ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇਧੂਤੇ ਜੱਟ ਨੂੰਸਿਰਾਂ ਹੀ ਹੈ
ਮਾਇਆ ਦੀ ਐਕਟਿੰਗ ਵਿੱਚ ਵਿੱਚ ਜਿਆਦਾ ਓਵਰ ਹੁੰਦੀ ਹੈ
Kusi a bai maia
Gasti vehda ali aa 100 cb man jan wali churdii
ਮਾਇਆ ਜੀ ਦਾ ਰੋਲ ਵਾਲਾ ਘੈਂਟ ਆ ਤੀਵੀਆ ਦਾ ਯਾਰ ਐਲੀਫੇਨਟ ਜਾ 😅
ਧੂਤਾ ਦੇ ਬਾਪੂ ਨੂੰ ਵੀ ਲੈ ਕੇ ਆਓ ਯਾਰ ਬਹੁਤ ਟਾਈਮ ਹੋ ਗਿਆ ਗੱਲਾਂ ਸੁਣਨ ਨੂੰ ਦਿਲ ਕਰਦਾ ਬਾਕੀ ਸਾਰੇ ਸਾਥੀ ਬਹੁਤ ਸੋਹਣਾ ਕੰਮ ਕਰ ਰਿਹਾ❤️❤️❤️❤️❤️👍👍👍
ਭਾਗੂ ਦੀਆਂ ਗੱਲਾਂ ਤਾਂ ਮਾਯਾ ਦਸਦੀ ਹੈ।ਕੇ ਤੀਵੀਂਆਂ ਦਾ ਯਾਰ ਭਾਗੂ ਤੀਂਵੀਆਂ ਦਾ ਯਾਰ ਬੱਬਲ ਦੀ ਜੱਸੇ ਮਾਯਾ ਧੂੱਤੇ ਦਾ ਰੋਲ ਬਹੁਤ ਹੀ ਵਧੀਆ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ🌺
ਅੱਜ ਤੱਕ ਕੋਈ ਕਲਾਕਾਰ ਨੀ ਦੇਖਿਆ ਜਿਹਨੂੰ ਸੁਣਕੇ ਜਾ ਦੇਖਕੇ ਇੰਨਾ ਹੱਸੀਏ ਪਰ ਧੂਤੇ ਦੀ ਗੱਲ ਤਾਂ ਮੱਲੋਮੱਲੀ ਹਸਾ ਦਿੰਦੀ ਆ🎉
ਧੂਤਾ ਸਿਰਾ ਬਾਈ Love you ਧੂਤੇ ਬਾਈ ਬਹੁਤ ਵਧੀਆ ਰੱਬ ਤੈਨੂੰ ਤਰੱਕੀ ਬਖਸ਼ੇ❤❤
ਬੀਨ ਵਜਾ ਰਿਹਾ ਬਾਬਾ ਜੇ ਜਧਾ ਜੋਰ ਲਾ ਦਿੱਤਾ ਤਾਂ ਟੱਟੀ ਆ ਜਾਣੀ ਹੈ ਬਾਬੇ ਦੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂
ਭਾਗੂ ਛੜਾਂ,,ਮਾਇਆ (ਧੂਤੇ ਦੀ ਮਾਂ),,ਜੱਸਾ,, ਪ੍ਰੀਤ,, ਧੂਤਾਂ ( ਸੋਨੇ ਦੀ ਡੱਲੀ),,ਮਹਿੰਦਰ,, ਚਰਨੋ,, ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ। ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ਪੂਰਾ ਨਜ਼ਾਰਾ ਆਵੇਗਾ ਜੀ। ਬੀਰਾ ਬਾਬਾ,, ਹਰਮਨ ਕੰਮੀ ਵਾਲਾ,, ਵਿਦੇਸ਼ ਘੁੰਮਣ ਚਲੇ ਗਏ ਹਨ ਜੀ।
ਬਹੁਤ ਵਧੀਆ ਗੱਲਾਂ ਕਰਦੇ ਧੂਤਾ ਵੀਰ ਜੀ ਮਨ ਖ਼ੁਸ਼ ਹੋ ਜਾਂਦਾ 🎉
ਮਾਇਆ ਜੀ 😂😂bht vadia acting kardi aa, inder bai te ਮਾਇਆ ji di jodi sira aa puri, super duper hitt jodi hougi dekh leo,
ਬਹੁਤ ਹੀ ਜ਼ਿਆਦਾ ਵਧੀਆ ਵੀਡਿਓ ਬਣਾਈ ਧੂਤਾ ਦਾ ਗੀਤ ਸਿਰਾਂ ਨੇ।
Sabar koti ਸੁਣਾ ਭਾਗੂ ਨੂੰਉਹ ਮੌਸਮਾਂ ਵਾਂਗੂ ਬਦਲ ਗਏ ਨੀ ਅਸੀਂ ਰੁੱਖਾਂ ਵਾਂਗੂ ਖੜ੍ਹੇ ਰਹੇ
ਜੱਸੇ ਦੀ ਮਾਸੀ ਦੀ ਧੇਲਿਉ ਖੋਟੀ ਐਕਟਿੰਗ ਹੈ ਬਾਈ , ਮੈਨੂੰ ਇਕ ਵੀ ਦਸ ਦਿਉ ਜਿਹਦੀ ਮਾਸੀ ਇਸ ਤਰ੍ਹਾਂ ਕਰਦੀ ਹੋਵੇ
U
Vha ji ਤੜਕੇ ਤੜਕੇ video ਦੇਖ k man ਖੁਸ਼ ਹੋ ਗਿਆ ਹੁਣ ਦੇਖਦੇ ਆ
ਸਾਰੀ ਟੀਮ ਖੂਬਸੂਰਤ ਕਮ ਕਰਦੀ
ਭਾਗੂ ਦੀ ਐਕਟਿੰਗ ਸੱਬ ਤੋਂ ਵਧੀਆ ਹੈ।
RYT YRR BAHGU SIRAAA KRR DA
Right ji 👍👍👍
@@JatinderJatt-wn4jxaaaaaqaaaa q at q
Y tutee de akting vdia sabh to
Dutta end aa
ਕੰਜਰ ਦੇ ਨੇ ਇੱਕ ਵਾਰੀ ਤਾਂ Emotional ਕਰਤਾ ਸੀ ਧੂਤੇ ਨੇ 😄
ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ....
Nice
ਤੁਹਾਡੀ ਸਾਰੀ ਟੀਮ ਨੂੰ ਤੂਤੇ ਵੀਰ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ❤
ਮਾਲ ਪਿਉਰ ਖਾਦਾਂ ਹੁਣਾਂ ਕਬਜ਼ ਤੇ ਹੁਣੀਂ ਸੀ ਇੰਦਰ ਬਾਈ ਬਹੁਤ ਵਧੀਆ ਵੀਡੀਓ 😂😂
ਜੇਕਰ ਲੋਕ ਤੁਹਾਨੂੰ ਹੇਟ ਕਰਨ ਲੱਗ ਗਏ ਤਾਂ ਇਸ ਦਾ ਮਤਲਬ ਤੁਸੀ ਸਹੀ ਜਾ ਰਹੇ ਹੋ😊😊ਦਂਬੀ ਚੱਲੋ ਕੰਮ ਨੂੰ ਬਾਈ😊😊
ਭਾਗੁ ਵੀਰਾ ਯਰ ਅੱਤ ਕਰਵਾਉਂਦਾ ਬਹੁਤ ਜ਼ਿਆਦਾ,,,ਲਵ ਯੂ ਜੱਟਾਂ,,,❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Babbal Kaur to uper ਐਕਟਿੰਗ ਕੋਈ ਨੀ ਕਰ ਸਕਦਾ ..ਇਹ ਹੁੰਦੇ ਅਸਲੀ ਕਲਾਕਾਰ❤❤
ਆਉਣ ਵਾਲੇ ਭਾਗ ਨੇ ਜੋ ਉਹਨਾਂ ਵਿੱਚ ਹਾਸਾ ਰੁਕਣਾ ਨਹੀਂ ਚਾਹੀਦਾ ਬਾਈ ਸਾਰੀ ਟੀਮ ਨੂੰ ਬੇਨਤੀ ਆ❤👏👏
Sahi keha Bai ji tusi
Please Inder veer ji next video vich kujh alag tarah di comedy dikha deyo ji 🤗
ਬਹੁਤ ਵਧੀਆ ਵੀਡਿਉ 👌👌 ਮਨ ਖ਼ੁਸ਼ ਹੋ ਗਿਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਐਲੀਫੈਂਟ ਅਜਿਹਾ ਨਾ ਹੋਵੇ😂😂😂🎉🎉❤
ਬਹੁਤ ਵਧੀਆ ਵੀਰ ਜੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ❤❤❤❤❤
ਇੰਦਰ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਕਮਾਲ ਦੀ ਪਿੰਡਾਂ ਵਾਲੀ ਠੇਠ ਪੰਜਾਬੀ ਵਾਹ ਜੀ ਸਦਕੇ ਜਾਈਏ ਥੋਡੇ ਧੂਤੇ ਮੰਮੀ ਨੂੰ ਸਭ ਦਾ ਦਰਦ ਹੈ ਹਰੇਕ ਦਾ ਦਰਦ ਜਾਣਦੇ ਨੇ ਬੀਰਾ ਇਸ ਵਾਰ ਨਜਰ ਨਹੀ ਆਇਆ ਉਸ ਦੀ ਕਮੀ ਮਹਿਸੂਸ ਹੋਈ ਆਪ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਿੰਡ ਦੋਸਾਂਝ ਮੋਗਾ ।।❤❤
ਬਹੁਤ ਵਧੀਆ ਐਕਟਿੰਗ ਹੈ ਸਰੇ ਦੀ
ਭਾਗੂ ਜੀ ਤੁਹਾਡੀ ਮਾਇਆ ਜੀ ਵੀ ਅੱਤ ਕਰਾਈ ਆਉਂਦੀ ਆ ਬਹੁਤ ਬਧੀਆ ਕੰਮ ਕਰਦੀ ਸਾਰੀ ਟੀਮ. ਵਾਹਿਗੁਰੂ ਜੀ ਚੜ੍ਹਦੀ ਕਲਾਂ ਚ ਰੱਖਣ 🙏🙏🙏🙏
ਮਾਲਦਾਰ ਛੜਾ ਮਾਲਦਾਰ ਹੀ ਆ ❤❤❤
❤😂 ਅਜ ਤਾ ਧੁਤੇ ਦੀ ਮਾਂ ਦੀਅਾ ਗਲਾਂ ਨੇ ਬਹੁਤ ਹਸਾੲਿਅਾ ਭਾਗੁ ਨੂੰ ਕਹਿੰਦੀ ਤੀਵੀਅਾ ਦਾ ਯਾਰ ELEPHENT ਜਿਹਾ 😅😅😅😅
ਸੁਆਦ ਆ ਗਿਆ ਭਾਗ ਸ਼ਿਆ love you ਆ ❤ਆਲ ਟੀਮ ਨੂੰ
ਬਹੁਤ ਵਧੀਆ ਵੀਡਓ ਸੀ ਪਰ ਮਾਇਆ ਦੀ ਐਕਟਿੰਗ ਕਿਸ ਕਿਸ ਨੂੰ ਵਧੀਆ ਲੱਗੀ
😂😂😂😂😂 ਬਹੁਤ ਬਹੁਤ ਵਧੀਆ ਵਾਹਿਗੁਰੂ ਜ਼ੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਰੱਖੇ
😂😂😂😂😂 ਲਾਸਟ ਵਿੱਚ ਤਾਂ ਹਸੱ ਹਸੱ ਕੇ ਬੁਰਾ ਹਾਲ ਹੋ ਗਿਆ ਸਾਡਾ ਤਾਂ ਜਦੋਂ ਮਾਸੀ ਨੇ ਡਾਕਟਰ ਨੂੰ ਕਿਹਾ ਕਿ ਕੁਝ ਨੀ ਤੇਰੇ ਪੱਲੇ 😂😂
22 ਜਦੋ ਹੈਟਰ ਪੈਦਾ ਹੋ ਜਾਣ ਤਾ ਸਮਝੋ ਤਾ ਕੰਮ 1 num aa !! ਬੱਸ ਦੱਬ ਕੇ ਰੱਖੋ ਕੰਮ ਨੂੰ👌👌
Sai gal aa y bhut vadia kha tusi
ਬਹੁਤ ਵਧੀਆ ਵੀਰੇ ਪ੍ਰਮਾਤਮਾ ਤੁਹਾਨੂੰ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਵੀਰੇ
ਵੀਡੀਓ ਵਧੀਆ ਲੱਗੀ ਜੀ ਪ੍ਰੰਤੂ ਧੂਤੇ ਦੀ ਮਾਂ ਦਾ ਰੋਲ ਬਿਲਕੁਲ ਘਟੀਆ ਰੋਲ ਹੁੰਦੈ।
ਸਵਾਦ ਆ ਗਿਆ…ਧੁਤੇ ਦਾ ਚਿੱਟਾ ਖਰਖੋਸ ਮੈਨੂੰ ਲੱਗਦਾ ਦੁਬਾਰਾ ਆ ਰਿਹਾ
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
@@husandeep342tanu ki problam aa fer bai. Ohdi marji a
ਲਗਦਾ ਪੇਗ ਲਾ ਕੇ cmnt ਕੀਤਾ😂😂 ਜਿੰਦੇ ਰੱਖਣ ਲਈ ਕੇੜਾ ਮਾਰ ਦਿਤਾ ਤੁ ਜਿਓਦਾ ਹਿ😂😂
ਤੁਸੀ ਬਹੁਤ ਬੰਦੀਆ ਕਮੈਟ ਲਿਖਿਆ ਤੁਸੀ ਵੀ ਬਹੁਤ ਬੱਦੀਆ ਲਿਖਿਆ
PTA ni Yr Mera kon Sa Nasha Krta he 😮
Sidhu moose wala ❤❤
Elephant ਜਿਆ ਤੀਮੀਆਂ ਦਾ ਯਾਰ😅
ਤੁਹਾਡੀ ਸਾਰੀ ਟੀਮ ਨੂੰ ਵੀਰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ 🙏🙏🙏🙏♥️♥️
Pppp
ਮਾਇਆ ਵਰਗੀਆ ਜਨਾਨੀਆ ਘਰ ਘਰ ਬੈਠੀਆ ਨੇ ਤੀਲੀ ਲਾਊਣਾ ਤੇ ਅੱਗ ਲਾਊਣਾ
ਵਾਹਿਗੁਰੂ ਤੰਦਰੁਸਤੀ ਬਖਸੇ ❤️❤️❤️
ਭਾਗੂ ਧੂਤਾ ਐਕਟਿੰਗ ਬਹੁਤ ਹੀ ਵਧੀਆ ਕਰਦੇ ਜੱਸਾ ਤੇ ਬਹੁਤ ਹੀ ਵਧੀਆ ਏਪੀਸੋਡ ਆ
ਭਾਗੂ ਸਿਰਾ ਐਕਟਿੰਗ ਐ ਪਰ ਧੋਤਾ ਬਾਹਰ ਜਾ ਕੇ ਥੋੜਾ ਘੱਟ ਐਕਟਿਵ ਹੈ
ਭਾਗੂ ਦੀ ਵੀਡੀਓ ਦਾ ਇੰਤਜ਼ਾਰ ਰਹਿੰਦਾ
ਬਹੁਤ ਹੀ ਘੈਂਟ ਵੀਡੀਓ ਹੈ ਸਾਰੇ ਸਦਾ ਲਈ ਤਦਰੁਸਤ ਰਹੋਂ
ਧੂਤਾ ਧੂਤਾ ਹੋਈ ਪਈਆ ਸਜਨਾ 🎉
ਵਾਹ ਬਾਈ ਬਹੁਤ ਹੀ ਵਧੀਆ 👍👍👍👍👍 👌👌👌👌👌
ਬਹੁਤ ਵਧੀਆ ਵੀਡੀਉ ਏ ਇੰਦਰ ( ਭਾਗੂ) ,,,, ਟੀਮ ਦੇ ਸਾਰੇ ਮੈਂਬਰ ਬਹੁਤ ਵਧੀਆ ਕੰਮ ਰਹੇ ਨੇ ,,
ਬਹੁਤ ਵਧੀਆ ਵੀਡੀਓ ਜੀ
ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ
ਆ ਮਾਸੀ ਬਹੁਤ ਓਵਰ ਐਕਟਿੰਗ ਕਰਦੀ ਆ ਬਾਕੀ ਸਾਰੇ ਬਹੁਤ ਵਧੀਆ ਐਕਟਰ ਆ
ਭਾਗੂ ਬਾਈ ਜੀ ਚਾਦਰਾ ਘੱਟ ਚੱਕਿਅਾ ਕਰ ਬੁਰਾ ਲੱਗਦਾ ਹੈ
👍👍👌👌💯💯
ਵਾਹ ਜੀ ਵਾਹ ਕਿਆ ਬਾਤ ਹੈ ਜਿਊਦੇ ਰਹੋ ਇੱਕ ਤੋਂ ਇੱਕ ਵੱਧ ਕੇ ਕਮਾਲ ਕਰਦੇ ਨੇ
ਬਹੁਤ ਵਧੀਆ ਵੀਡੀਓ ਧਨਵਾਦ ਮੋਗਾ
ਜੱਸਾ ਕਹਿੰਦਾ ਧੂਤੂ ਦੇ ਦਿਲ ਚੋਂ ਦਰਦ ਨਿਕਲਦਾ ਤੇਰੇ ਢੂਹੇ ਤੋਂ ਨਿਕਲੂ
ਭਾਗੁ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਰੱਖੇ ਸਾਰੀ ਟੀਮ ਤੇ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ
ਜੋਗੀ ਮੁਹਰੇ ਨੱਚ ਕੇ ਕਮਾਲ ਕਰਤੀ।
ਬੀਰਾ ਨੂੰ ਵੀਡੀਓ ਵਿੱਚ ਜਲਦੀ ਵਾਪਸ ਲੈਕੇ ਆਓ ਤੇ ਚਰਨੋ ਨੂੰ ਵੀ please🙏🙏
ਘੈਂਟ ਆ 22 ਜੀ ਲੱਗਿਆ ਰਹਿੰਦਾ ਜਿਉਂਦੇ ਵਸਦੇ ਰਹੋ
ਦੇਖੋ ਪੈਸਾ ਕੀ ਕੀ ਕੰਮ ਕਰਾਉਂਦਾ ।ਬੰਦਾ ਸੱਪ ਬਣਿਆ ਫਿਰਦਾ।ਯਾਰ ਹਾਸਾ ਹੀ ਆਉਂਦਾ
ਬਹੁਤ ਵਧੀਆ ਐਕਟਿਗ ਕਰਦਾ ਧੂਤਾ ਵੀਰ ❤❤❤❤❤
ਬਹੁਤ ਵਧੀਆ ਹੈ ❤❤❤
ਬਹੁਤ ਵਧੀਆ ਜੀ ਦੱਬੀ ਰੱਖੋਂ ਕੰਮ
ਰੱਬ ਹੋਰ ਵੀ ਤਰੱਕੀਆਂ ਬਖਸ਼ੇ ਥੋਨੂੰ
🤣🤣🤣🤣🤣🤣🤣ਹੁਣ ਸਬ ਤੋਂ ਸਿਆਣੀ ਮਾਇਆ ਆਇਆ ਟੀਮ ਚ ਬਹੁਤ ਘੱਟ ਬੋਲਦੀ ਆ ਵੇਚਾਰੀਨੂੰ ਪੂਰੀ ਗੱਲ ਵੀ ਨਹੀਂ ਕਰਨ ਦਿੱਤੀ
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏
Good purane pind valyeo🎉
@@babarbaaz257 ਪੁਰਾਣਾ ਪਿੰਡ ਨੀਂ ਨਵਾ ਪਿੰਡ
ਜਿੰਦਾਬਾਦ ਸਾਰੇ ਜਣੇ।
ਬੈਰੀ ਨਾਈਸ ਵੀਡੀਓ
ਸਿਰਾ ਕਰਾਉਂਦੀ ਇਹ ਸਾਰੀ ਟੀਮ
ਬਹੁਤ ਘੇਟ ਵੀਡੀਓ ਬਾਈ ਜੀ👍👍👍
ਬਹੁਤ ਵਧੀਆ ਫਿਲਮਾਂ ਹੁੰਦੀਆਂ ਬਾਈ ਥੋਡੀਆਂ ਹਸਾ ਹਸਾ ਕੇ ਦਿਲ ਖੁਸ਼ ਕਰ ਦਿੰਨੇ ਓ ਸਾਰੇ ਕਿਰਦਾਰ ਈ ਸੋਹਣੇ ਹੁੰਦੇ ਆ
ਨਾਈਸ ਵੀਡੀਓ
ਭਾਗੁ ਤਾ ਭਾਗੁ ਈ ਆ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਪ੍ਰੀਤ ਅਤੇ ਜੱਸੇ ਦੀ ਐਕਟਿੰਗ ਬਾ ਕਮਾਲ ਐ ਪ੍ਰੰਤੂ ਇਹਨਾਂ ਦੇ charactor ਚ direction ਦੀ ਬਹੁਤ ਕਮੀ ਐ ਇਹ ਦੋਵੇਂ ਬਹੁਤ ਜ਼ਿਆਦਾ ਬਦਤਮੀਜ਼ੀ ਨਾਲ ਗੱਲ ਕਰਦੇ ਨੇ ਭਾਗੂ ਨਾਲ after all ਵੱਡਾ ਭਰਾ ਐ ਵੱਡਾ ਭਰਾ ਪਿਓ ਦੇ ਬਰਾਬਰ ਹੁੰਦਾ ਐ ਇਹਨਾਂ ਗੱਲਾਂ ਨੂੰ ignore ਨਹੀਂ ਕਰਨਾ ਚਾਹੀਦਾ ਸੀ। ਮੰਨਦਾ ਹਾਂ ਓਹ ਥੋੜਾ ਠਰਕੀ ਐ ਪਰ ਫੇਰ ਵੀ ਵੱਡਾ ਹੋਣ ਦੇ ਨਾਤੇ ਓਹਨਾਂ ਦੇ ਡਾਇਲਾਗ ਥੋੜ੍ਹੇ ਜਿਹੇ manner ਚ ਹੋਣੇ ਚਾਹੀਦੇ ਸੀ। Overall ਦੇਖਿਆ ਜਾਵੇ ਤਾਂ ਹਰ ਐਕਟਰ ਆਪਣੇ ਕੰਮ ਚ ਨਿਪੁੰਨ ਹੈ ।
ਬਹੁਤ ਵਧੀਆ ਵੀਡੀਉ ਇੰਦਰ ਸਿੰਘ
ਵਾਹਿਗੁਰੂ ਚੜਦੀ ਕਲਾਂ ਰੱਖੇ ਤਹਾਨੂੰ
ਭਾਗੁ ਸਿਰਾਂ
Waheguru ਪੂਰੀ ਟੀਮ ਨੂੰ ਚੜਦੀ ਕਲਾ ਚ ਰੱਖੇ
ਬਹੁਤ ਵਧੀਆ
ਬੀਜੇਪੀ ਲਿਆਉ ਪੰਜ਼ਾਬ ਬਚਾਉ ਓਨਲੀ ਬੀਜੇਪੀ ਜ਼ਿੰਦਾਬਾਦ
ਧੋਤੇ ਦੀ ਮੰਮੀ ਜੀ ਬਹੁਤ ਬਹੁਤ ਵਧੀਆ ਸਟੋਰੀ ਆ
ਬਹੁਤ👍💯👍💯👍💯👍💯👍💯
ਬਹੁਤ ਵਧੀਆ ਜੀ ❤❤❤❤😂😂👌👌👌👍👍❤️❤️
Very nice vedio ਬਾਈ ਭਾਗੁ maya te hi ਚਾਦਰ ਸੂਟ ਦੇ
Minder di buhat vadiya acting aa
ਮਾਇਆ ਨੇ ਤਾ end te sirraa la ta 😂😂😂😂😂😂😂😂😅😅😅😅😅😅😅
ਜੋਗੀ ਤਾਂ ਸਹੀ ਫ਼ੜ ਲਿਉਂਦੇ ਜੈ tune nagin wali ਹੁੰਦੀ ਗੱਲ ਬਣ ਜਾਂਦੀ
Att video bai
ਮੈਂ ਸਾਰੀਆਂ ਸਟੋਰੀਆਂ ਦੇਖ ਆ
ਬਹੁਤ ਵਧੀਆ ਵਿਡੋ ਲੱਗੀ 😅😅😅😅
ਬਹੁਤ ਵਧੀਆ ਬਾਈ
ਧੂਤੇ ਵੀਰ ਨਾਲ ਹੀ ਵੀਡਿਉ ਵਧੀਆ ਲੱਗਦੀ ਹਮੇਸ਼ ਖੁਸ਼ ਰਹੇ ਮੇਰਾ ਭਰਾ
ਵਾਹਿਗੁਰੂ ਹਮੇਸ਼ਾ ਖੁਸ ਰੱਖੇ
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
ਧੂਤੇ ਜੱਟ ਨੂੰ
ਸਿਰਾਂ ਹੀ ਹੈ
ਮਾਇਆ ਦੀ ਐਕਟਿੰਗ ਵਿੱਚ ਵਿੱਚ ਜਿਆਦਾ ਓਵਰ ਹੁੰਦੀ ਹੈ
Kusi a bai maia
Gasti vehda ali aa 100 cb man jan wali churdii
ਮਾਇਆ ਜੀ ਦਾ ਰੋਲ ਵਾਲਾ ਘੈਂਟ ਆ
ਤੀਵੀਆ ਦਾ ਯਾਰ ਐਲੀਫੇਨਟ ਜਾ 😅
ਧੂਤਾ ਦੇ ਬਾਪੂ ਨੂੰ ਵੀ ਲੈ ਕੇ ਆਓ ਯਾਰ ਬਹੁਤ ਟਾਈਮ ਹੋ ਗਿਆ ਗੱਲਾਂ ਸੁਣਨ ਨੂੰ ਦਿਲ ਕਰਦਾ ਬਾਕੀ ਸਾਰੇ ਸਾਥੀ ਬਹੁਤ ਸੋਹਣਾ ਕੰਮ ਕਰ ਰਿਹਾ❤️❤️❤️❤️❤️👍👍👍
ਭਾਗੂ ਦੀਆਂ ਗੱਲਾਂ ਤਾਂ ਮਾਯਾ ਦਸਦੀ ਹੈ।ਕੇ ਤੀਵੀਂਆਂ ਦਾ ਯਾਰ ਭਾਗੂ ਤੀਂਵੀਆਂ ਦਾ ਯਾਰ ਬੱਬਲ ਦੀ ਜੱਸੇ ਮਾਯਾ ਧੂੱਤੇ ਦਾ ਰੋਲ ਬਹੁਤ ਹੀ ਵਧੀਆ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ, ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ🌺
ਅੱਜ ਤੱਕ ਕੋਈ ਕਲਾਕਾਰ ਨੀ ਦੇਖਿਆ ਜਿਹਨੂੰ ਸੁਣਕੇ ਜਾ ਦੇਖਕੇ ਇੰਨਾ ਹੱਸੀਏ ਪਰ ਧੂਤੇ ਦੀ ਗੱਲ ਤਾਂ ਮੱਲੋਮੱਲੀ ਹਸਾ ਦਿੰਦੀ ਆ🎉
ਧੂਤਾ ਸਿਰਾ ਬਾਈ Love you ਧੂਤੇ ਬਾਈ ਬਹੁਤ ਵਧੀਆ ਰੱਬ ਤੈਨੂੰ ਤਰੱਕੀ ਬਖਸ਼ੇ❤❤
ਬੀਨ ਵਜਾ ਰਿਹਾ ਬਾਬਾ ਜੇ ਜਧਾ ਜੋਰ ਲਾ ਦਿੱਤਾ ਤਾਂ ਟੱਟੀ ਆ ਜਾਣੀ ਹੈ ਬਾਬੇ ਦੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂
ਭਾਗੂ ਛੜਾਂ,,ਮਾਇਆ (ਧੂਤੇ ਦੀ ਮਾਂ),,ਜੱਸਾ,, ਪ੍ਰੀਤ,, ਧੂਤਾਂ ( ਸੋਨੇ ਦੀ ਡੱਲੀ),,ਮਹਿੰਦਰ,, ਚਰਨੋ,, ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ। ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ਪੂਰਾ ਨਜ਼ਾਰਾ ਆਵੇਗਾ ਜੀ। ਬੀਰਾ ਬਾਬਾ,, ਹਰਮਨ ਕੰਮੀ ਵਾਲਾ,, ਵਿਦੇਸ਼ ਘੁੰਮਣ ਚਲੇ ਗਏ ਹਨ ਜੀ।
ਬਹੁਤ ਵਧੀਆ ਗੱਲਾਂ ਕਰਦੇ ਧੂਤਾ ਵੀਰ ਜੀ ਮਨ ਖ਼ੁਸ਼ ਹੋ ਜਾਂਦਾ 🎉
ਮਾਇਆ ਜੀ 😂😂bht vadia acting kardi aa, inder bai te ਮਾਇਆ ji di jodi sira aa puri, super duper hitt jodi hougi dekh leo,
ਬਹੁਤ ਹੀ ਜ਼ਿਆਦਾ ਵਧੀਆ ਵੀਡਿਓ ਬਣਾਈ ਧੂਤਾ ਦਾ ਗੀਤ ਸਿਰਾਂ ਨੇ।
Sabar koti ਸੁਣਾ ਭਾਗੂ ਨੂੰ
ਉਹ ਮੌਸਮਾਂ ਵਾਂਗੂ ਬਦਲ ਗਏ ਨੀ ਅਸੀਂ ਰੁੱਖਾਂ ਵਾਂਗੂ ਖੜ੍ਹੇ ਰਹੇ
ਜੱਸੇ ਦੀ ਮਾਸੀ ਦੀ ਧੇਲਿਉ ਖੋਟੀ ਐਕਟਿੰਗ ਹੈ ਬਾਈ , ਮੈਨੂੰ ਇਕ ਵੀ ਦਸ ਦਿਉ ਜਿਹਦੀ ਮਾਸੀ ਇਸ ਤਰ੍ਹਾਂ ਕਰਦੀ ਹੋਵੇ
U
Vha ji ਤੜਕੇ ਤੜਕੇ video ਦੇਖ k man ਖੁਸ਼ ਹੋ ਗਿਆ ਹੁਣ ਦੇਖਦੇ ਆ
ਸਾਰੀ ਟੀਮ ਖੂਬਸੂਰਤ ਕਮ ਕਰਦੀ
ਭਾਗੂ ਦੀ ਐਕਟਿੰਗ ਸੱਬ ਤੋਂ ਵਧੀਆ ਹੈ।
RYT YRR BAHGU SIRAAA KRR DA
Right ji 👍👍👍
@@JatinderJatt-wn4jxaaaaaqaaaa q at q
Y tutee de akting vdia sabh to
Dutta end aa
ਕੰਜਰ ਦੇ ਨੇ ਇੱਕ ਵਾਰੀ ਤਾਂ Emotional ਕਰਤਾ ਸੀ ਧੂਤੇ ਨੇ 😄
ਸ਼ਾਂਤੀ ਨਾਲ ਮਿਹਨਤ ਕਰੋ ਅਤੇ ਆਪਣੀ ਕਾਮਯਾਬੀ ਨੂੰ ਰੌਲਾ ਪਾਉਣ ਦਿਓ....
Nice
ਤੁਹਾਡੀ ਸਾਰੀ ਟੀਮ ਨੂੰ ਤੂਤੇ ਵੀਰ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ❤
ਮਾਲ ਪਿਉਰ ਖਾਦਾਂ ਹੁਣਾਂ ਕਬਜ਼ ਤੇ ਹੁਣੀਂ ਸੀ ਇੰਦਰ ਬਾਈ ਬਹੁਤ ਵਧੀਆ ਵੀਡੀਓ 😂😂
ਜੇਕਰ ਲੋਕ ਤੁਹਾਨੂੰ ਹੇਟ ਕਰਨ ਲੱਗ ਗਏ ਤਾਂ ਇਸ ਦਾ ਮਤਲਬ ਤੁਸੀ ਸਹੀ ਜਾ ਰਹੇ ਹੋ😊😊
ਦਂਬੀ ਚੱਲੋ ਕੰਮ ਨੂੰ ਬਾਈ😊😊
ਭਾਗੁ ਵੀਰਾ ਯਰ ਅੱਤ ਕਰਵਾਉਂਦਾ ਬਹੁਤ ਜ਼ਿਆਦਾ,,,ਲਵ ਯੂ ਜੱਟਾਂ,,,❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Babbal Kaur to uper ਐਕਟਿੰਗ ਕੋਈ ਨੀ ਕਰ ਸਕਦਾ ..ਇਹ ਹੁੰਦੇ ਅਸਲੀ ਕਲਾਕਾਰ❤❤
ਆਉਣ ਵਾਲੇ ਭਾਗ ਨੇ ਜੋ ਉਹਨਾਂ ਵਿੱਚ ਹਾਸਾ ਰੁਕਣਾ ਨਹੀਂ ਚਾਹੀਦਾ ਬਾਈ ਸਾਰੀ ਟੀਮ ਨੂੰ ਬੇਨਤੀ ਆ❤👏👏
Sahi keha Bai ji tusi
Please Inder veer ji next video vich kujh alag tarah di comedy dikha deyo ji 🤗
ਬਹੁਤ ਵਧੀਆ ਵੀਡਿਉ 👌👌 ਮਨ ਖ਼ੁਸ਼ ਹੋ ਗਿਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਐਲੀਫੈਂਟ ਅਜਿਹਾ ਨਾ ਹੋਵੇ😂😂😂🎉🎉❤
ਬਹੁਤ ਵਧੀਆ ਵੀਰ ਜੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ❤❤❤❤❤
ਇੰਦਰ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਕਮਾਲ ਦੀ ਪਿੰਡਾਂ ਵਾਲੀ ਠੇਠ ਪੰਜਾਬੀ ਵਾਹ ਜੀ ਸਦਕੇ ਜਾਈਏ ਥੋਡੇ ਧੂਤੇ ਮੰਮੀ ਨੂੰ ਸਭ ਦਾ ਦਰਦ ਹੈ ਹਰੇਕ ਦਾ ਦਰਦ ਜਾਣਦੇ ਨੇ ਬੀਰਾ ਇਸ ਵਾਰ ਨਜਰ ਨਹੀ ਆਇਆ ਉਸ ਦੀ ਕਮੀ ਮਹਿਸੂਸ ਹੋਈ ਆਪ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਿੰਡ ਦੋਸਾਂਝ ਮੋਗਾ ।।❤❤
ਬਹੁਤ ਵਧੀਆ ਐਕਟਿੰਗ ਹੈ ਸਰੇ ਦੀ
ਭਾਗੂ ਜੀ ਤੁਹਾਡੀ ਮਾਇਆ ਜੀ ਵੀ ਅੱਤ ਕਰਾਈ ਆਉਂਦੀ ਆ ਬਹੁਤ ਬਧੀਆ ਕੰਮ ਕਰਦੀ ਸਾਰੀ ਟੀਮ. ਵਾਹਿਗੁਰੂ ਜੀ ਚੜ੍ਹਦੀ ਕਲਾਂ ਚ ਰੱਖਣ 🙏🙏🙏🙏
ਮਾਲਦਾਰ ਛੜਾ ਮਾਲਦਾਰ ਹੀ ਆ ❤❤❤
❤😂 ਅਜ ਤਾ ਧੁਤੇ ਦੀ ਮਾਂ ਦੀਅਾ ਗਲਾਂ ਨੇ ਬਹੁਤ ਹਸਾੲਿਅਾ ਭਾਗੁ ਨੂੰ ਕਹਿੰਦੀ ਤੀਵੀਅਾ ਦਾ ਯਾਰ ELEPHENT ਜਿਹਾ 😅😅😅😅
ਸੁਆਦ ਆ ਗਿਆ ਭਾਗ ਸ਼ਿਆ love you ਆ ❤ਆਲ ਟੀਮ ਨੂੰ
ਬਹੁਤ ਵਧੀਆ ਵੀਡਓ ਸੀ ਪਰ ਮਾਇਆ ਦੀ ਐਕਟਿੰਗ ਕਿਸ ਕਿਸ ਨੂੰ ਵਧੀਆ ਲੱਗੀ
😂😂😂😂😂 ਬਹੁਤ ਬਹੁਤ ਵਧੀਆ ਵਾਹਿਗੁਰੂ ਜ਼ੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਰੱਖੇ
😂😂😂😂😂 ਲਾਸਟ ਵਿੱਚ ਤਾਂ ਹਸੱ ਹਸੱ ਕੇ ਬੁਰਾ ਹਾਲ ਹੋ ਗਿਆ ਸਾਡਾ ਤਾਂ ਜਦੋਂ ਮਾਸੀ ਨੇ ਡਾਕਟਰ ਨੂੰ ਕਿਹਾ ਕਿ ਕੁਝ ਨੀ ਤੇਰੇ ਪੱਲੇ 😂😂
22 ਜਦੋ ਹੈਟਰ ਪੈਦਾ ਹੋ ਜਾਣ ਤਾ ਸਮਝੋ ਤਾ ਕੰਮ 1 num aa !! ਬੱਸ ਦੱਬ ਕੇ ਰੱਖੋ ਕੰਮ ਨੂੰ👌👌
Sai gal aa y bhut vadia kha tusi
ਬਹੁਤ ਵਧੀਆ ਵੀਰੇ ਪ੍ਰਮਾਤਮਾ ਤੁਹਾਨੂੰ ਵੱਧ ਤੋਂ ਵੱਧ ਤਰੱਕੀਆਂ ਦੇਵੇ ਜਿਉਂਦੇ ਵਸਦੇ ਰਹੋ ਵੀਰੇ
ਵੀਡੀਓ ਵਧੀਆ ਲੱਗੀ ਜੀ ਪ੍ਰੰਤੂ ਧੂਤੇ ਦੀ ਮਾਂ ਦਾ ਰੋਲ ਬਿਲਕੁਲ ਘਟੀਆ ਰੋਲ ਹੁੰਦੈ।
ਸਵਾਦ ਆ ਗਿਆ…ਧੁਤੇ ਦਾ ਚਿੱਟਾ ਖਰਖੋਸ ਮੈਨੂੰ ਲੱਗਦਾ ਦੁਬਾਰਾ ਆ ਰਿਹਾ
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
@@husandeep342tanu ki problam aa fer bai. Ohdi marji a
ਲਗਦਾ ਪੇਗ ਲਾ ਕੇ cmnt ਕੀਤਾ😂😂 ਜਿੰਦੇ ਰੱਖਣ ਲਈ ਕੇੜਾ ਮਾਰ ਦਿਤਾ ਤੁ ਜਿਓਦਾ ਹਿ😂😂
ਤੁਸੀ ਬਹੁਤ ਬੰਦੀਆ ਕਮੈਟ ਲਿਖਿਆ ਤੁਸੀ ਵੀ ਬਹੁਤ ਬੱਦੀਆ ਲਿਖਿਆ
PTA ni Yr Mera kon Sa Nasha Krta he 😮
Sidhu moose wala ❤❤
Elephant ਜਿਆ ਤੀਮੀਆਂ ਦਾ ਯਾਰ😅
ਤੁਹਾਡੀ ਸਾਰੀ ਟੀਮ ਨੂੰ ਵੀਰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ 🙏🙏🙏🙏♥️♥️
Pppp
ਮਾਇਆ ਵਰਗੀਆ ਜਨਾਨੀਆ ਘਰ ਘਰ ਬੈਠੀਆ ਨੇ ਤੀਲੀ ਲਾਊਣਾ ਤੇ ਅੱਗ ਲਾਊਣਾ
ਵਾਹਿਗੁਰੂ ਤੰਦਰੁਸਤੀ ਬਖਸੇ ❤️❤️❤️
ਭਾਗੂ ਧੂਤਾ ਐਕਟਿੰਗ ਬਹੁਤ ਹੀ ਵਧੀਆ ਕਰਦੇ ਜੱਸਾ ਤੇ ਬਹੁਤ ਹੀ ਵਧੀਆ ਏਪੀਸੋਡ ਆ
ਭਾਗੂ ਸਿਰਾ ਐਕਟਿੰਗ ਐ ਪਰ ਧੋਤਾ ਬਾਹਰ ਜਾ ਕੇ ਥੋੜਾ ਘੱਟ ਐਕਟਿਵ ਹੈ
ਭਾਗੂ ਦੀ ਵੀਡੀਓ ਦਾ ਇੰਤਜ਼ਾਰ ਰਹਿੰਦਾ
ਬਹੁਤ ਹੀ ਘੈਂਟ ਵੀਡੀਓ ਹੈ ਸਾਰੇ ਸਦਾ ਲਈ ਤਦਰੁਸਤ ਰਹੋਂ
ਧੂਤਾ ਧੂਤਾ ਹੋਈ ਪਈਆ ਸਜਨਾ 🎉
ਵਾਹ ਬਾਈ ਬਹੁਤ ਹੀ ਵਧੀਆ
👍👍👍👍👍
👌👌👌👌👌