ਮਾਲਦਾਰ ਛੜਾ 52 MALDAR SHADA PUNJABI BEST SHORT MOVIE 2022 | PUNJABI FILM JATT BEAT RECORD

แชร์
ฝัง
  • เผยแพร่เมื่อ 2 ธ.ค. 2024

ความคิดเห็น • 375

  • @makhankalas660
    @makhankalas660 2 ปีที่แล้ว +5

    ਬਹੁਤ ਵਧੀਆਂ ਵੀਡਿਓ ਏ ਥੋੜੀ ਜਿਹੀ ਵੱਡੀ ਬਣਾਇਆ ਕਰੋ

  • @ajaibbrar987
    @ajaibbrar987 2 ปีที่แล้ว +70

    ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ

    • @fankhushidugga2082
      @fankhushidugga2082 2 ปีที่แล้ว +3

      Sandeep jedawad

    • @VarinderMallhi
      @VarinderMallhi ปีที่แล้ว +2

      😢😢💔💔

    • @RamSingh-rq6wt
      @RamSingh-rq6wt 9 หลายเดือนก่อน

      Trrrrrrrrrrrrrrrrttt🎉tt🎉🎉🎉🎉 ta😢😢🎉😢😢😢errrrrr4rr4r4rrrrrrr4r RR🎉rrrrrr44rr4rr🎉r🎉r🎉 rrrr🎉 rrr rrrrtrRrrrrrr rrr rrr RR rrr rr😢😢😢😢trrrddrrrrr🎉r🎉🎉rrr the tszedrR​

    • @RamSingh-rq6wt
      @RamSingh-rq6wt 9 หลายเดือนก่อน

      Trrrrrrrrrrrrrrrrttt🎉tt🎉🎉🎉🎉 ta😢😢🎉😢😢😢errrrrr4rr4r4rrrrrrr4r RR🎉rrrrrr44rr4rr🎉r🎉r🎉 rrrr🎉 rrr rrrrtrRrrrrrr rrr rrr RR rrr rr😢😢😢😢trrrddrrrrr🎉r🎉🎉rrr the tszedrR​

    • @JiwanjotSingh-sy4es
      @JiwanjotSingh-sy4es 7 หลายเดือนก่อน

      Sandeep nagal ambia zindawad 🎉❤❤❤❤❤❤❤❤❤❤❤

  • @shepatkaur5975
    @shepatkaur5975 2 ปีที่แล้ว +7

    ਭਾਗੂ ੍ਬਾਈ ਵੀਡੀਓ ਤਾ ਪੁਰੀ ਘੈਂਟ ਆ ਜਿਓਦਾ ਵਸਦਾ ਰੈ ਮੇਰੇ ਵੀਰ

  • @ekamtv3893
    @ekamtv3893 2 ปีที่แล้ว +24

    ਵਾ 22 ਭਾਗੂਆ ਨਿਜਾਰਾ ਲਿਆਤਾ ਧਰਮ ਨਾਲ ਸੁਆਦ ਆਗਿਆ ਵਿਡੀਉ ਦੇਖਕੇ ਜੁਗ ਜੁਗ ਜਿਉਦਾ ਰੈਅ

  • @GurpreetSingh-fq7di
    @GurpreetSingh-fq7di 2 ปีที่แล้ว +16

    ਭਾਗੂ ਬਾਈ ਬਹੁਤ ਹੀ ਵਧੀਆ ਵੀਡੀਓ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਇਸ ਤਰਾਂ ਹੀ ਕੰਮ ਖਿੱਚ ਕੇ ਰੱਖੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 👍❤️🙏🙏🙏🙏

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @MonuMonunahr
    @MonuMonunahr 7 หลายเดือนก่อน

    ਤੂੰ ਤੇ ਬਾਈ ਹੱਥ ਫੜ ਕੇ ਗਾਣਾ ਗਾਉਣ ਦੀ ਬਹੁਤ ਵਧੀਆ ਫੀਲਿੰਗ ਆਉਂਦੀ ਆ ਬਹੁਤ ਘੈਂਟ ਗਾਣਾ ਗਾਇਆ❤😂😂😂

  • @amritbhullar4760
    @amritbhullar4760 ปีที่แล้ว

    ਘੈਂਟ ਵੀਡਿਉ ਆ ਬਾਈ ਤੇਰੀਆ ਵਾਲਾ ਦਿਲ ਖ਼ੁਸ਼ ਹੁੰਦਾ ਦੇਖ ਕੇ 😂😂

  • @rajvirbrar631
    @rajvirbrar631 2 ปีที่แล้ว +13

    ਸਾਰੇ ਕਲਾਕਾਰ ਹੀ Try ਕਰ ਰਹੇ ਹਨ। ਬਹੁਤ-ਬਹੁਤ ਵਧੀਆ ਲੱਗਿਆ

  • @amarjitsingh1946
    @amarjitsingh1946 2 ปีที่แล้ว +1

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌❤❤

  • @mrsandhusaab5533
    @mrsandhusaab5533 2 ปีที่แล้ว +1

    Bohot vadia video lagi Sanu bai g 💯👍🏻 ਖਿੱਚ ਕੇ ਰੱਖੋ ਕੰਮ ਨੂੰ

  • @baljindermallhi1053
    @baljindermallhi1053 ปีที่แล้ว

    ਬਹੁਤ ਵਧੀਆ ਵੀਡੀਓ ਹੈ

  • @malkeetsingh1602
    @malkeetsingh1602 2 ปีที่แล้ว +1

    ਬੱਲੇ ਉਏ ਭਾਗੂਆ ਹੁਣ ਭਤੀਜੇ ਤੋ ਕੁੜੀ ਫਸਾਉਣ ਦੇ ਤਰੀਕੇ ਵਧੀਆ ਢੰਗ ਨਾਲ ਪੁੱਛ ਰਹਿਆ

  • @bikramsingh5167
    @bikramsingh5167 2 ปีที่แล้ว +2

    ਬਹੁਤ ਵਧੀਆ ਵੀਰੇ ਧੰਨਵਾਦ 👍

  • @kuldeepsinghsardarji8892
    @kuldeepsinghsardarji8892 2 ปีที่แล้ว +14

    ਭਾਗੂਆ ਇਕ ਤਾ ਬਾਹਲੀ ਕਾਹਲੀ ਕਰ ਦਿੰਦਾ ਹੈ ।
    😃 ਤਾਹੀ ਤੇਰਾ ਕੰਮ ਗਲ ਜਾਂਦਾ ਹੈ ।
    ਬਹੁਤ ਵਧੀਆ ਵੀਡੀਓ ਆ ਵੀਰ ਜੀ ।

  • @jivensingh7810
    @jivensingh7810 2 ปีที่แล้ว

    Siraaaa ਗੱਲ ਬਾਤ a ਆ ਜੀ

  • @sukhwindershelly1379
    @sukhwindershelly1379 2 ปีที่แล้ว +1

    ਭਾਗੂ ਬਾਈ vido attt

  • @sidhukotshamirwala2488
    @sidhukotshamirwala2488 8 หลายเดือนก่อน +1

    ❤❤❤❤❤❤❤❤❤ very nice 👌👌👌👌👌❤❤❤❤❤❤

  • @sahaderali6727
    @sahaderali6727 2 ปีที่แล้ว

    ਬਹੁਤ ਵਧੀਆ ਵਿਡੀਉ

  • @BalwinderSingh-ce8iw
    @BalwinderSingh-ce8iw 2 ปีที่แล้ว +3

    Dhaliwal farm Namol wale
    Bahut vadhia video by Inder. Pindi wala. And all Team tai waheguru mehar kare

  • @GurjeetSingh-jn8ns
    @GurjeetSingh-jn8ns 2 ปีที่แล้ว +8

    ਘਰੇ ਤੇਰੇ ਰੀਪਰ ਨੂੰ ਹੋਰ ਗਰੀਸ ਦੇ ਦਿਓ 😜😄😄

  • @GurpreetSingh-ke8ef
    @GurpreetSingh-ke8ef ปีที่แล้ว

    ਬਾਈ ਬੈਸਟ video ♥️♥️♥️♥️♥️♥️♥️♥️♥️♥️💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞💞🌹🌹🌹🌹🌹🌹🌹🌹🌹🌹🌹🌹🌹

  • @Neeru68
    @Neeru68 2 ปีที่แล้ว +1

    Sirra siraaa sirra siraaa

  • @ekamtv3893
    @ekamtv3893 2 ปีที่แล้ว +1

    ਅੱਤ ਆ ਫੁੱਲ

  • @shivgoyal4198
    @shivgoyal4198 2 ปีที่แล้ว +1

    Super duper acting video so sweet love you too all team members GBU

  • @harmandeepsinghaulakh1990
    @harmandeepsinghaulakh1990 ปีที่แล้ว +3

    lenged never die 🚩

  • @gagansandhu7053
    @gagansandhu7053 ปีที่แล้ว

    Sanaur aliya ta kaimm hundiya 👌👌👌

  • @chamkaurkharoud9065
    @chamkaurkharoud9065 2 ปีที่แล้ว

    ਭਾਗੁ ਕ੍ਰੈਟਰ ਬਹੁਤ ਵਧੀਆ

  • @JaspreetSingh-wo4xr
    @JaspreetSingh-wo4xr 2 ปีที่แล้ว

    ਬਹੁਤ ਹੀ ਵਧੀਆ ਵੀਡੀਓ ਬਾਈ ਜੀ

  • @fatehfateh2872
    @fatehfateh2872 2 ปีที่แล้ว +1

    Bhut khoobsurat vedio

  • @parwindersingh6323
    @parwindersingh6323 ปีที่แล้ว

    ਫੁੱਲ ਘੈਂਟ 😂😂😂😂😂

  • @labbyathwal2852
    @labbyathwal2852 2 ปีที่แล้ว +1

    Bahut sohni vido a ji ✍️❣️🥰

  • @PB_10_DEEP_MOHIE
    @PB_10_DEEP_MOHIE 2 ปีที่แล้ว +1

    Very ghaint videos hundiya brother ❤❤👍👌👌👍👍

  • @SohiSaab64-lm8tb
    @SohiSaab64-lm8tb ปีที่แล้ว +1

    love u❤nice❤story🎉video

  • @GurjeetSingh-jn8ns
    @GurjeetSingh-jn8ns 2 ปีที่แล้ว +13

    ਨੈਣਾਂ ਦੇਵੀ ਤੋਂ ਅੱਗੇ ਆ ਥਾਂਈਂਲੈਡ 😜😄😄

  • @balkaranbrar3906
    @balkaranbrar3906 2 ปีที่แล้ว +2

    Bahut badhiya video

  • @deepsandhu4937
    @deepsandhu4937 2 ปีที่แล้ว +1

    Sira Jatta

  • @tarwinderpalsingh2358
    @tarwinderpalsingh2358 2 ปีที่แล้ว +12

    ਬਹੁਤ ਹੀ ਵਧੀਆ ਵੀਡੀਓ ਸੀ ਭਾਗ 52
    ਰਿੱਪ (RIP) ਵਾਲਾ ਸੀਨ ਬਹੁਤ ਹੀ ਵਧੀਆ ਸੀ। 😂😜 Sweet ਦੇ ਚੱਕਰ ਵਿੱਚ ਭਾਗੂ ਨਾਲ ਮਾੜੀ ਹੋਈ। ਕੰਧ ਵਾਲਾ ਮਸਲਾ ਹੱਲ ਕਰਨਾ ਪੈਣਾ ਭਾਗੂ ਨੂੰ 😂😜
    ਸਾਰੀ ਟੀਮ ਲਾਜਵਾਬ ਆ Buuuuurrrrraaaaa ਸਰੋਂ ਵੀ ਹੁਣ 2 ਸਾਲ ਨੀ ਹਿੱਲਦੀ 😂😂😂😂

  • @rajwindermaan5640
    @rajwindermaan5640 ปีที่แล้ว

    Very nice Dost bohat vadhia video
    Naib Singh Mann muktsar

  • @jagsirTungwali041
    @jagsirTungwali041 2 ปีที่แล้ว +2

    ਕਿਉਂ ਬਾਤ ਐ ਇੰਦਰ ਭਾਈ ਜਗਸੀਰ ਸਿੰਘ ਦੰਦੀਵਾਲ ਚੌਹਾਨ ਸਾਬਕਾ ਜਿਲਾ ਪ੍ਰਧਾਨ ਬਠਿੰਡਾ

  • @dayasingh3989
    @dayasingh3989 หลายเดือนก่อน

    ਧੂਤਾ ਬਹੁਤ ਵਧੀਆ ਐਕਟਿੰਗ ਕਰਦਾ ਹੈ।

  • @sagarsingh1242
    @sagarsingh1242 2 ปีที่แล้ว +1

    Both Vadia video a je

  • @Arjungarg406
    @Arjungarg406 หลายเดือนก่อน

    bhagu sirra kari jande

  • @monupannu6991
    @monupannu6991 2 ปีที่แล้ว +4

    very nyccc

  • @amardeepsaini9544
    @amardeepsaini9544 ปีที่แล้ว

    Omg kithe fasgi main ,,,,, suvreen chawla😂

  • @muhammadtariquekahlon
    @muhammadtariquekahlon 2 ปีที่แล้ว

    کنیڈا والی اور سلائی مشین والی دونوں ہی بہت ہی اچھی اداکاری کرتی ہیں

  • @deepaksingh9886
    @deepaksingh9886 2 ปีที่แล้ว +3

    Excellent work Saru ji😊😊

  • @swarnmadahar756
    @swarnmadahar756 2 ปีที่แล้ว +1

    Sirraaa video y

  • @Arnav4149
    @Arnav4149 2 ปีที่แล้ว +2

    ਬਹੁਤ ਵਧੀਆ ਵੀਡੀਉ ਭਾਗ ਸਿੰਘ ❤

  • @boharsingh7725
    @boharsingh7725 2 ปีที่แล้ว +8

    ਬਹੁਤ ਹੀ ਵਧੀਆ ਬਾਈਁ

  • @MohanSingh-lr8kx
    @MohanSingh-lr8kx 2 ปีที่แล้ว

    Kamal e kri jana a bro

  • @yadwindersingh1477
    @yadwindersingh1477 2 ปีที่แล้ว +2

    Nice 22 💯👌👌💯🙏

  • @MOOSEWALA_OFFICIAL_
    @MOOSEWALA_OFFICIAL_ 2 ปีที่แล้ว +2

    Nyc ❤video ❤

  • @Aman_2233
    @Aman_2233 2 ปีที่แล้ว +2

    ਕੰਧ ਹਿੱਲਦੀ ਆ 🤣🤣🤣👌🏻👌🏻🔥🔥🔥

  • @punjabmk2841
    @punjabmk2841 2 ปีที่แล้ว +3

    ਬਹੁਤ ਹੀ ਵਧੀਆ ਬਾਈ ਭਾਗੂ 🙏🌸🌼 🙏🙏🙏🙏🙏🙏

  • @pargatsingh2721
    @pargatsingh2721 2 ปีที่แล้ว

    Bahut hi vadia 👍👍🙏

  • @gurdeepjohal2420
    @gurdeepjohal2420 2 ปีที่แล้ว

    Very nice 👍👍👍❤️❤️❤️ Rab tahanu hemesha khuss te Chardikalan Vich Rakhe 🙏🙏🙏🙏🙏

  • @sonusekhon7784
    @sonusekhon7784 10 หลายเดือนก่อน

    Bai wala sirra laune aa dhuta bai😂

  • @maninderkaur6859
    @maninderkaur6859 2 ปีที่แล้ว +1

    Congratulations Jass Namol 🎉🎉

  • @RinkudesuJodha
    @RinkudesuJodha 2 ปีที่แล้ว +1

    Ghent gal baat

    • @ABIkumar-iz4sy
      @ABIkumar-iz4sy 2 ปีที่แล้ว

      Kalawali ਵਾਲ਼ਾ ਕੇ ਦੇਸੂ ਡੱਬਵਾਲੀ ਵਾਲ਼ਾ

    • @jagwantsingh6848
      @jagwantsingh6848 2 ปีที่แล้ว

      @@ABIkumar-iz4sy deso Jodha Wale ho ta dasio

    • @jagwantsingh6848
      @jagwantsingh6848 2 ปีที่แล้ว

      Deso da ik Munda Marya se nim nall faha laga ke dhani pai hai kheta wich

  • @GurpreetSingh-ou1xj
    @GurpreetSingh-ou1xj 2 ปีที่แล้ว +2

    Bahut vadiya video hai ji. Bhag Siha Bai himmat kar jaldi kite Saron v jhard J te Kandh V digh jave. Chak de Gharde toon Kaulla Bhagu Bai ji. All the best and Good Luck for your coming videos. Very good Bai ji. 👍👍

  • @palkhehra3850
    @palkhehra3850 2 ปีที่แล้ว

    Very nice 👌👌 ਕਾਮੇਡੀ ਬਾਈ ਭਾਗੁ ਹੁਣ ਕੰਧ ਡਿੱਗੂ ਗੀ

  • @KuldeepSingh-be3li
    @KuldeepSingh-be3li 2 ปีที่แล้ว

    Sirra pindi walia

  • @tikkadhillon3661
    @tikkadhillon3661 2 ปีที่แล้ว +2

    Nice ji good wishes 🙏

  • @jarmejasinghbrar9111
    @jarmejasinghbrar9111 2 ปีที่แล้ว

    ਇੰਦਰ ਬਾਈ ਜੀ ਜੱਸੇ ਨੂੰ ਤੂੰ ਅਲਜਬਰਾ ਪਾਉਣ ਵਾਲੀ ਕਮਾਲ ਕਰਤੀ , ਤੇਰੇ ਵਾਲੀ ਕੰਧ ਹਿੱਲਦੀ ਐਂ,, ਸੁਖਚੈਨ ਬਰਾੜ s./.ਜਰਮੇਜਾ ਸਿੰਘ ਕਨੇਡਾ ਸਿਟੀਜਨ,,ਪਿੰਡ ਹਰੀ ਨੌ ਨੇੜੇ ਕੋਟਕਪੂਰਾ

  • @MandeepSingh-cf9ny
    @MandeepSingh-cf9ny 8 หลายเดือนก่อน +1

    Bai NYC job

  • @sukhwindershelly1379
    @sukhwindershelly1379 2 ปีที่แล้ว +2

    ਭਾਗੂ ਬਾਈ ਰੀਪਰ ਨੂੰ ਗਲੀਸ ਦੇਤਾ ਜਾ ਬੱਚ ਗਿਆ।

  • @daljitramghria8082
    @daljitramghria8082 2 ปีที่แล้ว +1

    V,nice,22,ji

  • @deepjassie5584
    @deepjassie5584 2 ปีที่แล้ว

    👍🏻 Ghaint video 📸📸

  • @Harmandeep-5911
    @Harmandeep-5911 ปีที่แล้ว

    Atttttttt video aa ❤❤

  • @jagseersingh4506
    @jagseersingh4506 2 ปีที่แล้ว

    SIRRRRA ACTING BAI JASSA AND PINDI WALA END INDER BHAGGU AND BHABBI BABBAL JI AND ALL'TEAM GOOD

  • @drbalbirsingh3432
    @drbalbirsingh3432 2 ปีที่แล้ว +2

    Very nice ji

  • @chauhan517
    @chauhan517 2 ปีที่แล้ว

    ਭਾਗੂ ਤੋ ਕਰ ਦੇ ਗਰੀਸ ਜੱਸੇ ਵਾਲੀ ਨੂੰ 😜😜😜

  • @karamjeetsingh7407
    @karamjeetsingh7407 2 ปีที่แล้ว

    v.v.nice video all artist v.v best👌

  • @ਪੀਬੀ08ਤੇਲੰਡਨਵਾਲੇ
    @ਪੀਬੀ08ਤੇਲੰਡਨਵਾਲੇ 2 ปีที่แล้ว +1

    ਨੈਣਾਂ ਦੇਵੀ ਤੋ ਅੱਗੇ ਥਾਈਲੈਂਡ 🤣🤣😂🤣🤣😂😂

  • @Kvmmann
    @Kvmmann 2 ปีที่แล้ว +9

    Very nice 👍🙂 good working all team 👍❤️👌

    • @IqbalSingh-hw8hb
      @IqbalSingh-hw8hb 2 ปีที่แล้ว

      👌👌👌👌👌👍👍👍👍👍

  • @rajuraikot955raju2
    @rajuraikot955raju2 2 ปีที่แล้ว +4

    ਭਾਗੂਅਾ ਲਗਦਾ ਘਰ ਦੀ ਕੰਧ ਘਰ ਚ ਸਿੱਟ(ਸੁੱਟ) ਕੇ ਹਟੇਗਾਂ, ਟਲਦਾ ਨੀ ਲਗਦਾ ਤੂੰ

  • @LakhwinderSingh-rt4mo
    @LakhwinderSingh-rt4mo 2 ปีที่แล้ว +4

    ਨਾਇਸ ਵੀਡੀਓ ਬਾਈ ਜੀ

  • @surendersheoran1696
    @surendersheoran1696 2 ปีที่แล้ว +1

    Surender sheoran kheowali sirsa nice video

  • @rameshthind2842
    @rameshthind2842 2 ปีที่แล้ว +1

    Very very nice video 👍👍👍

  • @Shagn_brar_855_
    @Shagn_brar_855_ ปีที่แล้ว +1

    So sweet 😂❤️❣️💖

  • @muhammadtariquekahlon
    @muhammadtariquekahlon 2 ปีที่แล้ว +1

    سلائی مشین والی پریت یانقلی بھائی بھی بہت ہی زبردست اداکار ہے

  • @Jass-bg2kz
    @Jass-bg2kz 2 ปีที่แล้ว +2

    Super

  • @jagseersingh4506
    @jagseersingh4506 2 ปีที่แล้ว

    GOOD VIDEO GOOD ACTING ALL'TEAM THANKS SO MUCH

  • @lakvirsinghsomalsomal4396
    @lakvirsinghsomalsomal4396 2 ปีที่แล้ว +22

    ਮੇਰੇ ਵੱਲੋਂ ਮਾਲਦਾਰ ਛੜਾਂ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀਉ 🙏🙏👍🌹🌹🌹🌹

  • @jasvirsinghjasvirsingh4510
    @jasvirsinghjasvirsingh4510 2 ปีที่แล้ว

    Very nice 👌 veer ji chak do fatte

  • @ParamjitSingh-xm6do
    @ParamjitSingh-xm6do 2 หลายเดือนก่อน

    ❤❤❤❤❤ very nice❤❤❤❤❤

  • @SanjayMittal-b9s
    @SanjayMittal-b9s 7 วันที่ผ่านมา

    10:10 ⚔️🔥🔥🔥👍

  • @ramsharanmuktsari2637
    @ramsharanmuktsari2637 2 ปีที่แล้ว

    BHUAT funni VEDIO bai

  • @BhupinderSingh-wu9df
    @BhupinderSingh-wu9df 3 หลายเดือนก่อน

    ਆਹ ਐਪੀਸੋਡ ਵੀ ਜਿਵੇਂ ਸਲੋਅ ਜਿਹਾ ਕਰ ਦਿੱਤਾ ਹੋਵੇ ਐਦਾਂ ਲੱਗ ਰਿਹਾ ਬਾਕੀ ਐਕਟਿੰਗ ਵਾਲੇ ਤਾਂ ਪੂਰੇ ਚਿੱਬ ਕੱਢ ਕੇ ਰੱਖੇ ਹੋਏ ਆ

  • @sagarsunejasuneja5419
    @sagarsunejasuneja5419 2 ปีที่แล้ว

    🤣🤣🤣👌bhut vadiiya video bnayi aa 👌👌👌

  • @ekamtv3893
    @ekamtv3893 2 ปีที่แล้ว +3

    Nice

  • @muhammadtariquekahlon
    @muhammadtariquekahlon 2 ปีที่แล้ว +7

    I love acting of all actors actresses in this episode 👌❤️👍 specially acting of Preet

  • @beantsingh5833
    @beantsingh5833 ปีที่แล้ว +1

    ❤❤❤

  • @kuldeepdhaliwal888
    @kuldeepdhaliwal888 2 ปีที่แล้ว +1

    babbal jnani bohat sahni a bt sukki g wali a jr

  • @jagsirTungwali041
    @jagsirTungwali041 2 ปีที่แล้ว +2

    ਕੱਲ੍ਹ ਨੂੰ ਵੀਡੀਓ ਕਦੋਂ ਕੁ ਪਾਉ ਗੇ ਇੰਦਰ ਸਿੰਘ

  • @mirze_wala4419
    @mirze_wala4419 11 หลายเดือนก่อน +1

    khrbooje de khrbuja rang bdl hi lenda

  • @manoharsinghindian8677
    @manoharsinghindian8677 ปีที่แล้ว

    ❤❤❤❤❤❤❤❤ love u

  • @harmandhaliwal2842
    @harmandhaliwal2842 2 ปีที่แล้ว

    Good Video Bhai ji

  • @BhupinderSingh-wu9df
    @BhupinderSingh-wu9df 3 หลายเดือนก่อน

    ਰਾਤ ਵੇਲੇ ਦਾ ਸੀਨ suspens ਬਣਾ ਕੇ ਰੱਖ ਦਿੱਤਾ ਦਿਖਾਇਆ ਵੀ ਨਹੀਂ ਰਾਤ ਵੇਲੇ ਰਾਖੀ ਲਈ ਬੈਠੇ ਹੋਏ ਸੀ ਕੀ ਬਣਿਆ ਕੋਈ ਆਇਆ ਸੀ ਕਿ ਨਹੀਂ