ਅਸੀਂ ਲੱਭ ਲਿਆਂਏ ਆਂ ਚੰਨੀ ਦਾ ਡੁਪਲੀਕੇਟ, ਭਲੇ ਵੇਲਿਆਂ ਦੀ ਕੀਤੀ ਐਂ BA

แชร์
ฝัง
  • เผยแพร่เมื่อ 14 ต.ค. 2024
  • ਅਸੀਂ ਲੱਭ ਲਿਆਂਏ ਆਂ ਚੰਨੀ ਦਾ ਡੁਪਲੀਕੇਟ
    ਬੁੜੀਆਂ ਦੇ ਕੱਪੜੇ ਸਿਉਣ ਤੋਂ ਲੈ ਕੇ ਮੋਟਰਾਂ ਬੰਨਣ ਤੱਕ ਸਾਰੇ ਕੰਮ ਕਰ ਲੈਂਦਾ ਹੈ ਇਹ ਬਾਬਾ
    ਭਲੇ ਵੇਲਿਆਂ ਦੀ ਕੀਤੀ ਐਂ BA
    #punjab #punjabi #farmers #interviews #oldmemories #marriage #PanjabPratham
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

ความคิดเห็น • 38

  • @neeta34
    @neeta34 7 หลายเดือนก่อน +1

    ਪੰਜਾਬ ਸੱਚੀਂ ਪਰੇ ਤੋਂ ਪਰੇ ਬੱਸ ੧੫੦ ਸਾਲਾਂ ਦੀ ਗੁਲਾਮੀ ਨੇ ਖਜ਼ਾਨਾ ਲੁਕਾਇਆ ਪਿਆ! ਬਹੁਤ ਵਧੀਆ ਇੰਨਟਿਰਵਿਯੂ

  • @HarpreetSingh-u1v5m
    @HarpreetSingh-u1v5m 7 หลายเดือนก่อน +1

    ਵਾਹ ਓ ਬਾਪੂ ਪੁਰਾਣਾ ਖ਼ਲੀਫ਼ਾ ਐ

  • @anureetkaurgill70
    @anureetkaurgill70 7 หลายเดือนก่อน +2

    ਬਹੁਤ ਵਧੀਆ ਯਤਨ ਪਿਆਰੀ ਗਗਨ !
    ਬਾਪੂ ਜੀ ਦੀਆਂ ਗੱਲਾਂ ਸੁਣ ਕੇ ਮਜ਼ਾ ਆ ਗਿਆ,
    ਸੱਚੀਂ ਸੋਹਣੇ ਤੇ ਰੰਗਲੇ ਪੰਜਾਬ ਤੇ ਝਾਤ ਪੁਆ ਗਈ ਤੁਹਾਡੀ ਇਹ ਨਿੱਘੀ ਜਿਹੀ ਗੱਲਬਾਤ ..
    ਜਿਉਂਦੀ ਵੱਸਦੀ ਰਹਿ ਭੈਣੇ !

  • @GurdeepSingh-su5ev
    @GurdeepSingh-su5ev 7 หลายเดือนก่อน +1

    ਬਹੁਤ ਹੀ ਸਿਆਣੀਆ ਗੱਲਾ ਦੱਸੀਆ ਬਾਬਾ ਜੀ ਨੇ ਨੋਜਵਾਨੀ ਨੂੰ ਇਹ ਗੱਲਾ ਜਿੰਦਗੀ ਵਿੱਚ ਧਾਰਣ ਕਰਨ ਜਰੂਰਤ ਆ ਜੀ ਧੰਨਵਾਦ

  • @ramanmaan5288
    @ramanmaan5288 7 หลายเดือนก่อน

    V nice fufd g sachi gl thanu hr km aonda te tc dujya nu v sikhn lyi hmesha motivate krde o

  • @ZorawarSunnder
    @ZorawarSunnder 7 หลายเดือนก่อน

    V,,, good👍👍👍👍👍, Teacher, Sahib

  • @ਚੜਦਾਪੰਜਾਬਲਹਿੰਦਾਪੰਜਾਬ-ਵ2ਵ
    @ਚੜਦਾਪੰਜਾਬਲਹਿੰਦਾਪੰਜਾਬ-ਵ2ਵ 7 หลายเดือนก่อน +1

    ਬਹੁਤ ਵਧੀਆ ਉਪਰਾਲਾ ਕੀਤਾ ਤੁਸੀ

  • @ajmerdhillon3013
    @ajmerdhillon3013 7 หลายเดือนก่อน +1

    ਵਧਿਆ ਗੱਲ ਬਾਤ

  • @pardeepkaile2991
    @pardeepkaile2991 7 หลายเดือนก่อน +1

    Thanks for introducing an amazing knowledgeable and experienced person.

  • @gurmeetgill6469
    @gurmeetgill6469 7 หลายเดือนก่อน +2

    Good Good 👍👍👍👍

  • @kakaparminder4477
    @kakaparminder4477 7 หลายเดือนก่อน +1

    Vry good babba. ji

  • @SukhwantKaur-sn3zr
    @SukhwantKaur-sn3zr 7 หลายเดือนก่อน

    Good bapu g

  • @mynanogarden6842
    @mynanogarden6842 7 หลายเดือนก่อน +3

    ਸਤਿ ਸ਼੍ਰੀ ਅਕਾਲ ਗਗਨ ਜੀ 🙏

    • @Uljantania
      @Uljantania 7 หลายเดือนก่อน +1

      Gagan ji Mai vi paterkari cho aouna chouna bhain bahut dhakke khade aa Mai vi

  • @roohdeep1503
    @roohdeep1503 7 หลายเดือนก่อน +1

    👍👍

  • @NavtejKhosa-mu7dj
    @NavtejKhosa-mu7dj 7 หลายเดือนก่อน +1

    Bapu good 🎉

  • @davinderkaur866
    @davinderkaur866 7 หลายเดือนก่อน +4

    ਸਤਿ ਸ੍ਰੀ ਆਕਾਲ ਜੀ ਗਗਨ ਤੇ ਬਾਪੂ ਤੁਹਾਡੀਆਂ ਗੱਲਾਂ ਸੁਣੀਆਂ ਲਗਦਾ ਇਕ ਬਹੁਤ ਵਧੀਆ ਪੰਜਾਬੀ ਫਿਲਮ ਦੇਖ ਲੲਈ ਮੇਰੀ ੳਮਰ 67ਸਾਲ ਜਿਨੀ ਦੇਰ ੲਇੰਟਰਵੀਓ ਦੇਖੀ। ਮੈਂ ਕਾਲਜ ਦੀ ਕੈਪਟੀਨ ਬੈਠੀ ਰਹੀ

    • @gurveer.singh.grewal.3361
      @gurveer.singh.grewal.3361 7 หลายเดือนก่อน +2

      ਕਾਲਜ਼ ਦੀ ਕੈਪਟੀਨ ਜਾਂ ਕਬਾੜ ਦੀ ਕੰਨਟੀਨ ਵਿੱਚ ਬੈਠੇ ਹੋਂ ਕਾਲਜ਼ ਵਿੱਚ ਪੜਕੇ ਵੀ ਪੰਜਾਬੀ ਲਿਖਣੀ ਨਹੀਂ ਆਉਂਦੀ

    • @lakhveerkaur8273
      @lakhveerkaur8273 7 หลายเดือนก่อน +1

      Mere Nana ji h eh bahut knowledge lai h asi ehna to❤

    • @gurveer.singh.grewal.3361
      @gurveer.singh.grewal.3361 7 หลายเดือนก่อน +1

      @@lakhveerkaur8273 ਤੁਸੀਂ ਮੈਂਨੂੰ ਦੇਦੋ ਥੋੜੀ ਜਹੀ ਨੋਲਜ

    • @manjitsinghgill3149
      @manjitsinghgill3149 7 หลายเดือนก่อน

      2211qqq@1w era wa@à@​@@gurveer.singh.grewal.3361

    • @gurbachansingh5326
      @gurbachansingh5326 7 หลายเดือนก่อน

      We 21​@@gurveer.singh.grewal.3361

  • @RamanSidhu0094
    @RamanSidhu0094 7 หลายเดือนก่อน +3

    Gud

  • @ParamjitSingh13517
    @ParamjitSingh13517 7 หลายเดือนก่อน +2

    Nice 👍

  • @kulwindersohi2203
    @kulwindersohi2203 7 หลายเดือนก่อน +1

    Baba ji very good massage. And part 2

  • @kulwindersingh-ur7jx
    @kulwindersingh-ur7jx 7 หลายเดือนก่อน

    Great sir

  • @JatinderSamdhu-ys5hm
    @JatinderSamdhu-ys5hm 7 หลายเดือนก่อน +1

    ਮੈਂ ਨਛੱਤਰ ਭਸੌੜੀਆ ਹਾਂਪਰ ਮੈਂ ਚੰਨੀ ਨਹੀਂਮੈਂ ਨਾਨਕੇ ਵੀ ਪੜੇਆਂ ਤੇ ਮੋਟਰਾ ਵੀ ਬੱਨਦਾ ਸੀ

  • @JaswantSingh-sw9qi
    @JaswantSingh-sw9qi 7 หลายเดือนก่อน +2

    ਫੜੀਂ ਬੇਬੇ ਟੁਂਕ ਮੁੰਡਾ ਵੇਖ ਲੈਣ ਦੇ।ਉਹਨਾ ਵੇਲਿਆ ਵਿੱਚ ਮੋਟਰਸਾਈਕਲ ਵੇਖਣ ਦਾ ਐਨਾ ਚਾਅ ਹੁੰਦਾ ਸੀ ਕਿ ਰੋਟੀ ਛੱਡ ਕੇ ਗਲੀ ਚ ਆ ਖੜਦੇ ਸੀ।ਮੈਂ ਜਸਵੰਤ ਸਿੰਘ ਮਾਨ ਪਿੰਡ ਦੌਲਾ।ਹੁਣ amerika ਵਿੱਚ। ਉਮਰ 62 ਸਾਲ।

  • @satpalsharma2606
    @satpalsharma2606 7 หลายเดือนก่อน +1

    Good man

  • @gurtejsingh9710
    @gurtejsingh9710 7 หลายเดือนก่อน

    वैरी।गुड

  • @manjeetdeol
    @manjeetdeol 7 หลายเดือนก่อน +1

    Gagan love you beta tu bahut pyari kudi maan hai beta tere oupar

  • @hardeepdhami9426
    @hardeepdhami9426 7 หลายเดือนก่อน

    Suaaad aa giya bhene bhape diya gallan sun k, bhape da subhaaa bhot vadia tuade pind de shaan aa multi bhapaaa,🫡🤐

  • @inderjitsingh5792
    @inderjitsingh5792 7 หลายเดือนก่อน

    Very very nice gallbat madam g I pb 27 Gharuan c u wala near kharar to g🙏👍👌

  • @vdhillon4382
    @vdhillon4382 7 หลายเดือนก่อน +1

    ਚੰਨੀ ਸਾਬ ਨੂੰ ਨੌਕਰੀ ਨੀ ਮਿਲੀ ਸਰਕਾਰੀ B.A ਕੀਤੀ ਆ 😮😅😂

  • @charanjitkaur9230
    @charanjitkaur9230 7 หลายเดือนก่อน

    ❤❤❤❤❤❤

  • @JagjitSinghhh
    @JagjitSinghhh 7 หลายเดือนก่อน

    Apni Jindgi Vich Koi Kumm Sikhke Karna Agar Channi Ne Ah Dusia Ki Oh Aha Aha Kumm Kar Kaida Ta Haraj Ki Hai Aive Press Wale Osda Majak Udai Jande

  • @swarnsingh6145
    @swarnsingh6145 7 หลายเดือนก่อน

    ਐਵੇ ਚਵਲਾ ਮਾਰਦਾ ਖੱਚ ਚੰਨੀ ਦੀ ਉਮਰ ਦਾ ਹੋਵੇ ਤਾ ਵੀ ਹੈ ਅਜਿਹੀਆ ਗੱਲਾਂ ਆ ਜਾ ਮੇਰੇ ਤੋ ਸੁਣ ਲੈ। ਗਗਨ ਭੈਣੇ