How to tie wattan wali Pagg 🔥 best tips

แชร์
ฝัง
  • เผยแพร่เมื่อ 7 พ.ค. 2021

ความคิดเห็น • 2.4K

  • @Harbanstamkotia
    @Harbanstamkotia 3 ปีที่แล้ว +706

    ਆਪਣਾ Vlog ਵਾਲਾ ਚੈਨਲ ਸਬਸਕ੍ਰਾਈਬ ਕਰੋ ਜੀ

  • @sahotasaab1710
    @sahotasaab1710 2 ปีที่แล้ว +45

    ਹੱਥ ਫੜ ਕੇ ਸਿੱਖਾਉਣ ਵਾਲੀਆਂ ਗੱਲਾਂ ਕੀਤੀਆਂ ਆ ਵੀਰ ਨੇ 😘 👉

  • @amarjitsingh2500
    @amarjitsingh2500 3 ปีที่แล้ว +322

    22 ਪੱਗ ਬਹੁਤ ਸੋਹਣੀ ਆ ਤੇ ਦੱਸਣ ਦਾ ਤਰੀਕਾ ਵੀ ਬਹੁਤ ਵਦੀਆਂ

  • @sukhdhillonpb4671

    ਬਹੁਤ ਵਧੀਆ ਵੀਰ ਦਾ ਤਰੀਕਾ ਸਮਝਾਉਣ ਦਾ ❤❤

  • @chanichauhan5155
    @chanichauhan5155 ปีที่แล้ว +21

    ਵੀਰ ਮੈ ਜਿੰਨੀ ਵੀ ਦਸਤਾਰ ਬੰਨਣੀ ਸਿੱਖੀ ਹੈ ਉਹ ਤੁਹਾਡੇ ਵਾਲੋਗਾਂ ਤੋਂ ਸਿੱਖੀ ਹੈ

  • @DHIMANDHURI
    @DHIMANDHURI 2 ปีที่แล้ว +14

    ਬਹੁਤ ਸੋਹਣੀ ਪੱਗ ਬੰਨ੍ਹੀ ਆ ਵੀਰ ਤੇ ਸਮਝਾਇਆ ਵੀ ਬਹੁਤ ਵਧੀਆ ਤਰੀਕੇ ਨਾਲ । ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।

  • @HollyWshorts
    @HollyWshorts 2 ปีที่แล้ว +44

    Very well explained.🔥

  • @Baljeet_singh_sardar

    ਧੰਨਵਾਦ ਵੀਰ ਜੀ ਮੈਂ ਤੁਹਾਡੀ ਵੀਡੀਓ ਵੇਖ ਕੇ ਨਾ ਪੱਗ ਬੰਨਣੀ ਸਿੱਖ ਗਿਆ ਮਾੜੀ ਮੋਟੀ ਅਜੇ ਮੈਂ ਮਾੜੀ ਮੋਟੀ ਸਿੱਖੀ ਆ ਕਿਉਂਕਿ ਮੈਨੂੰ ਜਦੋਂ ਕਾਲੀ ਹੁੰਦੀ ਹੈ ਮੈਂ ਪੱਗ ਉਦੋਂ ਹੀ ਬਣਗੇ ਜਾਣਾ ਹੁੰਦਾ ਵਾ ਕਿਉਂਕਿ ਕੰਮ ਬੜਾ ਹੁਣ ਚੱਲਦਾ ਪਿਆ ਵਾ ਇਲੈਕਸ਼ਨਾਂ ਦਾ ਕਰਕੇ ਮੈਨੂੰ ਰਾਤ ਵੀ ਲਾਉਣੀ ਪੈਂਦੀ ਹੈ ਕਈ ਵਾਰ ਦਿਨੇ ਵੀ ਕਈ ਵਾਰ ਰਾਤ ਵੀ ਉਸੇ ਵੇਲੇ ਉਸੇ ਹਿਸਾਬ ਨਾਲ ਜਾਣਾ ਪੈਂਦਾ ਤੇ ਪੱਗ ਫਿਰ ਤੇਰੇ ਵਰਗੇ ਭਰਾ ਕੋਲੇ ਮਾੜੀ ਮੋਟੀ ਸਿੱਖ ਸੋ ਕੇ ਤੇ ਬੰਨਣੀ ਲੱਗ ਪਏ ਆ

  • @DEVILGAMING_969
    @DEVILGAMING_969 ปีที่แล้ว +1

    Virra bohut sohni pagg a

  • @YuvrajSingh-ro5mf
    @YuvrajSingh-ro5mf 3 ปีที่แล้ว +6

    Vrr jehria gltia dsia mae ehi gltia karda thnx bro❤️❤️

  • @itzchauhan6803
    @itzchauhan6803 2 ปีที่แล้ว +1

    ਬਹੁਤ ਵਧੀਆ ਪੱਗ ਬੰਨੀ ਆ 22

  • @harjeetsinghharry9267
    @harjeetsinghharry9267 2 ปีที่แล้ว

    paji pgg diyaa video te bot vekhiyaa mai pr enna vdiyaa samjhayaa ni kise ne

  • @deepsunny9492
    @deepsunny9492 3 ปีที่แล้ว +17

    Veer main thodi video dekh k wattan wali Dastaar sajuni sikh gya .... Bs Peechan wali pagg v sikhni main

  • @Astroindia5
    @Astroindia5 3 ปีที่แล้ว +23

    Wah veer ek gal ta sacchi he , pag naal sikh da rob hi nirala he..wahe Guru ji ka khalsa te waheguru ji ki Fateh.❤️

  • @jaswinderjass7315
    @jaswinderjass7315 ปีที่แล้ว +1

    Bht vadia pagg banani sikhayii aa bro thx yaara

  • @sarwansingh3845
    @sarwansingh3845 2 ปีที่แล้ว +1

    Very nice ਵੀਰ ਜੀ ਬਹੁਤ ਵਧੀਆ ਤਰੀਕਾ ਸਿਖੋਣ ਦਾ so beutiful

  • @jasjitsingh3393
    @jasjitsingh3393 3 ปีที่แล้ว +33

    Very well explained💯

  • @gurmitklar4962
    @gurmitklar4962 2 ปีที่แล้ว +27

    Good demonstration. Thanks for your time.

  • @SURINDERSingh-sx7hj

    Thanks bro this tips is very helpful for me very nice 👌🤟

  • @8872290003
    @8872290003 2 ปีที่แล้ว +1

    Simple tareeke nal bahut ਵਧੀਆ ਦੱਸਿਆ ਵੀ ਕਿਦਾ ਬੰਨੀ ਜਾਵੇ ਦਸਤਾਰ