Unknown Stories of Sikhism - World's Youngest Sikh Historian on Nek Punjabi History

แชร์
ฝัง
  • เผยแพร่เมื่อ 11 ม.ค. 2025

ความคิดเห็น • 1K

  • @sukhgill5913
    @sukhgill5913 9 หลายเดือนก่อน +42

    ਵਾਹਿਗੁਰੂ ਜੀ ਸਿਮਰ ਸਿੰਘ ਨੂੰ ਚੜ੍ਹਦੀ ਕਲਾ ਬਖਸ਼ੇ

  • @mvirdi47
    @mvirdi47 9 หลายเดือนก่อน +62

    Simar Singh is blessed and chosen by Guru Nanak to spread essence of Sikhism.

  • @jaimalsidhu607
    @jaimalsidhu607 9 หลายเดือนก่อน +154

    ਦੋਹਾਂ ਪੁੱਤਰਾਂ ਦਾ ਬਹੁਤ ਬਹੁਤ ਧੰਨਵਾਦ ਇੰਨੀ ਜਾਣਕਾਰੀ ਮਿਲੀ ਮਨ ਅਨੰਦਿਤ ਹੋਇਆ।

    • @gurpreetsingh-eu3eh
      @gurpreetsingh-eu3eh 9 หลายเดือนก่อน +6

      ਬਹੁਤ ਖੂਬ

    • @sabi-mansa
      @sabi-mansa 5 หลายเดือนก่อน +1

      🙏

    • @SukhdevSingh-rb4vg
      @SukhdevSingh-rb4vg 5 หลายเดือนก่อน

      ​@@sabi-mansa1:52:02 waheguruji

    • @vishavgaming878
      @vishavgaming878 5 หลายเดือนก่อน

      Aaaaa❤​@@gurpreetsingh-eu3eh

  • @inderjitsingh4126
    @inderjitsingh4126 9 หลายเดือนก่อน +21

    ਬਹੁਤ ਵਧੀਆ ਵੀਰ ਜੀ ਗੁਰੂ ਮਹਾਰਾਜ ਚੜਦੀ ਕਲਾ ਕਰਨ ਜੀ

  • @harjeetsinghhsmaan7884
    @harjeetsinghhsmaan7884 9 หลายเดือนก่อน +37

    ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਚ ਰੱਖੇ

  • @Gurpreet_singh46
    @Gurpreet_singh46 9 หลายเดือนก่อน +49

    ਬੋਹਤ ਅਨੰਦ ਆਏਆ ਇਤਿਹਾਸ ਸੁਣਕੇ॥❤

    • @AmarjeetSingh-vi8sq
      @AmarjeetSingh-vi8sq 8 หลายเดือนก่อน +2

      Sikhi vich koi kramat ya chamtkar nhi sab nakli babeyan dee bakvas hai

    • @Gurpreet_singh46
      @Gurpreet_singh46 8 หลายเดือนก่อน +2

      @@AmarjeetSingh-vi8sq ਠੀਕ ਆ ਵੀਰ ਜੀ ਆਪੋ ਆਪਣੀ ਸੋਚ ਆ 🙏

  • @jaspalsingh150
    @jaspalsingh150 9 หลายเดือนก่อน +61

    Syed Simar Singh is a precious part of Sikh community. If he becomes known, he can inspire young sikhs. I hope he starts his own u-tube channel. May WAHEGURU JI BLESS HIM.

    • @sriniwassharma952
      @sriniwassharma952 9 หลายเดือนก่อน +6

      Great discussion on sikh history. Very inspiring information.
      All indians should know the contribution
      of sikhism. Thanks to channel❤❤❤

    • @jollyrancher1374
      @jollyrancher1374 8 หลายเดือนก่อน +2

      @@sriniwassharma952but you guys call Us terrorist when we fight for our rights

    • @JAGMOHANSANAND
      @JAGMOHANSANAND 5 หลายเดือนก่อน

      Please explain syed... Or sardar. Why you mentioned syed

    • @Haryana-x8i
      @Haryana-x8i 4 หลายเดือนก่อน +2

      Esne bss sikhi bare positive hi gallan vekhiya oh v likhna chahida c mahar sur veer shahnsha abdali ne sikha nu utha utha k mareya c

  • @XOYzzzz
    @XOYzzzz 9 หลายเดือนก่อน +34

    More and more I watch this video I could not believe that I am listening to a teenager ???? He is really saturated with lot of knowledge !!!! Must be old soul of Guru Nanak Dev ji’s Sikh who came back to the world to help the Sikh community 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @meharsekhon2368
    @meharsekhon2368 9 หลายเดือนก่อน +24

    ਬਹੁਤ ਵਧੀਆ ਉਪਰਾਲਾ ਹੈ ਦਿਲੋ ਧੰਨਵਾਦ ਸਿੰਘੋ। ❤️🙏🌹

  • @Munda07Wala
    @Munda07Wala 9 หลายเดือนก่อน +36

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਇਹ ਉਪਰਾਲਾ ਕਰਦੇ ਹੋ ਤਾਂ ਸਾਨੂੰ ਆਪਣੇ ਸਿੱਖ ਇਤਿਹਾਸ ਦੀ ਡੂੰਘੀ ਜਾਣਕਾਰੀ ਮਿਲਦੀ ਹੈ। ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @jaisingh5720
    @jaisingh5720 9 หลายเดือนก่อน +37

    We all should support Simar singh. He is an extraordinary person . He will be very well known in sikh community even after hundreds of years. Guru sahib hor mehar karan

  • @amrit020
    @amrit020 9 หลายเดือนก่อน +41

    ਆਪ ਜੀ ਨੂੰ ਸੁਣ ਕੇ ਬਾਬਾ ਬੁੱਡਾ ਜੀ ਦੀ ਸ਼ਖਸੀਅਤ ਜ਼ਿਹਨ ਵਿੱਚ ਆ ਗਈ।

    • @JaskaranSingh-kq9tc
      @JaskaranSingh-kq9tc 9 หลายเดือนก่อน +4

      ਬਾਬਾ ਬੁੱਢਾ ਹੋਈ ਆ ਜਿਸ ਨੇ ਫੂਕ ਮਾਰ ਕੇ ਮਾਤਾ ਗੰਗਾ ਜੀ ਨੂੰ ਗਰਭਵਤੀ ਕਰ ਦਿੱਤਾ ਸੀ 😂😂😂😂

    • @chilledcassette
      @chilledcassette 9 หลายเดือนก่อน

      ​@@JaskaranSingh-kq9tc ਝੂਠੀਆਂ ਸਾਖੀਆਂ ਚੋ ਇਤਿਹਾਸ ਪੜ ਰਿਹਾ ਤੂੰ. ਤੇਰੀ ਬੋਲੀ ਤੋਂ ਲੱਗਦਾ ਉਁਚ ਕੋਟੀ ਕੇ ਬਰਾਮਣ ਦੀ ਔਲਾਦ ਆ ਤੂੰ

    • @chilledcassette
      @chilledcassette 9 หลายเดือนก่อน

      ​@@JaskaranSingh-kq9tc ਝੂਠੀਆਂ ਸਾਖੀਆਂ ਚੋ ਇਤਿਹਾਸ ਪੜਦਾ ਤੂੰ. ਤੇਰੀ ਬੋਲੀ ਤੋਂ ਲੱਗਦਾ ਉਁਚ ਕੋਟੀ ਦੇ ਬਰਾਮਣ ਦੀ ਔਲਾਦ ਆ ਤੂੰ

    • @deepraj7583
      @deepraj7583 9 หลายเดือนก่อน +2

      ​@@JaskaranSingh-kq9tcਜਦੋਂ ਪਰਚਾਰਕਾਂ ਤੋਂ ਕਹਾਣੀਆਂ ਸੁਣੋਗੇ ਇਹੀ ਹੋਊ

    • @JaskaranSingh-kq9tc
      @JaskaranSingh-kq9tc 9 หลายเดือนก่อน

      @@deepraj7583ਪ੍ਰਚਾਰਕ ਵੀ ਤਾਂ ਗ੍ਰੰਥ ਵਿੱਚੋ ਦੱਸਦੇ ਹਨ.,, 🤣🤣🤣🤣🤣

  • @Kings13sahota
    @Kings13sahota 9 หลายเดือนก่อน +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡੀਆਂ ਸਾਰੀਆਂ ਕਿਤਾਬਾਂ ਦੇ ਨਾਮ ਦੱਸੋ ਬਹੁਤ ਸਕੂਨ ਮਿਲੀਆ ਇਹ ਪਰੌੜ ਕਾਸਟ ਸੁਣ ਕੇ ਸਕੂਨ ਮਿਲੀਆ

  • @ssgrewal1965
    @ssgrewal1965 9 หลายเดือนก่อน +18

    ਆਪ ਜੀ ਦੋਨੋਂ ਵੀ ਕੌਮ ਦਾ ਸਰਮਾਯਾ ਹੋ ਮੇਰੀ ਨਜ਼ਰ ਵਿੱਚ। ਵਾਹਿਗੁਰੂ ਆਪ ਜੀ ਨੂੰ ਇਸੇ ਤਰਾਂ ਉੱਦਮ ਬਖ਼ਸ਼ੇ । ਸਿਮਰ ਸਿੰਘ ਜੀ ਦੀ ਇਤਿਹਾਸ ਦੇ ਨਾਲ ਨਾਲ ਸਿੱਖੀ ਸਿਧਾਂਤ ਕੀ ਹੈ ਇਸ ਦੀ ਸੋਹਣੀ ਸੂਝ ਹੈ ਜਾਣ ਕੇ ਮਨ ਬਹੁਤ ਹੀ ਪਰਸਨ ਹੋਇਆ ਜੀ। 💐💐

  • @jagdeepsandhu9659
    @jagdeepsandhu9659 9 หลายเดือนก่อน +8

    ਬਹੁਤ ਚੰਗੀ ਜਾਣਕਾਰੀ, ਧਨਵਾਦ ਜੀ ਤੁਹਾਡਾ ਦੋਵਾਁ ਦਾ ।
    ਨਾਭੇ ਦੇ ਰਾਜੇਆਁ ਦਾ ਅਜ ਵੀ ਸਤਕਾਰ ਕਰਦੀ ਸਿਖ ਕੌਮ ।
    ਪਟਿਆਲੇ ਵਾਲੇਆਁ ਨੇ ਅਬਦਾਲੀ ਦਾ ਸਾਥ ਦਿਤਾ ਸੀ ਸਿਖਾਁ ਦੇ ਖਿਲਾਫ।
    ਬਾਕੀ ਰਿਆਸਤਾਁ ਵੀ ਪਤਿਤ ਹੋ ਗੲਇਆਁ ।

  • @singhharinder6988
    @singhharinder6988 9 หลายเดือนก่อน +12

    Bahut 2 Dhanwaad ji Guru Maharaj is Naojwan Veera di jori nu hor vadheri Sumat Ate Himat Bakshan ta jo ih Sikh Ithas di Khoj kr k Sangtan ta pahuchande Rehan

  • @baljindersingh1184
    @baljindersingh1184 5 หลายเดือนก่อน +5

    ਇਸ ਲੜਕੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਵੱਡੀ ਕਿਰਪਾ ਹੈ ।ਇਸ ਨੂੰ ਛੋਟੀ ਉਮਰ ਵਿੱਚ ਹੀ ਆਪਣੇ ਚਰਨਾਂ ਨਾਲ ਜੋੜਿਆ ਲਿਆ ਹੈ ।ਸਾਨੂੰ ਸਾਰਿਆਂ ਨੂੰ ਵੀ ਕੁਝ ਅਕਲ ਕਰਨੀ ਚਾਹੀਦੀ ਹੈ ।ਗੁਰੂਆਂ ਦੀ ਸਿੱਖਿਆ ਨਾਲ ਜੁੜਨਾ ਬਹੁਤ ਜਰੂਰੀ ਹੈ ਜੇ ਆਪਣਾ ਜੀਵਨ ਸੰਵਾਰਨਾ ਹੈ ।ਬੇਮੁੱਖ ਹੋਇਆ ਰਾਮ ਤੇ ਵਿਆਪਨ ਸੱਭੇ ਰੋਗ।

  • @narinderkaur257
    @narinderkaur257 9 หลายเดือนก่อน +2

    Waheguru Ji Simar Singh Ji nu chadiyan kalan bakshan. Sanu kushi hovegi ki ago vi oho saanu Sikh history baare jaagrook karde rehan.

  • @JasbirGahley
    @JasbirGahley 8 หลายเดือนก่อน +7

    ਇੰਨੀ ਛੋਟੀ ਉਮਰ ਦੇ ਵਿਚ ਬਹੁਤ ਸਾਰਾ ਗਿਆਨ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਇਸ ਬੱਚੇ ਤੇ। ਕਮਾਲ ਕਰ ਦਿੱਤੀ ਹੈ। 🙏🙏🙏🙏🙏

  • @XOYzzzz
    @XOYzzzz 9 หลายเดือนก่อน +10

    Very impressive !!!!! This family has blessings of Guru Nanak Dev Ji🙏🙏🙏🙏🙏🙏🙏🙏. Good attempt to save our History , otherwise in India Government is trying hardest to destroy Sikh History or to creat this much confusion that the Sikh community by themselves start having doubts about themselves !!!!! We need more and more people work towards saving and reeducating the younger generation!!!!

  • @harman8033
    @harman8033 9 หลายเดือนก่อน +25

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨੋਂ ਵੀਰਾਂ ਨੂੰ ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ ਬਹੁਤ ਸਾਰੇ ਮਾਪਿਆਂ ਨੂੰ ਆਪਣੇ ਦਸਾਂ ਗੁਰਾਂ ਤੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਦਾ ਹੀ ਨਹੀਂ ਪਤਾ ਮੈਨੂੰ ਤੁਹਾਡੀ ਇਹ ਇੰਟਰਵਿਊ ਸੁਣ ਕੇ ਬਹੁਤ ਜਿਆਦਾ ਆਨੰਦ ਮਹਿਸੂਸ ਤੇ ਮਾਣ ਹੋਇਆ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਿੱਖ ਕੌਮ ਹਮੇਸ਼ਾ ਸਿਖਰਾਂ ਨੂੰ ਸੂਹੇ❤❤❤❤❤

  • @Manjeetkaur-xp6tc
    @Manjeetkaur-xp6tc 9 หลายเดือนก่อน +17

    Feeling blessed after listening so much hidden history 🙏

    • @yousafsardar8411
      @yousafsardar8411 9 หลายเดือนก่อน

      G its all fake story., muslims nahi manda yis cheez ta., mecca medina di history vich kada vi koli guru nanak na janda nahi no body know guru nanak. Its a fact., even we cant find any followers in whole arab world

    • @sikhgeneration7905
      @sikhgeneration7905 8 หลายเดือนก่อน

      ​​@@yousafsardar8411ji kise de mannan ja na mannan naal etihas sach ja jhutha nhi ho janda. Ji kindly go to Iran , you will find the Budh tribe who still follow the guru sahib.

    • @AmarjeetSingh-vi8sq
      @AmarjeetSingh-vi8sq 8 หลายเดือนก่อน

      Historian study karte bneya janda Umar lagdi AA khaniyan tan likhiyan ja sakdiyan

  • @gkaur663
    @gkaur663 9 หลายเดือนก่อน +30

    C5 panth khalsa channel te enha historian ne 2 years pehle interview ditti si, uss wich bahut wadiya explanation kitti si. Lots of respect to both of you.

    • @yousafsardar8411
      @yousafsardar8411 9 หลายเดือนก่อน

      Sikhs history is 90% created in end of 18th century., guru nanak mecca story is also fake

    • @yousafsardar8411
      @yousafsardar8411 9 หลายเดือนก่อน

      G its all fake story., muslims nahi manda yis cheez ta., mecca medina di history vich kada vi koli guru nanak na janda nahi no body know guru nanak. Its a fact., even we cant find any followers in whole arab world

    • @parmykumar8592
      @parmykumar8592 9 หลายเดือนก่อน

      @@yousafsardar8411 Read Taajudins Diary, which you can download for free online. Just Google it.
      Taajudin Nakshabandi accompanied Guru Nanak ji to the Middle East for 2 years and saw the Kaaba move besides other miracles attributed to Guru Nanak ji!!!
      It was compiled by an X Muslim Nawab of Mirpur, then part of India!!!

    • @baljindersinghdullat
      @baljindersinghdullat 8 หลายเดือนก่อน

      ​@@yousafsardar8411 ਮਹਾਰਾਸਟਰ ਵਿੱਚ ਸਾਈਦ ਇੱਕ ਮੰਦਰ ਹੈ , ਜਿਥੇ ਭਗਤ ਨਾਮਦੇਵ ਜੀ , ਨੂੰ ਮੰਦਰ ਵਿੱਚ ਪੰਡਤਾ ਨੇ ਅੰਦਰ ਜਾਣ ਨਹੀ ਦਿੱਤਾ ਸੀ , ਉਹ ਮੰਦਰ ਖੁਦ ਘੰਮ ਗਿਆ ਸੀ , ਭਗਤ ਨਾਮਦੇਵ ਜੀ ਦੇ ਪੇ੍ਮ ਕਰਕੇ , ਅੱਜ ਵੀ ਸਬੂਤ ਮਿਲਦਾ ਹੈ ..

    • @maheshbrar
      @maheshbrar 8 หลายเดือนก่อน

      @@yousafsardar8411 how come it’s mentioned in so many books that the speaker is talking about.

  • @singhharbhajan2986
    @singhharbhajan2986 4 หลายเดือนก่อน +1

    ਬਹੁਤ ਵਧੀਆ ਖੋਜ ਦੀਆਂ ਗੱਲਾਂ ਕੀਤੀਆਂ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਦੋਵਾਂ ਸਿੰਘਾਂ ਤੇ

  • @BlessingsofWaheguru-ds4zu
    @BlessingsofWaheguru-ds4zu 9 หลายเดือนก่อน +8

    What a Brilliant interview! Got enlightened to bits. So proud to be a Sikh, a Khalsa.

    • @parmykumar8592
      @parmykumar8592 9 หลายเดือนก่อน

      Don't forget to share & ask it be shared further!!! Gurfateh ji 🙏

    • @parmykumar8592
      @parmykumar8592 9 หลายเดือนก่อน

      TH-cam itni katia hai mera comment delete karta! 😂

  • @ranjitkhaira6327
    @ranjitkhaira6327 4 หลายเดือนก่อน +2

    ਸਚੀ, ਦਿਲ ਨਹੀਂ ਕਰਦਾ ਕੇ ਇਹ ਗੱਲਬਾਤ ਦਾ ਸਿਲਸਲਾ ਖ਼ਤਮ ਹੋਵੇ, ਤੁਸੀਂ ਦੋਨੋ ਬੇਟੇ ਧਨ ਹੋ ਵਾਹਿਗੁਰੂ ਚੜ੍ਹਦੀ ਕਲਾ ਰੱਖਣ 🙏🙏🙏🙏🙏

  • @amritaulakh9152
    @amritaulakh9152 9 หลายเดือนก่อน +3

    Truly inspiring..Jis insan te Waheguru de kirpa hove uss te Eenna Gayan hasil ho sakda..

  • @sukhwantsingh6001
    @sukhwantsingh6001 9 หลายเดือนก่อน +11

    ਬਹੁਤ ਵਧੀਆ ਜੀ ਸਿਮਰ ਸਿੰਘ ਜੀ ਜਥੇਦਾਰ (ਅਕਾਲ ਤਖਤ)ਬਾਬਾ ਗੁਰਬਖ਼ਸ ਸਿੰਘ ਲੀਲ ਦਾ ਇਤਿਹਾਸ ਬਾਰੇ ਵੀ ਕਿਤਾਬ ਲਿਖੋ ਜਾਂ ਵੀਡੀਓ ਬਣਾਓ ਜੀ ਆਪ ਬਹੁਤ ਬਹੁਤ ਧੰਨਵਾਦ

  • @HarjitSPabla-Composer
    @HarjitSPabla-Composer 9 หลายเดือนก่อน +6

    ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ਣ l

  • @surjitgill6411
    @surjitgill6411 5 หลายเดือนก่อน +4

    ਇਨੀ ਛੋਟੀ ਉਮਰ ਤੇ ਗਿਆਨ ਇਨਾ ਜ਼ਿਆਦਾ ਇੱਕ ਚਲਦੀ ਫਿਰਦੀ ਯੁਨੀਵਰਸਿਟੀ ਤੋਂ ਘੱਟ ਨਹੀਂ ਹੈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @jagjitkaur5803
    @jagjitkaur5803 9 หลายเดือนก่อน +7

    ਮੈਂ ਪਹਿਲਾਂ ਵੀ ਕਈ ਵਾਰ ਹਿਸਟੋਰਿਅਨ ਸਿਮਰ ਸਿੰਘ ਜੀ ਨੂੰ ਸੁਣਿਆ ਹੈ।ਮਨ ਬਹੁਤ ਖੁਸ਼ ਹੁੰਦਾ ਹੈ। ਅਕਾਲ ਪੁਰਖ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏

  • @ranveersiingh1313
    @ranveersiingh1313 9 หลายเดือนก่อน +1

    ਸਤਬਚਨ ਵਾਹਿਗੁਰੂ ਜੀ ਬਹੁਤ ਸੋਹਣਾ ਸਮਜਾਇਆ ਤੁਸੀ 🧿👏🏻❤️

  • @harbanssingh7350
    @harbanssingh7350 9 หลายเดือนก่อน +13

    ਬਾਬਾ ਜੀ,ਗੁਰ ਫਤਿਹ,ਕਰਾਮਾਤਾਂ ਅਤੇ ਚਮਤਕਾਰਾਂ ਵਿੱਚ ਕੀ ਫ਼ਰਕ ਹੈ,ਵਿਸਥਾਰ-ਸਹਿਤ ਵਿਆਖਿਆ ਕਰਨੀ ਜੀ।

    • @manjeetnamdhari4835
      @manjeetnamdhari4835 9 หลายเดือนก่อน

      ❤à❤😅
      Qa0 hu in bin bhi ni CT CT
      Hu hu​@@jagdeepsingh208

    • @NavdeepSingh-vq1zm
      @NavdeepSingh-vq1zm 9 หลายเดือนก่อน +3

      Veer ji chamatkar oh a jis bare human sense organs soch nae sakdi par uthe hi karamat Waheguru de Hukam vich khallal pauna a ji.
      I think your question might be solved ji.
      Thanks veer ji.

    • @BalwinderSingh-sv7hp
      @BalwinderSingh-sv7hp 8 หลายเดือนก่อน +1

      ਕਰਾਮਾਤ ਉਹ ਹੈ ਜੋ ਕਿਸੇ ਵਿਅਕਤੀ ਵੱਲੋਂ ਰਿਧੀਆਂ ਸਿਧੀਆਂ ਪ੍ਰਾਪਤ ਕਰਨ ਤੋਂ ਬਾਅਦ ਕੁਝ ਅਣਹੋਣੀਆਂ ਗੱਲਾਂ ਕਰਕੇ ਵਿਖਾਈਆਂ ਜਾਂਦੀਆਂ ਹਨ। ਜਿਸ ਤਰ੍ਹਾਂ ਸਿੱਧ ਜੋਗੀ ਆਪਣੇ ਸਰੀਰ ਦੇ ਅੰਗ ਵੱਖ ਵੱਖ ਕਰਕੇ ਫਿਰ ਜੋੜ ਲੈਂਦੇ ਹਨ, ਆਪਣੇ ਆਪ ਨੂੰ ਅਦ੍ਰਿਸ਼ ਕਰ ਲੈਣਾ, ਸ਼ਰੀਰ ਨੂੰ ਬਹੁਤ ਵੱਡਾ ਜਾਂ ਛੋਟਾ ਕਰ ਲੈਣਾ।
      ਚਮਤਕਾਰ ਉਹ ਕੁਦਰਤੀ ਵਰਤਾਰਾ ਹੈ ਜਦੋਂ ਕੋਈ ਅਸਚਰਜ ਕਰਨ ਵਾਲਾ ਕੌਤਕ ਆਪਣੇ ਆਪ ਵਰਤਦਾ ਹੈ। ਵਾਹਿਗੁਰੂ ਆਪਣੇ ਪਿਆਰਿਆਂ ਦੀ ਪੈਜ ਰਖਣ ਵਾਸਤੇ ਆਪ ਇਹ ਕੌਤਕ ਵਰਤਾਉਂਦੇ ਹਨ, ਉਦਾਹਰਣ ਵਜੋਂ ਜਦੋਂ ਬਾਬਾ ਨਾਮਦੇਵ ਜੀ ਨੂੰ ਨੀਵੀਂ ਜਾਤ ਦਾ ਆਖ ਕੇ ਮੰਦਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤਾਂ ਬਾਬਾ ਜੀ ਮੰਦਰ ਦੇ ਪਿਛਲੇ ਪਾਸੇ ਜਾ ਕੇ ਪਰਮੇਸ਼ੁਰ ਦੀ ਯਾਦ ਵਿੱਚ ਜੁੜ ਗਏ ਤਾਂ ਪਰਮੇਸ਼ੁਰ ਨੇ ਮੰਦਰ ਨੂੰ ਘੁਮਾ ਕੇ ਦਰਵਾਜ਼ਾ ਭਗਤ ਜੀ ਵੱਲ ਕਰ ਦਿੱਤਾ, ਜਿਸ ਦਾ ਹਵਾਲਾ ਭਗਤ ਜੀ ਨੇ ਆਪਣੀ ਬਾਣੀ ਵਿੱਚ ਦਿੱਤਾ ਹੈ ਅਤੇ ਮਹਾਂਰਾਸ਼ਟਰ ਵਿੱਚ ਉਹ ਮੰਦਰ ਅੱਜ ਵੀ ਮੌਜੂਦ ਹੈ।

  • @Kulwantsohi315
    @Kulwantsohi315 9 หลายเดือนก่อน +2

    Sachi bot kuj sikhan nu milya te rooh nu sakoon v❤❤🙏🙏🙌🙌

  • @sukhwantsingh7919
    @sukhwantsingh7919 9 หลายเดือนก่อน +28

    ਜਨਾਬ ਜੀ ਭੁੱਲ ਨਹੀਂ ਚੁੱਕੇ ਸਿੱਖ ਗੁਲਾਮ ਹਨ ਅਜ਼ਾਦੀ ਲਈ ਯਤਨ ਕਰੋ

    • @cke5ab
      @cke5ab 9 หลายเดือนก่อน +3

      je soch gulaam hai ta jrur gulaam ha

    • @khalsarajput1671
      @khalsarajput1671 9 หลายเดือนก่อน +4

      Je amritvela nahi
      Dasvand nhi kad de
      Bani nhi parde
      Reht vich pake nhi
      ,,,,,ta tusi jrur gulam ho

    • @SukhwinderSingh-yb1vn
      @SukhwinderSingh-yb1vn 9 หลายเดือนก่อน +1

      ​@@cke5abਬਿਲਕੁੱਲ ਸਹੀ ਆ ਅਸਲੀ ਗੁਲਾਮੀ ਤਾ ਮਾਨਸਿਕ ਆ ਵੇਸੈ ਭਾਰਤ ਵੀ ਪੱਛਮ ਦਾ ਗੁਲਾਮ ਹੈ ਪੂਰੀ ਤਰਾ

    • @satpalkaur1815
      @satpalkaur1815 9 หลายเดือนก่อน

      Very very proudof.u puter ji tuhadi sda.chardi.kla.rahe

    • @SurajHasteersandle
      @SurajHasteersandle 8 หลายเดือนก่อน +3

      @@SukhwinderSingh-yb1vnਵੀਰ ਖਾਲਿਸਤਾਨ ਬਣਨ ਤੌ ਬਾਹਦ ਵੀ ਤੌ ਤੇਰੇ ਵਰਗੇ ਗੁਲਾਮ ਹੀ ਰਹਿਨੇ ਨੇ ਕਿਓ ਕੇ ਰਾਜ ਗੱਦੀ ਤੇ ਲੀਡਰਨਾ ਨੇ ਬਹਿ ਜਾਣਾ ਜਿਵੇ ੧੯੪੭ ਚ ਨਹਿਰੂ ਵਰਗੇ ਬੈਹ ਗਏ

  • @harjindersinghhunjan4268
    @harjindersinghhunjan4268 7 หลายเดือนก่อน

    ਜੋ ਇਤਿਹਾਸ ਤੁਹਾਡੇ ਕੋਲੋਂ ਮਿਲਿਆ ਬੋਹਤ ਵਲੱਖਣ ਆ ਪਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਚੜ੍ਹਦੀ ਕਲਾ ਵਿੱਚ ਰੱਖਣ
    ਵਾਹਿਗੁਰੂ ਜੀ

  • @yadrani4265
    @yadrani4265 9 หลายเดือนก่อน +15

    मुझे पुरी दुनिया को गर्व हे
    सिख खालसा कौम पर
    साहस
    मेहनत
    त्याग
    किसानी
    लंगर परमपरा पर

  • @rboyffgaming2063
    @rboyffgaming2063 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਵਾਹਿਗੁਰੂ ਜੀ ਦੋਨਾ ਵੀਰਾਂ ਨੂੰ ਚੜਦੀਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sirf_udeek__7780
    @sirf_udeek__7780 9 หลายเดือนก่อน +5

    ਚੜਦੀਕਲਾ 💙 ਬੁਹਤ ਸੁੰਦਰ ਵਿਚਾਰ

  • @paramjeetsingh3700
    @paramjeetsingh3700 9 หลายเดือนก่อน +1

    ਭੋਉਤ ਤਨਵਾਦ ਹੈ ਜੀ ਪੁਰਾਤਨ ਇਤਹਾਸ ਦੇ ਵਾਰੇ ਦਸਿਆ ਜੀ ਸਾਰੇ ਸਿਖਾ ਨੂੰ ਇਸ ਤੋਹ ਕੁਛ ਸਿੱਖਣਾ ਚਾਹੀਦਾ ਹੈ ਜੀ

  • @Kulwantkulwantsingh-u4k
    @Kulwantkulwantsingh-u4k 9 หลายเดือนก่อน +3

    Vigiani Sann guru Nanak Ji vele,Gian vdhavo Ji.

  • @satwantkaur6151
    @satwantkaur6151 9 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗਿਆ ਮਨ ਸ਼ਾਂਤ ਹੋਇਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ 🙏🙏

  • @googleuser747
    @googleuser747 9 หลายเดือนก่อน +9

    ਛੋਟੇ ਵੀਰ ਤੇਰੀਆਂ ਸਾਰੀਆ ਗੱਲਾਂ ਸਹੀ ਹਨ ਪਰ ਇਕ ਵਾਰ ਮੂਲ ਮੰਤਰ ਨੂੰ ਚੰਗੀ ਤਰ੍ਹਾਂ ਪੜ੍ਹੀ ਅਤੇ ਸਮਝੀ ਉਹੀ ਹੈ ਸਿਖੀ ਉਹ ਹੀ ਹੈ ਸਿੱਖੀ ਦਾ ਸਿਧਾਂਤ ।

  • @zoyaakhtar9528
    @zoyaakhtar9528 9 หลายเดือนก่อน +4

    Thank you so much veer g for this podcast, very educating, today I feel like I only belongs to Sikhi and proud to be born as sikh. We would love to see another podcast with him again. Waheguru ji ka khalsa Waheguru ji ki fateh.🙏

  • @satwantkaur5299
    @satwantkaur5299 9 หลายเดือนก่อน +4

    Simar singh is blessed Nmman u nd to ur parents.Love u my child.Waheguru g bless u always.

  • @GS71Singh
    @GS71Singh 7 หลายเดือนก่อน

    ਪੁਰਾਤਨ ਗੁਰੂ ਇਤਿਹਾਸ ਅਤੇ ਪੁਰਾਤਨ ਸਿੱਖ ਇਤਿਹਾਸ ਦੀ ਸਾਂਝ ਪਾਈ ਹੈ। ਬਹੁਤ ਬਹੁਤ ਧੰਨਵਾਦ ਹੈ।
    ਬਹੁਤ ਸਾਰਾ ਇਤਿਹਾਸ ਅਜਿਹਾ ਹੈ ਜੋਂ ਮੈਂ ਇਸ ਵੀਡੀਓ ਰਾਹੀਂ ਸ੍ਰਵਣ ਕੀਤਾ ਹੈ।
    ਦਾਸ:- ਗੁਰਪਾਲ ਸਿੰਘ
    ਅੰਸ ਬੰਸ ਸ਼ਹੀਦ ਭਾਈ ਰਾਮ ਸਿੰਘ ਜੀ ਚਾਉਰ ਬਰਦਾਰ (ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ)
    (ਨਿਰਮੋਹਗੜ੍ਹ ਦੀ ਜੰਗ ਦੇ ਪਹਿਲੇ ਸ਼ਹੀਦ)

  • @Jeeta_307
    @Jeeta_307 9 หลายเดือนก่อน +3

    Khalsa Ji Hale 1 ghante di video baki pai aa tusi sanu enna Topics de ditte jinna utte saanu poora deeply study karan di jarurat aa , Waheguru ji thonu Chardikala ch rakhan oon aale time ch tusi saade arge bhoole bhatkeya nu Arba Kharba Kohinoor heereya naalo mehange itheas te chanana pavao 🙏♥️

  • @khalsa603
    @khalsa603 9 หลายเดือนก่อน +15

    ਜੇਕਰ ਮੈਂ ਠੀਕ ਸਮਝ ਰਿਹਾ ਤਾਂ ਤੁਸੀਂ ਨਾਭਾ ਰਿਆਸਤ ਨੂੰ ਜਾਂ ਕਹਿ ਲਓ ਮਹਾਰਾਜਾ ਰਿਪੂਦਮਨ ਸਿੰਘ ਨੂੰ ਇੰਡੀਆ ਦਾ ਭਗਤ ਦੱਸ ਰਹੇ ਹੋ ਅਤੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਨੇ ਆਪਣਾ ਇਤਿਹਾਸ ਜਾਂ ਇਤਿਹਾਸਿਕ ਥਾਵਾਂ ਨਹੀਂ ਸਾਂਭੇ ਉਸ ਦੇ ਬਹੁਤ ਵੱਡੇ ਕਾਰਨ ਹਨ ਇਤਿਹਾਸ ਉਦੋਂ ਸਾਂਭਿਆ ਜਾਂਦਾ ਹੈ ਜਦੋਂ ਕੋਈ ਕੌਮ ਨੇ ਲੰਮੇ ਸਮਾਂ ਰਾਜ ਕੀਤਾ ਹੋਵੇ ਅਜੇ ਸਾਡੇ ਕੋਲ 40 ਸਾਲਾਂ ਦਾ ਹੀ ਰਾਜ ਆਇਆ ਸੀ ਤੇ ਅਸੀਂ ਆਪਣੇ ਗੁਰਦੁਆਰਿਆਂ ਦੀ ਇਤਿਹਾਸਿਕ ਸਥਾਨਾਂ ਲਈ ਸਾਂਭ ਸੰਭਾਲ ਕੀਤੀ ਜੇਕਰ ਉਹੀ ਰਾਜਸ ਸਾਲ ਚੱਲਦਾ ਤਾਂ ਅਸੀਂ ਆਪਣੀਆਂ ਸਾਰਿਆਂ ਸਥਾਨਾਂ ਦੀ ਖੋਜ ਕਰਕੇ ਉਹਨਾਂ ਦੀ ਸੰਭਾਲ ਕਰਦੇ ਤੁਸੀਂ ਇਹ ਗੱਲ ਕਿਉਂ ਨਹੀਂ ਕਰਦੇ ਕਿ ਅੱਜ ਸਾਡੀ ਕੌਮ ਗੁਲਾਮ ਹੈ ਜਿਸ ਕਰਕੇ ਜਿਹੜੇ ਇਤਿਹਾਸਿਕ ਸਥਾਨ ਅਸੀਂ ਸਾਂਭੇ ਹੋਏ ਹਨ ਉਹਨਾਂ ਨੂੰ ਵੀ ਇੰਡੀਆ ਦੁਆਰਾ ਢਾਇਆ ਜਾ ਰਿਹਾ ਹੈ।

    • @BalwinderSingh-kq7gl
      @BalwinderSingh-kq7gl 4 หลายเดือนก่อน

      ਖਾਲਸਾ ਜੀ ਤੁਸੀਂ ਮੰਨ ਸਕਦੇ ਹੋ, ਸਿੱਖਾਂ ਨੇ ਹੀ ਸਿੱਖ ਇਤਿਹਾਸ ਵਿੱਚ ਮਿਲਾਵਟ ਕੀਤੀ ਹੈ। ਇਸ ਕਥਨ ਦੇ ਕਈ ਸਬੂਤ ਮਿਲ ਚੁੱਕੇ ਹਨ। ਕਿਉਂਕਿ ਅਪਣਿਆਂ ਨੂੰ ਉੱਚਾ ਦੱਸਣਾ, ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ।ਭਾਵ ਅਜੇ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਚਾਲ਼ੀ ਸਾਲ ਦੇ ਸਿੱਖ ਇਤਿਹਾਸ ਨੂੰ ਲੋਕਾਂ ਤੱਕ ਨਹੀਂ ਪਹੁੰਚਾ ਸਕੇ। ਬਾਕੀ ਤੁਸੀਂ ਜੋ ਅੱਜ ਦੇਖ ਰਹੇ ਹੋ। ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਪੜ੍ਹਾਇਆ ਜਾਂਦਾ ਸੀ, ਅੱਜ ਕੀ ਹਾਲ ਹੈ? ਸ਼੍ਰੋਮਣੀ ਕਮੇਟੀ ਵੱਲੋਂ ਕੋਈ ਸੱਚਾ ਉੱਦਮ ਨਹੀਂ। ਤਾਂ ਕੱਲ੍ਹ ਨੂੰ ਇਹੋ ਜਿਹਾ ਇਤਿਹਾਸ ਬਣੇਗਾ।

  • @DarshanKaur-r3b
    @DarshanKaur-r3b 9 หลายเดือนก่อน +2

    ਬਹੁਤ ਵਧੀਆ ਲੱਗਾ ਬਹੁਤ ਬਹੁਤ ਧੰਨਵਾਦ

  • @mittarsingh7311
    @mittarsingh7311 5 หลายเดือนก่อน +6

    ਸਿੱਖ ਹਿੰਦੂਆਂ ਵਿੱਚੋਂ ਨਹੀਂ ਆਏ ਤੇ ਹੋਰ ਕਿੱਥੋਂ ਆਏ ਹਨ। ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੌਣ ਸਨ ਹਿੰਦੂ ਨਹੀਂ ਸਨ।

    • @sandeepcena4558
      @sandeepcena4558 5 หลายเดือนก่อน +1

      Hindu kitho aaye ..its means you will be thanks to Persion people. Jina hindu word dita...bewkuf.......
      Mittar singh ban ke comment ku.kar reha..Guru Nanak dev g ne ta keh dita c na main hindu na musalman..fir ki kahenga ehde baare

    • @Haryana-x8i
      @Haryana-x8i 4 หลายเดือนก่อน

      ​@@sandeepcena4558per ohde maa pio hindu sn ,,, tuhi eh gall to nakar nhi sakde nale thoda itihas abdali ton danga khan daa h abdali ne dseya c soorma ki hunde

    • @sandeepcena4558
      @sandeepcena4558 4 หลายเดือนก่อน

      @@Haryana-x8i abdali to tuhadian diyan behan sikhan ne safe Karina ne tusi ta talwar dekh ke salwar pehan lende c.rahi gal soorme di abdali hamesha sikha to darda c ..2nd gal guru nanak dev g de payeo hindu nai sn us time te pandita da bol bala jarur c ..guru nanak dev g ne saf Keha na main hindu na main musalman

    • @GaganDeep-iz6bz
      @GaganDeep-iz6bz 4 หลายเดือนก่อน

      Pra Puri vid dekh minu pura yakeen ae tu dekhea kuj nii bs title pd k hi bol rehe .jra facts nu dekh vid dekh puri

    • @navneetkumar466
      @navneetkumar466 4 หลายเดือนก่อน

      Agar Sikh Hindu ik nhi hai tan pehlan eh dasso saara zulm ya ladaayi sirf muslmanaa nal hi kyu C, hinduaa ne ik vi nhi kyu, isdi vajah....?

  • @bkjsociety
    @bkjsociety 8 หลายเดือนก่อน +1

    ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ, ਜਿਉਂਦੇ ਰਹੋ,

  • @GurwinderSingh-yc5he
    @GurwinderSingh-yc5he 8 หลายเดือนก่อน +3

    Bhai sahb eh Rabb di rehmat hundi a kise kise te , mein graduated nd post graduated b’ed etc but listened this post cast i felt , im still illiterate I really feel it , nw goin to start reading books
    especially sikh literature , we shd read every literature but must nt forget your roots 🙏🙏

  • @SandeepSinghCreator
    @SandeepSinghCreator 8 หลายเดือนก่อน +1

    ਬਹੁਤ ਚੰਗਾ ਲਗਿਆ ਜੀ ਤੁਹਾਡਾ podcast ਸੁਣ ਕੇ। ਬਸ ਇਸੀ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਦੇ ਰਹੋ ਤਾਂ ਜੋ ਲੋਕਾਂ ਤਕ awarenes ਪਹੁੰਚੇ।🙏🏻

  • @tedtalksdhillon8751
    @tedtalksdhillon8751 9 หลายเดือนก่อน +4

    ਰੱਬ ਜੋਤ ਸਰੂਪ ਹੈ ਯਾਨੀ ਉਹ ਨਿਰਾ ਨੂਰ ਹੈ ਔਰ ਉਸ ਇੱਕ ਨੂਰ ਦਾ ਪਸਾਰਾ ਹਰ ਜੀਵਾਂ ਅੰਦਰ ਹੈ ਯਾਨੀ ਉਹ ਸਰਬ ਸ਼ਕਤੀਮਾਨ ਸਭ ਅਕਾਰਾਂ ਅੰਦਰ ਸਮਾਇਆ ਹੋਇਆ ਹੈ
    ਮਸਾਲ - ਉਸ ੴ ਦਾ ਹਜ਼ਾਰਾਂ ਸ਼ਕਲਾਂ ਸੂਰਤਾਂ ਅੰਦਰ ਨਿਵਾਸ ਹੈ ਲੇਕਿਨ ਨਿਰਾਕਾਰ ਹੋਣ ਕਾਰਣ ਉਸਦੀ ਕੋਈ ਸ਼ਕਲ ਸੂਰਤ ਨਹੀਂ
    ਨਿਰੰਕਾਰ ਆਕਾਰ ਆਪੁ ਨਿਰਗੁਨ ਸਰਗੁਨ ਏਕ
    ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ
    ਨਿਰਗੁਣ ਸਰਗੁਣ ਆਪੇ ਸੋਈ
    ਨਿਰਗੁਨੁ ਆਪ ਸਰਗੁਨੁ ਭੀ ਓਹੀ
    ਤੂੰ ਨਿਰਗੁਣੁ ਸਰਗੁਣੁ ਸੁਖਦਾਤਾ
    ਨਿਰੰਕਾਰ ਆਕਾਰ ਆਪੁ ਨਿਰਗੁਨ ਸਰਗੁਨ ਏਕ
    ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ
    ਨਿਰਗੁਣ ਤੋਂ ਹੀ ਸਰਗੁਣ ਰੂਪ ਵਿਚ ਆਣ ਕੇ ਰੱਬ ਨੇ ਅਪਣੇ ਆਪ ਨੂੰ ਦ੍ਰਿਸ਼ਟਾਇਆ ਹੈ, ਜ਼ਾਹਿਰ ਕੀਤਾ ਹੈ ਆਪਣੀ ਰਚਨਾ ਅੰਦਰ
    ਨਿਰਗੁਨ ਤੇ ਸਰਗੁਨ ਦ੍ਰਿਸਟਾਰੰ॥
    ਨਿਰਗੁਣ ਤੋਂ ਹੀ ਕਰਤਾ ਬਣ ਕੇ ਸਾਰੀ ਰਚਨਾ ਰਚੀ ਤੇ ਸਰਗੁਣ ਹੋ ਗਿਆ ਤੇ ਫਿਰ ਸਰਗੁਣ ਸਰੂਪ ਵਿਚ ਕਰਤਾ ਬਣਕੇ ਕੁਦਰਤ ਨੂੰ ਪ੍ਰਫੁਲਤ ਕਰਦਾ ਵਧਾਉਂਦਾ, ਸੰਭਾਲਦਾ, ਪ੍ਰਿਤਪਾਲਦਾ ਰਿਹਾ ਤੇ ਫਿਰ ਢਾਉਂਦਾ ਬਣਾਉਂਦਾ ਹੈ:
    ਨਿਰਗੁਨ ਕਰਤਾ ਸਰਗੁਨ ਕਰਤਾ
    ਅਸੀਂ ਜੀਵ ਉਸ ਮਾਲਕ ਦਾ ਸਰਗੁਣ ਸਰੂਪ ਹਾਂ
    ਆਦਮ ਕੋ ਖ਼ੁਦਾ ਮੱਤ ਕਹੋ ਆਦਮ ਖ਼ੁਦਾ ਨਹੀਂ ਲੇਕਿਨ ਖ਼ੁਦਾ ਕੇ ਨੂਰ ਸੇ ਆਦਮ ਜੁਦਾ ਨਹੀਂ
    ਇੰਨਸਾਨ ਕੇ ਅੰਦਰ ਉਸ ਨੂਰ ਕੋ ਖ਼ੁਦਾ ਜਾਣੋ

  • @UshaJunday
    @UshaJunday 7 หลายเดือนก่อน

    We are very thankful and apprecite to our youngest Sikh Historian for good knowledge.

  • @jaimalsidhu607
    @jaimalsidhu607 9 หลายเดือนก่อน +6

    Waheguru ji bless both of you

  • @gurnamkaurdulat3883
    @gurnamkaurdulat3883 8 หลายเดือนก่อน

    ਬਹੁਤ ਵਧੀਆ ਉਪਰਾਲਾ ਜਵਾਨ ਸਿੱਖ ਇਤਿਹਾਸਕਾਰਾਂ ਵੱਲੋਂ।
    ਗੁਰੂ ਸਾਹਿਬ ਜੀ ਅੰਗ ਸੰਗ ਸਹਾਈ ਹੋਣ। ਮਿਹਰ ਭਰਿਆ ਹੱਥ ਸਿਰ ਤੇ ਰੱਖਣ।

  • @lekhraj7088
    @lekhraj7088 9 หลายเดือนก่อน +8

    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ

    • @tureMystery13
      @tureMystery13 8 หลายเดือนก่อน

      Waheguru ji 🙏🙏🙏🙏🙏

  • @JasvinderSinghbajwa-ny7ob
    @JasvinderSinghbajwa-ny7ob 9 หลายเดือนก่อน +2

    Bahut hi paviter etihas sunaya hai bahut kirpa hai sikh historiyan simar singh te gurunanak dev ji maharaj di desh videsh diyan saryan sangtan nu maan hona chaida hai simar singh te vaheguru tuhanu chardi cala vich rakhn

  • @sukhdevkaur7845
    @sukhdevkaur7845 9 หลายเดือนก่อน +6

    ਭਾਈ ਸਿਮਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਈ ਜੀ! ਕਿਰਪਾ ਕਰਕੇ ਇਹ ਵੀ ਦੱਸਣਾ ਜੀ ਕਿ ਕਿਤਾਬਾਂ ਕਿਥੋਂ ਮਿਲ ਸਕਦੀਆਂ ਹਨ ਜੀ?

    • @yousafsardar8411
      @yousafsardar8411 9 หลายเดือนก่อน

      G its all fake story., muslims nahi manda yis cheez ta., mecca medina di history vich kada vi koli guru nanak na janda nahi no body know guru nanak. Its a fact., even we cant find any followers in whole arab world

  • @BalwinderSingh-yu4tq
    @BalwinderSingh-yu4tq 9 หลายเดือนก่อน +1

    ਸਿੱਖ ਦੀ ਵਾਰ ਵਾਰ ਆਈ ਡੀ ਦੇਣ ਦੀ ਕਿਉਂ ਜਰੂਰਤ ਹੈ। ਜਦ ਸਿੱਖ ਹੈ ਹੀ ਵੱਖਰੀ ਕੌਮ ਹੈ।ਆਪਣੇ ਆਪ ਹੀ ਵਾਰ ਵਾਰ ਸਫਾਈਆਂ ਦੇ ਕੇ ਲੋਕਾਂ ਨੂੰ ਸ਼ੱਕੀ ਕਰ ਰਹੇ ਹੋ

  • @fourbrothers3527
    @fourbrothers3527 9 หลายเดือนก่อน +1

    Bht vadiya interview kiti bajwa saab. Waheguru hor tarkia bakshe

  • @hardialsingh5882
    @hardialsingh5882 9 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੱਚਾ ਦਰਬਾਰ ਆਉਂਦਾ ਹੈ ਓਹ ਕਿਹੜੇ ਕਿਥੇ ਹੈ

  • @RajanSandhu-gh3wm
    @RajanSandhu-gh3wm 9 หลายเดือนก่อน +1

    wah wah wah ji wah dharm nal swaad aa gyea sun k jeonde wasde raho abaad raho parmatma sda khush abaad rakhe

  • @woolcohosiery2298
    @woolcohosiery2298 8 หลายเดือนก่อน +2

    One day all humanity will understand the importance of guru nanak dev ji for peace and happiness of all religions and cultures

  • @satnamsingh-3559
    @satnamsingh-3559 8 หลายเดือนก่อน

    ਬਹੁਤ ਬਹੁਤ ਧਨੰਵਾਦ ਵੀਰ ਜੀ।

  • @SheerySingh-e2t
    @SheerySingh-e2t 9 หลายเดือนก่อน +3

    Satnam Sri weheguru ji

  • @gurpreetsinghguliani3901
    @gurpreetsinghguliani3901 5 หลายเดือนก่อน +1

    Eh podcast her bande nu share karna Banda hai aise podcast nal desh nu judan ton koi nahi rok sakda hindu Sikh ya muslim di koi ladai nahi sirf rajneetik system da failure hai Khalsa means shudh hunda naki koi kattarta baki bahut wadia parmatma meher kare sab te ❤

  • @mukeshprajapati2677
    @mukeshprajapati2677 9 หลายเดือนก่อน +4

    ਵੱਖਰੀ ਪਹਿਚਾਣ ਹੁੰਦੀ ਤਾਂ ਜਾਤੀਵਾਦ ਨਾ ਹੂੰਦਾ ਜੱਟਵਾਦ ਸਭਤੋਂ ਵੱਧ ਤੂਹਾਡੇ ਚ ਗਲ ਸਿੱਖ ਹਿੰਦੂ ਦੀ ਹੈ ਹਿ ਨਹੀਂ ਗਲ ਹੈ ਵੱਖਰੀ ਮਾਨਸਿਕਤਾ ਦੀ

  • @mohinderpalsingh9764
    @mohinderpalsingh9764 4 หลายเดือนก่อน

    ਬਹੁਤ ਹੀ ਵਧੀਆ ਉਪਰਾਲਾ

  • @BachiterSingh-j8q
    @BachiterSingh-j8q 9 หลายเดือนก่อน +2

    Thanks for Two Great Scholars

  • @samarasingh-yp8km
    @samarasingh-yp8km 2 หลายเดือนก่อน

    Very nice 👍 so so informative n good content!!! Mann khush ho Gaya 🙏💖

  • @singhgurjit3539
    @singhgurjit3539 9 หลายเดือนก่อน +3

    Waheguru ji

  • @GurdeepSingh-vh7sp
    @GurdeepSingh-vh7sp 7 หลายเดือนก่อน

    ਸਯਦ ਸਿਮਰਨ ਸਿੰਘ ਜੀ ਤੁਸੀਂ ਅਜ ਦੇ ਚਮਕਦੇ ਸਿਤਾਰੇ ਹੋ। ਤੁਹਾਡਾ ਪਰਿਵਾਰਕ ਮੈ ਸਹਾਇਤੋ ਬਾਬਾ ਨਾਨਕ ਪੜਿਆ ਹੈ

  • @HarmanpreetSingh__2004
    @HarmanpreetSingh__2004 9 หลายเดือนก่อน +4

    Waheguru ji ❤🙏

  • @jagdeepsingh-v7k
    @jagdeepsingh-v7k 9 หลายเดือนก่อน +2

    What a great podcast, really very informative!! Great !!

  • @jattsaab2184
    @jattsaab2184 9 หลายเดือนก่อน +3

    Veer ji plzz dr. Sukhpreet Singh ji udhoke huna nu sadho❤

  • @sanjitjashan
    @sanjitjashan 8 หลายเดือนก่อน

    Wahiguru....this kid is sooo blessed.....Protect this great child forever....

  • @sukhwantsingh7919
    @sukhwantsingh7919 9 หลายเดือนก่อน +4

    ਗੁਸਤਾਖ਼ੀ ਮੁਆਫ ਸਿੰਘ ਸਾਹਿਬ ਤੁਸੀਂ ਭਾਈ ਗੁਰਦਾਸ ਜੀ ਦਾ ਜ਼ਿਕਰ ਕੀਤਾ ਹੈ ਮੇਰਾ ਸਵਾਲ ਹੈ ਭਾਈ ਸਾਹਿਬ ਜੀ ਗੁਰੂ ਨਾਨਕ ਪਾਤਿਸਾਹ ਜੀ ਦੇ ਨਾ ਨਾਲ ਦੇਵ ਕਿਉਂ ਨਹੀਂ ਲਾਦੇ ਪਰ ਤੁਸੀਂ ਹਰ ਵਾਰ ਦੇਵ ਲਾਦੇ ਹੋ ਮੈਨੂੰ ਜਵਾਬ ਚਾਹੀਦਾ ਹੈ

    • @jagtarsingh558
      @jagtarsingh558 9 หลายเดือนก่อน

      ਅੱਜ ਦੇ ਸਿੱਖਾਂ ਨੂੰ ਦੇਵ ਲਾਉਂਣ ਦੀ ਆਦਤ ਪੈ ਗਈ ਹੈ।

    • @baljindersingh1184
      @baljindersingh1184 9 หลายเดือนก่อน +2

      ਗੁਰੂ ਨਾਨਕ ਸਾਹਿਬ ਜੀ ਦਾ ਅਸਲ ਨਾਮ ਨਾਨਕ ਹੀ ਸੀ ।ਪਹਿਲਾਂ ਗੁਰੂ ਨਾਨਕ ਸਾਹਿਬ ਯੂਨੀਵਰਸਟੀ ਦਾ ਨਾਮ ਨਾਲ ( ਦੇਵ )ਸਬਦ ਨਹੀਂ ਸੀ।ਫਿਰ ਇਹ ਦਿੱਲੀ ਦੇ ਹਾਕਮਾਂ ਦੇ ਦਬਾਅ ਕਾਰਨ ਦੇਵ ਸਬਦ ਲਿਖਿਆ ਗਿਆ ਹੈ ।

    • @subhashKoli.
      @subhashKoli. 9 หลายเดือนก่อน

      पर आज किस का दवाब है?

    • @baljindersingh1184
      @baljindersingh1184 9 หลายเดือนก่อน +1

      @@subhashKoli. ਹੁਣ ਕਿਹੜਾ ਸਿੱਖ ਰਾਜ ਆ ਗਿਆ?

    • @Entity777
      @Entity777 9 หลายเดือนก่อน +3

      Guru Nanak Dev ji kehan nal loga nu dukh kew lagg ria ?
      Bharat vich Dev kehna Satkar karna hai, Guru Nanak Dev Ji Hindu Bharti Parivar vich paida hoye si.
      Je Musalmana nu problem hai ta Musalman Nanak Peer Kew Kende aa ?
      Sikha nu Musalmana da peer kehan nal joyi problem nahi par hindua da dev kehen nal dhidh vich bahut Dukh lagg da,

  • @surjansingh5361
    @surjansingh5361 6 หลายเดือนก่อน

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ

  • @balvindersandhar4657
    @balvindersandhar4657 8 หลายเดือนก่อน +4

    ਇਹ ਬਿਲਕੁੱਲ ਹੀ ਗਲਤ ਗੱਲ ਹੈ ਜੋ ਕਹਿੰਦੇ ਨੇ ਕਿ ਸਿੱਖ ਹਿੰਦੂਆਂ ਵਿਚੋ ਨਿੱਕਲੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਪੁੱਰਖ ਦੀ ਮਰਜੀ ਨਾਲ ਖਾਲਸਾ ਪ੍ਰਗਟ ਕੀਤਾ ਹੈ ਼਼਼ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਗੁਰੂ ਗੋਬਿੰਦ ਸਿੰਘ ਜੀ ਖੁੱਦ ਪੰਜਾਂ ਪਿਆਰਿਆਂ ਕੋਲੋ ਅਮ੍ਰਿਤ ਸ਼ਕ ਕੇ ਖਾਲਸੇ ਬਣੇ ਼ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੱਲਾ ਵਾਹੋ ਵਾਹੋ ਗੋਬਿੰਦ ਸਿੰਘ ਆਪਿ ਗੁਰੂ ਚੇਲਾ ਇਸ ਤੋ ਸਪਸ਼ਟ ਹੋ ਜਾਂਦਾ ਹੈ ਕਿ ਖਾਲਸਾ ਅਕਾਲ ਪੁਰਖ ਦੀ ਮਰਜੀ ਨਾਲ ਪ੍ਰਗਟ ਹੋਇਆ ਹੈ

    • @sean9844
      @sean9844 8 หลายเดือนก่อน

      ਓਹ ਭਰਾਵਾ ਗੁਰੂ ਸਾਹਿਬਾਨ ਦੇ ਨਾਮ ਵਿਚ ਕਿੱਥੇ ਮੁਹੰਮਦ, ਅਲੀ, ਖ਼ੁਦਾ ਦੇਖ ਲਿਆ ਤੂੰ। ਰਾਮ ਦਾਸ, ਹਰ ਕ੍ਰਿਸ਼ਨ, ਗੋਬਿੰਦ ਰਾਏ, ਹਰ ਗੋਬਿੰਦ ਜੀ ਇਹ ਨਾਮ ਕਿੱਥੋਂ ਆਏ ਨੇ?

    • @sattibains4818
      @sattibains4818 8 หลายเดือนก่อน

      Fir bhai Singh kithon aa gya ​@@sean9844

  • @JaswinderSingh-io7uo
    @JaswinderSingh-io7uo 8 หลายเดือนก่อน +2

    ❤❤❤ ਵਾਹਿਗੁਰੂ ਜੀ ਇਸ ਤਰ੍ਹਾਂ ਸਾਰੀ ਸਿੱਖ ਕੌਮ ਨੂੰ ਸਮਾਤ ਬਖਸ਼ਿਸ਼ ਕਰਨ ਜੀ ❤❤❤

  • @ManjitKaur-xu7pp
    @ManjitKaur-xu7pp 9 หลายเดือนก่อน +3

    Wahaguru wahaguru ji🙏

    • @yousafsardar8411
      @yousafsardar8411 9 หลายเดือนก่อน

      Most of sikh history was written in end of 19th century., very hard to believe

  • @ParamjitSingh-ts1kx
    @ParamjitSingh-ts1kx 9 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਹਿੰਦੂ ਤੁਰਕ ਕਹਾ ਤੇ ਆਇ ।। ਕਿਨਿ ਇਹ ਰਾਹ ਚਲਾਈ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਹਿੰਦੂਰਾਸ਼ਟਰ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @Singh-l4f
    @Singh-l4f 9 หลายเดือนก่อน +12

    ਚਾਰ ਸਾਹਿਬਜ਼ਾਦੇ ਫਿਲਮ ਵਿੱਚ ਗੁਰੂ ਸਾਹਿਬ ਨੂੰ ਭਗੌੜਾ ਦਿਖਾਇਆ ਗਿਆ ਸੱਚ ਇਹ ਆ ਉਨਾਂ ਨੂੰ ਬਲੀ ਹਸਨ ਤੇ ਪੰਡਤਾਂ ਨੇ ਝੂਠੀਆਂ ਸੋਹਾਂ ਖਵਾ ਕੇ ਕਿਲਾ ਖਾਲੀ ਕਰਵਾਇਆ ਸੀ।।।। ਫਿਲਮ ਬਣਾਉਣ ਵਾਲਿਆਂ ਨੂੰ ਵੀ ਸਖਤੀ ਦੇ ਵਿੱਚ ਲਵੋ ਉਹਨਾਂ ਤੇ ਵੀ ਕੋਈ ਕਾਰਵਾਈ ਕਰਵਾਓ

  • @tarolchansinghsursingh9989
    @tarolchansinghsursingh9989 8 หลายเดือนก่อน

    ਬਹੁਤ ਬਹੁਤ ਧੰਨਵਾਦ ਵੀਰੋ

  • @baljindersingh1184
    @baljindersingh1184 9 หลายเดือนก่อน +3

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀ ਗੁਰੂ ਨਾਨਕ ਸਾਹਿਬ ਜੀ ਨੇ ਹੀ ਬੋਲਿਆ ਸੀ ।

  • @m.goodengumman3941
    @m.goodengumman3941 9 หลายเดือนก่อน +1

    Baba Maharaj Singh Ji documentary is worth watching, velor courageous warrior but the ending is gut wrencing , wahaguru ji Chardikala Rekha ji 🙏🪯🚩🙏🪯🚩💎

  • @Tagore603
    @Tagore603 9 หลายเดือนก่อน +28

    ਮੱਕਾ ਨਹੀਂ ਘੁੰਮਿਆ ਬਾਬਾਜੀ ਨੇ ਦੱਸਿਆ ਰੱਬ ਦਾ ਘਰ ਚਾਰੇ ਪਾਸੇ ਹੈ ਯਾਨੀ ਹਾਰ ਜਗਾਹ ਹੈ । ਸਾਖੀਆਂ ਗੁਰੂ ਸਾਹਿਬਾਨ ਨੇ ਨਹੀਂ ਲਿਖੀਆਂ । ਗੁਰੂ ਸਾਹਿਬਾਨ ਦੀ ਬਾਣੀ ਪੜ੍ਹੋ ਅਤੇ ਸਮਝੋ ।

    • @lovepreet81
      @lovepreet81 6 หลายเดือนก่อน +3

      Veer je asi 200 saal piche jayiye te oh lokan nu kahiye ki asi aithe baithe Puri duniya ch kite v kissi nal v gal kar sakde han tan uhna ne v ni c manna tan karke mai thodi ji possibility rakhda hunda ki nothing is impossible

    • @sakindersingh5561
      @sakindersingh5561 6 หลายเดือนก่อน +4

      ਗੁਰੂ ਸਾਹਿਬ ਜੀ ਨੇ ਸਾਖੀਆਂ ਨਹੀਂ ਲਿਖੀਆਂ ਪਰ ਬਾਣੀ ਲਿਖੀ ਹੈ ਔਰ ਬਾਣੀ ਹੋਰ ਭਗਤਾਂ ਨੇ ਵੀ ਲਿਖੀ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ ਜਦ ਕਦੀ ਵਕ਼ਤ ਮਿਲੇ ਤਾਂ ਭਗਤ ਨਾਮਦੇਵ ਜੀ ਦੀ ਬਾਣੀ ਦਾ ਪਾਠ ਜਰੂਰ ਕਰਨਾ, ਓਹਨਾ ਨੇ ਖੁਦ ਆਪਣੀ ਬਾਣੀ ਵਿਚ ਲਿਖਿਆ ਹੈ "ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕੋ ਪਿਛਵਾਰਲਾ" ਏਦਾਂ ਦੇ ਕਈ ਸ਼ਬਦ ਨੇ ਜੋ ਕਿ ਭਗਤ ਨਾਮਦੇਵ ਜੀ ਨੇ ਖੁਦ ਰਚਨਾ ਕੀਤੀ ਹੈ, ਹੁਣ ਆਂਦੇ ਹਾਂ ਆਪਾਂ ਮੱਕੇ ਵੱਲ, ਭਾਈ ਗੁਰਦਾਸ ਜੀ ਨੇ ਵਾਰਾਂ ਲਿਖੀਆਂ ਨੇ ਔਰ ਇਕ ਮੱਕੇ ਦੀ ਫੇਰੀ ਵਾਲੀ ਵਾਰ ਵਿਚ ਭਾਈ ਸਾਹਿਬ ਜੀ ਲਿਖਦੇ ਨੇ "ਫਿਰਿਆ ਮੱਕਾ ਕਲਾ ਦਿਖਾਈ" ਏਸੇ ਹੀ ਪੰਕਤੀ ਨੂੰ ਹਕੀਕਤ ਵਿਚ ਪਰੂਫ਼ ਕਰਨ ਵਾਲੀ ਇਕ ਕਿਤਾਬ ਹੈ ਜਿਸਦਾ ਨਾਮ ਹੈ "ਸਿਆਹਤੋ ਬਾਬਾ ਨਾਨਕੁ" ਏਸ ਕਿਤਾਬ ਨੂੰ ਪੜ੍ਹਨਾ, ਇਹ ਕਿਤਾਬ ਓਸ ਇਨਸਾਨ ਨੇ ਲਿਖੀ ਹੈ ਜੋ ਓਸ ਵਕ਼ਤ ਬਾਬਾ ਗੁਰੂ ਨਾਨਕ ਜੀ ਦੇ ਨਾਲ ਸਨ ਔਰ ਤਕਰੀਬਨ ਦੋ ਮਹੀਨੇ ਬਾਬਾ ਨਾਨਕ ਜੀ ਓਥੇ ਮੱਕਾ ਮਦੀਨੇ ਠਹਿਰੇ ਸਨ ਓਹ ਸਾਰੇ ਹਾਲ ਉਸ ਵੇਲੇ ਜੋ ਜੋ ਵਚਨ ਹੋਏ ਜੋ ਜੋ ਕ੍ਰਿਸ਼ਮੇ ਹੋਏ ਓਹ ਸਭ ਕੁਛ ਏਸ ਕਿਤਾਬ ਵਿਚ ਦਰਜ ਹੈ, ਹੁਣ ਮੱਕੇ ਦੇ ਫਿਰਨ ਦੀ ਗੱਲ ਕਰਦੇ ਹਾਂ, ਤੁਹਾਨੂੰ ਪਤਾ ਹੀ ਹੋਣਾ ਕਿ ਜੀਵਨ ਨਾਮ ਦਾ ਇਕ ਬੰਦਾ ਗੁਰੂ ਨਾਨਕ ਜੀ ਦੇ ਪੈਰ ਫੜਕੇ ਮੱਕੇ ਤੋਂ ਦੂਸਰੇ ਪਾਸੇ ਕਰਦੈ ਜਦ ਓਹ ਪੈਰ ਦੂਸਰੇ ਪਾਸੇ ਘੁਮਾ ਦੇਂਦਾ ਹੈ ਤਦ ਓਹ ਪਿੱਛੇ ਮੁੜਕੇ ਜਦ ਵੇਖਦਾ ਹੈ ਤਦ ਉਸਨੂੰ ਫੇਰ ਏਦਾਂ ਲੱਗਦੈ ਕਿ ਏਸ ਪਾਸੇ ਹੀ ਹੈ ਮੱਕਾ ਤਾਂ ਅਜੇ ਵੀ, ਓਹ ਫੇਰ ਦੂਸਰੇ ਪਾਸੇ ਪੈਰ ਘੁਮਾ ਦੇਂਦਾ ਹੈ ਜਿਧਰ ਵੀ ਬਾਬਾ ਜੀ ਦੇ ਪੈਰ ਘੁਮਾਏ ਜਾਂਦੇ ਨੇ ਓਧਰ ਹੀ ਮੱਕਾ ਜੀਵਨ ਨੂੰ ਦਿਖਾਈ ਦੇਂਦਾ ਹੈ, ਇਹ ਜੋ ਮੱਕਾ ਘੁੰਮ ਰਿਹਾ ਸੀ ਇਹ ਸਿਰਫ ਜੀਵਨ ਨੂੰ ਦਿਖਾਈ ਦੇ ਰਿਹਾ ਸੀ ਔਰ ਐਸਾ ਬਾਬਾ ਨਾਨਕੁ ਜੀ ਨੂੰ ਕਿਉਂ ਕਰਨਾ ਪਿਆ ਇਹ ਸਾਰੀ ਵਾਰਦਾਤ ਉਸ ਕਿਤਾਬ ਵਿਚ ਦਰਜ ਹੈ ਉਸ ਕਿਤਾਬ ਨੂੰ ਪੜ੍ਹੋ ਵੀਚਾਰੋ ਸਮਝੋ, ਜਦ ਤੱਕ ਅਸੀਂ ਕਿਸੇ ਕਹਾਣੀ ਦੀ ਤਹਿ ਤੱਕ ਨਹੀਂ ਜਾਂਦੇ ਸਾਨੂੰ ਸਮਝ ਵੀ ਨਹੀਂ ਲੱਗਦੀ ਕਿ ਅਸਲੀਅਤ ਕੀ ਹੈ ਅਸੀਂ ਤਾਂ ਸਿਰਫ ਤਰਕ ਕਰਨ ਤੱਕ ਸੀਮਤ ਰਹਿ ਜਾਂਦੇ ਹਾਂ ਪਰ ਸਮਝਦੇ ਨਹੀਂ, 🙏🏻

    • @Tagore603
      @Tagore603 6 หลายเดือนก่อน +3

      @@sakindersingh5561 ਸਾਰੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਹੈ ਗੁਰੂ ਸਾਹਿਬਾਨ ਦੇ ਬਰਾਬਰ ਦਾ ਦਰਜਾ ਰੱਖਦੇ ਹਨ । ਸਖੀਆਂ ਉਹ ਜਗਾ ਨਹੀਂ ਲੈ ਸਕਦੀਆਂ ਅਤੇ ਨਾਂ ਹੀ ਕੋਈ ਹੋਰ ਇਤਿਹਾਸ ਲੈ ਸਕਦਾ ਹੈ ।ਜਦੋਂ ਕੀਰਤਨ ਕਰਨ ਵਾਲੇ ਮਹਾਪੁਰਸ਼ ਗੁਰੂ ਦੀ ਤਾਰੀਫ਼ ਵਿਚ ਕੁਝ ਬੋਲਦੇ ਹਨ ਤਾਂ ਸੁਣੋ । ਪਰ ਕਿਸੇ ਵੀ ਸਿਖਿਆ ਨੂੰ ਬਣੀ ਦਾ ਦਰਜਾ ਨਾ ਦੇਵੋ ।

    • @sakindersingh5561
      @sakindersingh5561 6 หลายเดือนก่อน +2

      @@Tagore603 ਮੈਂ ਕਦ ਕਹਿ ਰਿਹਾ ਹਾਂ ਕਿ ਸਾਖੀਆਂ ਗੁਰਬਾਣੀ ਦੇ ਬਰਾਬਰ ਦਾ ਦਰਜਾ ਰੱਖਦੀਆਂ ਨੇ ਬਾਈ, ਸਾਨੂੰ ਕਿਸੇ ਦੀਆਂ ਤਰਕਾਂ ਤੇ ਯਕੀਨ ਕਰਨਾ ਚਾਹੀਦਾ ਹੈ ਜਾਂ ਫਿਰ ਓਹਨਾ ਤੇ ਯਕੀਨ ਕਰਨਾ ਚਾਹੀਦਾ ਹੈ ਜੋ ਗੁਰੂ ਸਾਹਿਬ ਜੀ ਦੇ ਨਾਲ ਰਹੇ ਸਨ ਔਰ ਅੱਖੀਂ ਡਿਠੇ ਹਾਲ ਲਿਖੇ ਸਨ.....?? ਅਦਾਲਤ ਵਿਚ ਅਸੀਂ ਗਵਾਹ ਦੀ ਗਵਾਹੀ ਪਵਾਉਂਦੇ ਹਾਂ ਕਿ ਇਹ ਉਸ ਵਕ਼ਤ ਮੌਜੂਦ ਸੀ, ਜਿਸਨੇ ਅੱਖੀਂ ਡਿਠੇ ਹਾਲ ਲਿਖੇ ਨੇ ਓਹ ਗਵਾਹ ਹੈ ਔਰ ਸਾਨੂੰ ਏਨਾ ਹੀ ਕਾਫੀ ਹੈ ਮੰਨਣ ਵਾਸਤੇ ਨਾ ਕਿ ਕਿਸੇ ਤਰਕਸ਼ਾਸ਼ਤਰੀ ਦੀ ਲੋੜ ਹੈ 🙏🏻

    • @navjotnijjar8119
      @navjotnijjar8119 6 หลายเดือนก่อน

      ​@@sakindersingh5561Tuhadi gall 💯 sahi hai. 🙏🏻

  • @amanpreetsingh4820
    @amanpreetsingh4820 4 หลายเดือนก่อน

    Buhat wadiya lagya ji es wichon jadatar galan mainu paata he nahi se sachi yr eni knowledge shyad he eni choti umar cha kise nu howegi akaal purakh es bai nu saada chadikala cha rakhe

  • @sahibjotathwal8198
    @sahibjotathwal8198 9 หลายเดือนก่อน +130

    Send this to Puneet Sahani he will lose all of his viewers for spreading lies keep it Bhai Sahib.

    • @ronaksingh2118
      @ronaksingh2118 9 หลายเดือนก่อน +16

      Yes Puneet spreading only lies

    • @honeysingh-lx2zc
      @honeysingh-lx2zc 9 หลายเดือนก่อน

      Tum sab sache oh jutha😂😂 te likh ksam aura guru ji ki hajir mnn ka mere jwab de gurbni ma te puchnga jhuth boluga nark sach boluga swarg chl Mera bai de

    • @RabdaRadioapne
      @RabdaRadioapne 9 หลายเดือนก่อน +5

      Sat vachan waheguru ji

    • @honeysingh-lx2zc
      @honeysingh-lx2zc 9 หลายเดือนก่อน +4

      @@RabdaRadioapne waheguru gurumantar bhi vasudev Hari Gobind Ram ji k naam se bna hai 4 yug treta satyuga Kalyug dawaparyug hoye pai gurdass ne vaara likhi usma bhi yo hi dssya hai fer kistra alg kistra pouri 49 Satya vachan hai ya jhuth batye ebh puneet sahi bolda hai asi bhi gurbni padh de

    • @rayhornby
      @rayhornby 9 หลายเดือนก่อน +5

      Puneet Sahni isn't worthy of an intelligent reply! He will be high as a kite to understand

  • @BlessingsofWaheguru-ds4zu
    @BlessingsofWaheguru-ds4zu 9 หลายเดือนก่อน +2

    Kudos to the anchor for brilliant anchoring, so patient, indepth questions...

  • @rahisingh-oo1rk
    @rahisingh-oo1rk 9 หลายเดือนก่อน +2

    ਹਿੰਦੂ ਫਾਰਸੀ ਦਾ ਸ਼ਬਦ ਆ ਜਿਸ ਦਾ ਮਤਲਬ ਅ ਚੋਰ

  • @TheEditCrew1
    @TheEditCrew1 4 หลายเดือนก่อน +1

    ਬਹੁਤ ਧੰਨਵਾਦ ਆਪ ਜੀ ਦਾ ਜਾਣਕਾਰੀ ਦਿੱਤੀ ਤੁਸੀਂ ਇਕ ਵੀਡੀਓ ਪਟਿਆਲਾ ਰਿਆਸਤ ਨੇਂ ਅੰਗਰੇਜ ਹਕੂਮਤ ਦਾ ਸਾਥ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਕਿਉ ਦਿੱਤਾ ਜ਼ਰੂਰ ਜਾਣਕਾਰੀ ਦਿੳ

  • @sukhwantsingh7919
    @sukhwantsingh7919 9 หลายเดือนก่อน +3

    ਸਰਦਾਰ ਜੀ ਕਾਰਨ ਗੁਲਾਮੀ ਹੈ ਬਾਕੀ ਤੁਸੀਂ ਸਾਡੇ ਸ਼ਬਦ ਨਾ ਬਦਲੋ ਤੁਸੀਂ ਗੁਰੂਦੁਆਰਾ ਸ਼ਬਦ ਨੂੰ ਗੁਰੂ ਘਰ ਵਿੱਚ ਨਾ ਬਦਲੋ

  • @pritpalsinghdhoor4840
    @pritpalsinghdhoor4840 8 หลายเดือนก่อน

    I listen first time S.Simar Singh with such wide knowledge.Thanks a lot

  • @er.avtarsinghchanni4893
    @er.avtarsinghchanni4893 13 วันที่ผ่านมา

    ਵਾਹਿਗੁਰੂ ਜੀ ਸਿਮਰ ਸਿੰਘ ਜੀ ਦੀਆਂ ਕਿਤਾਬਾਂ ਦੇ ਨਾਮ ਦੱਸ ਸਕਦਾ ਕੋਈ ਜੇਕਰ ਕਿਸੇ ਨੂੰ ਪਤਾ ਹੋਵੇ ਤਾਂ

  • @rookieboy3019
    @rookieboy3019 9 หลายเดือนก่อน +4

    Very well explained .... lots of respect 🙏

  • @TheEditCrew1
    @TheEditCrew1 4 หลายเดือนก่อน

    ਸਿੱਖ ਕੌਮ ਦਾ ਬਹੁਤ ਸਾਰਾ ਇਤਿਹਾਸ ਜੰਗਾ ਯੁੱਧਾਂ ਵਿੱਚ ਹੀ ਅਲੋਪ ਹੋ ਗਿਆ ਸੀ ਤੁਸੀਂ ਉਸ ਇਤਿਹਾਸ ਨੂੰ ਖੋਜ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਬਹੁਤ ਧੰਨਵਾਦ ਆਪ ਜੀ ਦਾ

  • @satvindersuden
    @satvindersuden 8 หลายเดือนก่อน

    Waheguru Ji Ka Khalsa Waheguru Ji Ki Feteh !!
    boht sonhni Video/ PODCast !!
    lots of love m energy to you & team !!
    Gur Feteh Jeeoo