Gundustan ne saray khajanay khool ditay se Sikh kom de gaddara lye 1 karn a se 2 karn over confidence see 3 kar leadership nye peda ho sakee jera segay ho gaddar hagay se
Police de cat kharkus ch ghus gye c.. apne he kuch police wale te lok gdar San.. Jyda officer quote wale c ohna bde jattan de munde fde paise lye zameena lyia te maare v
Khud Punjab wale jimewar ne Darbar sahab te hamla or 1984 ch sikha da katal kisne kita . Congress ne . Feer 1995 toh aaj tak 15 saal congress di govt. Kisne banwai tusi Punjabi loga ne.
@@simerjeetsinghsingh9541 bilkul if puratan singhs wang sarey sikh ,punjabi ikkathey ho jandey June 1984 attack weley kiney hor katal kar sakdi c Indian army? Guru ghar Tey attack n Sikhs n punjabis most of them stayed in their homes, gurughar ton pith kity that's why we going down and down lower than lower day by day
ਬੇਸ਼ਕੀਮਤੀ ਜਾਣਕਾਰੀ ਮਿਲੀ। ਬਹੁਤ ਬਹੁਤ ਧੰਨਵਾਦ ਜੀ।
ਵੀਰ ਮਨਜੀਤ ਸਿੰਘ ਬਹੁਤ ਧੰਨਵਾਦ ਤੁਹਾਡਾ ਤੁਸੀ ਬੜੇ ਪਿਆਰ ਨਾਲ ਸਿੱਖ ਰਾਜ ਕਿਵੇ ਗਿਆ ਸੀਤਲ ਜੀ ਦੇ ਇਸ ਲਿਖਤ ਨੂੰ ਬਿਆਨ ਕੀਤਾ ਮੈ ਥੋੜੇ ਦਿਨ ਪਹਿਲਾ ਹੀ ਲਾਹੌਰ ਤੇ ਗੁੱਜਰਾਂਵਾਲ਼ਾ ਦੀ ਯਾਤਰਾ ਕਰਕੇ ਆਇਆ ਵਾ ਸਭ ਕੁਝ ਅੱਖੀਂ ਦੇਖਿਆ ਸ਼ਾਹੀ ਕਿਲਾ ਵੀ ਤੁਹਾਡੀ ਆਵਾਜ਼ ਸੁਣਕੇ ਆਪਣੇ ਆਪ ਨੂੰ ਉਸ ਸਮੇ ਵਿੱਚ ਹੀ ਦੇ ਰਾਜ ਵਿੱਚ ਸਾਮਲ ਹੋਇਆ ਸਮਝਦਾ ਹਾ
ਰਾਜ ਕਰੇਗਾ ਖਾਲਸਾ
Great khalsa
D
ਸਭ ਤੋਂ ਉਚਾ ਰੁਤਬਾ ਸੀ ਪੰਜਾਬੀਆਂ ਦੇ ਰਾਜ ਦਾ ਵਾਹਿਗੁਰੂ ਜੀ ਮੇਹਰ ਕਰਨ ਜੀ
ਬਹੁਤ ਵਧੀਆ ਉਪਰਾਲਾ ਭਾਈ ਜੀ।
ੴਮੇਹਰ ਕਰੇ ਕਿਵੇ ਆਈਆ ਆਉਣ ਵਾਲੇ ਸਮੇ ਕਿਤਾਬ ਛਪਣੀ ਹੈ ੴਮੇਹਰ ਕਰ ਦਿਤੀ
ਬਹੁਤ ਵਧੀਆ ਆਵਾਜ਼ ਆ ਭਾਈ ਗੁਰਜੰਟ ਸਿੰਘ ਰੂਪੋਵਾਲੀ ਜੀ ਦੀ
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਜੀ
Kl
, ਧੰਨਵਾਦ ਖਾਲਸਾ ਜੀ
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਭਾਈ ਸਾਹਿਬ ਵੱਲੋ।। ਭਾਈ ਸਾਹਿਬ,,(ਦੁਖੀਏ ਮਾਂ ਪੁੱਤ) ਵੀ ਲੋਡ ਕਰੋ ਜੀ।।
ਬਹੁਤ ਵਧੀਆ ਜਾਣਕਾਰੀ.ਵਾਹਿਗੁਰੂ ਜੀ
CT see mo h
ਬਹੁਤ ਵੱਡੀ ਸੇਵਾ ਹੈ ਧੰਨਵਾਦ ਆਪ ਜੀ ਦਾ🙏
ਵੀਰ ਜੀ ਬਹੁਤ ਧੰਨਵਾਦ ਆਪ ਜੀ ਉਪਰਾਲੇ ਕੀਤੇ ਜਾਣ ਲਈ।🙏🏼🙏🏼🙏🏼🙏🏼🙏🏼💚💚👍👌👌☝️☝️☝️☝️💯
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬੋਹਤ ਵਧੀਆ ਜੀ
ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ🙏🏼🙏🏼
Waheguru ji waheguru ji
ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ
ਵੀਰ ਜੀ ਆਪ ਜੀ ਨੇ
ਬਹੁਤ ਵਧਿਆ ਉਪਰਲਾ ਕੀਤਾ ਸਿੱਖ ਇਤਿਹਾਸ ਦੀ ਜਾਣ ਕਾਫੀ ਦੇਣ ਦਾ
ਬਹੁਤ ਬਹੁਤ ਧੰਨਵਾਦ
ਬਾਈ ਜੀ, ਇਸ ਉਪਰਾਲੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻
989
ਜੇ ਡੌਗਰਿਆਂ ਨੇ ਖਾਲਸਾ ਨਾਲ ਧੌਖਾ ਅਤੇ ਨਮਕ ਹਰਾਮੀ ਕਰਕੇ ਆਪਸ ਵਿਚ ਪਾਟੌਦਾੜ ਕਰਾਕੇ ਖਾਲਸਾ ਰਾਜ ਖਤਮ ਕਰਾਇਆ ਤੇ ਆਪ ਭੀ ਖਤਮ ਹੌਇ ਅਖੇ ਜੇ ਗੜਿਆਂ ਨੇ ਖੇਤ ਗਾਲਿਆ ਹੈ ਤਾ ਗਾੜੇ ਭੀ ਵਿਚੇ ਹੀ ਗਲੇ ਧਿਆਨੇ ਡੌਗਰਾ ਤੇਉਸ ਦਾ ਲਡਲਾ ਪੁਤਰ ਹੀਰਾ ਕੁਛ ਹੌਰ ਤਾ ਉਸ ਹੀ ਰਾ ਭਾਗ ਹਾਸਲ ਕਰਨ ਦੀ ਲਾਲਸਾ ਮਰ ਖਪ ਗਏ ਤੇ ਬਾਕੀ ਗੁਲਾਬਾ ਡੌਗਰਾ ਕਸ਼ਮੀਰ ਲੈਕੇ ਬੈਠ ਗਿਆ ਅੱਜ ਦੇ ਹਾਲਾਤ ਵੱਲ ਵੇਖੌ ਤਾ ਭਾਰਤੀ ਹੁਕਮਰਾਨ ਡੌਗਰਿਆ ਨਾਲੌ ਭੀ ਵੱਡ ਧੌਖੇ ਬਾਜ ਨਿਕਲੇ ਕਸ਼ਮੀਰ ਨੂੰ ਕਬਜੇ ਵਿਚ ਲੈਕੇ ਐਸੀ ਚਲਾਕੀ ਕੀਤੀ ਕਸ਼ਮੀਰੀਆ ਨੂੰ ਖੁਸ਼ ਕਰਣ ਵਾਸਤੇ ਸ਼ੈਖ ਅਬਦੁਲਾ ਨੂੰ ਪਰਧਾਨ ਮੰਤਰੀ ਤੇ ਹਰੀਏ ਡੌਗਰੇ ਪੁਤਰ ਕਰਣੇ ਨੂੰ ਕੁਛ ਚਿਰ ਲਈ ਸਦਰੇ ਰਿਆਸਤ ਕਸ਼ਮੀਰ ਬਨਾ ਦਿਤਾ ਥੌੜੇ ਚਿ ਰ ਮਗਰੌ ਬਹਾਨਾ ਬਨਾ ਕੇ ਅਖੇ ਇਹ ਪਾਕਿਸਤਾਨ ਨਾਲ ਰਲਨ ਲਗੇ ਸੀ ਦੌਨਾ ਨੂੰ ਹੀ ਕੁਰਸੀ ਤੌਧਕ ਕੇ ਲਾਅ ਦਿਤਾ ਹੁਣ ਕਰਣੇ ਨਾਲ ਉਵੈਂ ਹੀ ਧੌਖਾ ਹੌਇਆ ਜੀਵੇਂ ਉਹਨਾ ਦੇੰ ਵੱਡੇ ਵਡੇਰਿਆ ਨੇ ਖਾਲਸਾ ਰਾਜ ਦਾ ਨਮਕ ਖਾ ਹਰਾਮ ਕੀਤਾ ਸੀ ਉਵਂ ਹੀ ਹੁਣ ਭਾਰਤੀਆ ਨੇ ਕੀਤਾ ਹੈ ਹੌਇਆ ਹੈ ਕਿ ਨਹੀ ਅਖੇ ਪਰਾਈਆ ਤੇ ਦੈਨੀ ਜਾਈਆਂ
ਵਾਹਿਗੁਰੂ ਫਿਰ ਮਿਹਰ ਕਰੇਗਾ
Thanks Vade Veer Gurjant Singh Ropuwalk
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
😭😭ਅਸਹਿ ਦਰਦ ਭਰੀ ਦਾਸਤਾਨ
Bahut dhanvad khalsa g
ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਮਿਹਰ ਕਰੇਗਾ ਰਾਜ ਕਰੇਗਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਬਹੁਤ ਵਧੀਆ ਵੀਚਾਰ
ਧੰਨਵਾਦ ਜੀ ਤੁਹਾਡਾ 🙏
ਧੰਨਵਾਦ ਵੀਰ ਜੀ ਤੁਸੀਂ ਬਹੁਤ ਵੱਡੀ ਸੇਵਾ ਕੀਤੀ ਆ। ਇਤਹਾਸ ਜਾਣੂ ਕਰਵਾ ਕੇ।
Bahut Bahut Dhanvad,,🙏🙏👍💯
🙏ਬਹੁਤ ਬਹੁਤ ਧੰਨਵਾਦ ਜੀ , ਬੜੀ ਮਹਿਨਤ ਕੀਤੀ ਤੁਸੀਂ ਇਤਿਹਾਸ ਵਾਰੇ ਜਾਣਕਾਰੀ ਦੇਣ ਲਈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ॥ਮਹਾਨ ਵਿਦਵਾਨ , ਲੇਖਕ ਅਤੇ ਸੰਸਾਰ ਵਿਚ ਪ੍ਰਸਿੱਧ ਢਾਡੀ ਗਿਆਨੀ ਸੋਹਨ ਸਿੰਘ ਸੀਤਲ ਜੀ ਦੀ ਕਲਮ ਅਤੇ ਅਵਾਜ਼ ਭਾਈ ਗੁਰਜੰਟ ਸਿੰਘ ਰੂਪੇਵਾਲੀ ਨੇ ਸਿੱਖ ਇਤਿਹਾਸ ਨੂੰ ਫਰੋਲਣ ਹਿਤ ਚਾਰ ਚੰਦ ਲਾ ਦਿੱਤੇ ਹਨ । ਬਰਤਾਨਵੀ ਹਕੂਮਤ ਨਾਲ ਰਲ ਕੇ ਕਾਗਰਸ ਆਦਿ ਨੇ ਨਾਲ ਰਲ ਕੇ ਸਮਕਾਲੀ ਭਾਰਤ ਨੂੰ ਅਜ਼ਾਦ ਕਰਵਾਉਣ ਦੇ ਬਹਾਨੇ ਘੁੱਗ ਵੱਸਦੇ ਅਣ-ਵੰਡੇ ਪੰਜਾਬ ਦੇ ਦੋ ਟੋਟੇ ਕਰਵਾਉਣ ਲਈ ਲੱਖਾਂ ਹੀ ਲੋਕਾਂ ਦਾ ਕਤਲੇਆਮ ਹੋਇਆ , ਜੋ ਕਿ ਪੂਰਬੀ ਅਤੇ ਪੱਛਮੀ ਪੰਜਾਬ ਜ਼ੁਲਮਾਂ ਦੀ ਦਾਸਤਾਨ ਦੀ ਝਲਕ ਹੁਣ ਵੀ ਦੇਖਣ ਨੂੰ ਮਿਲਦੀ ਹੈ ਸਮੇਂ ਦੀਆਂ ਸਰਕਾਰਾਂ ਵੱਲੋਂ ਅਤੇ ਬਾਹਰੀ ਅਤੇ ਅੰਦਰੂਨੀ ਸਾਜ਼ਿਸ਼ ਤਹਿਤ ਸਿੱਖ ਕੋਮ ਵਿੱਚ ਹੋਰ ਨਵੇਂ ਧਿਆਨ ਸਿੰਘ ਡੋਗਰੇ ਆਦਿ ਪੈਦਾ ਕਰਕੇ ਮੌਜੂਦਾ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋਣ ਜਾ ਰਹੇ ਹਨ । ਪਰ ਸਿੱਖ ਇਕ ਦੂਜੇ ਤੇ ਦੋਸ਼ ਲੱਗਾ ਕੇ ਸਰਕਾਰਾਂ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਨੂੰ ਨਹੀਂ ਸਮਝ ਰਹੇ ! ਸਾਰੇ ਸੰਸਾਰ ਵਿੱਚ ਵੱਸਦੀ ਸਿੱਖ ਕੋਮ ਨੂੰ ਇਸ ਤੋਂ ਸਬਕ ਲੈ ਕੇ ਹਰ ਕਦਮ ਦਰ ਕਦਮ ਬਹੁਤ ਸੋਚਣਾ ਪਵੇਗਾ । ਰੱਬ ਰਾਖਾ ॥
ਬਹੁਤ ਵਧੀਆ ਉਪਰਾਲਾ ਅਤੇ ਜਾਣਕਾਰੀ ਧੰਨਵਾਦ
ਸਾਰੇ ਮਸਲਿਆ ਦਾ ਇਕੋ-ਇਕ ਹੱਲ ਪੰਜਾਬ ਅਜਾਦ ਕਰੀਏ ਸਿੱਖ ਫੋਰ ਜਸਟਿਸ ਦਾ ਸਾਥ ਦਿਓ
ਸਾਥ ਕਿਸਦਾ ਕੌਣ ਨੇ ਓਹ ਕਿਮੇ ਅਜਾਦ ਕਰਨਗੇ ਕੀ ਮਤਲਬ ਆ ਅਜਾਦੀ ਤੋਂ ਤੁਹਾਡਾ
@@ਬਹਾਦਰਸਿੰਘਮਾਦੜੇ ਭਾਜੀ 15 ਅਗਸਤ ਨੂੰ ਵੋਟਾ ਪੈਣੀਆ ਹਨ ਪੰਜਾਬ ਅਜਾਦ ਕਰੀਏ
@@europe2118 ਕੌਣ ਮੰਨੇਗਾ ਇਸ ਵੋਟਿੰਗ ਨੂੰ ਤੇ ਕੌਣ ਜਿੱਤ ਕੇ ਰਾਜ ਕਰੇਗਾ
@@ਬਹਾਦਰਸਿੰਘਮਾਦੜੇ uno
@@ਬਹਾਦਰਸਿੰਘਮਾਦੜੇ ਖਾਲਸਾ ਰਾਜ ਕਰੇਗਾ ਮਹਾਰਾਜਾ ਰਣਜੀਤ ਸਿੰਘ ਦੀ ਤਰਾ
ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂਜੀ ਕੀ ਫ਼ਤਹਿ ਜੀ ਖ਼ਾਲਸਾ ਜੀ
ਅਸੀਂ ਬਹੁਤ ਧੰਨਵਾਦੀ ਹਾਂ ਵੀਰ ਜੀ ਆਪ ਜੀ ਦੇ
ਵਾਹਿਗੁਰੂ ਜੀ 🙏🙏🙏
Dhan 2bapu sheetal ji
ਬਹੁਤ ਬਹੁਤ ਧੰਨਵਾਦ ਬਾਈ ਜੀ
ਪੰਜਬੀਓ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਓ ਬਾਹਰ ਬੈਠੇ ਵੀਰ ਤੁਹਨੂ ਬਹੁਤ ਜਲਦੀ ਅਜਾਦੀ ਲੈ ਕੇ ਦੇਣ ਜਾ ਰਹੇ ਨੇ ਜਾਗੋ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਉਣ ਅਜਾਦੀ ਹੀ ਹੱਲ ਪੰਜਾਬ ਦਾ ਸਿੱਖ ਫੋਰਜਟਿਸ ਦੀਆ ਜਿੰਦਾਬਾਦ
Waheguru ge
ਸੋਹਣ ਸਿੰਘ ਜੀ ਸੀਤਲ ਜੀ ਨੇ ਬਹੁਤ ਹੀ ਵਧੀਆ ਤਰੀਕਾਨਾਲ ਪੇਸ਼ ਕੀਤਾ ਕਿ ਸਿੱਖ ਧਰਮ ਗ਼ੱਦਾਰਾਂ ਨੇ ਕਿਵੇਂ ਖਤਮਕੀਤਾ
ਪੰਜਾਬ ਬਾਰੇ ਜਾਣਕਾਰੀ ਬਹੁਤ ਵਧੀਆ ਵੀਡੀਓ ਹੈ
ਮਹਾਰਾਜਾ ਰਣਜੀਤ ਸਿੰਘ ਡੋਗਰਿਆਂ ਦਾ ਗੁਲਾਮ ਹੋ ਗਿਆ ਸੀ। ਜੈ ਕਾਰ ਮਹਾਰਾਜਾ ਰਣਜੀਤ ਸਿੰਘ ਜੇਕਰ ਡੋਗਰਿਆਂ ਦੀ ਥਾਂ ਆਪਣੇ ਪੁੱਤਰਾਂ ਨੂੰ ਪਿਆਰ ਨਾਲ ਕੋਲ ਰੱਖਦਾ ਤਾਂ ਖਾਲਸਾ ਰਾਜ ਕਦੀ ਖਤਮ ਨਹੀਂ ਸੀ ਹੋ ਸਕਦਾ।
1000% agreed with you bro
Chardikala veer ji
ਵੀਰ ਜੀ 1984 ਤੋਂ ਲੈ ਕੇ 1993,94 ਤਕ ਜੋ ਖਾੜਕੂ ਸਿੰਘਾਂ ਦਾ ਰਾਜ ਸੀ ਤੇ ਫਿਰ ਕਿ ਹੋਇਆ ਇਸ ਵਿਚ ਜੋ ਏਨੀ ਸੇਤੀ ਗੁਲਾਮ ਹੋ ਗਏ ਉਸ ਸਮੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ ਲੋਕ ਕਿਉਂ ਦੂਰ ਹੋ ਗਏ ਪੁਰੀ ਜਾਣਕਾਰੀ ਦਿਓ
Gundustan ne saray khajanay khool ditay se Sikh kom de gaddara lye 1 karn a se 2 karn over confidence see 3 kar leadership nye peda ho sakee jera segay ho gaddar hagay se
Police de cat kharku bn lokan nu preshan krn lg gye..jis krke lokan da support khtm hogya
ਗਦਾਰ ਹੁੰਦੈ ਖਤਰਨਾਦ
ਰਾਜ ਤਾਂ ਮਿਲੇਗਾ ਜੇ ਖ਼ਾਲਸਾ ਮਿਲਕੇ ਰਹੇਗਾ । ਇਹ ਰਣਜੀਤ ਸਿੰਘ ਦੀ ਗਲਤੀ ਸੀ ਕਿ ਬਾਕੀ ਸਿੱਖ ਰਾਜਿਆਂ ਨਾਲ ਨਹੀਂ ਚੱਲਿਆ ਸਗੋਂ ਫ਼ਰੰਗੀਆਂ ਨਾਲ ਸਮਝੌਤਾ
ਕੀਤਾ ਜੋ ਦੂਜੇ ਸਿੱਖ ਰਾਜਿਆਂ ਨਾਲ ਸਮਝੌਤਾ ਕਰ ਸਿੱਖਾਂ ਨੂੰ ਸੱਦਾ ਲਈ ਗ਼ੁਲਾਮ ਨੌਕਰ ਬਣਾ ਲਿਆ । ੧ ਲੱਖ ਸਿੱਖ ਜਵਾਨਾਂ ਨੂੰ ਅਪਣੇ ਹਿਤਾਂ ਵਾਸਤੇ ਸ਼ਹੀਦ ਕਰਵਾਇਆ , ਖ਼ਜ਼ਾਨਾ ਲੁੱਟਿਆ , ਸੱਭ ਕੁੱਝ ਖਾ ਗਏ ਤੇ ਸਿੱਖਾਂ ਨੂੰ ਕਹਿੰਦੇ THANKYOU . ਇਸਨੂੰ ਕਹਿੰਦੇ ਹਨ ਨੀਤੀ ਜੋ ਆਪਾਂ ਅਜੇ ਤੱਕ ਨਹੀਂ ਸਿੱਖੀ ।
Apda vichar clear nhi ho riha ki kehna chahunde ho
Waheguru ji 🙏
ਵਾਹ ਜੀ ਵਾਹ ਵੀਰ ਜੀ ਅਨੰਦ ਆ ਰਿਹਾ ਜੀ
Veer. Ji kis gal da anand ayaa ? Ke sikh raj kiwen giya,yan ajj kal sikh kaum di halat dekh ke
Very nice Khalsa gi. 👍👌
ਵਹਿਗੁਰੂ ਜੀ 🙏🙏🙏🙏🙏🙏🌹🌹🌹🌹🌹
waheguru ji
Bhut vadia te pyari koshish, bhut kuch sikhn nu milya
Waheguru g
Sikh fauj nu dill salute
Salute to those who betrayed his own king n played in tge hands of dogra?
ਵਾਹ ਜੀ ਵਾਹ ਉਦੋਂ ਕੋਟਕਪੂਰਾ ਲਾਹੌਰ ਦਰਬਾਰ ਦੇ ਅਧੀਨ ਸੀ2:44:00
Gurjant Singh ji vaheguru bless you
😭😭😭😭😭🙏ਧੋਖਾ ਹੋੲਿਆ ਅਸੀ ਹਾਰਨ ਵਾਲੇ ਨਹੀ ਸੀ ਗਦਾਰਾ ਨੇ ਗੁਲਾਮੀ ਪਵਾੲੀ ਸਾਡੇ ਗਲ
th-cam.com/video/AjeNKKQdu8c/w-d-xo.html
ਗੁਲਾਮੀ ਗਲੋਂ ਲਾਉਣੀ ਪੈਣੀ ਸਿਰ ਦੀ ਬਾਜੀ ਲਾਉਣੀ ਪੈਣੀ
@@gsrupowali ¹
@@gsrupowali ¹
Hon v sodar jawo raj di gl kro
Guru Gobind singh ji te bharosa rakho, Sikh Raj di wapsi bahut strong hovegi.
For another dogra to play
?
Bahut lamma sama lagna
Itna janga vich shaheedan nu lakh 2 parnam
Khalsa..ji..mera..dimag..unusar..jubani..rekding..nalon..filam..benake..paish..dunian..de..sahemene.liandi..jawe..paish..kiti..jawe..tan..baute..hi..faida..hovega..punth..noo.te..nawi..pa neeri..noo..itihas..ton..janoo..kerwaun..lei..main..ap..ji..da..das..sandeep..singh..roper..
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️
Sher Singh nu koti 2 parnam
Waheguru ji ka khalsa waheguru ji ki fateh ji
Thank
Sikhi
Biprvad kre brbad g
ਸਿੱਖ ਰਾਜ ਕਿਵੇਂ ਆਇਆ ਪੜ੍ਹ ਲਓ ।।
Dhan 2 guru de sikh
ਵੀਰ ਜੀ 1984 ਤੋ1995 ਤੱਕ ਕਿਵੇ ਖਾਲਸਤਾਨ ਦੇ ਯੋਧੇ ਹਾਰੇ ਕੋਣ ਗੱਦਾਰ ਸੀ ਤੇ ਕੋਣ ਵਫਾਦਾਰ ਸੀ ਜਰੂਰ ਭੇਜੀਓ
Police de cat kharkus ch ghus gye c.. apne he kuch police wale te lok gdar San..
Jyda officer quote wale c ohna bde jattan de munde fde paise lye zameena lyia te maare v
Khud Punjab wale jimewar ne Darbar sahab te hamla or 1984 ch sikha da katal kisne kita . Congress ne . Feer 1995 toh aaj tak 15 saal congress di govt. Kisne banwai tusi Punjabi loga ne.
@@simerjeetsinghsingh9541 bilkul if puratan singhs wang sarey sikh ,punjabi ikkathey ho jandey June 1984 attack weley kiney hor katal kar sakdi c Indian army? Guru ghar Tey attack n Sikhs n punjabis most of them stayed in their homes, gurughar ton pith kity that's why we going down and down lower than lower day by day
@@simerjeetsinghsingh9541 ਮੈਂ ਕਾਂਗਰਸ ਦਾ ਸਮਰਥਕ ਨਹੀਂ ਪਰ ਕਾਲ਼ੀ ਦਲ ਬਾਦਲ ਨੇ ਵੀ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਵਾਰ ਵਾਰ ਦਿੱਲੀ ਨੂੰ ਬੇਨਤੀਆਂ ਕੀਤੀਆਂ ਚਿੱਠੀਆਂ ਲਿਖ ਕਿ
ਉਹ ਸਾਰੇ ਨਹੀਂ ਹਨ ਇਸ ਬਸ ਸਾਡੇ ਦੇਖਣ ਦਾ ਨਜ਼ਰੀਆ ਗਲਤ ਹੈ
Bahut wadia awaz tuhadi ..Please make more videos like that
Sukar hai waheguru da khet jo mandiyo surme kitab hai zaror sher karna g
Bhut vadiya awaz bhai sahib Di
Please update more books . Thank you
❤
ਇਹ ਰਿਜਨਲ ਫਾਈਲ ਦਾਸ ਕੋਲ ਹੈ
Wmk
Maharaja ranjit Singh 🙏🙏🙏🙏🙏
Panjab sade sab de dila ch vasda which which lok ne jina nu koi matlav ni panjab nal pr menu dilo pyar aa apne desh nal 🙏🏻
🙌🏻🙌🏻
ਮਹਾਰਾਜਾ ਦਲੀਪ ਸਿੰਘ ਜੀ ਨੂੰ ਤਖ਼ਤ ਤੋਂ ਲੋਣ ਤੋਂ ਬਾਅਦ ਸਿੱਖ ਫੌਜਾਂ ਦਾ ਕੀ ਹੋਇਆ ਜਰੂਰ ਦਸਿਓ
Khalsa
2.53
1.50
ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਬਾਈ ਜੀ 🙏🙏
🙏🙏🙏🙏🙏
Not Need to worry
Gadar e Nizam products always
Run together
If We strong can escape 🙏🏾
ਹੁਣ ਵੀ ਖਾਲਸਾ ਰਾਜ ਬਹੁਤ ਜਰੂਰੀ ਹੈ ਜੀ ਹੁਣ ਕਲਮ ਦੀ ਲੜਾਈ ਰਫਰੈਡਮ ਦੀਆਂ ਵੋਟਾਂ
🙏🏻🙏🏻🙏🏻🙏🏻🙏🏻
Bhaji ads boht layia ne vich
ਵੀਰ ਜੀ ਇਹ ਕਿਤਾਬ ਕਿੱਥੋਂ ਮਿਲ ਸਕਦੀ ਹੈ। ਬਹੁਤ ਲੱਭੀ ਪਰ ਮਿਲੀ ਨੀ।
Flipkart
ਸਿੱਖ ਰਾਜ ਕਿਵੇਂ ਆਇਆ ਉਸ ਦੀ ਵੀ ਆਡੀਓ ਹੈ ਵੀਰ ਕੋਈ
th-cam.com/video/AjeNKKQdu8c/w-d-xo.html
Ranji Singh ne sab missala ikathia kitian te leadership quality bht c.. tan aya c
ਖਾਲਿਸਤਾਨ ਜ਼ਿੰਦਾਬਾਦ
ਬ੍ਰਾਹਮਣ ਕਿਸੇ ਦਾ ਸਕਾ ਨੀ
Sikh raj world do sabto change raj see
Balwinder singh
😢
Es te movie banani chahi di h
😭😭😭😭😭