ਮਾਲਦਾਰ ਛੜਾ 111 MALDAR SHADA PUNJABI BEST SHORT MOVIE 2023 | PUNJABI FILM JATT BEAT RECORD

แชร์
ฝัง
  • เผยแพร่เมื่อ 30 พ.ย. 2024

ความคิดเห็น • 914

  • @JattBeatRecord
    @JattBeatRecord  ปีที่แล้ว +381

    ਦੋਸਤੋਂ ਤੁਸੀ ਖੁੱਸ ਹੋ ਨਾ ਕਮੇਂਟ ਕਰ ਕੇ ਜਰੂਰ ਦੱਸਣਾ ਵੀਡਿਓ ਨੂੰ ਲਾਈਕ ਕਮੇਂਟ ਸ਼ੇਅਰ ਜਰੂਰ ਕਰੇ ਆ ਕਰੋ

  • @SukhjeetBrar-p3l
    @SukhjeetBrar-p3l ปีที่แล้ว +7

    ਭਾਗੋ ਬਾਈ ਬੁਹਤ ਵਧੀਆ ਗਲ ਕੀਤੀ ਹੈ ਤੀਵੀਂ ਪਿੱਛੇ ਆਪਣੇ ਭਾਈ ਨਾਲ ਥੋੜਾ ਅਡ ਹੋ ਸਕਦੇ ਹਾਂ 👌👌👌👌👌👌👌

  • @SunnySingh-ov3fd
    @SunnySingh-ov3fd 10 หลายเดือนก่อน +9

    Kon kon ❤beere nu mis karda ❤like karke daso

  • @kamaljeetkaur687
    @kamaljeetkaur687 ปีที่แล้ว +19

    ਚਿੱਟਾ ਖ਼ਰਗੋਸ਼ 😊

  • @i.happy_0011
    @i.happy_0011 ปีที่แล้ว +44

    101%ਏਕਦਮ ਸਿਰੇ ਦਾ ਭਾਗ ਆਜ ਵਾਲ਼ੀ ਵਿਡੀਉ ਦਾ ਬਹੁਤ ਹੀ ਸੋਹਣੀ ਵਿਡੀਉ ਲੱਗੀ ਇਦਂਰ ਵਿਰ ਜੀ ,, ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਜੀ 🙏🙏🙏🙏🙏

  • @BhupinderSingh-wu9df
    @BhupinderSingh-wu9df 2 หลายเดือนก่อน

    ਇਹੋ ਜਿਹੀਆਂ ਜਨਾਨੀਆਂ ਜੋ ਘਰਾਂ ਵਿੱਚੋਂ ਪੈਸੇ ਲੁੱਟ ਕੇ ਚਲੀਆਂ ਜਾਣ ਜੋ ਜਨਾਨੀਆਂ ਆਪਣੇ ਪੇਕਿਆਂ ਨੂੰ ਪੈਸੇ ਲਿਆ ਲਿਆ ਕੇ ਲੁਟਾਈ ਜਾਣ ਓਹਨਾਂ ਜਨਾਨੀਆਂ ਨੂੰ ਦੁਬਾਰਾ ਫ਼ੇਰ ਤੋਂ ਘਰ ਵਾੜਨਾ ਕਿੱਥੋ ਦੀ ਸਿਆਣਪ ਹੋਈ ਭਲਾ ਜਿਸਨੂੰ ਇੱਕ ਵਾਰੀ ਜਿਹੋ ਜਿਹੀ ਆਦਤ ਪੈ ਜਾਵੇ ਓਹ ਆਪਣੀਆਂ ਆਦਤਾਂ ਤੋਂ ਮਜ਼ਬੂਰ ਹੁੰਦੀਆਂ ਹਨ ਇਹਨੂੰ ਦੁਬਾਰਾ ਵਾਪਸ ਲੈਕੇ ਆਉਣ ਦੇ ਨਾਲ ਇਹ ਕਿਹੜਾ ਪੈਸੇ ਚੁੱਕਣ ਤੋਂ ਹੱਟ ਜਾਵੇਗੀ ਹੁਣ ਵੀ ਪੈਸੇ ਚੋਰੀ ਚੁੱਕਿਆ ਕਰੇਗੀ ਦੁਬਾਰਾ ਫ਼ੇਰ ਤੋਂ

  • @RajWinder-wk7oy
    @RajWinder-wk7oy ปีที่แล้ว +91

    ਮੈਨੂੰ ਮੇਰੀ ਸਹੇਲੀ ਛੱਡਗੀ ਸੀ ਬਾਈ, ਬਹੁਤ ਰੋਇਆ ਮੈੰ😢 ਹੁਣ ਵੀ ਰੋਨਾ ਹੁੰਨਾ ਪਰ ਜਿੱਦਣ ਥੋਡਾ ਇਹ ਭਾਗ ਆਉੰਦਾ,ਓਦਨ ਮਨ ਖੁਸ਼ ਜਾ ਹੋ ਜਾਂਦਾ😊 ਜਿਉੰਦੇ ਰਹੋ ਬਾਈ ਸਾਰੇ ❤

  • @sukhwarianch4014
    @sukhwarianch4014 ปีที่แล้ว +1

    ਖਰਗੋਸ਼ ਜਿਹਾ ਵਾਲਾਂ ਸੋਹਣੀ ਹੋਈ ਪਈ ਆ ❤❤❤❤

  • @tsgkarn4284
    @tsgkarn4284 ปีที่แล้ว +24

    ਬਹੁਤ ਵਧੀਆ ਸਟੋਰੀ ਬਾਈ ਇੰਦਰ ਨੇ ਤੇ ਧੂਤੇ ਧੱਕ ਪਈ ਆ❤❤❤🎉🎉🎉

  • @sarvansinghgill4702
    @sarvansinghgill4702 ปีที่แล้ว +2

    ਬਹੁਤ ਹੀ ਵਧੀਆ ਉਪਰਾਲਾ ਬਹੁਤ ਹੀ ਵਧੀਆ ਵੀਡੀਓ ਏ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਬਹੁਤ ਹੀ ਵਧੀਆ ਕਾਮੇਡੀ ਕਰਦੇ ਨੇ ਸਾਰੀ ਟੀਮ ਨੇ ਬਹੁਤ ਹੀ ਵਧੀਆ

  • @parideep2856
    @parideep2856 ปีที่แล้ว +20

    ਧੁਤਾ ❤ ਖ਼ਰਗੋਸ਼ ਭਾਬੀ ਕੋਲ

  • @bahadursingh9718
    @bahadursingh9718 ปีที่แล้ว +1

    ਭਾਂਗੂ ਵੀਰ ਬੱਚੇ ਦਾ ਪਿਸ਼ਾਬ ਹੁੰਦਾ ਤਾਂ ਚੰਗਾ ਪਰ ਕੰਨ ਨੂੰ ਗਲਾਸ਼ ਵਾਂਗੂ ਭਰ ਲਵੀਂ ਫਿਰ ਰਾਮ ਆਵੇਗਾ ਹੁਣ ਧੂੰਤੇ ਤੋ ਕੀ ਬਣ ਗਿਆ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਫੌਜੀ ਗੋਗਾਂ ਪਹਿਲਵਾਨ ਲੇਲੇਵਾਲਾ

  • @Jaspreetsingh-h8w
    @Jaspreetsingh-h8w ปีที่แล้ว +13

    ਮਿਲੇ ਤਾਂ ਹੈਨੀ ਕਦੇ ਇੰਦਰ ਬਾਈ ਨੂੰ ਪਰ ਪੂਰਾ ਦਿਲਦਾਰ ਬੰਦਾ ❤❤

  • @NsreshKumar-d2g
    @NsreshKumar-d2g ปีที่แล้ว +1

    ਬਾਈ ਜੀ ਬਹੁਤ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @nirmalsinghmallhi9773
    @nirmalsinghmallhi9773 ปีที่แล้ว +3

    ਤੀਨ ਇਕੇ ਦੇ ਬਾਦਸ਼ਾਹ ਦਿਯਾ ਲਖ ਲਖ ਵਧਾਈਆ ਬਹੁਤ ਵਧੀਆ ਵਲੌਗ ਪਿਆਰ ਨਾਲ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @GurfatehSibgh
    @GurfatehSibgh ปีที่แล้ว +1

    Bohot vadia menu ta udeek rehndi he next part di bhagu or bheera acting menu bohot pasand he

  • @BhupinderSingh-yg8cg
    @BhupinderSingh-yg8cg ปีที่แล้ว +13

    ਭਾਗੂ (ਮਾਲਦਾਰ ਛੜਾ),,, ਧੂਤਾਂ,,,, (ਸੋਨੇ ਦੀ ਡੱਲੀ),,,,ਮਾਇਆ (ਧੂਤੇ ਦੀ ਮਾਂ),, ਜੱਸਾ,, ਪ੍ਰੀਤ,, ਬੀਰਾ ਬਾਬਾ,, ਹਰਮਨ ਕੰਮੀ ਵਾਲਾ,,, ਮਹਿੰਦਰ,, ਚਰਨੋ,, ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਹਨ ਜੀ। ਹੁਣ ਚਿੱਟਾ ਜਿਹਾ ਖ਼ਰਗੋਸ਼ ਵੀ ਆ ਜਾਵੇਗਾ ਜੀ।

  • @kuldeepsinghsardarji8892
    @kuldeepsinghsardarji8892 ปีที่แล้ว +1

    ਬਹੁਤ ਵਧੀਆ ਵੀਡੀਓ ਆ ਇੰਦਰ ਵੀਰੇ

  • @harmandeepkaur-kp6nr
    @harmandeepkaur-kp6nr ปีที่แล้ว +32

    ਮੈ ਤਾ ਬਹੁਤ ਖੁਸ ਆ ਮੈਂ ਤਾ ਹਮੇਸ਼ਾ ਉਡੀਕ ਕਰਦੀ ਰਹਿਣੀ ਆ ਵੀ ਅਗਲਾ ਭਾਗ ਕਦੋ ਪਾਉਗੇ rabb sukh rhki thanu all ਟੀਮ god bless you ❤❤❤

  • @rajinderbarnala8778
    @rajinderbarnala8778 ปีที่แล้ว +2

    ਭਾਗ ਸ਼ਿਆ ਵਾਲਾ ਠਰਕੀ ਆ ਧੂਤਾ ਜਾਰ ❤ਕਿਆ ਬਾਤ ਆ love you all family

  • @i.happy_0011
    @i.happy_0011 ปีที่แล้ว +9

    ਆਜ ਵਾਲੇ ਪਾਰਟ ਚ ਧੋਤੇ ਨੇਂ ਅਪਣਾਂ ਬੋਲ ਪੂਣਾ ਝਾਡ ਕੇ ਬਹੁਤ ਹੀ ਸੀਰਿਯਸ ਰੋਲ਼ ਨਿਭਾਇਆ ਹੈ ਇਸ ਤਰ੍ਹਾਂ ਦੀ ਹੀ ਐਕਟਿੰਗ ਸਹੀ ਹੈ❤❤❤

  • @BhupinderSingh-wu9df
    @BhupinderSingh-wu9df 2 หลายเดือนก่อน

    ਆਹ ਦੇਖ ਲਓ ਮਾਸੀ ਦਾ ਹਾਲ ਕਿਹੋ ਜਿਹੀਆਂ ਕਤਿੱਤਾ ਸਿਖਾ ਰਹੀ ਹੈ ਆਪਣੀ ਸਕੀ ਭਾਣਜੀ ਨੂੰ ਯੂਪੇ ਦੀ ਬਹੂ ਦੀ ਉਦਾਹਰਣ ਦੇ ਕੇ ਇਹੋ ਜਿਹੀਆਂ ਹੀ ਦੂਜਿਆਂ ਦੇ ਘਰ ਉਜਾੜ ਦੀਆਂ ਹੁੰਦੀਆਂ ਹਨ

  • @karmitakaur3390
    @karmitakaur3390 ปีที่แล้ว +52

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਜੱਸਾ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @Santa_singh_
    @Santa_singh_ ปีที่แล้ว +3

    ਇੰਦਰ ਵੀਰ ਜੀ ਤੇਰੀ ਵੀਡੀਓ ਰੂਹ ਦੀ ਖੁਰਾਕ ਬਣ ਗਈ ਜਲਦੀ ਪਾਇਆ ਕਰੋ ਵੀਰ ਜੀ

  • @Amrit_Sidhu_001
    @Amrit_Sidhu_001 7 หลายเดือนก่อน +19

    ਧੁੱਤਾ ..ਧੁੱਤਾ 🌟 Only & Only ..ਧੁੱਤਾ ...ਧੁੱਤਾ ...ਧੁੱਤਾ ...ਧੁੱਤਾ ..✅ ਧੁੱਤਾ ..ਧੁੱਤਾ ..👍..ਧੁੱਤਾ ...ਧੁੱਤਾ ...ਧੁੱਤਾ ...ਧੁੱਤਾ ..🎉ਧੁੱਤਾ ..⭐ਧੁੱਤਾ ..ਧੁੱਤਾ ...ਧੁੱਤਾ ...ਧੁੱਤਾ ...ਧੁੱਤਾ..👍 ..ਧੁੱਤਾ ..ਧੁੱਤਾ ..ਧੁੱਤਾ ...ਧੁੱਤਾ ..✌..ਧੁੱਤਾ ...ਧੁੱਤਾ.⭐..ਧੁੱਤਾ ..ਧੁੱਤਾ ..ਧੁੱਤਾ ...ਧੁੱਤਾ ...ਧੁੱਤਾ ...ਧੁੱਤਾ ..ਧੁੱਤਾ ..🌟ਧੁੱਤਾ ..ਧੁੱਤਾ ...ਧੁੱਤਾ ...ਧੁੱਤਾ ...ਧੁੱਤਾ.✅..ਧੁੱਤਾ ..ਧੁੱਤਾ ..ਧੁੱਤਾ ...ਧੁੱਤਾ ..👍 ...ਧੁੱਤਾ ..ਧੁੱਤਾ ..ਧੁੱਤਾ ..ਧੁੱਤਾ ...ਧੁੱਤਾ..🤣 ...ਧੁੱਤਾ ...ਧੁੱਤਾ.🌟. ਧੁੱਤਾ ..ਧੁੱਤਾ ..ਧੁੱਤਾ ...ਧੁੱਤਾ🎉 ...ਧੁੱਤਾ ...ਧੁੱਤਾ ..ਧੁੱਤਾ ..ਧੁੱਤਾ ..ਧੁੱਤਾ..⭐ ..ਧੁੱਤਾ ...ਧੁੱਤਾ ...ਧੁੱਤਾ 👍

  • @Kuldeepfastway
    @Kuldeepfastway 8 หลายเดือนก่อน

    ਪ੍ਰੀਤ ਭੈਣ ਤੇ ਇਹ ਦੌਨੋ ਤਿਨੌ ਭੈਣਾ ਬਹੁਤ ਵਧੀਆ ਨੇ ੳਸ ਕੰਚਨ ਭਈਆ ਰਾਣੀ ਲੁਧਿਆਣਾ ਵਾਲੀ ਨੂ ਨਾ ਞੀਡੀੳ ਵਿੱਚ ਨਾ ਲਿਆ ਕਰੌ ੳਹੌ ਗੰਦੀ ਜਨਾਨੀ ਆ ❤❤

  • @boharsingh7725
    @boharsingh7725 ปีที่แล้ว +5

    ਬਹੁਤ ਹੀ ਵਧੀਆ ਬਾਈ
    👍👍👍👍👍

  • @HardeepKaur-ew6oj
    @HardeepKaur-ew6oj ปีที่แล้ว +3

    ਬਹੁਤ ਵਧੀਆ ਵੀਰ ਜੀ nice video ❤❤❤❤

  • @jagsirTungwali041
    @jagsirTungwali041 ปีที่แล้ว +63

    ਇੰਦਰ ਸਿੰਘ ਭਾਗੁ ਅਤੇ ਧੂਤੇ ਦੀ ਐਕਟਿੰਗ ਵੇਖ ਕੇ ਬਹੁਤ ਹਾਸਾ ਆਉਂਦਾ

  • @Carpainter.preet-jazzy
    @Carpainter.preet-jazzy ปีที่แล้ว +8

    ਮਾਲਦਾਰ ਛੜਾ ਟੀਮ ਜ਼ਿੰਦਾਬਾਦ ❤❤

  • @jagsirTungwali041
    @jagsirTungwali041 ปีที่แล้ว +21

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @grewaljimmy4763
    @grewaljimmy4763 ปีที่แล้ว +7

    ਬਹੁਤ ਵਧੀਆ ਜੀ ਧੂਤਾ ਅੱਤ ਕਰਵਾਉਂਦਾ ਪੂਰੀ ❤

  • @suniltappi843
    @suniltappi843 ปีที่แล้ว +35

    ਵੀਰਾ ਬਾਬਾ ਕਿੱਧਰ ਗਿਆ🤨ਉਹਨੂੰ ਵੀ ਲੈਕੇ ਆਓ ਜਲਦੀ🙏

  • @baljindersingh5925
    @baljindersingh5925 ปีที่แล้ว +4

    ਇੰਦਰ ਬਾਈ ਜ਼ਿੰਦਾਬਾਦ ਹੈ ਤੇ ਹਮੇਸ਼ਾਂ ਰਹੇਗਾ।

  • @gursewaksinghsawak7927
    @gursewaksinghsawak7927 ปีที่แล้ว +11

    ਬਾਈ ਆਹ ਵੀਡੀਓ ਵਿੱਚ ਜਮਾ ਸਿਰਾ ਲੱਗ ਗਿਆ ਹੈ ਪਰਮਾਤਮਾ ਤੁਹਾਡੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ👏

  • @BhupinderSingh-wu9df
    @BhupinderSingh-wu9df 2 หลายเดือนก่อน +1

    🤣🤣🤣😂😂ਜੂੰਆਂ ਨਹੀਂ ਕੋਈ ਐਨੀਆਂ ਨਹੀਂ ਕੋਈ ਇੱਕ ਅੱਧੀ ਜੂੰ ਜਿਹੀ ਹੋਊਗੀ ਕੋਈ ਨਹੀਂ ਦਵਾਈ💊 ਮੈਂ ਲਊਂਗੀ ਜੂੰਆਂ ਦੀ

  • @harinderpalsinghsohi1549
    @harinderpalsinghsohi1549 ปีที่แล้ว +5

    Wait ਰਹਿੰਦੀ ਹੈ ਥੋਡੀ ਵੀਡੀਓ ਦੀ

  • @harbansdhaliwal486
    @harbansdhaliwal486 ปีที่แล้ว +5

    ਬਹੁਤ ਵਧੀਆ ਸਾਰੀਟੀਮਨੂ🎉🎉🎉❤

  • @KuldeepSingh-cx2iq
    @KuldeepSingh-cx2iq ปีที่แล้ว +2

    ਇੰਦਰ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਵੀਡੀਓ ਧੂਤਾ ਤਾਂ ਪੂਰਾ ਖਿਲਾੜੀ ਆ ਇਹ ਭਾਗ ਸਿਉ ਤੋਂ ਪਹਿਲਾਂ ਆਵਦਾ ਘਰ ਵਸਾਉਣ ਨੂੰ ਫਿਰਦਾ ਬਹੁਤ ਵਧੀਆ ਐਕਟਿੰਗ ਦੋਨਾਂ ਦੀ ਧੂਤੇ ਦੀ ਮੰਮੀ ਦੀ ਸਲਾਹ ਵੀ ਚੰਗੀ ਜੇ ਘਰ ਦੀ ਗੱਲ ਘਰ ਵਿੱਚ ਰਹਿ ਤਾਂ ਚੰਗੀ ਹੈ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ਮੋਗਾ

  • @tarsemsinghtarsam1731
    @tarsemsinghtarsam1731 ปีที่แล้ว +11

    ਬਹੁਤ ਘੈਟ ਏ❤❤❤❤ ਧੂਤਾ ਬਾਕੀ ਸਾਰੀ ਟੀਮ ਦਾ ਧੰਨਵਾਦ

  • @BhupinderSingh-wu9df
    @BhupinderSingh-wu9df 2 หลายเดือนก่อน

    ਲੈ ਟੀਨਾ ਮੰਮੀ ਜੀ ਤਾਂ ਪੂਰੀ ਟੋਹਰ ਕੱਢ ਕੇ ਰੱਖਦੀ ਹੈ ਅੱਜ ਫ਼ੇਰ ਚੱਲੀ ਹੈ ਸਰਪੰਚ ਦੇ ਨਾਲ ਹਨੇਰਾ ਹੋ ਜਾਓ ਕਹਿੰਦੀ ਮੈਨੂੰ ਆਉਣ ਲੱਗੀ ਨੂੰ ਕਿੱਟੀ ਪਾਰਟੀ ਪਤਾ ਕਿਹੜੀ ਪਾਰਟੀ ਤੇ ਚੱਲੀ ਆ ਸੁਰਖੀ ਬਿੰਦੀ ਲਗਾ ਕੇ ਟੀਨਾ

  • @gurnamNagra1419
    @gurnamNagra1419 ปีที่แล้ว +8

    ਅੱਤ ਗਾਡਰ, ਬਾਬੇ ਮਿੰਦਰ ਦਾ ਰੋਲ ਥੋੜਾ ਵਧਾਓ , ਅਗਲੀ ਵਾਰ ਚਰਨੋ ਨੂੰ ਵੀ ਲੈ ਕੇ ਆਇਓ ਧੰਨਵਾਦ ਜੀ

  • @gurjeetsinghgill2899
    @gurjeetsinghgill2899 ปีที่แล้ว +1

    ਇੰਦਰ ਬਾਈ ji ਬੇਨਤੀ ਹੈ
    ਤੁਸੀਂ ਸਟਾਟਿੰਗ ਵਿਚ ਪਿੱਛਲੀ ਕਿਸ਼ਤ da ਥੋੜਾ ਜਿਹਾ ਹਿਸਾ ਅਡੀਟਿੰਗ kareaa karo
    ਧੰਨਵਾਦ ji

  • @laddikotra9714
    @laddikotra9714 ปีที่แล้ว +11

    ਬਹੁਤ ਵਧੀਆ ਸਾਰੀ ਟੀਮ ਦਾ ❤🎉

  • @DarshanRomana
    @DarshanRomana ปีที่แล้ว +1

    ਬਹੁਤ ਵਧੀਆ ਵੀਡੀਓ ਬਾਈ ਜੀ

  • @jotnav8404
    @jotnav8404 ปีที่แล้ว +14

    ਬਹੁਤ ਵਦੀਆਂ ਸਾਰੀ ਟੀਮ ❤❤❤❤

  • @rbrar3859
    @rbrar3859 ปีที่แล้ว +1

    ਸਾਡੇ ਪਿੰਡ ਇੱਕ ਮੁੰਡੇ ਨੇ ਸਕੀ ਚਾਚੀ ਫਸਾ ਲਈ, ਤੇ ਉਸ ਨੇ ਆਵਦੇ ਘਰ ਵਾਲੀ ਛੱਡ ਦਿੱਤੀ ਹੈ। ਚਾਚੀ ਵੀ ਬਹੁਤ ਸੋਹਣੀ ਹੈ।

  • @pindandejaaye4183
    @pindandejaaye4183 ปีที่แล้ว +3

    ਹੁਣ ਬੀਰਾ ਬਾਬਾ ਤਾਂ ਨੀ England ਚਲ ਗਿਆ ਕਿਤੇ

  • @PalaAULAKH
    @PalaAULAKH ปีที่แล้ว +5

    ਬਹੁਤ ਸੋਹਣੀ ਵੀਡੀਓ ਆ ਬਾਈ ਜੀ ❤❤👌👌👍👍

  • @manindermaan3701
    @manindermaan3701 ปีที่แล้ว +2

    ਟਰੈਡਿੰਗ ਵਿੱਚ ਆਉਣ ਵਾਲੀ ਵੀਡੀੳੇ ਛੜਿਆਂ ਤੇਰੀ ਬਹੁੱਤ ਸੌਹਣਾ ਕੰਮ ਕਰਦੀ ਸਾਰੀ ਟੀਮ ਸਾਰੇ ਭਰਾ ਸਪੋਟ ਕਰਿਉ ❤️

  • @SatgurSingh8865
    @SatgurSingh8865 ปีที่แล้ว +5

    ਬਹੁਤ ਖੂਬ ਜੀ 🎉

  • @DalwinderSingh-z6z
    @DalwinderSingh-z6z ปีที่แล้ว

    ਭੁਲਾ ਵੀ ਬਹੁਤ ਵਧੀਆ ਕੰਮ ਹੈ ਜੀ

  • @SatpalDhaliwal-y4f
    @SatpalDhaliwal-y4f ปีที่แล้ว +29

    ਮਾਲਦਾਰ ਸੜੇ ਵਾਲੇ ਐਪੀਸੋਡ ਬੰਦ ਨਾ ਕਰਿਓ ਬਈ ਯਾਰ

  • @Sukhwinderjohalbihla
    @Sukhwinderjohalbihla ปีที่แล้ว +2

    ਬਹੁਤ ਵਧੀਆ ਵੀਡੀਓ ਇੰਦਰ ਵੀਰ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ

  • @ramsharanmuktsari2637
    @ramsharanmuktsari2637 ปีที่แล้ว +3

    ❤😂 ਧੁਤੇ ਦੀ ਬੇਬੇ ਬਾਹਲਾ ਹਸਾੳੁਦੀ ਹੇਂ. 😅😅❤❤

  • @Davinderg22
    @Davinderg22 11 หลายเดือนก่อน +1

    Bhout sona act veer... Khich k rkho

  • @kulvirmatharu7800
    @kulvirmatharu7800 ปีที่แล้ว +6

    ਬਹੁਤ ਵਧੀਆ

  • @nirmalgrewal6695
    @nirmalgrewal6695 ปีที่แล้ว +5

    ਭੈਣ ਦੀ ਡਾਂਗ ਸਿਰਾ ਓਏ 😊💯

  • @LakhwinderSingh-rt4mo
    @LakhwinderSingh-rt4mo ปีที่แล้ว +2

    ਨਾਇਸ ਵੀਡੀਓ ਬਾਈ ਜੀ

  • @RAKESHKUMAR-qh2ot
    @RAKESHKUMAR-qh2ot ปีที่แล้ว +4

    ਬਕਮਾਲ ਵੀਡਿਓ ਬਾਈ , ਬਹੁਤ ਉਡੀਕ ਰਹਿੰਦੀ ਏ ਵੀਡਿਓ ਆਉਣ ਦੀ । ਵਾਹਿਗੁਰੂ ਤਰੱਕੀ ਬਖਸ਼ੇ

  • @jasspreetjaspreet9586
    @jasspreetjaspreet9586 8 หลายเดือนก่อน +1

    Bhut sohneya hundiya na video sodiya sariya

  • @radheragitravelers
    @radheragitravelers ปีที่แล้ว +4

    ਪੂਰਾ ਸਵਾਦ ਆ ਰਿਹਾ ਬਾਈ ਖਿੱਚੀ ਰੱਖੋ ਕੰਮ 😂😂😂👌👌 ਭਾਬੀ ਨੂੰ ਲੇ ਆਓ ਘਰੇ ਜੀ ਸਾਡਾ ਵੀ ਨੀ ਲਗਦਾ 😜😜😂😂😂😂

  • @rbrar3859
    @rbrar3859 ปีที่แล้ว

    ਬਹੁਤ ਘੈਟ ਵੀਡੀਓ ਬਣਾਈ ਹੈ।

  • @7766Davy
    @7766Davy ปีที่แล้ว +5

    Sat shri akal punjabiyo punjab punjabi te punjibiyat nu pyar krn waleya nu pyar bhari sat shri akal ji

  • @DalwinderSingh-z6z
    @DalwinderSingh-z6z ปีที่แล้ว

    ਭਾਗੂ‌ ਬਹੁਤ ਵਧੀਆ ਐਟਿਕਗ ਹੈ
    ਭਾਗੂ ਲੈਡੀਜ ਕਿਹਾ ਕਰ ਦਿਉ ਵੀਰ ਜੀ ਬਹੁਤ ਵਧੀਆ ਵੀਡੀਓ ਵੀਰ ਜੀ

  • @RavinderSingh-oi9pf
    @RavinderSingh-oi9pf ปีที่แล้ว +7

    ਹਫਤੇ ਚ ਦੋ episode ਤੇ ਹੋਣੇ ਹੀ ਚਾਹੀਦੇ ਆ।

  • @Amandeepsinghsandu
    @Amandeepsinghsandu ปีที่แล้ว

    ਬਹੁਤ ਵਦੀਆ ਵੀਡੀਓ ਜੀ 💯💯💯💯💯💯👌👌👌👌👌👌👌👌😊👈

  • @reshamsingh7501
    @reshamsingh7501 ปีที่แล้ว +11

    ਖਰਗੋਸ ਆ ਗਿਆ ਮੂਵੀ ਦਾ ਮਜ਼ਾ ਆ ਗਿਆ

  • @reshamsidhu1825
    @reshamsidhu1825 ปีที่แล้ว +1

    Tute te phagu di yari dhram veer di jodi

  • @sukhmanjotsingh7427
    @sukhmanjotsingh7427 ปีที่แล้ว +4

    ਬਹੁਤ ਵਧੀਆ ❤❤❤

    • @nirmalsingh3940
      @nirmalsingh3940 ปีที่แล้ว

      ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਐ ਸਾਰੇ ਭਾਗ

  • @gym5014
    @gym5014 ปีที่แล้ว

    ਬੁਹਤ ਵਧੀਆ ਦਿਲ kush hoa jahda veer

  • @muhammadtariquekahlon
    @muhammadtariquekahlon ปีที่แล้ว +11

    Very very good acting of Mother of Toota❤ Muhammad Tarique Kahlon Jat from Pakistan ❤️

  • @sandeepkhan108
    @sandeepkhan108 ปีที่แล้ว

    ਬਹੁਤ ਖ਼ੂਬ

  • @dalvirsingh7544
    @dalvirsingh7544 ปีที่แล้ว +9

    ਦੱਬ ਕੇ ਰੱਖ ਭਾਗੂ ਜੀ

  • @kewalsinghpannu
    @kewalsinghpannu ปีที่แล้ว

    ਸਿਰਾ ਐਕਟਿੰਗ

  • @nehanup-tk6ft
    @nehanup-tk6ft ปีที่แล้ว +6

    Heart touching all characters and all parts❤❤ 100/200 marks

  • @LaddiMalke-uj4tp
    @LaddiMalke-uj4tp ปีที่แล้ว

    ਛੜਾ ਸਾਹਿਬ ਜੀ ਬਹੁਤ ਵਧੀਆ ਧੰਨਵਾਦ ਸਹਿਤ ਜੀ

  • @chamkaurdhaliwal5113
    @chamkaurdhaliwal5113 ปีที่แล้ว +6

    Dil khus karta y😂😂😂

  • @vakilsingh-xd6dx
    @vakilsingh-xd6dx ปีที่แล้ว

    ਬਹੁਤ ਵਧੀਆ ਘੈਂਟ

  • @dhara1449
    @dhara1449 ปีที่แล้ว +3

    W WAHEGURU JI !

  • @msf5937
    @msf5937 ปีที่แล้ว +1

    ਧੂਤਾ ਬੱਚੀ ਯਾਵਾ ਫਿਟੜੀਆ ਦਾ ਫੇਟ ਆ ਮੇਰਾ ਸਾਲਾ ਭਾਗੂ ਨੂੰ ਟਿਚ ਸਮਝਦਾ ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @gobindsingh9008
    @gobindsingh9008 ปีที่แล้ว +5

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ।

  • @lovepreetsingh-pw7pu
    @lovepreetsingh-pw7pu ปีที่แล้ว +1

    aj main pehli war dekhya bai nu ta sunya aje thoda ja sira yr eh ta

  • @officialRupinderchahal
    @officialRupinderchahal ปีที่แล้ว +4

    ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏

  • @partaphundal2911
    @partaphundal2911 ปีที่แล้ว +1

    ਬਹੁਤ ਵਧੀਆ ਵੀਡੀਓ ਵੀਰ ਜੀ।ਜੁਗ। ਜੁਗ। ਜੀਉ।ਵਾਹਿਗੁਰੂ।ਸਾਰਿਆ।ਨੂੰ।ਚੜਦੀ।ਕਲਾ।ਰਖੇ🙏🏻🙏🏻❤💚👌🥰🥰

  • @sandhu5210
    @sandhu5210 ปีที่แล้ว +4

    balle aa gya dhoota jatt😂 kharghos nu le k aao yr 😂😂

  • @amarjitsingh1946
    @amarjitsingh1946 ปีที่แล้ว

    ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਵਧੀਆ ਕਹਾਣੀ ਆ ਵਾਈ ਨਾਇਸ਼ ਸਿਰਾ ਕਰਤਾ ਬਾਬਿਓ ਨਾਇਸ਼

  • @muhammadtariquekahlon
    @muhammadtariquekahlon ปีที่แล้ว +4

    Very very good acting dresses dialaugs of Mr Dutta (Toota) ❤ Muhammad Tarique Kahlon Jat from Pakistan ❤️

  • @DaljitSidhu-r6v
    @DaljitSidhu-r6v ปีที่แล้ว +1

    ਆ ਬੁੜੀ ਦੀ ਓਵਰ ਐਕਟਿੰਗ ਬਹੁਤ ਜਿਆਦੇ

  • @gurpreetboparai6021
    @gurpreetboparai6021 2 หลายเดือนก่อน +4

    ਧੂਤੇ ਦੇ ਕੱਪੜੇ ਵੀ ਕਿਤੇ ਬਦਲੀ ਕਰਲੋ ਸਾਰੀ ਵੀਡੀਓ ਵਿਚ ਇਹੋ ਪਾਈ ਰੱਖਿਆ ਏ

  • @badalsingh5144
    @badalsingh5144 ปีที่แล้ว

    ਵੀਰ ਅਵਾਜ਼ ਘੱਟ ਹੈ ਮੈਕ ਠੀਕ ਕਰਵਾੳ ਜੀ

  • @SukhdevSingh-fk8ek
    @SukhdevSingh-fk8ek ปีที่แล้ว +4

    Very nice video brothers Love you too all team members Sukhdev Singh SAHNEWAL LUDHIANA

  • @jagdishsinghplasaur5394
    @jagdishsinghplasaur5394 ปีที่แล้ว

    ❤❤❤❤❤, ਬਹੁਤ ਵਧੀਆ,,,ਭਾਗੁ ਬਬਲ ਦੀ ਲੜਾਈ ਡਾਈਲੋਗ 2--4 ਮਿਨਟ ਲਾਇਆ ਕਰੋ

  • @NeerajSharma-rp5sd
    @NeerajSharma-rp5sd ปีที่แล้ว +4

    Love you aa y all team ❤❤

  • @noorkhokhar1772
    @noorkhokhar1772 ปีที่แล้ว +1

    Bhai g sira 👍👍👍👍👍👍👍👍👍👍👍👍👍👍👍👍👍👍👍👍👍👍👍👍

  • @Rajindersingh-vu7ip
    @Rajindersingh-vu7ip ปีที่แล้ว +3

    Love you aaa baiiii all team nu 🎉🎉🎉🎉🎉🎉🎉❤❤❤❤❤❤

  • @jaideepdhangera802
    @jaideepdhangera802 ปีที่แล้ว

    ਜਿਸ ਦਿਨ ਤੋ ਤੁਹਾਡੀਆਂ ਵੀਡੀਓ ਦੇਖਿਆ ਕੌਈ ਮੂਵੀ ਨੀ ਦੇਖੀ

  • @gurjindersingh3638
    @gurjindersingh3638 ปีที่แล้ว +19

    Sari team nu sat Shri akal inderjeet g 🙏 bahut vadia episode Dil khush ho Gaya g all team good acting very salute g 👍🙏🥀💙🥀👌 Yamuna Nagar

  • @sidhusatnamsingh
    @sidhusatnamsingh ปีที่แล้ว

    111 ਆਜ ਤਾਂ ਜਿਵਾ ਸਿਰਾ਼ ਰਾਤਾ ਉਸਤਾਦ ਜੀ

  • @X_satwinder
    @X_satwinder ปีที่แล้ว +6

    ਬਹੁਤ ਸੋਹਣੀ ਵੀਡਿਓ ਆ ਬਾਈ ❤❤❤🎉🎉🎉