Balwinder Kaur Brar ਮੈਡਮ ਬਲਵਿੰਦਰ ਕੌਰ ਬਰਾੜ ਸੇਵਾ-ਮੁਕਤ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਪੌਡਕਾਸਟ

แชร์
ฝัง
  • เผยแพร่เมื่อ 27 ธ.ค. 2024

ความคิดเห็น •

  • @Virk-2022
    @Virk-2022 2 หลายเดือนก่อน +5

    ਮੈਡਮ ਬਰਾੜ ਜੀ ਇੰਨੇ ਸਰਦਾਰ,ਮਤਲਬ ਅਮੀਰ ਹੋਣ ਦੇ ਵਾਬਜੂਦ ਵੀ ਇੰਨੇ ਸਿੰਪਲ ਨੇ ❤ਅੱਜਕਲ੍ਹ ਤਾਂ ਲੋਕਾ ਦੀ ਹਵਾ ਖਰਾਬ ਹੋ ਜਾਦੀ ਆ

  • @kulbirbadesron4884
    @kulbirbadesron4884 หลายเดือนก่อน

    ਬਹੁਤ ਅੱਛੀ ਗੱਲਬਾਤ ! ਮੈਂ ਇਸ ਸਾਰੀ ਮੁਲਾਕਾਤ ਨੂੰ ਬਹੁਤ enjoy ਕੀਤਾ ! ਡਾ. ਬਲਵਿੰਦਰ ਕੌਰ ਜੀ ਦੇ ਵਿਚਾਰ , ਅਸੂਲ , ਵਿਚਾਰਧਾਰਾ ਮੈਨੂੰ ਬਹੁਤ ਚੰਗੇ ਲੱਗੇ ਤੇ ਮੈਂ ਉਨ੍ਹਾਂ ਦੀ ਸਰਾਹਣਾ ਕਰਦੀ ਹਾਂ !ਡਾ. ਚਰਨਜੀਤ ਕੌਰ ਜੀ ਦਾ ਇਸ ਮੁਲਾਕਾਤ ਲਈ ਸ਼ੁਕਰੀਆ
    ਕੁਲਬੀਰ ਬਡੇਸਰੋਂ

  • @manjitkaur1113
    @manjitkaur1113 22 วันที่ผ่านมา

    ਸਤਿ ਸ੍ਰੀ ਅਕਾਲ ਅੱਜ ਦੋ ਮਹਾਨ ਸ਼ਖਸੀਅਤਾਂ ਨੂੰ ਸਾਹਮਣੇ ਵੇਖ ਕੇ ਮਨ ਬਾਗੋ ਬਾਗ ਹੋ ਗਿਆ

  • @jagtarchahal2541
    @jagtarchahal2541 2 หลายเดือนก่อน +4

    ਮੋਡਮ ਡਾਕਟਰ ਬਲਵਿੰਦਰ ਕੌਰ ਜੀਆਂ ਦੀ ਗੱਲਬਾਤ ਬਹੁਤ ਵਧੀਆ ਹੁੰਦੀ ਐ ਇਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦੈ। ਮੈਡਮ ਦੀਆਂ ਕਿਤਾਬਾਂ ਕਿਹੜੀਆਂ ਕਿਹੜੀਆਂ ਹਨ ਇਹ ਸੋਖਿਆਂ ਕਿੱਥੋਂ ਉਪਲੱਭਧ ਹੋ ਸਕਦੀਆਂ ਨੇ। ਜਿਹੜੇ ਮਾਪੇ ਇਸ ਉਮਰ ਵਿੱਚ ਆਪਣੇ ਬੱਚਿਆਂ ਕੋਲ ਕੈਨੇਡਾ ਗੲਏ ਹੋਏ ਹਨ ਇਨ੍ਹਾਂ ਦਾ ਭਲਾਂ ਕੈਨੇਡਾ ਵਿੱਚ ਕਿੱਥੇ ਜੀਅ ਲੱਗਦਾ ਹੋਊ, ਮੈਂ ਵੀ ਆਸਟ੍ਰੇਲੀਆ ਗਿਆ ਸੀ ਪੰਜ ਮਹੀਨੇ ਲਾਏ ਪਰ ਮਨ ਨੀ ਲੱਗਿਆ

  • @rajkaurkamalpur5152
    @rajkaurkamalpur5152 2 หลายเดือนก่อน +6

    ਸਤਿ ਸ੍ਰੀ ਅਕਾਲ ਪਿਆਰੇ ਮੈਡਮ ਜੀ । ਬਹੁਤ ਵਧੀਆ ਲੱਗਦਾ ਏ ਤੁਹਾਨੂੰ ਦੇਖ ਕੇ, ਤੁਹਾਡੀਆਂ ਗੱਲਾਂ ਸੁਣਕੇ। ਦਿਲ ਚਾਹੁੰਦਾ ਏ ਕਿ ਇਹ ਗੱਲਾਂ ਸੁਣੀ ਜਾਵਾਂ। ਕਦੇ ਮੁੱਕਣ ਨਾ। ❤️❤️

  • @20091981m
    @20091981m 2 หลายเดือนก่อน +28

    ਪੰਜਾਬੀ ਯੂਨੀਵਰਸਿਟੀ ਵਿਚ ਇੱਕ ਯੁੱਗ ਸੀ ਬਰਾੜ ਮੈਡਮ.... ਪਤਾ ਨੀ ਕਿੰਨੇ ਜਵਾਕ ਇਹਨਾਂ ਨੇ ਪਾਰ ਲਗਾਏ

  • @rajkaurkamalpur5152
    @rajkaurkamalpur5152 2 หลายเดือนก่อน +4

    ਮੈਡਮ ਚਰਨਜੀਤ ਜੀ ਨੇ ਤਾਂ ਮੈਡਮ ਦੇ ਮਨ ਦੇ ਕੋਨੇ ਪੂਰੀ ਤਰਾਂ ਫਰੋਲ ਦਿੱਤੇ ਨੇ। ਗੱਲ- ਬਾਤ ਦਾ ਬਹੁਤ ਨਾ ਕਮਾਲ ਢੰਗ ❤❤

  • @baljinderraj1445
    @baljinderraj1445 2 หลายเดือนก่อน +5

    ਤੁਹਾਡੀਆਂ ਸ਼ਰਾਰਤਾਂ ਅਤੇ ਬਹੁਤ ਸਾਰੀਆਂ ਹਾਸੇ ਵਾਲੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹਨ ਪਰ ਤੁਹਾਡਾ ਦੁੱਖ ਜੋ ਤੁਸੀਂ ਆਪਣੇ ਤਨ ਤੇ ਹੰਡਾਇਆ ਉਸ ਬਾਰੇ ਕੋਈ ਗੱਲ ਨਹੀਂ ਆਉਂਦੀ ਕਿ ਤੁਸੀਂ ਕਿੰਨੇ ਮਹਾਨ ਹੋ।

  • @surinderkaur2100
    @surinderkaur2100 2 หลายเดือนก่อน +3

    ਬਹੁਤ ਵਧੀਆ ਗੱਲਬਾਤ ਜੀ,ਮੈਡਮ ਦੇ ਪਿੰਡ ਦਾ ਪਤਾ ਲੱਗਿਆ ਬਹੁਤ ਖੁਸ਼ੀ ਹੋਈ,ਪੇਕਾ ਪਿੰਡ ਦਾ ਨਾਮ ਅਜੇ ਨਹੀ ਪਤਾ। ਮੈ ਤੁਹਾਡਾ ਪ੍ਰੋ ਨਾਰਵੇ ਤੋਂ ਸੁਣਿਆ। ਧੰਨਵਾਦ ਜੀ।

  • @saurabhj08
    @saurabhj08 2 หลายเดือนก่อน +1

    Beautiful and interesting talk.

  • @jaswinderpanesar2399
    @jaswinderpanesar2399 หลายเดือนก่อน

    🙏🙏👌👌

  • @deeshmundi2011
    @deeshmundi2011 2 หลายเดือนก่อน +3

    Madam Brar you are a great, brave, intelligent and d an amazing woman. You should be really proud of you and I know you are the way you lived your life fully ਤੇ ਸਮਾਜ ਦੇ ਮੂੰਹ ਤੇ ਚਪੇੜ ਵੀ ਹੈ॥ ਐਵੇਂ ਤਾਂ ਕਿਹਾ ਜਾਂਦਾ ਕਿ ਔਰਤ ਹੀ ਔਰਤ ਦੀ ਸੱਭ ਤੋ ਵੱਡੀ ਦੁਸ਼ਮਣ ਹੈ ਖ਼ਾਸ ਕਰਕੇ ਸਾਡੀ ਕਮਿਊਨਟੀ ਵਿੱਚ ਦੂਜਿਆਂ ਨੂੰ ਖੁਸ਼ ਦੇਖ ਕੇ ਜਰਦੇ ਨਹੀਂ ਤੇ ਜ਼ਖ਼ਮਾਂ ਤੇ ਲੂਣ ਛਿੜਕ ਕੇ ਮਾਣ ਮਹਿਸੂਸ ਕਰਨਾ, ਇਹ ਫਿਤਰਤ ਹੈ ਸਾਡੇ ਲੋਕਾਂ ਦੀ 🙏

    • @RaniKaur-g7j
      @RaniKaur-g7j 2 หลายเดือนก่อน

      Madam ji sat Sri akal meri soch thodi soch nal mildi h

    • @deeshmundi2011
      @deeshmundi2011 2 หลายเดือนก่อน

      @@RaniKaur-g7j 🙏😇

  • @SpeakigSoldier
    @SpeakigSoldier 2 หลายเดือนก่อน +1

    ਤੁਸੀਂ ਮਹਾਨ ਓ।
    ਸਾਡੇ ਦੋ ਬੇਟੀਆਂ ਹੀ ਹਨ। ਅਸੀਂ ਉਨ੍ਹਾਂ ਨੂੰ ਪੜ੍ਹਾਕੇ ਉਨ੍ਹਾਂ ਦੇ ਪੈਰਾਂ ਤੇ ਖੜ੍ਹੇ ਕੀਤਾ। ਦੋਵੇਂ ਬੇਟੀਆਂ ਪੋਸਟ graduate ਨੇ। ਇੱਕ ਟੀਚਰ ਆ ਤੇ ਇੱਕ ਕੈਨੇਡਾ settle ਆ।

  • @sarbjeetkaursandhu7392
    @sarbjeetkaursandhu7392 2 หลายเดือนก่อน

    ਬਹੁਤ ਹੀ ਖੂਬਸੂਰਤ ਗਲਬਾਤ

  • @jeetkaur7733
    @jeetkaur7733 2 หลายเดือนก่อน +4

    ਚਰਨਜੀਤ ਮੈਂ ਮੈਡਮ ਦੀ ਫੈਨ ਆ । ਅੱਜ ਤੁਹਾਡੀਆਂ ਗੱਲਾਂ ਬਾਤਾਂ ਸੁਣਕੇ ਬਹੁਤ ਵਧੀਆ ਲੱਗਿਆਂ। ਉਨ੍ਹਾਂ ਦੀਆਂ ਗੱਲਾਂ ਕਦੋਂ ਕਵਿਤਾ ਦਾ ਰੂਪ ਧਾਰਨ ਕਰ ਜਾਂਦੀਆਂ ਨੇ, ਪਤਾ ਨਹੀਂ ਚਲਦਾ। ਮੈਂ ਤਾਂ ਇਨ੍ਹਾਂ ਨੂੰ ਤੁਰਦੀ ਫਿਰਦੀ ਲਾਇਬਰੇਰੀ ਹੀ ਆਖੂਗੀ । ਅਜਿਹੀਆਂ ਸ਼ਖਸ਼ੀਅਤਾਂ ਨਾਲ ਰੂਬਰੂ ਕਰਵਾਇਆ ਕਰੋ, ਬਹੁਤ ਚੰਗਾ ਲਗਦਾ।

  • @veenakumari1062
    @veenakumari1062 2 หลายเดือนก่อน +1

    Bhout vdia galbat madam great👍👍❤❤

  • @OjasBoparai-bt8ur
    @OjasBoparai-bt8ur 2 หลายเดือนก่อน

    Bohat hi vadia podcast

  • @polibrar173
    @polibrar173 2 หลายเดือนก่อน +2

    ਬਹੁਤ ਵਧੀਆ ਪੇਸ਼ਕਸ਼, ਬਹੁਤ ਕੁਝ ਸਿੱਖਣ ਨੂੰ ਮਿਲਦਾ।

  • @dr.manjeetkaur494
    @dr.manjeetkaur494 2 หลายเดือนก่อน +1

    ਸ਼ੁਕਰੀਆ ਮੈਮ
    ਬਹੁਤ ਚੰਗਾ ਲੱਗਿਆ ਸੁਣ ਕੇ

  • @IqbalkaurKaur-ip8ty
    @IqbalkaurKaur-ip8ty 2 หลายเดือนก่อน

    ਬਹੁਤ ਵਧੀਆ ਮੈਡਮ

  • @deeshmundi2011
    @deeshmundi2011 2 หลายเดือนก่อน +21

    ਬਹੁਤ ਵਧੀਆ ਗੱਲਬਾਤ, ਦੋਨਾਂ ਨੇ ਸੁਹਣੀਆਂ ਗੱਲਾਂ ਕੀਤੀਆਂ ਪਰ ਮਜ਼ਾ ਕਿਰਕਰਾ ਹੋਇਆ ਕਿਉਂ ਤੁਸੀ ਮੈਡਮ ਬਰਾੜ ਨੂੰ ਬੋਲਣ ਹੀ ਨਹੀਂ ਦਿੰਦੇ ਕਿ ਵਿੱਚੇ ਹੀ ਗੱਲ ਕੱਟ ਦਿੰਦੇ ਹੋ ਤੇ ਉਨਾਂ ਨਾਲੋ ਜ਼ਿਆਦਾ ਤੁਸੀ ਬੋਲੀ ਜਾਂਦੇ ਹੋ॥ ਅੱਗੋ ਖ਼ਿਆਲ ਰੱਖੋ ਤੇ ਤੁਹਾਡੀ interpretation ਕੁਝ ਚੀਜ਼ਾਂ ਦੀ ਆਪਣੀ different ਹੈ ਜਦੋ ਕਿ ਮੈਡਮ ਕੁਝ ਹੋਰ ਕਹਿਣਾ ਚਾਹੁੰਦੇ ਨੇ ਤੁਸੀਂ ਕੱਟ ਦਿੰਦੇ ਹੋ ਉਨਾਂ ਦੀ ਗੱਲ ਜੋ ਚੰਗਾ ਨਹੀਂ ਲੱਗਿਆ॥ ਬਾਕੀ ਮੈਡਮ ਬਰਾੜ ਨੂੰ ਤਾਂ ਸੁਣਦੇ ਹੀ ਰਹਿੰਦੇ ਹਾਂ and really a big fan of hers 🙏❤️

    • @punjabivivek
      @punjabivivek  2 หลายเดือนก่อน +1

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ

    • @deeshmundi2011
      @deeshmundi2011 2 หลายเดือนก่อน +2

      @@punjabivivek ਹਾਂਜੀ I understand but let the other person finish before you interrupt. ਗੱਲਾਂ ਦੋਨੋ ਕਰੋ ਪਰ ਸਮੇਂ ਦੀ ਵੰਡ ਸਹੀ ਕਰੋ ਤੇ ਆਏ ਮਹਿਮਾਨ ਨੂੰ ਵਾਜਬ ਸਮਾਂ ਦੇਵੋ ਜੋ ਤੁਸੀਂ ਪੁੱਛਿਆ ਉਹਦਾ ਜਵਾਬ ਦੇਣ ਲਈ ॥ Anyway no one is perfect and keep learning from your experience and others suggestions and you get better day by day. ਗੱਲਬਾਤ ਦੋਨਾਂ ਦੀ ਬਹੁਤ ਦਿਲਚਸਪ ਸੀ🙏

  • @sempalkaur3248
    @sempalkaur3248 2 หลายเดือนก่อน +1

    Beautifull

  • @ravinderkaur-lz2jk
    @ravinderkaur-lz2jk 2 หลายเดือนก่อน +2

    ਹਲ਼ ਜੋੜਨਾ ਬਚਾ ਪੈਦਾ ਕਰਨ ਨਾਲੋਂ ਸੌਖਾ ਹੁੰਦਾ ਹੈ

  • @viahvideo3314
    @viahvideo3314 2 หลายเดือนก่อน +4

    ਉਹ ਮਹਾਨ ਮਾਂਵਾਂ ਸੀ 😢😢

  • @gurpreetkaur-zl2ie
    @gurpreetkaur-zl2ie 2 หลายเดือนก่อน

    ਬਹੁਤ ਵਧੀਆ ਇਨਸਾਨ ਹਨ ਮੈਮ

  • @kellygill4265
    @kellygill4265 2 หลายเดือนก่อน

    Waheguru jee!
    God bless you !

  • @viahvideo3314
    @viahvideo3314 2 หลายเดือนก่อน +4

    ਅੱਜ ਵੀ ਇਹ ਕੁਝ ਹੈਗਾ ਅਜੇ ਵੀ ਚੱਲਦਾ ਵਿਤਕਰਾ

  • @kulwantbassi7675
    @kulwantbassi7675 2 หลายเดือนก่อน +1

    Boht vdia mam ji.

  • @parmjitdhanju5583
    @parmjitdhanju5583 2 หลายเดือนก่อน +1

    ❤your ‘s talks

  • @JapdeepSingh-hb3on
    @JapdeepSingh-hb3on 2 หลายเดือนก่อน

    Very nice mam ji❤❤❤❤❤❤❤❤❤❤

  • @kirankaur4504
    @kirankaur4504 2 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏👍👍❤️❤️🇺🇸🇺🇸

  • @NarinderKaur-cj2ep
    @NarinderKaur-cj2ep 2 หลายเดือนก่อน +2

    ਡਾਕਟਰ ਬਰਾੜ ❤❤❤❤❤

  • @avtarsinghhundal7830
    @avtarsinghhundal7830 2 หลายเดือนก่อน +1

    VERY GOOD performance CONGRATULATIONS

  • @jogindersingh7021
    @jogindersingh7021 2 หลายเดือนก่อน +1

    Menu tuhadi Bachni wai gal bahut vadia lagi

  • @manjitkaur8571
    @manjitkaur8571 2 หลายเดือนก่อน

    Very beautiful interview

  • @tipsyvirk2706
    @tipsyvirk2706 2 หลายเดือนก่อน

    Madam so sweet way of talk words are so intecrtaive

  • @HarpreetKaur-in4rt
    @HarpreetKaur-in4rt 2 หลายเดือนก่อน +2

    Great didi ji

  • @ParminderKaur-jh8fc
    @ParminderKaur-jh8fc 2 หลายเดือนก่อน +1

    ਮੈਂ ਵੀ ਤੁਹਾਡੇ ਵਰਗੀ ਹਾਂ ਸਾਡੇ ਨਾਲ ਵੀ ਇਸ ਤਰ੍ਹਾਂ ਹੋਇਆ ਇਕ ਕਿਤਾਬ ਵਿਚ ਲਿਖਣਾ ਚਾਹੀਦਾ ਹੈ 😂😂😂😂

  • @ManpreetKaur-rc1iy
    @ManpreetKaur-rc1iy 2 หลายเดือนก่อน +2

    mam books bare dso k kithe availbale hain

  • @SimarjeetKaur-o1k
    @SimarjeetKaur-o1k 2 หลายเดือนก่อน

    ❤❤❤❤❤❤❤❤❤

  • @mohindersidhu1279
    @mohindersidhu1279 2 หลายเดือนก่อน

    Very good informative

  • @gurdeepkaursomal7212
    @gurdeepkaursomal7212 2 หลายเดือนก่อน

    Bhut vdhia program

  • @BaljinderKaur-p2b
    @BaljinderKaur-p2b 2 หลายเดือนก่อน +1

    May she live long

  • @ranjitkaur6445
    @ranjitkaur6445 2 หลายเดือนก่อน +1

    Mam Brar Very Respectable Parsnelty ❤❤❤❤

  • @surjitdhillon9654
    @surjitdhillon9654 2 หลายเดือนก่อน

    Bahut hi vadia

  • @parmjeetkaur5007
    @parmjeetkaur5007 2 หลายเดือนก่อน +1

    ❤❤

  • @deepindernilvi7189
    @deepindernilvi7189 2 หลายเดือนก่อน

    Beautiful.

  • @sharanjitkaur8127
    @sharanjitkaur8127 2 หลายเดือนก่อน +9

    ਮੈਡਮ ਜੀ ਇਹ ਪੋਡਕਾਸਟ ਬਹੁਤ ਵਧੀਆ ਲੱਗਿਆ ਪਰ ਮੈਨੂੰ ਇਹ ਵੀ ਲੱਗਿਆ ਕਿ ਤੁਸੀਂ ਕਈ ਵਾਰੀ ਬਰਾੜ ਮੈਡਮ ਜੀ ਦੀ ਗੱਲ ਪੂਰੀ ਨਹੀਂ ਹੋਣ ਦਿੱਤੀ। ਤਹਾਨੂੰ ਇਹ ਸੀ ਸ਼ਾਇਦ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੇ ਸੀ,ਘੱਟ ਸਮੇਂ ਵਿੱਚ।ਮਾਫ ਕਰਨਾ ਜੀ ਜੇ ਮੇਰੀ ਗੱਲ ਚੰਗੀ ਨਾ ਲੱਗੀ ਹੋਵੇ।

    • @punjabivivek
      @punjabivivek  2 หลายเดือนก่อน

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ

  • @navpreetmehmi3815
    @navpreetmehmi3815 2 หลายเดือนก่อน +3

    ਮੈਡਮ ਬਰਾੜ ਜੀ ਨੂੰ ਤਾਂ ਬੋਲਣ ਦਿਓ ਅਸੀ ਸਿਰਫ਼ ਬਰਾੜ ਜੀ ਨੂੰ ਸੁਨਣ ਲਈ ਵੀਡਿਓ ਚਲਾਈ ਅੱਗੋਂ ਤੋਂ ਇਸ ਤਰ੍ਹਾਂ ਨਾ ਹੋਵੇ ਧਿਆਨ ਰੱਖੋ ਜੀ

  • @RahiSingh-o2g
    @RahiSingh-o2g 2 หลายเดือนก่อน +2

    Mam Brar nu v bolan da mouka de deo

  • @amarjeetkaurreeta
    @amarjeetkaurreeta 2 หลายเดือนก่อน +2

    ਮੇਰੀ ਦਾਦੀ ਨੇ ਮੈਨੂੰ ਪੁੱਤਰਾਂ ਨਾਲੋਂ ਵੀ ਜਿਆਦਾ ਵਧੀਆ ਪਾਲਿਆ ਸੀ। ਕਿਸੇ ਦੇ ਘਰੋਂ ਆਈ ਚੀਜ਼ ਖਾਣ ਨਹੀਂ ਸੀ ਦਿੰਦੇ। ਮੇਰੇ ਭਰਾਵਾਂ ਨੂੰ ਖਾਣ ਦਿੰਦੇ ਪਰ ਮੈਨੂੰ ਨਹੀਂ ਸੀ ਖਾਣ ਦਿੰਦੇ। ਕਿਉਂਕਿ ਮੈਂ ਉਨ੍ਹਾਂ ਲਈ ਬਹੁਤ ਖਾਸ ਸੀ। ਮੇਰੇ ਕੋਈ ਭੈਣ ਵੀ ਨਹੀਂ ਸੀ ਅਤੇ ਭੂਆ ਵੀ ਨਹੀਂ ਸੀ।

  • @navdeepkaur7300
    @navdeepkaur7300 2 หลายเดือนก่อน

    🙏❤️

  • @punjabivivek
    @punjabivivek  2 หลายเดือนก่อน +3

    th-cam.com/video/AsbCNouEdNA/w-d-xo.htmlsi=v0UD4cwu9wwejCUx
    ਕੁਝ ਤੇਰੀਆਂ ਕੁਝ ਮੇਰੀਆਂ,ਇਹ ਸਾਂਝਾ ਨੇ ਪਕੇਰੀਆਂ: ਸਹੇਲੀ ਤੋਂ ਗੁਰੂ ਬਣੀ ਮੈਡਮ ਬਲਵਿੰਦਰ ਕੌਰ ਬਰਾੜ ਸੇਵਾ-ਮੁਕਤ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਦਿਲ ਦੀਆਂ ਗੱਲਾਂ ਜਿਸਨੂੰ ਨਿਆਣੇ ਪੌਡਕਾਸਟ ਕਹਿੰਦੇ ਨੇ, ਜ਼ਰੂਰ ਸੁਣਨਾ, ਅੱਗੇ ਸਾਂਝਾ ਕਰਨਾ, ਮੈਡਮ ਨੇ ਕੁਝ ਵੀ ਨਹੀਂ ਲੁਕੋਇਆ ਸਹੁਰੇ ਘਰ ਡਰ ਲੱਗਣ ਤੋਂ ਲੈ ਕੇ ਜਾਤ, ਜਮਾਤ, ਜਵਾਨੀ ਦੀਆਂ ਖੜਮਸਤੀਆਂ ਸਭ ਬਾਰੇ ਬੇਬਾਕੀ ਨਾਲ ਦੱਸਿਆ ਹੈ।

  • @inderjeetpurewall7663
    @inderjeetpurewall7663 2 หลายเดือนก่อน +4

    ਚਰਨਜੀਤ ਨੇ ਮੈਡਮ ਦੀ ਕੋਈ ਵੀ ਗੱਲ ਪੂਰੀ ਨਹੀ ਕਰਨ ਦਿੱਤੀ ਉਹ ਤਾਂ ਆਪ ਹੀ ਬੋਲੀ ਗਈ ।ਮੈਡਮ ਦੀਆਂ ਗੱਲਾਂ ਸੁਨਣ ਵਾਲੀਆਂ ਸਨ ।ਚਰਨਜੀਤ ਅਗਾਂਹ ਕਿਸੇ ਹੋਰ ਮਹਿਮਾਨ ਨਾਲ ਇੰਝ ਨਾ ਕਰੀ ।ਉਮੀਦ ਹੈ ਤੁਸੀ ਇਸ ਗੱਲ ਨੂੰ ਸਮਝੋਗੇ ।

  • @rpksidhu2735
    @rpksidhu2735 2 หลายเดือนก่อน

    Balwinder mam is such a loving and cute motherly figure❤❤

  • @polibrar173
    @polibrar173 2 หลายเดือนก่อน +1

    ਭਾਵੁਕ ਗਲਬਾਤ, ਇਕ ਇਕ ਅੱਖਰ ਸੁਣਨ ਵਾਲਾ।

  • @AmanMehra-d3n
    @AmanMehra-d3n หลายเดือนก่อน +1

    ਸ਼ਮਜ਼ ਨੀ ਲੱਗ ਰਹਿ ਤੁਸੀ ਇੰਟਰਵਿਊ ਲੇ ਰਹੇ ਉ ਜਾ ਦੇ ਰਹੇ ਓ ਮੈਡਮ ਨੂੰ ਤਾਂ ਬੋਲਣ ਹੀ ਨੀ ਦੇ ਰਹੇ ਅਸੀ ਤਾਂ ਮੈਡਮ ਜੀ ਨੂੰ ਸੁਣਨ ਲੀ ਵੀਡਿਉ ਚਲਾਈ a ji

  • @manpreetSingh-kw7nv
    @manpreetSingh-kw7nv 2 หลายเดือนก่อน

    Very nice Madam ji 33:16

  • @Dr.Harchansingh
    @Dr.Harchansingh 2 หลายเดือนก่อน

    Ain madam di bouth vdi fan hain

  • @meenakshirathore
    @meenakshirathore 2 หลายเดือนก่อน +1

    ਬਹੁਤ ਖੂਬਸੂਰਤ ਇੰਟਰਵਿਊ

  • @AmarJeet-xp5cd
    @AmarJeet-xp5cd 2 หลายเดือนก่อน

    Super

  • @amanbrar273
    @amanbrar273 2 หลายเดือนก่อน +2

    🙏🏻

  • @sukhadhamrait1545
    @sukhadhamrait1545 2 หลายเดือนก่อน +2

    good

  • @Sukhjitbraich679
    @Sukhjitbraich679 2 หลายเดือนก่อน +3

    Very nice interview.. I am big fan of brar Mam.. per duje Bhen ji jaida hi bol gai mam di jaida gal sunan nu nahi mili

    • @punjabivivek
      @punjabivivek  2 หลายเดือนก่อน

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ

  • @BaljinderKaur-p2b
    @BaljinderKaur-p2b 2 หลายเดือนก่อน

    Mam balwinder brar is vary strong and wise lady

  • @HarvinderKaur-tq6nu
    @HarvinderKaur-tq6nu 2 หลายเดือนก่อน

    Mam brar is great ❤

  • @balwinderkaur7871
    @balwinderkaur7871 2 หลายเดือนก่อน +3

    ਮੈਡਮ ਜੀ ਸਾਡੇ ਤਾਇਆ ਜੀ ਵੀ ਸਾਨੂੰ ਚੂੜੀਆਂ ਨਹੀਂ ਪਾਣ ਨਹੀਂ ਦਿੰਦੇ ਸਨ ਇਕ ਵਾਰ ਅਸੀਂ nailpolish ਲਗਾ ਆਏ ਕਿਸੇ ਵਿਆਹ ਵਾਲੇ ਘਰ ਤੋਂ ਤਾਇਆ ਜੀ ਨੇ ਕਿਹਾ ਸੀ ਇਸ ਨੂੰ ਹੁਣੇ ਉਤਾਰੋ ਨਹੀਂ ਤਾਂ ਤੁਹਾਡੇ ਪੋਟੇ ਕਟ ਦੇਣੇ ਹਨ

    • @sumandeepkaur2350
      @sumandeepkaur2350 2 หลายเดือนก่อน

      Same mere te meri sister nal hoeya, assi bhi ro ro k uttar diti c nail polish jad dady ji ne keha k apne ghar ja k laga leo😢

  • @harminderkaurdhillon3864
    @harminderkaurdhillon3864 2 หลายเดือนก่อน +1

    Asal ch jehre desi dikhde ne oh bilkul pure hundde ne.

  • @amarjeetkaur3494
    @amarjeetkaur3494 2 หลายเดือนก่อน

    Who is the guest

  • @bestylish4834
    @bestylish4834 2 หลายเดือนก่อน +3

    Eh interview kisdi c host di apni

    • @punjabivivek
      @punjabivivek  2 หลายเดือนก่อน

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ

  • @MandeepKaur-xc6no
    @MandeepKaur-xc6no 2 หลายเดือนก่อน +6

    ਆਹ ਇੰਟਰਵਿਊ ਦਾ ਜਲੂਸ ਕੱਢ ਕੇ ਰੱਖ ਤਾ ਐਂਕਰ ਨੇ ਮੈਡਮ ਬਰਾੜ ਨੂੰ ਕੋਈ ਗੱਲ ਪੂਰੀ ਨਹੀਂ ਕਰਨ ਦਿੱਤੀ

    • @punjabivivek
      @punjabivivek  2 หลายเดือนก่อน

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ ਗੱਲਾਂ ਹਨ।

    • @MandeepKaur-xc6no
      @MandeepKaur-xc6no 2 หลายเดือนก่อน +1

      @@punjabivivek ਹੋਰ ਵੀ ਪੌਡਕਾਸਟ ਬਹੁਤ ਸੁਣੇ ਆ ਪਰ ਸਾਹਮਣੇ ਵਾਲੇ ਦੀ ਹਰ ਗੱਲ ਕਟਣੀ ਤਾਂ ਅਸੀਂ ਆਮ ਜਿੰਦਗੀ ਵਿੱਚ ਵੀ ਚੰਗਾ ਨਹੀਂ ਸਮਝਦੇ ਪਿਛਲੇ ਦਿਨੀਂ ਰੁਪਿੰਦਰ ਸੰਧੂ ਹੁਰਾਂ ਨਾਲ ਮੈਡਮ ਬਰਾੜ ਦਾ ਪੌਡਕਾਸਟ ਸੁਣਿਆ ਜੋ ਕਾਬਲੇਤਾਰੀਫ ਸੀ

    • @gurpreetkaur-zl2ie
      @gurpreetkaur-zl2ie 2 หลายเดือนก่อน

      ​@@MandeepKaur-xc6no👌🏻👌🏻👌🏻👌🏻👌🏻

  • @SpeakigSoldier
    @SpeakigSoldier 2 หลายเดือนก่อน

    ਹੰਢਾਏ ਦੁੱਖਾਂ ਵਿੱਚੋਂ ਕੁੱਝ ਅੱਗੇ ਆਕੇ ਹਾਸੇ ਵੀ ਖਿਲਾਰਦੇ ਹਨ।

  • @BalwinderSidhu-m7j
    @BalwinderSidhu-m7j 2 หลายเดือนก่อน +1

    Give madam Brar chance to speak

  • @manjitkaurdhaliwal7358
    @manjitkaurdhaliwal7358 2 หลายเดือนก่อน

    Ssa madem barrar manu hR vele chuni bhout chNgi lagdi eme vi es tra rakhdi a

  • @gaganpreetsandhu5554
    @gaganpreetsandhu5554 2 หลายเดือนก่อน

    Mam diya books available nahi han...i tried online as well as from different publication houses...mitti na farol jogia and Kali boli haneri...if anyone can help

  • @Rupinder-t5t
    @Rupinder-t5t 2 หลายเดือนก่อน +2

    25:00- lakh lahnat eho j sardaran te

  • @ramneeksandhu9455
    @ramneeksandhu9455 2 หลายเดือนก่อน +2

    Please madam brar da viewpoint janan da mauka ditta jaave....interview ohna di ho rahi hai....dhanwaad...please be a good listener.

    • @punjabivivek
      @punjabivivek  2 หลายเดือนก่อน

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ ਗੱਲਾਂ ਹਨ।

  • @mantejgill3318
    @mantejgill3318 2 หลายเดือนก่อน

    Bahut sohniya gallan kitiya ji pr tusi balwinder ma'am nu ta boln do yr🙏🙏

  • @HarkiratSingh-iv9zb
    @HarkiratSingh-iv9zb 2 หลายเดือนก่อน

    How do we access the first novel and what exactly is the name of that novel ?
    Sabbe saak kuraave is it ?

  • @KuldipSingh-jr4bb
    @KuldipSingh-jr4bb 2 หลายเดือนก่อน +3

    Charnjeet bahut boldi aMadam nu boln bhi dindi

    • @punjabivivek
      @punjabivivek  2 หลายเดือนก่อน

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ

  • @rpksidhu2735
    @rpksidhu2735 2 หลายเดือนก่อน

    Plz dseo balwinder mam diya books kis site te available a??

  • @KuldeepSingh-nv4rg
    @KuldeepSingh-nv4rg 2 หลายเดือนก่อน +6

    ਬਲਵਿੰਦਰ ਮੈਡਮ ਨੂੰ ਤਾ ਬੋਲਣ ਦਾ ਮੌਕਾ ਨਹੀਂ ਦੇ ਰਹੇ

    • @punjabivivek
      @punjabivivek  2 หลายเดือนก่อน

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ

  • @RaniKaur-g7j
    @RaniKaur-g7j 2 หลายเดือนก่อน

    Madam ji sat Sri akal meri soch thodi soch nal mildi h

  • @thenature-giftofGod
    @thenature-giftofGod 2 หลายเดือนก่อน +4

    ਚਰਨਜੀਤ ਤੁਸੀ ਬਹੁਤ ਘੱਟ ਬੋਲਦੇ ਹੋ 😊ਵਿਚਾਰਾ ਰਜਿੰਦਰ 🤔

  • @gurdevkaur4690
    @gurdevkaur4690 2 หลายเดือนก่อน +2

    ਮੇਰੇ ਬਾਪ ਨੇ ਕਹਿਣਾ ਕਿ ਪੜ੍ਹ ਕੇ ਕੀ ਜੱਜ ਲਗਣਾ।ਪਰ ਮੇਰੇ ਪਤੀ ਨੇ ਮੈਨੂੰ ਈ਼਼ਟੀਟੀ ਕਰਵਾ ਕੇ ਟੀਚਰ ਬਣਾਇਆ। ਅੱਜ ਮੇਰਾ ਪਤੀ ਮੇਰੀ ਜਾਨ ਮੈਨੂੰ ਛੱਡ ਗਏ।

  • @jagdevmann1910
    @jagdevmann1910 2 หลายเดือนก่อน

    👌ਪਾਸਾ ਮਾਰਿਆ , ਪਰ ਸਦਾ ਲਈ ਆਸੇ ਪਾਸੇ ਲਿਪਟ ਗਏ

  • @AmritpalSingh-t2e
    @AmritpalSingh-t2e 2 หลายเดือนก่อน

    Mera city Patiala

  • @DjduDjdi
    @DjduDjdi หลายเดือนก่อน

    ਮੈਡਮ ਜੀ ਚਰਨਜੀਤ ਮੇਡਮ ਦੇ ਨਾਲ ਤੁਸੀ ਘਰੇਲੂ ਗੱਲਾ ਕਰਦੇ ਸੀ ਮੈਨੂ ਏਸਤਰਾ ਲੱਗਿਆ. ਕੀ ਮੈ ਤੁਹਾਡੇ ਕੋਲ. ਬੈਠਿ ਹਾ

  • @harsharanbrar556
    @harsharanbrar556 2 หลายเดือนก่อน +4

    chtnjit bhaine jdo mdm nuboln hi ni dena c bulaya kio??

    • @punjabivivek
      @punjabivivek  2 หลายเดือนก่อน

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ ਗੱਲਾਂ ਹਨ।

    • @harsharanbrar556
      @harsharanbrar556 2 หลายเดือนก่อน +1

      pr fr b madam nu boln dena chahida c podcast b ayi hunda b guest nu boln dita jnda

  • @GurjotKaurwalia
    @GurjotKaurwalia 2 หลายเดือนก่อน

    Mey Madam ji M
    No .pehla mangiya si pls.Ohna da Is war jrur is chanel which likh key beji ji.

  • @matbalsingh1602
    @matbalsingh1602 2 หลายเดือนก่อน

    Madam de bol bhut lsgda ne

  • @harsharanbrar556
    @harsharanbrar556 2 หลายเดือนก่อน +5

    chrnjit bhaine tnu interview laenii jma ni audii tuv ap jyada bolde oh mdam nu boln nhi deah rhee sawad gall dene ohh jmaa

    • @punjabivivek
      @punjabivivek  2 หลายเดือนก่อน

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ

  • @shinderpal747
    @shinderpal747 2 หลายเดือนก่อน

    Shinder pal kaur brar mam very program and massage for me my life same to same mam balwinder brar ji marriage after 12 years my husband death l from Newzealand but single boy baby in newzeland but l am very dustreb in my life

  • @ranjitkaur6445
    @ranjitkaur6445 2 หลายเดือนก่อน

    Bibi aapnia hi galla sunai ja rahi aa

    • @punjabivivek
      @punjabivivek  2 หลายเดือนก่อน

      ਇਹ ਅਸਲ ਵਿੱਚ ਇੰਟਰਵਿਊ (ਮੁਲਾਕਾਤ) ਨਹੀਂ ਹੈ ਸਗੋਂ ਪੌਡ ਕਾਸਟ (ਗੱਲਬਾਤ) ਹੈ। ਇਸ ਦਾ ਸਿਰਲੇਖ ਵੀ ਤੇਰੀਆਂ ਮੇਰੀਆਂ ਗੱਲਾਂ ਵਰਗਾ ਹਨ। ਚਰਨਜੀਤ, ਮੈਡਮ ਦੀ ਪਹਿਲੀ ਪੀਐਚਡੀ ਸਟੂਡੈਂਟ ਹੋਣ ਕਰਕੇ ਗੈਰ ਰਸਮੀ ਢੰਗ ਨਾਲ ਗੱਲਬਾਤ ਕਰ ਰਹੀ ਹੈ ਉਨ੍ਹਾਂ ਨੂੰ ਝਿੜਕਣ ਦਾ ਹੱਕ ਵੀ ਸਿਰਫ ਮੈਡਮ ਕੋਲ ਰਾਖਵਾਂ ਹੈ। ਮੈਡਮ ਦਾ ਸਾਰਾ ਸਾਹਿਤ ਪੜ੍ਹਿਆ ਹੋਣ ਕਰਕੇ ਕੁਝ ਵੱਖਰੀਆਂ

  • @inderjeetkaur4494
    @inderjeetkaur4494 2 หลายเดือนก่อน

    Madam nu bolan nahi dita

  • @manmohitsandhu2564
    @manmohitsandhu2564 2 หลายเดือนก่อน

    Charanjit ma’am interview le rahe hain ya de rahe hain

  • @parmghag1759
    @parmghag1759 หลายเดือนก่อน

    I came here to listen to Dr Brar . I had to leave it unfinished due to the host.. umm. Host doesn’t know how to host the show…

  • @nirmalkparmar661
    @nirmalkparmar661 หลายเดือนก่อน

    🙏🙏ji mam interview aapdi ha ya Dr Balwinder kaur di ha mza nahi aayia agr mahan hastia nu bula kr bolanh hi nahi ditta janda charanjeet mam it’s not good for u.

  • @sukhvindersoora8646
    @sukhvindersoora8646 2 หลายเดือนก่อน

    Let Madam Baljinder speak

  • @Harpreet-nj5zw
    @Harpreet-nj5zw 2 หลายเดือนก่อน +1

    Bata.de.ma.soogan.he.hode.ha