❤❤❤सिरलेख बरौडकासटिंग चैनल का बहुत बहुत धन्यवाद इतनी बडिया जानकारी दी सर का भी बहुत बहुत धन्यवाद जो बडिया तरीके से बातें बताई वाहेगुरु जी हमेशा सेहतमंद रखे. बोले सो निहाल सत श्री अकाल. चैनल चढ़ती कला मे रहे.
Bravo sara kuj chooth a ethy Anni pehndi a kuty chati jandy a Naa taa B D P O Sunda naa D D P O sunda naa A D C Naa Darectior Aty naa hi mantree sundy a sary hi Ral mel k Grantan Khaa jandy a Hun gal kardy a Navy chony Sarpancha di manu lagda koi v khash tabdeli nhi aoun lagta Jaker koi sarpanch koly koi mamla lay ky jandy a taan ohna da kha na a k thany javo ohna da matlab eh a ky eh apesh ch laddy beddy rahangy taa apaa aram na Anad lavagy Badkisneti a a sady Punjab di punjabeea di

ਧਨਵਾਦ ਸਾਰੀਆ ਦਾ ਜਿਨ੍ਹਾਂ ਵਲੋ ਸਮਾ ਦਿੱਤਾ ਗਿਆ ਜੀ ਸਰਪੰਚ ਜਾ ਪੰਚ ਪੰਚਾਇਤ ਫੰਡ ਵਿਚੋ ਕੋਈ ਨੀਜੀ ਲਾਭ ਨਹੀ ਲੈ ਸਕਦਾ ਇਹ ਗੈਰ ਕਨੂਨੀ ਹੈ ਜੀ।
ਬਾਈ ਜੀ ਤੁਹਾਡਾ ਫੋਨ ਨੰਬਰ ਚਾਹੀਦਾ ਸੀ
ਬਹੁਤ ਵੱਧੀਆ ਗੱਲਾਂ
ਸੰਤੋਖ ਸਿੰਘ ਸਿੰਘਪੁਰ ਹਲਕਾ ਸ਼ਾਹਕੋਟ ਆਪ👍
ਮਾਮਾ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਜਾਣਕਾਰੀ
Ehna ne bhut vadiya jankari diti ji
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
Good discussion ❤
ਕਹਿਣੀ ਅਤੇ ਕਰਨੀ ਵਿਚ ਬਹੁਤ ਫਰਕਮੁ
Good information gurjant Singh chahal ji
Nice
Good information
Very good ji
Good work good views
ਕੀ ਸਰਪੰਚ ਨਰੇਗਾ ਵਿਚ ਮੇਟ ਆਪਣੇ ਮੁੰਡੇ ਨੂੰ ਰੱਖ ਸਕਦਾ।ਕੀਰਪਾ ਕਰਕੇ ਜਵਾਬ ਦਿੱਤਾ ਜਾਵੇ
ਕਹਿਣੀ ਤੇ ਕਰਨੀ ਵਿੱਚ ਬਹੁਤ ਫ਼ਰਕ ਹੈ
Sir Gram Panchayat de opposite Gram sabha Nigrani committee bana sakdi hai
ਪੰਚਾਇਤ ਪ੍ਰਕਾਸ਼ ਬੁੱਕ ਰੁਪਏ ਦੀ ਹੈ?
ਬਾਈ ਕੁਝ ਨਹੀਂ ਬਣਦਾ ਅਸੀਂ ਬਹੁਤ ਰੋਲਾ ਪਾ ਕੇ ਵੇਖ ਲਿਆ ਲੋਕ ਨਹੀਂ ਬੋਲਦੇ
Good
ਇਹ ਸਾਰਾ ਕਸੂਰ ਵਾਰ ਪੰਚਾਇਤ ਸਕੱਤਰ ਹੀ ਹੁੰਦੇ ਉਹ ਭਿਰਸ਼ਟਾਚਾਰ ਨੂੰ ਕਿਵੇਂ ਬੜਾਵਾ ਦੇਣਾ ਉਸ ਤਰ੍ਹਾਂ ਸਰਪੰਚ ਨੂੰ ਪੜਾਉਦ ਤੇ ਕੰਮ ਇਸ ਤਰਾਂ ਕਰਨਾ
Bravo sara kuj chooth a ethy Anni pehndi a kuty chati jandy a Naa taa B D P O Sunda naa D D P O sunda naa A D C Naa Darectior Aty naa hi mantree sundy a sary hi Ral mel k Grantan Khaa jandy a Hun gal kardy a Navy chony Sarpancha di manu lagda koi v khash tabdeli nhi aoun lagta Jaker koi sarpanch koly koi mamla lay ky jandy a taan ohna da kha na a k thany javo ohna da matlab eh a ky eh apesh ch laddy beddy rahangy taa apaa aram na Anad lavagy Badkisneti a a sady Punjab di punjabeea di
Sarpanch kol member ghat hon ta ki banu
ਜੇ ਤਾਂ ਸਰਪੰਚ ਸਰਕਾਰ ਦਾ ਤਾਂ ਕੁੱਝ ਨਹੀਂ ਬਨਣਾ , ਫਿਰ ਸਰਕਾਰ ਬਦਲਣ ਦੀ ਉੜੀਕ ਕਰੋ.
Good information