ਹਰ ਜੀਵ ਵਿੱਚ ਪਰਮਾਤਮਾ ਵੱਸਦਾ ਹੈ

แชร์
ฝัง
  • เผยแพร่เมื่อ 1 ก.พ. 2025

ความคิดเห็น • 15

  • @SanjeevBector
    @SanjeevBector 16 วันที่ผ่านมา +1

    Waheguru.ji❤❤

  • @KaramjitKaur-hk5nw
    @KaramjitKaur-hk5nw 25 วันที่ผ่านมา +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ!! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @tappoban
    @tappoban 18 วันที่ผ่านมา +1

    Motti chukde ne Hanns piyare 🙏🙏🙏

  • @khalsa.tejbirr5223
    @khalsa.tejbirr5223 25 วันที่ผ่านมา +1

    ਧੰਨ ਬਾਬਾ ਜੀ ਸਾਨੂੰ ਇਸ ਕਲਿੱਪ ਦੇ ਰਾਹੀਂ ਕਿੰਨਾ ਸੁੰਦਰ ਸੰਦੇਸ਼ ਦੇ ਰਹੇ ਹਨ ਕਿ ਪਰਮਾਤਮਾ ਦੇ ਬਣਾਏ ਹਰ ਜੀਵ ਅੰਦਰ ਪਰਮਾਤਮਾ ਦਾ ਵਾਸਾ ਹੈ, ਪਰਮਾਤਮਾ ਦੇ ਬਣਾਏ ਹਰ ਜੀਵ ਨੂੰ ਜਿਉਣ ਦਾ ਬਰਾਬਰ ਦਾ ਹੱਕ ਹੈ। ਬਾਬਾ ਜੀ ਸਾਨੂੰ ਹਮੇਸ਼ਾਂ ਇਹੋ ਸਮਝਾਉਂਦੇ ਹਨ ਕਿ ਸਾਨੂੰ ਇਨਸਾਨਾਂ ਨੂੰ ਇਹਨਾਂ ਬੇਜ਼ੁਬਾਨ ਜੀਵਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਨਾ ਹੀ ਇਹਨਾਂ ਨੂੰ ਮਾਰਕੇ ਖਾਣਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਕਹਿੰਦੀ ਹੈ ਜੇਕਰ ਅਸੀਂ ਜੀਵਾਂ ਤੇ ਦਇਆ ਕਰਦੇ ਹਾਂ ਤਾਂ ਸਾਨੂੰ ਅਠਾਹਟ ਤੀਰਥਾਂ ਦਾ ਫਲ ਮਿਲ ਜਾਂਦਾ ਹੈ। ਧੰਨ ਪਰਮੇਸ਼ਰ ਦੇ ਪਿਆਰੇ ਤਾਂ ਹਰ ਜੀਵ ਚ ਹੀ ਇੱਕੋ ਹੀ ਰੱਬੀ ਜੋਤ ਦਾ ਦੀਦਾਰ ਕਰਦੇ ਹਨ। 🙏🏻🙏🏻

  • @khalsa.tejbirr5223
    @khalsa.tejbirr5223 25 วันที่ผ่านมา +1

    ਵਾਹ ਵਾਹ ਵਾਹ। ਇਸ ਮਾਤਲੋਕ ਦੀ ਧਰਤੀ ਤੇ ਸਵਰਗ ਹੈ ਤਪੋਬਣ। ਕਲਿਯੁਗ ਦੇ ਸਮੇਂ ਵਿੱਚ ਸਤਿਯੁਗ ਦਾ ਨਜਾਰਾ ਹੈ। ਕਿੰਨਾ ਸਕੂਨ ਕਿੰਨੀ ਸ਼ਾਂਤੀ ਮਿਲ ਰਹੀ ਹੈ ਇਸ ਵੀਡੀਉ ਨੂੰ ਵੇਖਕੇ। ਪੰਛੀ ਕਿਵੇਂ ਮਸਤ ਹੋਕੇ ਨਾਮ ਰੰਗੀ ਰੱਬੀ ਰੂਹ ਧੰਨ ਬਾਬਾ ਜੀਆਂ ਦੇ ਪਾਸ ਚੋਗਾ ਚੁਗ ਰਹੇ ਹਨ, ਧੰਨ ਬਾਬਾ ਜੀ ਦਾ ਦਰਸ਼ਨ ਵੀ ਦਿਲਾਂ ਨੂੰ ਬਹੁਤ ਸਕੂਨ ਦਿੰਦਾ ਹੈ ਉਹ ਤਾਂ ਆਪ ਹੀ ਜਾਣਦੇ ਨੇ ਅਪਣੇ ਚੋਜ਼ਾਂ ਨੂੰ ਅਸੀਂ ਅਲਪੱਗ ਜੀਵ ਕੀ ਜਾਣ ਸਕਦੇ ਹਾਂ, ਨਾਲ ਨਾਲ ਪਾਵਨ ਗੁਰਬਾਣੀ ਦਾ ਇੰਨਾ ਅਨੰਦਮਈ ਸ਼ਬਦ ਕੀਰਤਨ ਵੀ ਮਨ ਨੂੰ ਬਹੁਤ ਹੀ ਸਕੂਨ ਦੇ ਰਿਹਾ ਹੈ।🙏🏻🙏🏻

  • @ManjitKaur-j8w3e
    @ManjitKaur-j8w3e 16 วันที่ผ่านมา

    ਵਾਹਿਗੁਰੂ ਵਾਹਿਗੁਰੂ 🙏🙏👏👏🌹

  • @JatinderSingh-xh6io
    @JatinderSingh-xh6io 12 วันที่ผ่านมา

    ਵਾਹਿਗੁਰੂ ਜੀਓ 🙏🙏

  • @nawabceify
    @nawabceify 13 วันที่ผ่านมา

    ਵਹਿਗੁਰੂ ਜੀਓ🌹🙏

  • @AmanAman-bd9cd
    @AmanAman-bd9cd 16 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaswinderSingh-c6e
    @JaswinderSingh-c6e 15 วันที่ผ่านมา

    Waheguru ji

  • @khalsa.tejbirr5223
    @khalsa.tejbirr5223 25 วันที่ผ่านมา

    ਕੁਦਰਤਿ ਹੈ ਕੀਮਤਿ ਨਹੀ ਪਾਇ ॥
    The worth of Him who is in the universe, cannot be known.
    ਜਾ ਕੀਮਤਿ ਪਾਇ ਤ ਕਹੀ ਨ ਜਾਇ ॥
    Even if one were to know the value he cannot describe it then.🙏🏻

  • @khalsa.tejbirr5223
    @khalsa.tejbirr5223 25 วันที่ผ่านมา

    ਆਖਦੇ ਪਰਿੰਦੇ ਕਹਿੰਦੇ ਰਾਖਾ ਸਾਡਾ ਆ ਗਿਆ, ਤਪੋਬਣ ਵਿੱਚ ਹੈ ਡੇਰਾ ਉਹਨੇ ਲਾ ਲਿਆ🙏🏻🥹

  • @khalsa.tejbirr5223
    @khalsa.tejbirr5223 25 วันที่ผ่านมา

    ਕੁਦਰਤੀ ਨੂਰ ਕਿਵੇਂ ਭਰਪੂਰ ਵਿੱਚ ਕਣ ਕਣ ਦੇ ਆ ਦੇਖੋ ਵਿੱਚ ਤਪੋਬਣ ਦੇ 🙏🏻🥹

  • @kulveersingh4732
    @kulveersingh4732 16 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ