400 ਸਾਲ ਪੁਰਾਣੀ ਔਰੰਗਜ਼ੇਬ ਦੀ ਸਰਾਂ| 400 Years old Aurangzeb's Rest House|Harbhej Sidhu|SukhjinderLopon|

แชร์
ฝัง
  • เผยแพร่เมื่อ 17 พ.ย. 2024

ความคิดเห็น • 252

  • @ballagganantiquecurrencyco4650
    @ballagganantiquecurrencyco4650 3 ปีที่แล้ว +15

    ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਤੁਸੀਂ ਪ੍ਰਾਣੀਆਂ ਯਾਦਗਾਰ ਇਤਿਹਾਸਕ ਜਗ੍ਹਾ ਦੀਆਂ ਵੀਡੀਓ ਦਰਸ਼ਕਾਂ ਦੇ ਰੂਬਰੂ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਇਤਿਹਾਸ ਸੰਭਾਲਣ ਲਈ ਤੁਹਾਡਾ ਬਹੁਤ - ਬਹੁਤ ਧੰਨਵਾਦ ਵੀਰ ਜੀ

    • @bhularnoor666
      @bhularnoor666 3 ปีที่แล้ว +1

      👌

    • @melvinvan3799
      @melvinvan3799 3 ปีที่แล้ว

      I dont mean to be offtopic but does anyone know of a method to log back into an Instagram account?
      I stupidly forgot the login password. I would love any tricks you can offer me

    • @kabirjayceon5256
      @kabirjayceon5256 3 ปีที่แล้ว

      @Melvin Van Instablaster ;)

    • @melvinvan3799
      @melvinvan3799 3 ปีที่แล้ว

      @Kabir Jayceon I really appreciate your reply. I found the site on google and Im in the hacking process now.
      Looks like it's gonna take a while so I will reply here later with my results.

    • @melvinvan3799
      @melvinvan3799 3 ปีที่แล้ว

      @Kabir Jayceon it did the trick and I finally got access to my account again. I'm so happy!
      Thank you so much you really help me out!

  • @Arshdeep-ye2yq
    @Arshdeep-ye2yq 3 ปีที่แล้ว +6

    ਮੇਰੀ ਦਿਲੀ ਤਮੰਨਾ ਵੀ ਮੈਂ ਜਿੰਨਾ ਸਮਾਂ ਏਸ ਦੁਨੀਆ ਤੇ ਰਹਾ ਮੈਂ ਆਪਣੇ ਪੰਜਾਬ ਤੇ ਭਾਰਤ ਦੀਆ ਸਾਰੀਆਂ ਇਤਿਹਾਸਿਕ ਥਾਵਾਂ ਜ਼ਰੂਰ ਦੇਖਾ, ਰੱਬ ਮੇਰੀ ਤਮੰਨਾ ਜ਼ਰੂਰ ਪੂਰੀ ਕਰੇ, ਬਹੁਤ ਵਧੀਆ ਲਗਦਾ ਤੁਹਾਡੀਆਂ ਵੀਡੀਓ ਦੇਖ ਕੇ💐💐,ਇੰਨੀ ਹਿਸਟਰੀ ਵਿਲੱਖਣ ਹੈ ਆਪਣੀ

  • @chamkaursingh.badrukhan8361
    @chamkaursingh.badrukhan8361 3 ปีที่แล้ว +5

    ਹਰ ਭੇਜ ਸਿੱਧੂ ਤੁਹਾਡਾ ਬਹੁਤ ਧੰਨਵਾਦ ਤੁਸੀਂ ਪੁਰਾਣੇ ਕਿਲੇ ਤੇ ਇਤਿਹਾਸਕ ਚੀਜ਼ਾਂ ਦਿਖਾਉਣ ਲਈ ਅਸੀਂ ਤੁਹਾਡੀ ਹਰ video ਦੇਖਦੇ ਆ

  • @sarvjitdeol9622
    @sarvjitdeol9622 4 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ਨੌਜਵਾਨ ਰਬ ਤੈਨੂੰ ਖੁਸ਼ ਰੱਖੇ

  • @jaspindersingh8136
    @jaspindersingh8136 4 ปีที่แล้ว +2

    ਹਰਭੇਜ ਵੀਰੇ ਬਹੁਤ ਵਧੀਆ ਮਜ਼ਾ ਆਓਦਾ ਮੈਂਨੂੰ ਇਹ ਸਭ ਦੇਖ ਕੇ

  • @ramangoel6385
    @ramangoel6385 4 ปีที่แล้ว +4

    ਹਰਭੇਜ ਜੀ ਤੁਹਾਡੇ ਸੁਭਾਅ ਦਾ ਨਿਘ ਤੁਹਾਡੀ ਅਵਾਜ ਵਿਚ ਗੱਲ ਕਰਕੇ ਪਤਾ ਲੱਗ ਜਾਂਦਾ ਹੈ । ਮੈਂ ਪਿਛਲੇ ਚਾਲੀ ਸਾਲ ਤੋਂ ਇਸ ਰੋਡ ਤੋ ਦੀ ਲੰਘ ਰਿਹਾ ਹਾਂ ਦੇਖਨ ਦਾ ਮਨ ਵੀ ਸੀ ਪਰ ਕਦੇ ਜਾ ਨਾ ਪਾਏ। ਹੁਣ ਜ਼ਰੂਰ ਹੀ ਜਾਵਾਂਗੇ ।

  • @gandeepsingh3817
    @gandeepsingh3817 2 ปีที่แล้ว

    ਧੰਨਵਾਦ ਬਾਈ ਜੀ ਪੁਰਾਤਨ ਚੀਜ਼ਾਂ ਨਾਲ ਜੋੜ ਕੇ ਰੱਖਿਆ

  • @harbansvirk1753
    @harbansvirk1753 2 ปีที่แล้ว

    ਬਹੁਤ ਵੱਧੀਆ ਜਾਣਕਾਰੀ ਦਿੰਦੇ ਨੇ ਹਰਭੇਜ ਸਿਧੂ

  • @sonusandhu8563
    @sonusandhu8563 4 ปีที่แล้ว +2

    ਵਾ ਬਾਈ ਬਹੁਤ ਹੀ ਦਿੱਲਚਸਪ ਜਾਣਕਾਰੀ ਆ ਇੱਤਹਾਸ ਮੇਰੀ ਵੀ ਜਿੱਦ ਜਾਨ ਆ ਇਹੋ ਜਿਹੇ ਹੋਰ ਸਥਾਨ ਵੀ ਦਿਖਾਉ ਧੰਨਵਾਦ ਜੀ।

  • @ProfKPushpinderSingh
    @ProfKPushpinderSingh 2 ปีที่แล้ว +1

    ਇਹਦੇ ਨਾਲ਼ ਦੀ ਹੀ ਇੱਕ ਦੋਰਾਹੇ ਚ ਵੀ ਹੈ, ਇਸਤੋਂ ਵਧੀਆ ਹਾਲਤ ਚ ਐ

  • @sumersinghsaran5598
    @sumersinghsaran5598 2 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ

  • @chanichauhan5155
    @chanichauhan5155 2 ปีที่แล้ว +2

    ਪੰਜਾਬ ਸਰਕਾਰ ਨੂੰ ਜਾਂ ਪੁਰਾਤੱਤਵ ਵਿਭਾਗ ਨੂੰ ਇਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ

  • @vinodmakkar5601
    @vinodmakkar5601 4 ปีที่แล้ว +10

    Amazing historical places in PUNJAB must be maintained and should be shared with every INDIAN and world wide as a decent heritage Thanks dear God bless you keep it up

  • @sandhusaab8734
    @sandhusaab8734 4 ปีที่แล้ว +1

    ਵਿਰਾਸਤੀ ਹੈਰੀਟੇਜ ।
    ਬਹੁਤ ਵਧੀਆ ਵੀਰ ਜੀ ਧੰਨਵਾਦ ।

  • @tabibahmed1554
    @tabibahmed1554 3 ปีที่แล้ว +7

    From Pakistan... veery tuhada masjid laai izat vekh k buhat khushi hoi tusi joti laa k andar gay buhat buhat acha lagya yara.....💗💗💗

  • @harjaapkaur2615
    @harjaapkaur2615 4 ปีที่แล้ว +1

    Sabh to vadhiya gal menu tuhada dharam da satkar lga thank you iniya sohniya jagaha Sanu dekhon lyi

  • @dschambelchambel2605
    @dschambelchambel2605 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ

  • @lucharandhawa5627
    @lucharandhawa5627 3 ปีที่แล้ว +3

    ਔਰੰਗਜ਼ੇਬ ਨਾਲ ਜੁੜੀ ਕਿਸੇ ਚੀਜ ਲਯੀ ਚੜਦੀ ਕਲਾ ਸ਼ਬਦ ਨਾੰ ਵਰਤੋ ਜੀ

  • @chandanpreetsidhu
    @chandanpreetsidhu 3 ปีที่แล้ว +1

    Bahut vdiyaa Harbhej Bai
    Eh Bahut khubsurat Jgah aa g
    Jrur Dekho
    Request to punjab Govt to renovate it n use as a guest house

  • @amanpreetsidhu3821
    @amanpreetsidhu3821 4 ปีที่แล้ว +17

    Your work is appreciable. Doing a great job

    • @RajkumarKumar-hu7sh
      @RajkumarKumar-hu7sh 4 ปีที่แล้ว

      agale Ho musalmanon sadasya itihaas kuchh a Gaya musalman Lal se Lena Lago hindustani Punjabi bano babbar Sher mein musalmanon diya karo asali Muslim udala bagon mein Koi vada Kam nahin kar de aurangzeb tamasha de darshan guru ne maaraya Akbar hona Deepa chaudhari chakiya apne aap Chala Diya guru nanak

  • @ramandoda874
    @ramandoda874 4 ปีที่แล้ว +1

    ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਪੁਰੀ ਸਪੋਰਟ ਆ ਤੁਹਾਨੂੰ

  • @preetains1171
    @preetains1171 4 ปีที่แล้ว +6

    Very Good Job punjab punjabi zindabad

  • @vinodmakkar5601
    @vinodmakkar5601 4 ปีที่แล้ว +5

    Your way of guiding and language is very appreciable

  • @vinodmakkar5601
    @vinodmakkar5601 4 ปีที่แล้ว +2

    Mr HARBHEZ SIDHU ji keep showing every historical places in our Punjab thanks dear live long

  • @birpaljandi5705
    @birpaljandi5705 4 ปีที่แล้ว +9

    ਅਜੇ ਵੀਰ ਇਹ ਬਾਦਲਾਂ ਦੇ ਹੱਥ ਨੀ ਚੜਿਆ
    ਨਹੀ ਤਾਂ ਜਿਵੇਂ ਨਾਨਕਸਰ ਜਗਰਾਓ ਸ਼ੂਗਰ ਮਿਲ ਜੋ ਬਹੁਤ ਟਾਇਮ ਤੋ ਬੰਦ ਸੀ ਉਥੇ ਇਹਨਾ ਨੇ ਕਲੋਨੀਆ ਕੱਟ ਤੀਆ ਸੀ ਇਥੇ ਵੀ ਇਦਾ ਹੀ ਕਰਨਾ ਸੀ
    ਸਰਕਾਰ ਹੀ ਨੀ ਆਈ ਦੁਬਾਰਾ

    • @rupindersinghgill7402
      @rupindersinghgill7402 4 ปีที่แล้ว

      Sahi Gal aa mera pind Galib aa .Nabaksar to Sadhu singh nal ral ke dabb lyi.Dukh hunda

  • @harpreetsinghmann777
    @harpreetsinghmann777 4 ปีที่แล้ว +1

    Y g mai v eh sara dekhi ay but ede piche di History sode to pta lagi bhut bhut thanks

  • @jaspindersingh8136
    @jaspindersingh8136 4 ปีที่แล้ว +1

    ਬਹੁਤ ਵਧੀਆ ਜੀ ।
    ਕੋਈ ਫ਼ਾਰਸੀ ਭਾਸ਼ਾ ਜਾਣਦਾ ਹੈ ਤਾਂ ਦੱਸਿਓ ਜੀ
    ਮੈਂ ਸਿੱਖਣੀ ਵਾ ?

  • @MandeepSinghKambojNaushehraPan
    @MandeepSinghKambojNaushehraPan 3 ปีที่แล้ว +2

    Very beautiful emarat structure thank you Sidhu Sahab

  • @narinderwaraich5243
    @narinderwaraich5243 4 ปีที่แล้ว +8

    Bai Mughalan di imarat kla sari dunia nalo khubsurat sohni te lajawab c jo k ajj v best aw.

  • @serjitkaur8913
    @serjitkaur8913 2 ปีที่แล้ว

    Wow it I khubsurat imaratan in India.. Thank you for your video.. Very interesting

  • @akaur4533
    @akaur4533 3 ปีที่แล้ว

    ਸੰਭਾਲਣ ਦੀ ਲੋੜ ਹੈ ਵੀਰੋ
    ਸੰਭਾਲਣ ਦਾ ਕੰਮ ਹਰਭੇਜ ਸਿੰਘ ਵੀਰ ਨੂੰ ਦਿਓ
    NRI ਪੈਸੇ ਭੇਜਣਗੇ

  • @manpbasi357
    @manpbasi357 4 ปีที่แล้ว +3

    Excellent effort to bring out heritage buildings in public eye..keep up the great work..please add which pod, shehr, district these places are..🙏🙏

  • @ProfKPushpinderSingh
    @ProfKPushpinderSingh 2 ปีที่แล้ว

    ਖੰਨੇ ਤੋਂ ਪਹਿਲਾਂ ਕੋਟਾਂ ਪਿੰਡ ਚ ਐ ਇਹ ਸਰਾਂ, ਸ਼ੇਰ ਸ਼ਾਹ ਸੂਰੀ ਨੇ ਬਣਵਾਈ ਸੀ।

  • @ashokmehta9200
    @ashokmehta9200 2 ปีที่แล้ว +1

    Punjab Govt. Should preserve our old heritage buildings for tourists all over India and abroad

  • @nirmal.singhaulakh1763
    @nirmal.singhaulakh1763 3 ปีที่แล้ว

    ਵਾਹਿਗੁਰੂ ਜੀ

  • @channichouhan9036
    @channichouhan9036 4 ปีที่แล้ว +1

    ਮੰਜੀ ਸਾਹਿਬ ਲੁਧਿਆਣਾ ਵੀਰੇ ਕੀ ਕੋਈ ਹੋਰ

  • @ashokkumargupta9714
    @ashokkumargupta9714 2 ปีที่แล้ว

    Very nice update dear

  • @RajeshKumar-nw7xu
    @RajeshKumar-nw7xu 3 ปีที่แล้ว

    2007 vich dekihya c sachmuch bahut khoobsurat hai

  • @dsingh964
    @dsingh964 3 ปีที่แล้ว +1

    Good job Bai g bhaut vadia

  • @sumervlogs111
    @sumervlogs111 3 ปีที่แล้ว

    Thanks bro tuhada tuc sade layi bhut mehnat karde ho good job waheguru ji sadha tuhanu khush rakhan ji

  • @jaganuggokedhailwaljaganug9173
    @jaganuggokedhailwaljaganug9173 4 ปีที่แล้ว

    ਬਹੁਤ ਖੂਬ ਵੀਰੇ

  • @vinodmakkar5601
    @vinodmakkar5601 4 ปีที่แล้ว +4

    Beautiful construction in that time kamaal karde si architect our salute

  • @gurtinderbrar6957
    @gurtinderbrar6957 4 ปีที่แล้ว +2

    Bai bhut wdia sirra cheez

  • @September13
    @September13 4 ปีที่แล้ว +4

    ehda FORT v dikha do 22 ji . Asal ch es sraa de vich PAYAL FORT di fauj rehndi c jehda k Payal ch mojuud aa ji . OH KILLA V BOHAT KHOOBSURAT TE UCHAAA BANEYA HOYEA so 22 ji thonu benti aa oh v jaroor shoot karo veer ji . baki thodiyaa sariyaa videos dekhan yog hundiyaa ne . very well done veer ji 👍🏻👌🏻👌🏻👌🏻

  • @SatnamSingh-ue9tf
    @SatnamSingh-ue9tf 3 ปีที่แล้ว

    bahut. vadiya veer ji

  • @SK-io4gd
    @SK-io4gd 3 ปีที่แล้ว +5

    Some people say, it was constructed by Sher Shah Suri during the construction of Sher Shah Suri Marg presently known as GT Road

  • @sudeep221422
    @sudeep221422 4 ปีที่แล้ว +6

    ਪੁਰਾਣੇ ਸਮੇਂ ਵਿਚ ਸਰੀਆ ਨਹੀਂ ਵਰਤਿਆ ਜਾਂਦਾ ਸੀ ਪਰ ਡਾਟ ਵਾਲੀ ਛੱਤ ਲਾਈ ਜਾਂਦੀ ਸੀ ਜਿਸ ਦੀ ਉਮਰ ਬਹੁਤ ਲੰਬੀ ਹੁੰਦੀ ਸੀ।

  • @diwakarkaushal9093
    @diwakarkaushal9093 4 ปีที่แล้ว +29

    Bai vaise sarkar kehndi rehndi a sadha khajana khali a jida tuc dikha rhe ho ehh sab historical place's ehna nu vadia krke sarkar turisiom nu vadha skdi a te ik paise da jariya bna skdi a te aun wali pidhi lyi bcha ke rkh skdi a...

    • @dilbagsinghsidhu9797
      @dilbagsinghsidhu9797 4 ปีที่แล้ว

      👍🏼👍🏼

    • @bahadarsingh7738
      @bahadarsingh7738 3 ปีที่แล้ว +2

      dear brother pl tell the address and route of every historical place so that in future the childre n staying out of punjab can see all these hitorical things . Thank u to tell us about the history of punjab

    • @bhupinderbangar5882
      @bhupinderbangar5882 3 ปีที่แล้ว

      Sahi gal a bhaji

    • @arshdeepsingh5522
      @arshdeepsingh5522 3 ปีที่แล้ว

      Mara home fzr aor my case chd h corr oandg a or building ajawb a ao ajaoo gurbaj ji

  • @punjab91
    @punjab91 4 ปีที่แล้ว +2

    Paji Nurmahal di sra di video bana deyo

  • @mohindergill7478
    @mohindergill7478 3 ปีที่แล้ว

    Very nice videos sahi gal hai bahut hard work Kar rahe ho thanks again

  • @chanichauhan5155
    @chanichauhan5155 2 ปีที่แล้ว +1

    ਕੈਰੀ ਆਨ ਜੱਟਾ ਦੇ ਗਾਣੇ ਰਾਖੀ ਕਰਦੇ ਕਣਕਾਂ ਦੀ ਦਾ ਪਹਿਲਾ ਸੀਨ ਇਸ ਸਰਾਂ ਦਾ ਹੈ

  • @taniatoor6935
    @taniatoor6935 2 ปีที่แล้ว

    Excellent video, please keep it up.

  • @shamshersingh662
    @shamshersingh662 4 ปีที่แล้ว +1

    Veer ji Bahut vdhia.. Pls feroz shah tuglaq barey v jaankari dsyo...... Ji.... Ferozshah nehra to Janu krvao

  • @shersingh-nj8ef
    @shersingh-nj8ef 2 ปีที่แล้ว

    Veer g rooh kush ho gye dekh ke

  • @salmankhankhan2973
    @salmankhankhan2973 2 ปีที่แล้ว

    Bahut badiya bhai kripya ji

  • @nachhatarsidhu7259
    @nachhatarsidhu7259 3 ปีที่แล้ว +2

    It was constructed by Sher Shah Suri . I already go through in this building long time ago . Near about after 1965 i saw doing farming in side this Srai . That time Gurdawara Manji Sahib was not constructed yet . I don't know when or where those farmers gone . This place is between Khanna and Doraha near Chawa Payal Distt. Ludhiana . On GT Road .

  • @jasdeepmohan3976
    @jasdeepmohan3976 4 ปีที่แล้ว +6

    ਆਪਣੇ ਤਿੰਨੋ ਭਰਾਵਾਂ ਦਾਰਾ, ਸ਼ੁਜਾ ਤੇ ਮੁਰਾਦ ਨੂੰ ਔਰੰਗਜ਼ੇਬ ਨੇ ਮਰਵਾ ਦਿੱਤਾ ਸੀ।
    ਦਾਰਾ, ਸ਼ੁਜਾ,ਮੁਰਾਦ ਸੁਲਤਾਨਪੁਰ ਲੋਧੀ ਵਿਖੇ ਮਦਰਸੇ ਚ ਪੜ੍ਹਦੇ ਰਹੇ ਸਨ।

    • @sonuchauhan879
      @sonuchauhan879 4 ปีที่แล้ว

      Acha ji, veer ji bahut bahut Shukriya jankari den lyi

    • @manvirkumar2388
      @manvirkumar2388 4 ปีที่แล้ว

      Sultanpur lodhi kapurthala wala ji

    • @jasdeepmohan3976
      @jasdeepmohan3976 4 ปีที่แล้ว

      @@manvirkumar2388 ਹਾਂਜੀ brother, ਸੁਲਤਾਨਪੁਰ ਲੋਧੀ,ਕਪੂਰਥਲਾ
      ਓਦਾਂ ਬਹੁਤੇ ਲੋਕ ਸੁਲਤਾਨਪੁਰ ਲੋਧੀ ਦਾ ਨਾਮ ਨਹੀਂ ਲੈਂਦੇ ਸਵੇਰੇ ਸਵੇਰੇ
      ਇਸਨੂੰ ਸ਼ੀਟਾਂ ਵਾਲਾ ਸ਼ਹਿਰ ਕਹਿੰਦੇ।sheent ਦਾ ਕਪੜਾ ਬਣਦਾ ਹੁੰਦਾ ਸੀ ਕਿਸੇ ਟਾਈਮ ਇੱਥੇ।
      ਬੇਬੇ ਨਾਨਕੀ ਨੇ ਸਰਾਪ ਦਿੱਤਾ ਇਸ ਸ਼ਹਿਰ ਨੂੰ ਕਿ ਇਹ ਪ੍ਰਫੁੱਲਤ ਨਹੀਂ ਹੋਵੇਗਾ।ਇਕ ਪਾਸਿਉਂ ਬਣਦਾ ਰਹੂ ਦੂਜੇ ਪਾਸਿਉਂ ਢਹਿੰਦਾ ਰਹੂ।
      ਲੋਕਾਂ ਨੇ ਬਾਬੇ ਨਾਨਕ ਤੇ ਦੋਸ਼ ਲਗਾ ਦਿੱਤਾ ਸੀ ਕਿ ਬਾਬਾ ਘੱਟ ਤੋਲਦਾ।
      ਦਿੱਲੀ ਤੋਂ ਲਾਹੌਰ ਜਾਣ ਵਾਲੀ ਸੜਕ ਦਾ ਸੁਲਤਾਨਪੁਰ ਅਹਿਮ ਕਸਬਾ ਸੀ। ਫਿਲੌਰ,ਨੂਰਮਹਿਲ,ਸੁਲਤਾਨ ਪੁਰ, ਲਾਹੌਰ ਤੱਕ ਅੱਜ ਵੀ ਕਈ ਥਾਵਾਂ ਤੇ ਕੋਸੀ ਮੀਨਾਰ ਖੜੇ ਦੇਖੇ ਜਾ ਸਕਦੇ ਹਨ।

    • @sandhusaab8734
      @sandhusaab8734 4 ปีที่แล้ว +1

      ਔਰੰਗਜੇਬ ਵੀ ਸੁਲਤਾਨ ਪੁਰ ਲੋਧੀ ਤੋ ਈ ਪੜ ਕੇ ਗਿਆ ਸੀ ।
      ਵੇਖੋ ਸਤਬੀਰ ਸਿੱਘ ਸੱਚੀ ਖੋਜ ਬਲਿਓ ਚਰਾਗ ...

    • @jasdeepmohan3976
      @jasdeepmohan3976 4 ปีที่แล้ว +1

      @@sandhusaab8734 wah ji. Very nice

  • @inderpreetsingh8869
    @inderpreetsingh8869 4 ปีที่แล้ว +2

    Y keep up this good work, raab tanu hamesha charddi kalla ch rakha 🙏🏽

  • @sachchidanandpandey4458
    @sachchidanandpandey4458 2 ปีที่แล้ว

    Very nice information

  • @JASWINDERSINGH-ow1cm
    @JASWINDERSINGH-ow1cm 4 ปีที่แล้ว +2

    Veer Harbhej Singh video bhut vadiya he,,,but location di jankari poori nahi, please dhiyan rakha karo.

    • @liaqatali396
      @liaqatali396 4 ปีที่แล้ว

      Veer durahe kol manji sahib guruduware de back side te aa

  • @JasveerSingh-xl8nn
    @JasveerSingh-xl8nn 4 ปีที่แล้ว

    Bhuot changa beer ji good job 👌👌👌👌🙏

  • @ਸ਼ੋਂਕੀਸ਼ਮੀਰਵਾਲਾ
    @ਸ਼ੋਂਕੀਸ਼ਮੀਰਵਾਲਾ 4 ปีที่แล้ว

    Good Bai harpaj Bai lopo Bai sera

  • @jaswinderjass1856
    @jaswinderjass1856 3 ปีที่แล้ว

    Very good bai g

  • @khatanagkhatanag1864
    @khatanagkhatanag1864 3 ปีที่แล้ว

    Wah veer ge wah

  • @JASWINDERSINGH-kl2sv
    @JASWINDERSINGH-kl2sv 3 ปีที่แล้ว

    very nice ji

  • @harmailsingh6472
    @harmailsingh6472 3 ปีที่แล้ว

    ਵੀਰ ਜੀ ਪੂਰਾ ਪਤਾ ਜਰੂਰ ਦਸਿਆ ਕਰੋ ਧੰਨਵਾਦ

  • @harbhajanlal2200
    @harbhajanlal2200 4 ปีที่แล้ว

    Nice v. Very nice brother vicky from England

  • @Genius_shorts_parwaaj
    @Genius_shorts_parwaaj 2 ปีที่แล้ว

    ਬਾਈ ਜੀ ਇਹ ਕਿੱਥੇ ਬਣਿਆ ਹੋਇਆ ਹੈ

  • @billalohat2744
    @billalohat2744 2 ปีที่แล้ว

    Sira,y,,g

  • @gurdeepaujla3518
    @gurdeepaujla3518 4 ปีที่แล้ว +2

    Good job, make more videos.

  • @karamjitkaur8267
    @karamjitkaur8267 3 ปีที่แล้ว

    Very good effort God bless you

  • @GurpreetSingh-bh3xi
    @GurpreetSingh-bh3xi 4 ปีที่แล้ว

    Harbhej vr g purane theh jiada kithe hnn tille

  • @dipikamalhotra9814
    @dipikamalhotra9814 4 ปีที่แล้ว

    Thanks sirji 🙏 apjida eh sab anmol khazana sade tak ponchanda bht hardwork krde ho ap te team God job sirji 👍 😊

  • @sukhwindersinghmultani9123
    @sukhwindersinghmultani9123 2 ปีที่แล้ว

    Great job 👏🏿

  • @kulbirsingh1753
    @kulbirsingh1753 3 ปีที่แล้ว

    Thank u for knowledge

  • @drraman9616
    @drraman9616 3 ปีที่แล้ว

    I have visited the old big structure twice. Baut changa lagea!

  • @jasdeepkaur7058
    @jasdeepkaur7058 4 ปีที่แล้ว +4

    OMG I've visited this many time but didn't knew this much

  • @ravdeep211
    @ravdeep211 4 ปีที่แล้ว

    Very good effort baiji

  • @tejveerkhattra1099
    @tejveerkhattra1099 4 ปีที่แล้ว +1

    Nice veer ji👌👌👍👍

  • @shabbirhussain3392
    @shabbirhussain3392 2 ปีที่แล้ว

    U r the best to me. Shabbir, EWP, Pak

  • @deephussain6064
    @deephussain6064 2 ปีที่แล้ว +1

    Love you bro

  • @raghvirsingh2367
    @raghvirsingh2367 3 ปีที่แล้ว

    Very nice bro

  • @Beant99sandhu
    @Beant99sandhu 4 ปีที่แล้ว +1

    y location ki aa is jga di

  • @nasarali380
    @nasarali380 3 ปีที่แล้ว

    Very good brother

  • @rebelsardar2395
    @rebelsardar2395 2 ปีที่แล้ว +1

    Lub u bro

  • @ushapaul6629
    @ushapaul6629 4 ปีที่แล้ว +1

    bahut vadia uprala

  • @jaspalsingh7955
    @jaspalsingh7955 4 ปีที่แล้ว

    Tusi boht ho wadiya video banonde ho tuhadi video dekh k or tuhade smjane de treeke naal video dekhne da majja aajanda a m tuhadi video free tm ch te kalla bath k dekhda haan ji

  • @jaspalchandi5300
    @jaspalchandi5300 3 ปีที่แล้ว

    It is so beautiful. We are not preserving such thing. If we maintain it is very good spot for tourism and for movies shooting.

  • @jasveermaan9033
    @jasveermaan9033 4 ปีที่แล้ว +2

    Nice

  • @kuljitsinghl2887
    @kuljitsinghl2887 4 ปีที่แล้ว

    You r doing great job please keep it

  • @amartoore161
    @amartoore161 3 ปีที่แล้ว

    Kamaal haritage sites you are explored

  • @balwinderrattu8604
    @balwinderrattu8604 4 ปีที่แล้ว

    Bhaji tusi ek mic v add karo

  • @sarabjitkaur1943
    @sarabjitkaur1943 3 ปีที่แล้ว

    Very good put

  • @nissanoneton
    @nissanoneton 3 ปีที่แล้ว

    Jagah da naa ta dass dyi da hunda.. ghaint

  • @ramnaamsatayahai6018
    @ramnaamsatayahai6018 4 ปีที่แล้ว

    Beer ji ess dhi usari honi chahiyeh ess jagah teh bahut badia tourists pls ess sarah nu duwara

  • @Baljit_Roomi
    @Baljit_Roomi 4 ปีที่แล้ว

    Keep it up vire.Really appreciate that you are working extraordinary

  • @SandeepSingh-dx2qk
    @SandeepSingh-dx2qk 2 ปีที่แล้ว

    Very good thinking bro

  • @devinderchohan2906
    @devinderchohan2906 4 ปีที่แล้ว

    Where is this site in Punjab

  • @robin01m
    @robin01m 4 ปีที่แล้ว +1

    Baji awesome 👏

  • @BaldevSingh-uq6ig
    @BaldevSingh-uq6ig 3 ปีที่แล้ว +1

    Good job