ਅੱਜ ਮਿਲੋ ਇੱਕ ਮਿਹਨਤੀ ਕਿਸਾਨ ਨੂੰ, ਕਣਕ ਦੀ ਥਾਂ ਤੇ 2 ਫਸਲਾਂ ਇੱਕੋ ਸਮੇਂ ਇੱਕੋ ਜਮੀਨ ਵਿੱਚੋਂ ਲੈ ਰਿਹਾ ਹੈ

แชร์
ฝัง
  • เผยแพร่เมื่อ 24 ต.ค. 2024

ความคิดเห็น • 209

  • @avtarsingh6340
    @avtarsingh6340 2 ปีที่แล้ว +26

    ਮਿਹਨਤ ਨੂੰ ਤਾਂ ਫਲ਼ ਬਾਬਾ ਨਾਨਕ ਜੀ ਲਾਓਂਦੇ ਹੀ ਹਨ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @baljitsidhu8912
    @baljitsidhu8912 2 ปีที่แล้ว +17

    ਬਹੁਤ ਚੰਗਾ ਲਗਦਾ ਹੈ ਜਦੋਂ ਕੋਈ ਵੀ ਕਿਸਾਨ ਵੀਰ ਅਗਾਂਹ ਵਧੂ ਸੋਚ ਲੈਕੇ ਚੱਲਦਾ ਹੈ। ਵਾਹਿਗੁਰੂ ਬਰਕਤਾਂ ਪਾਵੇ। ਹੋਰ ਵੀ ਵੀਰ ਅਗਾਂਹ ਵਧਣ। ਬਹੁਤ ਬਹੁਤ ਧੰਨਵਾਦ ਜੀ।

  • @GurpreetSingh-by4hx
    @GurpreetSingh-by4hx 8 หลายเดือนก่อน +3

    ਹਿੰਮਤ ਦੀ ਮਿਹਨਤ ਨੂੰ ਫਲ ਲਗਦਾ ਹੈ

  • @sadhusinghbhullar7339
    @sadhusinghbhullar7339 2 ปีที่แล้ว +3

    ਅੱਛੀ ਜਾਣਕਾਰੀ ਗਲੱਬਾਤ ਭਾਸ਼ਾ ਬੇਹੱਦ ਸੋਹਣੀ ਸਲੀਕੇ ਦੀ ਗੱਲਬਾਤ ਕੈਮਰੇ , ਚੈਨਲ, ਕਿਸਾਨ ਸਾਰਾ ਕੰਮ ਸ਼ਲਾਘਾਯੋਗ

  • @paramjeetsinghbrar8095
    @paramjeetsinghbrar8095 ปีที่แล้ว +16

    ਲੱਖੇ ਬਾਈ ਨੂੰ ਵਾਹਿਗੁਰੂ ਜੀ ਮਿਹਨਤ ਦਾ ਮੁਲ ਦੇਵੇ

  • @naseebchand8371
    @naseebchand8371 2 ปีที่แล้ว +3

    ਖੇਤੀਬਾੜੀ ਕਰਨ ਵਿੱਚ ਅਤੇ ਵਿਡੀਉ ਅਪਲੋਡ ਕਰਣ ਵਿੱਚ ਲੱਖਾਂ ਕੋਹਾਂ ਦਾ ਫ਼ਰਕ ਹੈ ਕਿਸਾਨ ਨੂੰ ਪਾਗ਼ਲ ਨਾਂ ਬਣਾਓ ਖੇਤੀਬਾੜੀ ਘਾਟੇਵੰਦਾ ਧੰਦਾ ਹੈ ਇਹ ਜਾਣਕਾਰੀ ਦਿਓ ਕਿ ਇੱਕ ਵਿਢਿਓ ਬਣਾਉਣ ਦੇ ਕਿੰਨੇ ਪੈਸੇ ਮਿਲਦੇ ਹਨ ਧੰਨਵਾਦ

  • @sakinderboparai3046
    @sakinderboparai3046 2 ปีที่แล้ว +30

    ਲੱਖੇ ਬਾੲੀ ਦਾ ਸੁਭਾਅ ਬਹੁਤ ਵਧੀਅਾ ਹੈ । ਬੋਲੀ ਮਿੱਠੀ ਹੈ । ੲਿਮਾਨਦਾਰੀ ਵੀ ਝਲਕਦੀ ਹੈ ।

  • @gurlalsinghjawanda7699
    @gurlalsinghjawanda7699 2 ปีที่แล้ว +11

    ਬਹੁਤ ਵਧੀਆ ਜਾਨਕਾਰੀ ਦਿੱਤੀ ਧੰਨਵਾਦ ਜੀ 🙏

  • @gurjitsingh7404
    @gurjitsingh7404 2 ปีที่แล้ว +3

    ਪੁੱਤਰ ਜੀ ਮਿਹਨਤ ਦਾ ਮੁੱਲ ਪਿਆਜ਼ ਬਹੁਤ ਵਧੀਆ ਹੈ

  • @naseebchand8371
    @naseebchand8371 2 ปีที่แล้ว +4

    ਇੰਨੀਂ ਸੋਹਨੀ ਫ਼ਸਲ ਵਿਡਿਓ ਵਿੱਚ ਹੀ ਸੋਹਣੀ ਲੱਗਦੀ ਹੈ ਖੇਤੀ ਕਰਨ ਵਾਲੇ ਨੂੰ ਪਤਾ ਲਗਦਾ ਹੈ

  • @SukhwinderSingh-tj9vv
    @SukhwinderSingh-tj9vv ปีที่แล้ว

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @BhupinderSingh-dq9wq
    @BhupinderSingh-dq9wq 2 ปีที่แล้ว +16

    ਬਹੁਤ ਵਧੀਆ ਉਪਰਾਲਾ ਹੈ ਜੀ ਤੁਹਾਡਾ ਵਾਹਿਗੁਰੂ ਮੇਹਰ ਕਰੁ ਤੁਹਾਡੇ ਤੇ

  • @gurpreetsingh3424
    @gurpreetsingh3424 2 ปีที่แล้ว +7

    ਭਰਾਵਾਂ ਪਿਆਜ ਦਾ ਰੇਟ ਨਹੀਂ ਮਿਲਦਾ ਜਦ ਆਪਣਾ ਪਟਦੇ ਹਾਂ
    ਮਿਰਚਾਂ ਦੀ ਖੇਤੀ ਉਹ ਬੰਦਾ ਕਰੇ ਜਿਸ ਦੇ ਕੋਲ ਆਪਣੇ ਘਰਦੀ ਲੇਬਰ ਆ

    • @lovedeepmaan4603
      @lovedeepmaan4603 8 หลายเดือนก่อน

      Ghra bath ja veer tu ......

    • @baljindermaan1905
      @baljindermaan1905 5 หลายเดือนก่อน

      ਹੁਣ ਪਿਆਜ 20 ਰੁਪਏ ਤਾਂ ਵਿਕੀ ਜਾਂਦਾ।

  • @taranbenipal9857
    @taranbenipal9857 2 ปีที่แล้ว +1

    ਬਹੁਤ ਵਧੀਆ ਹੈ ਮਿਹਨਤ ਨਾਲ ਸਭ ਕੁਝ ਠੀਕ ਹੋ ਜਾਵੇਗਾ

  • @pavittarsingh739
    @pavittarsingh739 ปีที่แล้ว +2

    ਗੇਂਦਾਂ ਸ਼ਹਿਦ ਦੀਆਂ ਮੱਖੀਆਂ ਹੀ ਨਹੀਂ ਲਿਆਉਂਦਾ ਨਿਮੇਟੋਡ ਦੇ ਬੈਰੀਕੇਡ ਦਾ ਵੀ ਕੰਮ ਕਰਦਾ।

  • @mmangla5575
    @mmangla5575 ปีที่แล้ว

    Thanks 👍

  • @rajindergill8624
    @rajindergill8624 ปีที่แล้ว +1

    ਡਾ ਕਰਨਵੀਰ ਸਿੰਘ ਗਿੱਲ

  • @bikramriar9460
    @bikramriar9460 2 ปีที่แล้ว +3

    ਸਲਾਮ ਏ ਵੀਰ ਦੀ ਮਿਹਨਤ ਨੂੰ

  • @muhammedsharaf8813
    @muhammedsharaf8813 2 ปีที่แล้ว +4

    ماشاءاللہ بہت خوب بھائی جان 👏👏👏

  • @realfarmerfamily7347
    @realfarmerfamily7347 2 ปีที่แล้ว +1

    भाई साहब ऐसी ऐसी विडियो बनाकर जरुर दिखाया करो
    धन्यवाद जी

  • @sidhuturmeric
    @sidhuturmeric 2 ปีที่แล้ว +9

    ਮੱਖੀ ਆ ਰੱਖੋ ਬਾਈ ਨਾਲ ਬਹੁਤ ਸਿਰਾ ਕੰਮ

  • @SukhjinderSingh-ip4uv
    @SukhjinderSingh-ip4uv 2 ปีที่แล้ว +7

    ਬਹੁਤ ਵਧੀਆ ਵੀਰ ਜੀ,ਬਾਈ ਦੀ ਮਿਹਨਤ ਨੂੰ ਸਲਾਮ ਆ,ਇਹੋ ਜਿਹੀਆਂ ਵੀਡਿਓ ਜਰੂਰ ਬਣਾਇਆ ਕਰੋ ਜਗਜੀਤ ਵੀਰ ਜੀ

  • @amanbrar4368
    @amanbrar4368 2 ปีที่แล้ว +7

    ਬਹੁਤ ਸੋਹਣੀ ਵੀਡੀਓ

  • @ਜਗਦੇਵਸਿੰਘਬੱਛੋਆਣਾ

    ਉਤੱਮ ਖੇਤੀ ਮੱਧਮ ਵਪਾਰ

  • @rashpalsingh8962
    @rashpalsingh8962 หลายเดือนก่อน

    Waheguru ji waheguru ji 🙏🙏

  • @kamaldipbrar9297
    @kamaldipbrar9297 2 ปีที่แล้ว +18

    ਬਹੁਤ ਵਧੀਆ ਬਾਈ ਜੀ ਸਲੂਟ ਆ ਬਾਈ ਨੂੰ🙏🏻🙏🏻

  • @sukhjinderdhillon2589
    @sukhjinderdhillon2589 2 ปีที่แล้ว +5

    ਬਹੁਤ ਵਧੀਆ ਉਪਰਾਲਾ ਬਾਈ 👍👍👍👍

  • @dahiya-pb317
    @dahiya-pb317 2 ปีที่แล้ว +1

    ਵੀਰ ਜੀ ਜਾਣਕਾਰੀ ਲੲੀ ਬਹੁਤ ਵਧੀਅਾ ਲॅिਗਅਾ

  • @sarbjeetsingh4415
    @sarbjeetsingh4415 2 ปีที่แล้ว +1

    ਬਹੁਤ ਵੱਧੀਆ ਜੀ

  • @gurdeep7388
    @gurdeep7388 2 ปีที่แล้ว

    ਬਹੁਤ ਵਧੀਆ ਵੀਰ ਜੀ ਬਹੁਤ ਮੇਹਨਤ ਕਰਦੇ ਹੋ ਧੰਨਵਾਦ ਜੀ

  • @faisalnadeem2450
    @faisalnadeem2450 2 ปีที่แล้ว +2

    🌹❤🌹🦋🌹❤🌹🦋🌹❤🌹Love is Life...Nawab Chaudhary of punjab

  • @harkeshharkesh97
    @harkeshharkesh97 3 หลายเดือนก่อน

    Very good veer ji

  • @kuldeepdhaliwal8142
    @kuldeepdhaliwal8142 2 ปีที่แล้ว +1

    Nice video for knowledge thanks 🙏

  • @ManpreetSingh-eg5kx
    @ManpreetSingh-eg5kx 2 ปีที่แล้ว +6

    God bless you bai ji

  • @khalidmehmood841
    @khalidmehmood841 2 ปีที่แล้ว

    Good work thanks 👈🇵🇰❤️🇫🇷

  • @AnilKumar-yj3ib
    @AnilKumar-yj3ib 2 ปีที่แล้ว +1

    ਅੰਗਰੇਜ਼ੀ ਮਹੀਨੇ ਦੇ ਵਿੱਚ ਬੋਲ ਕੇ ਦੱਸੋ ਕਦੋਂ ਕਿਹੜੀ ਵਰਾਇਟੀ ਲਾਉਣੀਆਂ
    ̤

  • @gursewaksingh5821
    @gursewaksingh5821 2 ปีที่แล้ว +8

    ਬਾਈ ਜੀ ਬਹੁਤ ਵਧੀਆ ਜੀ ਬਹੁਤ ਹੀ ਵਧੀਆ

  • @rajsinghtanda7272
    @rajsinghtanda7272 2 ปีที่แล้ว +2

    Boundary line Te. Fruit trees. Lgao. Chandan. Extra income. 🍋🍐🍑🥑🍊🍏🍍🇮🇳👍🏿. Natural farming. Organic farming. Vertical farming. 5. Layer farming. Jivano. Amrit. Keetnashik. Rajiv. Dixit. 🇮🇳🇺🇸🇨🇦👍🏿

  • @sukhjotsidhu8408
    @sukhjotsidhu8408 2 ปีที่แล้ว +8

    ਮਿਹਨਤ ਨੂੰ ਸਲਾਮ ਆ ਬਾਈ ਦੀ........🙏🙏🙏

  • @animalslover9730
    @animalslover9730 2 ปีที่แล้ว +3

    Bhaiiji rab tenu chardiklaa ch rkhe 🙏🙏

  • @pretykids4621
    @pretykids4621 2 ปีที่แล้ว +2

    🙏🙏🙏❤️❤️ ਵਾਹ ਜੀ

  • @dxgaming5744
    @dxgaming5744 2 ปีที่แล้ว +1

    ਬਹੁਤ ਵਧੀਆ ਜੀ

  • @jaggibhullar6719
    @jaggibhullar6719 ปีที่แล้ว

    ਬਾਈ ਬਹੁਤ ਖੁਸ਼ੀ ਹੋਈ video ਦੇਖ k ਹੋਂਸਲਾ v milea😍

  • @SurjitSingh-qw7ok
    @SurjitSingh-qw7ok 2 ปีที่แล้ว

    Bahut Vadia Jankari

  • @satbirghuman9949
    @satbirghuman9949 2 ปีที่แล้ว

    Great Job , Thanks

  • @gurjeetsingh742
    @gurjeetsingh742 2 ปีที่แล้ว +4

    ਵੀਰ ਕਿੱਲੇ ਤੇ ਖਰਚ ਕਿੰਨਾ ਆਉਂਦਾ ਮਿਰਚ ਤੇ

  • @gurindersingh1031
    @gurindersingh1031 2 ปีที่แล้ว +4

    ਬਹੁਤ ਵਧੀਆ ਕੰਮ

  • @SuratSingh-po5hw
    @SuratSingh-po5hw 5 หลายเดือนก่อน

    Good.job

  • @divyanshuraina8799
    @divyanshuraina8799 2 ปีที่แล้ว +1

    Paji sahi e,Dil da Amir sirf kisan e

  • @komalbajwa8338
    @komalbajwa8338 ปีที่แล้ว

    Bahut wadiya work

  • @avtarjeetsingh4909
    @avtarjeetsingh4909 2 ปีที่แล้ว +1

    verr di gal bhut vdiya lggi ke appa v dusare di help kerage

  • @sahabsingh2166
    @sahabsingh2166 ปีที่แล้ว

    Mehnat veer di glaa karn wale jede bas bakwas kar sakde a ver lov you

  • @hargobindsingh5406
    @hargobindsingh5406 ปีที่แล้ว

    Bhut vadhia lagea God bless you

  • @mohindersingh7838
    @mohindersingh7838 2 ปีที่แล้ว +1

    Bahot wadhia keeta hae beta ji Aap ne.....Waheguru charrdi Kala bakhshe App ji noo beta ji....Best of luck...M.S. H.kong.

  • @arshsandhu2146
    @arshsandhu2146 2 ปีที่แล้ว

    PB. 06.Maan.Batala. very nice👌👌

  • @arjunshammiarjunshammi762
    @arjunshammiarjunshammi762 2 ปีที่แล้ว +1

    Kissan ekta zindabad

  • @ManpreetSingh-eg5kx
    @ManpreetSingh-eg5kx 2 ปีที่แล้ว

    ਨੰਗਲ ਬਾਈ ਜੀ ਬਹੁਤ ਬਹੁਤ ਧੰਨਵਾਦ

  • @PawanKumar-ke9it
    @PawanKumar-ke9it ปีที่แล้ว

    Bhuat vadia kam kisaan da ji

  • @vinodvinayaknambrdar5941
    @vinodvinayaknambrdar5941 2 ปีที่แล้ว +1

    Carry on 👏👏 bahot bahot badiya

  • @angrezsingh5889
    @angrezsingh5889 2 ปีที่แล้ว

    Very good source

  • @gurpreetjosan6212
    @gurpreetjosan6212 ปีที่แล้ว

    Bhot wdiya ji..

  • @pindadalifestyle682
    @pindadalifestyle682 2 ปีที่แล้ว +1

    ਬਹੁਤ ਵਧੀਆ ਵੀਰ ਜੀ

  • @jagjitgill600
    @jagjitgill600 ปีที่แล้ว

    Good ..keep it up

  • @jassar100
    @jassar100 2 ปีที่แล้ว +9

    Dilo salute to this farmer , proud to be farmer. Waheguru bless him.

  • @bhullar_pakkan_ala1875
    @bhullar_pakkan_ala1875 2 ปีที่แล้ว +5

    waheguru ji 🙏🙏🙏🙏

  • @jasbirpalsingh8910
    @jasbirpalsingh8910 ปีที่แล้ว

    Waheguru ji bai ji bahut vadhia ji

  • @amjadraza5310
    @amjadraza5310 2 ปีที่แล้ว

    Wah jwano shabash

  • @makhansinghsandhu4891
    @makhansinghsandhu4891 2 ปีที่แล้ว +2

    Very Good Work Baai ......

  • @its_sandhu___13
    @its_sandhu___13 7 หลายเดือนก่อน

    Nic video vr ji ❤❤❤❤

  • @DEVINDERSINGH-yp2qb
    @DEVINDERSINGH-yp2qb 2 ปีที่แล้ว +3

    22 g rab lami umar tandrusti baxe tuhanu

  • @gurindersidhu1625
    @gurindersidhu1625 ปีที่แล้ว +1

    Respect deni nahi aundi patarkar nu

  • @itzdhaliwal855
    @itzdhaliwal855 2 ปีที่แล้ว +1

    Good veer g very very nice and beautiful

  • @HarpreetSingh-dx4yn
    @HarpreetSingh-dx4yn 2 ปีที่แล้ว

    Good work Bhai ji 👍

  • @rajsinghtanda7272
    @rajsinghtanda7272 2 ปีที่แล้ว +1

    Free range. Karknath. Chicken. Te. Bakria. Rakho Breeder bakre tyar kro. 🐓🐓🐐🐐🇮🇳👍🏿. Guinea fowl. Andia toh. Bacche kado.

  • @navdeepsandhu7762
    @navdeepsandhu7762 2 ปีที่แล้ว +2

    Vdia bai ji 🙏🙏🙏🙏

  • @goldisandhu1696
    @goldisandhu1696 2 ปีที่แล้ว

    ਹਿਮਮਹ

  • @sandeepdeepdeep7706
    @sandeepdeepdeep7706 2 ปีที่แล้ว +2

    God bless you bai

  • @RinkuChahal-bd6vb
    @RinkuChahal-bd6vb 8 หลายเดือนก่อน

    Waheguru ji

  • @sarbjeetsarbjeet314
    @sarbjeetsarbjeet314 2 ปีที่แล้ว

    ਬਹੁਤ ਵਧੀਆ ਵੀਡੀਓ ਜੀ

  • @noorchannelhk3208
    @noorchannelhk3208 2 ปีที่แล้ว +1

    God bless you from hongkong

  • @RajinderSingh-nd3ym
    @RajinderSingh-nd3ym 2 ปีที่แล้ว

    ਬਹੁਤ ਬिਦਯਾ ਵੀਰ ਜੀ

  • @ikodapasara8143
    @ikodapasara8143 2 ปีที่แล้ว

    Excellent !!!

  • @komalaulakh2754
    @komalaulakh2754 2 ปีที่แล้ว +1

    Bahut vadia vedio dhunwd veer

  • @MandeepKaur-td4fo
    @MandeepKaur-td4fo 2 ปีที่แล้ว +1

    God bless you veer ji

  • @faridkotstate9954
    @faridkotstate9954 2 ปีที่แล้ว +1

    ਬਾਈ ਦਾ ਕੈਮਰਾਮੈਨ ਵਿਚਦੀ ਬੇਰ ਖਾਂਣ ਲੱਗ ਗਿਆ ਸੀ

  • @miqrar1840
    @miqrar1840 ปีที่แล้ว

    Good bay g💞🇵🇰

  • @zeeshanhussain5210
    @zeeshanhussain5210 ปีที่แล้ว

    Zabrdast

  • @jaswantsingh8188
    @jaswantsingh8188 2 ปีที่แล้ว

    Very very very good veer ji

  • @billowattoinpakistan8443
    @billowattoinpakistan8443 2 ปีที่แล้ว +2

    Im billo watto pakistan laylpur punjab sadda sabka pind eina khera ferozpur c

    • @surjitseeti6450
      @surjitseeti6450 ปีที่แล้ว

      ਬਹੁਤ ਵਧੀਆ ਕੰਮ

  • @dalbindersingh4641
    @dalbindersingh4641 ปีที่แล้ว

    Bhai ji main jammu to ha mitch da beej de lye kithe sampark karna pavega ji

  • @ersatnam
    @ersatnam 2 ปีที่แล้ว

    Lakhwinder Singh veer ji ,,,,tuhadi har gal , agriculture knowledge is very beneficial for farmers , but kaddu wali gal ne Mera Dil jitt Leya. Parmatma chardikala vich rakhe.

  • @kulwindersinghmomi2943
    @kulwindersinghmomi2943 2 ปีที่แล้ว +2

    Very Nice

  • @waraich_k
    @waraich_k 8 หลายเดือนก่อน

    Ish war duwara fer video bna sadik y

  • @ssveneers
    @ssveneers ปีที่แล้ว

    Beer ji , our product is , super activ biochar plus, A complete soil amandment technology , please promote our unique product , accordingly. Thanking u.

  • @gurwinderbatth9511
    @gurwinderbatth9511 ปีที่แล้ว

    Lakha veerg makhi de box v rakho naal 5/10 hi hon bhawen

  • @BaljeetSingh-fr3by
    @BaljeetSingh-fr3by ปีที่แล้ว

    👍👍👍👍👍👍

  • @guribrar8253
    @guribrar8253 2 ปีที่แล้ว +2

    Good work 👍

  • @nachhtarsingh5546
    @nachhtarsingh5546 2 ปีที่แล้ว +1

    End Soch ah bai

  • @davindarsaharan722
    @davindarsaharan722 2 ปีที่แล้ว

    VERY Good VIDEO VER JI

  • @HarjitSingh-wl2gk
    @HarjitSingh-wl2gk 2 ปีที่แล้ว

    👍🏾👍🏾❤️🙏🙏🙏