How to tie wattan wali Pagg in 5 metre 👍 fullvoil 👍 ਸੌਖਾ ਤਰੀਕਾ ਸ਼ੇਅਰ ਕਰੋ 🙏

แชร์
ฝัง
  • เผยแพร่เมื่อ 11 ส.ค. 2021

ความคิดเห็น • 677

  • @TurbankingPardeepSinghGehal
    @TurbankingPardeepSinghGehal  2 ปีที่แล้ว +125

    ਮੈਨੂੰ ਟੈਗ ਕਰਕੇ ਫੇਸਬੁੱਕ ਤੇ ਸ਼ੇਅਰ ਕਰੋ ਜੀ 🙏🔥

  • @amritsarvalaamritsarvala5659
    @amritsarvalaamritsarvala5659 ปีที่แล้ว +60

    ਤੁਹਾਡਾ ਹੱਥ ਟਿਕਿਆ ਵੀਰ ਜੀ ਅਸੀਂ ਤੇ ਬਹੁਤ ਕੋਸ਼ਿਸ਼ ਕਰਦੇ ਪਰ ਨਹੀਂ ਏਦਾਂ ਹੁੰਦਾ

  • @jassssssss8353
    @jassssssss8353 ปีที่แล้ว +38

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਰ ਜੀ ਤੁਸੀਂ, ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਕੌਮ ਦੀ ਸੇਵਾ ਕਰਨ ਦੀ ਸਮਰੱਥਾ ਬਖਸ਼ੇ ਜੀ, ਬਹੁਤ ਕੁਝ ਸਿਖਣ ਨੂੰ ਮਿਲਿਆ ਵੀਡੀਓ ਦੇਖਕੇ,

  • @bawapawanpreetsingh

    Meri 5 ਮੀਟਰ ਆ larr ਪੂਰਾ ਨਹੀਂ ਆਉਦਾ

  • @bhupindersidhu1066
    @bhupindersidhu1066 2 ปีที่แล้ว +1

    ਵੀਰ ਪੱਗ ਦਾ ਕੱਪੜਾ ਕਿਹੜਾ

  • @DeepSingh-eb4nr
    @DeepSingh-eb4nr ปีที่แล้ว +1

    ਵੀਰ ਜੀ ਪਿੱਛਲੇ ਪਾਸੇ ਤੋਂ ਵੀ ਦਿਖਾ ਦਿਆ ਕਰੋ

  • @hussanpreetkaur8431
    @hussanpreetkaur8431 ปีที่แล้ว

    ਵੀਰੇ ਮੇਰੇ ਕੋਲ 3.5 ਮੀਟਰ ਦੀ ਸਿੰਗਲ ਪੱਗ ਅ ਉਸ ਵਿੱਚ ਸਿਓਨ੍ ਮਾਰਨੀ ਪੋ 🅳🅰🆂 🅳🅴🅾 🅿🅻🅴🅰🆂🅴 🙏🏻🙏🏻🙏🏻🙏🏻🙏🏻

  • @Baljeet_singh_sardar

    ਮੈਨੂੰ ਬਹੁਤ ਸੋਹਣੀ ਪੱਗ ਲੱਗੀ ਵੀਰ ਜੀ ਤੇਰੀ ਪੱਗ ਨੇ ਵੱਟ ਕ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ ਵੀਰ ਜੀ ਧੰਨਵਾਦ ਤੇਰਾ ਭਰਾ

  • @vindusandhu5582
    @vindusandhu5582 ปีที่แล้ว

    ਪੱਗ ਨੂੰ ਪਹਿਲਾਂ ਗ਼ਿਲਾ ਕਰਨਾ ਚਾਹੀਦਾ?

  • @ShaganPreet-jn6gw

    ਬਾਈ ਪੱਗ ਜਾਦਾ ਚੋੜੀ ਆ ਉਹਦੇ ਵਿੱਚ ਵੱਟ ਨੀ ਪੈਂਦੇ

  • @harmandeepsingh8439
    @harmandeepsingh8439 ปีที่แล้ว

    Y g ਪੱਗ ਤਾ ਮੈਂ ਬੰਨ ਲੈਂਦਾ ਹਾਂ ਪਰ ਪੱਗ ਦਾ shape ਨੀ ਬਣਦੀ ਫਰੰਟ tu

  • @Meharrai05
    @Meharrai05 2 ปีที่แล้ว +28

    ਸੱਚੇ ਦਿਲੋਂ ਪੱਗ ਦੀ ਕਦਰ ਕਰਦੇ ਹੋ । 🤲🤲🤲🤲🤲 ਤਾਂ ਤੁਸੀਂ ਇਸ ਵੱਡੇ ਵੀਰ ਦੀ ਵੀਡੀਓ ਨੂੰ ਸ਼ੇਅਰ ਕਰ ਦਿਓ 🙏🙏🙏🙏

  • @Choudhary_shubu07
    @Choudhary_shubu07 2 ปีที่แล้ว +20

    ਬਹੁਤ ਵਧੀਆ ਅਤੇ ਸੌਖੇ ਢੰਗ ਨਾਲ ਸਮਝਾਇਆ ਵੀਰ ਜੀ ਤੁਸੀਂ।👍👍♥️

  • @arshbhullar302
    @arshbhullar302 2 ปีที่แล้ว +1

    ਬਹੁਤ ਵਧੀਆ ਜੀ

  • @RamanSingh-dr1br

    Helpful techniques ..🙏👍🙏🙏

  • @sabhimultani5996
    @sabhimultani5996 ปีที่แล้ว +7

    Thank you Veer Ji God bless you

  • @sukhwinderfurnitureworks6543

    Very nice God bless you 🙏

  • @sonysingh3050
    @sonysingh3050 ปีที่แล้ว +3

    ਬਹੁਤ ਆਸਾਨ ਤਰੀਕੇ ਨਾਲ ਸਮਜਿਆ ਪਾਜੀ

  • @dhaliwal4287
    @dhaliwal4287 2 ปีที่แล้ว +4

    ਬਹੁਤ ਸੋਹਣੀ ਪੱਗ ਬਾਈ

  • @jsingh6822
    @jsingh6822 21 วันที่ผ่านมา +1

    ਪੱਗ ❤️