ਦੋਆਬੇ ਦੀ ਸਰਦਾਰਨੀ ਨੇ ਅੰਡੇਮਾਨ 'ਚ ਕਰਾਈ ਪਈ ਬੱਲੇ-ਬੱਲੇ। Punjabi In Andaman । Happy Belly । Amrik Manpreet
ฝัง
- เผยแพร่เมื่อ 30 ก.ย. 2024
- ਦੋਆਬੇ ਦੀ ਸਰਦਾਰਨੀ ਨੇ ਅੰਡੇਮਾਨ 'ਚ ਕਰਾਈ ਪਈ ਬੱਲੇ-ਬੱਲੇ
ਫੂਡ ਟਰੱਕ ਤੋ ਸ਼ੁਰੂਆਤ ਕਰਕੇ ਰੈਸਟੋਰੈਂਟ ਦੀ ਬਣੀ ਮਾਲਕ
#WalkWithTurna #AndamanNicobar #PortBlair #Restaurant
Punjabi In Andaman । Happy Belly । Amrik Manpreet । Walk With Turna
Contact- 095319 28539
Happy Belly Portblair
maps.app.goo.g...
Mehfil Restaurant & Cafe
maps.app.goo.g...
ਬੱਲੇ ਪੰਜਾਬੀਉ, ਮੌਤ ਦੇ ਖ਼ੌਫ਼ ਦੀ ਜ਼ਮੀਨ ਨੂੰ ਵੀ ਤਰੱਕੀ ਤੇ ਘੁੰਮਣ ਫਿਰਨ ਦੀਆਂ ਜਗਾ ਵਿੱਚ ਬਦਲ ਦਿੱਤਾ। 👏👏👏
ਭੈਣ ਜੀ ਦੀ ਬੋਲ ਬਾਣੀ ਬਹੁਤ ਸਲੀਕੇ ਵਾਲੀ ਐ ਮੈਂ ਕਾਇਲ ਹੋ ਗਿਆ ਭੈਣ ਜੀ ਦੀ ਬੋਲ ਬਾਣੀ ਦਾ
ਮੇਰੇ ਵੱਲੋਂ ਭੈਣ ਜੀ ਨੂੰ ਸਤਿ ਸ਼ਰੀ ਅਕਾਲ
ਅਮਰੀਕ ਵੀਰ ਏਸ ਵੀਡੀਉ ਦਾ ਪਰੋਪਰ ਐਡਰੈਸ ਦੱਸੋ ਕਿਉਂਕੇ ਮੈਂ ਅਗਲੇ ਮਹੀਨੇ ਅੰਡੇਮਾਨ ਜਾਣਾ ਐ ਵੀਰ ????
ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾ ਲੈਂਦੇ 🙏
ਵਾਹਿਗੁਰੂ ਤਰੱਕੀਆਂ ਬਖਸ਼ਣ ਸਿੱਖਾਂ ਨੂੰ ਜਿਹੜੇ ਆਪਣੇ ਘਰ ਬਾਰ ਛੱਡ ਕੇ ਨਵੀਆਂ ਥਾਵਾਂ ਤੇ ਜਾ ਵਸੇ 🙏
80% ਸ਼ਹੀਦੀਆਂ ਪੰਜਾਬੀ ਆ ਨੇ ਦਿਤੀਆਂ ਅੰਡਮਾਨ ਵਿੱਚ❤❤❤
You are right.
A very nice human being, I've personally met her while visiting Port Blair and she told us about her story of happy belly..!!!!
ਜਿਉਂਦੇ ਵੱਸਦੇ ਰਹੋਂ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Sister aapane Hoshiarpur ka naam Roshan kar Diya I am Hoshiarpur Punjab Rana Rakesh Kumar Punjab
I am from Amritsar but lives in NORWAY Great work and good efforts God bless your whole family and business team your way of talking is very impressive.❤❤❤❤❤
ਬੱਲੇ ਬਈ ਪੰਜਾਬੀਓ , ਅੰਡੇਮਾਨ ਜਾ ਕੇ ਵੀ ਲਾ ਦਿੱਤੀ ਮਹਿਫ਼ਲ ਮਿੱਤਰਾਂ ਦੀ । ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਬਖਸ਼ਿਸ਼ ਕਰਨ । ਮੈਡਮ ਸਾਡੇ ਜ਼ਿਲੇ ਹੁਸ਼ਿਆਰਪੁਰ ਦੇ ਹਨ ।
Restaurant interior so beautiful😍💓
Sirra video Apney bandeya di eni traki dekh ਕੇ man bahut ਖੁਸ਼ ਹੁੰਦਾ avy ਲੋਗ forgen nu bhaji jandy ਆ yaar jihny sachy ਦਿਲੋਂ mehnat karni ਆ ਓਹ ithy vi ਕਾਮਯਾਬ ਆ ਨਾਹੀ ਤਾਂ fir ਇਕ kahawat sachi ਆ ਜਿਹੜਾ Pashor Bhudhu ਉਹ Lahore Bhudhu, Baki Sab ਤੋਂ badi ਕਿਸਮਤ ਆ , ਮੇਹਨਤ kardy ਰਾਹੋਂ ਓਸ Rab te ਵਿਸ਼ਵਾਸ ਰੱਖੋ, ਤੇ sachy ਦਿਲੋਂ ਅਰਦਾਸ karo ❤🎉👌👍🙏
ਅਮਰੀਕ ਵੀਰੇ ਤੇ ਮਨਪ੍ਰੀਤ ਭੈਣ ਤੁਹਾਡਾ ਬਹੁਤ ਬਹੁਤ🙏 ਧੰਨਵਾਦ ਜੋ ਅੰਡੇਮਾਨ ਦੀ ਇੰਨੀ ਜਾਣਕਾਰੀ ਦੇ ਰਹੇ ਹੋ, ਰੱਬ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ 🙏🙏❤️❤️👍
Sat sri Akal putar ❤God bless you 🙏 Very good job 👏
I am also from urmur tanda
Beautiful Restaurant punjabi Iceland 🏝️sat shri Akal manpreet and Amrik veer ji nice vlog veer ji 🙏🙏
The Excellent looks to be self made saugtet of family of Cornell settled on Nicobar / Andeman Iselands . . Once Lt Cornell Partap Singh ( I saw when I was in Amritsar @ that time during Amritsar Gurunanak University establishing days ( it was was Appointed in 1979-1980’s )by ist time formed Chawdhry CHARANJIT Singh BJP Government which unfortunately did not lasted long
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ 🙏
Ek Baba Nanak si jinahne turr turr duniya gahtii,Ek ajj Turnaa sb ne jinna ghar baithe andaman dikhlatii.
S jasa singh Ramgarhia de naam nu laj layi kesh katl karva ke blog vadhiakoi Shak nhi👍
S jasa singh Ramgarhia de naam nu laj layi kesh katl karva ke blog vadhiakoi Shak nhi👍
Jodo tande da Naam Liya Sada Khoon badh gaya aap bhi tande dena
Very nice voice Manjit bhaji I am live in America state Indiana aploies naw I am seeing your allvidio
Looks very clean restaurant, Joga Singh Bining from Canada 🇨🇦
ਬਹੁਤ ਵਧੀਆ ਜੀ
Didi di boli excellent 👌👌👌👌
Because of her education
Turna couple, you both are doing a great job and your videos are improving in each vlog, I didn’t know we had so many punjabis in this region of India, thank you for showing us around and may Waheguru bless you both with lots of success and you continue to grow your channel. Lots of love and blessings from UK 👏👏👏
Best
Enjoy a Andaman island 🏝....@
Turna sahib da dhanwaad sanu ta ghr baitheya nu duniya dikhati. Mai sarhind punjab to aa ji
ਨਿਵੇਕਲਾ ਉੱਦਮ ਲੈ ਕੇ ਤੁਰੇ ਓ,ਟੁਰਨਾ ਜੀ ।
ਬਹੁਤ ਗਹਿਰੀ ਏ ਤੁਹਾਡੀ ਸੋਚ ਤੇ ਫੁਰਨਾ ਜੀ ।
ਨਾਨਕ ਨੇ ਸਿੱਖਾਂ ਦੀ ਚੋਗ ਕੁੱਲ ਦੁਨੀਆਂ ਤੇ ਖਿਲਾਰੀ,
ਗੁਰੂ ਸਿਧਾਂਤ ਤੇ ਚੱਲ ਸਭ ਦਾ ਭਲਾ ਕਰ ਪ੍ਰਲੋਕ ਮੁੜਨਾ ਜੀ।
(ਸਾਰੀਆਂ ਵੀਡੀਓ ਬਹੁਤ ਚੰਗੀਆਂ ਲੱਗੀਆਂ )
Dear anchor !
Satsriakal
You and your wife are doing great work.I watch your videos frequently If you want your vlog to improve further more then I would suggest you to wear turban to improve your personality.
Sikh with a turban expresses a very authentic look.
Pl don't mind it is a welwisher's suggestion.
❤
Very very good sister ji
Malak.de.kerpa.rhe.
Very nice program God bless both of you
ਬਹੁਤ ਵਧੀਆ ਜੀ
ਟੁਰਣਾ ਸਾਬ੍ਹ ਵੇਖਣ ਵਾਲਿਆਂ ਦੀ ਗਿਣਤੀ ਵੱਧ ਗਈ ਹੁਣ ਤਾਂ ਵਧਾਈ ਹੋਵੇ
ਬਾਈ ਚਿੜਿਆ ਆਈਲੈਂਡ ਤੇ ਵੀ ਜਾਉ ਮੇਰੇ ਜਾਣਕਾਰ ਨੇ ਉਥੇ ਬਾਈ ਅਮਰੀਕ
We have also family in port Blair sardar dalwinder singh toor go to see them 🙏🙏
Keep it up God bless you
Very nice 👍 thanks
Thank you too
Wow good effort Punjabi balle balle
Good beta
Turna Ji ! Tusi koshish kariya karo jadon tuhada gust gal kar riha hove tan tusi chup riha karo, gust nu apni gal karan dia karo
Salute Bibi g
Sasrikal ji,bohat vadia vlog
Balle balle
👍👍👍👍👍👍
ਨਾਈਸ ਆ ਭੈਣ ਜੀ
Yadwinder kaur is my old classmate. It's nice to see her doing business.
Great
ਵਸਦੇ ਰਹੋ......
Ameging see
Proud of you
❤❤
God bless u
Very nice set-up.
Congratulation.
Fhte prvan hove ji
God bless u 🙏🙏
ਟੁਰਨਾ ਵੀਰ ਜੀ ਦੁਆਬੇ ਵਿੱਚ ਆਪ ਜੀ ਦਾ ਕਿਹੜਾ ਪਿੰਡ ਜਾਂ ਸ਼ਹਿਰ ਹੈ ਜੀ
I love you beta and betee
sab to pehla bhaji name puchea karo.
OLD franch colony hai ji port Blair
Very nice.?
Very nice.
ਬਹੁਤ ਵਧੀਆ ਸੋਚ ਆ ਭੈਣ ਜੀ ❤
🙏🙏
Great Job
Very nice ji
Very beautiful place 🙏🌹
Tuena ji Behanji has done very hard work to build her bussiness.Its very
Inspring.
Best wish for Bhenji and Turnas.
I am from Hoshiarpur too.
Very good bro ji
Lovely lady and family
Great work 👌 👍💕
Bahut hi vahdia g
Very good job sis
Bhut good lagha a
❤❤❤👌👌👌
Good very good
Very nice
Beta g tuhada vdo bahut acha lagda hai.bahut achee terhan samjhande ho.kadi goa te v vedio banao.
🙏🙏
Good.bi.je.nishan.a.s.r
Tuse boht sohna dikha rhe ho good job
ਬਹੁਤ ਵਧੀਆ ਜੀ ❤❤
Bhai tu adaman nu rona Punjabia ne ta america Canada tak chande gadde paye aa 😂😂😂😂😂😅