ਭੈਣ-ਭਰਾ ਦਾ ਚਾਹ ਦਾ ਖੋਖਾ ਰਾਤ ਨੂੰ ਪੜ੍ਹਾਈ ਦਿਨੇ ਕਿਰਤ ਕਮਾਈ, ਕੰਮ ਦੇਖ ਕੇ ਰਿਸ਼ਤੇਦਾਰ ਮਜ਼ਾਕ ਕਰਦੇ

แชร์
ฝัง
  • เผยแพร่เมื่อ 2 ต.ค. 2024
  • ਭੈਣ-ਭਰਾ ਦਾ ਚਾਹ ਦਾ ਖੋਖਾ ਰਾਤ ਨੂੰ ਪੜ੍ਹਾਈ ਦਿਨੇ ਕਿਰਤ ਕਮਾਈ, ਕੰਮ ਦੇਖ ਕੇ ਰਿਸ਼ਤੇਦਾਰ ਮਜ਼ਾਕ ਕਰਦੇ
    (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ TH-cam Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
    Subscribe Our TH-cam Channel for Daily Updates and New Videos.
    Andriod Download With Google Playstore - play.google.co...
    Like Our Facebook Page --- / surkhabtv
    Facebook Group - / 1169085850102125
    Follow On instagram - / surkhabtv
    Website - surkhabtv.com
    ** Subscribe and Press Bell Icon also to get Notification on Your Phone **
    #surkhabtv #punjabnewstoday #surkhabtvlive #sikhnews #dailypunjabinews

ความคิดเห็น • 302

  • @GurmeetSingh-yu2kp
    @GurmeetSingh-yu2kp 3 หลายเดือนก่อน +79

    ਪੁੱਤਰ ਜੀ ਕਿਰਤ ਕਮਾਈ ਕਰਨ ਵਿੱਚ ਕੋਈ ਸ਼ਰਮ ਨਹੀਂ ਕੋਈ ਜੋ ਮਰਜ਼ੀ ਕਹੇ
    ਗੁਰੂ ਰਾਮਦਾਸ ਜੀ ਤੁਹਾਨੂੰ ਤਰੱਕੀਆਂ ਬਖਸ਼ਣ

  • @AmandeepSinghAmandeepSin-jo9ss
    @AmandeepSinghAmandeepSin-jo9ss 2 หลายเดือนก่อน +6

    ਪਤਰਕਾਰ ਭਰਾਂ ਕੁੜੀ ਦਾ ਪੱਖ ਤਾ ਸੁਣ ਲਿਆ, ਗੁਰਸਿੱਖ ਪਿਤਾ ਨਾਂ ਵੀ ਗਲ਼ ਕਰ ਲਾ , ਜਿਸ ਨੂੰ ਕੁੜੀ ਨੇ ਨਸ਼ੇੜੀ ਬਣਾ ਦਿੱਤਾ, ਬਹੁਤ ਤੇਜ਼ ਆ ਕੁੜੀ, ਪਿਉਂ ਜਿਉਂਦਾ ਗੁਰੂ ਘਰ ਪਾਠੀਆਂ ਆਪਣੀ ਬਜ਼ੁਰਗ ਨੂੰ ਸਾਂਭਦਾ ਪਿਉਂ,ਜੋ ਇਹਨਾਂ ਦਾ ਹੱਕ ਸੀ ਆਪਣੀ ਦਾਦੀ ਨੂੰ ਸੰਭਾਲਣਾ,3 ਕਿਲ਼ੇ ਨੇ ਇਹਨਾਂ ਕੋਲ

  • @sukhasinghplumber8093
    @sukhasinghplumber8093 3 หลายเดือนก่อน +20

    ਗੁਰੂ ਰਾਮਦਾਸ ਜੀ ਮੇਹਰ ਕਰਨ🙏🙏

  • @Balbirsinghusa
    @Balbirsinghusa 3 หลายเดือนก่อน +33

    ਸ਼ਾਬਸ਼ ਬੱਚੇ।ਨਾਮ ਜਪਿਆ ਕਰੋ ਜਰੂਰ।ਕੰਮ ਦਾ ਕੋਈ ਮਿਹਣਾ ਨਹੀਂ।ਅਸੀਂ ਬਾਹਰ ਆਕੇ ਪੋਚੇ ਲਾਏ।ਬੇਟਾ ਜੀ ਕਿਸੇ ਤੇ ਰੋਸ ਨਹੀਂ ਕਰਨਾ।ਕਿਸੇ ਦਿਨ ਸੇਰ ਬੱਚੀ ਦਾ ਢਾਬਾ ਵੱਡਾ ਰੈਸਟੋਰਿੰਟ ਬਣੂ।

  • @GurleenKaur-bg6jo
    @GurleenKaur-bg6jo 3 หลายเดือนก่อน +20

    ਕੋਈ ਗਲ ਬੇਟਾ ਲੋਕਾ ਗੁਰੂ ਸਾਹਿਬ ਨੂੰ ਨਹੀ ਬਖਸ਼ਦੇ ਪੁਤਰ ਮਿਹਨਤ ਕਰਨ ਨਾਲ ਕੋਈ ਸ਼ਰਮ ਨਹੀ ਕਹਿਣ ਵਾਲਿਆ ਨੇ ਕਿਹੜਾ ਰੋਟੀ ਦੇ ਕੇ ਜਾਣੀ ਵਾਹਿਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖੇਗਾ

  • @ranawadala6031
    @ranawadala6031 3 หลายเดือนก่อน +24

    ਵਾਹਿਗੁਰੂ ਜੀ ਮੇਹਰ ਕਰੇਗਾ ਸਦਾ ਸਲਾਮਤ ਰਹੋ

  • @Velly-bande7jl2x
    @Velly-bande7jl2x 2 หลายเดือนก่อน +3

    ਪੱਤਰਕਾਰ ਸਾਬ ਜੀ ਇਸ ਧੀ ਦੇ ਪਿਓ ਨੂੰ ਇਕ ਵਾਰ ਮਿਲ ਕੇ ਆਓ ਬਹੁਤ ਬੰਦਾ ਨੇਕ ਏ ਇਸਦਾ ਪਿਓ 🙏🏻ਰੱਬ ਦਾ ਰੂਪ ਕਿਹ ਲੋ 🙏🏻 ਭੈਣੇ ਕੰਮ ਕਰੋ ਬਹੁਤ ਵਦੀਆਂ ਗੱਲ ਏ ਪਰ ਹੱਥ ਜੋੜੇ ਝੁਠ ਨਾ ਬੋਲੋ 🙏🏻ਤੁਸੀਂ ਤਰੱਕੀਆਂ ਕਰੋ ਵਾਹਿਗੁਰੂ ਪਲਾਂ ਕਰੇ 🙏🏻

  • @harwindersingh61
    @harwindersingh61 3 หลายเดือนก่อน +21

    ਵਾਹਿਗੁਰੂ ਜੀ ਮੇਹਰ ਕਰਨ

  • @NirmalSingh-bz3si
    @NirmalSingh-bz3si 3 หลายเดือนก่อน +7

    ਜੱਟ ਜਿਮੀਦਾਰ ਹੋਕੇ ਕੀ ਕੰਮ ਨਹੀ ਕਰਿਆ ਜਾ ਸਕਦਾ ਬੇਟਾ ???ਲਿਖਣਾਂ ਨਹੀ ਚਾਹੁੰਦਾ ਸੀ ਬੱਚਿਆਂ ਦਾ ਰੋਡ ਤੇ ਆਕੇ ਵੀ ਦਿਮਾਗ ਚੋਂ( ਜੱਟਬਾਦ ) ਨਹੀ ਗਿਆ??ਕੀ ਜਿਹੜੇ ਗਰੀਬਾਂ ਦੇ ਬੱਚੇ ਹੁੰਦੇ ਨੇ ਕੱਲਾ ਉਨਾ ਨੂੰ ਹੀ ਕੰਮ ਕਰਨਾ ਲਿਖਿਆ ਹੁੰਦਾ ??ਚੋਰੀ ਦਾ ਮੇਹਣਾ ??ਯਾਰੀ ਦਾ ਮੇਹਣਾ ??ਠੱਗੀ ਦਾ ਮੇਹਣਾ ??ਕੰਮ ਦਾ ਕੋਈ ਨਹੀ ਹੁੰਦਾ ??
    ਮਾਫੀ ਚਾਹੁੰਨਾ??

    • @NavdeepBhupal
      @NavdeepBhupal 3 หลายเดือนก่อน

      Right veer

    • @sonupadda1438
      @sonupadda1438 2 หลายเดือนก่อน

      Fraud ghasti aa, na bund mrao eh chalbaz jaaniya ne taxiya ne,jeonda pyo esda tempu chalaunfa amritdhari pyo aa osdi bane nu laaz la rhi aa eh dove ghoriya

  • @kulwantdeol1313
    @kulwantdeol1313 2 หลายเดือนก่อน +6

    Punjabio emotional naaa ho jayea kro pehla sach pta krlea kro veeroooo
    Ede father saab di vekhi video oh bilkul sahi aa gursikh Bnda aa
    Eh maaa piche lggi aa

  • @JaswantSingh-mn7qm
    @JaswantSingh-mn7qm 3 หลายเดือนก่อน +5

    Good God bless you

  • @kultarsingh3011
    @kultarsingh3011 3 หลายเดือนก่อน +14

    Very good.keep it up

  • @darshansandhu9066
    @darshansandhu9066 3 หลายเดือนก่อน +62

    ਕਿਰਤ ਕਰੋ ਨਾਮ ਜਪੋ ਰੱਬ ਤੁਹਾਨੂੰ ਤਰਿਕੀਆ ਬਖਸ਼ੇ

    • @mandeepkaur1748
      @mandeepkaur1748 3 หลายเดือนก่อน +1

      🙏🏻🙏🏻🙏🏻😭😭

  • @manpreet7788
    @manpreet7788 3 หลายเดือนก่อน +16

    🌱🌾🌿🍁ਧੰਨ ਸ੍ਰੀ ਗੁਰੂ ਰਾਮ ਦਾਸ ਜੀ ਸੋਨੂੰ ਤਰੱਕੀ ਵੱਲ ਲਿਜਾਣ ਗੇ ਮਿਹਨਤ ਜ਼ਾਰੀ ਰੱਖਣਾ ਬੇਟਾ🍁🌿🌾🌱

    • @KawaljitKaur-fh9cx
      @KawaljitKaur-fh9cx 3 หลายเดือนก่อน

      ਗੁਰੂ ਰਾਮਦਾਸ ਜੀ ਮਿਹਰ ਭਰਿਆ ਹੱਥ ਰੱਖਣਾਇਸ ਪਰਿਵਾਰ ਤੇ ਕੇ ਵਹਿਗੁਰੂ ਜੀ ਇਸ ਨਸ਼ੇ ਨੇ ਬਹੁਤ ਘਰ ਬਰਬਾਦ ਕੀਤੇ ਸਰਕਾਰਾ ਨੂੰ ਸ਼ਰਮ ਆਉਂਣੀ ਚਾਹੀਦੀ ਹੈ ਘਰ ਘਰ ਨਛੇ

  • @SonuSingh-jo3gc
    @SonuSingh-jo3gc 3 หลายเดือนก่อน +6

    ਲੱਗੇ ਰਹੋ ਪੁੱਤਰ ਜੀ ਮੋਦੀ ਚਾਹ ਵੇਚ ਕੇ ਕਿੱਥੇ ਤੱਕ ਪਹੁੰਚ ਗਿਆ ਆਪਣਾ ਨਾਨਕ ਜੀ ਕਿ ਤੁਹਾਡੀ ਸੇਵਾ ਨਹੀਂ ਕਰਨਗੇ ਤੁਹਾਡੀ ਤੁਹਾਡੀ ਤੇ ਮਿਹਰ ਨਹੀਂ ਕਰਨਗੇ ਤੁਹਾਡੀ ਤਰੱਕੀ ਵੀ ਕਰਨਗੇ ਰਿਸ਼ਤੇਦਾਰਾਂ ਦਾ ਕਿਆ ਹੈ ਰਿਸ਼ਤੇਦਾਰ ਤਾਂ ਭੋਂਕਦੇ ਰਹਿੰਦੇ ਹਨ ਤਮਾਸ਼ਾ ਦੇਖਦੇ ਹਨ ਆਪਣੇ ਦਿਲ ਨੂੰ ਨਹੀਂ ਲਾਉਣਾ ਆਪ ਮਿਹਨਤ ਕਰੋ ਜਰੂਰ ਵਾਰ ਆਏਗੀ ਬੱਚਾ ਬੱਚਾ ਜੀ ਤੇਰਾ ਵੀਰ ਵੀ ਬਹੁਤ ਪੜ ਲਿਖ ਕੇ ਅੱਗੇ ਵੜੇਗਾ ਫਿਕਰ ਨਹੀਂ ਕਰਨਾ 🙏👍

  • @lakhwindersingh2164
    @lakhwindersingh2164 3 หลายเดือนก่อน +8

    ਰੱਬ ਕਰੇ ਤੁਸੀ ਬਹੁਤ ਅਮੀਰ ਬਣੋ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ

  • @AmrinderSingh-nf9sw
    @AmrinderSingh-nf9sw 3 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਧੀ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਗੇ ❤❤

  • @manjitkaur-hj6ex
    @manjitkaur-hj6ex 3 หลายเดือนก่อน +27

    ਬੇਟਾ ਜੀ ਕੋਈ ਰਿਸ਼ਤੇਦਾਰ ਦੁਖ ਵੇਲੇ ਨਹੀਂ ਆਉਂਦਾ ਮੇਰੇ ਨਾਲ਼ ਵੀ ਇਵੇਂ ਹੀ ਹੋਇਆਂ ਸੀ ਜਦੋ ਮੇਰਾ ਬੇਟਾ ਮੇਹਨਤ ਕਰ ਪੰਜਾਬ ਪੁਲਿਸ ਵਿੱਚ ਹੋਲਦਾਰ ਭਰਤੀ ਹੋ ਗਿਆ ਤਾਂ ਸਾਰੇ ਰਿਸ਼ਤੇਦਾਰ ਕਹਿੰਦੇ ਹਨ ਸਾਡੇ ਹੈਂ ਮੈਂ ਕਿਸੇ ਰਿਸ਼ਤੇਦਾਰ ਨੂੰ ਨਹੀਂ ਹੁਣ ਮੇਰੇ ਬੱਚੇ ਨਹੀਂ ਜਾਂਣਦੇ

  • @Meetansh-wb7ud
    @Meetansh-wb7ud 3 หลายเดือนก่อน +8

    ਭੈਣੇ ਨਾਲ ਨਾਲ ਕੁਕਿੰਗ ਚੈਨਲ ਵੀ ਬਣਾ ਲੈ TH-cam ਤੋਂ ਵੀ ਇਨਕਮ ਆਉਣ ਲੱਗ ਜੂਗੀ

    • @sonupadda1438
      @sonupadda1438 2 หลายเดือนก่อน

      Fraud ghasti aa, na bund mrao eh chalbaz jaaniya ne taxiya ne,jeonda pyo esda tempu chalaunfa amritdhari pyo aa osdi bane nu laaz la rhi aa eh dove ghoriya

  • @Davindersingh-iv6uw
    @Davindersingh-iv6uw 3 หลายเดือนก่อน +3

    Sister you very good hard work

  • @gillpassanger
    @gillpassanger 3 หลายเดือนก่อน +29

    ਰੱਬ ਤੁਹਾਡੀ ਜਰੂਰ ਸੁਣੇਗਾ,ਹਿੰਮਤ ਰੱਖੋ

  • @harrymehat2932
    @harrymehat2932 3 หลายเดือนก่อน +11

    Waheguru ji🙏🙏

  • @jungleechabbewalia9166
    @jungleechabbewalia9166 3 หลายเดือนก่อน +4

    Bhut bdaia bhen apne kam di koi ris nahi karde raho ment 🎉🎉🎉🎉

  • @AjitSingh-vp5jh
    @AjitSingh-vp5jh 3 หลายเดือนก่อน +4

    💐💐💐💐💐💐Good beta ji

  • @manpreetbamrah8510
    @manpreetbamrah8510 2 หลายเดือนก่อน +5

    She is fake. 😢😢😢

  • @khullarfamily3478
    @khullarfamily3478 3 หลายเดือนก่อน +8

    ਜੇ ਿੲਹ ਚਾਹ ਞਾਲੇ ਤੇ ਲੋਕੀ ਪੰਚੀ ਪਚੀ ਲੱਖ ਲਾ ਕੇ ਬਾਹਰ ਜਾਦੇ ੳੁਥੇ ਫਲੱਸਾ ਸਾਫ ਕਰਦੇ ੳੁਹ ਫਲੱਸਾ ਞਾਲੇ ਹੋੲੇ

  • @KuldeepKaur-i9d
    @KuldeepKaur-i9d 3 หลายเดือนก่อน +6

    ਲੋਕ ਬੋਲਦੇ ਹੁੰਦੇ ਨੇ ਪਰ ਤੁਸੀਂ ਡੋਲਣਾਂ ਨਹੀਂ ਧੀਏ ਤੂੰ ਬਹੁਤ ਸਟਰੌਗ ਆ ਦੋਵੇਂ ਭੈਣ ਭਰਾ ਲੱਗੇ ਰਿਹੋ। ਇੱਕ ਦਿਨ ਜ਼ਰੂਰ ਕਾਮਯਾਬ ਹੋਵੋਗੇ

  • @nasandhu4164
    @nasandhu4164 3 หลายเดือนก่อน +37

    ਭੈਣ ਤੇਨੁ ਦਿਲ ਨੂੰ ਸਲਾਮ ਆ

  • @harjindersandhu2433
    @harjindersandhu2433 3 หลายเดือนก่อน +4

    Waheggur ji ❤

  • @ManjotKaur-nd5zy
    @ManjotKaur-nd5zy 3 หลายเดือนก่อน +10

    ਕੰਮ ਇੱਜ਼ਤ ਦਾ ਹੋਵੇ ਭਾਵੇਂ ਕੋਈ ਵੀ ਹੈ

  • @harwinderbassi6927
    @harwinderbassi6927 3 หลายเดือนก่อน +10

    ਹੋਂਸਲਾ ਰੱਖ ਧੀਏ ਹੋਂਸਲਾ ਨਾ ਹਾਰੀ ਹੋਂਸਲੇ ਅਗੇ ਪੁੱਤ ਸਭ ਕੁਛ ਹਾਰ ਜਾਂਦਾ

  • @judgerandhawa1361
    @judgerandhawa1361 3 หลายเดือนก่อน +20

    ਮਾਲਕ ਬਹੁਤਾ ਦਵੇ ਮੇਰੀ ਭੈਣ ਨੂੰ 🙏

  • @satveendersinghkala
    @satveendersinghkala 3 หลายเดือนก่อน +4

    Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi mehar karo Gi

  • @BalwinderKaur-mu9zb
    @BalwinderKaur-mu9zb 3 หลายเดือนก่อน +10

    ਬਚਿੱਉ ਵਾਹਿਗੁਰੂ ਤੁਹਾਨੂੰ ਬਹੁਤ ਖੁਸ਼ੀਆਂ ਬਖਸ਼ਿਸ਼ ਕਰਨ 🙏🙏🙏

  • @gurpreet3622
    @gurpreet3622 2 หลายเดือนก่อน +3

    ਬਣ ਗਿਆ ਬ੍ਰਾਂਡ😂😂😂😂😂😂

    • @azadtrekker2682
      @azadtrekker2682 2 หลายเดือนก่อน

      😅

    • @sonupadda1438
      @sonupadda1438 2 หลายเดือนก่อน

      Fraud ghasti aa, na bund mrao eh chalbaz jaaniya ne taxiya ne,jeonda pyo esda tempu chalaunfa amritdhari pyo aa osdi bane nu laaz la rhi aa eh dove ghoriya

  • @Meetansh-wb7ud
    @Meetansh-wb7ud 3 หลายเดือนก่อน +12

    ਮਾੜਾ ਚੰਗਾ ਸਮਾਂ ਆਉਂਦਾ ਰਹਿੰਦਾ ਬਾਕੀ ਸ਼ੇਰਨੀ ਬਣ ਕੇ ਡਟ ਕੇ ਰਿਹਾ ਜਿਵੇਂ ਤੇਰੀ ਮਾਂ ਨੇ ਸ਼ੇਰਨੀ ਬਣ ਕੇ ਤੁਹਾਨੂੰ ਪਾਲਿਆ

  • @GurmailSingh-k2m
    @GurmailSingh-k2m 3 หลายเดือนก่อน +1

    Very nice work beat ji waheguru waheguru ji

  • @halwinderrandhawa8241
    @halwinderrandhawa8241 3 หลายเดือนก่อน +9

    Wahe. Guru. Ji

  • @KuldeepKaur-i9d
    @KuldeepKaur-i9d 3 หลายเดือนก่อน +30

    ਬਹੁਤ ਵਧੀਆ ਬੇਟਾ ਜੀ ਸਬਰ ਕਰੋ ਰੱਬ ਨੇ ਇੰਨਾ ਦੇਣਾ ਚਾਹ ਦੇ ਖੋਖੇ ਨੇ ਰੈਸਟੋਰੈਂਟ ਵਿਚ ਬਦਲ ਜਾਣਾ ਕਿਰਤ ਕਰੋ ਨਾਮ ਜਪੋ ਵੰਡ ਛਕੋ

  • @DilpreetDhillon-p1v
    @DilpreetDhillon-p1v 3 หลายเดือนก่อน

    Slam mehnat nu fal lagde aa ❤ salam aa kise di parwah ni karni haq di khan dye j Taraakiya karoge buhat

  • @ManjinderKaur-xr1ui
    @ManjinderKaur-xr1ui 3 หลายเดือนก่อน +2

    God bless you ❤❤

  • @ManiSingh-xp9nv
    @ManiSingh-xp9nv 3 หลายเดือนก่อน +2

    Put very good
    Nice job

  • @SinghTirath-t2e
    @SinghTirath-t2e 3 หลายเดือนก่อน +33

    ਹੌਸਲਾ ਰੱਖ ਭੈਣੇ ਰੱਬ ਸੱਭ ਵੇਖ ਦਾ

  • @GurpreetSinghBrar-l9f
    @GurpreetSinghBrar-l9f 3 หลายเดือนก่อน +28

    ਮਿਹਨਤ ਕਰੋ ਧੀਏ ਪਰਮਾਤਮਾ ਤਰੱਕੀਆਂ ਬਖਸੇ ਗਾ

  • @AmarjitSingh-fd7jc
    @AmarjitSingh-fd7jc 3 หลายเดือนก่อน +1

    Very 👍 nice puut ji mhent krnde a hakk de kahde a shri guru das ji ape kirpa krnge

  • @satinderpalsingh6055
    @satinderpalsingh6055 3 หลายเดือนก่อน +8

    Waheguru ji

  • @KuldeepSingh-l9h6g
    @KuldeepSingh-l9h6g 3 หลายเดือนก่อน +8

    NRI Veero kar devo help Malik hor devega Wahiguru Ji ❤

    • @DilbagSingh
      @DilbagSingh 2 หลายเดือนก่อน

      She is just a scammer th-cam.com/video/vhf0S5VYnL4/w-d-xo.htmlsi=fOYjVfwxWof2Pqce

  • @gurpalgill9314
    @gurpalgill9314 3 หลายเดือนก่อน +3

    ਪੁੱਤਰ ਜੀ ਕਿਰਤ ਕਰਨੀ ਸ਼ਰਮ ਵਾਲੀ ਗੱਲ ਨਹੀਂ ਹੁੰਦੀ। ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ ਕਿਰਤ ਕਰਨੀ। ਮੈਂ ਪੱਤਰਕਾਰਾਂ ਨੂੰ ਬੇਨਤੀ ਕਰਦੀ ਹਾਂ ਆਪਣਾ ਪ੍ਰਸ਼ਨ ਠੀਕ ਕਰੋ ਕਿਰਤ ਨੂੰ ਮਜਬੂਰੀ ਕਹਿਣਾ ਗਲਤ ਹੈ।

  • @SukhMan-p1v
    @SukhMan-p1v 2 หลายเดือนก่อน +3

    ਡਰਾਮਾ ਸੋਹਣਾ ਕਰਦੀ ਆ ਕੁੜੀ

  • @bikramjitsingh5415
    @bikramjitsingh5415 3 หลายเดือนก่อน +7

    ਪ੍ਰਮਾਤਮਾ ਤੁਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਜੀ 🙏

  • @sharanjhutty3180
    @sharanjhutty3180 3 หลายเดือนก่อน +1

    very good job waheguru ji chardikala rakhna ji 🙏

  • @sewasingh2299
    @sewasingh2299 3 หลายเดือนก่อน +9

    ਪੱਤਰ ਕਾਰ ਵੀਰ ਨੂੰ ਬੇਨਤੀ ਹੈ ਜੱਦ ਵੀ ਇਸ ਤਰ੍ਹਾਂ ਦੀ ਕੋਈ ਇੰਟਰਵਿਊ ਕਰਦੇ ਹੋ ਤਾਂ ਉਸ ਜਗਾ ਦਾ ਅਡਰੈਸ ਜਾਂ ਫੋਨ ਨੰਬਰ ਜਰੂਰ ਦਿਆ ਕਰੋ ਜੀ

  • @diyalharjindersinghjohal9157
    @diyalharjindersinghjohal9157 3 หลายเดือนก่อน

    ਸਲਾਮ ਹੈ ਇਸ ਧੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @kamalbajwa47
    @kamalbajwa47 3 หลายเดือนก่อน +5

    Hosla buland rakh bhaine... Bhoot khoob ..dilo pyar satikar tuhada.. ..... Dhan guru ramdas jldi barkat pauga ❤❤

  • @kamalbajwa47
    @kamalbajwa47 3 หลายเดือนก่อน +15

    ਹੁਣ ਸਾਡੀ ਸਿੱਖ ਜਥੇਬੰਦੀਆਂ ਤੇ ਅਮਰੀਕਾ ਕਨੈਡਾ ਵਾਲੇ ਸਿਖ ਵੀਰ ਤੇ sgpc ਸੰਸਥਾ । ਕੌਰ ਸੰਸਥਾਵਾਂ ਜੌ ਸਮਾਜ ਭਲਾਈ ਦਾ ਕੰਮ ਕਰਦੀਆਂ । ਉਹ ਇਹਨਾਂ ਗਰੀਬ ਸਿੱਖਾਂ ਵੱਲ ਧਿਆਨ ਕਿਓਂ ਨਹੀਂ ਦਿੰਦੇ । ਬੱਸ ਲੰਗਰ ਲਾ ਲਾ ਲੌਕਾਂ ਦੇ ਭਰੇ ਮੂੰਹ ਨੂੰ ਭਰਦੇ ਬੱਸ ਸਮਾਜ ਵਿਚ ਫ਼ੇਮ ਲੈਣ ਨੂੰ ।। ਇਦਾ ਦੇ ਗੁਰ ਸਿੱਖ ਬੱਚੇਆਂ ਦਾ ਹੱਥ ਕਿਉਂ ਨਹੀਂ ਫੜ ਦੇ । ਬੱਸ ਆਹੀ ਤਾਂ ਮੇਰੀ ਕੌਮ ਦਾ ਸੱਭ ਨਾਲੌਂ ਵੱਡਾ ਦੁਖ ਹੈ । 😢😢😢😢mai khud es dukh nal jujheya han te jhujh v reha hnn

    • @Varun2319-u3z
      @Varun2319-u3z 2 หลายเดือนก่อน

      Sgpc te Hor sansthawa golka di rakhi te Baithe a oh kam oh baht wadia karde a gareeba naal una nu koi matlab ni a

    • @sonupadda1438
      @sonupadda1438 2 หลายเดือนก่อน

      Fraud ghasti aa, na bund mrao eh chalbaz jaaniya ne taxiya ne,jeonda pyo esda tempu chalaunfa amritdhari pyo aa osdi bane nu laaz la rhi aa eh dove ghoriya

  • @gurpinderkaur9316
    @gurpinderkaur9316 3 หลายเดือนก่อน +7

    ਧਨ ਹੈ ਰੱਬ ਦਾ ਸਹਾਰਾ ਵਾਹਿਗੁਰੂ ਜੀ ਚੜਦੀਕਲਾ ਬਖਸ਼ੇ

  • @KaurJ-oh6mk
    @KaurJ-oh6mk 2 หลายเดือนก่อน +3

    ਇਹਨਾਂ ਦੀ ਇਹ ਵੀਡੀਓ ਡਿਲੀਟ ਕੀਤੀ ਜਾਵੇ ਵੀਰ ਜੀ pls 🙏🏻

  • @BRAR56200
    @BRAR56200 3 หลายเดือนก่อน +11

    ਮਿਹਨਤ ਦਾ ਕੋਈ ਡਰ ਨੀ ਅੱਜ ਕਲ ਕੁੜੀਆ ਤਾਂ ਰੀਲਾ ਵਾਲੀਆ ਆ ਕੁੜੀ ਨੂੰ ਵੇਖ ਕੇ ਸਿੱਖੋ ਤੁਸੀ ਆਵਦੇ ਘਰੇ ਹੀ ਨੂੰ ਕਰ ਸਕਦੀਆਂ ਕੰਮ

  • @parminderjitsingh3096
    @parminderjitsingh3096 3 หลายเดือนก่อน +7

    ਵਾਹਿਗੁਰੂ ਮੇਹਰ ਕਰਨ

  • @sanjeevarora8528
    @sanjeevarora8528 3 หลายเดือนก่อน +1

    Parmatma meri sister dia jholi khushia nal bhar den 🙏🙏🙏❤️❤️❤️

  • @GurjitSingh-pp1yt
    @GurjitSingh-pp1yt 3 หลายเดือนก่อน +5

    ❤ good good

  • @GurmeetSingh-gc2sc
    @GurmeetSingh-gc2sc 3 หลายเดือนก่อน +4

    Lakshmi Narayan Kripa Jarur Karega Ek Din Lakshmi Piche Piche Aakar ghumegi

  • @SatnamSingh-i8x
    @SatnamSingh-i8x 3 หลายเดือนก่อน +5

    ਬਹੁਤ ਵਧੀਆ ਗੱਲ ਮੇਹਨਤ ਕਰਨੀ ਚਾਹੀਦੀ। ਪਰ ਆਪਣੀ ਜਾਤ ਦਾ ਮਾਣ। ਨਹੀ ਕਰਨਾ ਚਾਹੀਦਾ। ਫੋਰਨ ਕਾਟਰੀਆ ਵਿਚ ਮੇਹਨਤ ਕਰਨੀ ਪੈਂਦੀ ਆ ਜੀ

  • @DavinderSingh1634.wx4km
    @DavinderSingh1634.wx4km 2 หลายเดือนก่อน

    ਵਾਹਿਗੁਰੂ ਜੀ 💖🙏

  • @simarjatt186
    @simarjatt186 3 หลายเดือนก่อน +1

    Waheguru ji mehar kareo 🙏🙏

  • @kuljitkanda1276
    @kuljitkanda1276 3 หลายเดือนก่อน +12

    ਜਵਾਕੋ ਕਿਸੇ ਦੀ ਸੁਣੋ ਨਾਂ ਕੰਮ ਦੀ ਕੋਈ ਸਰਮ ਨਹੀ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣਗੇ ਕੰਮ ਦਾ ਕੋਈ ਮਹਿਣਾ ਨਹੀ

  • @BalwinderKaur-mu9zb
    @BalwinderKaur-mu9zb 3 หลายเดือนก่อน +3

    ਚਾਹ ਵਾਲੇ ਚਾਹ ਵਾਲੇ ਬੋਲਣ ਵਾਲੇ ਬਚਿੱਉ ਅਕਲ ਕਰੋ ਇਹ ਬੱਚੇ ਮਿਹਨਤ ਕਰ ਰਹੇ ਹਨ। ਵਾਹਿਗੁਰੂ ਇਸ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🙏🙏🙏

  • @parminderkaurbrar394
    @parminderkaurbrar394 3 หลายเดือนก่อน +3

    ਬੱਚੇ ਗੁੱਸਾ ਨਹੀਂ ਕਰੀਦਾ ਦੁੱਖ ਅਤੇ ਸੁੱਖ ਦੋਨੋ ਸਕੇ ਭਰਾ ਹੈ ਨਿਡਰ ਹੋ ਕੇ ਕੰਮ ਕਰੋ ਜਿਹੜਾ ਰਿਸ਼ਤੇਦਾਰ ਵੱਧ ਘੱਟ ਬੋਲਦਾ ਹੁੰਦਾ ਮੂੰਹ ਤੇ ਚਪੇੜ ਵੱਜ ਜਾਂਦੀ ਹੁੰਦੀ ਹੈ ਹੌਸਲਾ ਰੱਖੋ ।

  • @randhirsingh2337
    @randhirsingh2337 3 หลายเดือนก่อน +5

    ਵਾਹਿਗੁਰੂ ਜੀ।।

  • @KuldeepSingh-l9h6g
    @KuldeepSingh-l9h6g 3 หลายเดือนก่อน +1

    Mallika kar de help Karan yoga Wahiguru Ji Kirpa Kro ❤

  • @KuldeepSingh-l9h6g
    @KuldeepSingh-l9h6g 3 หลายเดือนก่อน +4

    Very good Putt❤

  • @Kamalmalhi-p6q
    @Kamalmalhi-p6q 3 หลายเดือนก่อน

    ਵਾਹਿਗੁਰੂ ਵਾਹਿਗੁਰੂ ਜੀ

  • @Velly-bande7jl2x
    @Velly-bande7jl2x 2 หลายเดือนก่อน +1

    ਭੈਣੇ ਝੁਠ ਨਾ ਬੋਲ 🙏🏻ਹੱਥ ਜੋੜੇ ਤੇਰੇ ਅਗੇ ਸੱਚ ਸ਼ਾਰਾ ਸਾਮਣੇ ਆ ਗਿਆ ਏ 🙏🏻 ਤੇਰਾ ਪਿਓ ਬਹੁਤ ਚੰਗਾ ਬੰਦਾ ਏ 🙏🏻 ਪਿਓ ਮਾੜਾ ਵੀ ਹੋਵੇ ਧੀ ਪੁਤ ਲਈ ਮਾੜਾ ਨਹੀਂ ਹੁੰਦਾ 🙏🏻

  • @desasingh7038
    @desasingh7038 2 หลายเดือนก่อน +1

    ਬਹੁਤ ਵੱਡਾ ਵਡੇ ਗਪਸ਼ਪ ਝੂਠ ਬੋਲ ਰਹੀ ਹੈ
    ਆਪਣੇ ਪਿਤਾ ਨੂੰ ਬਦਨਾਮ ਕਰ ਰਹੀ ਹੈ

  • @NarinderKaur-lo5vv
    @NarinderKaur-lo5vv 3 หลายเดือนก่อน +4

    Waheguru g zroor mehar krnge...Tuhadi mehnat rang le ke aau...🙏🙏

  • @BalwinderSingh-rd7wc
    @BalwinderSingh-rd7wc 2 หลายเดือนก่อน +1

    ਵਾਹਿਗੁਰੂ ਕਿਸੇ ਦੇ ਚਿਹਰੇ ਤੋਂ ਕੁਸ਼ ਪਤਾ ਨੀ ਲਗਦਾ ਕਿੰਨਾ ਝੂਠ ਬੋਲ ਰਹੀ। ਲਹੂ ਚਿੱਟਾ ਹੋ ਗਿਆ

  • @GurbachanSingh-k7d
    @GurbachanSingh-k7d 3 หลายเดือนก่อน +1

    Exilent

  • @dhillonsaab6388
    @dhillonsaab6388 3 หลายเดือนก่อน +4

    Putt ji good luck ❤❤

  • @jugnubatth2860
    @jugnubatth2860 3 หลายเดือนก่อน +5

    ਵਾਹਿਗੁਰੂ ਵਾਹਿਗੁਰੂ ਜੀ

  • @sukhmohansingh7260
    @sukhmohansingh7260 3 หลายเดือนก่อน +5

    Good

  • @amrindersingh9685
    @amrindersingh9685 3 หลายเดือนก่อน +13

    ਵਾਹਿਗੁਰੂ ਜੀ

    • @visakhasidhu3710
      @visakhasidhu3710 3 หลายเดือนก่อน +1

      ਵਾਹਿਗੁਰੂ ਮੇਹਰ ਕਰਨ

  • @PalaDriver-m3m
    @PalaDriver-m3m 3 หลายเดือนก่อน +1

    ਡੁੱਬ ਕੇ ਮਰਜੋ,ਜੋਂ ਮੇਹਣੇ ਮਾਰਦੇ ਆ, ਤੁਸੀ ਕੰਮ ਚੁੱਕ ਕੇ ਰੱਖੋ,,,

  • @manjitkaur1144
    @manjitkaur1144 3 หลายเดือนก่อน +4

    ਪੁੱਤ ਚਾਹ ਨਾਲ ਸਿੰਪਲ ਜਹੇ ਬਿਸਕਿਟ ਵੀ ਰੱਖੋ

    • @sonupadda1438
      @sonupadda1438 2 หลายเดือนก่อน

      Fraud ghasti aa, na bund mrao eh chalbaz jaaniya ne taxiya ne,jeonda pyo esda tempu chalaunfa amritdhari pyo aa osdi bane nu laaz la rhi aa eh dove ghoriya

  • @prempalsinghnagra1868
    @prempalsinghnagra1868 3 หลายเดือนก่อน +4

    waheguru ji mehar karan ji

  • @sukhdevsingh9833
    @sukhdevsingh9833 3 หลายเดือนก่อน +7

    ਜਿਉਂਦੇ ਰਹੋ ਬੱਚੇ ਮੈ ਵੀ ਜਟ ਦਾ ਪੁਤ ਆ ਮੈ ਕਿਸੇ ਸਮੇ ਦਿਹਾੜੀ ਕਰਦਾ ਸੀ, ਸਾਡੇ ਵੀ ਸਾਰੇ ਰਿਸ਼ਤੇਦਾਰ ਸਾਨੂੰ ਬੁਲਾੳਣੋ ਹਟ ਗਏ ਸੀ, ਜ਼ਿੰਦਗੀ ਵਿੱਚ ਸਿਖਣ ਨੂੰ ਬਹੁਤ ਕੁੱਝ ਮਿਲਿਆ, ਹੁਣ ਮੈ ਕਾਮਯਾਬ ਵਪਾਰੀ ਆ,ਹੁਣ ਉਹੀ ਰਿਸ਼ਤੇਦਾਰ ਸਾਨੂੰ ਮਿਲਣ ਲਗ ਪਏ।

  • @officialbaljeetmohali798
    @officialbaljeetmohali798 3 หลายเดือนก่อน

    God bless you put ❤❤❤❤❤❤❤❤❤❤❤❤

  • @ShivKumar-ps1wp
    @ShivKumar-ps1wp 3 หลายเดือนก่อน

    🙏ਜੀ

  • @SandhuSajan-m3r
    @SandhuSajan-m3r 3 หลายเดือนก่อน +4

    Best of luck sister

  • @GurjitSingh-pp1yt
    @GurjitSingh-pp1yt 3 หลายเดือนก่อน +2

  • @virsasingh6859
    @virsasingh6859 3 หลายเดือนก่อน +4

    ਬੇਟਾ ਸਾਬਾਸ ਗੁਰੂ ਮੇਹਰ ਕਰੇਗਾ ਹੌਸਲਾ ਨਹੀ ਹਾਰਨਾ 🙏🙏

  • @SinghBh-mu8wv
    @SinghBh-mu8wv 3 หลายเดือนก่อน +1

    ਲੋਕਾਂ ਦਾ ਕੰਮ ਭੌਂਕਣ ਦਾ ਹੁੰਦਾ ਆਪਣੀ ਰਸਤੇ ਚਲੀ ਚਲੋ ਭੈਣ

  • @Kaur.brar23
    @Kaur.brar23 2 หลายเดือนก่อน +1

    Bachea de kamm nu salute aa ji par ena de father de interview suno ki kehdea oh enna de gramma nu kuttde se enna de mother 😢

  • @TARAN531
    @TARAN531 3 หลายเดือนก่อน

    Waheguru ji

  • @BalwinderKaur-mu9zb
    @BalwinderKaur-mu9zb 3 หลายเดือนก่อน +9

    ਚਾਹ ਵਾਲੇ ਚਾਹ ਵਾਲੇ ਬੋਲਣ ਵਾਲੇ ਬਚਿੱਉ ਅਕਲ ਕਰੋ ਇਹ ਬੱਚੇ ਮਿਹਨਤ ਕਰ ਰਹੇ ਹਨ। ਵਾਹਿਗੁਰੂ ਇਸ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ 🙏🙏🙏

  • @NavjotDeol-qp8ur
    @NavjotDeol-qp8ur 3 หลายเดือนก่อน

    ❤❤ waheguru mehar karna ga

  • @SatgurSingh-ug3gg
    @SatgurSingh-ug3gg 3 หลายเดือนก่อน +10

    ਵਾਹਿਗੁਰੂ ਜੀ ਮੇਹਰ ਕਰੇੇ

  • @Gurmeetkaurarhi-jq2pm
    @Gurmeetkaurarhi-jq2pm 3 หลายเดือนก่อน +2

    Waheguru ji kirpa karo mehar pharea hath rakho ena dia asa marada purea karo

  • @sikh8396
    @sikh8396 3 หลายเดือนก่อน +1

    ਬੇਟੇ ਮਿਹਨਤ ਦਾ ਕੋਈ ਖਤਰਾ ਨੀ ਆਪਣੀ ਕਿਰਤ ਕਰੋ

  • @SukhMan-p1v
    @SukhMan-p1v 2 หลายเดือนก่อน +1

    ਹੱਕ ਸੱਚ ਦੀ ਨਈ ਪ੍ਰਾਵਾ ਲੋਕਾਂ ਨੂੰ ਗੁੰਮਰਾਹ ਕਰਦੇ ਪਏ ਆ

  • @gurpalsingh5609
    @gurpalsingh5609 3 หลายเดือนก่อน +8

    ਵਾਹਿਗੁਰੂ ਜੀ ਇਸ ਧੀ ਨੂੰ ਤਰੱਕੀਆਂ ਬਖਸ਼ੇ ਜੀ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ