ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਗਿਆਨੀ ਜੀ,ਆਪਜੀ ਦੇ ਵਿਚਾਰ ਅਤੇ ਵਿਸ਼ਲੇਸ਼ਣ ਬਹੁਤ ਹੀ ਸਹੀ ਅਤੇ ਅੱਜ ਦੇ ਮਾਹੌਲ ਮੁਤਾਬਿਕ ਬੜੀ ਸੇਧ ਦੇਣ ਵਾਲੇ ਹਨ।
ਗਿਆਨੀ ਜੀ, ਤੁਹਾਡੀਆਂ ਗੱਲਾ ਨੂੰ ਅਕਾਲੀ ਦਲ ਦੇ ਸਾਰੇ ਲਿਡਰਾਂ ਨੂੰ ਸੁਨਣਿਆਂ ਚਾਹੀਦਿਆਂ ਹਨ।
ਐਨਾ ਦਾ ਕਮ ਹੈ ਪੰਥ ਨੂੰ ਕੁੱਟਣਾ ਤੇ ਲੁੱਟਣਾ !!!
ਸੁਖਬੀਰ ਬਾਦਲ (ਤਨਖਾਇਆ) ਕਦੀ ਨਹੀਂ ਸੁਧਰ ਸਕਦਾ।ਇਹਦੀ ਸਿੰਘਣੀ ਵੀ ਬੇਸ਼ਰਮ ਹੈ,ਜੇ ਚਾਹੇ ਤਾਂ ਆਪਣੇਂ ਪਤਿ ਨੂੰ ਸਮਝਾ ਸਕਦੀ ਹੈ।
100 💯 right Giani ji
ਵਾਹਿਗੁਰੂ ਜੀ
Very true. Khoobsurat. RP Singh ji
ਰਾਸ਼ਟਰੀ ਪਾਰਟੀਆਂ ਵੱਲੋਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ
Right Baba ji
ਸਹੀ ਸਹੀ ਸਹੀ
Sikh kaum da sabh to vadda dushman hi badal parwar c te hai
84 lai Badal da Dharam Yudh morcha zimmewar hai.
ਗਿਆਨੀ ਜੀ ਝੂਠ ਬਹੁਤ ਚਿਰ ਨਹੀਂ ਚਲਦਾ ਕੁੜੀ ਨੇਖੁਟੇ ਨਾਨਕਾ ਓੜਕ ਸੱਚ ਰਹੀ ਬੇੜਾ ਅਜੇ ਹੋਰ ਬਹਿਣਾ ਅਕਾਲੀਆਂ ਦਾ ਬਾਦਲਾਂ ਦਾ
ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੀ ਚਲਾ ਸਕਦੇ ਹਨ
Sukha Amli da IT Cell pura active hai
Singh ji Badal kunbe ne barbad karke rakh dita
😊
giani ji panth ne masanda to bacho badala di chugal to bacho ena golak chora. to bacho 🙏
ਜੇਹੜੇ ਲੋਕ ਇਹ ਵਿਚਾਰ ਸੁਣਦੇ ਬਾਦਲਾਂ ਵਾਰੇ ਇੰਨਾਂ ਲੋਕਾਂ ਨੇ ਹੀ ਸਿਫ਼ਾਰਸ਼ਾਂ ਵਾਸਤੇ ਅੱਗੇ ਲਾ ਰੱਖਿਆ ਹੁਣ ਕੁਰਸੀਆਂ ਖੁੱਸ ਗਈਆਂ ਵਿਰੋਧ ਸੂਰੂ ਕਰ ਦਿੱਤਾ …ਇਹ ਪਾਰਟੀ ਦੇ ਨੁਕਸਾਨ ਨਾਲੋ ਹੁਣ ਬੱਚਿਆਂ ਦਾ ਜ਼ਿਆਦਾ ਨੁਕਸਾਨ ਕਰ ਰਹੇ ਜੋ ਗੂਰੀ ਘਰਾ ਨਾਲੋ ਤੋੜ ਰਹੇ ਨਾ ਕੇ ਜੋੜ ਰਹੇ …ਆਪਣੇ ਬਜ਼ੁਰਗਾਂ ਬੱਚਿਆਂ ਦਾ ਖਾਸ਼ ਖਿਆਲ ਕਰੋ ਨਾ ਕੇ ਆਹ ਕੋਣ ਚੰਗਾ ਤੇ ਕਿਣ ਮਾੜਾ ..
Why was Sikhs so brainless that they were gave so much freeplay.
ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ ਅਸੀਂ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਹਾਂ। ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਹਨ।
ਬੇਅਦਬੀ ਵਾਲੀ ਜੁੰਡਲੀ ਦੀ ਸਪੋਟ ਕਰਨ ਵਾਲਿਓ।ਗੁਰੂ ਸਾਹਿਬ ਜੀ ਦਾ ਫੁਰਮਾਨ ਹੈ।। ਫਰੀਦਾ ਜੇ ਤੂੰ ਅਕਲਿ ਲਤੀਫੁ ਕਾਲੇ ਲਿਖੁ ਨ ਲੇਖੁ।।ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਵੇਖੁ।। ਤੁਸੀਂ ਉਸ ਮਹਾਨ ਸਤਿਗੁਰੂ ਸਾਹਿਬ ਜੀ ਦੇ ਸਿੱਖ ਹੋਂ ਜੀਹਦੇ ਵਰਗਾ ਦੁਨੀਆਂ ਤੇ ਕੋਈ ਹੋਇਆ ਹੀ ਨਹੀਂ। ਤੁਹਾਨੂੰ ਸਰਦਾਰੀਆਂ ਬਖਸ਼ਿਸ਼ ਕਰਨ ਵਾਲੇ ਸ੍ਰਿਸ਼ਟੀ ਦੇ ਮਾਲਕ ਨੂੰ ਭੁਲਾ ਕੇ ਉਸੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜ਼ਾਲਮਾਂ ਦੀ ਝੋਲੀ ਵਿੱਚ ਬਹਿਣ ਲੱਗੇ ਹੋਂ।ਉਨ੍ਹਾਂ ਸਤਿਗੁਰਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰੋ
ਤੁਸੀਂ ਹੁਣ ਦੇ ਵੋਟ ਯੁੱਗ ਨੂੰ ਯਾਦ ਰੱਖੋ ਇਸ ਤੋਂ ਬਿਨਾਂ ਤੁਹਾਡੀ ਗੱਲ ਅਧੂਰੀ ਹੈ
ਅਤਿਅੰਤ ਹੈਰਾਨ ਹਾਂ ਕਿ ਐਨੇ ਨੀਂਵੇਂ ਪੱਧਰ ਦੀ ਸੋਚ ਵੀ ਹੋ ਸਕਦੀ ਹੈ ਕਿਸੇ ਵਿਅਕਤੀ ਦੀ
Ek virdhta hi only? Lokan vich javo. Pind pind. Jo vi apne ap nu vde panth dardi jande lokan vich vichern. Ap di ideology lokan tak bhejan. Only criticism no good.
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜਬੂਤ ਬਣਾ ਕੇ ਰੱਖਣ ਵਾਲਾ ਬਾਦਲ ਪਰਿਵਾਰ ਹੀ ਹੈ ਇਹਨਾਂ ਨੇ ਹਮੇਸ਼ਾ ਹੀ ਸਿੱਖ ਪੰਥ ਦੀ ਰੱਖਿਆ ਕੀਤੀ ਹੈ ।
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਮਜ਼ਬੂਤ ਹੋ ਸਕਦਾ ।
ਅਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ਼ ਹਾਂ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਹੈ ਤੇ ਰਹੇਗਾ।
ਤੁਸੀ ਜਿਆਦਾ ਸਿਆਣਾ ਨਾ ਬਣੋ ਰਾਜਨੀਤੀ ਵਿੱਚ ਸਭ ਲਈ ਸਿਸਟਮ ਇਕੋ ਜਿਹਾ ਹੁੰਦਾ ਹੈ ਭਾਵੇਂ ਪਾਰਟੀ ਕੋਈ ਵੀ ਹੋਵੇ ਪਰਵਾਰਵਾਦ ਤਾ ਸਭ ਪਾਰਟੀ ਵਿਚ ਹੈ ਇਹਨੂੰ ਵਿੱਚੋ ਤਾ ਲੀਡਰ ਜਨਮ ਲੈਂਦੇ ਹਨ
Bibi nu v sjaa milni chahindi jo kudi maar chuki a oh jis de pet vich bacha c
25 saal punjabia ne hi jitaya ihnu😂😂😂
Lok dhokha khande rhe .kionke eh Lok bri chalaaki te besharmi naal panth da naa vartderh
Vartde rhe ne
ਸੁਖਬੀਰ ਸਿੰਘ ਬਾਦਲ ਪਾਰਟੀ ਲਈ ਸੁਚੱਜੇ ਢੰਗ ਨਾਲ ਕੰਮ ਕਰ ਰਹੇ ਹਨ,, ਸਾਨੂੰ ਮਾਣ ਆ ਪ੍ਰਧਾਨ ਸਾਬ ਤੇ!
ਸੁਖਬੀਰ ਸਿੰਘ ਬਾਦਲ ਯੋਗ ਲੀਡਰ ਹਨ ਉਹਨਾਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ।
Giani ji tuhadi ki den hai video pon to bina
ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ ਸੁਖਬੀਰ ਸਿੰਘ ਬਾਦਲ ਹੀ ਚੜਦੀਕਲਾ ਵਿੱਚ ਲਿਜਾ ਸਕਦੇ ਹਨ।
ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪੰਜਾਬ ਦੇ ਲੋਕਾਂ ਦੇ ਨਾਲ ਭਾਈਚਾਰਕ ਸਾਂਝ ਰੱਖਦੇ ਹਨ ਇਸ ਲਈ ਉਹਨਾਂ ਤੋਂ ਬਿਨਾਂ ਪੰਜਾਬ ਦੀ ਸਰਕਾਰ ਕੋਈ ਨਹੀਂ ਸੁਚੱਜੇ ਢੰਗ ਨਾਲ ਚਲਾ ਸਕਦਾ
ਪੰਜਾਬ ਨੂੰ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਬਚਾ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।
ਤੁਸੀਂ ਪੰਥ
Teri kasar baki reh gai se
Lagda Sukhvir badal ta nauda v nhi huna .
ਗਿਆਨੀ ਜੀ,ਆਪਜੀ ਦੇ ਵਿਚਾਰ ਅਤੇ ਵਿਸ਼ਲੇਸ਼ਣ
ਬਹੁਤ ਹੀ ਸਹੀ ਅਤੇ ਅੱਜ ਦੇ ਮਾਹੌਲ ਮੁਤਾਬਿਕ ਬੜੀ ਸੇਧ ਦੇਣ ਵਾਲੇ ਹਨ।