500 ਸਾਲ ਪਹਿਲਾਂ ਗੁਰੂ ਜੀ ਨੇ ਜਲ ਕੱਢਿਆ । Mineral water ਨਾਲੋਂ ਵਧੀਆ । chowa Sahib Rohtas Fort । Pakis13

แชร์
ฝัง
  • เผยแพร่เมื่อ 23 ก.พ. 2023
  • Google Location : goo.gl/maps/QxihbCAJPJKrvXhz9
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 318

  • @kiranjeet9389
    @kiranjeet9389 ปีที่แล้ว +8

    ਪਾਕਿਸਤਾਨ ਦੇ ਵਿੱਚ ਅੱਜ ਵੀ ਪੁਰਾਣੀਆਂ ਯਾਦਗਾਰਾਂ ਬਹੁਤ ਹਨ ਹੋਰ ਉਨ੍ਹਾਂ ਦੀ ਸੇਵਾ-ਸੰਭਾਲ ਕਰਨ ਵਾਲਾ ਬਹੁਤੇ ਲੋਕ ਘੱਟ ਹਨ ਜ਼ਰੂਰ ਸਰਕਾਰਾਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ

  • @GurdeepSingh-xs8lq
    @GurdeepSingh-xs8lq ปีที่แล้ว +6

    ਸਤਿ ਸ੍ਰੀ ਆਕਾਲ ਭਾਈ ਨਿਸ਼ਾਨ ਸਿੰਘ ਜੀ। ਬਹੁਤ ਵਧੀਆ ਉਪਰਾਲਾ ਹੈ ਪਰ ਅਫਸੋਸ ਕਿ ਆਪਜੀ ਨੇ ਰਣਜੀਤ ਨਗਾਰਾ ਦੀ ਵਡਮੁੱਲੀ ਕਾਰਸੇਵਾ ਦਾ ਢੁਕਵਾਂ ਜਿਕਰ ਨਹੀਂ ਕੀਤਾ। ਮਿਰਜ਼ਾ ਸਾਹਿਬ, ਸ਼ਾਹਿਦ ਸ਼ੱਬੀਰ ਬਾਬਾਜੀ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਸਰਦਾਰ ਅਮਰਦੀਪ ਸਿੰਘ ਜੀ ਦੀ The Sikh Heritage ਪੁਸਤਕ ਤੋਂ ਬਿਨਾਂ ਗੁਰੂਘਰ ਚੋਆ ਸਾਹਿਬ ਦੀ ਮੁੜ ਉਸਾਰੀ ਦਾ ਕੰਮ ਕਦੇ ਵੀ ਪੁਨਰਜਿਵਤ ਨਹੀਂ ਹੋ ਸਕਦਾ ਸੀ। ਕਿਰਪਾ ਕਰਕੇ ਇਨ੍ਹਾਂ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਵਾਹਿਗੁਰੂ ਕਿਰਪਾ ਕਰਨ।

  • @BarinderSinghKamboj
    @BarinderSinghKamboj ปีที่แล้ว +16

    ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮੇਰੇ ਮਾਲਕ ਕਿਰਪਾ ਕਰਕੇ ਸਾਨੂੰ ਵਿਛੜੇ ਧਾਮ ਮਿਲਾ ਦੇ ਸਤਿਗੁਰੂ

  • @BaljinderSingh-ri9gw
    @BaljinderSingh-ri9gw ปีที่แล้ว +4

    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਈਸ਼ਵਰ

  • @JaspalSingh-ku3vl
    @JaspalSingh-ku3vl ปีที่แล้ว +4

    ਵਾਹਿਗੁਰੂ ਜੀ

  • @universewinner5107
    @universewinner5107 ปีที่แล้ว +6

    Waheguru 🙏
    Eh tuhadi seva duniya da bot bhla kardi hai veer ji 🙏

  • @sandeepSharma-bc4js
    @sandeepSharma-bc4js ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhbirsingh54682
    @sukhbirsingh54682 ปีที่แล้ว +14

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @manmohansingh8442
    @manmohansingh8442 ปีที่แล้ว +6

    ਵਾਹਿਗੁਰੂ ਬਹੁਤ ਬੇਅੰਤ ਹੈ ਜੀ ।ਸਮਾਂ ਬਹੁਤ ਬਲਵਾਨ ਹੈ ।ਗੁਰੂ ਬਖਸ਼ਿਸ਼ ਕਰਨ।

  • @aminishsingh3229
    @aminishsingh3229 ปีที่แล้ว +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏🙏🙏

  • @sonusonubodal5225
    @sonusonubodal5225 ปีที่แล้ว +3

    ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰੋ

  • @gurwantsandhu2699
    @gurwantsandhu2699 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @swarnsingh6145
    @swarnsingh6145 ปีที่แล้ว +2

    ਸਤ ਸੀ ਅਕਾਲ ਵੀਰ ਜੀ ਇਤਿਹਾਸ ਦੀ ਜਾਣਕਾਰੀ ਦੇਣ ਲਈ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @prabhdyalsingh4722
    @prabhdyalsingh4722 ปีที่แล้ว +3

    ਵਾਹਿਗੁਰੂ ਜੀ, ਕਿਰਪਾ ਕਰੋ! ਇਹਨਾ ਪੁਰਾਤਨ ਵਿਰਾਸਤਾਂ ਦੀ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ੋ ਜੀ।

  • @shawindersingh6931
    @shawindersingh6931 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuldeepsinghlahoria5268
    @kuldeepsinghlahoria5268 ปีที่แล้ว +3

    ਵਾਹਿਗੁਰੂ ਜੀ ...ਸਾਡੇ ਵਾਲਿਆ ਨੇ ਤਾ ਸਾਰੀਆਂ ਪੁਰਾਣੀਆਂ ਇਮਾਰਤਾਂ ਖ਼ਤਮ ਕਰ ਦਿੱਤੀਆਂ. .ਸਾਡੇ ਵਾਲੇ ਤਾ ਇਤਿਹਾਸ ਖ਼ਤਮ ਕਰਨ ਤੇ ਲੱਗੇ ਹੋਏ ਆ

  • @gurmindersingh1257
    @gurmindersingh1257 ปีที่แล้ว +6

    ਧੰਨਵਾਦ ਖਾਲਸਾ ਜੀ

  • @gurpreetarora
    @gurpreetarora ปีที่แล้ว +3

    ਧੰਨ ਗੁਰੂ ਨਾਨਕ 🙏🙏

  • @charanjitsingh4388
    @charanjitsingh4388 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੋ ਜੀ। ਭਾਈ ਸਾਹਿਬ ਜੀ ਬਿਲਡਿੰਗ ਬਹੁਤ ਸੁੰਦਰ ਹੈ ।। ਧੰਨ ਸ਼੍ਰੀ ਗੂਰੁ ਨਾਨਕ ਦੇਵ ਜੀ । ਭਾਈ ਸਾਹਿਬ ਨੂੰ ਚੜ੍ਹਦੀਕਲਾ ਬਖਸ਼ੋ ਜੀ ।

  • @prabhjotPandher493
    @prabhjotPandher493 ปีที่แล้ว +2

    ਵਾਹਿਗੁਰੂ ਜੀ। ਧੰਨਵਾਦ ਭਾਈ ਸਾਬ ਜੀ ਗੁਰੂ ਮਹਾਰਾਜ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ।

  • @jaswindersinghtoor4048
    @jaswindersinghtoor4048 ปีที่แล้ว +3

    ਵਾਹਿਗੁਰੂ ਤੇਰਾ ਸ਼ੁਕਰ ਹੈ।

  • @bhupinderkaur1215
    @bhupinderkaur1215 ปีที่แล้ว +2

    ਨਿਸ਼ਾਨ ਸਿੰਘ ਜੀ ਤੁਹਾਨੂੰ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਰਖੇ ਤੁਸੀਂ ਬਹੁਤ ਵਧੀਆ ਬੀਡੀਓ ਬਣਾਓਦੇ ਤੇ ਦਿਖਾਉਂਦੇ ਹੋ ਪਰਮਾਤਮਾ ਤੁਹਾਨੂੰ ਬੀਡੀਓ ਵਿਖਾਉਣ ਦੀ ਹਿੰਮਤ ਬਖਸ਼ਣ ਜੀ

  • @kaurkhalsa9200
    @kaurkhalsa9200 ปีที่แล้ว +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏🙏
    ਧੰਨ ਧੰਨ ਬਾਬਾ ਨਾਨਕ ਜੀ 🙏
    ਧੰਨ ਧੰਨ ਮਾਤਾ ਸਾਹਿਬ ਕੌਰ ਜੀ 🙏😍 ਖਾਲਸੇ ਕੇ ਮਾਤਾ 🙏😍🤗

    • @khalsaji1699
      @khalsaji1699 ปีที่แล้ว

      ਸਪਤਸਿੰਧੂ ਦੇ ਰਾਜਿਆਂ ਨੂੰ ਮੋਟਰਸਾਈਕਲ ਤੇ ਘੁੰਮਦਿਆਂ ਕਸ਼ਟ ਹੁੰਦਾ ਹੈ । ਸਾਰਾ ਕੁੱਝ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਦੇ ਮਗਰ ਲੱਗਕੇ ਗੁਆਕੇ ਆ ਗਏ । ਇਹ ਸਾਡੀ ਮਾਤਾ ਦਾ ਇਲਾਕਾ ਹੈ ਵੀਰੋ । ਹੁਣ ਦੇਖੋ ਅਪਣੀ ਮੂਰਖਤਾ ਗਾਂਧੀ ਨਹਿਰੂ ਦੇ ਰਾਜ ਵਿੱਚ ਬਹਿਕੇ ।

    • @mangaljitkaur1113
      @mangaljitkaur1113 ปีที่แล้ว +1

      Waheguru ji

  • @DaljitKaur-nl1fr
    @DaljitKaur-nl1fr 5 หลายเดือนก่อน +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜਦੀ ਕਲਾ ਰੱਖਣ ਕਿੱਤੇ ਸੰਗਤਾਂ ਨੂੰ ਵੀ ਦਰਸ਼ਨ ਹੋਣ 🙏🙏🙏🌷🌷🌷🙏🙏

  • @gurvindersinghbawasran3336
    @gurvindersinghbawasran3336 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏 ਕਿਤੇ ਇਹੋ ਜਿਹੇ ਅਸਥਾਨ ਖੁੱਲ ਜਾਣ ਤਾਂ,,,, ਇਹਨਾ ਅਸਥਾਨਾਂ ਤੇ ਵੀ ਗੁਰੂ ਗਰੰਥ ਸਹਿਬ ਜੀ ਦੇ ਪ੍ਰਕਾਸ਼ ਹੋਣ,,,, ਤੇ ਸਿੱਖ ਕੌਮ ਅਪਣੇ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ 🙏🙏

  • @HarjinderSingh-vi4cv
    @HarjinderSingh-vi4cv ปีที่แล้ว +28

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏🙏 ਧੰਨ ਧੰਨ ਸਿੱਖ ਕੌਮ ਦੇ ਮਾਤਾ ਸਾਹਿਬ ਕੌਰ ਜੀ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

    • @gurbachandhillon9885
      @gurbachandhillon9885 ปีที่แล้ว

      ឆ ើោ្ឬះី

    • @khalsaji1699
      @khalsaji1699 ปีที่แล้ว +2

      ਸਾਰਾ ਕੁੱਝ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਦੇ ਮਗਰ ਲੱਗਕੇ ਗੁਆਕੇ ਆ ਗਏ । ਇਹ ਸਾਡੀ ਮਾਤਾ ਦਾ ਇਲਾਕਾ ਹੈ ਵੀਰੋ । ਹੁਣ ਦੇਖੋ ਅਪਣੀ ਮੂਰਖਤਾ ਗਾਂਧੀ ਨਹਿਰੂ ਦੇ ਰਾਜ ਵਿੱਚ ਬਹਿਕੇ ।

  • @santoshsohal7717
    @santoshsohal7717 ปีที่แล้ว +2

    Dhan dhan guru Nanak dev ji

  • @baljindershergill8011
    @baljindershergill8011 ปีที่แล้ว +7

    waheguru ji 🙏

  • @kiranpreetkaur1370
    @kiranpreetkaur1370 ปีที่แล้ว +6

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
    ਧੰਨ ਧੰਨ ਮਾਤਾ ਸਾਹਿਬ ਕੌਰ ਜੀ
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gogigurmeetsinhg2459
    @gogigurmeetsinhg2459 ปีที่แล้ว +2

    ਵਾਹਿਗੁਰੂ ਸਾਹਿਬ ਜੀ ਦਾਸ ਨੂੰ ਦਰਸਨ ਬਾਕਸੋ ਜੀ

  • @amrindersingh9685
    @amrindersingh9685 ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @GurwinderSingh-zi4fd
    @GurwinderSingh-zi4fd ปีที่แล้ว +6

    ਧੰਨ ਧੰਨ ਗੁਰੂ ਨਾਨਕ ਦੇਵ ਜੀ,,ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਰੋਹਤਾਸ ਇਕ ਬਿਹਾਰ ਵਿੱਚ ਵੀ ਹੈ, ਮਿਰਜਾ ਬੇਗ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @amarjotsinghsandhu6203
    @amarjotsinghsandhu6203 ปีที่แล้ว +3

    Satnam Shri waheguruji 🙏🙏🙏🙏🙏💐🌺🌻🌼🌸🍁🌹🪷🌷

  • @satveendersinghkala
    @satveendersinghkala ปีที่แล้ว +3

    Dhan Dhan Shri Guru Nanak dav gi mehar Karo gi sab te

  • @Nimrit4574
    @Nimrit4574 ปีที่แล้ว +5

    Waheguru ji❤❤❤❤❤❤❤❤

  • @sukhsukh5030
    @sukhsukh5030 ปีที่แล้ว +5

    Waheguru ji waheguru ji waheguru ji

  • @Mandeepsingh-rk5sz
    @Mandeepsingh-rk5sz ปีที่แล้ว +4

    ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ
    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @santokhsingh6925
    @santokhsingh6925 ปีที่แล้ว +2

    Dhann ho gurmukho bahut bahut dhanbad mata ji sahib kaur de janam asthan de darshan karwae!

  • @MangalSingh-je3bt
    @MangalSingh-je3bt ปีที่แล้ว +3

    ਧੰਨ ਗੁਰੂ ਧੰਨ ਗੁਰੂ ਪਿਆਰੇ
    ਧੰਨ ਗੁਰੂ ਧੰਨ ਗੁਰੂ ਪਿਆਰੇ
    ਧੰਨ ਗੁਰੂ ਧੰਨ ਗੁਰੂ ਪਿਆਰੇ
    ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
    ਧੰਨ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
    ਧੰਨ ਧੰਨ ਧੰਨ ਮਾਤਾ ਸਾਹਿਬ ਕੌਰ ਜੀ

  • @rajinderkaur3109
    @rajinderkaur3109 ปีที่แล้ว +3

    WaheGuru Ji ka Khalsa Shri waheguru Ji ki Fateh, 🙏

  • @lovedeepsingh8269
    @lovedeepsingh8269 ปีที่แล้ว +4

    Waheguru Ji

  • @gurjeetboparai62
    @gurjeetboparai62 ปีที่แล้ว +6

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @jasjitsingh7293
    @jasjitsingh7293 ปีที่แล้ว +4

    I am feeling lucky to visit fort and Guruduara sahib in December last year beautiful place and lovely surrounding

    • @rajauzair95
      @rajauzair95 10 หลายเดือนก่อน

      Good to know jee

  • @baljindersingh7802
    @baljindersingh7802 ปีที่แล้ว +4

    Waheguru ji Waheguru ji Waheguru ji Waheguru ji Waheguru ji

  • @AmandeepSingh-uc8kh
    @AmandeepSingh-uc8kh ปีที่แล้ว +5

    Waheguru ji 🙏

  • @ManpreetSingh-vt7lm
    @ManpreetSingh-vt7lm ปีที่แล้ว +2

    Waheguru ji ❤️ waheguru ji 💕🙏

  • @JasveerSingh-ji4sl
    @JasveerSingh-ji4sl ปีที่แล้ว +6

    ਧੰਨ ਸਿੱਖੀ ਧੰਨ ਗੁਰੂ ਪਿਆਰੇ 👍🙏🙏
    ਬਹੁਤ ਬਹੁਤ ਧੰਨਵਾਦ ਵੀਰ ਨਿਸ਼ਾਨ ਸਿੰਘ ਜੀ 🙏

  • @savjitsingh8947
    @savjitsingh8947 ปีที่แล้ว +2

    ਵਾਹਿਗੁਰੂ ਜੀ
    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @sulakhansingh7536
    @sulakhansingh7536 ปีที่แล้ว +6

    Waheguru ji ka khalsa Waheguru ji ki Fatey 🙏

  • @GurbhinderSinghkhalsa
    @GurbhinderSinghkhalsa ปีที่แล้ว +5

    Waheguru ji mehar Karo sab te

  • @HarpreetSingh-ik1bf
    @HarpreetSingh-ik1bf ปีที่แล้ว +5

    ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ 🙏

  • @GurpreetSingh-sy9bx
    @GurpreetSingh-sy9bx ปีที่แล้ว +2

    Dhan Dhan sri guru nanak dev ji 🙏🙏

  • @satveendersinghkala
    @satveendersinghkala ปีที่แล้ว +2

    Dhan Dhan Shri Guru pita Gobind Singh gi mehar Karo gi sab te

  • @jasbirkaurmalhi4968
    @jasbirkaurmalhi4968 ปีที่แล้ว +3

    🙏🙏🙏🙏❤️🙏

  • @ManinderSingh-kj5et
    @ManinderSingh-kj5et ปีที่แล้ว +2

    Waheguru ji ka khalsa waheguru ji ki Fateh

  • @mohansingh3290
    @mohansingh3290 ปีที่แล้ว +2

    Waheguru ji

  • @jagsirguradi7398
    @jagsirguradi7398 ปีที่แล้ว +1

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gurmeetkhalsa6336
    @gurmeetkhalsa6336 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਕ ਤੂੰ ਹੀ ਨਿਰੰਕਾਰ ਜੀ ਸਮੁੱਚੇ ਖ਼ਾਲਸੇ ਜਗਤ ਦੀ ਮਾਤਾ ਸਾਹਿਬ ਕੌਰ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਬ ਜੀ ਆਪਿ ਜੀ ਦਾ ਗੁਰੂ ਸਾਹਿਬਾਨਾਂ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹੋ ਜੀ ਵਾਹਿਗੁਰੂ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @jaspalkaur453
    @jaspalkaur453 ปีที่แล้ว +3

    Dhan Dhan Mata sahib beva ji .Waheguru ji ka Khalsa waheguru ji ki Fateh

  • @deepsamra3003
    @deepsamra3003 ปีที่แล้ว +3

    Waheguru g 🙏

  • @gursewaksamra8129
    @gursewaksamra8129 ปีที่แล้ว +1

    ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਦੀ ਸੇਵਾ ਕਿਉ ਰੁਕ ਗਈ

  • @maninderkaur5484
    @maninderkaur5484 ปีที่แล้ว +2

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🚩
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ🚩
    ਧੰਨ ਧੰਨ ਮਾਤਾ ਸਾਹਿਬ ਕੌਰ ਜੀ🚩
    🌹🌹🌹🌹🌹🙏🏼🙏🏼🙏🏼🙏🏼🙏🏼

  • @samsungphone65434
    @samsungphone65434 ปีที่แล้ว +9

    Dhan Dhan Baba Guru Nanak Dev Ji Sarbat da bhLa karna Ji 🌹🌹Satnaam Shri Waheguru Ji 🌹🌹

  • @karangill8674
    @karangill8674 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurpreetSingh-bx2uc
    @GurpreetSingh-bx2uc ปีที่แล้ว +2

    Waheguru ji waheguru ji waheguru ji waheguru ji waheguru ji

  • @gurpreetbhullar2383
    @gurpreetbhullar2383 ปีที่แล้ว +2

    Waheguru Jee

  • @Jupitor6893
    @Jupitor6893 ปีที่แล้ว +1

    ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ🙏🌹🙏

  • @jatinderdeol6942
    @jatinderdeol6942 ปีที่แล้ว +1

    ਵਾਹਿਗੁਰੂ ਜੀ 🙏

  • @RangitSinghHarike-uy7md
    @RangitSinghHarike-uy7md 2 หลายเดือนก่อน

    ਮਾਤਾ ਸਾਹਿਬ ਦੇਵਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇਂ ਹਾਂ ਜੀ ਮੇਹਰ ਭਰਿਆ ਸਿਰ ਉੱਤੇ ਹੱਥ ਰੱਖਣਾ ਜੀ।।

  • @user-kq7xn5iw6t
    @user-kq7xn5iw6t ปีที่แล้ว +2

    Mirja Begg good man 👍

  • @Sandeepsingh-ce7fj
    @Sandeepsingh-ce7fj ปีที่แล้ว +1

    Dhan Guru Nanak ek tuhi Nirankar

  • @KuldeepSingh-cx2iq
    @KuldeepSingh-cx2iq ปีที่แล้ว +1

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਗੁਰ ਆਸਥਾਨਾਂ ਦੇ ਕਰਾਏ (ਪਿੰਡ ਦੋਸਾਂਝ ਮੋਗਾ)

  • @jogindersingh4350
    @jogindersingh4350 ปีที่แล้ว +4

    Waheguru ji ka khalsa waheguru ji ki Fateh ji waheguru waheguru ji waheguru ji 🌹🌹🌹🌹🌹👍🙏🏽🙏🏽🇸🇪👶🙏🏽👍🌹👨‍❤️‍👨

  • @narinderkour317
    @narinderkour317 ปีที่แล้ว +1

    Waheguru ji ka khalsa waheguru ji ki fateh g

  • @charanjitsingh4388
    @charanjitsingh4388 ปีที่แล้ว +12

    ਧੰਨ ਮਾਤਾ ਜੀ ਸਾਹਿਬ ਕੌਰ ਜੀ ।

  • @sukhdebgill4016
    @sukhdebgill4016 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jugrajsingh7213
    @jugrajsingh7213 ปีที่แล้ว +1

    Thanks vr ji tuhda

  • @jobanjobangill4509
    @jobanjobangill4509 ปีที่แล้ว +1

    Dhan dhan khalse di mata mata sahib kaur ji

  • @karamsinghkharoud8626
    @karamsinghkharoud8626 ปีที่แล้ว +1

    ਵਾਹਿਗੁਰੂ ਜੀ 🌹🙏🏻

  • @jasvirmaan2074
    @jasvirmaan2074 ปีที่แล้ว +2

    💐💐🏵🏵⚘️⚘️🙏Wahaguru ji 🙏⚘️⚘️🏵🏵💐💐

  • @SandeepSingh-fe6kr
    @SandeepSingh-fe6kr ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @guneetsingh6334
    @guneetsingh6334 ปีที่แล้ว +1

    Dhan ho bhai sahib ji main v chahundi haan har guru sthan de🙏🙏🙏🙏🙏

  • @gurmeetlande3467
    @gurmeetlande3467 ปีที่แล้ว +1

    Waheguruji shukar hai Babaji

  • @mhharshu8030
    @mhharshu8030 ปีที่แล้ว +2

    Waheguruji Ka Khalsa , Waheguruji Ki Fateih 🙏🙏🙏🙏

  • @GurdeepSingh-sj2xg
    @GurdeepSingh-sj2xg ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।

  • @gurjitjammu7314
    @gurjitjammu7314 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @user-pn4yp6iy9i
    @user-pn4yp6iy9i ปีที่แล้ว

    ਬਹੁਤ ਸੋਹਣਾ ਗੁਰੂ ਘਰ

  • @anuragbawa7500
    @anuragbawa7500 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @battlegrounddl1198
    @battlegrounddl1198 ปีที่แล้ว

    ਵਾਹਿਗੁਰੂ ਜੀ ਕਰੋ ਕਿਰਪਾ ਹੱਦਾਂ ਖਤਮ ਕਰਕੇ ਖਾਲਸੇ ਨੂੰ ਸੇਵਾ ਸੰਭਾਲ ਦਾ ਮੌਕਾ ਦੇਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏

  • @sidhumusicsm8056
    @sidhumusicsm8056 ปีที่แล้ว +2

    ਬਹੁਤ ਵਧੀਆ video 📹

  • @sartajsingh6931
    @sartajsingh6931 ปีที่แล้ว +1

    🔥🔥🔥🔥🔥ੴ🔥🔥🔥🔥🔥

  • @karpalsingh7235
    @karpalsingh7235 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਮਾਲਕ ਦਾ ਘਰ ਪਿਆਰ ਦੇਖਣ ਦਾ ਚਾਹਵਾਨ ਹਾਂ ਪਰ ਕੀਤੇ ਮਾਲਕ ਕਿਰਪਾ ਕਰੇ ਇਹ ਰਾਸਤੇ ਖੋਲ ਦੇਂਣ ਸਭ ਸੰਗਤਾਂ ਦਰਸ਼ਨ ਕਰਨ ਵਾਹਿਗੁਰੂ ਜੀ ਖਾਲਸਾ

  • @rajankumar-jh2gx
    @rajankumar-jh2gx ปีที่แล้ว

    ਧੰਨ ਧੰਨ ਮਾਤਾ ਸਾਹਿਬ ਕੌਰ ਜੀ

  • @Gulabsingh12345
    @Gulabsingh12345 ปีที่แล้ว

    ਵਾਹਿਗੁਰੂ ਵਾਹਿਗੁਰੂ 🙏🏻🙏🏻 ਵਾਹਿਗੁਰੂ ਵਾਹਿਗੁਰੂ

  • @harpalsandhuharpalsandhu1289
    @harpalsandhuharpalsandhu1289 ปีที่แล้ว

    🙏🏻🙏🏻🙏 ਵਾਹਿਗੁਰੂ ਵਾਹਿਗੁਰੂ 🙏🏻🙏🙏🏽 ਸਾਤਿਨਾਮ ਸ੍ਰੀ ਵਾਹਿਗੁਰੂ 🙏🏽🙏🙏🏻ਸਾਤਿਨਾ਼ਮ ਸ਼੍ਰੀ ਵਾਹਿਗੁਰੂ 🙏🏻🙏🙏🏽ਸਾਤਿਨਾਮ ਸ੍ਰੀ ਵਾਹਿਗੁਰੂ 🙏🏽🙏🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🙏🏽🙏🏻🙏🙏🏽🙏🏻🙏🙏🏽🙏🏻🙏🙏🏽🇮🇳🇮🇳🇮🇳

  • @onlinearshdeep
    @onlinearshdeep ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @DilbagSingh-dt8cn
    @DilbagSingh-dt8cn ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukveersingh3159
    @sukveersingh3159 11 หลายเดือนก่อน

    ਵਾਹਿਗੁਰੂ ਜੀ ਸਤਿਨਾਮ ਜੀ

  • @gurvindersinghbawasran3336
    @gurvindersinghbawasran3336 ปีที่แล้ว

    Ver mirja beag Sahib Ji sat Sri akal ji 🙏 bahut bahut dhanyawad jio tusi aun wale sikha di sewa lai hajar ha kiha,,, waheguru ji sade SAB hindhu sikh musalman vera vich ❤️ ese tara piyar muhabbat banaye rakhe 🙏 from Punjab India 🇮🇳

  • @sharryromer2335
    @sharryromer2335 ปีที่แล้ว +1

    🙏🏻WAHEGURU JI🙏🏻