ਕਾਰ ਦੀ ਟਾਕੀ ਵੀ ਰੀਸ ਨੀ ਕਰਦੀ ਇਸ ਟਰਾਲੀ ਦੇ ਡਾਲੇ ਦੀ

แชร์
ฝัง
  • เผยแพร่เมื่อ 27 ก.ย. 2024
  • ਕਾਰ ਦੀ ਟਾਕੀ ਵੀ ਰੀਸ ਨੀ ਕਰਦੀ ਇਸ ਟਰਾਲੀ ਦੇ ਡਾਲੇ ਦੀ
    ਖੇਤੀ ਦਾ ਸਾਰਾ ਸਮਾਨ ਵੇਚ ਰਿਹਾ ਰੂਟਾਵੇਟਰ 50,000 ਤੋਂ ਸ਼ੁਰੂ ਜ਼ੀਰੋ ਡਰਿੱਲ ਸੁਪਰ ਸੀਟਰ
    King Cheema 0021
    ਦੇਖਿਓ ਕਿਵੇਂ ਆ ਕੰਮ ਸਾਡੇ ਜੁਆਕ ਦਾ,,, ਲੋਹਾ ਹੀਰੇ ਵਾਂਗ ਚਮਕਦਾ ਹੱਥ ਲੱਗ ਜਾਣ ਕੇਰਾਂ
    Shonki Sardar
    ਝੋਨੇ ਦਾ ਝਾੜ ਵਧਾਓਣ ਲਈ ਨਿਸਾਰੇ ਸਮੇਂ ਕਰੋ ਇਹ ਸਪਰੇ •° Dhan ki paidawar badhane ke liye' agri advice
    Agri Advice ਖੇਤੀ ਬਾਰੇ ਸਲਾਹ
    ਸਾਰੇ ਸੰਧ ਵੇਚ ਰਿਹਾ ਕੰਬਾਈਨ 14 ਫੁੱਟਾ ਟਰਾਲਾ ਆਲੂ ਬੀਜਣ ਵਾਲੀ ਮਸ਼ੀਨ ਟਰੈਕਟਰ ਹੋਰ ਵੀ ਕਾਫੀ ਸੰਦ
    King Cheema 0021

ความคิดเห็น • 120

  • @lakhveerkhetisewacenter4934
    @lakhveerkhetisewacenter4934 ปีที่แล้ว +16

    ਇੱਕ ਦਿਨ ਵੀਰ ਦੀ ਮਿਹਨਤ ਨੂੰ ਸਲਾਮ
    ਵਾਹਿਗੁਰੂ ਜੀ ਤਰੀਕਿਆਂ ਬਖਸ਼ਣ 🙏🏾❤️

  • @Harjinderbrar-j2e
    @Harjinderbrar-j2e 5 หลายเดือนก่อน +1

    ਮੇਰੀਆਂ ਟਰਾਲੀਆਂ ਤੇ ਇਹ ਬਹੁਤ ਹੀ ਵਧੀਆ ਜੁਗਾੜ ਪੰਜ ਛੇ ਸਾਲ ਪਹਿਲਾਂ ਲਗਾਇਆ ਹੋਇਆ ਹੈ।

  • @BhagwanSingh-zy3qr
    @BhagwanSingh-zy3qr ปีที่แล้ว +16

    12ਬਾਈ 6 ਫੁੱਟ ਦਾ ਕਿੰਨਾ ਖਰਚਾ ਆਵੇਗਾ

  • @174yearsold
    @174yearsold 10 หลายเดือนก่อน +5

    ਨਿਚਲੇ lock ਚ ਬਾਈ ਚਿੜੀ ਦੀ ਅੱਖ ਬਣਾ ਦੇ। ਸਿਰਾ ਕੰਮ ਆ ਬਾਈ ਜੀ।

  • @gurbirkaurgill3909
    @gurbirkaurgill3909 6 หลายเดือนก่อน +2

    Veer g bhot soni a mein toori wali troli bnoni a kine di bno gi

  • @cmgoyat
    @cmgoyat 11 หลายเดือนก่อน +3

    Bhai ye side wale daale bhot riski hn bhai. Trolley jab full loaded hoti h or jab ye kholne padte hn bhot jyada pressure se open hote hn or kholne vale chot bi mar skde hn. Ek bari m khud dekhya ki mandi me jab jiri aai to dala kholte smay bnde ne dyan nhin diya to daale ne uska hat tod diya bhai . Please ye side nu khulan vale daale na lgaya kro

  • @gurbirsingh779
    @gurbirsingh779 ปีที่แล้ว +9

    ਬਾਈ ਜੀ ਰੇਟ ਵੀ ਦੱਸੋ ਜੀ

  • @HarmanDhaliwal-ob2rq
    @HarmanDhaliwal-ob2rq 11 หลายเดือนก่อน +6

    ਰੱਸਿਆਂ ਵਾਲਿਆਂ ਕੁੰਡੀਆਂ ਤਾਂ ਲਾਈਆਂ ਨੀ ਜੇ ਕੋਈ ਲੋਡ ਕਰਨਾ ਹੋਇਆ ਰੱਸੇ ਕਿੱਥੇ ਪਾਉ ਬੰਦਾ

  • @punjabistatus4788
    @punjabistatus4788 ปีที่แล้ว +5

    ਬਹੁਤ ਵਧੀਆ

  • @kuldeepsidhu1149
    @kuldeepsidhu1149 ปีที่แล้ว +6

    Sirra ❤

  • @jassi_dhariwal007
    @jassi_dhariwal007 11 หลายเดือนก่อน +2

    6 foot jgha picha or 6 foot side te jgha lagu dala kholn lyi baii 3 foot de do side dale nal kam ni bn skda ki effect ch... Trally de feature vdiya ne

  • @sidhumoga6177
    @sidhumoga6177 6 หลายเดือนก่อน +1

    Eha ta asi 2 saal phela lava se eda na khia kar phali war asi bania va dekh laya karo phala tarali phala bani k nahi

  • @chahalfarmchahal
    @chahalfarmchahal ปีที่แล้ว +10

    Hun eh ਟਰਾਲੀ 12 ਫੁੱਟ ਥਾਂ laugi 6 ਫੁੱਟ ਡਾਲੇ ਲਈ ਤੇ 6 ਫੁੱਟ ਟਰਾਲੀ ਲਈ

  • @AGAMORGANICS
    @AGAMORGANICS 11 หลายเดือนก่อน +4

    ਜਿੱਥੇ ਟਰਾਲੀ ਪੂਰੀ ਪੂਰੀ ਜਾਂਦੀ ਹੈ ਉੱਥੇ ਤਾਕੀ ਨਹੀਂ ਖੁੱਲ ਸਕਦੀ ।

    • @punniagriworksazamwalamspu3398
      @punniagriworksazamwalamspu3398 11 หลายเดือนก่อน +1

      Bai ji dala 3 side khul da utte thate te side te

    • @InderpalSingh-rr6hm
      @InderpalSingh-rr6hm หลายเดือนก่อน

      ਬਾਈ ਜੀ ਭਾਵੇਂ ਕਿੰਨੀ ਮਰਜ਼ੀ ਜਗ੍ਹਾ ਤੋਂ ਖੁਲਦਾ ਕਰਦੋ ਪਰ ਦੋਵੇਂ ਪਾਸੇ ਖੁੱਲਣ ਵਰਗੀ ਰੀਸ ਨਹੀਂ ਕਰ ਸਕਦਾ ਇਹ ਚੈਲੇਂਜ ਆ ਮੇਰਾ ​@@punniagriworksazamwalamspu3398

  • @GurjeetSran-u4i
    @GurjeetSran-u4i 4 หลายเดือนก่อน +1

    Very Nice Pic Shote Veer 😢❤

  • @kuldeepgrewal1913
    @kuldeepgrewal1913 ปีที่แล้ว +4

    Siirrraa bai ji..❤

  • @rajveer6484
    @rajveer6484 ปีที่แล้ว +1

    Rete bi dasea kro Patercaro veer ji
    Sari video da satianas ho Janda rete to Bina pta ni lagda ji

  • @lakhvirbrar919
    @lakhvirbrar919 ปีที่แล้ว +4

    ਉਹਦੀ ਵੀ ਗੱਲ ਸੁੰਨ ਲੈ 😅😅😅

  • @gurbazsinghkahlonzaildar6763
    @gurbazsinghkahlonzaildar6763 10 หลายเดือนก่อน +1

    Bohot sohni

  • @monurandhawa8232
    @monurandhawa8232 ปีที่แล้ว +3

    Very nice bro🙏🙏

  • @devpaintergobindgarh1525
    @devpaintergobindgarh1525 11 หลายเดือนก่อน +2

    Beautiful

  • @M.LSHARMA239
    @M.LSHARMA239 หลายเดือนก่อน

    Mere ko banwani h 11/6 ki upar 2..25 ki kitne ki pade gi veer

  • @zulfiqarcheema222
    @zulfiqarcheema222 11 หลายเดือนก่อน +1

    Very good 👍

  • @karanbrar3746
    @karanbrar3746 11 หลายเดือนก่อน +1

    Nhi kamjab bhri trali door ton kholni paini aa jide nal daane door hi dull Jaya krne aaa

  • @nirvailsingh7236
    @nirvailsingh7236 8 หลายเดือนก่อน

    Lokk pta ni kio sarde aaa agle ne mehnat kitti aa bai❤❤❤❤

  • @gursewaksingh5821
    @gursewaksingh5821 11 หลายเดือนก่อน

    ਬਾਈ ਜੀ ਟਰਾਲੀ ਕਿੰਨੇ ਵਿੱਚ ਤਿਆਰ ਹੋਈ ਏ ਕੀਮਤ ਵੀ ਦੱਸੋ ??

  • @manjindersingh7379
    @manjindersingh7379 10 หลายเดือนก่อน

    Mandeep veer di avaaz ghatt aa rahi 🎉

  • @balwinderchahal3724
    @balwinderchahal3724 11 หลายเดือนก่อน +1

    I will take 6 feet extra space to the open back cover

  • @pargatsingh4334
    @pargatsingh4334 3 หลายเดือนก่อน

    ਲੋਕਾਂ ਦੇ ਹੈਂਡਲ ਲਾਏ ਹੱਨ ੳਹੋ ਡਾਲੇ ਤੇ ਚਾਹੀ ਦੇ ਹਨ

  • @Zorawar-np2hz
    @Zorawar-np2hz ปีที่แล้ว

    Baii mandeep nu v dss len de kuj
    Aap e rail bnai jana aa gppaa di…
    Aaj es trali di sift krda aa kal kise hor di kri jawe ga
    Jedi troly h onuu dss len deya krrr

  • @zamidaratractor4857
    @zamidaratractor4857 11 หลายเดือนก่อน

    Veer ji machi hook layo eini Kami hai baki ok hai

  • @DarshanSingh-qe3lg
    @DarshanSingh-qe3lg ปีที่แล้ว +3

    Berry good job g

  • @karanbaraich2300
    @karanbaraich2300 ปีที่แล้ว +1

    Nyc

  • @JagroopSingh-fh9dp
    @JagroopSingh-fh9dp 9 หลายเดือนก่อน +1

    ਬਾਈ ਜੀ ਡਾਲਾ ਭੀੜੇ ਥਾਂ ਕਿਵੇਂ ਖੁਲੇਗਾ ਇਹ ਡਾਲਾ ਫੇਲ ਹੈ ਜਿਕ ਵਾਲੀ ਟਰਾਲੀ ਦਾ ਡਾਲਾ ਵਿਚਕਾਰ ਤੋਂ ਖੁੱਲਣਾ ਚਾਹੀਦਾ ਹੈ ਉਹ ਨਜ਼ਾਰਾ ਅੱਧਾ ਉਧਰ ਖੁਲਦਾ ਅੱਧਾ ਦੂਜੇ ਇਹ ਡਾਲਾ ਫੇਲ ਹੈ ਭੀੜੀ ਥਾਂ ਤੇ ਕਾਮਯਾਬ ਨਹੀਂ

    • @InderpalSingh-rr6hm
      @InderpalSingh-rr6hm หลายเดือนก่อน

      ਸਹੀ ਗੱਲ ਆ ਬਾਈ ਮੈਂ ਇਕਹਿਰਾ ਡਾਲਾ ਵੇਚ ਕੇ ਪਿਛਲੇ ਸਾਲ ਦੋਵੇਂ ਪਾਸੇ ਖੁਲਦਾ ਲਾਇਆ ਹੈ

  • @parmeetirex4297
    @parmeetirex4297 11 หลายเดือนก่อน +1

    7 ਚੁਲ੍ਹੇਆਂ ਦੀ ਸਵਾਹ

  • @JaswinderSingh-ko4ur
    @JaswinderSingh-ko4ur 4 หลายเดือนก่อน

    Good

  • @Satta961
    @Satta961 11 หลายเดือนก่อน

    Very nice

  • @ManpreetSingh-zc7sk
    @ManpreetSingh-zc7sk 21 วันที่ผ่านมา

    Price ki veer ji

  • @gurbirkaurgill3909
    @gurbirkaurgill3909 6 หลายเดือนก่อน

    Bai price ki a

  • @dfgFfgg-kj5rf
    @dfgFfgg-kj5rf 11 หลายเดือนก่อน

    ਇਹ ਸੋਕ ਲਈ ਕੰਮ ਲਈ ਨਹੀਂ ਮਿੱਟੀ ਵਿੱਚ ਇਹ ਕੰਮ ਨਹੀਂ ਚੱਲਣਾ

  • @jasveerghumaan
    @jasveerghumaan ปีที่แล้ว +1

    rajsthani trolly aa ahe ta😂😂

  • @angrejsidhu7800
    @angrejsidhu7800 23 วันที่ผ่านมา

    22 10 saal ho ge lock lage nu

  • @BabbaSingh-t9u
    @BabbaSingh-t9u 8 หลายเดือนก่อน

    Babe je rate

  • @sushiljyani4496
    @sushiljyani4496 ปีที่แล้ว

    Rate kya hai ji

  • @ashokjakhar3691
    @ashokjakhar3691 ปีที่แล้ว

    Kya price hai

  • @nirvailsingh7236
    @nirvailsingh7236 8 หลายเดือนก่อน

    Sare comments par le me bond reejh nal pat gi loka di trali vekh k jatt di

  • @jagjeetsandhu855
    @jagjeetsandhu855 ปีที่แล้ว

    Bai rate kee aa jrurar dsso

  • @SurinderSingh-br7jy
    @SurinderSingh-br7jy ปีที่แล้ว

    Address daso g

  • @arsharshdeepsingh1524
    @arsharshdeepsingh1524 11 หลายเดือนก่อน +25

    ਬਈ ਜਿਹੜਾ ਡਲ਼ੇ ਨੂੰ lock ਲਾਇਆ ਮੇਰੀ ਟਰਾਲੀ ਨੂੰ 2015 ਦਾ ਲੱਗਿਆ ਹੈ ਤੂੰ ਇਸ ਨੂੰ ਆਪਣੀ ਕਾਂਡ ਦੱਸਦਾ

  • @funnyvideo-fi1wk
    @funnyvideo-fi1wk ปีที่แล้ว

    Hindi mein video

  • @balkarbhaini2752
    @balkarbhaini2752 11 หลายเดือนก่อน +1

    1.50 lakh to mahangi hai

  • @breakfailmehkma01
    @breakfailmehkma01 10 หลายเดือนก่อน

    Bheede thave lift kiwe chakku

  • @angelarora9934
    @angelarora9934 2 หลายเดือนก่อน

    Kya dimag hai ji

    • @angelarora9934
      @angelarora9934 2 หลายเดือนก่อน

      Rab traki krave ji

  • @skfilms6522
    @skfilms6522 ปีที่แล้ว

    RS Tera bap daddo

  • @jagdishsingh9965
    @jagdishsingh9965 ปีที่แล้ว +17

    ਵਧੀਆ ਦਿਮਾਗ ਲਾਇਆ ਬਾਈ ਜੀ ਨੇ,, ਬਹੁਤ ਵਧੀਆ ਟਰਾਲੀ ਹੈ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ ปีที่แล้ว +1

    Very nice 👌

  • @BabbaSingh-t9u
    @BabbaSingh-t9u 8 หลายเดือนก่อน

    Babe je rate

  • @pritamsingh5
    @pritamsingh5 ปีที่แล้ว +8

    ਬਹੁਤ ਵਧੀਆ ਬਾਈ ਜੀ

  • @sonudanewala3831
    @sonudanewala3831 9 หลายเดือนก่อน +2

    ਵੀਰ ਜੀ ਅਸੀ ਵੀ ਡਾਲਾ ਇਸ ਤਰ੍ਹਾਂ ਕਰਾਇਆ ਸੀ ਪਰ ਮੰਡੀ ਵਿੱਚ ਖੁਲਦਾ ਨਹੀਂ ਸੀ ਬੋਰੀਆਂ ਦੀਆ ਝਾਗਾ ਨਾਲ ਲਗ ਜਾਂਦਾ ਸੀ ਇਹ ਡਾਲਾ ਖੁਲੀ ਜਗਾ ਤੇ ਹੀ ਖੁਲਦਾ ਸੀ ਹੁਣ ਅਸੀਂ ਵਿਚਕਾਰੋ ਵੱਡ ਕੇ 2 ਕਰ ਦਿੱਤੇ ਹਨ ਹੁਣ ਕਾਮਜਾਬ ਹੈ ਇਹ ਹੁਣ ਦੀ ਤਕਨੀਕ ਨਹੀਂ ਹੈ ਸਾਡੇ ਤਾ 4-5 ਸਾਲਾਂ ਤੋਂ ਇਹੀ ਡਾਲਾ ਚੱਲ ਰਿਹਾ ਹੈ

  • @gurvindersandhu7078
    @gurvindersandhu7078 ปีที่แล้ว +6

    ਟਰਾਲੀ ਦਾ ਰੇਟ ਤਾਂ ਦੱਸੋ

    • @varindermirok7199
      @varindermirok7199 7 หลายเดือนก่อน +1

      ਵੀਰ ਜੀ ਰੇਟ ਬਿਲਕੁਲ ਸਹੀ ਹੈ ਜੀ ਮੈਂ ਵੀਰ ਜੀ ਕੋਲੋ ਟਰਾਲੀ ਬਣਵਾ ਰਿਹਾ

    • @yudhvirsinghdhaliwal2398
      @yudhvirsinghdhaliwal2398 หลายเดือนก่อน

      @@varindermirok7199

  • @ਅਮਨਪਾਲਰ
    @ਅਮਨਪਾਲਰ ปีที่แล้ว +3

    ਸਿਰਾ ਗਲ ਵਾਤ ਆ

  • @TejiLassoi
    @TejiLassoi ปีที่แล้ว +4

    Good work

  • @sukhwinderbrar1215
    @sukhwinderbrar1215 ปีที่แล้ว +3

    ਬਹੁਤ ਵਧੀਆ ਕੰਮ ਕੀਤਾ ਹੈ

  • @jattjimidaar5954
    @jattjimidaar5954 ปีที่แล้ว +2

    Bai kise kandh nal kank lah ke dikhyi edhe ton

  • @lakhveersinghmallan4273
    @lakhveersinghmallan4273 ปีที่แล้ว +2

    ਬਹੁਤ ਵਧੀਆ

  • @braravtar
    @braravtar ปีที่แล้ว +3

    Good job bro

  • @Sarpanch.2
    @Sarpanch.2 3 หลายเดือนก่อน

    ਟਰਾਲੀ ਬਿਲਗੇ ਦੀ

  • @Jatinberwal257
    @Jatinberwal257 ปีที่แล้ว +1

    Thodi jega me dala khulna nahi ki feyda is ka

  • @ramadeepsinghraman3852
    @ramadeepsinghraman3852 10 หลายเดือนก่อน +1

    ਸੋਹਣਾ ਕੰਮ ਕੀਤਾ ਵੀਰ ਨੇ

  • @GurdeepSingh-ye5dr
    @GurdeepSingh-ye5dr ปีที่แล้ว +2

    Good 👍👍👍

  • @satnam_bhangu.1915
    @satnam_bhangu.1915 ปีที่แล้ว +2

    Sira Galbaat 👌👌🔥

  • @ashokbhadu79rb54
    @ashokbhadu79rb54 ปีที่แล้ว +1

    Bhai me Rajasthan se hu 🙏🙏🙏

  • @mehtabsandhu7537
    @mehtabsandhu7537 23 วันที่ผ่านมา

    Nice vr

  • @jagpreetsinghbhinder2604
    @jagpreetsinghbhinder2604 ปีที่แล้ว +3

    Jaberdast

  • @manpreetsidhu7139
    @manpreetsidhu7139 9 หลายเดือนก่อน

    Jatt fukre hunde ne munni chlo zameena vandia gyia fukrian reh Gayian

  • @jassimann7164
    @jassimann7164 ปีที่แล้ว +1

    Very nice ji

  • @SUNILSharma-xn9io
    @SUNILSharma-xn9io ปีที่แล้ว

    वाहेगुरू जी बीर
    बीर ने टराली तो बहुत बढिया बनाई है लोड कितना डाल सकते बीर दा काम बढिया चलेगा एक टराली हमको भी बनवानी है लोड
    वाली वाहे गुरू जी मैहर करे जल्द सम्पर्क करेगे।

  • @desertdevils
    @desertdevils ปีที่แล้ว +1

    12 month pehla rajasthan loonkaransar vich eh crank lock laya hoya e

    • @punniagriworksazamwalamspu3398
      @punniagriworksazamwalamspu3398 11 หลายเดือนก่อน

      Pic send Karo bai g lock di

    • @InderpalSingh-rr6hm
      @InderpalSingh-rr6hm หลายเดือนก่อน

      ਜਾਲੀ ਸਟੀਲ ਦੀ ਲੱਗੀ ਹੋਵੇ ਤਾਂ ਇੱਕ ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਇਸ ਮਿਸਤਰੀ ਨੂੰ

    • @InderpalSingh-rr6hm
      @InderpalSingh-rr6hm หลายเดือนก่อน

      ਜੇਕਰ ਬਜ਼ਾਰ ਚ ਡਾਲਾ ਖੋਲ੍ਹਣਾ ਪਵੇ ਤਾਂ ਪਹਿਲਾਂ ਦੋਨੇ ਪਾਸੇ ਦੀ ਟ੍ਰੈਫਿਕ ਰੋਟੀ ਪਵੇਗੀ 😅

  • @narindersinghdhanoa3648
    @narindersinghdhanoa3648 5 หลายเดือนก่อน

    bhai ji rate vi ds de astad ❤❤

  • @Balvir8997
    @Balvir8997 ปีที่แล้ว

    Y tu bolda hi bht a jine bnai a trali onu ta bolan ni dindia tu

  • @SukhjinderSingh-i4f
    @SukhjinderSingh-i4f ปีที่แล้ว

    😂🎉😢😢😮😮 0:51

  • @sunildutt7655
    @sunildutt7655 ปีที่แล้ว

    Rs

  • @avatarsingh8714
    @avatarsingh8714 11 หลายเดือนก่อน

    Very nice 👍