ਕੰਜਰੀ ਪੁਲ;ਮੋਰਾਂ ਦੀ ਜੁੱਤੀ ਡਿੱਗ ਜਾਣ 'ਤੇ ਬਣਾਇਆ ਮਹਾਰਾਜਾ ਰਣਜੀਤ ਸਿੰਘ ਨੇ|Kanjri Pull Attari|Harbhej Sidhu|

แชร์
ฝัง
  • เผยแพร่เมื่อ 27 ธ.ค. 2024

ความคิดเห็น • 217

  • @jaipaljaipaul7449
    @jaipaljaipaul7449 2 ปีที่แล้ว +1

    ਵੋਟ ਜਾਲ ਯਾ ਮਤਦਾਨ ,ਬੇਅਕਲੀਆ ਦੀ ਪਹਿਚਾਣ ❓ ਪੰਚਾਇਤ , ਮਹਾਂ ਪੰਚਾਇਤ ਤੋਂ ਨਾਵਾਕਿਫ ਸ਼ਰੀਰ , ਪ੍ਰੇਸ , ਪ੍ਰਸ਼ਾਸਨ , ਮੰਤਰੀ ਮੰਡਲ , ਇਤਿਹਾਸ ਕਾਰ ਚੁੱਪ ਕਿਉਂ ?

  • @sarkar-e-khalsa5216
    @sarkar-e-khalsa5216 3 ปีที่แล้ว +15

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ

  • @SurjanSingh-jz4pl
    @SurjanSingh-jz4pl 3 ปีที่แล้ว +7

    ਸਰਕਾਰ ਏ ਰਾਜ ਖਾਲਸਾ ਜਿੰਦਾਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਿਨਾਮ

  • @ManjeetKaur-dz4us
    @ManjeetKaur-dz4us 2 ปีที่แล้ว +1

    ਵਿਰਾਸ਼ਤੀ ਇਮਾਰਤ ਅਤੇ ਮਨੁੱਖਤਾ ਦੇ ਮਸ਼ੀਹੇ
    ਮਾਹਾਰਾਜਾ ਰਣਜੀਤ ਦੇ ਸੁਨਹਿਰੀ ਸ਼ਾਸਨ
    ਸਬੰਧੀ ਵਧੀਆ ਜਾਣਕਾਰੀ।
    ਸ਼ੁਕਰੀਆ ।🙏🙏

  • @avtarsinghdhindsa6981
    @avtarsinghdhindsa6981 3 ปีที่แล้ว +18

    ਬਹੁਤ ਵਧੀਆ ਲੱਗਿਆ ਹੈ ਜੀ, ਤੁਸੀਂ ੲਿਕ ਪੁਰਾਤਨ ੲਿਤਿਹਾਸ ਨੂੰ ਬਹੁਤ ਵਧੀਆ ਤਰੀਕੇ ਨਾਲ ਪਰਗਟ ਕਰਕੇ ਹਰ ਘਰ ਪਹੁਚਾੲਿਆ ੲਿਹ ੲਿੱਕ ਬਹੁਤ ਵੱਡਾ ਕਾਰਜ ਹੈ, ਜੋ ਕੋਈ ਕੋਈ ਕਰ ਸਕਦਾ ਹੈ ਜੀ ਜਿਸ ਉਤੇ ਪਰਮਾਤਮਾ ਕਿਰਪਾ ਕਰੇ ੲਿਹ ਉਹ ਹੀ ਕਰ ਸਕਦਾ ਹੈ ਜੀ, ਨਹੀਂ ਤਾਂ ਅੱਜ ਕਿਸੇ ਕੋਲ ਸਮਾਂ ਹੀ ਨਹੀਂ ਹੈ ਜੀ, ਧੰਨਵਾਦ ਕਰਦਾ ਹਾਂ ਜੀ,

  • @janakkumar3275
    @janakkumar3275 ปีที่แล้ว +1

    ਭਰਪੂਰ ਜਾਣਕਾਰੀ... ਵਦੀਆਂ ਵੀਡੀਓ ਕਾਵਾਲਟੀ.....ਬਹੁਤ ਹੀ ਵਧੀਆ ਬੋਲਬਾਣੀ ਹਰ ਇੱਕ ਦੇ ਸਮਜਣ ਵਾਲੀ.... ਸਾਰੇ ਇਲਾਕੇ ਦੀ ਬਹੁਤ ਵਦੀਆਂ ਕਵਰੇਜ.............. ਪਰ ਸਿੱਧੂ ਸਾਬ੍ਹ....... ਕੰਜਰੀ ਦਾ ਪੁੱਲ ਤਾਂ ਦਿਖਾਇਆ ਹੀ ਨਹੀ .......... ਪੁੱਲ ਦੇ ਪੁਰਾਣੇ ਨਿਸ਼ਾਨ ਹੀ ਦੇਖਾ ਦਿੰਦੈ...... But i miss kanjari da pull................

  • @tirathsingh6539
    @tirathsingh6539 3 ปีที่แล้ว +36

    ਵਾਹ ਜੀ ਵਾਹ
    ਕਿੰਨੀ ਸੋਹਣੀ ਵਿਰਾਸਤੀ ਇਮਾਰਤ ❤️

    • @sukhvinder5191
      @sukhvinder5191 3 ปีที่แล้ว +3

      Bahut hi sohna explain kern wale bete di knowledge v bahut achi nice

  • @surinderladdi1573
    @surinderladdi1573 3 ปีที่แล้ว +2

    ਪਹਿਲਾਂ ਇਸਨੂੰ ਪੁਲ ਖਾਲਸਾ ਕਹਿੰਦੇ ਸੀ। ਕੰਜਰੀ ਦੇ ਕਹਿਣ ਤੇ ਮਹਾਰਾਜੇ ਨੇ ਪੁਲ ਬਣਵਾਇਆ ਇਸ ਕਰਕੇ ਇਸ ਦਾ ਨਾਂ ਪੁਲ ਕੰਜਰੀ ਪੈ ਗਿਆ ਸੀ ਇਸੇ ਕਾਰਨ ਮਹਾਰਾਜੇ ਨੂੰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ ਸੀ । ਇਹ ਬਹੁਤ ਪ੍ਰਸਿਧ ਸਹਿਰ ਸੀ। ਇਸਨੂੰ ਪਾਕਿਸਤਾਨ ਦੀ ਫੌਜ 1971 ਵਿੱਚ ਉਜਾੜਿਆ ਸੀ। ਜੋ ਇਸ ਥਾਂ ਪੁਰਾਣੇ ਕਮਰੇ ਹਨ ਉਹ ਇਕ ਅੰਦਰੋ ਠੰਡੇ ਹਨ ਦੂਜਾ ਅੰਦਰ ਬਹੁਤ ਵਧੀਆ ਚਿੱਤਰਕਾਰੀ ਕੀਤੀ ਹੋਈ ਹੈ ।ਇਥੇ ਬਾਰਾਂਦਰੀ ਬਾਂਗ ਵੀ ਸੀ।ਪਹਿਲਾਂ ਪੁਲ ਲਕੜਾ ਦਾ ਸੀ ਜਿਸ ਤੋਂ ਕੰਜਰੀ ਦੀ ਜੁੱਤੀ ਗਿਰੀ ਸੀ।ਇਹ ਸਹਿਰ ਅਮ੍ਰਿਤਸਰ ਤੇ ਲਾਹੌਰ ਤੋਂ ਵੱਧ ਪ੍ਰਸਿਧ ਸੀ। ਇਸ ਸਹਿਰ ਦਾ ਇਤਿਹਾਸ ਘੱਟ ਹੋਣ ਕਰਕੇ ਅਤੇ ਨਾਂ ਪੁਲ ਕੰਜਰੀ ਪੈਣ ਕਰਕੇ ਇਸ ਦਾ ਇਤਿਹਾਸ ਘੱਟ ਲਿਖਿਆ ਗਿਆ ਸਾਇਦ। ਪੁਲ ਕੰਜਰੀ ਨੂੰ 1971ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਫੌਜ ਤੋਂ ਅਜ਼ਾਦ ਕਰਵਾਇਆ ਸੀ ਇਸ ਲੜਾਈ ਵਿਚ ਕਈ ਭਾਰਤ ਫੌਜੀ ਸਹੀਦ ਹੋ ਗਏ ਸੀ ਜਿਨ੍ਹਾਂ ਦੀ ਯਾਦਗਾਰ ਪੁਲ ਕੰਜਰੀ ਵਿਖੇ ਬਣਾਈ ਗਈ ਹੈ । ਸਾਲ ਵਿੱਚ ਇਕ ਬਾਰ ਪੁਲ ਕੰਜਰੀ ਵਿਖੇ ਸੱਭਿਆਚਾਰ ਮੇਲਾ ਲਗਦਾ ਹੈ।

  • @jasvirkaur2543
    @jasvirkaur2543 2 ปีที่แล้ว +2

    ਮਹਾਂਰਾਜਾ ਰਣਜੀਤ ਸਿੰਘ ਦੇ ਵੇਲੇ ਦੀ ਇਤਹਾਸਿਕ ਇਮਾਰਤ ਬਹੁਤ ਸੁਹਾਵਣੀ

  • @manojkaushal5042
    @manojkaushal5042 3 ปีที่แล้ว +6

    ਸਾਬ ਤੋਂ ਵਧੀਆ ਮਾਹਾਰਾਜ ਸੀ ਤੇ ਵਧੀਆ ਸ਼ਾਹਸਨ ਕੀਤਾ

  • @gorusaroya180
    @gorusaroya180 2 ปีที่แล้ว +6

    Great Maharaja Ranjeet singh ji👍

  • @satinderpalkaur4153
    @satinderpalkaur4153 2 ปีที่แล้ว +1

    ਬਹੁਤ ਅੱਛੀ ਜਾਣਕਾਰੀ

  • @BalwinderSingh-xl1hy
    @BalwinderSingh-xl1hy 3 ปีที่แล้ว +15

    ਹਿਦੋਸਤਾਨ ਦਾ ਆਖਰੀ ਸ਼ਾਸਕ ਸੀ ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰਾਂ ਬਾਦਸ਼ਾਹ ਨਹੀਂ ਮਿਲ਼ਿਆ ਨਾ ਮਿਲਣਾਂ ਖਾਲਸਾ ਰਾਜ ਸ਼ਾਨੂੰ ਨਾ ਮਿਲਣਾ ਸਾਡੀ ਤ੍ਰਾਸਦੀਆਂ

  • @HarpreetSingh-tj3vt
    @HarpreetSingh-tj3vt 2 ปีที่แล้ว +3

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ

  • @amrikesingh9098
    @amrikesingh9098 3 ปีที่แล้ว +4

    ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ ਇਮਾਰਤ ਬਹੁਤ ਵਧੀਆ ਬਣੀ ਹੈ

  • @SinghSurrey
    @SinghSurrey 2 ปีที่แล้ว

    ਮਹਾਰਾਜਾ ਰਣਜੀਤ ਸਿੰਘ ਜੀ ਦਾਨੀ ਤੇ ਸੂਰਮਾ ਹੋਣ ਦੇ ਨਾਲ-ਨਾਲ ਰੰਨਾਂ ,ਸਰਾਬਾਂ ਤੇ ਕਬਾਬਾ ਦਾ ਵੀ ਸ਼ੋਕੀਨ ਸੀ! ਜੋ ਵੀ ਸੀ, ਰੱਬ ਦਾ ਬੰਦਾ ਸੀ, ਰੱਬ ਨਹੀ ਸੀ ਤੇ ਪੂਰੇ ਗੁਣਾਂ'ਚ ਅਕਾਲ ਬਿਨਾ ਕੋਈ ਨਹੀ

  • @shankytiwana925
    @shankytiwana925 2 ปีที่แล้ว +1

    ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ 💚🌹🌷🌼💯✋💘⚘⚘🌹🌹🌹ਸਾਹਬ ਸਿੰਘ ਟਿਵਾਣਾ ਟਿਵਾਣਾ ਵਾਗਿਗੁਰੂ ਜੀ ਕਾ ਖਾਲਸਾ ਵਾਗਿਗੁਰੂ ਜੀ ਕੀ ਫ਼ਤਹਿ

  • @billabandala8183
    @billabandala8183 3 ปีที่แล้ว +6

    ਇਸ ਦੇ ਨਾਲ ਹੀ ਉਹਨਾ ਸਹਿਦਾ ਦੀ ਜਾਦਗਾਰ ਹੈ ਜਿਨਾ ਨੇ 1971 ਵਿੱਚ ਪਾਕਿਸਤਾਨ ਦੇ ਕਬਜੇ ਤੋ ਇਸ ਨੂ ਭਾਰਤ ਸਰਕਾਰ ਦੇ ਹੁਕਮਾ ਤੋ ਬਿਨਾ ਅਜਾਦ ਕਰਾਇਆ ਸੀ

  • @tarimakha7513
    @tarimakha7513 3 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ ਜੀ

  • @jagjitsandhu1676
    @jagjitsandhu1676 2 ปีที่แล้ว +1

    ਜਾਣਕਾਰੀ ਦੇਣ ਲਈ ਧੰਨਵਾਦ 🙏

  • @gurdevsinghbal7989
    @gurdevsinghbal7989 3 ปีที่แล้ว +4

    ਬਹੁਤ ਵਧੀਆ ਉਪਰਾਲਾ

  • @GURDEEPSINGH-jc3it
    @GURDEEPSINGH-jc3it 3 ปีที่แล้ว +4

    ਬਹੁਤ ਵਧੀਆ ਉਪਰਾਲਾ ਜੀ।

  • @kuljinderpalsingh4054
    @kuljinderpalsingh4054 2 ปีที่แล้ว +1

    Very good hardhej

  • @jagdishsinghkahlon6941
    @jagdishsinghkahlon6941 3 ปีที่แล้ว +20

    ਕੁਝ ਤੱਥਾਂ ਵਿਚ ਲਿਖਿਆ ਹੈ ਕਿ ਸਿਰਫ ਮੋਰਾਂ ਦਾ ਇਕ ਵਾਰ ਨਾਚ ਵੇਖਿਆ ਸੀ ਹੋਰ ਕੋਈ ਵੀ ਸਬੰਧ ਨਹੀਂ ਸੀ ਤੇ ਨਾਚ ਵੇਖਣ ਦੀ ਜਥੇਦਾਰ ਸਾਹਿਬ ਜੀ ਤੋਂ ਸਜ਼ਾ ਵੀ ਮਿਲੀ ਸੀ। ਰਾਣੀ ਬਣਾ ਕੇ ਰੱਖਣਾ ਬਰਾਬਰ ਦਾ ਦਰਜਾ ਦੇਣਾ ਇਹ ਗੱਲ ਨੂੰ ਮਨ ਸਵੀਕਾਰ ਨਹੀਂ ਕਰਦਾ

  • @gsantokhsinghgill8657
    @gsantokhsinghgill8657 3 ปีที่แล้ว +2

    Punjab da sher Maharaja Ranjit singh shere Punjab jeha koi aje tak nahi hoia na koi houga jehra sabh dharma da barabar satkar karda C sri guru Ram Das ji nu Bahut jiada manda C te bahut jiada satkar guru ghar da karda C dhan wadji

  • @gurbhejsingh6751
    @gurbhejsingh6751 2 ปีที่แล้ว +2

    ਸਿੱਖ ਕੌਮ ਦੇ ਮਹਾਨ ਮਹਾਂ ਰਾਜਾ ਰਣਜੀਤ ਸਿੰਘ

  • @HarpreetSingh-jf8zu
    @HarpreetSingh-jf8zu 2 ปีที่แล้ว +1

    ਬਹੁਤ ਵਧੀਆ ਬਾਈ ਜੀ

  • @jagtarsingh1186
    @jagtarsingh1186 2 ปีที่แล้ว +1

    ਤੂਸੀ ਬਹੂਤ ਸੋਹਣੀ ਵੀਡੀਉ ਦਿਖਾਨੇ ਊ ਜੀ

  • @VINODKUMAR-qo6mh
    @VINODKUMAR-qo6mh 2 ปีที่แล้ว +1

    बहुत वाडिया की व्याख्या

  • @m.goodengumman3941
    @m.goodengumman3941 3 ปีที่แล้ว +10

    Maharaja Ranjit Singh ji was nominated as one of the best rulers in history, USA and uk panel last year.

  • @AvtarSingh-f1o7c
    @AvtarSingh-f1o7c 9 หลายเดือนก่อน +2

    ਮਹਾਰਾਜ ਰਣਜੀਤ ਸਿੰਘ ਜੀ ਨੇ ਕੇਵਲ ਉਸਦਾ ਨਾਚ ਦੇਖਿਆ ਸੀ ਇਸ ਕਰਕੇ ਅਕਾਲ ਤਖਤ ਦੇ ਜਥੇਦਾਰ ਤੋਂ ਸਜ਼ਾ ਭੁਗਤੀ ਸੀ

  • @sonudhaliwal2577
    @sonudhaliwal2577 2 ปีที่แล้ว +1

    ਸਾਹ ਮੁੰਹਮਦਾ ੲਿਕ ਸਰਦਾਰ ਵਾਜੋ ਫੋਜਾ ਜਿੱਤ ਕੇ ਅੰਤ ਨੂੰ ਹਾਰੀਆ ਨੇ

  • @meharsingh2112
    @meharsingh2112 3 ปีที่แล้ว +1

    0:06 वीरे तवाडा dairy फड़ण दा स्टाइल मस्त लगदा

  • @parwinderkaur5436
    @parwinderkaur5436 3 ปีที่แล้ว +24

    ਭਾਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਰਸਪੈਕਟ ਨਾਲ ਬੋਲਿਆ ਕਰੋ।

    • @KULDEEPSINGH-no9yk
      @KULDEEPSINGH-no9yk 3 ปีที่แล้ว

      😃😃😃

    • @singhsingh3875
      @singhsingh3875 3 ปีที่แล้ว

      Ena v ni vadiya si ,,,matlab 100 cho 90 si ,,,viah bohat karvaye taa hi fail ho gya baad ch

    • @singhsingh3875
      @singhsingh3875 3 ปีที่แล้ว

      @@user-mi6em4us9y bilkul Bai ji

  • @tirathsingh6539
    @tirathsingh6539 3 ปีที่แล้ว +2

    ਬਹੁਤ ਵਧੀਆ ਜਾਣਕਾਰੀ

  • @gurpreetk9496
    @gurpreetk9496 ปีที่แล้ว +1

    Bahut vadhyia topic te video, good jankari, par eh kuj dasan lai sabat surat v bno🙏🏻

  • @mohinderjitaujla6245
    @mohinderjitaujla6245 3 ปีที่แล้ว +3

    BAHUT he sohni Jgah hai , Niki it ka Tlaab , Baraan Dari , Mandir are looking most beautiful 🤩.
    Ujj v kujh nhi vigdeya, Pb. Govt. should repair it as needed , paint it and use it for Cultural Activites , For Theatre 🎭, Matches etc.
    JagtarSinghAujla USA

  • @mysontyson627
    @mysontyson627 3 ปีที่แล้ว +3

    ਸਹੀ ਬਹੁਤ ਇੱਜਤ ਦਿੱਤੀ ਹੋਣੀ ਤਾਕੀ ਕੰਜਰ ਪੁਲ ਬਣਾ ਦਿੱਤਾ

  • @jassbeniwal7929
    @jassbeniwal7929 3 ปีที่แล้ว +7

    Waheguru ji 🙏

  • @tejasingh3499
    @tejasingh3499 2 ปีที่แล้ว +2

    Very nice to see you giving such a good information

  • @ggn_1
    @ggn_1 2 ปีที่แล้ว +1

    🔥🔥ਬਾਉੜ ਕਲਗ਼ੀਆਂ ਵਾਲੇ ਲੱਗ ਗਈ ਗ਼ੱਦਾਰਾਂ ਦੀ ਝੜੀ,ਤੇਰੀ ਕੌਮ ਦੀ ਬਾਂਹ ਕਿਸੇ ਨ ਫੜੀ,ਝੂਠ ਦੱਬੀ ਬੈਠਾ ਏ ਸੱਚਾਈ,ਹੀਰੇ ਵਰਗਾ ਇਤਿਹਾਸ ਜਾਂਦੇ ਨੇ ਢਾਹੀ,ਮੱਚ ਚਲੀ ਹੈ ਤਬਾਹੀ,ਕਿਸੇ ਪਾਸੇ ਸੱਚੀ ਕਿਰਨ ਨਜ਼ਰ ਨਾ ਆਈ,ਜਿਦੇ ਨਾਲ ਹੋਜੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ !🔥🔥….

  • @harjaapkaur2615
    @harjaapkaur2615 3 ปีที่แล้ว +3

    Very beautiful place thanks Harbhej ji

  • @manjitkaur1007
    @manjitkaur1007 3 ปีที่แล้ว +2

    Very very thanku ji

  • @charanjit.singhgidda317
    @charanjit.singhgidda317 3 ปีที่แล้ว +3

    Sanu maan hai sade dildar. Maha raja ranjit singh de hon da sada maharaja changa si. Is lai hun tak sara sansar yaad kar reha. Hai

  • @DiscoverwithKulmohan
    @DiscoverwithKulmohan 3 ปีที่แล้ว +3

    Old Memories with this village

  • @surinderkaur7747
    @surinderkaur7747 3 ปีที่แล้ว +3

    Waheguru g

  • @gurdarshansingh5306
    @gurdarshansingh5306 3 ปีที่แล้ว +3

    koi shuk nhi mharaja Ranjit Singh ji Ek Mahan Samrat c .

  • @jaskiratsingh7556
    @jaskiratsingh7556 3 ปีที่แล้ว +19

    ਇਸ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਪੇਸ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਈ ਸੀ |

  • @sarwansinghsandhu49sandhu52
    @sarwansinghsandhu49sandhu52 3 ปีที่แล้ว +3

    Very nice vedio reaction and information.

  • @sarbjitdhillon9111
    @sarbjitdhillon9111 3 ปีที่แล้ว +8

    ਬੇਟੇ ਬਹੁਤ ਬਰੀਕੀ ਨਾਲ ਦੱਸਦੇ ਹੋ ਬਹੁਤ ਵਧੀਆਂ ਲਗਦਾ

  • @mackydon9484
    @mackydon9484 3 ปีที่แล้ว +1

    Veer ji i am from gujranwala city punjab Pakistan veer ji kasu begu firoozpur de fort de and kasu begu pind de video bnao

  • @balrajsingh-xh4eo
    @balrajsingh-xh4eo 3 ปีที่แล้ว

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @Starajvlogs
    @Starajvlogs 3 ปีที่แล้ว

    ਪੁੱਲ ਕੰਜਰੀ । ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਈ ਇਕ ਖੂਬਸੂਰਤ ਇਮਾਰਤ ।
    ਲੇਕਿਨ ਵੀਰ ਜੀ, ਮੁਆਫ ਕਰਨਾ , ਮੈਨੂੰ ਤੁਹਾਡੀਆਂ ਕੁਛ ਇਕ ਗੱਲਾਂ ਹਜ਼ਮ ਨਹੀਂ ਹੋਈਆਂ ।
    ਪਹਿਲੀ ਗੱਲ ਇਹ ਪੁੱਲ ਨਹੀਂ । ਸਗੋਂ ਇਕ ਸ਼ਿਵ ਮੰਦਿਰ ਹੈ । ਸ਼ਾਇਦ ਤੁਸੀਂ ਉਸ ਕਮਰੇ ਦੇ ਅੰਦਰ ਨਹੀਂ ਗਏ । ਉਥੇ ਚੌਂਕੀਦਾਰ ਹੁੰਦੇ ਉਸ ਕੋਲ ਚਾਬੀ ਹੁੰਦੀ ।
    ਪੁੱਲ ਇਸ ਜਗ੍ਹਾ ਤੋਂ 20 ਕਦਮ ਅੱਗੇ (4.50) ਹੈ। ਲੇਕਿਨ ਉਥੇ ਆਰਮੀ ਜਾਣ ਦੀ ਆਗਿਆ ਨਹੀਂ ਦਿੰਦੀ।
    ਤੁਸੀਂ ਕਿਹਾ ਮਹਾਰਾਜਾ ਏਥੇ morran ਦਾ ਨਾਚ ਦੇਖਦਾ ਸੀ ਆਰਾਮ ਕਰਦਾ ਸੀ।
    ਵੀਰ ਜੀ, ਮੰਦਿਰ ਚ ਨਾਚ ?
    ਦੂਜੀ ਗੱਲ morran ਦੇ ਚਰਿਤ੍ਰਹੀਨ ਹੋਣ ਦੀ ।ਵੀਰ ਜੀ ਲੋਕਾਂ ਚ ਓਹਨਾ ਦਾ ਇਹ੍ਹਨਾਂ ਸਤਿਕਾਰ ਸੀ ਕਿ ਲੋਕ ਓਹਨਾ ਨੂੰ morran-sarkar ਬੋਲਦੇ ਸੀ morran-mai ਵੀ ਕਹਿੰਦੇ ਸੀ morran-mai ਦੀ ਆਪਣੀ ਅਦਾਲਤ ਲੱਗਦੀ ਹੁੰਦੀ ਸੀ । ਜਿੱਥੇ ਕਿਸੇ ਵੀ ਤਬਕੇ ਦਾ ਬੰਦਾ ਆਪਣੀ ਗੱਲ ਰੱਖ ਸੱਕਦਾ ਸੀ ।
    ਬਾਕੀ ਗੱਲ ਰਹੀ ਕਿ ਮਹਾਰਾਜੇ ਦੀ ਮੜ੍ਹੀ ਨੇ ਰਾਜ ਕੀਤਾ ।
    ਵੀਰ ਜੀ ਰਾਜ ਤੇ ਮਹਾਰਾਜਾ ਦੇ ਪੁੱਤਰਾਂ ਦੇ ਨਸੀਬ ਚ ਨੀ ਰਹਿਆ ਬਹੁਤਾ ਸਮਾਂ ।ਕਿਸ ਤਰਹ ਮਹਾਰਾਜਾ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਚ ਸਾਜ਼ਿਸ਼ ਹੋਈਆਂ । ਮਹਾਰਾਜਾ ਦੇ ਪੁੱਤਰ ਖੜਕ ਸਿੰਘ ਨੂੰ ਨਸ਼ਈਆਂ ਬਣਾ ਕੇ ਮਾਰਨਾ ਫੇਰ ਓਹਨਾ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨੂੰ ਉਸਦੇ ਪਿਤਾ ਖੜਕ ਸਿੰਘ ਦੇ ਸਸਕਾਰ ਵਾਲੇ ਦਿਨ ਹੀ ਆਉਂਦੇ ਹੋਏ ਦਰਵਾਜ਼ੇ ਦਾ ਛੱਜਾ ਉੱਪਰ ਸੁੱਟ ਕੇ ਕੱਤਲ ਕਰਨਾ । ਮਹਾਰਾਣੀ ਚੰਦ ਕੌਰ ਜੋ ਸਿੱਖ ਇਤਿਹਾਸ ਦੀ ਇਕੋ ਇਕ ਮਹਾਰਾਣੀ ਸੀ । ਦਾਸੀਆਂ ਕੋਲੋਂ ਮਰਵਾ ਦੇਣਾ । ਮਹਾਰਾਜਾ ਦੇ ਪੁੱਤਰ ਸ਼ੇਰ ਸਿੰਘ ਦਾ ਕੱਤਲ । ਸ਼ੇਰ ਸਿੰਘ ਦੇ ਬੱਚਿਆਂ ਤੱਕ ਦਾ ਕੱਤਲ ਹੋ ਜਾਣਾ। ਸੋ, ਮਹਾਰਾਜਾ ਦੀ ਮੜ੍ਹੀ ਨੇ ਰਾਜ ਕੀਤਾ । ਇਹ ਗੱਲ ਵੀ ਹਜ਼ਮ ਨੀ ਹੁੰਦੀ ।
    ਰਹੀ ਗੱਲ ਮਹਾਰਾਜਾ ਦੀ ਸਿਆਣਪ ਦੀ ।ਇਸ ਚ ਕੋਈ ਸ਼ੱਕ ਨੀ ਕਿ ਮਹਾਰਾਜਾ ਬਹੁਤ ਸਿਆਣੇ ਸੀ। ਪਰ ਇਕ ਗੱਲ ਪੱਖੋਂ ਉਹ ਪਤਾ ਨਈਂ ਕਿਉਂ ਸਿਆਣਪ ਨਾ ਵਰਤ ਸਕੇ ਕਿ ਉਹਨਾਂ ਆਪਣੇ ਕਿਸੇ ਪੁੱਤ ਨੂੰ ਮਹਾਰਾਜੇ ਵਾਲੀ ਕਾਬਲੀਅਤ ਨਾ ਦਿਤੀ।
    ਇਕ ਗੱਲ ਹੋਰ ਕੇ ਇਹ ਕਿ logic ਕਿ ਸਰੋਵਰ ਦੀ ਪੌੜੀਆਂ ਦਾ size ਵੱਡਾ ਮਤਲੱਬ ਉਸ ਵਕਤ ਦੇ ਲੋਕ ਵੀ ਲੰਬੇ ਹੋਣ ਆ । 😂 ਛੋਟੇ ਕੱਦ ਵਾਲਿਆਂ ਨੂੰ ਤੇਹ ਫੇਰ ਮਨਾਹੀ ਹੋਣੀ ਉਥੇ ਇਸਨਾਨ ਕਰਨ ਦੀ ।

  • @SubhashChander-pp6ig
    @SubhashChander-pp6ig 2 ปีที่แล้ว

    Very good information. Thanks🙏

  • @rajkumarsaini1999
    @rajkumarsaini1999 2 ปีที่แล้ว

    Nice jankari ji

  • @mohindergill7478
    @mohindergill7478 3 ปีที่แล้ว +1

    Very good story thanks sidhu

  • @karnainlsingh8844
    @karnainlsingh8844 3 ปีที่แล้ว +1

    very nice history of sikhs

  • @jasbirsinghbhatia9014
    @jasbirsinghbhatia9014 2 ปีที่แล้ว

    Good coverages

  • @randhawasingh6168
    @randhawasingh6168 2 ปีที่แล้ว

    Superb performance

  • @SSIdhu-yx6nj
    @SSIdhu-yx6nj 3 ปีที่แล้ว +1

    Maharaja Ranjit Singh was the only Emperor of Indian History who Fought 27 Battles and WON all. Rani Jhansi fought only ONE Battle with British and was defeated and Committed SUICIDE BY JUMPING ALONG WITH HER HORSE AND MINOR ADOPTED SON. MAHARANA PARTAP fought only one Battle with Emperor Akbar and was Defeated and spent his Remaining life in Jungles. SO GREAT WAS OUR MAHARAJA. Love ❤️ from CANADA 🇨🇦

    • @kauranmol3152
      @kauranmol3152 2 ปีที่แล้ว

      Grib kuri di benti mere father cancer kRke nhi rahe maa hart patient hai ghar gribi hai mainu help cahidi hai maa beti presan ha majbur ha

    • @Bittukumar-wy1kf
      @Bittukumar-wy1kf 11 หลายเดือนก่อน

      Maharana pratap recaptured his own land in 1581 after battle of diwer

    • @Bittukumar-wy1kf
      @Bittukumar-wy1kf 11 หลายเดือนก่อน

      Maharaja ranjit singh is A GOAT no doubt about it

  • @amandeepsodhi6212
    @amandeepsodhi6212 3 ปีที่แล้ว

    All vdo very nice 👌 thanks bro God bless you

  • @jaipaljaipaul7449
    @jaipaljaipaul7449 2 ปีที่แล้ว

    ਬਾਰਡਰ ਲਾਈਨ ਨੇ ਦਿੱਤਾ ਕੀ, ਆਨਾਥ ਬੱਚੇ ਤੇ ਵਿਧਵਾਂ ਧੀ ? ਬਾਰਡਰ ਦੀਆਂ ਲੀਕਾਂ ਕਿਸ ਭੜਵੇ ਦੀ ਦੈਣ , ਸਾਡੀਆਂ ਵੀਰਾਸਤਾ ਦਾ ਘਾਂਣ , ਵੋਟ ਜਾਲ ਤੇ ਮਤਦਾਨ ?

  • @ramverma9617
    @ramverma9617 3 ปีที่แล้ว +3

    Good veer 👍. Fort Collins moga

  • @chandanpreetsidhu
    @chandanpreetsidhu 3 ปีที่แล้ว

    Bahut vdiyaa Bai g

  • @m.goodengumman3941
    @m.goodengumman3941 3 ปีที่แล้ว +3

    Thanks for sharing this video information very informative, good work. 👳‍♂️🙏👑🌟

  • @zestimawellnessdelhi
    @zestimawellnessdelhi 3 ปีที่แล้ว

    Bhot sohni place

  • @malikkhurammalik5519
    @malikkhurammalik5519 3 ปีที่แล้ว +1

    Rani moraan da papar mandi vich ajy vi hega ay iam from.walled city lahore

  • @manpreetmaur7402
    @manpreetmaur7402 3 ปีที่แล้ว +2

    Gud job y

  • @paramcanada7552
    @paramcanada7552 3 ปีที่แล้ว +14

    Babbu maan de gane ch sunea c bahr nikal abdali deya poteya ... pota chardat seon da lalkarda 👌👌👌

  • @ravinderbraich7628
    @ravinderbraich7628 2 ปีที่แล้ว

    Very nice video 👍

  • @jasmersinghsingh6472
    @jasmersinghsingh6472 3 ปีที่แล้ว

    Talab de kinare jihra kamra bania hai ,uss de ander bahut hi achhi painting hai.pl see and shoot it

  • @karmjeetsingh2330
    @karmjeetsingh2330 3 ปีที่แล้ว +1

    Veer tusi haritage buildings di videos pa ke bhut vadia karke ithas nu dubara jiwat kar rahe ho tusi ithas sadde bacchyan tak puhcha rahe ho good job tusi har porani building nu sarkar tak uss di muramat waste UNESCO ton jo fund a reha hai uss bare varva vi lavo sarkar mil ke kha rahi a Bathinda kila te ho virastan hai

  • @sjagdevssandhuvlogs940
    @sjagdevssandhuvlogs940 3 ปีที่แล้ว +2

    Very nice🙏🙏🙏

  • @executiveassistant6688
    @executiveassistant6688 3 ปีที่แล้ว +1

    Mainu v kileyan bare jankari ikathi karan da itihaas dekhan, janan da bahoot shounk hai

  • @gurpreetbatth5245
    @gurpreetbatth5245 3 ปีที่แล้ว

    ਧੰਨਵਾਦ ਵੀਰ ਜੀ ਜਾਣਕਾਰੀ ਵਿਚ ਵਾਧਾ ਕਰਨ ਲਈ

  • @rahulchawla8325
    @rahulchawla8325 3 ปีที่แล้ว +1

    Great video.. veer g .. keep it up

  • @deepgaming2397
    @deepgaming2397 3 ปีที่แล้ว +2

    ਕੁਪ ਰੋਹੀੜੇ ਦੀ ਵੀਡੀਓ ਬਣਾ ਕੇ ਪਾਓ ਵੀਰ ਜੀ

  • @BalwinderSingh-mo1jn
    @BalwinderSingh-mo1jn 3 ปีที่แล้ว

    Very nice 22 ji

  • @sarabjitkaur1943
    @sarabjitkaur1943 3 ปีที่แล้ว +1

    Very very good

  • @JasbirSingh-ws2cn
    @JasbirSingh-ws2cn 3 ปีที่แล้ว +1

    In this.episode the memory of Sikh soldier badly ignored where in Sikh regiment recaptured the PUL KANJRI post on from Pakistan Army

  • @deephussain6064
    @deephussain6064 2 ปีที่แล้ว +1

    Love you bro

  • @jaipaljaipaul7449
    @jaipaljaipaul7449 3 ปีที่แล้ว +4

    ਧੀ ਵਿਆਹੀ ਭੈਣ ਵਿਆਹੀ ਬੀਵੀ ਲਿਏ ਲਾਠੀ ਕਹਾਂ ਸੇ ਆਈ ? ਵੰਡ ਖਾਉ ਖੰਡ ਖਾਉ , ਅਡ ਖਾਉ ਹਡ ਖਾਉ ? ਜਿਸ ਜਿਸਮ ਦੀ ਖੁਸ਼ਬੋ ਕਦਾ ਮੁੜਕੇ ਦੀ ਬਦ ਬੋ ਵਿਚ ਬਦਲੇ , ਸਭ ਦਾ ਕਾਰਣ ਕਬਜ਼ੇ ਕਰਨਾਂ ? ਪਿੰਜਰੇ ਤਿਤਲੀਆਂ ਲਈ ਨਹੀਂ ਬਨੇ ਨਾ ਬਾਜ਼ ਲਈ ? ਸਮਾਜ਼ ਸੇਵਕ ,ਰਾਜੇ ਮਹਾਰਾਜੇ , ਰਾਨੀਆਂ ਪਟਰਾਨੀਆ ਤੇ ਸਰਕਾਰਾਂ ਭੁਲੇਖੇ ਵਿੱਚ ? ਹਿੰਦੂ ਮੁਸਲਿਮ ਸਿੱਖ ਈਸਾਈ , ਇਜ਼ਤ ਬੇਜ਼ਤੀ ਤੇ ਰੱਬ ਨੇ ਧੀ ਦੀ ਖੇਡ ਗਵਾਈ ? ਹਿੰਦੂ ਮੁਸਲਿਮ ਸਿੱਖ ਈਸਾਈ , ਏਕਤਾ ਕਰਕੇ ਦੇਸ਼ ਬਚਾਈ ? ਬਾਰਡਰ ਲਾਈਨ ਨੇ ਦਿੱਤਾ ਕੀ , ਅਨਾਥ ਬਚੇ ਤੇ ਵਿਧਵਾ ਧੀ ? ਹਿੰਦੂ ਮੁਸਲਿਮ ਸਿੱਖ ਈਸਾਈ , ਕੰਮ ਕਰਨ ਦੀ ਵਿਧੀ ਦਰਸਾਈ ? ਇੰਗਲਿਸ਼ ਚ ਫਸਟ ਸੈਕਿੰਡ ਥਰਡ ਤੇ ਫੋਰਥ ਕਲਾਸ ? ਉਤਮ ਖੇਤੀ ਮੱਧਮ ਵਪਾਰ ਨਖਿਧ ਨੋਕਰ ਗੁਲਾਮ ਚਾਕਰ ? ਹਰਿ ਭਾਸ਼ਾ ਦਾ ਇਕੱਲਾ ਅਕਸ਼ਰ ਨਾਮ ਦੋ ਅਕਸ਼ਰਾ ਦਾ ਜੋੜ ਸ਼ਬਦ ? ਅਲਾ ਯਾਰ ਖੁਦਾ ਰਾਮ ਰੱਬ ਮਾਂ ਆਦਿ ? ਪੰਜ ਅਕਸ਼ਰਾ ਚ ਜ਼ਿਦਗੀ ਦੀਆਂ ਖੁਸ਼ੀਆਂ ਗ਼ਮੀਆਂ ਲਿਖਿਆ ਜਾ ਸਕਦੀਆ ਹਨ ਕਾਗਜ਼ ਕੋਈ ਵੀ ਹੋਵੇ ? ਗੁਰੂ ਘਰ ਸਤਿ ਨਾਮੁ ਵਾਹਿ ਗੁਰੂ ਜੀ ਕਾ ਹੋਕਾਂ ? ਅਪਮਾਨਜਨਕ ਵਿਰੋਧੀ ਸਨਮਾਨਜਨਕ ? ਸਤਿ ਅਕਸ਼ਰਾ ਦੇ ਜੋੜ ਦੇ ਸ਼ਬਦ ਪੇਈਦਾ ਕਰਨ ਵਾਲੇ ਸ਼ਰੀਰ ਅਜ ਵੀ ਸਨਮਾਨਿਤ ਪਹਿਲੇ ਵੀ ਸਨਮਾਨਿਤ ? ਆਜ ਕਾ ਦੋਰ ਸਰਵਸ਼ਕਤੀਮਾਨ ਕੀ ਔਰ ? ਦਰਬਾਰ ਸਾਹਿਬ ਚ ਅਸ਼ਟਪਦੀਆ 24 ਦਾ ਜ਼ਿਕਰ ? ਰਾਜਾਂ ਜਨਕ ਦੇ ਦਰਬਾਰ ਵਿੱਚ ਅਸ਼ਟਾ ਵਕਰ ਯਾ ਵਰਕਰ ਜੈਤੁ ਇਕਰਾਰ ? ਜਲ ਸਮਾਧੀ ਭੰਗ ਕੀਤੀ ? ਪੜੋ ਲਿਖੋ ਤੇ ਕਰੋ ਵਿਚਾਰ , ਆਪ ਤਰੋ ਅਵਰਨ ਕੋ ਤਾਰ ? 35 ਅਕਸ਼ਰਾ ਚ ਮ ਪ੍ਰਧਾਨ ਅਕਸ਼ਰ ? ਨਾਂਮ ਵੀ ਤੇ ਸ਼ਬਦ ਵੀ ? ਮਾ ਦਾ ਦੁੱਧ ਮ ? ਨਾਂਮ ਯ ਰ ਲ ਮ ਵ ੜ ? ਜੇ ਜ਼ਿਕਰ ਸੇਵਾ ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋ ? ਤੇ ਇਹ ਵੀ ਨਹੀਂ ਕੀ ਧਰਮ ਹੁੰਦਾ ਹੀ ਨਹੀਂ ? ਮੀਆਂ ਬੀਵੀ ਰਾਜ਼ੀ ਰਹਿਣ ਨਹੀਂ ਦਿੰਦਾ ਕਾਜ਼ੀ , ਸਦੀਆਂ ਪੁਰਾਣੀ ਮੁਥਾਜ ਜੀ ?

  • @rackysingh2806
    @rackysingh2806 3 ปีที่แล้ว +2

    Paji tuhari ijatman nal maharaj ranjit singh ji da nam lao .

  • @babbugill312
    @babbugill312 3 ปีที่แล้ว +3

    Good job pji tuhadi waheguru tuhanu bahut traki bakshe ji.mai koi jada jankaar insan nhi pji..par video vich kite v maharaja da pishe tusi ji nhi bolea.thohri ezat nall naam lyea kro ji apni kom da shaheda da..sry

  • @mohinderjitaujla6245
    @mohinderjitaujla6245 3 ปีที่แล้ว +1

    Bahut sohna Explain kita , putra.… Photography v bahut vadia. C ... Sabaash .
    JagtarSinghAujla

  • @raghbirsinghdhindsa3164
    @raghbirsinghdhindsa3164 3 ปีที่แล้ว +1

    Good information

  • @satnamadampur3387
    @satnamadampur3387 2 ปีที่แล้ว

    Raj Karga Khalsa

  • @gandeepsingh3817
    @gandeepsingh3817 2 ปีที่แล้ว

    Veere Lahor de kille dekhan nu jia krda je ho ske ta jaroor koshish kro y bahot history aa Lahor vich vi

  • @Jagtarsinghkhas
    @Jagtarsinghkhas 3 ปีที่แล้ว +1

    Nice ii

  • @raghbirsingh8726
    @raghbirsingh8726 2 ปีที่แล้ว

    ਮਹਾਰਾਜਾ ਰਣਜੀਤ ਸਿੰਘ ਪਹਿਲਾਂ ਏਹੀ ਔਰੰਗਜੇਬ ਸੀ ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਪਰ ਔਰੰਗਜੇਬ ਦੀ ਮੌਤ ਤੋਂ ਪਹਿਲਾਂ ਗੁਰੂ ਸਾਹਿਬ ਨੇ ਏਸ ਨੂੰ ਕਿਹਾ ਸੀ ਕੇ ਤੂੰ ਜਿੰਨੀ ਵੀ ਧਾਰਮਿਕ ਬੇਅਦਬੀ ਕੀਤੀ ਐ ਇਹਦੀ ਭਰਪਾਈ ਤੈਨੂੰ ਅਗਲੇ ਜਨਮ ਚ ਕਰਨੀ ਪਊਗੀ ਜੁਲਮਾ ਦੇ ਬਦਲੇ ਦਾ ਪਸ਼ਚਾਤਾਪ ਪੁੰਨ ਧਰਮ ਸੇਵਾ ਔਰ ਜਾਲਮਾ ਦਾ ਖਾਤਮਾ ,ਤੂੰ ਚਾਹੁੰਦਾ ਸੀ ਸਾਰੀ ਦੁਨੀਆ ਤੇ ਇੱਕੋ ਧਰਮ ( muslim) ਹੋਵੇ ਇਹ ਖਾਹਸ਼ ਪੂਰੀ ਹੋਵੇਗੀ ਜਿਸ ਕਰਕੇ ਤੇਰੀ ਇੱਕੋ ਅੱਖ ਹੋਵੇਗੀ। respected viewers ਜੇਕਰ comment ਵਿੱਚ ਜਿੰਨੀਆ ਗਲਤੀਆਂ ਹੋਣ ਓਨੀ ਵਾਰੀ ਮੈਨੂੰ ਬੁੱਢੇ ਬੰਦੇ ਨੂੰ ਮਾਫ ਕਰ ਦੇਣਾ ਜੀ

  • @gamdoordhillon889
    @gamdoordhillon889 3 ปีที่แล้ว +2

    Good job 👏

  • @sukhchainsinghsandhusukh3413
    @sukhchainsinghsandhusukh3413 3 ปีที่แล้ว

    Very nice ver g

  • @Amarsinghvadhan
    @Amarsinghvadhan 3 ปีที่แล้ว +1

    Very, good

  • @baldevsingh8715
    @baldevsingh8715 3 ปีที่แล้ว +1

    He had a dual-title SINGH SAHIB and MAHARAJA ! It is written on a plaque, the year 1830 put up on the front of the door of Harimander (Darbar Sahib), Amritsar ! It can be checked today also !

  • @majorgaming6961
    @majorgaming6961 3 ปีที่แล้ว +1

    Nice

  • @AvtarSingh-pn9ns
    @AvtarSingh-pn9ns 3 ปีที่แล้ว

    Very nice video ji

  • @RoyalStitch1
    @RoyalStitch1 3 ปีที่แล้ว

    Well done 👍

  • @ਨਿਹੰਗਫੌਜ਼
    @ਨਿਹੰਗਫੌਜ਼ 3 ปีที่แล้ว +2

    Ma Aatari to ha hnji Sade lage he aa ji

  • @gurmitsaroya7193
    @gurmitsaroya7193 2 ปีที่แล้ว

    A wonderful place of history

  • @gururandhawa9139
    @gururandhawa9139 3 ปีที่แล้ว +1

    Vry nce bro