Nishan Singh I have no words to praise you. You have brought true facts of Sikhsim in video very easy to understand even layman. Best Regards Sardar Sahib
Waheguru ji sari Team da bahut Bahut dhanwad ji kite guru kirpa hove sikh sangta nu guru ghara di sewa sambhal mile ardasa puria hon ji kite waheguru ji🙏🙏
bahut bahut dhanvaad aap ji da tey Almaz Ali ji da jina ne iney pyar naal Maharaja Ji de artifacts nu dikhaya...Special thanks to Fakir Khana family. Sikh kaum aap ji di humesha aabhari rahu gi. Nishan veerji, tusi kirpa karke Almaz sahab nu bolan deo puri details, eh bahut zaruri details hun. Thanks once again to you with all due respect. God bless you all.
Muslim museum manager is so passionate about ancient Punjabi heritage. Mind blowing stuff didn’t know existed from Maharaja Ranjit singh’s time. Beautiful blog
Veerji a big salute to you… this video should be taken as a pride of Punjab, you are doing a great job showing us the treasure of our Sikh community which would never have been possible. Watching your vlogs of different gurdwaras sahib of India Pakistan and other countries. Live long 🙏🙏
poorba ji asi chrde punjab wale tuhade to bohot khush aa te tusi bohot vadiaa kmm krde o. te tusi pakistan vich guruduare jihna di haalat mutammat wali hai ohna lai v upraalaaa kro asi tuhade nal aa
Punjab will be independent again. God willing! Good thing these artifacts stayed with faqir family. Had SGPC had it, it would've been burnt or looted in 84 attack.
ਸਿੱਖ ਪੰਥ ਤੇ ਪੰਜਾਬੀਆਂ ਲਈ ਇਹ ਵੀਡੀਓ ਇੱਕ ਦਸਤਾਵੇਜ਼ ਦੀ ਤਰ੍ਹਾਂ ਹੈ।
True
ਨਿਸ਼ਾਨ ਸਿੰਘ ਜੀ, ਤੁਹਾਡੀਆਂ ਖੋਲੀਆਂ ਇਤਿਹਾਸਕ ਪਰਤਾਂ, ਵੀਡੀਓ ਦੇ ਰੂਪ ਚ ਇਤਿਹਾਸਕ ਦਸਤਾਵੇਜ ਬਣ ਰਹੇ ਹਨ! ਸ਼ੁਕਰੀਆ ਜੀ।
ਬਹੁਤ ਬਹੁਤ ਧੰਨਵਾਦ ਬਾਬਾ ਨਿਸ਼ਾਨ ਸਿੰਘ ਜੀ ਏਨਾ ਕੀਮਤੀ ਖਜ਼ਾਨੇ ਦੇ ਦਰਸ਼ਨ ਕਰਵਾਉਣ ਲਈ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਇਹ ਜਾਣਕਾਰੀ ਤਾਂ ਬਹੁਤ ਹੀ ਮਹੱਤਵਪੂਰਨ ਹੈ ਸਿੱਖ ਧਰਮ ਲਈ ਨਿਸਾਨ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸਕ ਡਾਕੂਮੈਂਟ ਦੇ ਦਰਸ਼ਨ ਕਰਵਾ ਦਿੱਤੇ ਹਨ ਵਾਹਿਗੁਰੂ ਮਿਹਰ ਕਰੇ
ਤੈਨੂੰ ਮੁੜ ਸੱਦਦਾ ਪੰਜਾਬ ਆ ਜਾ ਇਕ ਵਾਰੀ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਕਾਰੇ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਨ ਬਹੁਤ ਖੁਸ਼ ਹੋਇਆ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਰਤਨ ਤੇ ਮਾਹਾਰਾਣੀ ਜ਼ਿੰਦਾ ਜੀ ਦਾ ਛਾਲ ਵੇਖ ਕੇ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਤੇ ਭੈਣ ਪੁਰਵਾ ਮਸੁਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏
ਬਹੁਤ ਖੂਬ !! ਬਾਕਮਾਲ ਨਿਸ਼ਾਨੀਆਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ।ਧੰਨਵਾਦ ਨਿਸ਼ਾਨ ਸਿੰਘ ਜੀ
ਤੁਸੀਂ ਬਹੁਤ ਹੀ ਸ਼ਲਾਘਾਯੋਗ ਸੇਵਾ ਕਰ ਰਹੇ ਹੋ ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ।
ਸਤਿਕਾਰਯੋਗ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਖਾਲਸਾ ਜੀ ਥੋਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਮਿਹਨਤ ਕਰ ਕੇ ਸਾਡੇ ਤਕ ਇਹ ਅਣਮੁੱਲੀ ਜਾਣਕਾਰੀ ਸਾਂਝੀ ਕਰੀ! 🙏 ਬਹੁਤ ਮਾਣ ਮਹਿਸੂਸ ਹੋਇਆ ਤੇ ਸੱਚ ਜਾਣਿਓ ਜਦੋ ਮਹਾਰਾਣੀ ਜਿੰਦਾ ਜੀ ਦਾ ਸ਼ੋਲ ਦਿਖਾਇਆ ਤਾ ਅੱਖਾ ਵਿੱਚੋ ਪਾਣੀ ਆ ਗਿਆ ਦੇਖ ਕੇ ਇਕ ਵਾਰ ਇੰਜ ਲਗਿਆ ਜਿਵੇ ਅੱਜ ਵੀ ਰਾਣੀ ਸਾਹਿਬਾ ਬੇਬੱਸ ਤੇ ਲਾਚਾਰ ਹੋ ਕੇ ਆਪਣੇ ਪੰਜਾਬ ਨੂੰ ਖੁਸਦਾ ਤੇ ਲੁੱਟਦਾ ਹੋਇਆ ਦੇਖ ਰਹੀ ਹੈ 😔😔🙏🙏
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਆਪਣੇ ਖਾਲਸੇ ਪੰਥ ਛੇਤੀ ਰਾਜ ਭਾਗ ਬਖਸ਼ਿਸ਼ ਕਰੋ 🙏🙏
ਵਾਹ ਜੀ ਵਾਹ ਕਮਾਲ ਹੀ ਕਰ ਦਿੱਤੀ ਵੀਰ ਜੀ ...ਏਨੀਆਂ ਪੁਰਾਤਨ ਵਸਤਾਂ ਜੋ ਸਾਡੇ ਮਹਾਨ ਰਾਜੇ ਦਾ ਸੁਨਹਿਰਾ ਰਾਜ ਦਰਸ਼ਾਉਂਦੀਆਂ ਆਂ...ਅੱਜ ਤਕਨੀਕ ਜਿੰਨੀ ਮਰਜ਼ੀ ਅਗਾਂਹ ਵਧਗੀ ਆ ਪਰ ਪੁਰਾਤਨ ਵਸਤਾਂ ਦੀ ਕੋਈ ਰੀਸ ਹੀ ਨਹੀਂ ਕਰ ਸਕਦੇ ...ਉਹ ਸਾਡੇ ਬਾਬੇ ਅੱਜ ਨਾਲੋੰ ਵੀ ਬਹੁਤ ਅੱਵਲ ਦਰਜੇ ਦੀ ਤਕਨੀਕ ਤੋਂ ਜਾਣੂ ਸਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏 ਮਨ ਖੁਸ ਹੋ ਗਿਆ ਸਾਡੇ ਆਪਣੇ ਸਾਰਿਆ ਦੇ ਸਾਝੇ ਰਾਜਾ ਸਰਦਾਰ ਮਹਾਰਾਜਾ ਰਣਜੀਤ ਸਿੰਘ ਜੀ ਕੋਮ ਦੇ ਧੰਨ ਗੁਰ ਦੇ ਸਿੱਖ 🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 🙏 ਬਹੁਤ ਵਧੀਆ ਲੱਗਾ ਮਹਾਰਾਜਾ ਜੀ ਦੇ ਬਰਤਨ ਬਸਤਰ ਦੇਖ ਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ 😍🤗 ਐਨੀ ਕੀਮਤੀ ਜਾਣਕਾਰੀ ਦਿੱਤੀ ਆਪ ਜੀ ਨੇ 🙏🤗
ਭਾਈ ਨਿਸ਼ਾਨ ਸਿੰਘ ਜੀ ਤੁਸੀਂ ਸਿੱਖ ਕੌਮ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਤੇ ਸਿੱਖ ਇਤਿਹਾਸ ਇਕੱਠਾ- ਕਰ ਰਹੇ ਹੋ ਤੁਹਾਡੀ ਵਾਹਿਗੁਰੂ ਉਮਰ ਲੰਮੀ ਕਰੇ ਤੇ ਸਿੱਖ ਇਤਿਹਾਸ - ਵੀਡੀਓ ਵਿਚ ਇਕੱਠਾ ਕਰੀ ਜਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ।
🙏ਵਾਹਿਗੁਰੂ ਜੀ ਕਾ ਖਾਲਸਾ।।
🙏ਵਾਹਿਗੁਰੂ ਜੀ ਕੀ ਫ਼ਤਹਿ।।
ਇਤਿਹਾਸਕ ਵਸਤਾਂ ਸਾਂਭਣ ਲਈ ਸਤਿਕਾਰਯੋਗ ਫ਼ਕੀਰ ਖ਼ਾਨਦਾਨ ਦਾ ਬਹੁਤ ਬਹੁਤ ਸ਼ੁਕਰੀਆ ਨਿਸ਼ਾਨ ਸਿੰਘ ਜੀ ਦਾ ਧੰਨਵਾਦ
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
ਬਹੁਤ ਵਧੀਆ ਜਾਣਕਾਰੀ ਮਿਲੀ ਵੀਰ ਜੀ ਧੰਨਵਾਦ ❤️🙏🏻
ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀ ਮਹਾਰਾਜਾ ਰਣਜੀਤ ਸਿੰਘ ਦੇ ਬਰਤਨ ਦੇ ਦਰਸ਼ਨ ਕਰਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ (ਪਿੰਡ ਦੋਸਾਂਝ ਮੋਗਾ )
ਵੀਰ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਬੜੇ ਖੁਸ਼ਕਿਸਮਤ ਹਨ ਜੋ ਤੁਹਾਡੇ ਰਾਹੀ ਅਸੀਂ ਆਪਣੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੇਸ਼ਕੀਮਤੀ ਇਤਿਹਾਸ ਦੇ ਦਸਤਾਵੇਜ਼ ਅਤੇ ਸਮਾਨ ਬਰਤਨ ਬਸਤਰ ਦੇ ਦਰਸ਼ਨ ਕਰ ਰਹੇ ਹਾਂ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ ਉਨਾ ਸਭ ਲੋਕਾਂ ਦਾ ਵੀ ਬਹੁਤ ਧੰਨਵਾਦ ਜੋ ਸਾਜੇ ਗਰੂਆ ਅਤੇ ਸਿੱਖ ਰਾਜ ਦੇ ਇਤਿਹਾਸ ਨੂੰ ਸੰਭਾਲ਼ ਰੰਬੇ ਹਨ 🙏🙏
Nishan Singh I have no words to praise you. You have brought true facts of Sikhsim in video very easy to understand even layman. Best Regards Sardar Sahib
ਨਿਸ਼ਾਨ ਸਿੰਘ ਜੀ ਅਸੀਂ ਤਾਂ ਕਦੇ ਸੋਚੇਆ ਵੀ ਨੀ ਏਹ ਨਿਸ਼ਾਨੀਆਂ ਵੀ ਮੋਜੂਦ ਹੋਣਗੀਆਂ 🙏🙏🙏🙏🙏🙏🙏🙏🙏🙏🙏🙏 ਧੰਨਵਾਦ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🌹
ਐਸਜੀਪੀਸੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ
ਸ਼ੁਕਰੀਆ ਇਹਨਾਂ ਵੀਰਾਂ ਦਾ ਜਿਨ੍ਹਾ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ ਹਨ
ਵਾਹਿਗੁਰੂ, ਇਤਿਹਾਸ ਨੂੰ ਮੋੜ ਲਿਆਦੇ ,ਕਦੇ ਉਹੋ ਜਿਹਾ ਵੇਲਾ ਮੁੜਕੇ ਝੋਲੀ ਪਾ ਦੇ ।
ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
ਬੜਾ ਚੰਗਾ ਲੱਗਿਆ ਜੀ,ਇਝ ਲਗਦਾ ਜਿਵੇਂ ਅਸੀਂ ਖ਼ੁਦ ਮਹਾਰਾਜਾ ਦੇ ਦਰਬਾਰ ਵਿੱਚ ਘੁੰਮ ਰਹੇ।
ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ
ਵਾਹਿਗੁਰੂ ਜੀ ਮਿਹਰ ਕਰਨਗੇ ਖਾਲਸਾ ਰਾਜ ਫਿਰ ਜਰੂਰ ਆਵੇਗਾ।
ਭੈਣ ਪੁਰਵਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਿੰਘ ਸਾਬ ਜੀ ਨੂੰ ❤❤❤❤❤
vaah ji dil khush v bhut hoeya vedio dekh k te sad v bhut lord a ajj mere punjaab nu maharaja ranjit singh ji di
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ
ਤੁਹਾਡਾ ਬਹੁਤ - ਬਹੁਤ ਧੰਨਵਾਦ ਖਾਲਸਾ ਜੀ ਇਨ੍ਹਾਂ ਪੁਰਾਤਨ ਚੀਜ਼ਾਂ ਦੇ ਦਰਸ਼ਨ ਕਰਵਾਉਣ ਲਈ । ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫ਼ਤਿਹ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
Waheguru ji sari Team da bahut Bahut dhanwad ji kite guru kirpa hove sikh sangta nu guru ghara di sewa sambhal mile ardasa puria hon ji kite waheguru ji🙏🙏
waheguru ji 🙏
ਪੂਰਵਾ ਦੀ ਪੰਜਾਬੀ ਸੇਮ ਸਾਡੇ ਵਰਗੀ
ਬਹੁਤ ਬਹੁਤ ਧੰਨਵਾਦ ਗਿਆਨੀ ਜੀ 🙏
❤ ਵਾਹਿਗੁਰੂ ਜੀ 🙏 ਧੰਨਵਾਦ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
Wha waheguru ji 🙏
Maan nu Santi mil jande aa baba ji tuhadi aa videos vekh ke waheguru chardi kla ch rakhn 🙏🙏🙏🙏🙏
ਵੀਰ ਨਿਸ਼ਾਨ ਸਿੰਘ ਜੀ ਆਵਾਜ਼ ਦੂਜੇ ਵੀਰ ਜੀ ਦੀ ਘੱਟ ਹੈ ਥੋੜ੍ਹਾਂ ਧਿਆਨ ਦਿਉ ਹੋਰ ਵੀ ਕੁਝ ਵੀਡੀਉ ਇਹ ਪ੍ਰੋਬਲਮ ਹੈ ਜੀ ਤੁਹਾਡੀ ਆਵਾਜ਼ ਠੀਕ ਹੈ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
Dhan sikhi 🙏🏼 waheguru 🙏🏼
Veer ji lok jutt he bollie jande c maharaja shrab pende c
Maharaja sab amritdari singh honge je
Khalsa raj waheguru fair jaldi avve je
ਖਾਲਸਾ ਰਾਜ ਸਿਰੇ ਦਾ ਰਾਜ ਸੀ ਮਹਾਨ ਸ਼ੇਰ ਪੰਜਾਬ ਦਾ ਮਾਹਾਰਾਜਾ ਰਣਜੀਤ ਸਿੰਘ
Shera Ah Punjab Maharaja Ranjit Singh Ji
🙏🙏ਵਾਹਿਗੁਰੂ ਜੀ 🙏🙏
,ਪੰਜਾਬੀ ਕਿੰਨੇ ਖੁਸ਼ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ
Waheguru. Ji❤❤❤❤❤❤
Bahut vadhya jaankari. Faqir Azizudin da Pariwar Hamesha chardi kla ch rhe.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
You are doing a great service Nissan singh ji.
Waheguru ji ka khalsha waheguru ji ki fathe 🙏
ਬਹੁਤ ਬਹੁਤ ਧੰਨਵਾਦ ਜੀ
I am from Gujranwala,Punjab,Pakistan The Birth Place of Maharaja Ranjit Singh..
ਬਹੁਤ ਵਧੀਆ ਲੱਗਦਾ ਜੀ
bahut bahut dhanvaad aap ji da tey Almaz Ali ji da jina ne iney pyar naal Maharaja Ji de artifacts nu dikhaya...Special thanks to Fakir Khana family. Sikh kaum aap ji di humesha aabhari rahu gi. Nishan veerji, tusi kirpa karke Almaz sahab nu bolan deo puri details, eh bahut zaruri details hun. Thanks once again to you with all due respect. God bless you all.
Waheguru ji ka khalsa waheguru ji ki fateh g ❤❤❤❤🌹🌹🙏🙏
We have been so lucky that we also visited this place on Feb.11 this year during our visit to Pakistan.
Waheguru ji da khalsa waheguru ji di Fateh veer ji rohn aagya apna khajana vekh ke
ਬਹੁਤ ਵਧੀਆ video ji 🙏 🙏🙏🙏🙏🙏🙏
ਧੰਨਵਾਦ ਬਾਬਾ ਜੀ
Waheguru..G..Ka..Khalsa..Shre..Waheguru..G..Ke..Fateh..G
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
Sarkar ay Khalsa Raaj Sher Punjab Maharaja Ranjit singh ji was gret Administration and gret Warrior's in all world
Waheguru Ji Sare Sansaar te Mehar karn Ji 🌹Satnaam Sri Waheguru Ji 🌹
Wahaguru❤ g
Muslim museum manager is so passionate about ancient Punjabi heritage. Mind blowing stuff didn’t know existed from Maharaja Ranjit singh’s time. Beautiful blog
Satnam waheguru khalsa Raj jindabad
Bahut sukriya muslim Veera da 🙏🏼🙏🏼
ਖਾਲਸਾ ਰਾਜ ਵਰਗਾ ਰਾਜ ਨਾ ਕੀਤੇ ਹੋਇਆ ਤੇ ਨਾ ਹੀ ਕੋਈ ਦੇ ਸਕਦਾ...🙏🙏🚩
Waheguru g🙏🙏🙏🙏🙏
Bouth vadia lagi Bhai saab g de eh video.kafi kush Darshana nu mil gaya ... Ma ta Download krke rakh lai a apna bachia nu dekhon nu
Veerji a big salute to you… this video should be taken as a pride of Punjab, you are doing a great job showing us the treasure of our Sikh community which would never have been possible. Watching your vlogs of different gurdwaras sahib of India Pakistan and other countries. Live long 🙏🙏
🙏🙏
Hlo Sarika ji
Lehde walea da shukr kro onane yada sbal ke rakhia hoya waheguru ji ka khalsa waheguru ji ki fateh 🙏🙏
Nishani singh g u r great great great person in my mind I thank u so much
Manahar sahab waheguru bahi sahab ji 🎉
Waheguru ji
ਬਾਕਮਾਲ ਵਾਹ ਜੀ ਵਾਹ
Waheguru ji 🙏🏼🙏🏼❤️
Wahagaru ji
BABA G GURU NANAK SAHAIB OUR PEER
❤❤❤❤❤wahe guru g❤❤❤❤❤❤
Waheguru ji waheguru ji waheguru ji waheguru ji waheguru ji waheguru ji
poorba ji asi chrde punjab wale tuhade to bohot khush aa te tusi bohot vadiaa kmm krde o. te tusi pakistan vich guruduare jihna di haalat mutammat wali hai ohna lai v upraalaaa kro asi tuhade nal aa
Punjab will be independent again. God willing! Good thing these artifacts stayed with faqir family. Had SGPC had it, it would've been burnt or looted in 84 attack.
Thank you veerji Darshan karwaan lai🙏🙏
ਸਾਨੂੰ ਸਾਡਾ ਖਾਲਸਾ ਰਾਜ ਚਾਹੀਦਾ
Dhan Dhan Sri Guru Gobind Singh Ji Khalsa Maher Karn Sri Waheguru Ji
ਬਹੁਤ ਹੀ ਵਧੀਆ ਜਾਣਕਾਰੀ ਸੀ।
Waheguru ji waheguru ji waheguru ji waheguru ji waheguru ji 🌺🌺🙏🙏🙏🙏🙏
Excellent Briefing 🙏