ਦੁਨਿਆ ਦੀ ਹਰ ਇੱਕ ਚੀਜ ਤੁਹਾਡੇ ਪੈਰਾਂ ਵਿੱਚ ਹੋਵੇਗੀ | Bhai Sarbjit Singh Dhunda | Maapiyan Di Sewa

แชร์
ฝัง
  • เผยแพร่เมื่อ 30 ก.ย. 2024
  • ਦੁਨਿਆ ਦੀ ਹਰ ਇੱਕ ਚੀਜ ਤੁਹਾਡੇ ਪੈਰਾਂ ਵਿੱਚ ਹੋਵੇਗੀ | Bhai Sarbjit Singh Dhunda | Maapiyan Di Sewa
    Website:
    www.ssdhunda.com
    Page:
    / sarbjitsinghdhunda

ความคิดเห็น • 367

  • @khushpalchahal1461
    @khushpalchahal1461 2 ปีที่แล้ว +51

    ਜੱਜ ਜਗਦੀਪ ਸਿੰਘ ਨੇ ਸੱਚ ਬੋਲ ਕੇ ਮਿਸਾਲ ਕਾਇਮ ਕਰੀ ।ਕਹਿੰਦਾ ਕਹਾਉਂਦਾ ਸਾਧ ਥੱਲੇ ਲਾਹ ਦਿੱਤਾ ।ਜਿਉਂਦਾ ਰਹਿ ਭਰਾਵਾਂ 🙏

  • @jaishiv2310
    @jaishiv2310 2 ปีที่แล้ว +27

    ਸਿੰਘ ਸਾਹਿਬ ਜੀ ਤੁਹਾਡੀ ਗੱਲ ਸਚ ਹੈ
    ਪਰ ਇਹ ਵੀ ਸੱਚ ਹੈ ਕਿ ਔਰਤਾਂ ਨੇ ਬੰਦੇ ਦੀ ਮਤ ਮਾਰੀ ਹੋਈ ਹੈ
    ਸਿਖਾ ਦੇ ਘਰ ਵਿੱਚ ਸਭ ਕੁਝ ਠੀਕ ਹੈ ਪਰ ਦਾਜ ਦੇ ਲੋਭੀਆਂ ਨੇ ਕਿਨੀਆ ਲਡ਼ਕੀਆਂ ਦੀ ਬਲੀ ਲੈ ਲਈ
    ਵਾਹਿਗੁਰੂ ਜੀ

  • @GurdeepSingh-ce4ei
    @GurdeepSingh-ce4ei ปีที่แล้ว +8

    ਇਹ ਫ਼ਰਕ ਧੀ ਤੇ ਨੂੰਹ ਵਿੱਚ ਵੀ ਕਰਦੀਆਂ ਨੇ ਸੱਸਾਂ

  • @singhcheema4386
    @singhcheema4386 ปีที่แล้ว +17

    ਵਹਿਗੁਰੂ ਜੀ ਕਾ ਖਾਲਸਾ
    ਵਹਿਗੁਰੂ ਜੀ ਕੀ ਫਤਿਹ

  • @Lakhvirsingh-bv2im
    @Lakhvirsingh-bv2im ปีที่แล้ว +16

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਬਾਬਾ ਜੀ ਅਗਰ ਪੁੱਤ ਅਤੇ ਨੂੰਹ ਮਾਤਾ ਪਿਤਾ ਦੀ ਹਰ ਸਮੇਂ ਸੇਵਾ ਕਰਨ ਅਤੇ ਬਿਨਾਂ ਲਾਲਚ ਦੇ ਹਰ ਸਮੇਂ ਪੁਛਿਆ ਜਾਵੇ ਅਤੇ ਫਿਰ ਮਾਤਾ ਪਿਤਾ ਹਰ ਸਮੇਂ ਬਿਨਾਂ ਵਜ੍ਹਾ ਗ਼ਲਤ ਸਮਝਣ ਫਿਰ ਦੱਸੋ ਜੀ ਕੀ ਕੀਤਾ ਜਾਵੇ । ਜਦੋਂ ਕਿ ਪੁੱਤ ਨੂੰਹ ਨੂੰ ਹਰ ਸਮੇਂ ਬਿਨਾਂ ਗਲਤੀ ਦੇ ਲੋਕਾਂ ਕੋਲ ਭੰਡੀ ਜਾਣ ਫਿਰ ਕੀ ਕੀਤਾ ਜਾਵੇ।

    • @BaljeetKaur-t7z
      @BaljeetKaur-t7z 6 หลายเดือนก่อน

      o

    • @gurpalvirk965
      @gurpalvirk965 21 วันที่ผ่านมา

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਿਵਾ ਜੋ ਚੱਲੇ ਲੱਗੇ ਨਾ ਤੱਤੀ ਵਾ ਮਾ ਪਿਉ ਦਾ ਕਰਜਾ ਬੰਦਾ ਸਾਰੀ ਜਿੰਦਗੀ ਨਹੀਂ ਉਤਾਰ ਸਕਦਾ ਆਪਣਾ ਫਰਜ ਸਮਝ ਕੇ ਬਿਨਾਂ ਨਫਰਤ ਅਤੇ ਬਿਨਾਂ ਲਾਲਚ ਸੇਵਾ ਕਰੋ ਕਿਉਂ ਕੀ ਪਰਮਾਤਮਾ ਸਭ ਵੇਖਦਾ ਹੈ ਦਿਲੋਂ ਸੇਵਾ ਕਰੋ ਅੰਦਰ ਨਫਰਤ ਨਾ ਕਰੋ ਲੋਕਾ ਨੂੰ ਵੀ ਸਾਰਾ ਪਤਾ ਹੁੰਦਾ ਹੈ ਦੱਸਣ ਦੀ ਲੋੜ ਨਹੀਂ ਪੈਂਦੀ ਸਭ ਕੁੱਝ ਲੋਕ ਜਾਣਦੇ ਨੇ ਇਮਾਨਦਾਰੀ ਨਾਲ ਸੇਵਾ ਕਰੋ ਕਈ ਜਿਆਦਾਤਰ ਮਾ ਪਿਉ ਇੱਕ ਦਾ ਪੱਖ ਪੁਰਦੇ ਨੇ ਪਰ ਜਿਆਦਾਤਰ ਜਿਦਾ ਪੱਖ ਪੁਰਦੇ ਨੇ ਕੁੱਝ ਸਮਾਂ ਪਾ ਕੇ ਦੁਗਣਾ ਨੁਕਸਾਨ ਹੋ ਜਾਦੇ ਭਰਾਵਾਂ ਨੇ ਵੰਡ ਕੀਤੀ ਸਭ ਤੋ ਛੋਟੇ ਭਰਾ ਨੇ ਜੈਦਾਦ ਪਰੋਪਟੀ ਦਾ ਹਿੱਸਾ ਨਹੀਂ ਲਿਆ ਬਾਕੀ ਚਾਰ ਭਰਾ ਅਤੇ ਉਹਨਾਂ ਦੀਆ ਪਤਨੀਆਂ ਬੜੇ ਖੁਸ ਹੋਏ ਇਹ ਚੰਗਾ ਹੋਇਆ ਹੈ ਮਾ ਸਾਭਨੀ ਨਹੀਂ ਪੈਣੀ ਆਪਣਾ ਆਪਣਾ ਹਿੱਸਾ ਲੈ ਕੇ ਚੱਲੇ ਗਏ ਛੋਟੇ ਪੁੱਤਰ ਨੇ ਮਾ ਰੱਖ ਲਈ ਹੋਰ ਕੁੱਝ ਨਹੀਂ ਲਿਆ ਮਾ ਨੇ ਕਿਹਾ ਤੂੰ ਚੰਗਾ ਨਹੀਂ ਕੀਤਾ ਕਾਫੀ ਸਮੇਂ ਬਾਅਦ ਜੋ ਅਮੀਰ ਚਾਰੇ ਭਰਾ ਸੀ ਉਹਗਰੀਬ ਹੋ ਗਏ ਛੋਟਾ ਇਨ੍ਹਾਂ ਅਮੀਰ ਹੋ ਗਿਆ ਕੋਈ ਹੱਦ ਨਾ ਰਹੀ ਜਦੋਂ ਚਾਰੇ ਭਰਾ ਭਰਜਾਈਆਂ ਮੰਗਣ ਆਏ ਉਹਨੇ ਫੇਰ ਵੀ ਕਿਹਾ ਜੋ ਲੋੜ ਹੈ ਲੈ ਜਾਉ ਪਰ ਇੱਕ ਸਰਤ ਹੈ ਮੈ ਮਾ ਨਹੀਂ ਦੇਣੀ ਫੇਰ ਵੀ ਭਰਾਵਾਂ ਦੀ ਮਦਦ ਕੀਤੀ ਸੋ ਦੁਨੀਆ ਨੂੰ ਸਾਰਾ ਪਤਾ ਹੁੰਦਾ ਹੈ ਦੱਸਣ ਦੀ ਲੋੜ ਨਹੀਂ ਮਾ ਤੋ ਬਿਨਾਂ ਕਿਸੇ ਪੁੱਤਰ ਨਹੀਂ ਕਹਿਣਾ ਵਾਹਿਗੁਰੂ ਵਾਹਿਗੁਰੂ ਜੀ

  • @meenabareilly4251
    @meenabareilly4251 ปีที่แล้ว +10

    ਵਾਹਿਗੁਰੂ ਜੀ 🙏🙏ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @jagjitkaur2599
    @jagjitkaur2599 10 หลายเดือนก่อน +2

    Bhai vargi katha hor koi ni hundi •Smaj nu bot sikhyia mildi a Gurbani di vichar de naal naal Gyain bot milda a🙏🏽🙏🏽🙏🏽🙏🏽

  • @HarpreetSingh-fn8kt
    @HarpreetSingh-fn8kt ปีที่แล้ว +13

    ਧੂੰਦਾ ਸਾਹਿਬ ਬਹੁਤ ਵਧੀਆ ਪ੍ਰਚਾਰ ਕਰਦੇ ਨੇ ਜੋ ਕਿ ਆਪਣੇ ਸਮਾਜ ਵਿੱਚ ਵਰਤ ਰਹੀਆਂ ਕੁਰੀਤੀਆਂ ਦਾ ਡਟ ਪ੍ਰਚਾਰ ਕਰਦੇ ਹਨ

  • @JagbirSingh-pm9jy
    @JagbirSingh-pm9jy 8 หลายเดือนก่อน +10

    Waheguru ji 👏

  • @majitkaurgill284
    @majitkaurgill284 2 ปีที่แล้ว +7

    ਸ਼੍ਰੋਮਣੀ ਕਮੇਟੀ ਦੀ ਨਾਕਾਮੀ ਨੇ ਡੇਰਾ ਵਾਦ ਨੂੰ ਵਧਾਇਆ ਜੇ ਇਹ ਪ੍ਰਚਾਰ ਕਰਦੇ ਗੁਰੂ ਘਰਾਂ ਵਿੱਚ ਤਾਂ ਲੋਕਾਂ ਨੂੰ ਸਮਝ ਆਉਂਦੀ ਤਾਂ ਡੇਰਾਵਾਦ ਨੀ ਸੀ ਵੱਧਣਾ

  • @Singhpunjab
    @Singhpunjab ปีที่แล้ว +27

    ਭਾਈ ਸਰਬਜੀਤ ਸਿੰਘ ਧੂੰਦਾ ਜੀ ਸਿੱਖ ਕੌਮ ਦਾ ਹੀਰਾ ਪ੍ਰਚਾਰਕ ਹੈ ਬਹੁਤ ਕੁਛ ਭਾਈ ਸਾਹਿਬ ਕੋਲ਼ੋਂ ਸਿੱਖਿਆ ਤੇ ਸਿੱਖ ਰਹੇ ਹਾ ਬਾਕੀ ਧੱਕੇ ਨਾਲ ਕੋਈ ਵੀ ਕਿਸੇ ਨੂੰ ਬਦਲ ਨਹੀਂ ਸਕਦਾ ਪਿਆਰਿਓ ਬਦਲਣਾ ਅਸੀ ਆਪਣੇ ਆਪ ਨੂੰ ਆਪ ਹੀ ਆ ਜੀ 🙏🙏

  • @varindersethi4582
    @varindersethi4582 2 ปีที่แล้ว +9

    16 ਆਨੇ ਸਚ

  • @JaswinderKaur-fu7uh
    @JaswinderKaur-fu7uh ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @arjunbhandari9887
    @arjunbhandari9887 ปีที่แล้ว +4

    ਹੳਉੁਮੈ ਰੋਗਮਨੁਖਕੋਦੀਨਾਗਰਬਸਤੂਹਹੀ। ਦਰਬਸਤੂਹੀ ਧੰਨਭੀਤੂਹੈ ਹੰਕਾਰਭੀਤੂਹੈ

  • @kulwantsingh2819
    @kulwantsingh2819 8 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagraajsingh3597
    @jagraajsingh3597 ปีที่แล้ว +1

    ਬਾਬਾ ਜੀ ਹੁੰਦਾ ਹੈ ੲਿਵੇ ਹੋ ਰਿਹਾ ਹੈ ੲਿਕ ਬਜ਼ੁਰਗ ਮਾਤਾ ਸੀ ੳੁਸ ਨੇ ਸਬ ਕੁੱਝ ਅਾਪਣੇ ਛੋਟੇ ਪੁੱਤਰ ਨੂੰ ਦਿੱਤਾ ਸੀ ਵੀਹ ਸਾਲ ਪਹਿਲਾਂ ਬਾਪੂ ਨੇ ਨੂੰਹ ਨਾਲ ਲੜ ਕੇ ਫਾਹ ਲਿਅਾ ੳੁਸ ਨੂੰ ਝੂਠੀ ਤੋਹਮਤ ਲਾੲੀ ਸੀ

  • @gurjotsingh8264
    @gurjotsingh8264 ปีที่แล้ว +4

    ਕੲੀ ਵਾਰੀ ਨਾ ਦਾਦੀ ਦਾਦਾ ਵੀ ਬੱਚਿਆਂ ਵਿੱਚ ਫਰਕ ਕਰਨਾ ਸਿਖਾ ਦੇਂਦੇੰ ਨੇ ਬਾਕੀ ਸਭ 👌👌👌👌👌

  • @alhequoqcrp3205
    @alhequoqcrp3205 2 ปีที่แล้ว +11

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @TaraChand-uo2rq
    @TaraChand-uo2rq ปีที่แล้ว +5

    Nice teachings, but practical is most difficult.

  • @manjeetsingh-ug2nm
    @manjeetsingh-ug2nm 9 หลายเดือนก่อน +4

    ਵਾਹਿਗੁਰੂ ਜੀ

  • @jagraajsingh3597
    @jagraajsingh3597 ปีที่แล้ว +1

    ਫੇਰ ੳੁਸੇ ਨੂੰ ਡੰਡੇ ਨਾਲ ਕੁੱਟਮਾਰ ਕਰਕੇ ਫਾਹ ਦੇ ਕੇ ਮਾਰ ਦਿੱਤਾ ਕੋਈ ਬਚਾੳੁਣ ਨਹੀਂ ਅਾੲਿਅਾ ਦੋ ਧੀਆਂ ਮਾਤਾ ਦੀਅਾ ਅਾਪਣੇ ਸਹੌਰੇ ਸਨ ੲਿਕ ਵੱਡਾ ਪੁੱਤਰ ਅਾਪਣੇ ਸਹੌਰੇ ਰਹਿੰਦਾ ਸੀ ਪੁਲੀਸ ਨੇ ਸੁਣੀ ਨਹੀਂ ਸੀ

  • @sukhpreetkaur8219
    @sukhpreetkaur8219 2 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏

  • @gurmeetsinghdhaliwal7293
    @gurmeetsinghdhaliwal7293 2 ปีที่แล้ว +16

    ਬਾਈ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ

  • @jagjitkaur2599
    @jagjitkaur2599 10 หลายเดือนก่อน +5

    ❤️🌹🌹🌹🙏🏽🙏🏽🇩🇰🇩🇰from Denmark

  • @hscvbtosachdeva5546
    @hscvbtosachdeva5546 2 หลายเดือนก่อน +2

    ਗੁਰੂ ਨੂੰ ਤਾਂ ਸਾਰੇ ਮੰਨਦੇ ਨੇ, ਪਰ ਗੁਰੂ ਦੀ ਕੋਈ ਨਹੀਂ ਮੰਨਦਾ 🙏

  • @gurdeepkaur7895
    @gurdeepkaur7895 4 หลายเดือนก่อน +2

    ਵਾਹਿਗੁਰੂ ਵਾਹਿਗੁਰੂ ਜੀ 🙏
    ਬਹੁਤ ਬਹੁਤ ਧੰਨਵਾਦ ਵੀਰ ਜੀ 🙏
    ਸੱਚ ਕਹਿਣ ਦੀ ਯੁਰਤ ਰੱਖਦੇ ਉ

  • @sukhjeetkaurbhullar2194
    @sukhjeetkaurbhullar2194 2 ปีที่แล้ว +6

    Je bzurag ik hi puttar da changa krn fir kive dil mile

  • @RamanKaur-td2uk
    @RamanKaur-td2uk 2 ปีที่แล้ว +45

    ਬਿਲਕੁਲ ਸੱਚ ਹੈ ਜੀ ਪਰਮਾਤਮਾ ਸਾਨੂ ਸਭ ਨੂੰ ਸਮਤ ਬਖਸ਼ਣ🙏🙏

  • @kakabullethomeroyalenfield7297
    @kakabullethomeroyalenfield7297 ปีที่แล้ว +27

    🙏⛳️ ਕੁਰਬਾਨ ਭਾਈ ਸਾਬ ਜੀ ਤੋਂ ⛳️🙏

  • @sukhmanranu938
    @sukhmanranu938 ปีที่แล้ว +23

    ਧੂੰਦਾਂ ਜੀ ਜਿਵੈ ਹਰ ਕਥਾਵਾਚਕ ਤੇਰੇ ਵਰਗੀ ਨਹੀਂ ਕਰ ਸਕਦਾ।ਇਸ ਤਰ੍ਹਾਂ ਇਕ ਅਧ ਹੀ ਪਾਠੀ ਕੰਮ ਦਾ ਹੁੰਦਾ ਹੈ ।ਇਥੇ ਪਰਮਾਤਮਾ ਹੀ ਚਮਤਕਾਰ ਕਰਦਾ ਹੈ

    • @HarbhajanSingh-x6z
      @HarbhajanSingh-x6z 8 หลายเดือนก่อน +1

      SatnamsinghsopiarasinghsoBhaginghsopunjabsinghVpoNall and Harvinderkour and Sawrnsingh sawrnkourvposandhhanwlshahkot and jaswindersinghForma nLohiankhass and Harpreetdavgun y byHarjeetkourLohiankhass and

  • @balbinderkumar1205
    @balbinderkumar1205 ปีที่แล้ว +14

    Mere veer ji ne jindgi di hakikat keh diti E,,🙏🏼🙏🏼

    • @satinderdeepsingh1291
      @satinderdeepsingh1291 ปีที่แล้ว

      pahi shiab estra sach bolda moh ta bolda appna loka sach 🌶️🌶️lagdiya jo galte karda 🙏🙏boot soni katha karda khalsa ji♥️🙏

  • @JitendraSingh-bh2md
    @JitendraSingh-bh2md 8 หลายเดือนก่อน +2

    Rakhadi wala topic right aa ji😊😊 meri beti v even hi kendi aa ...vaddi aa ..🙏🙏🙏👍🏻

  • @sukhmanranu938
    @sukhmanranu938 ปีที่แล้ว +2

    ਜੈਕਾਰੇ ਲਾੳਣ ਵਾਲੀਆਂ ਨੂੰ ਪਤਾ ਹੀ ਨਹੀਂ ਕਦੋਂ ਲਾਉਣਾ ਏਵੇਂ ਹੀ ਛੱਡੀ ਜਾਦੇ ਆ

  • @arjunbhandari9887
    @arjunbhandari9887 ปีที่แล้ว +1

    ਇਨੀਆਰਬਨਪਰੀਤਾ ਇਨੀਮੰਦਰਤੇਮਸੀਤਾ
    ਇਨੀਂ ਆਰਸਮਾਤੇਰੀਈਤਾ। ਫਾਇਰ ਭੀਈਭੁਖਾਤੇਭਾਣਾ ਤੇਰੇਨਾਲਦੇਜੋਹਾਣੀ ਕਰਗੇਸਫਲ
    ਜਵਾਨੀਈਰੂਸੀਚੀਨੀਤੇਜਪਾਨੀ

  • @narinderbhangu37
    @narinderbhangu37 2 ปีที่แล้ว +25

    Wow veerji...slute to your brave words....🙏🙏🙏 always excited to hear you vedio.......

    • @MohanSingh-eg8hd
      @MohanSingh-eg8hd 11 หลายเดือนก่อน

      🎉😢😢😮😅😊🎉🎉🎉😂❤❤❤❤❤❤

  • @swaransingh7492
    @swaransingh7492 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SandhuSaab-fb6hq
    @SandhuSaab-fb6hq ปีที่แล้ว +6

    Baba ji di katha son k man khush ho janda a

  • @JaswinderSingh-ej5gx
    @JaswinderSingh-ej5gx ปีที่แล้ว +19

    ਆਪਣੇ ਅੰਦਰ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਸੇ ਸਮੇਂ ਥਿੜਕ ਵੀ ਜਾਈਦਾ ਏ, ਗੁਰੂ ਬਖਸ਼ਨਹਾਰ ਹੈ ਆਉਣ ਵਾਲੇ ਸਮੇਂ ਆਪਣੀ ਕਿਰਪਾ ਬਣਾਈਂ ਰੱਖਣ, ਅਤੇ ਸ਼ਬਦ ਵੀਚਾਰ ਨਾਲ ਜੋੜੀ ਰੱਖਣ, ਭਾਈ ਸਾਹਿਬ ਜੀ ਦਾ ਬਹੁਤ ਧੰਨਵਾਦ।

    • @amriksingh2525
      @amriksingh2525 5 หลายเดือนก่อน +2

      Iiooo

    • @LakhveerRockky
      @LakhveerRockky 5 หลายเดือนก่อน

      😮😮😮 zu😮😮​@@amriksingh2525

  • @satnamsandhu3291
    @satnamsandhu3291 ปีที่แล้ว +3

    ਸਹੀ ਗਲ ਏ ਸਾਰੇ ਪੰਗੇ ਬੁਡਿਆ ਦੇ ਹੀ ਨੇ

  • @JaspalSingh-q9s
    @JaspalSingh-q9s 6 หลายเดือนก่อน +1

    ਬਜ਼ੁਰਗ ਪਹਿਲਾਂ ਜਵਾਨ ਹੀ ਹੁੰਦੇ ਨੇ ਉਨਾ ਵੀ ਸਾਰੇ ਕੰਮ ਕੀਤੇ ਹੁੰਦੇ

  • @pirthisingh1423
    @pirthisingh1423 2 ปีที่แล้ว +7

    Waheguru ji 🙏🙏

  • @kulwantsingh2819
    @kulwantsingh2819 8 หลายเดือนก่อน +7

    ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਭਾਈ ਸਾਹਬ ਜੀ

  • @anshveersingh7188
    @anshveersingh7188 ปีที่แล้ว +8

    ਵਾਹਿਗੁਰੂ ਜੀ ਬਹੁਤ ਸਚੀਆ।ਗਲਾ 🙏🙏🙏🙏

    • @virksaab1322
      @virksaab1322 ปีที่แล้ว

      Shachiya glla ne bhai saab dia

  • @sarabjit9498
    @sarabjit9498 2 ปีที่แล้ว +3

    Same mere nal v hoyea SAS nu kise nhi rakhyea aj 22 Sal bad mere kol ayee

  • @machhiwarasahib6160
    @machhiwarasahib6160 ปีที่แล้ว +26

    ਬਿਲਕੁਲ ਠੀਕ ਆਖ ਰਹੇ ਹੋ । ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ ।

  • @GurpreetSingh-cd4jy
    @GurpreetSingh-cd4jy 2 ปีที่แล้ว +14

    ਬਹੁਤ ਵਧੀਆ ਪਰੋਗਰਾਮ ਕਥਾ ਦਾ ਧੰਨਵਾਦ ਜੀ

  • @royalkamboj6919
    @royalkamboj6919 ปีที่แล้ว +6

    Waheguru g....bout vdhiya gurbani....🤲🤲

  • @kamalsandhusandhu814
    @kamalsandhusandhu814 ปีที่แล้ว +5

    Waheguru ji 🙏 Dhan Guru Ramdas Sahib ji 🙏

  • @gurbrindersingh8383
    @gurbrindersingh8383 2 ปีที่แล้ว +7

    waheguru ji 🙏

  • @arjunbhandari9887
    @arjunbhandari9887 ปีที่แล้ว +1

    الاہواکبرسلمالےکموالکیمسلامسچےساہیبنوسلام
    الابرکتدےہورہمتےولا

  • @manjitkaurpelia3506
    @manjitkaurpelia3506 ปีที่แล้ว +4

    Waheguru ji ka khalsa waheguru ji ki Fateh 🙏🙏🙏🙏🙏🌹🌹🌹🌹🌹🌻🌻🌻🌻🌻🙏🙏🙏🙏🙏

  • @SandeepSingh-lb8ue
    @SandeepSingh-lb8ue ปีที่แล้ว +11

    Waheguruji 🙇🏻‍♂️♥️🥀

  • @AmrikSingh-bp7ms
    @AmrikSingh-bp7ms 2 ปีที่แล้ว +15

    He is great katha Wachak.He is blessed by (Sant Singh Maskeen ji

  • @DarshanSingh-xx2rg
    @DarshanSingh-xx2rg 2 ปีที่แล้ว +1

    ਤਖਤਾ. ਤੇ. ਇੱਕ. ਕਿਊ. ਨਹੀ. ਗੱਲ. ਵਧੀਆ. ਨਹੀ. ਲੱਗੀ. ਕਿਤੇ. ਵੱਡੇ. ਧੜਿਆਂ. ਤੋ ਡਰ. ਲੱਗਦਾ

  • @amritkaur7177
    @amritkaur7177 ปีที่แล้ว +2

    Waheguru ji 🙏🙏🙏🙏

  • @balbirsinghbabbu6049
    @balbirsinghbabbu6049 2 ปีที่แล้ว +5

    Dhan dhan sri guru granth shaib ji

  • @shallykhurana5805
    @shallykhurana5805 ปีที่แล้ว +4

    Waheguru ji waheguru ji

  • @kuldeepkaur2465
    @kuldeepkaur2465 ปีที่แล้ว +21

    ਸੱਭ ਤੋਂ ਵਧੀਆ ਕਥਾਵਾਚਕ

  • @amanatbhinder6376
    @amanatbhinder6376 2 ปีที่แล้ว +12

    ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏🙏

  • @kaurjasvir4165
    @kaurjasvir4165 2 ปีที่แล้ว +6

    Waheguru ji 🙏🙏

  • @parshotamlal768
    @parshotamlal768 2 ปีที่แล้ว +3

    I am very thankful for your advice

  • @sukhbirkaur8268
    @sukhbirkaur8268 2 ปีที่แล้ว +4

    ਧੰਨ ਵਾਹਿਗੁਰੂ ਜੀ

  • @taranpreetkaur1635
    @taranpreetkaur1635 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਵੀਰ ਜੀ
    ਬਿਲਕੁਲ ਏਦਾਂ ਹੀ ਹੋਇਆ ਮੇਰੇ ਨਾਲ ਵੀ ਜੇ ਮੇਰੇ ਤੇ ਔਖਾ ਸਮਾ ਆਇਆ ਤਾਂ ਮੇਰਾ ਮਨ ਗੁਰੂ ਨਾਲ ਜੁੜ ਗਿਆ ਤਾਂ ਅਜ ਵਾਹਿਗੁਰੂ ਜੀ ਦੀ ਬੜੀਕਿਰਪਾ ਹੈ ਗੁਰੂ ਸਾਹਿਬ ਜੀ ਨੇ ਨਿਤ ਨੇਮ ਬੱਖਸ਼ਿ ਆ ਹੈ ਤੇ ਦੁਨਆਵੀ ਪਦਾਰਥਾਂ ਦੀ ਕਮੀ ਨਹੀ ਹੈ ਵਾਹਿਗੁਰੂ ਜੀ ਸਭ ਦਾ ਭਲਾ ਕਰਨ ਬਿਬੇਕ ਬੁਧ ਬੱਖਸ਼ਣ

  • @AmrikSingh-fi1mn
    @AmrikSingh-fi1mn 2 ปีที่แล้ว +31

    ਬਹੁਤ ਵਧੀਆ ਜੀ । ਗੁਰੂ ਸਾਹਿਬ ਜੀ ਦਾ ਸੱਚਾ ਗਿਆਨ ਸਮਝਾਇਐ । ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ।

  • @BaldevSingh-b4v
    @BaldevSingh-b4v 8 หลายเดือนก่อน +1

    👏👏👏🙏🙏♥️💞🌹🌷💐👏👏

  • @jagjitkaur2599
    @jagjitkaur2599 10 หลายเดือนก่อน +2

    ❤😂

  • @jagjitkaur2599
    @jagjitkaur2599 10 หลายเดือนก่อน +2

    Waheguru 🌹🌹🙏🏽🙏🏽

  • @balvirlandra7727
    @balvirlandra7727 2 ปีที่แล้ว +2

    ਵਾਹਿਗੁਰੂ ਜੀ

  • @AmandeepKaur-dy9sh
    @AmandeepKaur-dy9sh ปีที่แล้ว +2

    Singh saabji bhut vdiaa vichaar h Meri jivanshally vich ehi vichar dara h guru maharaj apnni mehar karn

  • @parkashsingh6919
    @parkashsingh6919 ปีที่แล้ว +2

    ਵਾਹਿਗੁਰੂ ਜੀ ਵਾਹ ਜੀ ਵਾਹ
    ਵਾਹਿਗੁਰੂ ਮੇਹਰ ਕਰਨ ਸਭਨਾਂ ਤੈ

  • @sukhmanranu938
    @sukhmanranu938 ปีที่แล้ว +32

    ਧੂੰਦਾ ਸਿਰਾ ਕਥਾਵਾਚਕ ਹੈ 👌👌👌👌👌

    • @ranjitkaur1968
      @ranjitkaur1968 8 หลายเดือนก่อน

      🙏🙏🙏🙏

    • @MajorSingh-nk7ol
      @MajorSingh-nk7ol 8 หลายเดือนก่อน

      😂🎉😊❤❤❤😂🎉

  • @SurjitSingh-q5q
    @SurjitSingh-q5q 10 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ

  • @JaspalSingh-q9s
    @JaspalSingh-q9s 6 หลายเดือนก่อน

    ਕਈ ਬਜ਼ੁਰਗ ਇਹੋ ਜਿਹੇ ਭਸੂੜੀ ਪਾਉਂਦੇ ਬੱਚਿਆਂ ਕੋਲ ਮੁੜ ਕੇ ਸੂਤਰ ਹੀ ਨਹੀਂ ਹੁੰਦਾ ਕੰਮ

  • @Rahul-yl3bt
    @Rahul-yl3bt 2 ปีที่แล้ว +3

    Dhunda shiab zindabda

  • @melasinghmander9779
    @melasinghmander9779 2 ปีที่แล้ว +2

    ਵਾਹਿਗੁਰੂ ਜੀ

  • @kulwindersingh-du6lt
    @kulwindersingh-du6lt ปีที่แล้ว +1

    ਜੇਕਰ ਭਾਈ ਸਰਬਜੀਤ ਸਿੰਘ ਧੂੰਦਾ ਜੀ ਦੀਆਂ ਕਥਾ ਸੁਣ ਲਈਆਂ ਜਾਣ ਤਾਂ ਜਿੰਦਗੀ ਸੌਖੀ ਤੇ ਵਧੀਆ ਬਣ ਸਕਦੀ ਹੈ ਪਰ ਸੁਣਨਾ ਪੈਣਾ।

    • @lakhvirSingh-xg6qv
      @lakhvirSingh-xg6qv ปีที่แล้ว

      1🎉

    • @kulwindersingh-du6lt
      @kulwindersingh-du6lt 5 หลายเดือนก่อน

      ਬਿਲਕੁੱਲ ਠੀਕ । ਗੁਰਬਾਣੀ ਸਾਨੂੰ ਮਜ਼ਬੂਤ ਤੇ ਹਰ ਕਿਸਮ ਦੇ ਹਲਾਤ ਨਾਲ ਲੜਨ ਦੀ ਤਾਕਤ ਦਿੰਦੀ ਹੈ।
      ਸਾਧਾਂ ਤੇ ਅਖ਼ੌਤੀ ਬਾਬੇਵਾਦ ਨੇ ਤਾਂ ਲੋਕਾਂ ਨੂੰ ਕਮਜ਼ੋਰ ਤੇ ਮਾਨਸਿਕ ਮਰੀਜ਼ ਬਨਾ ਦਿੱਤਾ ਹੈ।

  • @sukhjindersingh5707
    @sukhjindersingh5707 ปีที่แล้ว +2

    Sach Koura aa bhai shiab thanks

  • @sukhdevthind1980
    @sukhdevthind1980 2 ปีที่แล้ว +3

    Waheguru ji

  • @sukhpalsingh-zx7qs
    @sukhpalsingh-zx7qs 2 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @jassimehra366
    @jassimehra366 2 ปีที่แล้ว +3

    Waheguru ji 🙏

  • @gurdeepkaur2806
    @gurdeepkaur2806 ปีที่แล้ว +11

    🙏 ਵਾਹਿਗੁਰੂ ਵਾਹਿਗੁਰੂ 🙏

  • @rsingh6595
    @rsingh6595 2 ปีที่แล้ว +1

    Kirt karya kar vehla jya. Do sewa in langar, jhadu, jode, bhande, so much work.

  • @sukhdevsinghsukhdevsingh7878
    @sukhdevsinghsukhdevsingh7878 10 หลายเดือนก่อน +1

    Very good bai sahib ji sukhdev singh kadiana

  • @DS-nt4xg
    @DS-nt4xg ปีที่แล้ว +2

    🙏🙏 Satnam Shri waheguru ji 🙏🙏
    Ehni wadia shiksha
    Tusi mahan ho 🙏🎉

  • @SurjanSingh-jz4pl
    @SurjanSingh-jz4pl 2 ปีที่แล้ว +1

    ਬਹੁਤ ਵਧੀਆ ਵਿਚਾਰ ਕਥਾ ਪ੍ਰਮਾਤਮਾ ਚੜਦੀ ਕਲਾ ਬਖਸ਼ੇ

  • @simranpreetkaur5913
    @simranpreetkaur5913 2 ปีที่แล้ว +1

    ਬਹੁਤ ਵਧੀਆ ਜੀ ਬਿਲਕੁਲ ਸੱਚ ਹੈ 🙏🙏🙏🙏🙏🙏ਜੀ

  • @khushdeepsingh8181
    @khushdeepsingh8181 ปีที่แล้ว +3

    Waheguru ji 🙏🏻

  • @surinderbhullar3696
    @surinderbhullar3696 2 ปีที่แล้ว +3

    Waheguru gi

  • @palwindersinghpinda2686
    @palwindersinghpinda2686 2 ปีที่แล้ว +1

    ਵਾਹਿਗੁਰੂ ਜੀ

  • @sukhbirkaur8268
    @sukhbirkaur8268 2 ปีที่แล้ว +2

    🙏🙏

  • @rajinderkaur4779
    @rajinderkaur4779 2 ปีที่แล้ว +10

    🙏🙏🙏🙏🙏 ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏🙏🙏

  • @ksuri989
    @ksuri989 6 หลายเดือนก่อน

    Very hard core truths about our society
    Bhajji your talks have given us so much strength
    To face ourselves
    Stay blessed SARBJEET Singh ji

  • @arjunbhandari9887
    @arjunbhandari9887 ปีที่แล้ว +1

    Very nice very good thank-you. Dhundasahibverygood vvvvgood

  • @NirmalSingh-qr8sx
    @NirmalSingh-qr8sx หลายเดือนก่อน

    ਬਿਲਕੁਲ ਸੱਚ ਗੱਲ ਹਨ, ਸਾਡੇ ਤੇ ਢੁਕਵੀਂ ਹਨ, ਸੱਚ ਹੈ

  • @harjinderkaur513
    @harjinderkaur513 ปีที่แล้ว +17

    Always telling the truth....thank you veer ji

  • @AviKular-y2l
    @AviKular-y2l ปีที่แล้ว +1

    Waheguru ji

  • @kuldeepkaur2465
    @kuldeepkaur2465 ปีที่แล้ว +1

    ਸੰਤ ਜੀ ਤੁਸੀਂ ਬਿਲਕੁਲ ਠੀਕ ਕਿਹਾ ਮੇਰੇ ਨਾਲ ਇਹ ਬੇਇਨਸਾਫ਼ੀ ਹੋਈ ਹੈ

  • @sukhwindersingh-jl8zi
    @sukhwindersingh-jl8zi หลายเดือนก่อน +1

    waheguru ji 🙏🙏🙏❤️❤️

  • @SurjitGhotra-i6m
    @SurjitGhotra-i6m 9 หลายเดือนก่อน +1

    Wahu guru ji wahu guru

  • @parambhullar368
    @parambhullar368 ปีที่แล้ว +1

    💯% sahi gla krde ho veer ji bhut vdiya ktha wachak ho ji parmatma ap ji nu te ap ji de pariwar nu bhut khushiyan te tandrusti bakshe waheguru ji 🙌🙏🙌