ਸਾਲਿਆ ਨੇ ਦਿੱਲੀ ਬਲਾਤਕਾਰ ਵਾਲੀ ਗੱਲ ਚਕੀ ਹੈ ਜਿਹੜੇ ਪੰਜਾਬ ਚ, ਕਾਂਗਰਸ ਤੇ ਅਕਾਲੀ ਟਾਈਮ ਹੋਏ ਨੇ ਉਹ ਭੁੱਲ ਗਏ ਬੇਅਦਬੀ , ਨਸ਼ਾ , ਬੇਰੁਜਗਾਰੀ ਤੇ ਬਲਾਤਕਾਰ ਵੀ ਹੋਏ ਨੇ

    • @Jasvirsingh-dk2cy
      @Jasvirsingh-dk2cy 2 ปีที่แล้ว +1

      A tere ਪਿਓ ਨੇ ਜੇੜ੍ਹੇ ਏਨਾ ਦਾ ਪਰੋਣਾ ਹੈ ਬਾਦਲ ਏਨਾ ਦਾ ਕੁਝ ਨਹੀਂ ਕੀਤਾ ਤੇਰਾ ਕੀ ਕਰਨਗੇ

    • @avleenkaur7442
      @avleenkaur7442 2 ปีที่แล้ว +2

      @@malwewale2294 Es mude da punjab di chon nal koi samband nahi hai. Delhi di police Kejriwal de under nahi hai.

  • @SurinderSingh-yz3zh
    @SurinderSingh-yz3zh 2 ปีที่แล้ว +41

    ਅਾਮ ਅਾਦਮੀ ਪਾਰਟੀ

  • @didarjawanda8374
    @didarjawanda8374 2 ปีที่แล้ว +28

    ਕੋਈ ਫਾਇਦਾ ਨਹੀਂ ਹੋਇਆ ਬਾਈ ਭੂਆਂ ਦਿੱਤੀ ਦਾ ਲੱਖਾਂ ਦੀ ਲਾਹਨਤ ਹੈ ਇਹੋ ਜਿਹੇ ਫੁਫੜ ਦੇ ਤੇ ਭਾਣਜੇ ਦੇ ਇਸ ਵਾਰ ਫੁਫੜ ਤੇ ਭਾਣਜੇ ਨੂੰ ਚੰਗੀ ਤਰ੍ਹਾਂ ਰਗੜ ਦਿਉ ਜੀ

  • @gursewakbuttar6371
    @gursewakbuttar6371 2 ปีที่แล้ว +28

    ਭਗਵੰਤ ਮਾਨ ਜ਼ਿੰਦਾਬਾਦ ਆਪ ਨੂੰ

  • @gurpreetbhatti8580
    @gurpreetbhatti8580 2 ปีที่แล้ว

    ਇੱਕ ਬੇਨਤੀ ਆ ਗਲੀਆਂ ਨਾਲੀਆਂ, ਛੱਪੜਾਂ ਦੀ ਚਾਰ ਦੀਵਾਰੀ ਅਤੇ ਸ਼ਮਸ਼ਾਨ ਘਾਟ ਵਿੱਚ ਹੋੲੇ ਕੰਮ ਨੂੰ ਵਿਕਾਸ ਕਹਿਣ ਵਾਲਿਆਂ ਨੂੰ 75 ਸਾਲ ਹੋ ਗਏ ਹੁਣ ਅਗਲੀ ਪੀੜ੍ਹੀ ਨੂੰ ਵਧੀਆ ਸਿਹਤ ਅਤੇ ਸਿੱਖਿਆ ਸਹੂਲਤਾਂ ਮੁਹੱਈਆ ਕਰਾਉਣ ਵਾਲਿਆਂ ਨੂੰ ਮੌਕਾ ਦਿਓ 🙏🙏

  • @JaswinderSingh-sl9vj
    @JaswinderSingh-sl9vj 2 ปีที่แล้ว +35

    Aam Aadmi. Parti. Jinda bad

  • @gurbanichanantv6944
    @gurbanichanantv6944 2 ปีที่แล้ว

    ਆਪ ਬਣਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ

  • @GurwinderSingh-ts1bk
    @GurwinderSingh-ts1bk 2 ปีที่แล้ว +12

    ਬੱਲੇ ਬਾਬਾ ਜੀ ਖਿੱਚ ਕੇ ਰੱਖੋ ਇਹਨਾਂ ਸਾਰੇ ਲੀਡਰਾਂ ਨੂੰ ਇਹਨਾਂ ਨੇ ਤਾਂ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖਿਆ ਹੋਇਆ ਹੈ 😓😓😓😓😓😓

  • @sukhwindersinghlela5465
    @sukhwindersinghlela5465 2 ปีที่แล้ว +78

    ਆਮ ਆਦਮੀ ਪਾਰਟੀ ਨਾਲ ਮਾਨ ਮੁੱਖਮੰਤਰੀ ਪੰਜਾਬ

  • @ranivirkmalout1426
    @ranivirkmalout1426 2 ปีที่แล้ว +2

    ਭਗਵੰਤ ਮਾਨ ਜ਼ਿੰਦਾਬਾਦ ‌

  • @naviharry8156
    @naviharry8156 2 ปีที่แล้ว +29

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @sarwanjeetsingh2528
    @sarwanjeetsingh2528 2 ปีที่แล้ว +44

    ਆਮ ਆਦਮੀ ਪਾਰਟੀ ਜ਼ਿੰਦਾਬਾਦ ਹਲਕਾ ਫਤਿਹਗੜ੍ਹ ਚੂੜੀਆਂ

    • @malwewale2294
      @malwewale2294 2 ปีที่แล้ว

      Anne bhagato delhi wich dekh lo sikh kuri Naal ke hoya

    • @harpreetbenipal87
      @harpreetbenipal87 2 ปีที่แล้ว +2

      @@malwewale2294 bai eh ds rape kejriwal ne krvaya yr, Punjab ch daily munde chitte krke mar rhe aa,badla ne chitte da butta laya fer paani congrs la rhi aa,us bare ki kehna tera,eh v tanu ds dina ki kejriwal ne us kudi di full support kr reha,baki ma kise party nu support nhi krda bs ek var chance dena aap party nu,kuj bolen to pehla sochia kro

    • @malwewale2294
      @malwewale2294 2 ปีที่แล้ว

      @@harpreetbenipal87 kanjriwal ne 22 dekh lavi punjab khatam kar dena.

    • @malwewale2294
      @malwewale2294 2 ปีที่แล้ว

      @@harpreetbenipal87 punjabde sikha de NGO wich jo sale hindua te biharia de help kari janda a.
      Lakh lahnat
      Murdabad anmol kawatra kuta RSS da.
      Murdabad khalsa aid .
      Hor karo ehna gandsthania de help

    • @harpreetbenipal87
      @harpreetbenipal87 2 ปีที่แล้ว +1

      @@malwewale2294 bai dekh j tu sikh aa ta tanu pta hona chahida baba nanak ji ne ki keha,baki bai jo bedagrk akali congrs ne kita kise ne nhi kita

  • @mr.khehra8721
    @mr.khehra8721 2 ปีที่แล้ว +4

    ਬਹੁਤ ਵਧੀਆ ਸੋਚ ਪਿੰਡ ਵਾਲਿਆਂ ਦੀ

  • @pammabasanti3035
    @pammabasanti3035 2 ปีที่แล้ว +17

    ਆਮ ਆਦਮੀ ਪਾਰਟੀ ਜ਼ਿੰਦਾਬਾਦ ❤️❤️👍🙏✌️✌️

  • @gurpreetbhatti8580
    @gurpreetbhatti8580 2 ปีที่แล้ว

    ਲੋਕ ਜਾਗਰੂਕ ਹੋ ਚੁੱਕੇ ਆ ਖੁਸ਼ੀ ਹੋ ਰਹੀ ਆ ਦੇਖ ਕੇ ਭਗਵੰਤ ਮਾਨ ਜਿਉਂਦਾ ਰਹਿ ਲੋਕ ਬੋਲਣ ਲਾ ਦਿੱਤੇ🙏🙏👌👌

  • @aksandhu344
    @aksandhu344 2 ปีที่แล้ว +1

    ਭਾਈ ਸਬਰ ਰਖਿਉ ਦਸ ਪੰਦਰਾ ਸਾਲ ਲੱਗਣਗੇ ਪੰਜਾਬ ਸੁਧਾਰਨ ਨੂੰ

  • @chamkaursingh587
    @chamkaursingh587 2 ปีที่แล้ว +17

    ਬਹੁਤ ਵਧੀਆ ਕੀਤਾ ਗਾਲਾਂ ਕੱਢ ਦੇ ਨੇ ਲੋਕ ਦੇਖ ਲੋ ਜੇਕਰ ਬਾਦਲ ਦੇ ਸੋਹਰੇ ਪਿੰਡ ਦਾ ਹਾਲ ਇਹ ਪੰਜਾਬ ਦਾ ਕੀ ਵਿਕਾਸ ਕਰਨਗੇ

  • @inderjeetbrar4346
    @inderjeetbrar4346 2 ปีที่แล้ว +16

    ਅਗਲਾ CM ਭਗਵੰਤ ਮਾਨ ਹੋਵੇਗਾ

  • @dr.jagdeepsingh2932
    @dr.jagdeepsingh2932 2 ปีที่แล้ว +14

    Sahi gall ji

  • @jagroopsinghnewhollandcnh7369
    @jagroopsinghnewhollandcnh7369 2 ปีที่แล้ว +8

    ਬਾਦਲ ਤੋਂ ਬਰਾਤ ਆਈ ਸੀ । ਪਰ ਹੁਣ ਅਕਾਲੀ ਦਲ ਨੂੰ ਚੰਗਾ ਸ਼ਗਨ ਪਾਉ ਗਾ ਪਿੰਡ ਚੱਕ ਫਤਿਹ ਸਿੰਘ ਵੱਲੋਂ

  • @billasingh5371
    @billasingh5371 2 ปีที่แล้ว +73

    ਇਕ ਮੌਕਾ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ 🙏🙏

  • @aamjehainsaan2994
    @aamjehainsaan2994 2 ปีที่แล้ว +1

    Aam admi party zindabad

  • @GurpreetKaur-rr5oi
    @GurpreetKaur-rr5oi 2 ปีที่แล้ว

    Very good

  • @sawindersingh6949
    @sawindersingh6949 2 ปีที่แล้ว

    ਜਿਹੜਾ ਬੰਦਾ ਆਪਣੇ ਸਹੁਰਿਆਂ ਨਹੀਂ ਬਣਿਆਂ ਉਹ ਹੋਰ ਪੰਜਾਬ ਦਾ ਕੀ ਕਰ ਸਕਦਾ

  • @user-tm9sz5ng2r
    @user-tm9sz5ng2r ปีที่แล้ว

    Good❤❤❤❤

  • @babblysidhu5273
    @babblysidhu5273 2 ปีที่แล้ว +15

    ਭਗਵੰਤ ਮਾਨ ਲਿਆਉ ਪੰਜਾਬ ਬਚਾਓ

  • @laddikotra9714
    @laddikotra9714 2 ปีที่แล้ว

    🙏

  • @narinderpalsingh5349
    @narinderpalsingh5349 2 ปีที่แล้ว

    ਬਹੁਤ ਵਧੀਆ ਚੈਨਲ ਹੈ

  • @mrangrejmechanical2225
    @mrangrejmechanical2225 2 ปีที่แล้ว

    ਚੱਕ ਫਤਿਹ ਸਿੰਘ ਵਾਲਿਆ ਤੇ ਵਧਾਈ ਹੋਵੇ ਮੇਰੇ ਪਿੰਡ ਵਿੱਚੋਂ 2100ਵੋਟ ਪੋਲ ਹੋਈ ਹੈ 1450ਵੋਟਾਂ ਆਮ ਆਦਮੀ ਪਾਰਟੀ ਨੂੰ ਪਈ

  • @sanj1488
    @sanj1488 2 ปีที่แล้ว +5

    ਆਮ ਆਦਮੀ ਪਾਰਟੀ ਲਿਆਉ ਪੰਜਾਬ ਬਚਾਉ ਵੀਰੋ ਤੇ ਭੈਣੋ ਨਸ਼ਾ ਬਹੁਤ ਜਿਆਦਾ ਹੋ ਗਿਆ ਹੁਣ ਮੌਕਾ ਸੰਭਾਲੋਂ ਵੀਰੋ ਭਗਵੰਤ ਮਾਨ👍👍👍👍🙏🙏🙏🙏❤️❤️❤️❤️

  • @naibsinghmaan996
    @naibsinghmaan996 2 ปีที่แล้ว

    Good.dost

  • @gurpreetbhatti8580
    @gurpreetbhatti8580 2 ปีที่แล้ว

    ਲਾਸਟ ਵਾਲੇ ਬਾਪੂ ਦਾ ਦਰਦ ਕੋਈ ਵਿਰਲਾ ਹੀ ਸਮਝ ਸਕਦਾ ਜਿਹੜੇ ਹਾਲੇ ਵੀ ਅਕਾਲੀ ਕਾਂਗਰਸੀ ਕਹੀ ਜਾਂਦੇ ਆ ਸ਼ਰਮ ਕਰ ਲਵੋ ਥੋੜੀ ਜਿਹੀ ਆਪਣੇ ਬੱਚਿਆਂ ਦੇ ਕਿਵੇਂ ਮੱਥੇ ਲੱਗੋਗੇ ਜਦ ਸਾਰਾ ਪੰਜਾਬ ਹੀ ਬਰਬਾਦ ਹੋ ਗਿਆ ਜ਼ਮੀਰ ਦੀ ਕੋਈ ਕੀਮਤ ਨਹੀਂ ਹੁੰਦੀ 🙏🙏

  • @arshchahal9104
    @arshchahal9104 2 ปีที่แล้ว +5

    ਵੀਰ ਦੀ ਗੱਲ ਬਿੱਲ ਕੁੱਲ ਸਹੀ ਆ ਨਸ਼ੇ ਬੰਦ ਹੋਣਗੇ ਫੇਰ ਵੋਟਾਂ ਬੱਚਣ ਗਿਆ

  • @hardevsingh2741
    @hardevsingh2741 2 ปีที่แล้ว

    Very..good..putt

  • @kulwindermaan7648
    @kulwindermaan7648 2 ปีที่แล้ว +17

    AAP 👍👍

  • @harpreetsinghgrewal7563
    @harpreetsinghgrewal7563 2 ปีที่แล้ว +10

    Good 👌👍🙏

  • @KulwantKaur-gx5gy
    @KulwantKaur-gx5gy 2 ปีที่แล้ว

    Bilkul sahi keh raha Baba ji ne

  • @gurwinderguri9353
    @gurwinderguri9353 2 ปีที่แล้ว

    ਆਮ ਆਦਮੀ ਪਾਰਟੀ ਜ਼ਿੰਦਾਬਾਦਟ

  • @sukhdeepsandhu4780
    @sukhdeepsandhu4780 2 ปีที่แล้ว +2

    Next cm. Maan Saab chahida ji 💯💯💪✌️💪💪✌️💪✌️

  • @Jerrypbx7
    @Jerrypbx7 2 ปีที่แล้ว

    Nice ji

  • @gaggipaggal2033
    @gaggipaggal2033 2 ปีที่แล้ว +6

    Y dhan ho u jede ne himat kiti a y salam a y

  • @kukki7997
    @kukki7997 2 ปีที่แล้ว +30

    aap... master jagsir singh zindabaad

    • @malwewale2294
      @malwewale2294 2 ปีที่แล้ว

      Anne bhagato dekh lo delhi wich sikh kuri Naal ke kita gaya

    • @user-xg4nv8il5f
      @user-xg4nv8il5f 2 ปีที่แล้ว +4

      @@malwewale2294 ਤੇਰੇ ਵਰਗੇ ਅੰਨਪਾੜ ਨੂੰ ਐੰਨੀ ਜਾਣਕਾਰੀ ਨਹੀਂ ਕਿ ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਅੰਡਰ ਚ ਆਉਦੀ ਹੈ।

  • @DharamSingh-mh6jp
    @DharamSingh-mh6jp 2 ปีที่แล้ว +22

    Only aap

    • @malwewale2294
      @malwewale2294 2 ปีที่แล้ว +1

      Anne bhagato dekh lo delhi wich sikh kuri Naal ke kita gaya

    • @kaursingh8369
      @kaursingh8369 2 ปีที่แล้ว

      @@malwewale2294 ਮੋਗੇ ਬਾਦਲਾਂ ਦੀ ਬੱਸ ਵਿੱਚੋਂ ਧੱਕੇ ਮਾਰਕੇ ਮਾਂ ਧੀ ਥੱਲੇ ਸਿੱਟ ਦਿੱਤੀਆਂ ਸੀ ਮਾਂ ਦੀ ਮੌਤ ਹੋ ਗਈ ਸੀ ਗੁਰੂ ਗ੍ਰੰਥ ਸਾਹਿਬ ਰੂੜ੍ਹੀਆਂ ਤੇ ਰੋਲਿਆ ਗਿਆ ਦੋ ਸਿੱਖ ਸ਼ਹੀਦ ਕੀਤੇ ਪੁਲਿਸ ਅਣਪਛਾਤੀ ਕਹਿ ਕੇ ਕੇਸ ਦਰਜ ਕੀਤਾ ਅਜੇ ਤੱਕ ਸਿੱਖ ਕੌਮ ਦੀ ਕੋਈ ਸੁਣਵਾਈ ਨਹੀਂ ਹੋਈ

    • @user-xg4nv8il5f
      @user-xg4nv8il5f 2 ปีที่แล้ว

      @@malwewale2294 Tu badal aa da kutta lagde🤣😂👍

  • @satnamsingh-ep2ei
    @satnamsingh-ep2ei 2 ปีที่แล้ว

    ਵੈਰੀ ਗੁੱਡ ਚੱਕ। ਫਤਹਿ ਸਿੰਘ ਵਾਲਿਉ

  • @hardeepgill3105
    @hardeepgill3105 2 ปีที่แล้ว +5

    Aam aadmi party jindabad

  • @rajinderdandiwal7060
    @rajinderdandiwal7060 2 ปีที่แล้ว +11

    AAP

  • @CHAHAL-er9zf
    @CHAHAL-er9zf 2 ปีที่แล้ว +1

    Waheguru ji 🙏🙏🙏 mher kreo punjab te

  • @asingh1253
    @asingh1253 2 ปีที่แล้ว +1

    Only maan

  • @karnailsingh5019
    @karnailsingh5019 2 ปีที่แล้ว

    ਈਗਦ

  • @anmolbrar3391
    @anmolbrar3391 2 ปีที่แล้ว

    ਇਸ ਪਿੰਡ ਦੇ ਲੋਕਾਂ ਨੂੰ ਵੀ ਤਾਂ ਹੁਣ ਤੱਕ ਵੀ ਆਪਣੇ ਆਪ ਹੀ ਸੋਚ ਕੇ ਵੀ ਬਾਦਲ ਜੀ ਨੇ ਆਪਣੀ ਖੁਦ ਦੀ ਪਾਰਟੀ ਵਿੱਚ ਵੀ ਤਾਂ ਸ਼ਾਮਲ ਕਰਕੇ ਹੁਣ ਤੱਕ ਵੀ ਵੱਡੇ ਅਫਸਰ ਜਾਂ ਫਿਰ ਹੋਰ ਕੋਈ ਲੀਡਰ ਵੀ ਕਿਉਂ ਨਹੀਂ ਬਣਾਏ ਗਏ ਹਨ।ਜਿਸ ਤਰ੍ਹਾਂ ਨਾਲ ਸੁੱਖਬੀਰ ਬਾਦਲ ਨੇ ਤਾਂ ਆਪਣੇ ਆਪ ਹੀ ਸੋਚ ਕੇ ਅੱਗੇ ਤਾਂ ਆਪਣੇ ਸਾਲੇ ਮਜੀਠੀਏ ਨੂੰ ਵੀ ਹੁਣ ਤੱਕ ਬਹੁਤ ਹੀ ਕੇ ਅੱਗੇ ਵਧਾਉਣ ਲਈ ਬਹੁਤ ਹੀ ਵੱਡਾ ਮੰਤਰੀ ਬਣਾਉਣ ਲਈ ਤਿਆਰ ਕਰਕੇ ਅਗੇ ਹੀ ਸੋਚ ਕੇ ਅੱਗੇ ਤੋਂ ਵੀ ਵਿਸੇਸ਼ ਤੌਰ ਤੇ ਆਪਣੇ ਪੰਜਾਬ ਵਿੱਚ ਤਾਂ ਬਹੁਤ ਵਾਰ ਪੰਜਾਬ ਦੇ ਵਿੱਚ ਖੁਦ ਹੀ ਵੱਡਾ ਮੰਤਰੀ ਬਣਾਕੇ ਰੱਖਿਆ ਗਿਆ ਸੀ ਜੀ।
    ਧੰਨਵਾਦ ਜੀਉ।

  • @rajugillrajugill6054
    @rajugillrajugill6054 2 ปีที่แล้ว +11

    ਵੀਰੇ ਇਹ ਬਾਪੂ ਦੇ ਪੋਤੇ ਨੂੰ ਹਥ ਬਨਕੇ ਬੇਨਤੀ ਆ ਯਾਰ ਇਹ ਖਜਾਨਾ ਨੀਂ ਫੇਰ ਲੱਭਣਾ ਜਿੰਨੇ ਮਰਜੀ ਪੈਸੇ ਕਮਾ ਲਈ ਵੀਰਾਂ ਬਾਪੂ ਜੀ ਨੂੰ ਹਰ ਰੋਜ਼ ਵੀਡਿਓ ਕਾਲ ਕਰਿਆ ਕਰ ਜਿੰਨੇ ਸੇਤੀ ਹੋ ਸਕੇ ਪਿੰਡ ਗੇੜਾ ਮਾਰ ਤੇ ਬਾਪੂ ਜੀ ਨੂੰ ਹਿੱਕ ਨਾਲ ਲਾ ਬਾਪੂ ਜੀ ਦੇ ਦਿੱਲ ਠਡ ਪਏ ਰਬ ਰਾਖਾ ਪੰਜਾਬ ਦਾ

  • @palwindersingh4104
    @palwindersingh4104 2 ปีที่แล้ว +6

    👍👌

  • @amritchoudhary9602
    @amritchoudhary9602 2 ปีที่แล้ว +12

    Bapu ji Sahi keha is vaar badlaaw bht jarruri hai AAP 💓 ਝਾੜੂ AAM AADMI PARTY NU JARURR is vaar ik Moka dena SARDAAR BHAGWANT MAAN CM OF THE RANGLA PUNJAB 2022🙏waheguru MEHAR KRE 🙏🌅🌾🌾🌾🌾🌾🌾🌾🌾

  • @KulwantKaur-gx5gy
    @KulwantKaur-gx5gy 2 ปีที่แล้ว

    Bahut badhiya vichar hai, app no vote dio

  • @sukhgillpress1449
    @sukhgillpress1449 2 ปีที่แล้ว +2

    ਬਚਲੋ ਪੰਜਾਬ ਵਾਲਿਓ ਇਹਨਾਂ ਰਜਣਾ ਨਹੀਂ ਤੇ ਅਸੀਂ ਭੁੱਖੇ ਮਰਨ ਨੂੰ ਮਜਬੂਰ ਹੋਣ ਵਾਲੇ ਹਾਂ,,,,,
    ਬੱਸ ਹੁਣ ਨਹੀਂ

  • @GurpalSingh-fb6yq
    @GurpalSingh-fb6yq 2 ปีที่แล้ว +30

    ਵਾਹਿਗੁਰੂ ਸਮੱਤ ਬਖਸ਼ੇ ਭਲਾ ਹੋਵੇ ਇਨ੍ਹਾਂ ਵਾਗੂੰ ਹਰ ਇਕ ਬੰਦਾ ਵਿਕਾਸ ਦੀ ਮੰਗ ਕਰੇ ਖੈਰਾਤ ਨਹੀਂ ਚਾਹੀਦੀ

  • @JagjeetSingh-tp4fn
    @JagjeetSingh-tp4fn 2 ปีที่แล้ว +10

    ਭੂਆ ਤਾਂ ਬਾਈ ਜੀ ਆਪਣੀ ਜੀਭ ਕਟਾਕੇ ਗੲੀ ਤੇ ਹੁਣ ਫੁਫੜ ਨੂੰ ਦੇਖੋਂ ਕਿਵੇਂ ਜਾਂਦਾ

  • @RajinderSingh-ob2su
    @RajinderSingh-ob2su 2 ปีที่แล้ว +11

    ਅਕਾਲੀ ਦਲ ਤੇ ਕਾਂਗਰਸ ਦੇ ਰਾਜ ਭਾਗ ਸਮੇਂ ਨਸ਼ੇ ਭਿ੍ਰਸ਼ਟਾਚਾਰ ਦਾ ਬੋਲਬਾਲਾ ਰਿਹਾ ਪੰਜਾਬ ਨੂੰ ਦੋਹਾਂ ਪਾਰਟੀਆਂ ਨੇ ਰੱਜ ਕੇ ਲੁੱਟਿਆ ਤੇ ਕਰਜ਼ਾਈ ਕੀਤਾ ਇਹਨਾ ਦੋਹਾਂ ਪਾਰਟੀਆਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ ਪੰਜਾਬ ਵਿੱਚੋ

  • @maanmanish
    @maanmanish 2 ปีที่แล้ว +9

    Punjab Vote For 0 Corruption Vote For AAP

  • @appnanewinformationchannel7169
    @appnanewinformationchannel7169 2 ปีที่แล้ว

    Bohat dhanvadh patrkaar sahib

  • @AjitSingh-jq4lq
    @AjitSingh-jq4lq 2 ปีที่แล้ว +12

    give one chance to AAP this time

  • @happygill9037
    @happygill9037 2 ปีที่แล้ว

    App nu suport kro sare

  • @davindersingh4289
    @davindersingh4289 2 ปีที่แล้ว +8

    Only app party 🔥🔥🔥🔥🔥🔥🔥

  • @prabhjotkhalsa5318
    @prabhjotkhalsa5318 2 ปีที่แล้ว +11

    ਭਗਵੰਤ ਜਿੱਤੁਗਾ ਇਸ ਬਾਰ

  • @LovepreetSingh-md6nw
    @LovepreetSingh-md6nw 2 ปีที่แล้ว +19

    ਬਾਦਲ ਦੇ ਸੋਹਰੇ ਉਥੇ ਸੁਖੇ ਅਮਲੀ ਦੇ ਨਾਨਕੇ ਵੀ ਉਥੇ ਏ ਕਿਦਾਂ ਹੋ ਗਿਆ

    • @BaljitSingh-rj3qc
      @BaljitSingh-rj3qc 2 ปีที่แล้ว +3

      ਬਾਦਲ ਤਾਂ ਸੁਖੇ ਦੇ ਪਿਤਾ ਸਮਾਨ ਹੈ ਫਿਰ ਸੁਖੇ ਦੇ ਨਾਨਕੇ ਕਿਵੇਂ ਹੋਏ।ਉਹ ਨਹੀਂ ਮੰਨਦਾ ਨਾਨਕੇ।ਧੰਨਵਾਦ ਸਹਿਤ ।

  • @JaspalSingh-qm4oy
    @JaspalSingh-qm4oy 2 ปีที่แล้ว +1

    Very good ji

  • @hardevsingh2741
    @hardevsingh2741 2 ปีที่แล้ว

    Thetkho..all..parrtys

  • @parkashsinghadiwal4329
    @parkashsinghadiwal4329 2 ปีที่แล้ว +1

    Parkash Singh adewla AAP cm Bhagwat g good 👍

  • @ranivirkmalout1426
    @ranivirkmalout1426 2 ปีที่แล้ว +1

    ਫੂੱਫੜ ਤਾਂ ਜਾਨ ਦੀ ਤਿਆਰੀ ਚ ਆ

  • @angrejsekhon7629
    @angrejsekhon7629 2 ปีที่แล้ว

    App app app app hoyi payi aw 🤟🤟

  • @kamaljitsingh7364
    @kamaljitsingh7364 2 ปีที่แล้ว +4

    ਕੁਝ ਵੀ ਕਹੋ ਇਸ ਪਿੰਡ ਦੇ ਲੋਕ ਦਲੇਰ, ਸ਼ੇਰ ਹਨ। ਇਹਨਾਂ ਲੋਕਾਂ ਨੇ ਨੇਤਾਵਾਂ ਦੇ ਝੂਠ ਦਾ ਪਰਦਾ ਚਕ ਕੇ ਨੇਤਾਵਾਂ ਨੂੰ ਸ਼ਰੇਆਮ ਨੰਗਾ ਕੀਤਾ ਹੈ। ਸ਼ਾਬਾਸ਼ ਪਿੰਡ ਵਾਲਿਓ ਤੇ ਦੁਰ ਫਿਟੇ ਮੂੰਹ ਸਿਆਸਤਦਾਨੋ!

  • @rubysaini6758
    @rubysaini6758 2 ปีที่แล้ว +7

    Ab ki baar aap ki sarkar punjab

  • @jashanpreetsingh8922
    @jashanpreetsingh8922 2 ปีที่แล้ว

    App jindabad ji

  • @manidhanoa2722
    @manidhanoa2722 2 ปีที่แล้ว +17

    Pind waleo siraa krwa gye tusi es bar ne kuj hunda j koi glt km krn lgye apki ਕਾਂਗਰਸ ਲੋਕ ਧਰਨੇ ਲੋਂ ਗਏ

  • @jsbrar184
    @jsbrar184 2 ปีที่แล้ว +1

    Good 👍

  • @yadwindermaan1103
    @yadwindermaan1103 2 ปีที่แล้ว +7

    App parti jindabad

  • @madeepseera5766
    @madeepseera5766 2 ปีที่แล้ว

    ਸੀਰਾ ਲਾਤਾ ਬਾਈ

  • @sandeepmotoo2510
    @sandeepmotoo2510 2 ปีที่แล้ว +2

    App only......vdia log ethe de

  • @Dhaliwal.99-32_JP
    @Dhaliwal.99-32_JP 2 ปีที่แล้ว +26

    Next cm bhagwant maan zindabad

    • @malwewale2294
      @malwewale2294 2 ปีที่แล้ว +1

      Anne bhagato dekh lo Delhi wich sikh kuri Naal ke kita gaya

    • @user-xg4nv8il5f
      @user-xg4nv8il5f 2 ปีที่แล้ว +2

      @@malwewale2294 ਤੇਰੀ ਭੈਣ ਤਾਂ ਨੀ ਸੀ ਓਹ ਕੁੜੀ? ਤੈਨੂੰ ਬੜਾ ਦੁੱਖ ਹੋਇਆ 🤣😂 ਜੇ ਤੇਰੀ ਭੈਣ ਸੀ ਤਾਂ ਮੋਦੀ ਦਾ ਪਿੱਟ ਸਿਆਪਾ ਕਰ ਦਿੱਲੀ ਪੁਲਿਸ ਵਾਲੇ ਕੇਂਦਰ ਸਰਕਾਰ ਦੇ ਅੰਡਰ ਚ ਨੇਂ।

  • @BaljinderKaur-ow3sf
    @BaljinderKaur-ow3sf 2 ปีที่แล้ว +3

    App only

  • @ShankarSingh-nf3zg
    @ShankarSingh-nf3zg 2 ปีที่แล้ว +1

    BHAGWANT MANN Jindabad CM BHAGWANT MANN

  • @user-gq9wl2dj8j
    @user-gq9wl2dj8j 2 ปีที่แล้ว +33

    ਸ ਮਾਸਟਰ ਜਗਸੀਰ ਸਿੰਘ ਜੀ ਜਿੰੰਦਾਬਾਦ 🙏🙏🙏🙏🙏

  • @avtarrai4256
    @avtarrai4256 2 ปีที่แล้ว +1

    Yes yes yes

  • @pammabasanti3035
    @pammabasanti3035 2 ปีที่แล้ว +7

    ਭਗਵੰਤ ਮਾਨ ❤️❤️🙏✌️

  • @maanmanish
    @maanmanish 2 ปีที่แล้ว +17

    Congress aur Akaliyo ko Punjab Is Bar maaf nahi karega

  • @GurpreetSingh-ur4ny
    @GurpreetSingh-ur4ny 2 ปีที่แล้ว +7

    Swad lya jnab only aap

  • @luckytalwar7581
    @luckytalwar7581 2 ปีที่แล้ว +10

    Sam admi party jindabad

    • @malwewale2294
      @malwewale2294 2 ปีที่แล้ว

      Anne bhagato dekh lo delhi wich le kita gaya sikh kuri Naal

  • @psingh201
    @psingh201 2 ปีที่แล้ว

    ਬਾਬਾ ਜੀ ਆਮ ਆਦਮੀ ਪਾਰਟੀ ਨੇ ਇਹੀ ਕੁਝ ਕਰਨਾ ਹੈ ਕਿਸਾਨ ਜਥੇਬੰਦੀਆ ਤੇ ਹੋਰ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾ ਦੇਣਾ

  • @shlindersodhi5132
    @shlindersodhi5132 2 ปีที่แล้ว

    Bai tusi laine o swad

  • @happybhindergermany9413
    @happybhindergermany9413 2 ปีที่แล้ว

    Maan saab