ਆਸ਼ਿਕ ਦੇ ਚੱਕਰ ‘ਚ ਚੰਡੀਗੜ੍ਹ ਤੋਂ ਲੁਧਿਆਣੇ ਪਹੁੰਚੀ 16 ਸਾਲ ਦੀ ਕੁੜੀ, ਮੁੰਡੇ ਨੇ ਮਿਲਣ ਮਗਰੋਂ ਫੋਨ ਕੀਤਾ ਬੰਦ, Live

แชร์
ฝัง
  • เผยแพร่เมื่อ 12 เม.ย. 2023

ความคิดเห็น • 1.6K

  • @socialactivities13
    @socialactivities13 ปีที่แล้ว +290

    ਦਿਲੋਂ ਸਤਿਕਾਰ ਤੇ ਪਿਆਰ ਆਟੋ ਰਿਕਸ਼ਾ ਚਲਾਉਣ ਵਾਲੇ Uncle ਜੀ ਦਾ 🙏🙏salute tahanu Uncle Aunt Ji ❤🙏

    • @Kawal683
      @Kawal683 ปีที่แล้ว +5

      ਬਹੁਤ।ਬੜਾ।ਪੁਨੰ।ਕਰ। ਰਹੇ
      ਹੋ। ਨੇ ਕ।ਇਨਸਾਨ। ਤੈਨੂੰ।ਸਲਾਮ।

  • @makhansingh3002
    @makhansingh3002 ปีที่แล้ว +241

    ਵੀਰ ਦੀ ਸੋਚ ਨੂੰ ਸਲੂਟ ਆ ਅਕੰਲ ਐਂਟੀ ਦਾ ਵੀ ਬਹੁਤ ਧੰਨਵਾਦ ਜੀ

    • @rajveersingh8032
      @rajveersingh8032 ปีที่แล้ว +4

      Waheguru jl

    • @preetamsingh6627
      @preetamsingh6627 4 หลายเดือนก่อน

      ​@@rajveersingh80328:39 😮

    • @MohinderkaurBrar-vb3bb
      @MohinderkaurBrar-vb3bb 17 วันที่ผ่านมา +3

      ਬਹੁਤ ਮਹੇਰਬਾਨੀਜਿਨਾ ਬੱਚੀ ਦਾਸਾ ਥ ਦਿਤਾ

  • @kamaljeetkaurnaphri2453
    @kamaljeetkaurnaphri2453 ปีที่แล้ว +56

    ਵੀਰੇ ਤੁਹਾਡੇ ਵਰਗਾ ਪੁੱਤ ਘਰ ਘਰ ਹੋਵੇ ❤ ਦਿਲੋ ਸਲੂਟ ਵੀਰੇ🙏🏼

  • @j.skundi7791
    @j.skundi7791 ปีที่แล้ว +71

    ਲਫਜ਼ ਨਹੀਂ ਹਨ ਅਨਮੋਲ ਜੀ ਤੁਹਾਡੀ ਸੇਵਾ ਬਾਰੇ ਕਹਿਣ ਨੂੰ,ਤੁਸੀਂ ਵਾਕਅ ਹੀ ਅਨਮੋਲ ਹੋ ਸੇਵਾ ਵੀ ਅਨਮੋਲ ਹੈ ਸਾਡੀ ਉਮਰ ਵੀ ਤੁਹਾਨੂੰ ਲੱਗ ਜਾਏ ਗੁਰੂ ਚੜ੍ਦੀ ਕਲਾ ਬਖਸ਼ੇ ਜੀ🙏🙏

  • @ArshdeepSingh-we4lf
    @ArshdeepSingh-we4lf ปีที่แล้ว +151

    ਇਨਸਾਨੀਅਤ ਹੱਲੇ ਤੱਕ ਜਿੰਦਾ ਹੈ ਬਹੁਤ ਬਹੁਤ ਧੰਨਵਾਦ ਜੀ ਸਲੂਟ ਹੈ ਔਟੌ ਵਾਲੇ ਵੀਰ ਨੂੰ ਤੇ ਵਾਹਿਗੁਰੂ ਇਹਨਾਂ ਨੂੰ ਵੱਡਿਆਂ ਉਮਰਾਂ ਵਕਸ਼ੇ ਤੇ ਇਹਨਾਂ ਦੇ ਬੱਚੇ ਆ ਵਿੱਚ ਵੀ ਇਹੋ ਜਿਹੇ ਕਰਮ ਕਰਨ ਵਾਹਿਗੁਰੂ ਮਿਹਰ ਕਰਨ ਜਰੂਰ ਮੁੰਡੇ ਨੂੰ ਅਰੇਸਟ ਕਰਵਾਉ ਤਾ ਜੋ ਅੱਗੇਤੋ ਨਸੀਤ ਆਜਾਵੇ

  • @jaswantsingh-kv8ep
    @jaswantsingh-kv8ep ปีที่แล้ว +390

    ਅਨਮੋਲ ਕਵਾਤਰਾ ਜੀ ਅਤੇ ਗੁਰਪ੍ਰੀਤ ਸਿੰਘ ਵੀਰ ਜੀ ਮਨੁੱਖਤਾ ਦੀ ਸੇਵਾ ਵਾਲੈ ਦੋਵੇਂ ਪੰਜਾਬ ਦੇ ਸੇਰਾ ਨੂੰ ਸਲੂਟ

  • @gurdevkaur1209
    @gurdevkaur1209 11 หลายเดือนก่อน +19

    ਅਨਮੋਲ ਪੁੱਤ ਜੁਗ ਜੁਗ ਜੀਓ ਪੁੱਤ ਤ ਰਿਕਸ਼ੇ ਵਾਲਾ ਮੇਰਾ ਸਤਿਕਾਰ ਯੋਗ ਵੀਰ ਜੀ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @baljeetsinghkamboj2769
    @baljeetsinghkamboj2769 ปีที่แล้ว +28

    ਅਨਮੋਲ ਜੀ ਤੁਸੀਂ ਬਹੁਤ ਵਧੀਆ ਰੋਲ ਨਿਭਾਇਆ ਅਤੇ ਇਸ ਹਕੀਕਤ ਰਾਹੀਂ ਸਮਾਜ ਨੂੰ ਸ਼ਲਾਘਾਯੋਗ ਸੁਨੇਹਾ ਵੀ ਦਿੱਤਾ ਹੈ। ਬਹੁਤ ਧੰਨਵਾਦ ਜੀ , ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @darshanajoshi3984
    @darshanajoshi3984 ปีที่แล้ว +60

    ਬੇਟਾ ਜੀ ਇਹੋ ਜਿਹੇ ਮੁੱਡਿਆ ਨੂੰ ਜੇਲ੍ਹ ਕਰਾਵਾਉ ਤੇ ਕੁੜੀਆਂ ਨੂੰ ਵੀ ਅਕਲ ਦੇਵੇ ਰੱਬ ❤ ਤੋਂ ਧੰਨਵਾਦ ਬੇਟਾ ਜੀ ਤੁਹਾਡਾ

    • @gauravpathak6360
      @gauravpathak6360 ปีที่แล้ว

      Bahaen ji sade ve bachche ne par asi apne dhee putar nu time daeda hai jahri mari bati hai je koi gal mare nal nahi kar sakdi apni maa nu dase te jahra mera beta hai oh koi ve gal hai mainu dase mein apne dono bacche nu ki ha hoya hai jo ve gal khol ke daso par asi apne bacchea nal time spend karede haa

  • @gurjantsinghsingh4286
    @gurjantsinghsingh4286 ปีที่แล้ว +52

    ਆਟੋ ਰਿਕਸ਼ਾ ਵਾਲੇ ਵੀਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਬਾਈ ਜੀ ਆਪ ਇਸ ਘਰ ਪਹੁੰਚਾਦਿਉ

  • @meetriar9572
    @meetriar9572 10 หลายเดือนก่อน +21

    Thanks for helping this girl.proud to be Punjabi...... waheguru ji thnu khush rkhn....such a great soul❤

  • @balveersingh5170
    @balveersingh5170 5 หลายเดือนก่อน +6

    ਇਹ video ਤੂੰ ਬਹੁਤ ਕੁਸ਼ ਸਿੱਖਣ ਨੂੰ ਮਿਲਿਆ ❤❤❤ ਵਾਹਿਗੁਰੂ ਸਰਬੱਤ ਦਾ ਭਲਾ ਕਰੀ

  • @ravindersidhu7450
    @ravindersidhu7450 ปีที่แล้ว +131

    ਬਹੁਤ ਬਹੁਤ ਧੰਨਵਾਦ ਆਟੋ ਵਾਲੇ ਦਾ ਜੋ ਇਕ ਲੜਕੀ ਨੂੰ ਆਪਣੇ ਕੋਲ ਲੈ ਆਏ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾਂ ਕਿਰਪਾ ਬਣਾਈ ਰੱਖੇ

  • @panjab5aab782
    @panjab5aab782 ปีที่แล้ว +205

    ਅਨਮੋਲ ਕਵਾਟਰਾਂ ਜੀ ਤੁਸੀਂ ਵੀ ਬਹੁਤ ਚੰਗਾ ਕੰਮ ਕਰ ਰਹੇ ਓ ਰੱਬ ਤੋਹਾਨੂੰ ਖੁਸ਼ ਰੱਖੇ

  • @Dollaroscar99
    @Dollaroscar99 ปีที่แล้ว +67

    ਅਨਮੋਲ ਵੀਰੇ ਤੇਰੇ ਵਰਗੇ ਸਬ ਦੇ ਘਰ ਪੁੱਤਰ ਜੰਮਣ ❤️❤️❤️❤️❤️❤️

  • @satinderkaur7317
    @satinderkaur7317 ปีที่แล้ว +33

    ਬੱਚਿਆਂ ਅਗੇ ਮਾਂ ਬਾਪ ਕਿੰਨੇ ਬੇਵਸ ਹੋ ਜਾਂਦੇ ਆ ਔਲਾਦ ਨੂੰ ਵਾਹਿਗੁਰੂ ਸੁਮੱਤ ਬਖਸ਼ੇ. ਵਾਕਿਆ ਈ ਇਸ ਵੀਰ ਤੇ ਭੈਣ ਨੂੰ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਇਨ੍ਹਾਂ ਦੀ ਬੱਚੀ ਨੂੰ ਵੀ ਵਾਹਿਗੁਰੂ ਸਬਰ ਦੇਵੇ 🙏

  • @ravinderpourh564
    @ravinderpourh564 ปีที่แล้ว +43

    ਬਿਲਕੁਲ ਸਹੀ ਗੱਲ ਆ ਅਨਮੋਲ ਵੀਰੇ ਮਾਂ ਪਿਉ ਤੋਂ ਵੱਧ ਕੋਈ ਪਿਆਰ ਨੀ ਕਰ ਸਕਦਾ

  • @gurmeetsinghbhullar3139
    @gurmeetsinghbhullar3139 ปีที่แล้ว +37

    ਬਹੁਤ ਵਧੀਆ ਕੰਮ ਕੀਤਾ ਵੀਰ ਅਨਮੋਲ ਜੀ।

  • @karamjitaujla3010
    @karamjitaujla3010 ปีที่แล้ว +30

    Dear son, you have touched my heart for helping a little girl. God bless you and bless the couple with you. Stay in touch with girl and his family. God bless you dear son.

    • @jyotijot3303
      @jyotijot3303 ปีที่แล้ว

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਉਤੋ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ

  • @gurdevkaur1209
    @gurdevkaur1209 11 หลายเดือนก่อน +3

    ਮੇਰੀ ਭੈਣ ਨੂੰ ਦਿਲੋਂ ਸਲੂਟ ਹੈ ਜੀ ਜਿਸ ਭੈਣ ਬੱਚੀ ਦੀ ਸੰਭਾਲ ਕਰ ਕੇ ਅਨਮੋਲ ਨਾਲ ਮਿਲਾਇਆ ਜੀ ਭੈਣ ਦਾ ਬਹੁਤ ਬਹੁਤ ਧੰਨਵਾਦ ਜੀ

  • @panjab5aab782
    @panjab5aab782 ปีที่แล้ว +592

    ਆਟੋ ਵਾਲੇ ਭਾਈ ਸਾਹਿਬ ਤੇ ਉਸਦੇ ਪਰਿਵਾਰ ਦਾ ਬਹੁਤ ਧੰਨਬਾਦ ਫਰਿਸ਼ਤੇ ਹੁੰਦੇ ਨੇ ਪਰ ਅੱਜ ਫਰਿਸ਼ਤਾ ਦੇਖ ਵੀ ਲਿਆ ਰੱਬ ਤੋਹਾਨੂੰ ਹਮੇਸ਼ਾ ਖੁਸ਼ ਰੱਖੇ

    • @AmanDeep-ss6be
      @AmanDeep-ss6be ปีที่แล้ว +19

      🙏🙏

    • @mpzx
      @mpzx ปีที่แล้ว +3

      7
      same time ⏲

    • @fatehautomation4064
      @fatehautomation4064 ปีที่แล้ว +1

      कुधिया,दी,मत,मरी,होई,हे,रब,सम्मत,देबए,

    • @Kawal683
      @Kawal683 ปีที่แล้ว +6

      ,, ,, ,,ਐਸੇ।ਨੇਕ।ਇਨਸਾਨ।ਦੀ।ਉਮਰ। ਲੰਬੀ।ਕਰੇ।ਪਰਮਾਤਮਾ।।

    • @jasveer_singh7
      @jasveer_singh7 ปีที่แล้ว +1

      Pp😊😂

  • @sukhmandersingh8599
    @sukhmandersingh8599 ปีที่แล้ว +64

    ਬਹੁਤ ਬਹੁਤ ਧੰਨਵਾਦ ਆਟੋ ਵਾਲੇ ਬਾਈ ਦਾ ਰੱਬ ਦਾ ਰੂਪ ਅਨਮੋਲ

  • @gurlalgora2589
    @gurlalgora2589 ปีที่แล้ว +11

    ਆਟੋ ਰਿਕਸ਼ਾ ਵਾਲੇ ਬਾਈ ਨੂੰ ਰੱਬ ਸੱਦਾ ਸੁਖੀ ਰੱਖੇ ਬਾਈ ਨੇ ਬਹੁੱਤ ਵਧੀਆ ਕੰਮ ਕੀਤਾ ਹੈ

  • @sonudharamshot
    @sonudharamshot ปีที่แล้ว +10

    ਅਨਮੋਲ ਵੀਰੇ ਦਿਲੋਂ ਪਿਆਰ ਆ ਥੋਨੂੰ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰਖੇ ❤🎉

  • @panjab5aab782
    @panjab5aab782 ปีที่แล้ว +444

    ਬੱਚੀਆਂ ਨੂੰ ਬੇਨਤੀ ਏ ਕੇ ਆਪਣੇ ਪਿਉ ਦੀ ਪੱਗ ਸਿਰ ਤੇ ਰਹਿਣ ਦਿਓ, ਜੋ ਤਹਾਡੇ ਸਿਰ ਦਾ ਵੀ ਤਾਜ ਏ, ਵਾਹਿਗੁਰੂ ਜੀ ਭਲੀ ਕਰਨ

    • @RakeshSingh-wl9sq
      @RakeshSingh-wl9sq ปีที่แล้ว +13

      Peo apne time bde sant mahatma Rahe aa Kalyug aa eh sab hi huna hun

    • @nisharajput2750
      @nisharajput2750 ปีที่แล้ว +1

      @@RakeshSingh-wl9sq ryt

    • @GurpreetSingh-co9gu
      @GurpreetSingh-co9gu ปีที่แล้ว

      ​@@RakeshSingh-wl9sq ¹

    • @daddyluv8417
      @daddyluv8417 ปีที่แล้ว +3

      Jad pyu sir pag Bano hat gye tan bachya kehrdi pag di lajj rakhni aa

    • @buntyrockstudio5479
      @buntyrockstudio5479 ปีที่แล้ว +2

      Jado ahi bache pakke hon lai love marriage karwande odo nhi pag lathdi maa peyo di

  • @kashmirkaur6827
    @kashmirkaur6827 ปีที่แล้ว +264

    ਅਨਮੋਲ ਪੁੱਤਰ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਜੀ ਨੂੰ ❤

    • @reshamsingh6965
      @reshamsingh6965 11 หลายเดือนก่อน

      Anmol veer bahut Changi Soch ha.waheguru aap ji nu chardikaln cha Rakhe

  • @sonyvalu6137
    @sonyvalu6137 5 หลายเดือนก่อน +2

    ਬਿਲਕੁਲ ਸੱਚੀ। ਗੱਲ ਹੈ ਅਨਮੋਲ ਵੀਰ ਜੀ। ਵਾਹਿਗੁਰੂ ਜੀ ਕਿਰਪਾ ਇਸ ਵੀਰ ਤੇ ਭੈਣ ਤੇ

  • @kiratsingh8044
    @kiratsingh8044 ปีที่แล้ว +4

    ਅਨਮੋਲ ਵੀਰ ਜੀ ਵਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਣ

  • @bhupinderkaur1215
    @bhupinderkaur1215 ปีที่แล้ว +46

    ਅਪਣੇ ਮਾਪਿਆਂ ਬਿਨਾਂ ਕੋਈ ਨਹੀਂ ਪੁੱਛਦਾ ਇਹ ਗ਼ਲਤੀ ਕੁੜੀ ਦੀ ਹੈਂ ਜਿਹੜੀ ਆਪਣੇ ਮਾਪੇ ਛੋੜ ਭਜੀ ਹੈ ਬਹੁਤ ਬਹੁਤੁ ਧਨਵਾਦ ਕੁਵਾਤਰਾ ਬੇਟਾ ਅਤੇ ਆਟੋ ਵਾਲੇ ਵੀਰ ਦਾ

  • @GurmeetSingh-ud1dv
    @GurmeetSingh-ud1dv ปีที่แล้ว +37

    ਸ਼ਾਬਾਸ਼ ਵੀਰ ਜੀ ਤੁਸੀਂ ਧੀ ਸਮਝ ਕੇ ਮਦਦ ਤੇ ਅੱਗੇ ਆਏ

  • @sharanjitkaur4307
    @sharanjitkaur4307 ปีที่แล้ว +4

    Ajj dekh k pta lggeya Insaniyat haale v Zinda h....👏👏Anmal veere bahut vdhiya km kr rhe ho TUC jeonde vssde rho....🥰

  • @beantsidhu8628
    @beantsidhu8628 ปีที่แล้ว +19

    ਬਿਲਕੁਲ ਸਹੀ ਕਿਹਾ ਵੀਰੇ ਅਜ ਦੇ ਟਾਈਮ ਨੂੰ ਦੇਖ ਕੇ ਡਰ ਲਗਦੇ ਤਾਹੀ ਲੋਕੀ ਧੀਆ ਜੰਮਣ ਦੋ ਡਰਦੇ ਨੇ😓

    • @ashubansal2087
      @ashubansal2087 ปีที่แล้ว +7

      Putt jaman to kyu nhi darde lokk? Galat ta both karte aa. Teach your boys to respect women. 🙏

    • @Sikhs_will_rule
      @Sikhs_will_rule ปีที่แล้ว +1

      Right bro ajj kal kudiya da kam bohat khrab a bhra baap di izzat rol jandi bahar ghar pta ni hunda aukha tahi sade pehle lok dhea nu ehna galla toh darde mar dinde c

  • @Daljitkaurcheema
    @Daljitkaurcheema ปีที่แล้ว +45

    ਤੁਹਾਡਾ ਬਹੁਤ 2 ਧੰਨਵਾਦ ਤੁਸੀ ਸਹੀ ਟਿਕਾਣੇ ਤੇ ਮਾ ਪਿਉ ਕੋਲ ਭੇਜਤੀ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ

    • @sarishwadhwa8588
      @sarishwadhwa8588 ปีที่แล้ว +1

      Prabhjot kaur sat Shri akaal ਅਨਮੋਲ ਵੀਰੇ ਤੁਸੀਂ ਬਹੁਤ ਵਧੀਆ ਕੰਮ ਕੀਤਾ। ਇਹ ਤਾਂ ਕੁੜੀ ਦੀ ਕਿਸਮਤ ਸੀ ਕੀ ਤੁਸੀਂ ਮਿਲ ਗਏ ਪਰ ਤੁਸੀਂ ਹਰ ਥਾਂ ਤੇ ਨਹੀਂ ਹੋ ਸਕਦੇ। ਸਾਡੀ ਰੱਬ ਅੱਗੇ ਅਰਦਾਸ ਹੈ ਤੁਹਾਡੇ ਵਰਗੇ ਇਨਸਾਨ ਹਰ ਥਾਂ ਤੇ ਹੋਣ। ਵਾਹਿਗੁਰੂ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੀ। 🙏🏻

  • @gurdeepkaur672
    @gurdeepkaur672 ปีที่แล้ว +199

    ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ ਇਸੇ ਤਰ੍ਹਾਂ ਮਨੁਖਤਾ ਦੀ ਸੇਵਾ ਕਰਦੇ ਰਹੋ

    • @varindersinghsidhu6312
      @varindersinghsidhu6312 ปีที่แล้ว +7

      Sewa hidden hundi.....eh kise di personal life nu public kr rehe....oh vi ek nablig ladki di....shameful

    • @sranveersingh3904
      @sranveersingh3904 ปีที่แล้ว

      @@varindersinghsidhu6312 u r right

    • @gurmanchattha6640
      @gurmanchattha6640 ปีที่แล้ว

      ​@@varindersinghsidhu6312 f67.7tvyvvvlcvg..😅m😊

    • @unknownguy6066
      @unknownguy6066 ปีที่แล้ว +1

      ​@@varindersinghsidhu6312 ha te je ese kudi da raat nu rape ho janda pher usda jimmevar kon hunda . Eh vedio loka nu smjaon lai a ke apne bchea da dhyan rkho . Khas krke kudia da .

    • @rajindergill8624
      @rajindergill8624 ปีที่แล้ว +2

      ​@@varindersinghsidhu6312 ਗੱਲ ਤਾ ਆਪ ਕੀ ਵੀ ਸਹੀ ਹੈ

  • @user-ur9rp3yn8j
    @user-ur9rp3yn8j 3 หลายเดือนก่อน +1

    ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਆਂਟੀ ਅੰਕਲ ਜੀ ਦਾ ਧੰਨਵਾਦ ਕੀਤਾ ਜਾਂਦਾ ਹੈ ❤

  • @gurlalgora2589
    @gurlalgora2589 ปีที่แล้ว +12

    ਬਾਈ ਅਲਮੋਲ ਜੀ ਤੇਰਾ ਦਿਲ ਦੀਆਂ ਗਹਿਰਾਈਆਂ ਤੋਂ ਧਨਬਾਦ ਕਰਦਾ ਹਾਂ

  • @santdhaliwal6224
    @santdhaliwal6224 ปีที่แล้ว +29

    ਕਵਾਤਰਾ ਬੇਟੇ ਤੁਹਾਡੀਆਂ ਸਮਾਜਿਕ ਜ਼ਿੰਮੇਵਾਰੀਆਂ ਲੈਣ ਦਾ ਕੋਈ ਸਾਨੀ ਨਹੀਂ । ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਤੁਸੀਂ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੋ ।ਧੰਨ ਹਨ ਤੁਹਾਨੂੰ ਜਨਮ ਦੇਣ ਵਾਲੇ ਮਾਪੇ ।

  • @kuljindersingh8282
    @kuljindersingh8282 ปีที่แล้ว +42

    ਲੜਕੀ ਡਰੀ ਹੋਈ ਹੈ। ਪਿਆਰ ਨਾਲ ਗੱਲਬਾਤ ਕੇਮਰਾਬੰਦ ਕਰਕੇ ਕਰੋ ਜੀ।।

    • @poojasidhu5617
      @poojasidhu5617 ปีที่แล้ว

      True

    • @singgak4687
      @singgak4687 ปีที่แล้ว +1

      Sehi kaha veer,ho sakda kahani kuj hor howe

  • @harpalbhardwaj120
    @harpalbhardwaj120 6 หลายเดือนก่อน +3

    I don't know how to thank this guy. God bless you. You are doing great job. You are so supportive person. Love your channel. I urge people to support this channel. This both husband and wife who care so much who care as their own girl. My salute to you all. You are great people I respect you greatly. God bless everyone of you .❤❤

  • @harpal34
    @harpal34 ปีที่แล้ว +16

    Thanks for helping this girl.Proud of Punjabi family ...Waheguru bless you.

  • @RanjitSingh-zr6eo
    @RanjitSingh-zr6eo ปีที่แล้ว +11

    ਆਟੋ ਵਾਲੇ ਵੀਰ ਦਾ ਵੀ ਵਿਸ਼ੇਸ਼ ਧੰਨਵਾਦ ਤੇ ਜੋ ਲੋਕ ਬਈਆਂ ਨੂੰ ਦੀ ਮਦਦ ਕਰਦੇ ੳਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ

  • @msgaming825
    @msgaming825 ปีที่แล้ว +15

    ਵਾਹ ਵੀਰ ਜੀ ਸੋਚ ਕਿੰਨੀ ਵਧੀਆ ਤੁਹਾਡੀ ਕਿਸੇ ਦੇ ਵੰਡੇ ਦੀ ਮਾਫ਼ੀ ਮੰਗਣੀ ❤❤❤❤❤❤❤👌🥰🥰🥰🥰🥰🥰

  • @amritpalkaur446
    @amritpalkaur446 ปีที่แล้ว +5

    Bilkul shi Kh re o tuc Veerji Loki dheeya Jammn to ese li darde aa Mai v 2 twin daughters Di mother aa bhut Dar Lgda e sb kuj vekh k bt Hun to e Waheguru age ardas krdi aa k Waheguru sb Diya dheeya nu Akal budhi bakshn te izzat da Dan den🙏

  • @rajenderkumar9343
    @rajenderkumar9343 ปีที่แล้ว +3

    ਅਨਮੋਲ ਜੀ ਤੁਸੀਂ ਫ਼ਰਿਸ਼ਤੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ

  • @harjindersingh7755
    @harjindersingh7755 ปีที่แล้ว +16

    ਮਾਪਿਆਂ ਦੀ ਇੱਜ਼ਤ।ਸਬ। ਤੋਂ।ਵੱਡੀ। ਹੁੰਦੀ।ਹੈ

  • @AkashdeepAkash-tu3qi
    @AkashdeepAkash-tu3qi ปีที่แล้ว +19

    ਵਾਹਿਗੁਰੂ ਜੀ ਮੇਹਰ ਕਰਨ ਵੀਰ ਆਟੋ ਵਾਲ਼ੇ ਤੇ
    ਗੁੱਡ ਵਰਕ ਵੀਰ

  • @one5608
    @one5608 ปีที่แล้ว +13

    ❤ love ur daughters and ur parents. No one can take a place of father no one. Waheguru nu yad rakho waheguru kdi thada bal vi binga nahi hon denga.

  • @KulwantSingh-qj4hn
    @KulwantSingh-qj4hn ปีที่แล้ว +5

    Nice peoples like this Auto owner and his wife
    are still present in this world.Waheguru bless
    this family and genius journalist helping grieving girl.

  • @rajwantkaur1408
    @rajwantkaur1408 ปีที่แล้ว +35

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਆਪ ਜੀ ਨੂੰ ਵਿੱਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਬਹੂਤ ਹੀ ਵਧੀਆ ਮਨੁੱਖਤਾ ਦੀ ਸੇਵਾ ਕਰਦੇ ਪਏ ਜੇ ਅਨਮੋਲ ਵਿੱਰ ਜੀ 🙏🙏

  • @SatishKumar-nx1hn
    @SatishKumar-nx1hn ปีที่แล้ว +11

    ਬਹੁਤ ਵਧੀਆ ਕੰਮ ਕਰ ਰਿਹੈ ਹੋ ਅਨਮੋਲ ਵੀਰ ਜੀ

  • @hardialsekhon5544
    @hardialsekhon5544 ปีที่แล้ว +3

    ਧੰਨਵਾਦ ਕਵਾਤਰਾ ਸਾਹਿਬ ਤੇ ਦੂਸਰੇ ਭਾ ਜੀ ਤੇ ਭੈਣ ਜੀ ਦਾ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ

  • @rajenderkumar9343
    @rajenderkumar9343 ปีที่แล้ว +11

    ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰਖੇ

  • @jagjitkaur8497
    @jagjitkaur8497 ปีที่แล้ว +24

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sukhmankaur2117
    @sukhmankaur2117 ปีที่แล้ว +6

    Can’t believe k ki ho reha and thanks to auto driver uncle and his family.❤️🙏 thanku anmol veerji thankuuu this is a big lesson for every young teen out there 🙏👍

  • @harjitsinghtoor5452
    @harjitsinghtoor5452 ปีที่แล้ว +10

    ਇਹ ਪੰਜਾਬ ਦੇ ਇਨਸਾਨ ਹੀ ਹਨ ਜੋ ਬੱਚੀ ਦੀ ਰਖਸਾਂ ਕਰ ਰਹੇ ਨੇ । ਹੁੰਦਾ ਯੂ ਪੀ। , ਬਿਹਾਰ ਇਹ ਕੁੜੀ ਕੋਠੇ ਤੇ ਹੋਣੀ ਸੀ ਅਨਮੋਲ ਜੀ ❤🙏🏻

    • @sg2798
      @sg2798 ปีที่แล้ว +2

      Mai jalandhar Punjab di hi kudi ha paaji.. Har shehar , har pind har state har desh vich changey te maade log dono hi hunde.. Bahut dekhe ajihe apne naal de punjabi bhi jinha ne behkaana chaheya teenage vich.. Par khud nu samjh v si.. Maa baap da saath v s. Te parmatma da hath b si sir te .
      Parmatma si nazar savalli hove veere.. Bas.. Kee bihari kee punjabj... Malli kudi dekh ke sab zaalim ban jaande

  • @sukhdevsingh6078
    @sukhdevsingh6078 ปีที่แล้ว +10

    ਬਹੁਤ ਬਹੁਤ ਧੰਨਵਾਦ ਵੀਰ ਜੀ ਫੈਸ ਨੀ ਦਿਖਾਇਆ ਨੀ ਦਾ ਧੰਨ ਏ ਏਸ ਨੂੰ ਅਗੇ ਚਲਕੇ ਪਤਾ ਚਲੁਗਾ

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ, ਧੰਨ ਧੰਨ,ਏ, ਉਹ, ਮਾਂ, ਜਿਸ,ਨੇ, ਅਨਮੋਲ ਕਵਤਰੇ ਵਰਗੇ ਕੋਹਿਨੂਰ ਹੀਰੇ, ਨੂੰ, ਜਨਮ, ਦਿੱਤਾ ਜਿਹੜੇ, ਹਰਾਮੀਆਂ,ਵਾਲੇ,ਕੰਮ, ਕਰ ਦੇ, ਉਹ,ਐਹੋ, ਜਿਹੀ,ਆ, ਮਾਵਾਂ, ਨੂੰ,ਜਮਦੇ,,,, ਪੂਰੀ ਟੀਮ ਦਾ ਧਨਵਾਦ,ਆਟੋ, ਵਾਲੇ,ਵੀਰ,ਦਾ,, read more

  • @rajpaltiwana9249
    @rajpaltiwana9249 ปีที่แล้ว +30

    ਜਿਉਂਦੇ ਵਸਦੇ ਰਹੋ ਬਾਈ ਜੀ

  • @KiranDeep-ke1km
    @KiranDeep-ke1km 6 หลายเดือนก่อน +1

    Salute vir g ਤੁਹਾਡੇ vrga vir har ਭੈਣ nu deve umeed ah veere asi teri har gl teh amal kr skiye Waheguru ji ਮਹਿਰ kre soorma anmol kawtra vrge vir g

  • @BajwaRajveerSingh
    @BajwaRajveerSingh ปีที่แล้ว +14

    90/ਲੜਕੀਆਂ ਕੰਮ ਘੱਟ ਤੇ ਆਸਕੀ ਜਿਆਦਾ ਕਰਦੀਆ ਮੁੰਡੇ 8 ਸਾਲ ਤੋਂ ਘਰ ਦੀ ਸਾਰੀ ਟੈਂਨਸ਼ਨ ਲੈਣ ਲੱਗ ਪੈਂਦੇ ਆ ਤੇ ਇਹ ਮਹਾਂਰਾਣੀਆਂ ਟੈਨਸ਼ਨ ਫੀਰੀ ਨਾ ਘਰੋਂ ਬਾਹਰ ਜਾਣਾ ਹਰ ਚੀਜ ਮੰਗਿਆਂ ਮਿਲ ਜਾਣੀ ਤੇ ਮੁੰਡੇ ਸਾਰੀ ਉਮਰ ਪਰੇਸਾਨ ਮੈਂ ਦਾਅਵੇ ਨਾਲ ਕਹਿਨੈ ਕਿ ਇਸ ਕੁੜੀ ਦੀ ਇਹ ਹਰਕਤ ਇਸ ਦੇ ਪਿਓ ਦੇ 10ਸਾਲ ਜਿੰਦਗੀ ਦੇ ਖਾ ਗਈ ਲੱਖ ਦੀ ਲਾਹਣਤ ਇਹੋ ਜਿਹੀ ਧੀ ਤੇ

    • @dhainchand1643
      @dhainchand1643 6 หลายเดือนก่อน +1

      ਬਾਜਵਾ ਸਾਹਿਬ
      ਬਿਲਕੁਲ ਸਹੀ ਲਿਖਿਆ ਹੈ ਤੁਸੀਂ।

    • @sumanjeetkaur9925
      @sumanjeetkaur9925 14 วันที่ผ่านมา

      Get your facts correct first. Whatever she did was wrong and that boy as well. But you can't claim that 90% of girls are doing Ashiqui . By the way who gave you this data, have you done any research on that?

  • @hrfgill739
    @hrfgill739 ปีที่แล้ว +37

    ਵਾਹਿਗੁਰੂ ਜੀ ਮੇਹਰ ਕਰੋ

  • @swarrioryt7761
    @swarrioryt7761 ปีที่แล้ว +2

    ਇਹ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਏ ਵੀਰੇ
    Im veerpal kaur

  • @MinibalizCookideas
    @MinibalizCookideas ปีที่แล้ว +5

    Anmol Sir ..I don't have words how to thank you, now at such a young age you are doing such a great work For Society.. ऑटो वाले अंकल और उनकी वाइफ इस बच्चे के लिए फरिश्ता बन के आई है अगर वह ना होते इस छोटी सी बच्ची के साथ कुछ भी हो सकता 🙏🙏

  • @unlockedtv9630
    @unlockedtv9630 ปีที่แล้ว +8

    Title ਤਾਂ ਕੋਈ ਚੰਗੇ ਸ਼ਬਦਾਂ ਦਾ ਲਾ ਲੋ ਕਿਉਂ ਕਿਸੇ ਦੀ ਧੀ ਦੀ ਇੱਜਤ ਨਿਲਾਮ ਕਰ ਰਹੇ ਹੋ

  • @noorthankskaur8706
    @noorthankskaur8706 ปีที่แล้ว +8

    ਤੁਹਾਡਾ ਬਹੁਤ ਧੰਨਵਾਦ ਜੀ, ਪਰ ਅਸੀ ਇਸ ਗੱਲੋਂ ਇੰਨਕਾਰ ਨਹੀਂ ਕਰ ਸਕਦੇ ਕਿ ਘਰ ਤੋਂ ਭੱਜ ਕੇ ਆਉਣਾ ਚੰਗੀਆਂ ਬੱਚੀਆਂ ਦਾ ਕੰਮ ਨਹੀਂ ਹੁੰਦਾ, 'ਬਲ ਕਿ ਚਵਲਾਂ ਦਾ ਕੰਮ ਹੁੰਦਾ "ਮੈਨੂੰ ਮਾਫ ਕਰਿਓ '

  • @JasvirKaur-lc5mr
    @JasvirKaur-lc5mr 17 วันที่ผ่านมา

    ਬਹੁਤ ਧੰਨਵਾਦ ਬੇਟਾ ਕਵਾਤਰਾ ਜੀ

  • @bahadursingh9718
    @bahadursingh9718 11 หลายเดือนก่อน +1

    ਅਨਮੋਲ ਵੀਰ ਤੁਸੀਂ ਬਹੁਤ ਗਰੀਬ ਲੋਕਾਂ ਦੀ ਮੱਦਦਤ ਕਰਦੇ ਹੋ ਛੋਟੇ ਵੀਰ ਇਸ ਤਰ੍ਹਾਂ ਦੇ ਕੇਸ ਜੋਂ, ਗਲਤ ਤਰੀਕੇ ਨਾਲ ਮੁੰਡੇ ਕੁੜੀਆਂ ਆਪਣੀਆਂ ਜ਼ਿੰਦਗੀਆਂ ਖ਼ਰਾਬ ਕਰ ਲੈਂਦੇ ਹਨ ਵੀਰ ਜੀ ਜੋਂ ਲੋਕ ਬੀਮਾਰ ਹਨ ਉਨ੍ਹਾਂ ਦਾ ਇਲਾਜ ਕਰਵਾਉਂਦੇ ਹੋ ਵੀਰ ਜੀ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @rabbjaane
    @rabbjaane ปีที่แล้ว +5

    ਧੀਆਂ ਓਹ ਹੁੰਦੀਆਂ ਜੌ ਪਿਓ ਦੀ ਪੱਗ ਦੀ ਲਾਜ ਰੱਖੇ
    ਮਾਂ ਪਿਓ ਦੀ ਮਰਜ਼ੀ ਨਾਲ ਚਲੋ
    ਜੌ ਮਾਂ ਪਿਓ ਕਰਦੇ ਆ ਓਹੀਓ ਸਹੀ ਹੁੰਦਾ
    ਤੇ ਮਾਂ ਬਾਪ ਵੀ ਆਪਣੇ ਬੱਚਿਆਂ ਨੂੰ ਸਮਝਣ ਤੇ ਵੱਧ ਤੋਂ ਵੱਧ time ਦਿਓ
    ਬਾਕੀ anmol Veer bahut vadhiya kita tusi bachi nu usde Ghar bhejya
    Te jo uncle aunty ne vi bahut hi changa kita God bless you all of you

  • @sheriffsingh4888
    @sheriffsingh4888 ปีที่แล้ว +22

    God Bless you all. Don't worry beta. Please don't repeat this again. Thanks Anmol Kwatra ji. Thanks to this kind couple who saved this girl.

  • @AnilKumar-fn7wz
    @AnilKumar-fn7wz ปีที่แล้ว

    Rab harr jgha ni hunda ess lyi rab ne thonu bnaya thank you so much😊

  • @kamalrattan4342
    @kamalrattan4342 ปีที่แล้ว

    bahut dhanyawad bhai auto wale ka jino ne apni bachi samjkr shi slamat anmol veer ko chdd ditta waheguru ji waheguru ji ess tra sari duniaa nu bnaa deo takki harr bachi seve rhe pr harr tiyan nu request aa ki glt kdam na chukko tuhade maa peo tuhade li madda nhi sochde maa bap di laaj rkho jina v ho sakda ye cheejan kitte mull nhi mil de waheguru ji veer anmol nu chardiklan ch rkhe

  • @birbaldasgoyal9259
    @birbaldasgoyal9259 ปีที่แล้ว +8

    ਜਨਨੀ ਜਨੇ ਤਾ ਭਗਤ ਜਨ ਜਾ ਦਾਤਾ ਜਾ ਸੁਰ
    ਦਾਤਾ ਲਮੀ ਉਮਰ ਦੇਵੇ ਵੀਰਾ ਨੂੰ ਧਨਵਾਦ ਜੀ

  • @lalliwalia366
    @lalliwalia366 ปีที่แล้ว +4

    Thanks veer da waheguru jee

  • @bobbymaan4641
    @bobbymaan4641 ปีที่แล้ว +4

    ਹੀਰਾ ਬੰਦਾ ਅਨਮੋਲ ਵੀਰਾਂ ❤️

  • @Dailyvideosshorts
    @Dailyvideosshorts ปีที่แล้ว +15

    Salute aa veer tenu te ehna dova husband wife nu 🙏🙏🙏

  • @lakshivmalhotra2178
    @lakshivmalhotra2178 ปีที่แล้ว +28

    Waheguru ji 🙏🙏🙏🙏

  • @Love_2222
    @Love_2222 ปีที่แล้ว +32

    Great work veere...Waheguru ji bless u all ...Auto wale uncle ji and auntie ji ke dil se duaye🙏🙏🙏🙏...i m also father of two daughters and i can feel the pain which can't be express in words🙏🙏

  • @jasrounholy9opsingh661
    @jasrounholy9opsingh661 ปีที่แล้ว +1

    ਵਾਹਿਗੁਰੂਜੀ। ਵੀਰਜੀਨੂੰ ਚੜ੍ਹਦੀ ਕਲਾ ਰੱਖੇ ਭੈਣ ਜੀ ਵੀਰਜੀ ਦਾ ਬਹੁਤਹੀ ਧਨਵਾਦ

  • @shivanibhardwaj5115
    @shivanibhardwaj5115 ปีที่แล้ว +12

    ❤❤ a man with pure heart ❤❤ nd salute to uncle aunty🙏

  • @AjitSingh-hz9ze
    @AjitSingh-hz9ze ปีที่แล้ว +11

    Bahut vadhiya Kam kar rahe ho Anmol ji, 🙏 Waheguru tuhanu lambi umr bakshan 🙏👍

  • @SukhwinderSingh-wq5ip
    @SukhwinderSingh-wq5ip ปีที่แล้ว +25

    ਵਾਹਿਗੁਰੂ ਜੀ ਮੇਹਰ ਕਰਨ

  • @simargill5803
    @simargill5803 ปีที่แล้ว +4

    God bless you sir waheguru ji chardikala ch rakhan tuhanu 🙏🙏🙏🙏🙏❤❤❤❤❤ rabb har kise nu tuhade wargi aulaad bakshe🙏🙏🙏

  • @user-gi1kn9dm5v
    @user-gi1kn9dm5v 20 วันที่ผ่านมา

    ਬਹੁਤ ਬਹੁਤ ਧੰਨਵਾਦ ਆਟੌ ਵਾਲ ਵੀਰ ਦਾ ਤੇ ਅਨਮੋਲ ਵੀਰ ਸਭ ਅਨਮੋਲ ਵੀਰ ਵਰਗੇ ਬਣਨ ਵਹਿਗੁਰੂ ਮੇਹਰ ਕਰੇ❤

  • @ranjeetkhangura9724
    @ranjeetkhangura9724 ปีที่แล้ว +6

    ਅਨਮੋਲ ਕਵਤਰਾ ਵੀਰ ਜੀ ਸਤਿ ਸ੍ਰੀ ਅਕਾਲ

  • @ranjeetkhangura9724
    @ranjeetkhangura9724 ปีที่แล้ว +11

    ਬੀਜ ਸੰਸਕਾਰ ਹੋ ਸਭ ਕੁਝ ਠੀਕ-ਠਾਕ ਆਦਿ ਗੱਲ ਤਾਂ ਠੀਕ ਹੈ ਬਾਈ ਬਹੁਤ ਵਧੀਆ

  • @SurjeetSingh-lq7wk
    @SurjeetSingh-lq7wk ปีที่แล้ว +1

    Brother ANMOL , you are angel sent by GOD

  • @user-my9zy8bb5x
    @user-my9zy8bb5x ปีที่แล้ว +6

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ, ਅਨਮੋਲ਼ ਗੁਡ ਮੈਨ ਪਰਮਾਤਮਾ ਚੜਦੀ ਕਲਾ ਰੱਖਣਾ ਸਮਾ ਬੋਹਤ ਮਾੜਾ ਹੈ ਜੀ ਸੋਚੋ ਸਮਝੋ ਜੀ ਮਾ ਬਾਪ ਦੀ ਗੱਲ ਮਨੋ ਜੀ ਬਚਿਆ ਦਾ ਖਿਯਾਲ ਰਖੋ ਜੀ ਸਬ ਦਾ ਭਲਾ ਹੋ ਜੀ

  • @MintuDhaliwal-eg1yx
    @MintuDhaliwal-eg1yx ปีที่แล้ว +10

    ਵਾਹਿਗੁਰੂ ਜੀ 🙏🙏

  • @JaspreetKaur-fz2qn
    @JaspreetKaur-fz2qn ปีที่แล้ว +1

    So sweet of u bro❤❤❤❤ keep supporting needy people

  • @KrishanSingh-hl6qk
    @KrishanSingh-hl6qk ปีที่แล้ว +2

    Bai tenu vadya banda samjh da c par eh km bina cemara to v ho skda c eh ta bekar Kam kitta help krni c video jruri thora. C

  • @lallykandola870
    @lallykandola870 ปีที่แล้ว +11

    Anmol veer waheguru app nu sada seba lende rehen

  • @sukhiveena1385
    @sukhiveena1385 ปีที่แล้ว +8

    ਵੀਰੇ ਇਸਨੂੰ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਕੋਲ ਭੇਜ ਦਿਉ।

  • @SurinderKaur-ik7ql
    @SurinderKaur-ik7ql ปีที่แล้ว +3

    Eho jihiyan bachiyan kise de ghar na dena waheguru ji. Anmol beta tusi nek insaan ho waheguru ji tuhanu charhdikala bakhshan ji🙏

  • @AnuAnu-tz4tq
    @AnuAnu-tz4tq ปีที่แล้ว +7

    respect to
    ur thinking ..the way tusi samjayea kudi nu.nai te har koi blame hi karda kudiyan nu . pyar nal gal koi ni krda. galti kis kol ni hundi. by the way galti hoye v ya na har koi chaudhri eda banan lag jnda jiwe aap life vich kuch kita na hoye. u r a noble soul

  • @motivationchannel9886
    @motivationchannel9886 ปีที่แล้ว +3

    Very very much thankfull to veer ji and sister.........from heart .......God bless you.......

  • @malkitsandhu5724
    @malkitsandhu5724 ปีที่แล้ว +5

    ਆ ਦੋਵੇ ਜੀਆ ਦਾ ਦੇਣ ਨੀ ਦੀਤਾ ਜਾਣਾ ❤️❤️❤️❤️❤️❤️🌹🌹🌹🌹🌹🌹🙏🙏

  • @nehasahota6325
    @nehasahota6325 ปีที่แล้ว +1

    ਅਨਮੋਲ ਵੀਰ ਜੀ ਵਾਹਿਗੁਰੂ ਜੀ ਤਹਾਨੂੰ ਤਦਰੂਸੀਆ ਬਖਸ਼ੇ

  • @avtarsinghtandon4372
    @avtarsinghtandon4372 ปีที่แล้ว +7

    ਅਨਮੋਲ ਵੀਰ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @AvtarSingh-mc8en
    @AvtarSingh-mc8en ปีที่แล้ว +6

    Dhanwad thanks eh lokan da leki bachi bholi hoti hai ashki vich maa baap nu bhul jandian dhanyawad mere veer da

  • @BaljitKaur-cr2ws
    @BaljitKaur-cr2ws ปีที่แล้ว +5

    Bahut bahut sahi glll kahi bhaji tusi 😊😊🙏waheguru ji hmesha tuhade upar mahar bhareya hath rakhn🙏🙏🙏🙏

  • @shivjotsingh3590
    @shivjotsingh3590 11 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰੋ ਵੀਰ ਜੀ ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ ਤੁਸੀਂ ਇਹ ਵੀਡੀਓ ਦੇ ਕੇ 🙏🙏🙏🙏🙏 ਮਾਂ ਬਾਪ ਭਾਈ ਭੈਣ ਆਪਣੇ ਹੀ ਆਪਣੇ ਹੀ ਹੁੰਦੇ ਨੇ