Tuhada bahut bahut dhanwaad bai ji , lagbhag har video dekhi c mein regarding turban , but jinna tusi saukhe te vadia tarike naal dasya . Jo menu pichle 15saal tu nahi pata c . Again thank you so much brother . Waheguru chardi kalan bakhsan 💐💐💐💐💐💐💐💐💐💐💐💐💐💐💐💐💐💐💐💐
ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵੀਡੀਓ ❤️🙏
y menu bhut problm aaundi call plzz bro 8847556511
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ
22 yar Mera kolo wat Nahi painda
@@AmanDeepUppal1430 I have one ☝️ hand can you please help
ਸੇਪ ਨਈਂ ਹੁੰਦਾ ਬਾਈ, ਸ਼ੇਪ ਲਿਖੋ....
ਵੱਡੇ ਵੀਰ ਮੈਨੂੰ ਪੂਣੀ ਤੇ ਬੇਸ ਵਿੱਚ ਬਹੁਤ ਦਿੱਕਤ ਸੀ ਪਰ ਤੁਹਾਡੀ ਵੀਡਿਓ ਦੀ ਮਦਦ ਨਾਲ ਬਹੁਤ ਫਾਇਦਾ ਮਿਲਿਆ, ਧੰਨਵਾਦ ਵੀਰ
ਬਹੁਤ ਵਧੀਆ , ਸ਼ਾਬਾਸ਼ ਧੰਨਵਾਦ ਆਪ ਜੀ ਦਾ ਗੁਰੂ ਪਾਤਸ਼ਾਹ ਜੀ ਰਹਿਮਤ ਵਰਤਾਉਣ ਜੀ
ਤੁਹਾਡਾ ਪੱਗ ਬਣਨ ਦਾ ਤਰੀਕਾ ਦੱਸਣਾ ਬਹੁਤ ਵਧੀਆ ਜੀ, ਧੰਨਵਾਦ ਜੀ
ਵਾਹਿਗੁਰੂ ਚੜਦੀ ਕਲਾ ਚ ਰੱਖਏ ਮੇਰੇ ਵੀਰ ਨੂੰ
ਵਧੀਆ ਅਤੇ ਸੌਖੇ ਤਰੀਕੇ ਨਾਲ ਪੱਗ ਬਨਣੀ ਸਿਖਾਈ ਹੈ।
ਵਹੁਤ ਵਧੀਆ ਹੈ ਜੀ ❤
ਬਹੁਤ ਹੀ ਦੇਸੀ ਤਰੀਕੇ ਨਾਲ ਘੈੰਟ ਐ ਬਾਈ
ਬਹੁਤ ਸੋਹਣੀ ਪੱਗ ਬੰਨ੍ਹਦੇ ਤੁਸੀ ਵੀਰੇ
ਬਹੁਤ ਵਧੀਆ ਅਤੇ ਸੋਖੇ ਤਰੀਕੇ ਨਾਲ ਪੱਗ ਬੰਨਣੀ ਸਖਾਈ ਹੈ ਪੁੱਤਰ ਜੀ
ਭਾਈ ਜੀ ਧੰਨਵਾਦ ਬਹੁਤ ਵਧੀਆ ਤਰੀਕਾ
ਬੋਹਤ ਹੀ ਵਧੀਆ ਵੀਰ।
ਬਹੁਤ ਸੋਹਣੀ ਵੀਡਿਉ ਬਾਈ ਜੀ
ਬਹੁਤ ਵਧੀਆ ਵੀਡੀਓ ਲੱਗੀ ਵੀਰੇ
ਬਾਈਜੀ ਧੰਨਵਾਦ ਬਹੁਤ ਵਧੀਆ ਤਰੀਕਾ
ਸਹੀ ਤਰੀਕੇ ਨਾਲ ਕਰਦੇ ਹਾਂ
bohat vadia tarika daseya veer tusi me kinia videos dekh liaa par sab to vadia tarika soda vohat variki daseya tusi thanks bro
ਬਹੁਤ ਵਧੀਆ ਜੀ
ਬਹੁਤ ਵਧੀਆ ਅਤੇ ਸ਼ਾਨਦਾਰ ਵੀਰ ਜੀ
ਪੱਗ ਦੀ ਤਾਂ ਲਾਡੇ ਤੇਰੀ ਰੀਸ ਹੀ ਨਹੀਂ ਪਰ
ਮਾਤਾ ਜੀ help ਕਰ ਰਹੇ ਨੇ , ਇਹ ਓਦੂਂ ਵੀ ਜ਼ਿਆਦਾ ਸੋਹਣਾ ਲੱਗਾ ਵੇਖ ਕੇ🙏🏼🤟🏼👳🏻♂️😊
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ 🙏🙏
ਬਹੁਤ ਸੋਹਣੀ ਪੱਗ ਬੰਨੀ ਵੀਰ ਨੇ
End ਵਿੱਚ smile ਬਹੁਤ ਸੁਹਣੀ ਸੀ।😊
ਬਹੁਤ ਵਧੀਆ ਸਮਜਾਉਣ ਦਾ ਤਰੀਕਾ
Bhut bhut thxx y. Tu sahi dsda sokha treeka y tera 🙏🙏🙏
ਬਾਈ ਜੀ ਸਾਰੇ ਵੀਰ ਪੱਗ ਬੰਨਣੀ ਸਿੱਖ ਰਹੇ ਨੇ, ਆਹ ਵੀਡਿਓ ਦੇਖ ਕੇ , ਪਰ ਲਿਖ ਰਹੇ English ch ( ਵੀਰ ਕੋਸ਼ਿਸ਼ ਕਰੋ ਪੰਜਾਬੀ ਚ ਲਿਖਣ ਦੀ ਮੈ ਵੀ ਹੁਣੀ ਆਦਤ ਪਾਈ ਏ , ( ਪੱਗ + ਪੰਜਾਬੀ ਜਰੂਰੀ ਏ , ਇਸ ਤੋਂ ਹੀ ਅੰਦਾਜਾ਼ ਲਾ ਲੋ ਅਸੀ ਟਾਇਪ ਅੰਗਰੇਜੀ ਚ ਕਰਦੇ ਹਾ ਸਾਡੀ ਮਾਂ ਬੋਲੀ ਚ ਸਪੀਡ ਨੀ ਹੈ ਕਿਸੀ ਦੀ ਵੀ ਲਿਖਣ ਦੀ (
ਸਹੀ ਕਿਹਾ ਏ
VEHLI JANTA
Type speed word b english de a choduya
ਹਾਂਜੀ
Tuhada bahut bahut dhanwaad bai ji , lagbhag har video dekhi c mein regarding turban , but jinna tusi saukhe te vadia tarike naal dasya . Jo menu pichle 15saal tu nahi pata c . Again thank you so much brother . Waheguru chardi kalan bakhsan 💐💐💐💐💐💐💐💐💐💐💐💐💐💐💐💐💐💐💐💐
Vadia veer Tuhade pagg vich sanu bara Kush sekhan nu melda hee
ਵੀਰ ਜੀ ਬਹੁਤ ਸੋਹਣੀ ਪੱਗ ਬੰਨ ਦੇ ਹੋ ਜੀ
Phjji bhut vadia pagg sikhoude ho
Thanks
Siraaaaa❤ mare jaan❤ wehaguru ji 🙏🌹🙏
Bhut vadya pag bani a
Waah wahhh veer m tuhadi har ik video dekhi bht kuj sikhan nu milea tade wangu pagg ta ni sja pana bt pela nalo bht wadia aa thanku bhra🙏
ਪੱਗ ਵਧੀਆ ਹੈ।
ਬਹੁਤ ਵਧੀਆ ਵੀਰ
Bhut vdya video veer g
Very very nice bro ji
Vir ji bahut badiya ji
Thnku broo WAHEGURU JI khus rhkan u nu hmesha
Pardeep veerji zindabaad ❤️❤️❤️❤️🙏🙏🙏🙏
Bahut vadhiya tarika
Bhot att pagg banda aa yaar tu c
Bhot vdia veere
Sira bai ji 😊
Thx Sardar jiii nyc pagg
Vadiya pagg bani veer
Dhanwad veer main pag di pooni jiyada chorai ch kar lenda c hun tuci dsta hun ghat chorai kraga❤
biee tuc sirra laune oohh bhut saukha tarika
#wmk🙏❣️
Vadiya vdu veer ji
Bhut Wdia. with proper explanation and everything step wise step. GOOOOODDDD
ਬਾਈ ਜੀ ਮੈਂ ਤੁਹਾਡੀ ਵੀਡਿਓ ਦੇਖ ਕੇ ਪੱਗ ਸਿੱਖ ਗਿਆ
Thnku vire meri vire pagg di nok tedi jandi e plz video bnao koi nok te
Boot vadiya veer ji 🙏
Bht vadhiya veer ji
Brother cut hair lai base rakhna sikao
Veer tusi bohot sohni pagg bannde ho ji
Your are good trainer
Bhaut badiya veer
Bhut sohni AA y
ਬਹੁਤ ਵਧੀਆ ਤਰੀਕੇ ਨਾਲ਼ ਪੱਗ ਬਣਨੀ ਸਿੱਖੋਦੇ ਓ ਪਰ ਮੇਰੇ ਤੋਂ ਸਾਹੀ ਪੱਗ ਨਹੀਂ ਬਜਦੀ
Bhut vadiya paji ❤
Pra bahut badia ❤❤
Both vadia verr Mavi pagg banie seakh gia va verr thanks🙏🙏🙏🙏🙏🙏🙏🙏🙏🙏🙏👍🙏🙏🙏
Bahut sohni pagg🤗👌
ਸਿਰਾ ਬਾਈ ਜੀ
Boht sohni bro❤
ਬਹੁਤ ਸੋਹਣਾ
I lover turban👌👌👌👌❤️❤️❤️❤️😊
Boht vadia ji
ਵੀਰ ਜੀ ਗੋਲ ਬੇਸ ਤੇ ਵੀਡੀਓ ਬਣਾਓ ❤❤
Paji prana di video padao
Nice work in progress
Bhot vadia vere
Very nice Bro ji
Labhani ni mauj punjab vrgi burahhh babbu maan zindabad
veer right side ton kiwe palle uper niche rakhne uss te v jrur video bnana
Veer ji Sade 3 metre pagg banani sikhao
Wah ji wah 👌👌 Sirrrrrraaaaa 🙏🙏
Boht vdia Paji ❤❤
Veer thanks 😊 me sekh gya va 👍👍🙏🏻🙏🏻
Good job bro love you 👌👌👌
ਧੰਨਵਾਦ y
BHT vdiya paji...paji cutting vale head te base kida bnona...ki ikli fifty naal hi bnni ja skde hai.
bo vadiya veer ji ❤❤
Very Nice vir g as Usual
Sira bai ji 😊😊🙏🙏
Bhout shonii a veera
Very nice guidance veer ji.. but head cover karnai main Puri pagdi karab ho jaati .. pls advise
LUV JU VEERE 💙💚💛💜💚💛💜💙💛💜💙💚💜💙💚💛
Verre video bnai c dekhe vdia pagg bani c
sidda banda 👍
Bhot ghaint pagg bani aa veer ❤️
🙏
ਸਿਰਾ❤
Nice aa pardhan 👌👌👌
Best explainer
Nycc veer
Eda hi krde bro apa puni 👍
Nice videos bro 👍
Nice pra❤
ਧੰਨਵਾਦ ਵੀਰ