ਥਾਣੇ ’ਚ ਧਮਾਕੇ ਦੀ ਜ਼ਿੰਮੇਵਾਰੀ ਲੈਣ ਵਾਲੇ ਜੀਵਨ ਫੌਜੀ ਦੀ ਵਿਧਵਾ ਮਾਂ ਦੇ ਵੱਡੇ ਖੁਲਾਸੇ, ਮਾਂ ਦਾ ਰੋ ਰੋ ਬੁਰਾ ਹਾਲ

แชร์
ฝัง
  • เผยแพร่เมื่อ 30 ม.ค. 2025

ความคิดเห็น • 304

  • @jagdevkaur3144
    @jagdevkaur3144 หลายเดือนก่อน +85

    ਮਾਂ ਬਾਪ ਦਾ ਕੋਈ ਕਸੂਰ ਨਹੀਂ ਹੈ ਮਾਂ ਬਾਪ ਕਿਹੜਾ ਅੱਜ ਕੱਲ੍ਹ ਦੇ ਬੱਚੇ ਪੁੱਛਦੇ ਹਨ ਆਪਣੀਆਂ ਮਰਜ਼ੀ ਕਰਦੇ ਹਨ 😢😢😢😢😢😢😢😢😢

    • @darshansinggurubabanankade2706
      @darshansinggurubabanankade2706 หลายเดือนก่อน +4

      Ma Mari Tu Fakr Na kar. Police The ma Gati hi

    • @GurdeepRai-on4mw
      @GurdeepRai-on4mw หลายเดือนก่อน

      ਬਾਈ ਏਸ ਫੌਜੀ ਮੁੰਡੇ ਦਾ ਕਹਿਣਾ ਆ ਕੇ ਏਸ ਦੇ ਪਰਿਵਾਰ ਨੂੰ ਰਿਸਤੇਦਾਰਾ ਨੂੰ ਪ੍ਰਸਾਸਨ ਤੰਗ ਪ੍ਰੇਸ਼ਨ ਕਰਦੀ ਸੀ ਏਸ ਮੁੰਡੇ ਦੀਆ ਵੀਡੀਓ ਕੁੱਝ ਸਮਾ ਪਹਿਲਾ ਸੋਸਲ ਮੀਡੀਆ ਤੇ ਪਾ ਰਿਹਾ ਸੀ ਆਗੇ ਵਾਹਿਗੁਰੂ ਜਾਣਦਾ ਕੀ ਮਸਲਾ ਆ

  • @sawindersingh4362
    @sawindersingh4362 หลายเดือนก่อน +78

    ਵਾਹਿਗੁਰੂ ਜੀ ਮਾਂ ਤੇ ਮਿਹਰ ਭਰਿਆ ਹੱਥ ਰੱਖੇ

  • @amritsinghsahota9312
    @amritsinghsahota9312 หลายเดือนก่อน +85

    ਮਾਂ ਦਾਂ ਦਰਦ ਕੋਈ ਨਹੀਂ ਸਮਝ ਸਕਦਾਂ😭

  • @Rameshbains111
    @Rameshbains111 หลายเดือนก่อน +45

    😢😢😢😢😢😢😢😢😢😢😢😢😢 ਮਾਤਾ ਜੀ ਦਾ ਕੋਈ ਵੀ ਕਸੂਰ ਨਹੀਂ ਹੈ ਜੀ😢😢😢😢😢😢😢😢😢😢😢

  • @nishansinghsandhu442
    @nishansinghsandhu442 หลายเดือนก่อน +53

    ਸਾਡੀ ਮੰਜ਼ਿਲ ਹੀ ਇਥੋਂ ਸ਼ੁਰੂ ਹੁੰਦੀ ਮਾਤਾ ਜੀ 🔥

    • @subhashchanderpaul9716
      @subhashchanderpaul9716 หลายเดือนก่อน

      Tera koi Maria nahin is kam vich salya.

    • @Balwindersingh-g4y
      @Balwindersingh-g4y หลายเดือนก่อน +2

      Right brother

    • @gooldybhai
      @gooldybhai หลายเดือนก่อน

      Es mata nu roti hi de aeya kro sare jaane rall k.

    • @VirkManbir7
      @VirkManbir7 หลายเดือนก่อน

      Fer tu ghre kyo baitha sit koi bamb bumb rol tu b avdd ghrde

    • @nishansinghsandhu442
      @nishansinghsandhu442 หลายเดือนก่อน +1

      @@gooldybhai ਰੋਟੀ ਜਿੰਨੀ ਇਸ ਮਾਂ ਦੇ ਨਸੀਬਾਂ ਵਿੱਚ ਹੈ। ਓਨੀ ਮਿਲ ਜਾਣੀ ਹੈ।

  • @parmjeetkaur1903
    @parmjeetkaur1903 หลายเดือนก่อน +54

    ਮਾਂ ਡਰਦੀ ਹੈ ਮਾੜੇ ਹਾਲਾਤਾਂ ਤੋਂ ਇਹ ਸਰਕਾਰਾਂ ਕਿਸੇ ਦੀਆਂ ਸਕੀਆਂ ਨਹੀਂ 🙏🏻🙏🏻

    • @RaviKumar-cq6kb
      @RaviKumar-cq6kb หลายเดือนก่อน +1

      Sarkaara te bill faadna, sanskaar te nhi dena dhyaan.

    • @freddiefgh8380
      @freddiefgh8380 หลายเดือนก่อน

      ​@@RaviKumar-cq6kbਤੈਨੂੰ ਬੁੰਡ ਮਰਾਉਣ ਦੇ ਸੰਸਕਾਰ ਮਿਲੇ ਈ ਆ । ਬੱਸ ਲੈ ਕੇ ਰੱਖ ।

    • @theredleo4936
      @theredleo4936 หลายเดือนก่อน +1

      ​@@RaviKumar-cq6kbਭੈਣ ਚੋਦਾ ਦੱਲਿਆ ਤੈਂਨੂੰ ਬਿੱਲਾਂ ਦੇ ਫਾੜਨ ਦੀ ਪਈ ਆ❗️ਹੁਣ ਤੂੰ ਚਗਲ ਕਿਸਮ ਦਾ ਬਾਹਮਣ ਦੱਸੇਂਗਾ ਕਿ ਕਿਸਦਾ ਬਿੱਲ ਕਿਸਤੇ ਫਾੜਨਾ ਏ❗️ਕੁੱਤਾ😡

    • @sukhwinderkaur1718
      @sukhwinderkaur1718 หลายเดือนก่อน +1

      Sarkar ne ki tuhade bache nu kde preshan kita. Aiwen kamal na kutti jaya kro.

    • @Sikhs-j9c
      @Sikhs-j9c หลายเดือนก่อน

      @@sukhwinderkaur1718lodyaaa sikha da Ghaan tere pyo ne kita j sarkar ne ni kita ta tu v sarkari hona a

  • @Makhan-r1j
    @Makhan-r1j หลายเดือนก่อน +20

    ਵਾਹਿਗੁਰੂ ਜੀ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਜੀ ਆਪਣੇ ਅੰਗ ਸੰਗ ਸਹਾਈ ਰੱਖਿਓ ਜੀ ਮਾਤਾ ਜੀ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

    • @Sabbal_gang89
      @Sabbal_gang89 หลายเดือนก่อน

      Y mrea nhi oh

    • @DeepSingh-e5q
      @DeepSingh-e5q หลายเดือนก่อน

      Bai ji Sher jeonda aa

  • @Aman-by9tj
    @Aman-by9tj หลายเดือนก่อน +74

    ਪਲੀਜ ਇਸ ਮਾ ਨੂੰ ਤੰਗ ਨਾ ਕਰੋ ਵਿਚਾਰੀ ਪਹਿਲਾਂ ਹੀ ਦੁੱਖੀ ਆ ਮਾ ਦਾ ਕਸੂਰ ਕੀ ਆ ਦੱਸੋ

  • @Aman-by9tj
    @Aman-by9tj หลายเดือนก่อน +42

    ਮਾ ਕਿਸ਼ੇ ਦੀ ਵੀ ਹੋਵੇ ਮਾ ਤਾ ਹੁੰਦੀ ਹੈ,

  • @sehajpartap.756
    @sehajpartap.756 หลายเดือนก่อน +1

    🙏🏻Wmk ji☘️

  • @hloji7953
    @hloji7953 หลายเดือนก่อน +30

    ਯਾਰ ਇੱਕ ਫੋਟੋ📷 ਦੇ ਨਾਲ ਕਿਸੇ ਸਿੱਖ ਧਰਮ ਦੇ ਫੌਜੀ ਸਰਦਾਰ ਨੂੰ ਅੱਤਵਾਦੀ ਦੇ ਇਲਜ਼ਾਮ ਲਾਉਣੇ ਬਹੁਤ ਮਾੜੀ ਗੱਲ ਹੈ😢😢😢😢😢😢😢

  • @Gssinghsad
    @Gssinghsad หลายเดือนก่อน +56

    ਜਿਹੜੇ ਸੱਚ ਦੇ ਮਾਰਗ ਉੱਤੇ ਚੱਲਦੇ ਹਨ ਉਹਨਾਂ ਦੇ ਘਰ ਹਮੇਸ਼ਾ ਇਹੀ ਉਜੜਦੇ ਹਨ

    • @GurpreetJassal-g6s
      @GurpreetJassal-g6s หลายเดือนก่อน +2

      What are you waiting for.

    • @amanohri7742
      @amanohri7742 หลายเดือนก่อน +1

      Bs kr sach da rah eve na jvani tbah kro sadi

    • @JagjotSingh1999
      @JagjotSingh1999 หลายเดือนก่อน

      ​@@amanohri7742hun taan jwani kiti bahut change kamm laggi hoi aa kite

  • @Bajwa_91
    @Bajwa_91 หลายเดือนก่อน +22

    Police ਜਿੰਮੇਵਾਰ ਹੈ

  • @bhullarsaab7630
    @bhullarsaab7630 หลายเดือนก่อน +30

    ਮਾਂ ਦਾ ਤਾਂ ਕੋਈ ਕਸੂਰ ਨਹੀਂ ਅੱਜ ਕਲ੍ਹ ਦੇ ਬੱਚੇ ਕਿਹੜਾ ਮਾਂ ਪਿਉ ਦੇ ਆਖੇ ਲੱਗਦੇ ਵਾਹਿਗੁਰੂ ਜੀ ਮੇਹਰ ਕਰਨ 😢😢😢😢😢😢😢😢😢😢😢😢😢😢😢

    • @fuddudunia
      @fuddudunia หลายเดือนก่อน

      Panchoo kedha sokha haiga aha cheeza karnia.
      Sara kuj gwaona painda hai tabbar samet gand fat jandi hai 22.
      Par aha FAOJI sirra fuddu banda hai, jedha awdi maa da na socheya te hora di mawa dia seesa len chaleya sala fuddy da bewkuf.. dubb ja panchooda kalanna teri aha kiti hoe kaare kisi paise nai lagne. Kehnde ne jedi maa nahy aa saokhy ohdy zindagy bahli aokhy.

  • @Gssinghsad
    @Gssinghsad หลายเดือนก่อน +29

    ਜਦੋਂ ਮਾਂ ਰੋਂਦੀ ਹੈ ਮੇਰੇ ਸੀਨੇ ਵਿੱਚ ਚੀਸ ਪੈਂਦੀ ਹੈ

  • @Gssinghsad
    @Gssinghsad หลายเดือนก่อน +42

    ਬੇਅੰਤ ਸਿੰਘ ਨੇ ਹਜ਼ਾਰਾਂ ਮੁੰਡੇ ਮਾਰੇ ਸੀ ਤੇ ਜੇ ਭਾਈ ਜਗਤਾਰ ਸਿੰਘ ਨੇ ਉਹਨੂੰ ਮਾਰ ਤਾ ਤੇ ਲੋਕੀ ਕਹਿੰਦੇ ਗੁਣਾ ਕਰ ਤਾ ਸਰਕਾਰ ਕਹਿੰਦੀ ਗੁਣ ਕਰਤਾ ਬੇਅੰਤ ਸਿੰਘ ਨੂੰ ਤੇ ਫੜਿਆ ਨਹੀਂ ਕਿਸੇ ਨੇ

    • @Balwindersingh-g4y
      @Balwindersingh-g4y หลายเดือนก่อน +2

      💯 right brother

    • @amritpalsingh3715
      @amritpalsingh3715 หลายเดือนก่อน

      22 yaar eh luchey dogley lok kado lout hongey

  • @nishansinghsandhu442
    @nishansinghsandhu442 หลายเดือนก่อน +31

    ਮੈਂਨੂੰ ਕਿਉੰ ਇੰਝ ਲੱਗ ਰਿਹਾ ਹੈ ਕਿ ਫੌਜੀ ਨੂੰ ਅਗਵਾ ਕਰਕੇ ਕਿਤੇ ਪਾਸੇ ਕੀਤਾ ਗਿਆ ਹੈ ਅਤੇ ਇਸ ਕੰਮ ਨੂੰ ਅੰਜਾਮ ਕੋਈ ਹੋਰ ਤਾਕਤ ਦੇ ਰਹੀ ਹੈ।

    • @lakhwindersinghsingh7112
      @lakhwindersinghsingh7112 หลายเดือนก่อน +3

      ਹੋ ਵੀ ਸਕਦੈ ਵੀਰ ਕੋਈ ਵੱਡੀ ਗੱਲ ਨੀ

    • @nishansinghsandhu442
      @nishansinghsandhu442 หลายเดือนก่อน

      @lakhwindersinghsingh7112 ਗੱਲ ਤਾਂ ਛੋਟੀ ਵੀ ਨਹੀਂ!

    • @FatehCdg
      @FatehCdg 24 วันที่ผ่านมา

      Kuch ve ho sakda hai..jittha Sade soch khatam hunde hai othu agencia de shuru

  • @kaurkaur9058
    @kaurkaur9058 หลายเดือนก่อน +16

    ੴ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ 🙏🙏🙏🙏🙏😢

  • @MandeepSingh-bq2ez
    @MandeepSingh-bq2ez หลายเดือนก่อน +7

    ਮਾਤਾ ਜੀ ਵਾਹਿਗੁਰੂ ਜਿਸ ਨਾਲ ਹੈ ਉਸ ਦਾ ਬਾਲ ਵੀ ਵਿੰਗਾਂ ਨਹੀਂ ਹੁੰਦਾ

  • @Ss78616
    @Ss78616 หลายเดือนก่อน +31

    😢😢😢😢ਵਿਚਾਰੀ ਮਾਂ 😢😢😢😢😢

  • @theredleo4936
    @theredleo4936 หลายเดือนก่อน +15

    ਸੈਂਟਰ ਦੇ ਇਸ਼ਾਰੇ ਉੱਪਰ ਪੁਲਿਸ ਨੇ ਪੰਜਾਬ ਦੇ ਨੌਜਵਾਨਾਂ ਉੱਤੇ ਝੂਠੇ ਪਰਚੇ ਪਾਕੇ ਪੰਜਾਬ ਦੀ ਨੌਜਵਾਨੀ ਦਾ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਹੈ

  • @tirathsingh2352
    @tirathsingh2352 หลายเดือนก่อน +6

    ਵਾਹਿਗੁਰੂ ਜੀ 🙏🙏
    ਏਂ ਕੰਮ ਸਰਕਰਾਂ ਦੇ ਆ ਕੀ ਕਰਨ ਲੋਕ ਸਰਕਰਾਂ ਜੋਮੇ ਬਾਰ ਆ

    • @theredleo4936
      @theredleo4936 หลายเดือนก่อน +1

      @@tirathsingh2352 ਜੋਮੇਂਬਾਰ ਨਹੀਂ, ਭੰਡ-ਸਰਕਾਰਾਂ ਜੁੰਮੇਂਵਾਰ ਹਨ

  • @sehajpartap.756
    @sehajpartap.756 หลายเดือนก่อน +1

    Ohh🙏🏻 waheguru 💔

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ หลายเดือนก่อน +18

    ਸੀਨੇਂ ਖਿੱਚ ਜਿਨ੍ਹਾਂ ਨੇ ਖਾਧੀ,
    ਉਹ ਕਰ ਆਰਾਮ ਨਾ ਬਹਿੰਦੇ।

  • @ਅਮਰੀਕਾਵਾਲੇ
    @ਅਮਰੀਕਾਵਾਲੇ หลายเดือนก่อน +1

    ਬੇਬੇ ਤੇਰਾ ਪੁੱਤ ਹੈਗਾ ਟੈਂਸ਼ਨ ਨਾ ਲਵੀਂ 😭😭😭😭😭

  • @JagjitSingh-m7y
    @JagjitSingh-m7y หลายเดือนก่อน +8

    Wahegur ji

  • @davinderpal9512
    @davinderpal9512 หลายเดือนก่อน +9

    Waheguru ji maa ji per meher breya hath rakhiyo ji meri yehi dua hai rab se 😔😢🙏🤲🌹❤️

  • @laddidhaliwal1312
    @laddidhaliwal1312 หลายเดือนก่อน +4

    ਵਾਹਿਗੁਰੂ 😔🙏

  • @devindersidhu8440
    @devindersidhu8440 หลายเดือนก่อน +12

    ਮਾਂ ਨੂੰ ਹੌਂਸਲਾ ਦੇ ਕੇ ਰੱਖੋ ਮਾ ਦਾ ਕੀ ਕਸੂਰ

  • @happySingh-bv6sq
    @happySingh-bv6sq หลายเดือนก่อน +8

    Waheguru ji mehar kro

  • @rajkumarsaini1999
    @rajkumarsaini1999 หลายเดือนก่อน +11

    Waheguru ji

  • @GurpreetSingh-mb8pe
    @GurpreetSingh-mb8pe หลายเดือนก่อน +8

    Waheguru Ma ate putar nu chardi kala bakshe

  • @GurdeepSingh-sh5wh
    @GurdeepSingh-sh5wh หลายเดือนก่อน +13

    ਜੇ ਪਹਿਲਾਂ ਕਿਤੇ ਭਾਈ ਅੰਮ੍ਰਿਤਪਾਲ ਨਾਲ ਫੋਟੋ ਕਰਵਾ ਹੀ ਲਈ ਸੀ ਉਹਨੂੰ ਅੱਤਵਾਦੀ ਦਾ ਅਟੈਕ ਨਹੀਂ ਦੇਣਾ ਚਾਹੀਦਾ ਸੀ ਕਿ ਉਹਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਸਰਕਾਰਾਂ ਨੇ ਤੇ ਪੁਲਿਸ ਵਾਲਿਆਂ ਨੇ ਰਲ ਕੇ ਤੇ ਮਾਂ ਵਿਚਾਰੀ ਇਕੱਲੀ ਰੋਂਦੀ ਵਿਲਕਦੀ ਜਦ ਇੱਕ ਪੁੱਤਰ ਹੋਵੇ ਉਹਦੀ ਉਹਦਾ ਕੀ ਹਾਲ ਹੁੰਦਾ ਹੋਵੇਗਾ

    • @GurdeepRai-on4mw
      @GurdeepRai-on4mw หลายเดือนก่อน +1

      ਮਾੜ੍ਹੇ ਕਰਮ ਨੇ ਜਿਸ ਦੇ ਨਾਮ ਨਾਲ ਸਿੰਘ ਲਗਦਾ ਸਿਸਟਮ ਤਾ ਸੰਤਾਲੀ ਤੋ ਹੀ ਪੰਜਾਬ ਦਾ ਵੈਰੀ ਆ

  • @Dilshantsingh-qh5hb
    @Dilshantsingh-qh5hb หลายเดือนก่อน +8

    Waheguru waheguru waheguru waheguru waheguru ji

  • @armylover5546
    @armylover5546 หลายเดือนก่อน +3

    ਪੰਜਾਬ ਦੀਆਂ ਸਰਕਾਰਾਂ ਸਮੇਂ ਸਮੇਂ ਐਵੇਂ ਦੇ ਸੋਹਣੇ ਤੇ ਸਮਝਦਾਰ ਪੁੱਤਾਂ ਨੂੰ ਗੈਂਗਸਟਾਰ ਬਣਾਉਂਦੀਆਂ... ਪੰਜਾਬ ਦੀ ਪਾਪ ਆਦਮੀ ਪਾਰਟੀ ਨੇ ਪੰਜਾਬ ਚ ਗੁਰੂ ਨਾਲ਼ ਜੁੜਣ ਵਾਲਿਆਂ ਨੂੰ ਲੱਭ ਲੱਭ ਕੇ ਜੇਲ੍ਹਾਂ ਵਿੱਚ ਡੱਕਿਆ ... ਗੁਰੂ ਨਾਲ ਜੁੜਣ ਤੋਂ ਰੋਕਣਾ ਤੇ ਗੁਰੂ ਨਾਲ਼ ਜੋੜਣ ਵਾਲਿਆਂ ਤੇ NSA ਲਗਾਉਣਾ ਵੀ ਗੁਰੂ ਦੀ ਬੇਅਦਬੀ ਹੀ ਆ.... ਵਾਹਿਗੁਰੂ ਨੇ ਬੇਅਦਬੀ ਕਰਨ ਵਾਲਿਆਂ ਦਾ ਕੱਖ ਨਹੀਂ ਰਹਿਣ ਦੇਣਾ 🙏🏻🙏🏻

    • @SandhuSandhu2113
      @SandhuSandhu2113 หลายเดือนก่อน

      Guru nal nai gundagardi nal

  • @BalwinderSingh-zb6gc
    @BalwinderSingh-zb6gc หลายเดือนก่อน +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ManjeetSingh-j2h
    @ManjeetSingh-j2h หลายเดือนก่อน +9

    ਸਰਕਾਰਾਂ ਨੌਜਵਾਨ ਪੀੜ੍ਹੀ ਬਗੈਰ ਕਿਸੇ ਤੰਗ ਕੀਤਾ ਗਿਆ

  • @satvirtera7099
    @satvirtera7099 หลายเดือนก่อน +2

    Police ਬਾਰੇ ਤੁਸੀ ਪਿਛਲਾ ਇਤਿਹਾਸ ਵੀ ਚਕ ਕੇ ਦੇਖ ਲਓ ਇਹ ਕਿਸੇ ਦੀ ਮਜ਼ਬੂਰੀ ਨਹੀਂ ਸਮਜਦੀ, ਬਸ ਬਰਬਾਦੀ ਹੀ ਕਰਦੀ ਆਈ ਹੈ ਓਹ v ਆਪਣੇ ਪੰਜਾਬੀਆ ਦੀ। ਵਾਹੇਗੁਰੂ ਮੇਹਰ ਕਰੀ

  • @Gssinghsad
    @Gssinghsad หลายเดือนก่อน +24

    ਜੋ ਕਰਦਾ ਪਿਆ ਠੀਕ ਕਰਦਾ ਪਿਆ

    • @BaljeetKaur-fs5hg
      @BaljeetKaur-fs5hg หลายเดือนก่อน +3

      ਪਰ ਮਾਂ ਦਾ ਹਾਲ ਠੀਕ ਨਹੀਂ ਵੀਰ😢

    • @gurmeetshekhon7475
      @gurmeetshekhon7475 หลายเดือนก่อน

      Amritpal di man di nan

    • @nishansinghsandhu442
      @nishansinghsandhu442 หลายเดือนก่อน

      @@gurmeetshekhon7475 ਤੇਰੀ ਭੈਣ ਦੀ ਮਾਰੀ ਛੋਲੀ ਘੋੜੀ ਬਣਾ ਕੇ, ਫੀਮ ਖ਼ਾ ਕੇ।

  • @nirmalsinghbrar4819
    @nirmalsinghbrar4819 หลายเดือนก่อน +13

    ਮਾਂ ਦਾ ਕੋਈ ਕਸੂਰ ਨਹੀਂ ਕਿਉਂ ਤਗ ਕਰਦੇ ਹਨ

  • @KhadkaSamaon
    @KhadkaSamaon หลายเดือนก่อน +5

    ਮਾਂ ਦਾ ਕਿ ਕਸੂਰ ਆ ਵਾਹਿਗੁਰੂ ਮੇਹਰ ਕਰਨ

  • @gurisidhu3216
    @gurisidhu3216 หลายเดือนก่อน

    ਮਾਵਾਂ ਦੇ ਕੀ ਕਸੂਰ 🙏 ਵਾਹਿਗੁਰੂ ਪੰਜਾਬ ਦਾ ਭਲਾ ਕਰੀ

  • @jatindersingh1809
    @jatindersingh1809 หลายเดือนก่อน +5

    ਪੁਲਸ ਜਾਣ ਬੂਝ ਕੇ ਪਰੇਸ਼ਾਨ ਕਰਦੀ ਆਹ

  • @SatwinderSingh-p4n
    @SatwinderSingh-p4n หลายเดือนก่อน +7

    ਵੀਰ ਇੱਕ ਗੱਲ ਦੱਸ ਇਸ ਮਾਂ ਨੂੰ ਪੁੱਤ ਨੇ ਕੱਖਾਂ ਵਾਂਗੂ ਰੁਲਣ ਲਈ ਮਜਬੂਰ ਕੀਤਾ ਜਾਂ ਪੁਲਿਸ ਨੇ? ਪਹਿਲਾਂ ਆਪਣੇ ਲਫ਼ਜ਼ ਸਹੀ ਕਰੋ, ਕੋਈ ਵੀ ਪੁੱਤ ਨਹੀ ਚਾਹੁੰਦਾ ਹੁੰਦਾ ਕਿ ਮੇਰੀ ਮਾਂ ਰੁੱਲੇ ਅਤੇ ਇਹ ਕਿੱਥੋ ਦਾ ਕਾਨੂੰਨ ਆ ਕੇ ਜੇ ਮੁੰਡੇ ਨੇ ਕੁੱਝ ਕੀਤਾ ਆ ਤਾਂ ਪੁਲਿਸ ਮਾਂ ਨੂੰ ਕਿਵੇ ਚੁੱਕ ਸਕਦੀ ਆ?

    • @GurdeepRai-on4mw
      @GurdeepRai-on4mw หลายเดือนก่อน

      ਮਗਰ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨਾ ਇਕੱਲੇ ਪੰਜਾਬ ਵਿੱਚ ਉਹ ਵੀ ਸਿੱਖ ਲਈ ਦੂਹਰੀ ਨੀਤੀ

    • @SatwinderSingh-p4n
      @SatwinderSingh-p4n หลายเดือนก่อน +1

      @ ਵੀਰ ਜੇ ਇਹੀ ਗੱਲ ਖਾੜਕੂ ਸਿੰਘ ਵੀ ਸੋਚ ਲੈਂਦੇ ਸਾਡੇ ਗੁਰੂ ਸੋਚ ਲੈਂਦੇ ਤਾਂ ਸ਼ਾਇਦ ਅੱਜ ਸਾਡੀ ਕੌਮ ਦਾ ਕੋਈ ਵਜੂਦ ਈ ਨਾ ਹੁੰਦਾ , ਮੰਨਿਆ ਕਿ ਅਸੀ ਉਹ ਕੰਮ ਨਹੀ ਕਰ ਸਕਦੇ ਪਰ ਜੇ ਪੰਜਾਬ ਚ ਸਾਰੇ ਹੀ ਆਪਣੇ ਆਪਣੇ ਘਰ ਵਾਰੇ ਸੋਚਣ ਲੱਗ ਪੈਣ ਤਾਂ ਅੱਜ ਨੂੰ ਪੰਜਾਬੀ ਬੋਲੀ ਤੇ ਪੰਜਾਬੀ ਘੱਟ ਹੀ ਦੇਖਣ ਨੂੰ ਮਿਲਣੇ ਸੀ , ਜਿਵੇਂ ਹੁਣ ਬੋਲਦਿਆਂ ਬੋਲਦਿਆਂ ਤੋਂ ਵੀ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਬੋਲੀ ਬੋਲਣ ਤੇ ਪਾਬੰਦੀ ਆ ਤੇ ਰਹੀ ਗੱਲ ਮੇਰੀ ਮੈ ਖ਼ੁਦ ਗੁਰੂ ਸਾਹਿਬ ਨੂੰ ਮਾੜਾ ਬੋਲਣ ਵਾਲ਼ਿਆਂ ਦੇ ਦਵਾਲੇ਼ ਹੋ ਸਕਦਾ ਆਂ ਤੇ ਹੋਇਆ ਵੀ ਹਾਂ । ਜੇਕਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹੀ ਇੰਨੀ ਸਖ਼ਤ ਹੋ ਜਾਵੇ ਕਿ ਕਿਸੀ ਵੀ ਧਰਮ ਉੱਤੇ ਗ਼ਲਤ ਟਿੱਪਣੀ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ੇ ਨੂੰ ਸਖ਼ਤ ਸਜ਼ਾ ਦੇਵੇ ਤਾਂ ਸ਼ਾਇਦ ਹੀ ਫਿਰ ਕੋਈ ਪੰਜਾਬ ਦਾ ਨੌਜਵਾਨ ਪੁੱਠੇ ਰਾਹ ਤੇ ਚੱਲੇ ਕਿਉਕਿ ਆਪਣਾ ਘਰ ਬਾਈ ਹਰ ਇੱਕ ਨੂੰ ਪਿਆਰਾ ਹੁੰਦਾ।🙏🏻

  • @hloji7953
    @hloji7953 หลายเดือนก่อน +7

    ਹੋ ਸਕਦਾ ਦੀਪਕ ਫੌਜੀ ਦਾ ਨਾਮ ਵਰਤਿਆ ਜਾਂਦਾ ਹੋਵੇਗਾ ਇਨਕੁਆਰੀ ਫੌਜ ਨੂੰ ਕਰਨੀ ਚਾਹੀਦੀ ਹੈ😢😢ਹੋ ਸਕਦਾ ਕੋਈ ਅੱਤਵਾਦੀ ਸੰਗਠਨ ਕਾਰਵਾਈ ਕਰਦਾ ਹੋਵੇ ਦੀਪਕ ਫੌਜੀ ਦੇ ਨਾਮ ਉੱਤੇ ਹਮਲੇ ਕੋਈ ਅੱਤਵਾਦੀ ਸੰਗਠਨ ਕਰਦਾ ਹੋਵੇਗਾ😢😢😢😢😢ਪੁਲਿਸ ਥਾਣਿਆਂ ਉੱਤੇ ਹਮਲੇ ਬਹੁਤ ਮਾੜਾ ਕੰਮ ਹੈ😢😢😢😢😢

    • @azaad_singh1163
      @azaad_singh1163 หลายเดือนก่อน

      Deepak fauji nahi,Jeevan fauji

  • @DeepSidhu-z1o
    @DeepSidhu-z1o หลายเดือนก่อน +1

    Waheguru 😢😢

  • @jagtarsidhu371
    @jagtarsidhu371 หลายเดือนก่อน

    ਵਾਹਿਗੁਰੂ ਜੀ 🙏🙏🙏🙏😢😢😢😢😢😢

  • @naharsingh416
    @naharsingh416 หลายเดือนก่อน +13

    Ma da ki Kasur ha ji,, ma nu thane Rakhna bilkul galt hai

  • @reshamsingh5864
    @reshamsingh5864 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤🎉🎉🎉🎉

  • @darbarasingh1704
    @darbarasingh1704 หลายเดือนก่อน +3

    ਸਰਕਾਰ ਬੇਹੱਦ ਧੱਕੇਸਾਹੀ ਕਰ ਰਹੀ ਹੈ

  • @HarjeetSingh-sr9cf
    @HarjeetSingh-sr9cf หลายเดือนก่อน +13

    ਭਾਈ ਅਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

    • @gurmindersinghguri6366
      @gurmindersinghguri6366 หลายเดือนก่อน +2

      ਅੰਮ੍ਰਿਤਪਾਲ ਕਿਹੜਾ ਜੌਧਾ ਉਸਨੂੰ ਬਦਨਾਂਮ ਕਰਨਾ ਉਹ ਆਪ ਹੀ ਇਕ ਕੌਮ ਤੇ ਬਦਨਾਮੀ ਆ

    • @Bajwasaab758
      @Bajwasaab758 หลายเดือนก่อน

      ​@@gurmindersinghguri6366ਬਿਲਕੁੱਲ

    • @tiger-rn9mj
      @tiger-rn9mj หลายเดือนก่อน

      ​@@gurmindersinghguri6366kaka kujh apna itihaas parya vi hai . Jagdi jameera te ankh wale virle hi hunde ne.

    • @gurmindersinghguri6366
      @gurmindersinghguri6366 หลายเดือนก่อน

      @tiger-rn9mj ਮੈਂ ਪੜ੍ਹਿਆ ਪਰ ਤੂੰ ਨਹੀਂ ਪੜ੍ਹਿਆ ਲੱਗਦਾ ਇਤਿਹਾਸ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਵੀ ਐਸੇ ਬੰਦੇ ਨੇ ਬਣਾਇਆ ਸੀ ਆਪਣੇਂ ਦੋਸਤ ਨੂੰ ਛਡਵਾਉਣ ਲਈ

    • @tiger-rn9mj
      @tiger-rn9mj หลายเดือนก่อน +1

      @gurmindersinghguri6366 putt apne pao nu hi leke janda apne naal.kujh galat nahi kitta. Te police da ta purana farmula ve jhoota case bna ke sut deo andar. Te naal sikh fouji vi apne naal leke gay si apne pita Guru Granth Sahib nu. World war 2. Jamde marde vya bcha hoon te Sikh har tha Guru Granth Sahib da oot aasra lenda.

  • @kabalsinghrandhawa9100
    @kabalsinghrandhawa9100 หลายเดือนก่อน +4

    ਭਾਈ ਅਮ੍ਰਿਤ ਪਾਲ ਸਿੰਘ ਨੂੰ ਦੁਨੀਆਂ ਜਾਣਦੀ ਹੈ ਮਾਤਾ ਜੀ ਤੁਸੀਂ ਨਹੀਂ ਜਾਣਦੇ

    • @SandhuSandhu2113
      @SandhuSandhu2113 หลายเดือนก่อน

      Rab. Oh maa rindi have usda maa bap den sath

  • @SurjitSingh-ir7hn
    @SurjitSingh-ir7hn หลายเดือนก่อน +7

    ਸਰਮ ਤੇ ਆਉਂਦੀ ਹੋਣੀ ਰੋਂਦੀ ਨੂੰ ਦੇਖ ਕੇ....

  • @VinodKumar-n6z3n
    @VinodKumar-n6z3n หลายเดือนก่อน

    ਕੋਈ ਵੀ ਫੋਜੀ ਗਲਤ ਨਹੀਂ ਹੋ ਸਕਦਾ. ਜਰੂਰ ਉਸ ਨੂੰ ਪੁਲਿਸ ਬਲੋ ਤੰਗ ਕੀਤਾ ਗਿਆ ਹੋਣਾ

  • @GopiVishal-s1f
    @GopiVishal-s1f หลายเดือนก่อน +1

    Waheguru maa da dukh door howe 🙏🙏

  • @RajinderSingh-pt2yq
    @RajinderSingh-pt2yq หลายเดือนก่อน +2

    ਫੁਕਰੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਪਹਿਲਾਂ ਧਰਮੀ ਫੌਜੀਆਂ ਤੋਂ ਕੋਈ ਰਾਇ ਲੈ ਲਿਆ ਕਰੋ ਪੰਜਾਬ ਦੇ ਜਾਇਓ

  • @HappySingh-tm1un
    @HappySingh-tm1un หลายเดือนก่อน +5

    ਮਾਤਾ ਦਾ ਕੋਈ ਕਸੂਰ ਨਹੀ

  • @Yudhveer-t5y
    @Yudhveer-t5y หลายเดือนก่อน +2

    ਬਹੁਤ ਵਧੀਆ ਜੀਵਨ ਫੌਜੀ ਬਾਈ❤ ਏਦਾ ਈ ਕੰਮ ਦੱਬ ਕੇ ਰੱਖ..। ਜਿਹੜੇ ਸਿੱਖਾਂ ਦੀਆਂ ਪੱਗਾਂ ਨੂੰ ਹੱਥ ਪਾਉਂਦੇ ਆ ਓਨਾ ਚਵਲ ਪੁਲਸ ਵਾਲਿਆਂ ਨੂੰ ਠੋਕ ਕੇ ਰੱਖ। ਇਹ ਆਪਣੀ ਮੰਜਿਲ ਦੀ ਪਹਿਲੀ ਪੌੜੀ ਆ🎉🎉🎉

  • @salwindersinghsingh53
    @salwindersinghsingh53 หลายเดือนก่อน +1

    Waheguru ji meher kareo ji 🙏

  • @ShubhDeep-h6t
    @ShubhDeep-h6t หลายเดือนก่อน +1

    ਮਾਂ ਅਪਣੀ ਜਗਾਂ ਸਹੀ ਆ.ਪਰ ਗਲਤ ਮੂੰਡਾਂ ਵੀ ਨਹੀ ..ਪੂਲਸ ਨੇ ਸਿਰਫ ਇਕ ਭਾਈ ਅਮ੍ਰਿਤਪਾਲ ਸਿੰਘ ਨਾਲ ਫੋਟੋ ਕਰਕੇ ਨਜੈਜ ਪਰਚਾ ਕੀਤਾ ਮਾਂ ਨੂੰ ਪੰਜ ਦੀਨ ਥਾਣੇ ਰੱਖਿਆ. ਭੈਣ ਤੇ ਜੀਜੇ ਤੇ ਪਰਚਾ ਕੀਤਾ...ਤੇ ਅਸਲੀ ਮਰਦ ਇਹ ਚੀਜ ਬਿਲਕੁਲ ਵੀ ਨਹੀ ਬਰਦਾਸ਼ ਰਕ ਸਕਦਾ....ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਮਿਹਰ ਭਰਿਆ ਹੱਥ ਰੱਖੇ ਇਸ ਵੀਰ ਦੇ ਸਿਰ ਤੇ ..

  • @jatinder0341
    @jatinder0341 หลายเดือนก่อน +2

    Wmk 🙏🙏

  • @JasdeepDhillon-l2j
    @JasdeepDhillon-l2j หลายเดือนก่อน

    Whayguru ji bohtt dokh d gal aa mata bohtt dokhi aa

  • @gurpalsingh5388
    @gurpalsingh5388 หลายเดือนก่อน +1

    Weheguru mehar rakhe

  • @pardeeprakhra6791
    @pardeeprakhra6791 หลายเดือนก่อน +8

    PolicE galat a

  • @ikbal.channi8392
    @ikbal.channi8392 หลายเดือนก่อน +1

    ਫੋਜੀ ਸਹਾਬ ਮਾਂ ਨੂੰ ਤੰਗ ਨਾ ਕਰ ਭਰਾ

  • @SukhmandersinghWarainch
    @SukhmandersinghWarainch หลายเดือนก่อน

    ਏਹੋ ਜਿਹੀ ਔਲਾਦ ਰੱਬ ਕਿਸੇ ਨੂੰ ਨਾ ਦੇਈਂ 😢

  • @azadkvisharjtha4080
    @azadkvisharjtha4080 หลายเดือนก่อน

    ਜਿਸ ਨੇ ਕੋਈ ਗੁਨਾਹ ਕੀਤਾ.. ਉਸ ਨੂੰ ਸਜਾ ਦਿਓ..... ਪਰ ਵਿਚਾਰੀ ਮਾਂ ਤੇ ਹੋਰ ਰਿਸ਼ਤੇਦਾਰਾਂ ਦਾ ਕੀ ਕਸੂਰ... ਓਹਨਾ ਨੂੰ ਕਿਉਂ ਰੋਲਿਆ ਜਾਂਦਾ

  • @gurmatsansar3490
    @gurmatsansar3490 หลายเดือนก่อน +7

    Ki pta kar koi hor riha howe te na kise hor da lg riha howe

  • @fojiram730
    @fojiram730 หลายเดือนก่อน

    ਭਗਵੰਤ ਮਾਨਾਂ ਸੋਚ ਮਾੜਾ ਮੋਟਾ

  • @rajatkapoor7387
    @rajatkapoor7387 หลายเดือนก่อน

    ਲੱਖ ਲੱਖ ਲਾਹਨਤਾਂ ਅਜਿਹੀ ਔਲਾਦ ਦੇ।

  • @sonujammuwala2261
    @sonujammuwala2261 หลายเดือนก่อน +1

    Please help. Mother

  • @GurpreetSingh-fp2zf
    @GurpreetSingh-fp2zf หลายเดือนก่อน +1

    Maa.di.helf.karo.

  • @NavjotSingh-s5u
    @NavjotSingh-s5u หลายเดือนก่อน +1

    Mehar kro waheguru ji

  • @Satnam-u1n
    @Satnam-u1n หลายเดือนก่อน +1

    ਇਹ ਸਭ ਸਰਕਾਰ ਕਰਾ ਰਹੀ ਹੈ।

  • @HarpindersinghSingh-q4o
    @HarpindersinghSingh-q4o หลายเดือนก่อน

    Wahe guru ji ramdas

  • @ਅਮਰੀਕਾਵਾਲੇ
    @ਅਮਰੀਕਾਵਾਲੇ หลายเดือนก่อน

    ਬੇਬੇ ਦਾ adress ਦੇਦੋ 😭😭😭😭😭

  • @gurjindersingh1871
    @gurjindersingh1871 หลายเดือนก่อน

    Ki hun
    Kom
    Es parivar di
    Bah 💪🤳
    Fara gi 😭🥺💔😔🙏

  • @jassidhaliwaldhaliwal9627
    @jassidhaliwaldhaliwal9627 หลายเดือนก่อน +1

    Punjbiyo help karo is maa de yr

  • @DavinderSingh-d9x3x
    @DavinderSingh-d9x3x หลายเดือนก่อน +3

    Veer jeewan da vi koyi kasoor nhi

  • @PinderSaab-wy8qm
    @PinderSaab-wy8qm หลายเดือนก่อน +17

    ਮਾਂ ਦਾ ਕੋਈ ਕਸੂਰ ਨਹੀਂ😅😅😅😅😅

  • @SatpalSingh-l5d
    @SatpalSingh-l5d หลายเดือนก่อน +1

    Waheguru 😂😂😂

  • @LovjitSingh-i4k
    @LovjitSingh-i4k หลายเดือนก่อน +1

    Shri waheguru ji sahay ji Maharaj ji

  • @jaibheemjaiambedkarsahib6863
    @jaibheemjaiambedkarsahib6863 หลายเดือนก่อน +1

    Real 🦁 Sant K P S GILL Jindabaad

  • @HarpreetKaur-ix9ed
    @HarpreetKaur-ix9ed หลายเดือนก่อน +2

    🙏🏻😭😭😭🙏🏻

  • @MandeepSingh-pw5bn
    @MandeepSingh-pw5bn 21 วันที่ผ่านมา

    Jevan ne mere massr ji nu marya😢😢

  • @chamkaurdhaula6167
    @chamkaurdhaula6167 หลายเดือนก่อน

    ਪਤਾ ਨੀ। ਰੱਬ ਕਿਹੜਿਆ ਰੰਗਾ ਚ ਰਾਜੀ

  • @ManpreetSingh-q4e2o
    @ManpreetSingh-q4e2o หลายเดือนก่อน

    ❤❤❤😢😢😢😢

  • @parmjitkaur7966
    @parmjitkaur7966 หลายเดือนก่อน +2

    Family and Fogi need support, they are affected by the police terror ,they are psychologically. affected.

  • @harjitmasih7273
    @harjitmasih7273 หลายเดือนก่อน

    ਵੀਅਰ ਗਿਆ ਮਾਂ ਨੂੰ ਬਹੁਤ ਤੰਗ ਆ

  • @navjotpal3012
    @navjotpal3012 หลายเดือนก่อน

    ਮਾਵਾਂ ਦੇ ਪੁੱਤ ਮਰਵਾ ਦੇਣੇ ਆ ਭਾਈ ਕਿਸੇ, ਭਾਈ ਸਾਬ ਵਗੇਰਾ ਦੇ ਮਗਰ ਨਾਂ ਲੱਗੋ 😢

  • @lakhvinderSingh975
    @lakhvinderSingh975 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਜੀ ਨਾਲ ਫੋਟੋ ਕਾਰਵਾਈ ਸੀ ਤਾਹੀ ਅੱਤਵਾਦੀ ਕਹਿ ਕੇ ਨੌਕਰੀ ਤੋਂ ਲਵਾ ਦੇਣਾ ਮਾ ਨੂੰ। ਥਾਣੇ ਵਿਚ ਰੱਖਣਾ ਹੋਰ ਫਿਰ ਕੀ ਕਰੇ ਫੋਟੋ ਕਰਵਾਉਣੀ ਗਣਾ ਹੋ 😢

  • @SurajSinghGill-p3c
    @SurajSinghGill-p3c หลายเดือนก่อน +3

    Indian army ❤❤

  • @HarbinnderSingh
    @HarbinnderSingh หลายเดือนก่อน +2

    Maa tera poot soorma hega te soormeyan diyan mavan rondiyan changiyan nhn lagdyan.......jis insan di maa panj din thane rehe oh insan police ki foj da v kakh nhn rakhe ga maa peyo bache di jaan honde ne

  • @sukhinewzeland5181
    @sukhinewzeland5181 28 วันที่ผ่านมา

    😭😭😭😭

  • @anmolsinghBal-gc8il
    @anmolsinghBal-gc8il หลายเดือนก่อน

    Waheguru ji kirpa karan 🙏🏻 police glt aa

  • @surinderpal7423
    @surinderpal7423 หลายเดือนก่อน

    ਮਾਂ ਨੂੰ ਕੁਝ ਨਾ ਕਹੋ ਉਸਦਾ ਕੋਈ ਕਸੂਰ ਨਹੀਂ ਹੈ

  • @bajwabajwa1170
    @bajwabajwa1170 หลายเดือนก่อน +1

    bara dukh laga a ma teno dekh k

  • @sukhsidhu2980
    @sukhsidhu2980 หลายเดือนก่อน +1

    Fauji nhi sarkar doshi aaa...
    Usnu majboor kita eh sab karan lai

  • @GaganMand-s1w
    @GaganMand-s1w หลายเดือนก่อน

    Maa raab teri baut jald sunu putt tera bari hoke case cho ghre ayuga raab oda sath dyuga❤

  • @ginderjudge4693
    @ginderjudge4693 หลายเดือนก่อน +1

    😢😢😢