Khabran Da Prime Time | Kisan Andolan ਦੇ 10 ਮਹੀਨੇ ਬਾਅਦ ਵੀ ਕਿਉਂ ਨਹੀਂ ਸੁਲਝਿਆ ਮਸਲਾ ? News18 Punjab

แชร์
ฝัง
  • เผยแพร่เมื่อ 11 ม.ค. 2025

ความคิดเห็น • 26

  • @JagtarBharu
    @JagtarBharu 18 วันที่ผ่านมา +25

    ਗੋਰਵ ਜੀ ਅਨਪੜ੍ਹ ਰੁਲਦੂ ਸਿੰਘ ਮਾਨਸਾ ਏਕਤਾ ਨਹੀ ਕਰ ਸਕਦਾ ਬੜੇ ਦੁੱਖ ਦੀ ਗੱਲ ਹੈ ਡੱਲੇਵਾਲ ਜੀ ਦੇ ਸੇਨ ਭਾਲਦਾ ਹੈ ਏਕਤਾ ਨਹੀ ਹੋਈ ਬੀ ਜੇ ਪੀ ਵਾਲੇ ਖੁਸ਼ ਹਨ ਇਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਦੀਆ ਮੋਕਾ ਮਿਲ ਗਿਆ ਹੈ ਧੰਨਵਾਦ

  • @ParamjeetKaur-i8h
    @ParamjeetKaur-i8h 18 วันที่ผ่านมา +3

    ਸਤਿਨਾਮ ਸ੍ਰੀ ਵਾਹਿਗੁਰੂ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਜੀਓ ਦਸ਼ਮੇਸ਼ ਪਿਤਾ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮੰਨੀਆਂ ਮੰਗਾਂ ਲਾਗੂ ਕਰਾਉਣ ਵਾਸਤੇ ਮਰਨ ਵਰਤ ਤੇ ਬੈਠਾ ਚੜਦੀ ਕਲਾ ਵਿੱਚ ਰੱਖਿਓ ਤੇ ਸਰਕਾਰਾਂ ਨੂੰ ਸਮੱਤ ਦਿਓ ਤੇ ਜਿਹੜੇ ਵਿਰੋਧੀ ਯੂਨੀਅਨ ਨੇ ਉਹਨਾਂ ਨੂੰ ਵੀ ਸੁਮਤ ਬਖਸ਼ੋ

  • @ManjinderRiar
    @ManjinderRiar 18 วันที่ผ่านมา +2

    ਇਨ੍ਹਾਂ ਨੂੰ ਕਿਨ੍ਹੇ ਪੁਛਣਾ ਗਦਾਰਾ ਨੂੰ ਸੰਗਤ ਜਾ ਰਹੀ ਹੈ ਚੰਗੇ ਰਹੋ ਗੇ ਜੇ ਇਕੱਠੇ ਹੋ ਜਾਵੋ ਗੇ

  • @ParamjeetKaur-i8h
    @ParamjeetKaur-i8h 18 วันที่ผ่านมา +2

    ਮੀਟਿੰਗਾਂ ਕਰਦੇ ਰਹੋ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਨਾਜ਼ਕ ਹੋਈ ਜਾ ਰਹੀ ਹੈ ਮੀਟਿੰਗਾਂ ਕਰੀ ਜਾਓ ਟਾਈਮ ਲੰਘਾਈ ਜਾਓ ਬਸ ਇਹੋ ਸੋਚ ਹੈ ਤੁਹਾਡੀ ਰੁਲਦੂ ਮਾਨਸਾ ਜੀ ਸੋਚੋ ਸੋਚੋ ਸੋਚੋ

    • @ParamjeetKaur-i8h
      @ParamjeetKaur-i8h 18 วันที่ผ่านมา

      ਰੁਲਦੂ ਮਾਨਸਾ ਜੀ ਤੁਹਾਡੇ ਵਰਕਰ ਜਾ ਰਹੇ ਨੇ ਖਨੌਰੀ ਤੁਸੀਂ ਮੀਟਿੰਗਾਂ ਕਰਦੇ ਰਹੋ ਲੋਕ ਆਪ ਮੁਹਾਰੇ ਅੰਨ ਦਾਤਾ ਕਰ ਨਹੀਂ ਬੈਠੇ ਸਾਰੇ ਜਾ ਰਹੇ ਨੇ ਤੁਸੀਂ ਪ੍ਰਧਾਨ ਪਰਧਾਨ ਘਰ ਬੈਠੇ ਨੇ ਮੀਟਿੰਗਾਂ ਕਰ ਰਹੇ ਨੇ ਪਰ ਲੋਕ ਵਰਕਰ ਇਹਨਾਂ ਦੇ ਸਭ

  • @narindersingh3140
    @narindersingh3140 18 วันที่ผ่านมา +3

    ਭਾਈ ਹੁਣ ਜੋ ਮਰਜ਼ੀ ਕਰੋ ਜਿਹੜਾ ਸਮਝਦਾਰ ਕਿਸਾਨ ਹੈ ਨਾ ਉਹ ਤੁਹਾਡੇ ਨਾਲ ਨਹੀਂ ਤੁਰੇਗਾ ਇਹ ਕੁਝ ਉਹ ਸਮੂਹ ਸਾਰਾ ਇਕੱਠਾ ਹੋਇਆ ਜਿਹੜਾ ਮੋਦੀ ਨਾਲ ਨਫਰਤ ਕਰਦਾ ਹੈ ਇੱਥੇ ਲੋਕਾਂ ਨੂੰ ਜਜ਼ਬਾਤੀ ਕਰਕੇ ਤੁਹਾਡੀਆਂ ਜਮੀਨਾਂ ਖੋਲ ਲੈਣਗੇ ਤੁਹਾਡੀ ਹੋਂਦ ਨੂੰ ਖਤਰਾ ਇਹੋ ਜਿਹੀਆਂ ਗਲਤ ਗੱਲਾਂ ਕਰਕੇ ਇਹ ਮੋਦੀ ਨੂੰ ਬਦਨਾਮ ਕਰਨ ਦੀ ਇੱਕ ਸਾਜਿਸ਼ ਹ ਔਰ ਰਾਜਨੀਤਿਕ ਡਰਾਮਾ

  • @GurpreetSingh-pz3bn
    @GurpreetSingh-pz3bn 18 วันที่ผ่านมา +2

    Ena loka nae Punjab dae border da bussines khatam karna se o kar ta bus aa achivement ha enna de

  • @ChananSingh-p3w
    @ChananSingh-p3w 18 วันที่ผ่านมา +1

    ਜਿਦ ਤਾਂ ਸੈਂਟਰ ਗੌਰਮਿੰਟ ਦੀ ਹੈ,, 1952 ਤੋਂ ਹੀ ਦਿਲੋਂ ਪੰਜਾਬ ਅਤੇ ਪੰਜਾਬੀਆਂ ਨੂੰ ਆਪਣਾ ਨਹੀਂ ਸਮਜਿਆ,!! ਪਤਾ ਨਹੀਂ ਕਿਹੜੀ ਈਨ ਮਨੋਣੀ ਚਾਹੁੰਦੀ ਸੈਂਟਰ ਸਰਕਾਰ?

  • @ChananSingh-p3w
    @ChananSingh-p3w 18 วันที่ผ่านมา +1

    ਜਿਹੜੀਆਂ ਤੁਸੀ ਅਡ ਅਡ ਧੁਣੀਆਂ ਲਈ, ਬੈਠੇ ਹੋ ਨਾ,ਭਾਵ, (35/40) (ਜਥੇਬੰਦੀਆਂ )ਤੁਸੀਂ
    ਨਹੀਂ ਲਾਈਆਂ! ਇਸ ਕਰਤੂਤ ਨੂੰ ਸਮਜੋ, ਤੁਸੀਂ ਨਹੀਂ ਕਰ ਰਹੇ,,ਇਹ ਰੰਗਾ ਰੰਗ ਪ੍ਰੋਗਰਾਮ ਦਿੱਲੀਓਂ ਪੇਸ਼ ਹੋ ਰਹਿਆ!! ਕੱਟਪੁਲੀਆਂ ਨਾ ਬਣੋ
    ਇਕ ਹੋ ਜਾਓ,,,,,ਆਲ ਇੰਡੀਆ
    ਕਿਸਾਨ ਮਜਦੂਰ ਏਕਤਾ ਯੂਨੀਅਨ ਜਿੰਦਾਬਾਦ

  • @PremChandmalhi-u5v
    @PremChandmalhi-u5v 18 วันที่ผ่านมา +2

    ਵੀਰ ਜੀ ਕਿਊ ਬੀ ਜੇ ਪੀ ਵਾਲੀਆ ਨੂੰ ਮੌਕਾ ਦੇ ਰਹੇ ਹੈ ਬੋਲਣ ਦਾ ਇਹੋ ਜਿਹੀਆ ਗੱਲਾ ਕਰਕੇ

  • @LataHanda-g9h
    @LataHanda-g9h 18 วันที่ผ่านมา +2

    😢😢

  • @ParamjeetKaur-i8h
    @ParamjeetKaur-i8h 18 วันที่ผ่านมา +1

    ਮੈਂ ਵੀਰ ਚੈਨਲ ਆ ਚੈਨਲ ਚੈਨਲ ਚੈਨਲ ਚੈਨਲ ਵਾਲੇ ਨੂੰ ਗੱਲ ਕਰਾਂਗਾ ਕਿ ਇਹ ਦੋਨੋਂ ਇਕੱਠੇ ਲੜ ਰਹੇ ਨੇ ਸ਼ੰਭੂ ਔਰ ਖਨੌਰੀ ਤੇ ਤੁਸੀਂ ਕਹਿੰਦੇ ਹੋ ਅਲੱਗ ਅਲੱਗ ਇਹ ਤੁਹਾਡੀ ਕੀ ਸੋਚ ਹੈ ਤੁਸੀਂ ਵੱਖਰਾ ਕਰਨਾ ਚਾਹੁੰਦੇ ਹੋ

  • @malkit-je2wx
    @malkit-je2wx 18 วันที่ผ่านมา +3

    ਇਸ ਨੂੰ ਕਿਉ ਐਵੇ ਮੀਡੀਆ ਲੈ ਆਉਦੇ ਲੋਕ ਇਸ ਤੇ ਬਹੁਤ ਗੁੱਸੇ ਹਨ ਇਹਨਾ ਨੂੰ ਡੱਲੇਵਾਲ ਹੀਰੋ ਬਣਦਾ ਦਿਸਦਾ ਲੋਕਾ ਦੀਆ ਮੰਗਾਂ ਨਹੀ ਦਿਸਦੀਆ ਰੁਲਦੂ ਮਾਨਸਾ ਮਗਰ ਕੋਈ ਬੰਦਾ ਨਹੀ ਝੂਠ ਬਾਲੇ ਮਾਰਦਾ

  • @YadwinderSohal-c9n
    @YadwinderSohal-c9n 18 วันที่ผ่านมา +2

    Why you bring this person in your show

  • @billamultani943
    @billamultani943 18 วันที่ผ่านมา +2

    Ruldu g ekta da time a

  • @RajSingh-h7u
    @RajSingh-h7u 18 วันที่ผ่านมา +1

    Na tang kro ji😥😥☝️🙏🙏🙏🙏

  • @pb02waale-jattmehkma
    @pb02waale-jattmehkma 18 วันที่ผ่านมา +1

    Su liya ruldu ji 6000 sna taa aah faida chalkna e a jdo asi punjabi mar gay o mar jo punjabiyaao nak dob k sun bjp sarkar babar jaalam path eh na poora ehna da sach vekh lo jina bjp nu vota taahi ni mildiyaan punjab khtam karna chahunde a eh lok ankul shukla jj tuc bhohat vadia soch taadi ghato gaht ehna nu taan sharm aauu k ek ancor nu fikar aa dalewaal saab di par ehna nu ni aa mar jo nak dob k sira ute pagga saheedee dehaadeyaan wich la do be sharmo j dalewaal nu kuj ho giya te fer taanu dsuugaa sara punjab chahunde tuc registaan bananaa tuc msp dvo asi uhaavaa gay

  • @sardargurmailsinghsidhu8695
    @sardargurmailsinghsidhu8695 16 วันที่ผ่านมา

    BJP ਵਾਲੇ ਪਰਬੱਕਤਾ ਤਾ ਡਬੇਟ ਕਰਨ ਵਾਲਾ ਵੀ ਹੈਨੀ

  • @DarshanSingh-by5jn
    @DarshanSingh-by5jn 18 วันที่ผ่านมา +1

    Ruldu nu pushda kihrha ai kihra ihde piche hal marrda ai bhakai