ਜਨਮ ਮਰਨ ਤੋਂ ਮੁਕਤ ਹੋਣ ਦਾ ਤਰੀਕਾ (Cycle of Birth & Death) - Sant Darshan Singh Ji Tapoban Dhakki Sahib

แชร์
ฝัง
  • เผยแพร่เมื่อ 22 ม.ค. 2025

ความคิดเห็น • 46

  • @khalsa.tejbirr5223
    @khalsa.tejbirr5223 วันที่ผ่านมา +2

    ਹੇ ਅਕਾਲਪੁਰਖ ਵਾਹਿਗੁਰੂ ਜੀਓ ਆਪ ਜੀਆਂ ਨੇ ਅਪਾਰ ਰਹਿਮਤ ਕੀਤੀ ਹੈ ਮਨੁੱਖਾ ਜਨਮ ਬਖਸ਼ਿਆ ਹੈ, ਆਪਣਾ ਰੂਪ ਆਪਣੇ ਪਰਮ ਪਿਆਰੇ ਸਾਧੂਆਂ ਦਾ ਸੰਗ ਬਖਸ਼ਿਆ ਹੈ, ਕਿਰਪਾ ਕਰੋ ਮਹਾਰਾਜ ਜੀ ਸਾਨੂੰ ਸਦਾ ਵਾਸਤੇ ਆਪਣੇ ਪਿਆਰਿਆਂ ਦੀ ਚਰਨ ਸ਼ਰਨ ਵਿੱਚ ਰੱਖਣਾ ਜੀਓ ਤੇ ਸਾਡੀ ਝੋਲੀ ਨਾਮ ਦੀ ਦਾਤ ਪਾ ਦਿਉ ਜੀ, ਜਨਮਾਂ ਜਨਮਾਂ ਦੇ ਭੁੱਲੇ ਭਟਕੇ ਹੋਏ ਹਾਂ, ਵਿੱਛੜ ਵਿੱਛੜਕੇ ਚੋਟਾਂ ਖਾ ਰਹੇ ਹਾਂ, ਕਿਰਪਾ ਕਰੋ ਮਹਾਰਾਜ ਜੀ ਸਾਡੇ ਮਨ ਅੰਦਰੋਂ ਬੁਰਿਆਈਆਂ ਦਾ ਵਿਸ਼ੇ ਵਿਕਾਰਾਂ ਦਾ ਅਉਗੁਣਾਂ ਦਾ ਨਾਸ ਕਰ ਦਿਉ ਜੀ, ਆਪ ਜੀ ਦੀ ਮਾਇਆ ਬੜੀ ਬਲਵਾਨ ਹੈ ਸਤਿਗੁਰ ਜੀ ਕਿਰਪਾ ਕਰੋ ਹੱਥ ਦੇਕੇ ਸਾਡੀ ਰੱਖਿਆ ਕਰੋ ਜੀ। ਅਸੀਂ ਆਪ ਜੀ ਦੀ ਸ਼ਰਣ ਆਏ ਹਾਂ ਕਿਰਪਾ ਕਰੋ ਦੀਨਾਂ ਬੰਧੂ ਸਤਿਗੁਰ ਜੀ ਸਾਨੂੰ ਮੋਹ ਮਾਇਆ ਦੇ ਜਾਲ ਚੋਂ ਕੱਢ ਲਵੋ ਜੀ, ਸਾਨੂੰ ਮੂਰਖਾਂ ਨੂੰ ਤਰਨਾ ਨੀ ਆਉਂਦਾ ਮਹਾਰਾਜ ਜੀਉ ਆਪ ਹੀ ਸਾਡੇ ਰਾਖੇ ਹੋਂ ਕਿਰਪਾ ਕਰੋ ਦਇਆ ਕਰੋ ਸ਼ਰਣ ਆਇਆ ਦੀ ਲਾਜ ਰੱਖ ਲਿਉ ਸੱਚੇ ਪਾਤਸਾਹ ਜੀ ਸਾਡੇ ਮਨ ਅੰਦਰ ਨਾਮ ਜੱਪਣ ਦਾ ਚਾਅ ਅਤੇ ਪਰੇਮ ਪੈਦਾ ਕਰ ਦਿਉ ਜੀ, ਕਿਰਪਾ ਕਰ ਦਿਓ ਜੀ ਸਾਡਾ ਇਸ ਦੁਨੀਆਂ ਤੇ ਆਉਣਾ ਸਫਲਾ ਹੋ ਜਾਵੇ। ਜੀ ਮੈਂ ਬਹੁੜ ਜਨਮ ਨਾ ਆਵਾਂ ਇਹੋ ਮੇਰੀ ਬੇਨਤੀ ਗੁਰਾ🙏🏻🙏🏻🙏🏻😭😭😭😭

  • @kulwindersingh2239
    @kulwindersingh2239 วันที่ผ่านมา +2

    ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 วันที่ผ่านมา +2

    ਜੋ ਉੁਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥
    ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥🙏🏻

  • @satwindersingh7138
    @satwindersingh7138 วันที่ผ่านมา +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🌹❤️

  • @khalsa.tejbirr5223
    @khalsa.tejbirr5223 วันที่ผ่านมา +2

    ਬਹੁਤ ਹੀ ਪਿਆਰੇ ਬਚਨ ਨੇ ਬਾਬਾ ਜੀਆਂ ਦੇ ਜੋ ਸਾਨੂੰ ਜੀਵਨ ਦੀ ਸੱਚੀ ਸੋਝੀ ਬਖਸ਼ ਰਹੇ ਨੇ, ਇਸ ਸੰਸਾਰ ਦੀ, ਸਾਡੇ ਸਰੀਰ ਦੀ ਨਾਸਵਾਨਤਾ ਦਰਸਾਕੇ ਸਾਨੂੰ ਸਾਡੇ ਜੀਵਨ ਦਾ ਅਸਲ ਮਨੋਰਥ ਦਰਿੜ ਕਰਵਾ ਰਹੇ ਨੇ, ਪਰਮੇਸ਼ਰ ਦੀ ਭਗਤੀ ਕਰਨੀ ਲਈ ਪਰੇਰ ਰਹੇ ਨੇ। ਧੰਨ ਬਾਬਾ ਜੀ ਸਾਨੂੰ ਬਹੁਤ ਹੀ ਸਰਲ ਕਰਕੇ ਪਰਮਾਣ ਦੇਕੇ ਪਾਵਨ ਗੁਰਬਾਣੀ ਦੀ ਵੀਚਾਰ ਸਰਵਣ ਕਰਵਾਉਂਦੇ ਹਨ ਤਾਂ ਜੋ ਪਾਵਨ ਗੁਰ ਉਪਦੇਸ਼ ਸਾਡੇ ਸਭਨਾਂ ਦੇ ਸਮਝ ਵਿੱਚ ਪੈ ਸਕੇ। ਅਸੀਂ ਜੀਵ ਦਿਨ ਰਾਤ ਦੁੱਖਾਂ ਕਲੇਸ਼ਾਂ ਚ ਘਿਰੇ ਰਹਿੰਦੇ ਹਾਂ ਅਸ਼ਾਂਤ ਰਹਿੰਦੇ ਹਾਂ ਭਾਵੇਂ ਕੋਈ ਅਮੀਰ ਹੈ ਗਰੀਬ ਹੈ ਹਰ ਕੋਈ ਦੁਖੀ ਹੈ ਉਦਾਸ ਹੈ, ਧੰਨ ਬਾਬਾ ਜੀ ਸਾਨੂੰ ਪਾਵਨ ਗੁਰਬਾਣੀ ਉਪਦੇਸ਼ ਦਰਿੜ ਕਰਵਾਉਂਦੇ ਨੇ ਕਿ ਪਰਮਾਤਮਾ ਦੇ ਨਾਮ ਤੋਂ ਬਿਨ੍ਹਾਂ ਦੁੱਖਾਂ ਕਲੇਸ਼ਾਂ ਚੋਂ ਜਨਮ ਮਰਨ ਦੇ ਗੇੜ ਚੋਂ ਨਿੱਕਲਣ ਦਾ ਹੋਰ ਕੋਈ ਸਾਧਨ ਨਹੀਂ ਹੈ, ਪਰਮੇਸ਼ਰ ਦਾ ਨਾਮ ਹੀ ਹੈ ਜੋ ਸਾਡੇ ਜਨਮਾਂ ਜਨਮਾਂ ਦੇ ਦੁੱਖਾਂ ਕਲੇਸ਼ਾਂ ਨੂੰ ਮਿਟਾ ਸਕਦਾ ਹੈ, ਸਾਨੂੰ ਸਦੀਵੀਂ ਸੁੱਖ ਤੇ ਸ਼ਾਂਤੀ ਦਾ ਪਰਦਾਨ ਕਰ ਸਕਦਾ ਹੈ, ਸਾਡੇ ਜਨਮ ਮਰਨ ਦੇ ਗੇੜ ਨੂੰ ਕੱਟ ਕੇ ਸਾਨੂੰ ਪਰਮੇਸ਼ਰ ਪਿਆਰੇ ਨਾਲ ਮਿਲਾ ਸਕਦਾ ਹੈ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਸਤਿਸੰਗਤ ਕਰਨੀ ਚਾਹੀਦੀ ਹੈ ਤੇ ਰੱਬ ਦੇ ਪਿਆਰਿਆਂ ਨਾਲ ਮਿਲਕੇ ਪਰਮਾਤਮਾ ਦਾ ਨਾਮ ਜੱਪਣਾ ਚਾਹੀਦਾ ਹੈ🙏🏻🙏🏻

  • @karanvirkullar110
    @karanvirkullar110 วันที่ผ่านมา +2

    🌹🌹🙏🏻🙏🏻ਵਾਹਿਗੁਰੂ ਸਾਹਿਬ ਜੀ🙏🏻🙏🏻🌹🌹

  • @AmanAman-bd9cd
    @AmanAman-bd9cd วันที่ผ่านมา +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ManpreetSingh-113
    @ManpreetSingh-113 วันที่ผ่านมา +2

    ਵਾਹਿਗੁਰੂ ਜੀ🙏🙏

  • @khalsa.tejbirr5223
    @khalsa.tejbirr5223 วันที่ผ่านมา +2

    ਜਬ ਭਗਤਿ ਕਰਹਿ ਸੰਤ ਮੰਡਲੀ ਤਿਨ੍ ਮਿਲਿ ਹਰਿ ਗਾਵਉੁ ॥
    ਕਰਉੁ ਨਮਸਕਾਰ ਭਗਤ ਜਨ ਧੂਰਿ ਮੁਖਿ ਲਾਵਉੁ ॥੩॥
    ਊਠਤ ਬੈਠਤ ਜਪਉੁ ਨਾਮੁ ਇਹੁ ਕਰਮੁ ਕਮਾਵਉੁ ॥
    ਨਾਨਕ ਕੀ ਪ੍ਰਭ ਬੇਨਤੀ ਹਰਿ ਸਰਨਿ ਸਮਾਵਉੁ ॥੪॥੨੧॥੫੧॥🙏🏻

  • @khalsa.tejbirr5223
    @khalsa.tejbirr5223 วันที่ผ่านมา +2

    ਮਨਾਂ ਹਰੀ ਦੇ ਗੁਣਾਂ ਨੂੰ ਗਾਲੈ ਛੱਡਕੇ ਜੰਜਾਲਾਂ ਨੂੰ 🙏🏻

  • @ajit2227
    @ajit2227 วันที่ผ่านมา +2

    Waheguru waheguru waheguru jio dhan hai baba ji maharaj jio💐🙏🙏🙏💐

  • @ginasadana780
    @ginasadana780 วันที่ผ่านมา +2

    Harjot : Waheguruji Babaji 🙏🙏🌹🌹

  • @jaswinderShingh-b8q
    @jaswinderShingh-b8q 2 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sunnysunny-ed3sj
    @sunnysunny-ed3sj วันที่ผ่านมา +2

    🙏🙏👏WAHEGURU JI WAHEGURU JI WAHEGURU JI WAHEGURU JI WAHEGURU JI❤️💐👏🙏🌹👏❤️💐👏❤️🙏🌹🙏👏🙏

  • @khalsa.tejbirr5223
    @khalsa.tejbirr5223 วันที่ผ่านมา +2

    ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਅਸੀਂ ਕਿਹੜੇ ਸ਼ਬਦਾਂ ਚ ਧੰਨਵਾਦ ਕਰੀਏ ਜੋ ਆਪ ਜੀ ਇੰਨੇ ਮਹਾਨ ਉਪਰਾਲੇ ਕਰ ਰਹੇ ਹੋਂ ਜੀ, ਦੇਸਾਂ ਪਰਦੇਸਾਂ ਦੇ ਵਿੱਚ ਸਾਡੇ ਤੱਕ ਬਾਬਾ ਜੀਆਂ ਦੇ ਇੰਨੀ ਬੇਸ਼ਕੀਮਤੀ, ਜੀਵਨ ਬਦਲ ਦੇਣ ਵਾਲੇ ਉਪਦੇਸ਼ ਸੰਦੇਸ਼ ਪਹੁੰਚਾ ਰਹੇ ਹੋਂ ਜੀ। ਬੇਅੰਤ ਧੰਨਵਾਦ ਹੈ ਜੀ🙏🏻

  • @parmjitsingh1811
    @parmjitsingh1811 2 วันที่ผ่านมา +2

    Satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g

  • @navpreetguraya8556
    @navpreetguraya8556 2 วันที่ผ่านมา +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurimaan1277
    @gurimaan1277 2 วันที่ผ่านมา +2

    Waheguru ji waheguru ji waheguru ji waheguru ji waheguru ji

  • @khalsa.tejbirr5223
    @khalsa.tejbirr5223 วันที่ผ่านมา +1

    ਵਾਹਿਗੁਰੂ ਜੀਓ🙏🏻

  • @kamalpreetsingh9120
    @kamalpreetsingh9120 วันที่ผ่านมา +1

    ਧੰਨ ਗੁਰੂ ਧੰਨ ਹਜੂਰ ਬਾਬਾ ਜੀ ਧੰਨ ਸਾਧਸੰਗਤ

  • @JatinderSingh-xh6io
    @JatinderSingh-xh6io 2 วันที่ผ่านมา +2

    ਵਾਹਿਗੁਰੂ ਵਾਹਿਗੁਰੂ ਜੀ 🙏🙏

  • @GurvinderMaan-n7l
    @GurvinderMaan-n7l วันที่ผ่านมา +1

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @GurvinderMaan-n7l
    @GurvinderMaan-n7l วันที่ผ่านมา +1

    Waheguru ji waheguru ji waheguru ji waheguru ji waheguru ji 🙏🙏🙏🙏🙏🙏🙏

  • @somveertkhaur6467
    @somveertkhaur6467 2 วันที่ผ่านมา +1

    Waheguru ji 🙏

  • @rajwinderpandher7335
    @rajwinderpandher7335 2 วันที่ผ่านมา +1

    Waheguru ji

  • @KidsofQueen-i3o
    @KidsofQueen-i3o 2 วันที่ผ่านมา +1

    Waheguru ji ka Khalsa waheguru ji ki fathe ji

  • @ripudamanbains4663
    @ripudamanbains4663 2 วันที่ผ่านมา +1

    Wahaguru Wahaguru Wahaguru Wahaguru Wahaguru Wahaguru ji

  • @BalSingh6546
    @BalSingh6546 วันที่ผ่านมา +1

    💯❤️🙏🏽❤️💯

  • @JugrajSingh-g7x
    @JugrajSingh-g7x วันที่ผ่านมา +1

    ❤❤❤❤

  • @manidhiman918
    @manidhiman918 2 วันที่ผ่านมา +1

    ❤️🙏

  • @pardeepkhattra1563
    @pardeepkhattra1563 วันที่ผ่านมา +1

    ਵਾਹਿਗੁਰੂ ਜੀਓ 🙇‍♀️🙏🏻

  • @GURMEETSingh-v1n9m
    @GURMEETSingh-v1n9m วันที่ผ่านมา +1

    ਵਾਹਿਗੁਰੂ ਜੀ

  • @pushpinderkaur6728
    @pushpinderkaur6728 2 วันที่ผ่านมา +1

    Waheguru ji 🙏❤️

  • @Sandeepsinghchakerian
    @Sandeepsinghchakerian 2 วันที่ผ่านมา +1

    Waheguru ji waheguru ji

  • @JaswantSingh-ne5vt
    @JaswantSingh-ne5vt 2 วันที่ผ่านมา +1

    waheguru ji

  • @ravidhillon1745
    @ravidhillon1745 2 วันที่ผ่านมา +1

    Waheguru g

  • @ManpreetSingh-l2l7v
    @ManpreetSingh-l2l7v วันที่ผ่านมา +1

    ❤❤❤❤❤

  • @sandhusandhu56
    @sandhusandhu56 วันที่ผ่านมา +1

    Waheguru ji 🌹🙏🏻🌹

  • @onkarsingh6185
    @onkarsingh6185 2 วันที่ผ่านมา +1

    Waheguru ji

  • @chetandhaliwalofficial4119
    @chetandhaliwalofficial4119 วันที่ผ่านมา +1

    Waheguru ji🌹 🙏🌹

  • @LovelySingh-vy6kc
    @LovelySingh-vy6kc 2 วันที่ผ่านมา +1

    Waheguru Ji

  • @sukhwindersingh-sc3xx
    @sukhwindersingh-sc3xx วันที่ผ่านมา +2

    Waheguru ji

  • @sandeepgrewal8684
    @sandeepgrewal8684 วันที่ผ่านมา +1

    Waheguru ji 🙏🙏🙏🙏

  • @ramgarh1110
    @ramgarh1110 วันที่ผ่านมา +1

    Waheguru Waheguru ji

  • @amarjeetkaur7351
    @amarjeetkaur7351 วันที่ผ่านมา +1

    Waheguru ji

  • @Sukhan_Virk
    @Sukhan_Virk วันที่ผ่านมา +1

    Waheguru ji