Yah log sirf unke piche padte Hain Jo Punjab ke liye marne ke liye taiyar hain yah log unko Badnaam karte Hain Jo ki logon ke bacche bachana chahte Hain Punjab ko Gujarat mein se bachana chahte Hain godi media shame on you
Factory ve lag jan kam punjabi nu tad ve nhi milne fir labour bihar ty up tu laiye auni ve pind vich kissan sabji ty hor chad kaiye sirf kanak ty chonna ty ah gaya pind de lok kam krke razi nhi
Daljit Singh Pandit Sheron banti hai Sheron Pind Baba Jeevan Singh Malhar Tanu Ek Bunty karna Jaane Nasha Sharab bahut hai aur apne friend De Halat Darshana chavnni Jila Tarn Taran Tehsil Patti Pind Sheron Diljit Singh Balvinder Singh so han ji
Punjab de lokan ne hi punjab da bedagarak karva ditta galat sarkaran da sath deke. Pind di sanjhi jameen vich sabjian davaian de or faldar paid podhe lagake pind di kamai da sadan banao sach tan eh hai ki loke app muhare rujgar na karke sarkaran ton sab kujh faree vich laina chahunde han ji faree plots faree khana faree ilaj
Madam ji jehra haryana hindu looka ney police station vich police walia nu marta hindu ahh ney ohna taya NSA kyo nhi lagi odo tohade varge patarkar kithe hunde BJP toyo kyo darde phir…..sikh gulam ney india vich
ਸਭ ਤੋਂ ਪਹਿਲਾਂ ਗਰੀਬ ਅਤੇ ਲੋੜਵੰਦ ਨੂੰ ਨੋਕਰੀ ਮਿਲਣੀ ਚਾਹੀਦੀ ਹੈ ( ਜਿਸ ਨੇਂ ਪੜ੍ਹਾਈ ਜਾਂ ਡਪਲੋਮਾ, ਡਿਗਰੀ ਕੀਤੀ ਹੈ )
RAJINDER SINGH AUSTRIA
(VIENNA)
ਵਾਹ ਬਾਈ ਜੀ ਵਾਹ ਆਮ ਆਦਮੀ ਪਾਰਟੀ ਵਾਲੇ
ਪੱਟਵਾਰੀ ਮਹਿਕਮਾ ਬਹੁਤ ਭ੍ਰਿਸ਼ਟਾਚਾਰੀ ਹੈ ਜੇ ਕੋਈ ਸਰਕਾਰ ਕੋਲ ਇਹਨਾਂ ਦਾ ਹੱਲ ਹੋ ਸਕਦਾ ਤਾ ਕਰੇ
ਸਾਰੇ ਪੰਜਾਬ ਦੇ ਪੰਚਾਇਤ ਸੈਕਟਰੀਆਂ ਦੀ ਮਾਨ ਸਰਕਾਰ ਜਰੂਰੀ ਜਾਂਚ ਕਰਾਵੇ ਅੱਸੀ ਪਰਸੈਂਟ ਕਰੱਪਟ ਨਿਕਲਣ ਗੇ ਜੀ
ਭੈਣ ਜੀ ਤੁਸੀਂ ਸਾਰੇ ਪੰਜਬੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਵੋ, ਸਾਰੇ ਪੰਜਬ ਦੇ ਪਿੰਡ ਪਿੰਡ ਜਾਬੋ, ਤੁਸੀਂ ਹੀ ਕੋਈ ਵਧੀਆ ਸੰਦੇਸ਼ ਦੇਵੋ ਲੋਕਾ ਨੂੰ, ਪੰਜਾਬ ਚ ਸਾਂਤੀ ਆ ਜਾਵੋ, ਤੁਸੀਂ ਅਗਵਾਈ ਕਰੋ, ਨੋਜਾਵਨ ਬੇਰੁਜ਼ਗਾਰ, ਫਿਰਦੇ ਹਨ
ਪਰਚਾ ਦਰਜ ਕਰਨ ਦਾ ਹੁਕਮ ਆ ਸਰਪੰਚ ਔਰਤ ਦਾ ਪੁਤ,ਪਤੀ ਮੀਟਿੰਗ ਵਿਚ ਹਿੱਸਾ ਨਹੀਂ ਲੈ ਸਕਦਾ।
ਨਿਮਰਤ ਕੌਰ ਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ
ਇੰਨਾ ਲੋਕਾਂ ਦੀ ਸੋਚ ਨਹੀਂ ਬਦਲ ਸਕਦੀ ਕਿਉਂਕਿ ਇੰਨਾ ਨੂੰ ਸੜਕਾ ਨਾਲ ਕੋਈ ਮਤਲਬ ਨਹੀਂ ਇੰਨਾ ਨੂੰ ਆਟਾ ਦਾਲ ਚਾਹੀਦੀ ਹੈ ਤਾਹੀ ਜਿਹੜਾ ਗਰੀਬ ਹੈ ਉਹ ਗਰੀਬ ਹੀ ਰਹੇਗਾ
Eh sab anparh ne te kde traki nu vote ni daoge chor nu daoge
ਨਿਮਰਤ ਕੌਰ ਜੀ ਅੱਜ ਤੌ ਤਕਰੀਬਨ 30-35 ਸਾਲ ਪਹਿਲਾ ਅਸੀਂ ਛੋਟੇ ਹੁੰਦੇ ਇੱਦਾਂ ਦਿਆ ਖਬਰਾਂ ਤੇ ਪ੍ਰੋਗਰਾਮ ਦੇਖਦੇ ਸੀ ਸੱਥਾਂ ਵਿੱਚ ਖੜਕੇ ਜਦੋਂ ਕੋਈ ਨਿਡਰ ਪੱਤਰਕਾਰ ਸਾਡੇ ਪਿੰਡ ਵਿੱਚ ਆਉਂਦੇ ਸੀ
ਦਿਲ ਖੁਸ਼ ਤੇ ਬਚਪਨ ਯਾਦ ਆਗਿਆ ਤੁਹਾਡਾ ਪ੍ਰੋਗਰਾਮ ਦੇਖਕੇ
ਸੱਦਾ ਖੁਸ਼ ਰਹੋ 🙏
ALL BADAL DUSHMAN PUNJAB DA DUSHMAN JI
ਸਾਡੇ ਆਨੰਦਪੁਰ ਸਾਹਿਬ ਤਹਿਸੀਲਦਾਰ ਸ਼ਰੇਆਮ ਰਿਸ਼ਬਤ ਲੈਕੇ ਰਜਿਸ਼ਟਰੀਆਂ ਕਰਦਾ ਐ ਜੀ
ਬਹੁਤ ਹੀ ਵਧੀਆ ਪ੍ਰੋਗਰਾਮ, ਹਾਸੇ ਠੱਠੇ ਨਾਲ, ਮਨੋਰੰਜਨ ਵੀ ਹੋਇਆ, ਜਿਉਂਦੇ ਵਸਦੇ ਰਹਿਣ ਸਾਰੇ ਪਿੰਡ ਵਾਸੀ
ਇਹ ਪ੍ਰੋਗਰਾਮ ਅਜਿਹੇ ਪੱਤਰਕਾਰ ਨੂੰ ਕਰਨਾ ਚਾਹੀਦਾ,ਜ਼ੋ ਪੇਂਡੂ ਜਾਂ ਪੇਂਡੂ ਪਿਛੋਕੜ ਰੱਖਦਾ ਹੋਵੇ। ਬੀਬੀ ਨੂੰ ਆਪ ਨਹੀਂ ਪਤਾ ਕਿ ਪਿੰਡਾ ਦਾ ਰਵਈਆ ਤੇ ਮੁਸ਼ਕਲਾਂ ਕੀ ਹੁੰਦੀਆਂ।
Shukar hai ki kise media ne koi kam di gal vi kiti h
Aah ne asli mudde
v beautiful look ,,nimrit kaur ji❤👌
ਇਹ ਪਿੰਡ ਆਲਮ ਵਾਲਾ ਹੈ ਜਲਾਲਾਬਾਦ ਵਿੱਚ
ਪਿੰਡ ਦਾ ਨਾਮ ਤੇ ਦੱਸ ਦਿਉਂ ਪੱਤਰਕਾਰ ਸਾਬ ਜੀ ਜਲਾਲਾਬਾਦ ਦਾ ਕ੍ਹੇੜਾ ਪਿੰਡ ਆ
Keyon pind da name Akali dal de ho kya gunda gardi ta nahi kroge jake
Mann saab good cm
Good work punj govt, my heart my maan, saan Jatt a sada mukhmantri
51:00
Mann sabb very good C M
ਸਰਪੰਚ ਬੰਦਾ ਸਹੀ ਲੱਗਦਾ ਤੇ ਸੱਚ ਬੋਲਦਾ
Bahut himat bali kudi a sach boldia narega dea hajria isetra lagdia
ਮੈਡਮ ਇੱਕ ਵਾਰ MLA ja MP ਬਣ ਕੇ ਦੇਖੋਂ
Good madam ji
Guru.nanak patsah.charhdi.kalaa karan BHAI SAHIB BAI JI.WERY.GUD WORK AKALI DAL MURDA BAD
ਏਸ ਪਿੰਡ ਦੀ ਜ਼ਮੀਨ ਚੈਕ ਕੀਤੇ ਜਾਏ । ਮਿਣਤੀ ਕਰਕੇ ਡਾਟਾ ਤਿਆਰ ਕਰਕੇ ਜ਼ਮੀਨ ਰਫੋਰਮ ਦੇ ਹਿਸਾਬ ਨਾਲ ਜ਼ਮੀਨ ਬਰਾਬਰ ਵੰਡੀ ਜਾਏ । ਇਕ ਪੱਖ ਗਰੀਬ ਤੇ ਇਕ ਅਮੀਰ ਕਿਵੇਂ ਹੋ ਗਿਆ । ਅਨਪੜ੍ਹਤਾ ਦਾ ਨਤੀਜਾ ਰਿਸੋਰਸ ਤੇ ਸਭ ਦਾ ਬਰਾਬਰ ਹੱਕ ਆ ।
ਕੇੜਾ ਪਿੰਡ ਹੈ
Pind da name Dasyia jave ji
ਟ੍ਰੈਕ ਸੂਟ ਵਾਲਾ ਮੁੰਡਾ ਤਾਂ ਓਦੋਂ ਹੀ ਟਾਰਗੇਟ ਤੇ ਆ ਗਿਆ ਸੀ ਜਦੋਂ ਓਸ ਨੇ ਅੰਮ੍ਰਿਤਪਾਲ ਦਾ ਨਾਮ ਲਿਆ,ਇਸ ਦੀ ਕੋਈ ਖਾਸ ਵਜਾਹ ਸੀ ਪੁਰਾਣੀ ਸ਼ਾਇਦ ਕਈ ਦਰਸ਼ਕਾਂ ਨੂੰ ਪਤਾ ਹੋਊ!!!
Right reporter auntie g nu Baut takleef hoi waris Punjab to
Helo keha so Kuz jada hi Bol ghi na banda puche who the hel are u just reporter
Mam u looking osm ma tu app ko hi dekhan ke lya hi j dekh rakha hu u r gud patarkar
Badal di ijjat bhut si
ਲੋਕ ਖੁਸ਼ ਨਹੀਂ ਹੁੰਦੇ,ਹੱਥੀ ਕੰਮ ਨਹੀਂ ਕਰਨਾ, ਕਹਿਣਗੇ ਕਿਸੇ ਸਰਕਾਰ ਨੇ ਕੁੱਝ ਕੀਤਾ, ਲੋਕਾਂ ਨੂੰ ਪਰਮਾਤਮਾ ਥੱਲੇ ਆ ਕੇ ਸਾਰਾ ਕੁਝ ਦੇ ਦੇਵੇ ਫਿਰ ਵੀ ਲੋਕ ਖੁਸ਼ ਨਹੀਂ ਹੁੰਦੇ। ਮੈਡਮ ਟੱਕਰਾਂ ਮਾਰ ਰਹੇ ਨੇ,ਇਕ ਗੱਲ ਸਮਝ ਨਹੀਂ ਆਉਂਦੀ ਕਿ ਅ੍ਰਮਰਿਤਪਾਲ ਸਿੰਘ ਖਾਲਸਾ ਤੇ ਮੈਡਮ ਦਾ ਰੈਕਸਨ ਦੇਖੋਂ ਕਿੰਨਾ ਘਟੀਆ।
ਜਦੋਂ ਸੁਖਬੀਰ ਬਾਦਲ ਨਾਲ ਬੈਠਕੇ ਆਪਣੇ ਕੰਮ ਕਰਾਉਂਦੇ ਰਹੇ ਸੀ, ਉਦੋਂ ਸੁਖਬੀਰ ਬਾਦਲ ਨੂੰ ਕਿਸਾਨਾਂ ਦੇ ਮਸੀਹੇ ਕਹਿੰਦੇ ਸੀ, ਬਾਦਲ ਸਾਹਿਬ ਨਾਲ ਮਿਲਾਈਆ ਖਾਦੀਆ, ਡੰਡੇ ਤੇ ਜ਼ੋਰ ਨਾਲ ਕੰਮ ਪੁੱਠੇ ਸਿੱਧੇ ਕੰਮ ਵੀ ਕਰਾਏ, ਹੁਣ ਬਾਦਲ ਸਾਹਿਬ ਮਾੜੇ ਹੋ ਗੲਏ। ਬੱਲੇ ਵੀਰ ਜੀ ਤੁਹਾਡੀ ਜ਼ਮੀਰ ਮਰ ਚੁੱਕੀ ਹੈ।ਇਹ ਬਦਲਾਅ ਨਹੀਂ ਹੋਣਾ,ਬਦਲੇ ਲੈਣਗੇ ਆਪ ਵਾਲੇ, ਯਾਦ ਰੱਖਿਉ । ਬਾਦਲ ਸਾਹਿਬ ਨੂੰ ਯਾਦ ਕਰਕੇ ਰੋਇਆ ਕਰਾਂਗੇ, ਪੰਜਾਬ ਵਾਲੇ।ਥੋੜਾ ਚਿਰ ਰੁਕ ਜਾਉ ਆਪ ਵਾਲੇ ਬਦਲੇ ਲੈਣਗੇ ਬਦਲੇ।
🙏
ਵਿਕਾਸ ਤਾਂ ਲੀਡਰਾ ਦਾ ਹੋਇਆ 1947 ਤੋਂ ਬਾਅਦ ਇਹਨਾ ਨੇ ਆਪਣੇ ਧੀ ਪੁਤਾਂ ਨੂੰ ਕਲਰਕ ਭਰਤੀ ਕਰਕੇ ਆਈ ਏ ਐਸ ਬਣਾਤੇ ਵਡੇ ਵਡੇ ਅਫਸਰ ਬਣਾਤੇ
Nimrat Kaur doing very good
Nmrat g good job
Rozana spokesman adara nirpakh khabra dekhonda
ਗੱਲਾਂ ਕਰਨੀਆਂ????
City Bagha Purana Ward 14da v nerikhan karo
Patarkar badiya ha
Sarre channel nu chaiyde ve Dc nu pata nhi lagde dekh kaiye
ਅਕਾਲੀ ਦਲ ਦੀ ਮਲਾਈ ਖਾਕੇ ਅੱਜ ਆਮ ਆਦਮੀ ਪਾਰਟੀ ਵਿੱਚ ਵੜ ਗਿਆ 😂😂
The biggest is problem here is ke interviewer vdia ni. Personal vendetta kr rhe , koi knowledge nhi kihdi sun ni chahidi , bas mike ghuma rhe
ਬੀਬੀ ਤੂੰ ਹਰ ਥਾਂ ਕਹਿੰਦੀ ਆਂ ਕਿ ਜ਼ਨਾਨੀ ਸਰਪੰਚ ਨੂੰ ਆਪ ਕੰਮ ਕਰਨਾ ਚਾਹੀਦਾ ਪਰ ਬੀਬੀ ਤੈਨੂੰ ਇਹ ਨਹੀਂ ਪਤਾ ਕਿ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਜ਼ਨਾਨੀ ਸਰਪੰਚ ਬਣਦੀ ਹੈ ਪਰ ਸਰਪੰਚੀ ਕਰਨੀ ਹਰ ਜ਼ਨਾਨੀ ਦੇ ਵੱਸ ਦੀ ਗੱਲ ਨਹੀਂ। ਤੂੰ ਆਪ ਪੜੀ ਲਿਖੀ ਆ ਪਰ ਤੇਰੇ ਕੋਲ ਕਿਤਾਬੀ ਗਿਆਨ ਦਾ ਪਤਾ ਪਰ ਜ਼ਮੀਨੀ ਹਕੀਕਤਾਂ ਦਾ ਤੈਨੂੰ ਕੋਈ ਪਤਾ ਨਹੀਂ
😂😂😂😂😂😂
Badals looted Punjab with both hands. Badals name will be written in black words in the history of Punjab.
Bai g panychat de zamin pakistan aiye loka nu cut la kaiye pind de vikas laiye se oh loka 20 kille 5 kille hun 1 kille raiye gaya
Yah log sirf unke piche padte Hain Jo Punjab ke liye marne ke liye taiyar hain yah log unko Badnaam karte Hain Jo ki logon ke bacche bachana chahte Hain Punjab ko Gujarat mein se bachana chahte Hain godi media shame on you
Congress party ne punjab nu katam kita ha congress party nu jutiya maro sub chor ha
Bai sabh chor h koi v sarkar nhi sahi sabh sarkara phela apna bhala sochdiya h
ALL. dushman JI. SUKHBIR SINGH GAND. DUSHMAN JI SIKH KOM JI
Party bazi ch hi mar jana punjab de lokan ne tn slya ne 🤦🏻🤦🏻
Sade punjab da beragark kar dita hai gardar leadera ne
ਅਖੀਰ ਤੇ ਕਾਵਾਂ ਰੌਲੀ ਪਾ ਤੀ ਸਾਰਿਆਂ
Bass kro avi gapp mari janne oh Jo sach A oh sach A kam Akali govt wich hoyia E gal sach A
Akala akala pind ch factory lya do phr sara pind diya ladies Kam mil Java gya
सारी। राऐ। सिख। हेगी। ऐनू। कहदे। ऐकता। जाद। वादी। नहीं। होरा। पिडा।। विच। चार। चार। घुरु। घर। ने। पर। ईस। पिड। ऐक। घुरू। घर। है। ईस। पिड। च। जट। नही। ता। ही। ईक। समशाघाट। हे।
Factory ve lag jan kam punjabi nu tad ve nhi milne fir labour bihar ty up tu laiye auni ve pind vich kissan sabji ty hor chad kaiye sirf kanak ty chonna ty ah gaya pind de lok kam krke razi nhi
Sara. Chor
Akalea ne koe kolje Hospital ne Bnaea
Daljit Singh Pandit Sheron banti hai Sheron Pind Baba Jeevan Singh Malhar Tanu Ek Bunty karna Jaane Nasha Sharab bahut hai aur apne friend De Halat Darshana chavnni Jila Tarn Taran Tehsil Patti Pind Sheron Diljit Singh Balvinder Singh so han ji
Punjab de lokan ne hi punjab da bedagarak karva ditta galat sarkaran da sath deke. Pind di sanjhi jameen vich sabjian davaian de or faldar paid podhe lagake pind di kamai da sadan banao sach tan eh hai ki loke app muhare rujgar na karke sarkaran ton sab kujh faree vich laina chahunde han ji faree plots faree khana faree ilaj
Duniya chand te chli gae eh rodi aale toee nu ronde aa
Teri AAP parti 2dona nalo marhi bekar he
ਮੈਡਮ ਪਹਿਲਾਂ ਤਾਂ ਅੰਮ੍ਰਿਤਪਾਲ ਸਿੰਘ ਦੇ ਨਾਮ ਲਏ ਤੋਂ ਮੱਚਗੀ ਐਵੇੰ ਮੁੰਡੇ ਨੂੰ ਕਹਿਣ ਲੱਗ ਗੀ ਕੇ ਕਿੱਥੇ ਨਸ਼ਾ ਘੱਟ ਗਿਆ ਕਿੱਥੇ ਨਸ਼ਾ ਘੱਟ ਗਿਆ ਇਹਨਾਂ ਗੋਦੀ ਮੀਡੀਏ ਨੂੰ ਅੱਗ ਲੱਗ ਜਾਂਦੀ ਆ ਜਦੋਂ ਕੋਈ ਪੰਜਾਬ ਬਚਾਉਣ ਦੀਗੱਲ ਕਰਕੇ ਸਰਕਾਰਾਂ ਦੇ ਗਲਤ ਕੰਮਾਂ ਖਿਲਾਫ ਬੋਲਦੇ ਫੇਰ ਇਹ ਮੈੰਡਮ ਵਰਗੀਆਂ ਵਿਕਾਉ ਬਹੁਤ ਜਹਿਰ ਘੋਲ ਦੀਆਂ ਇਹ ਚੈੰਨਲ ਨਿਉਜ 18 ਤੇ ਹੋਰ ਵੀ ਦੋ ਚਾਰ ਵਿਕੇ ਹੋਏ ਨੇ। ਮੁੰਡੇ ਨੇ ਹੈਲੋ ਕਹਿਕੇ ਬਲਾਇਆ ਤੇ ਮੈੰਡਮ ਮੱਚਗੀ ਈਗੋ ਤੇ ਗੱਲ ਲੈਗੀ ਮੁੰਡੇ ਦੇ ਮਗਰ ਪੈਗੀ ਹੈਲੋ ਕਹਿਕੇ ਹਰ ਕੋਈ ਬਲਾਉਦਾ ਮੈੰਡਮ ਤੁਸੀ ਫੋਨ ਤੇ ਦਿਹਾੜੀ ਚੋਂ ਕਿੰਨੇ ਬਾਰ ਹੈਲੋ ਬੋਲਦੇਓ ਹੋਰ ਮੁੰਡਾ ਕੀ ਕਹਿਕੇ ਬੁਲਾਵੇ ਉਹ ਵਿਕਾਊ ਪੱਤਰਕਾਰ ਪੰਜਾਬ ਨੂੰ ਤਿਬਾਹ ਕਰਤਾ ਥੋਡੇ ਵਰਗੇ ਚੈੰਨਲਾਂ ਨੇ ਲੀਡਰਾਂ ਨਾਲ ਮਿਲਕੇ
Eh munna sir wali nu pusho rab na kra koi iccident ho gaya koi dad body pai ha otha jana rat nu jana paya lady jaugi
Punjab da beda garak hi khali dal ne kita hai.
Verr duty 12 hours lady nu muskal a
sarpanch kro sza disable bachhe nu mrerga de kamm ch laa rakhya
Lok marai han sav mel ke dag feroo
Chor bhand bokar wala ugal sukveer ta chuk reha sapad aap roki batha
ਨ
Tusi aanpad rakhbay sda Liai gughu rhin
Lok v free da bhalde ne hath nal kam nhi karna chaunde
sarpanch tu aa kabza najayz tu chukwona c
Bedha sukhveer na kda kaju ne dekha kali dal tu vagar vikas kehna keta kehda kam ha jo badal sarkar vich na hoea hova
ਸਬ ਚੋਰ ਹੈ
ਜਿਨਾ ਨੂੰ ਕੰਮ ਚਾਹੀਦਾ ਮੈਡਮ ਮੇਰੇ ਨੰਬਰ ਗਲ ਕਰਾਉ
I'm a doctor from Pakistan I want to meet her when I will visit india Punjab.
Madam ji jehra haryana hindu looka ney police station vich police walia nu marta hindu ahh ney ohna taya NSA kyo nhi lagi odo tohade varge patarkar kithe hunde BJP toyo kyo darde phir…..sikh gulam ney india vich
ਮਾਵਾ ਦੀ ਮਾ ਬੌਲੀ ਬਹੁਤ ਸੌਹਣੀ ਐ ਕਸਮ ਤੇ