Dubda Panjab 2 : Rami Randhawa | Prince Randhawa | Arig Music | Aish Audio | Panjabi New Song 2022
ฝัง
- เผยแพร่เมื่อ 12 ธ.ค. 2024
- Presenting latest Panjabi song #DUBDAPANJAB2 sung by #RAMIRANDHAWA And #PRINCERANDHAWA The music of new punjabi song is given by #ARIGMUSIC while lyrics are penned by #RAJVEERPANNU Enjoy and stay connected with us !!
AISH AUDIO AND #RANASANDHU PRESENTS
Song Dubda Panjab 2
Singer. RAMI RANDHAWA and PRINCE RANDHAWA
Lyrics. RAMI RANDHAWA, RAJVEER PANNU
Music. ARIG MUSIC
A FILM BY PREET BAWA
VIDEO DIRECTOR GURDEEP SINGH
ASSISTANT DIRECTOR RAJINDER SINGH
DOP HARSHDEEP SINGH
Video Director Gurdeep Singh
PRODUCER KULBIR SINGH
CAMERA MAN MANJIT SINGH
LABEL @AISHAUDIO
---------------------------------------------------------------
Connect with @AishAudio
----------------------------------------------------------------
For Latest Punjabi video's and songs stay connected with us!!
SUBSCRIBE www.youtube.co....
LIKE US - / aishaudioteam
Instagram - / aishaudio
Contact :- + 44 7404 173170 ( UK )
Contact Punjab Mohali
( Sandhu ) +919878860006
Email :- aishaudiouk@gmail.com
Dosto Eh V Link Chak Kryo
th-cam.com/video/-EE48G21Riw/w-d-xo.html
th-cam.com/video/LhUyau53_Pg/w-d-xo.html
00lll
⁰⁰👍p88⁰909000⁰0000⁰
Nahi karna
Good job
ਕਰਾਰੀ ਚੋਟ ਐ ਗੀਤ--ਵਾਹਿਗੁਰੂ ਲੰਮੀਆਂ ਉਮਰਾਂ ਬਖਸੇ ਸੱਚ ਗਾਉਣ ਵਾਸਤੇ
God job veer
Haal azaadi aaj le lo paavein kaal oo tanu samaj aauni baki khao juttiyan dabh ke
ਇਹਨੂੰ ਕਿਹਦੇ ਗੀਤਕਾਰੀ ਤੇ ਕਲਾਕਾਰੀ ਚੰਗਾ ਸੁਣਨ ਨੂੰ ਨਹੀਂ ਮਿਲਦਾ ਹੁਣ ਦੇ ਸਮੇਂ ਵਿੱਚ ਹੁਣ ਤੱਕ ਵੀ ਬਹੁਤ ਸੋਹਣਾ ਗਾਇਆ ਤੇ ਅੱਗੇ ਵੀ ਪੂਰੀ ਉਮੀਦ ਵੀਰੇ ਤੁਹਾਡੇ ਤੋਂ ਜਿਉਂਦੇ ਵਸਦੇ ਰਹੋ ❣️
Geetkar sade pind da oda na v nhi leaa song c
ਕੋਈ ਸ਼ਬਦ ਨਹੀਂ ਕਹਿਣ ਲਈ...1 ਵੀ ਗੱਲ ਝੂਠੀ ਨਹੀਂ...ਬਹੁਤ ਸਾਰਾ ਪਿਆਰ ਤੇ ਸਤਿਕਾਰ ਦੋਵਾਂ ਭਰਾਵਾਂ ਨੂੰ..ਤੇ ਲਿਖਣ ਵਾਲੇ ਵੀਰ ਨੂੰ ਵੀ 🙏🙏
ਬਹੁਤ ਵੱਡਾ ਕੌੜਾ ਸੱਚ ਬਿਆਨ ਕਰ ਗਏ ਵੀਰ 🙏🏻🙏🏻
ਜਿਉਂਦੇ ਵਸਦੇ ਰਹੋ ਭਰਾਵੋ ਤੁਹਾਡੀ ਕਲਮ ਤੇ ਆਵਾਜ਼ ਸਲਾਮਤ ਰੱਖੇ ਕਰਤਾਰ 🙏🏻🥰🎉 ਅਟੱਲ ਸਚਾਈ 👍
Fer ki ho gya
Nachar aa eh
Hindu sikh ekta jindabad
22 ਜੀ ਇਹ ਸਾਰੇ ਕਲਾਕਾਰਾਂ ਦਾ ਹਕ ਬਣਦਾ ਇਸ ਤਰ੍ਹਾਂ ਲੋਕਾ ਨੂੰ ਜਾਗਰੂਕ ਕਰਨ ਦਾ ।ਧੰਨਵਾਦ 22 ਜੀ ਸੋੜਾ।
Hanji shi gl veer teri
ਕੋਈ ਸ਼ਬਦ ਨਹੀਂ ਇਸ ਗੀਤ ਦੀ ਸਿਫ਼ਤ ਲਈ 🙏🙏 ਮਾਲਕ ਦੋਵੇਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏 ਜਿਉਂਦੇ ਵਸਦੇ ਰਹੋ 🙏
ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੀ ਸੱਚ ਬੋਲਣ ਵਾਲਿਆਂ ਨੂੰ
ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਕੋਟਾਨ ਕੋਟ ਸ਼ੁਕਰਾਨਾ ਤੁਹਾਡਾ ਹਜੇ ਤੱਕ ਇਹਨਾਂ ਸਾਰੀਆਂ ਮਾੜੀਆਂ ਆਦਤਾਂ ਤੋਂ ਬਚਾ ਕੇ ਰੱਖਿਆ ਤੁਸੀ😇🙏🙏🙏
tusi maryia adata kis nu kehda vessa??
@@RAJUbhullar jeriya ganne vich dasiya
Super
Guru Ramdas ji
ਦਿਲ ਖੁਸ਼ ਹੋ ਗਿਆ ਬਾਈ ਜੀ ਤੁਹਾਨੂੰ ਸੁਣ ਕੇ🙏
ਅਜੋਕੇ ਪੰਜਾਬ ਦੀ ਪੂਰੀ ਸਚਾਈ ਬਿਆਨ ਕੀਤੀ ਤੁਸੀ ਇਹਨਾਂ ਅੱਠਾ ਮਿੰਟਾਂ ਵਿਚ।❤️
B
ਰੱਬ ਤਨੂ ਹਮੇਸ਼ਾ ਚਰਦਿਆ ਕੱਲਾਂ ਚ ਰਖੇ ..ਵੀਰੋ ਬੋਹਤ ਸੋਹਣਾ ਗਾਇਆ
ਇਕ ਇਕ ਗੱਲ ਸੱਚ ਹੈ ..❤️❤️🙏🏻🙏🏻
ਗਾਣੇ ਤਾ ਸਿਰਾ ਲਾਇਆ ਪਿਆ। ਬੱਲੇ ਸ਼ੇਰੋ ਜਿਉਂਦੇ ਰਹੋ।
(ਅੱਜ ਦਾ ਕੌੜਾ ਸੱਚ ) ਬਹੁਤ ਹੀ ਵਧੀਆ ਗੀਤ ਆ ਬਾਈ ਜੀ ਇਸ ਤਰ੍ਹਾਂ ਦੇ ਹੋਰ ਵਧੀਆ-2 ਗੀਤ ਕਰੋ , (ਪ੍ਰਮਾਤਮਾ ਹਮੇਸ਼ਾ ਚਰਦੀ ਕਲਾਂ ਚ ਰੱਖੇ ਥੋਨੂੰ) 🙏
ਬਹੁਤ ਵਧੀਆ ਗੀਤ ਅਤੇ ਹਰ ਗੱਲ ਸੱਚੀ ਆ। ਵਾਹਿਗੁਰੂ ਜੀ ਮਿਹਰ ਕਰਨ ਇਸ ਕਲਜੁਗਿ ਪੰਜਾਬ ਤੇ ।
।ਨਾਨਕ ਨਾਮ ਚੜਦੀ ਕਲਾ।
ਰੋਣਾ ਆਗਿਆ ਵੀਰ ਥੋਡਾ ਗਾਣਾ ਸੁਣਕੇ, ਜਿਓੰਦੇ ਵਸਦੇ ਰਹੋ ਵੀਰੋ ਤੇ ਇਹਦਾ ਈ ਸੱਚ ਦੀ ਕਲਮ ਤੋਂ ਲਿਖੀ ਜਾਓ ਤੇ ਗਾਈ ਜਾਓ, ਰੱਬ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਥੋਨੂੰ🙏🙏🙏🙏🇮🇳🇮🇳🇮🇳
ਮੋਟਿਆ ਜਿਆ ਬਹੁਤ ਵਧੀਆ ਗਾਇਆ
😂😂😂🙏🙏🙏
Waah wht a way for praise
ਬਹੁਤ ਜਿਆਦਾ ਵਧੀਆ ਗਾਇਆ ਵੀਰੋ। ਗਰਕਿਆ ਪਿਆ ਕੰਮ ,ਇਹ ਸੱਚ ਬੋਲਿਆ ਤੁਸੀ ਜਿਓਦੇਂ ਵੱਸਦੇ ਰਹੋ। True & facts ♥️🙏
ਜਿਉਂਦੇ ਵਸਦੇ ਰਹੋ ਗੂੱਜੇ ਪੀਰ ਵਾਲੇ ਰਾਧੰਵੇ ਵੀਰੋ
ਸੀਰਾ ਲਾਤਾ ਰੰਧਾਵਾ ਸਾਬ ਜੀ 👌🏻👌🏻
Very good brother nice all song
ਸਹੀ ਗੱਲ ਆ ਜੀ
Bilkul sach a
ਜਿੰਦਗੀ ਦੇ ਸੱਚ, ਨੂੰ ਦਰਸਾਉਦਾ ਏ ਗੀਤ ✍️
ਦਮ ਹੈ ਕੰਲਮ ਵਿੱਚ ✍️✍️✍️✍️✍️✍️
ਇਸੇ ਤਰ੍ਹਾਂ ਗਾਉਂਦੇ ਰਹੋ ਵੀਰੋ ਅਸੀਂ ਤੁਹਾਡੇ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ
ਬਹੁਤ ਹੀ ਵਧੀਆ ਗੀਤ ਆ ਤੁਹਡਾ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਆ।।।।।
What are you doing khana chaty ho
Navpreet Kaur sadha piyar right hey
Khoee chalnge ne kar sakdaa
ਵਾਹ ਜੀ ਵਾਹ
ਬਾਕਿਆ ਸਹੀ ਗੱਲ
ਕਰਤੀ ਵੀਰਿਆ ਨੇ
❤❤❤❤❤
❤❤❤❤❤
❤❤❤❤❤
ਸਾਨੂੰ ਲੋੜ ਇੱਦਾਂ ਦੇ ਗੀਤਾਂ ਦੀ ਅੱਜ ਸਮਾਜ ਚ ❤️❤️❤️
ਬਹੁਤ ਵਧੀਆ ਗਾਇਆ ਵੀਰ ਜੀ ਦਿਲ ਖੁਸ਼ ਕਰਤਾ ਪੰਜਾਬ ਦੀ ਸਚਾਈ ਇਹਨਾ ਅੱਠ ਮਿੰਟ ਵਿੱਚ ਦਸ ਦਿਤੀ ਰੱਬ ਤੁਹਾਨੂੰ ਖੁਸ਼ ਰੱਖੇ
ਬਾ-ਕਮਾਲ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅੱਠਾਂ ਮਿੰਟਾਂ ਵਿੱਚ ਸਾਰਾ ਪਰਦਾ ਹਟਾ ਦਿੱਤਾ ਜੇ
ਧੰਨਵਾਦ ਜੀ 🙏🙏
ੲਿਸ ਤੋ ੳੁਤੇ ਕੋੲੀ ਗੀਤ ਨਹੀ..ਅਾ ਗਾਇਕ ਪਤਾ ਨਹੀਂ ਕੀ ਗਾੲੀ ਜਾਦੇ ਤੇ ਕਿਥੇ ਜੰਮੇ ਪਲੀ ਜਾਂਦੇ ਨੇ...ਕਿਹੜੇ ਸ਼ੋਕ ਖੜੇ ਕਰੀ ਜਾਦੇ ਨੇ 😏😌
Kida Lagga Panjabio ...
Dubda Panjab 2 ......Next V Aave Dubda Panjab 3
Team AishAudio And Rana Sandhu +919878860006
Aaj kal dubdeya nu kon bachaave
Har bnda aawde naam de shoulder
Ucche krave
😭😭 bura hal aa veer ji
Malak mehar karna sabna te 🙏🙏
Vadia song veer ji bhut vadia gya
Par eh log kithe mande ha
Par tuci great ho ...❤❤🙏
Dubda Punjab 3 avee
Jeonde wasde rehn dowe bhara te eda hi sach nu gai jawan ❤❤
ਗੱਲਾਂ ਸੋਲਾ ਆਨੇ ਸੱਚੀਆਂ ਬਹੁਤ ਹੀ ਵੱਧੀਆ ਗੀਤ ਜੀ 💣 ਜੀ
ਅੱਜ ਦੇ ਸਮੇਂ ਦਾ ਸੱਚ ਬਿਲਕੁਲ ਸਹੀ ਅਰਥਾਂ ਵਿਚ ਕਿਹਾ ਗਿਆ ਹੈ ਜਿਉਂਦੇ ਰਹੋ ਬਾਈ ਜੀ ❤️ good concept ਵਧ ਤੋਂ ਵਧ shere ਹੋਣਾ ਚਾਹੀਦਾ ਏਹੇ ਗੀਤ
ਰੋਟੀ ਥਾ ਪੀਂਂਜੇਆਈ ਜਾਂਦੇ ❤❤
ਜਿਉਂਦੇ ਰਹੋ ਵੀਰੋ ਥੋਡੀ ਸੋਚ ਨੂੰ ਸਲੂਟ ਹੈ
ਮੈਂ ਆਸ ਕਰਦਾ ਹਾਂ ਕੇ ਲਿੱਖਣ ਵਾਲੇ ਦੀ ਲਿਖਤ ਤੇ ਗਾਉਣ ਵਾਲੇ ਦੀ ਅਵਾਜ ਇਹੋ ਜਹੇ ਈ ਗੀਤ ਪੇਸ਼ ਕਰਦੇ ਰਹਿਣ ਬਹੁਤ ਸੋਹਣਾ ਜਿਓੰਦੇ ਵਸਦੇ ਰਹੋ ❤
geetkar sade pind da oda name v nhi leaa vich na kohi pasiea deta
Sachi yaar Kalla Kalla bol sacha hai...kasam kha k dasso j kise nu jhoot lagga hove ta.....bahut meherbani Randhawa saab...sach duniya samne Bolan lai.... waheguru ji chardi kla Bakhse ..🙏🙏🙏🙏
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਬਸ ਆਪਣੇ ਆਪ ਨੂੰ ਹੀ ਸੁਧਾਰ ਕੇ ਰੱਖੀਏ ਇੰਨੀ ਕਿਰਪਾ ਰੱਖੀ ਵਾਹਿਗੁਰੂ ਤੇਰੇ ਦਰ ਤੋਂ ਬਿਨਾਂ ਕਿਤੇ ਨੀਵਾਂ ਨਾ ਹੋਣ ਦੇਈਂ
ਜਿਉਂਦੇ ਰਹੋ ਵੀਰੋ । ਰੋਣਾ ਆ ਗਿਆ ਸੁਣਕੇ ।
ਵਾਹਿਗੁਰੂ ਜੀ 🙏🙏🙏🙏🙏🙏🙏
बहोत अच्छा भाई साहब भगवान आप दोनो को ऐसे ही खुश रखे पंजाबी समझ तो आ जाती है गाने में पर पढ़नी नही आती और बोलनी भी पर इसमें आपने बहोत अच्छी और आज कि सच्चाई दिखाई है में आप के सभी गाने सुनता हू बहोत अच्छे गाते हो आप आप के हर गाने का अर्थ है और समाज में एक अच्छी सीख भी छोड़ते है आप के गाने👌👌👌👌👌👌👌👌👌
and sir LGBTQ rights?
ਰਜ ਕੇ ਲਾਹਨਤਾਂ ਪਾਈਆਂ ਜਵਾਨੀਆਂ ਨੂ
ਬਹੁਤ ਵਧੀਆ ਸੋਚਿਆ ਤੇ ਗਾਇਆ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ ਪੈਣਾ
ਕੋਈ ਸ਼ਬਦ ਨਹੀਂ ਵੀਰੋ ਇਹੀ ਸਚਾਈਆਂ 😭😭🙏🏻🙏🏻
ਬਹੁਤ ਵਧੀਆ ਗੀਤ ਕੋਈ ਅਜਿਹਾ ਵਿਸ਼ਾ ਨਹੀਂ ਜੋ ਤੁਸੀਂ ਨਾ ਲਿਆ ਹੋਵੇ,ਬਿਲਕੁਲ ਸੱਚ ਬੋਲਿਆ ਤੁਸੀਂ।
ਜੁਬਾਨ ਹੀ ਬੰਦ ਕਰਤੀ ਸੋਡੇ ਬੋਲਾਂ ਨੇ ਵੀਰੋ।
ਬਾ-ਕਮਾਲ ਬੋਲ ਆ ਜੀ 👍👍। ਬਿਲਕੁਲ ਸੱਚ ਗਾਇਆ
ਬਹੁਤ ਵਧੀਆ ਲਿਖਿਆ ਗਾਇਆ ਗਿਆ ਹੈ 🙏🙏🙏 ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏🙏🙏
ਬਾਈ ਕੀਯਾ ਖੂਬਸੂਰਤ ਚੀਜ਼ ਲਿਖੀ ਆ, ਜਵੀ ਇਕ ਇਕ ਗਾਲ ਸੱਚ ਆ।।। ਸੱਚੀ ਮਨ ਗੇ ਯਾਰ...❤️🙏 Lov.. Bro 🙇
ਬਿਲਕੁਲ ਸਹੀ ਗੱਲ ਆ
ਕੋਈ ਵੀ ਸ਼ਬਦ ਬਿਆਨ ਨਹੀਂ ਕੀਤਾ ਜਾ ਸਕਦਾ ❤️❤️❤️❤️❤️❤️❤️
Jaagdi jameer wala hi sun sakda poora geet ...... 👍🏼👍🏼👍🏼👍🏼👍🏼
ਰੋਣਾਂ ਨਿਕਲ਼ ਗਿਆ ਗੀਤ ਸੁਣ ਕੇ
Very nice song ji
Hnji
ਜਿਉਂਦੇ ਰਹੁ ਵੀਰੋ ਰੱਬ ਤੁਹਾਨੂੰ ਉਮਰਾ ਬਖਸ਼ੇ,ਇਸੇ ਤਰਾ ਗਾਉਂਦੇ ਰਹੁ
ਬਹੁਤ ਹੀ ਸੱਚ ਭਰਿਆ ਗੀਤ ਚ ਕੋਈ ਸ਼ਬਦ ਨਹੀਂ ਸਿਫਤ ਵਾਸਤੇ
ਰੱਬ ਲੰਮੀ ਉਮਰ ਕਰੇ ਦੋਵੇਂ ਭਰਾਂਵਾਂ ਦੀ
ਬਹੁਤ ਹੀ ਜਿਆਦਾ ਵਧੀਆ ਲਿਖਿਆ ਅਤੇ ਗਾਇਆ ਗਿਆ ਬਾਈ,,,,ਐਦਾਂ ਦੇ ਗੀਤ ਚਾਹੀਦੇ ਆ ਆਪਣੇ ਪੰਜਾਬ ਲਈ ਤਾਂ ਕਿ ਲੋਕ ਜਾਗ ਸਕਣ ਜੋ ਝੂਠੀ ਨੀਂਦੇ ਸੁੱਤੇ ਪਏ ਨੇ....
ਬਿਲਕੁੱਲ ਸੱਚ ਬੋਲਿਆ ਵੀਰੋ 👍👍ਅੱਜ ਦਾ ਪੰਜਾਬ ਇਹੋ ਇ ਆ ਜੋ ਬੋਲਿਆ ਗਾਣੇ ਵਿੱਚ
ਬਹੁਤ ਬਹੁਤ ਧੰਨਵਾਦ ਵੀਰ ਜੀ ਪੰਜਾਬ ਦਾ ਸੱਚ ਗਾਉਣ ਤੇ ਵਖਾਉਣ ਲਈ
ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਜਿਉਂਦੇ ਵੱਸਦੇ ਰਹੋ ਵੀਰੋ ਸਭ ਕੋੜੇ ਸੱਚ ਬੋਲੇ ਅੱਜ ਦੇ ਸਲਾਮ ਆ ਤੁਹਾਡੀ ਕਲਮ ਨੂੰ ਤੇ ਗਾਇਕੀ ਨੂੰ
Bahut sohna dowen veer
ਜਿਊਂਦੇ ਰਹੋ ਭਰਾਵੋ ਚੰਗੇ ਗਾਣੇ ਸਾਡੀ ਝੋਲੀ ਪਾਉਂਦੇ ਰਹੋ
ਸੱਚੀਆ ਗੱਲਾ
ਕੀ ਬਣੂ ਪੰਜਾਬ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏🏿🙏🏾🙏🏽🙏🏼🙏🏻🙏
ਜਿਊਂਦੇ ਵਸਦੇ ਰਹੋ ਭਰਾਵੋਂ ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਸਦਾ ਸੱਚ ਗਾਉਣ ਦਾ ਬਲ ਬਖ਼ਸ਼ੇ ਪਰਮਾਤਮਾ
Waheguru ji ka khalsa waheguru ji ki fateh 🙏🙏
ਸਾਰੇ ਗੀਤ ਵਿੱਚ ਬਹੁਤ ਵੱਡੇ ਪੱਧਰ ਤੇ ਸੱਚ ਪੇਸ਼ ਕੀਤਾ
ਦਿਲੋ ਧੰਨਵਾਦ ਕੀਤਾ ਗਿਆ ਮੇਰੇ ਸਾਰੇ ਪਰਿਵਾਰ ਵਲੋ
ਵੀਰੇ ਆ ਦਾ
ਸਚੀਓ ਰੂਹ ਨੂੰ ਛੂੰਹਦੇ ਆ ਬੋਲ,ਵਹਿਗੁਰੂ ਸਭ ਨੂੰ ਸੁਮਤ ਬਖਸ਼ੇ🙏🏻🙏🏻
👉🙏ਇਨਾਂ ਵੀਰਾਂ ਤੇ ਮਿਹਰ ਭਰਿਆ ਹੱਥ ਰੱਖੀਂ ਵਾਹਿਗੁਰੂ ਦੋਵਾਂ ਵੀਰਾਂ ਨੇ ਸੱਚੀਆਂ ਗੱਲਾਂ ਸੁਣਾਈਆਂ ਦੇ ਅੱਜ ਕੱਲ ਦੇ ਸਿੰਗਰ ਕਿਥੋਂ ਇਹੋ ਜਿਹੇ ਗਾਣੇ ਗਾਉਂਦੇ ਨੇ 🙏👈
ਵਾਹ ਜੀ
Bhut vdia veer g baba g ਤਰੱਕੀਆਂ ਬਖਸ਼ੇ ਗੱਲ ਬਿਲਕੁਲ ਸੱਚ ਜੀ ਕੋਈ ਸ਼ਬਦ ਨਹੀਂ ਤੁਹਾਡੀ ਤਾਰੀਫ਼, ਥੋਡੇ ਧੰਨਵਾਦ ਲਈ
❤️ਪੂਰੀ ਸਚਾਈ ਭਰਤੀ ਗਾਣੇ ਵਿੱਚ ✌️
🙏ਵਾਹਿਗੁਰੂ ਜੀ ਮਿਹਰ ਕਰਿਓ ਪੰਜਾਬ ਤੇ😌
ਖੁਸ਼ ਰਹੋ ਆਬਾਦ ਰਹੋ ਜਿੱਥੇ ਵੀ ਰਹੋ ਜਿੰਦਾ ਬਾਦ ਰਹੋ ਰਾਣਾ ਸੰਧੂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਬਹੁਤ ਸੋਹਣੀ ਲਿਖਤ ✍👌
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ ਵਾਹਿਗੂਰੂ ਜੀ ਦੀ ਕਿਰਪਾ ਨਾਲ ਇੱਦਾ ਦੇ ਹੀ ਅੱਗੇ ਵੀ ਗਾਇਓ ਨਹੀ ਤਾਂ ਗਾਣਿਆ ਚ ਗੰਦ ਪਾ ਤਾਂ ਅੱਜ ਦੇ ਗੀਤਕਾਰਾਂ ਨੇ ਜਿਉਂਦੇ ਰਹੋ ਸਮਾਜ ਨੂੰ ਚੰਗੀ ਸੇਧ ਦੇਣ ਵਾਲਿਓ
ਬਹੁਤ ਹੀ ਵਧੀਆ ਗਾਈਆਂ ਵੀਰ ਜੀ ਰੱਬ ਚੜਦੀਕਲਾ ਵਿੱਚ ਰੱਖਣ ❤
ਬਹੁਤ ਸ਼ੋਣਾ ਗਇਆ ਵੀਰਾ ਨੇ...…ਵਾਹਿਗੂਰੁ ਅਵੇ ਹੀ ਚੜਦੀ ਕਲਾ ਚ ਰੱਖੇ ❤️❤️❤️❤️
ਵੀਰੇ ਏਨਾ ਸੱਚ ਤਾਂ ਕੰਨਾਂ ਤੋਂ ਵੀ ਸੁਣ ਨੀ ਹੁੰਦਾ ਜਿਨ੍ਹਾਂ ਤੁਸੀ ਬੋਲ ਦਿਤਾ...... 🙏🏻🙏🏻👍🏻
ਬਹੁਤ ਵਧੀਆ ਲਿਖਿਆ ਤੇ ਗਾਇਆ ✍🏻👌🏻
You just nailed it..... Lot's and lot's of respect 🙏🙏🙏
ਬੁਹਤ ਵਧੀਆ ਲਿਖਿਆ ਤੇ ਗਾਇਆ ਗੀਤ 🙏🙏🙏🙏
ਵਾਹ ਵਾਹ ਜੀ ਬਹੁਤ ਵਧੀਆ ਗਾਇਆ ਗੀਤ ਸਮਾਜ ਨੂੰ ਸੇਧ ਦੇਣ ਵਾਲਾ ਗੀਤ ਏ❤❤
ਵਾਹ ਵੀਰ ਜੀ ਵਾਹ ਅੱਜ ਦਾ ਕੌੜਾ ਸੱਚ ਵਾਹਿਗੁਰੂ ਮੇਹਰ ਕਰੀਂ ਆਪਣੀ ਇਸ ਦੁਨੀਆ ਤੇ 🙏🙏
Am totally speechless….. this is the reality of today’s Punjab
I'm speechless ..sach bikul
ਵਾਹਿਗੁਰੂ ਚੜਦੀ ਕਲਾ ਚ ਰੱਖੇ ਬਹੁਤ ਸੋਹਣਾ ਗੀਤ 🙏
👏esa hunar esi kalam esi gayaki rbb kise kise nu dinda
Congratulations to whole team
An another amazing project with great lyrics and magical voice
With awesome video
Dil jit Leya bro 🙏
jyonde rho romy randhawa brother ...........waheguru tuhanu chardi kla cho rakhe ....tusi ho waris punjab de lobe u bro
ਕੀ ਲਿਖਾਂ ਵੀਰ ਕੁੱਝ ਛੱਡਿਆ ਹੀ ਨੀ ਤੁਸੀ ਸਭ ਕੁੱਝ ਸੱਚ ਗਾਇਆ ਇਕ ਇਕ ਬੋਲ ਸੱਚ ਕਿਹਾ ਰੂਹ ਕੰਬ ਗਈ ਗਾਣਾ ਸੁਣ ਕੇ ਪਤਾ ਨੀ ਕੀ ਬਣੂ ਦੁਨੀਆ ਦਾ
ਵਾਹਿਗੁਰੂ ਭਲੀ ਕਰੇ ਏਦਾ ਹੀ ਵਧੀਆ ਗਾਣੇ ਪੇਸ਼ ਕਰਦੇ ਰਹੋ
ਕੋਈ ਕੱਢ ਲਉ ਹੱਲ ਇਸ ਤੋ ਪਹਿਲੋ ਕੇ ਹੋਰ ਦੇਰ ਹੋ ਜਾਏ।
❤️❤️❤️❤️🔥🔥🔥🔥🎉🎉 ਦੁਨੀਆ ਦੀ ਸੱਚੀ ਗੱਲ ❤️❤️❤️🔥🔥🔥🔥
ਬਿਲਕੁਲ ਸੱਚ ਆ ਜੋ ਤੁਸੀ ਬੋਲਿਆ ਅੱਜ ਦਾ ਪੰਜਾਬ ਇਹੋ ਜੇਹਾ ਹੀ ਆ 👍👍👍👍
and sir what about LGBTQ rights?
CONGRATULATIONS ALL
TEAM .. #ARIG
ਅੱਜ ਇਸ ਗੀਤ ਤੇ ਅਮਲ ਕਰਨ ਦੀ ਲੋੜ ਹੈ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।।।।
Bhot vadia song , and video by sada pra preet bawa ji, bhot kaint concept ♥ waheguru mehar krn ada dy project liondy rho . ਰੱਬ ਰਾਖਾ
Best of luck whol team 👍 💪
Paji very good lyrics. Sad but all these are true and happening all around us. True words
ਬਹੁਤ ਵਧੀਆ ਜੀ ਸੀਰਾ ਲਾ ਥੀ ਜੂਦੇ ਰਹੋ 😍😍😍😍🥰🥰🥰🤘🤘
ਸਿਰਾ 22 ਜੀ
ਬਸ ਇੱਦਾ ਹੀ ਸੱਚਾਈ ਗਾਈ ਜਾਓ
U both r true punjabi singer. Those didn't take route of hathiar and drugs related songs. Keep singing good songs love u
Writing awesom and music and video is also nic.
AND SIR WHAT ABOUT LGBTQ RIGHTS?
@@mayanksanjeevkhindri4121 it's his thinking, LGBTQ might be right according to you, but not according to us, against the way of life
@@Voice.OfTheVoiceless Bilkul saii gal aa bhaaji may be meri te tohdi as an individual thinking hor ho skdi hai acceptable ae. Prr bhaaji tusi te main popular singer nahi na hege. Being an artist is a responsibility an artist has an audiemce its a message thats being conveyed and this is violation of someone's privacy and personal rights and belives. Saadi punjabiyan di e galat chavvi jaandi ae bahar nu. And bhaaji we punjabi's are known for our generous stand and helpful attitude if we will represent hatred and disrispecting content do you think it is accurate and acceptable? Kise shayar ne keha naa bhaji ki " Agar ajj haath patthar liye chall rhi bhwed se aapko farak nahi padta toh tabh hi preshaani nahi honi chahiye kaanch jo kal ko aapka toote". #allrights matter bhaaji #LGBTQ rights matter. Vaise main RTI payi aa wekhde aa government ki kehndi ae but as indian citizens sadda v te koi faraz banda na bhaaji.
@@mayanksanjeevkhindri4121 right i agree
@@mayanksanjeevkhindri4121 👏👏👏
Waheguru ji meher karay......... Veerji bhut sahi ............ U always shows the reality........ Bhut lambi umar howe tuadi.......
Sachai aaj de loka di👌🏻👌🏻🙏🏻🙏🏻
We r really proud of u r singing
This song describes reality of today's Life 😔
This not the song only but the Power Showoff of randhwa brothers
ਬਲੇ ਬਾਈ ਮੇਰੀਓ ਕੋਈ ਸ਼ਬਦ ਨਹੀਂ ਥੋਡੀ ਤਾਰੀਫ ਕਰਨ ਲਈ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦਾ ਗੀਤ , ਜਵਾਨੀ ਕੁਰਾਹੇ ਪੈ ਗਈ ਹੈ ਵਾਹਿਗੁਰੂ ਥੋਡੀ ਮੇਹਨਤ ਨੂੰ ਰੰਗ ਭਾਗ ਲਾਵੇ ਤੇ ਆਉਣ ਵਾਲੀ ਨਸਲ ਨੂੰ ਬਰਬਾਦ ਹੋਣ ਤੋਂ ਬਚਾਵੇ, ਸੋਚੋ ਲੋਕੋ ਕੇ ਸਾਰੇ ਗੀਤਕਾਰ ਏਦਾ ਗੀਤ ਗਾ ਕੇ ਜਵਾਨੀ ਨੂੰ ਰੁਲਣ ਤੋਂ ਬਚਾਓ ਤਾਂ ਪੰਜਾਬ ਨੂੰ ਫਿਰ ਪਹਿਲਾ ਵਰਗਾ ਬਣਾਇਆ ਜਾ ਸਕਦਾ ਹੈ ਪਰ ਕਈ ਗੀਤਕਾਰ ਤਾਂ ਜਨਾਨੀਆ ਦੀ ਵੰਗਾ ਦੇ ਮੇਚੇ ਲੈਂਦੇ ਫ਼ਿਰਦੇ ਆ ਤੇ ਬਾਕੀ ਦੇ ਨੁੰਗ ਪੁਣਾ ਦਿਖਾ ਰਹੇ ਆ 🙏
Incredible voice, thoughts, intentions and singing
True words 👍💯
ਬਾਈ ਜੀ ਸਵਾਦ ਆ ਗਿਆ ਸੱਚ ਸੁਣ ਕੇ
Wah wah kya bat aw sachia gallan ne es song ch 💯💯