Punjab me aap logon se jhone ki bijyee bhi nahin honi kionki aap log vehlar reh ke leaderi karni hai, har koi aapne aap ko aik MLA ki feeling lene lag gia hai.
Dukan dari karna koi khala ji ka wara nahin hai. Jab kisi nahingh rehri te kharha kujh vechan lyee kharha hota hai 80% log usse darte rehri ke paas se bhi langhan se darte hain kionki dukan dari karn lyee narmyee aur imandari bahut jaruri hai. Siane log kehte hain dukandari narm ki aur thanedari garm ki.
Imaandaari oh vi bhaiyaa vich.😂😂😂😂😂 Think twice before you comment anything. Tusi lok be-imaana lokaa Kolo imaandaari bhaal rahe ho. This is impossible.
Bahut hi chintajanak smassya hai naturely is masle nu ik small size booklet vich print karke khasker gurdwara saheban vikhe sangtan vich distribute keeta jana chahida hai thank you Surinder Singh ji to bring out the serious matter in broadway
jo ajj ta topic hai street food te us bare das deya..sade shehar ch ek golgappe wala nva aaya c.. bilkul market de bichhoo which ek golgappe di stall lganda hai te 11 tarah da pani hunda a us kol.. sawere 10 to raat 10 vje tak 20 to 30 hajar rupaye kmanda hovega..us kol munde kudiya di eni jyada bhid hundi a ki jaldi number ni aana...us de aas paas khan peen diya eniya dukana khul gayiaa ne kuch dina de which hi..jithe sirf tuhanu ajj di generation hi dekhan nu milegi..asi khud heran ho jande aa a dekh k ki ajj de bacheya nu ki hoyi janda a..ghar di roti nu ta muh hi nhi lande..bas bahro manga lo ya bahar kha aao .. aa haal ho gaya a sade panjab da...baki veer tusi bohot jagruk kar rahe ho sanu..tuhada esa koi episode nhi hai jo asi na dekh de hoiye.. agar kde reh v jaye ta asi ek ya do din baad dekhde ha..par dekhde jarur ha.. WAHEGURU JI TUHANU CHADDI KALA RAKHAN JI 🙏
Polycystic ovary syndrome (PCOS) is a common hormonal condition that affects women of reproductive age. It can cause a number of symptoms, including: Irregular or missed periods Excess body and facial hair Weight gain, especially around the belly Acne or oily skin Male-pattern baldness or thinning hair Infertility Skin tags on the neck or armpits Darkening of the skin Headaches
54:26 te jo singh aya sacha sikh a ehe delhi ale bhapeey ya baki states ale ya panjab ale v sikhs ne jehde ohna nu v sikha di ajadi ch sath dena chahida apde sikh bhrawa da
ਬਹੁਤ ਵੱਡਾ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ, ਕਿਸੇ ਨੂੰ ਧੱਕੇ ਨਾਲ ਨਹੀਂ ਕੱਢਿਆ ਜਾ ਸਕਦਾ।
ਬਈਆਂ ਕੋਲੋਂ ਸਮਾਨ ਖਰੀਦਣਾ ਬੰਦ ਕਰ ਦਿਓ ਤੇ ਉਹ ਆਪੇ ਹੀ ਚਲੇ ਜਾਣਗੇ।
ਸੁਰਿੰਦਰ ਸਿੰਘ ਜੀ ਮੈਡੀਸਨ ਬਾਰੇ ਬਹੁਤ ਚੰਗੀ ਜਾਣਕਾਰੀ ਦੇ ਰਹੇ ਹੋ ਧੰਨਵਾਦ ਦੇ ਪਾਤਰ ਹੋ।
ਇਸ ਸੀਮਨ ਬਾਰੇ ਜਥੇਦਾਰ ਹਰਪ੍ਰੀਤ ਸਿੰਘ ਨੇ ਖੁੱਲ੍ਹ ਕੇ ਬੋਲਿਆ ਸੀ ਪਰ ਅਸੀਂ ਅਸਰ ਨਹੀਂ ਕੀਤਾ ਜੀ ਸਾਡਾ ਸਾਰਾ ਕੁੱਝ ਹੀ ਬਦਲਣ ਵਿੱਚ ਪੂਰੀ ਤਾਕਤ ਲਾ ਰਹੀ ਭਾਰਤੀ ਸਟੇਟ ਸਾਨੂੰ ਜਾਗਰੂਕ ਹੋਣ ਦੀ ਸਖਤ ਲੋੜ ਹੈ ਜੀ
ਜਿਹੜੀ ਨਸ਼ਲ ਦੇ ਲੋਕ ਪੱਤੇ ਚੱਟਣ ਲੱਗ ਜਾਣ ਉਹਨਾਂ ਲੋਕਾਂ ਦਾ ਧਰਤੀ ਤੇ ਹੋਣ ਜਾ ਨਾ ਹੋਣਾ ਇੱਕ ਬਰਾਬਰ ਹੈ। ਸਾਡੇ ਵੱਡੇ ਬਜੁਰਗ ਜਦੋਂ ਸਖ਼ਤ ਮਿਹਨਤ ਦੀ ਉਮਰ ਤੋਂ ਬਾਅਦ ਘੱਟ ਮਿਹਨਤ ਵਾਲੀ ਉਮਰ ਵਿੱਚ ਪਹੁੰਚ ਜਾਂਦੇ ਸੀ ਤਾਂ ਉਨ੍ਹਾ ਵਿੱਚੋਂ ਬਹੁਤੇ 8 ਪਹਿਰੀ ਰੋਟੀ ਖਾਣ ਲੱਗ ਜਾਂਦੇ ਸਨ। ਅਸੀਂ ਖੁਦ ਘਰ ਤੋਂ ਸਵੇਰੇ ਹਾਜ਼ਰੀ ਰੋਟੀ ਖਾਣ ਤੋਂ ਬਾਅਦ ਜੇ ਸ਼ਹਿਰ ਜਾ ਪਾਸੇ ਕਿਧਰੇ ਜਾਣਾ ਹੋਵੇ ਤਾ ਪਾਣੀ ਵੀ ਘਰ ਤੋਂ ਹੀ ਲੈ ਕੇ ਜਾਂਦੇ ਹਾਂ ਬਾਕੀ ਬਾਹਰ ਦਾ ਖਾਣਾ ਤਾਂ ਬਹੁਤ ਦੂਰ ਦੀ ਗੱਲ ਐ ਜਿਸ ਦੀ ਅਸਲ ਵਿੱਚ ਲੋੜ ਹੀ ਨਹੀਂ ਪੈਂਦੀ। ਪੁਰਾਣੇ ਪੰਜਾਬੀ ਢੰਗ ਦਾ ਖਾਣਾ ਇੱਕ ਵਾਰ ਖਾਣ ਤੋਂ ਬਾਅਦ 12 ਘੰਟੇ ਤਾਂ ਪਾਣੀ ਵੀ ਪੀਣ ਦੀ ਜਰੂਰਤ ਨਹੀ ਪੈਂਦੀ। ਜੇ ਅਪਣਾ ਕਲਚਰ ਤਿਆਗ ਕੇ ਖੁਦਕਸ਼ੀ ਦੇ ਰਾਹ ਪੈਣਾ ਆ ਤਾਂ "ਆਪੇ ਫਾਥੜੀਏ ਤੇਨੂੰ ਕੌਣ ਛੁਡਾਵੇ" ਵਾਲੀ ਕਹਾਵਤ ਸਾਡੇ ਤੇ ਵੀ ਲਾਗੂ ਹੋਵੇਗੀ। ਬਾਕੀ ਜਿਹੜੀ ਬੱਚੇ ਪੈਦਾ ਕਰਨ ਦੀ ਅਯੋਗਤਾ ਪੰਜਾਬ ਵਿੱਚ ਬਹੁਤ ਵਧ ਚੁੱਕੀ ਹੈ ਊਸ ਦਾ ਪਹਿਲਾ ਵੱਡਾ ਕਾਰਨ ਵਿਆਹ ਦੀ ਉਮਰ ਹੈ। ਸਾਡੇ ਪੰਜਾਬ ਦੇ ਪੌਣ-ਪਾਣੀ ਤੇ ਮੌਸਮ ਦੇ ਅਨੁਸਾਰ ਕੁੱਲ ਯੁਨਾਈਟੇਡ ਪੰਜਾਬ ਚੜਦਾ ਲਹਿੰਦਾ ਸੱਜਾ ਖੱਬਾ ਸਾਰੇ ਦੇ ਵਿੱਚ ਵਿਆਹ ਦੀ ਉਮਰ ਲੜਕੀਆਂ ਲਈ 15 ਤੋਂ 17 ਸਾਲ ਤੇ ਲੜਕਿਆਂ ਲਈ 16 ਤੋਂ 19ਸਾਲ ਹੋਣੀ ਚਾਹੀਦੀ ਹੈ ਇਸ ਨਾਲ 99% ਸਮੱਸਿਆਵਾਂ ਅਪਣੇ ਆਪ ਹੀ ਖਤਮ ਹੋ ਜਾਣਗੀਆਂ। ਅੱਜ ਪੰਜਾਬ ਦੀ ਜੋ ਅਤਿ ਸ਼ਰਮਨਾਕ ਸਥਿਤੀ ਫਰਟਿਲਿਟੀ ਸੈਂਟਰਾਂ ਦੇ ਥਾਂ ਥਾਂ ਖੁੰਬਾ ਵਾਂਗ ਹਰ ਇੱਕ ਛੋਟੇ ਸ਼ਹਿਰ ਵਿੱਚ ਖੁੱਲਣ ਕਾਰਨ ਬਣੀ ਹੈ ਓਹ ਅੱਜ ਤੱਕ ਸਾਡੇ ਸ਼ੂੱਧ ਖੂਨ ਦਾ ਰੱਖਿਆ ਕਵਚ ਬਣੀ ਰਹੀ ਗੋਤਰ ਪ੍ਰਣਾਲੀ ਨੂੰ ਹੀ ਖਤਮ ਕਰਨ ਲੱਗ ਚੁੱਕਿਆ ਹੈ। ਇਸ ਦੀ ਰੱਖਿਆ ਲਈ ਜਠੇਰਿਆਂ ਦੇ ਮੇਲੇ ਲਾਉਣ ਦੀ ਥਾਂ ਹਰ ਇੱਕ ਗੋਤ ਨੂੰ ਅਪਣੇ ਅਪਣੇ ਫਰਟਿਲਿਟੀ ਸੈਂਟਰ ਖੋਲਣੇ ਚਾਹੀਦੇ ਹਨ। ਜਿਸ ਨਾਲ ਖੂਨ ਦੀ ਸ਼ੁੱਧਤਾ ਦਾ ਸਾਡੇ ਵੱਡੇ ਬਜੁਰਗਾਂ ਦਾ ਦਿੱਤਾ ਵਿਗਿਆਨਕ ਸਿਧਾਂਤ ਠੀਕ ਢੰਗ ਨਾਲ ਆਉਣ ਵਾਲੇ ਸਮੇਂ ਵੀ ਸੁਰੱਖਿਅਤ ਰੱਖਿਆ ਜਾ ਸਕੇ। ਵਿਦੇਸ਼ ਵਿੱਚ ਵਸਦੇ ਪੰਜਾਬੀ ਇਸ ਲਈ ਪਹਿਲ ਦੇ ਅਧਾਰ ਤੇ ਯਤਨ ਕਰਨ ਤੇ ਜਿੰਨਾ ਵੀ ਜਲਦੀ ਹੋ ਸਕੇ ਆਪੋ ਆਪਣੇ ਗੋਤਾਂ ਦੇ ਫਰਟਿਲਿਟੀ ਸੈਂਟਰ ਖੋਲ੍ਹਣ ਲਈ ਅੱਗੇ ਆਉਣ। ਧੰਨਵਾਦ। ਰੱਬ ਰਾਖਾ।
ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ ਪਰ ਪੰਜਾਬ ਨੂੰ ਖਤਮ ਕਰਨ ਲਈ ਪੁਰਾ ਜੋਰ ਲਾਇਆ ਹੋਇਆ ਹੈ ਇਹਨਾਂ ਦੱਲੇਆ ਸਰਕਾਰਾ ਨੇ
ਸਾਡੇ ਲੋਕਾਂ ਨੂੰ ਚਾਹੀਦਾ ਭੲਈਆਂ ਕੋਲੋਂ ਕੁਝ ਵੀ ਨ ਲੈਣ ਕੇ ਖਾਣ
Punjab me aap logon se jhone ki bijyee bhi nahin honi kionki aap log vehlar reh ke leaderi karni hai, har koi aapne aap ko aik MLA ki feeling lene lag gia hai.
Dukan dari karna koi khala ji ka wara nahin hai. Jab kisi nahingh rehri te kharha kujh vechan lyee kharha hota hai 80% log usse darte rehri ke paas se bhi langhan se darte hain kionki dukan dari karn lyee narmyee aur imandari bahut jaruri hai. Siane log kehte hain dukandari narm ki aur thanedari garm ki.
@@PawanKumar-wx2mlਹਿੰਦੂਆਂ ਬਾਰੇ ਇੱਕ ਪੁਰਾਣਾ ਟੋਟਕਾ ਜੋ ਅਸਲੀਅਤ ਦਰਸਾਉਂਦਾ ਹੈ, ਉਹ ਸੁਣ ::
** ਕਾਮ ਹਮਾਰਾ ਤੋਲਣ ਤੱਕੜੀ,
ਨੰਗੀ ਕਰਦ ਕਦੇ ਨਹੀਂ ਪਕੜੀ,
ਚਿੜੀ ਉੜੇ ਤੋਂ ਮੈਂ ਡਰ ਜਾਊਂ,
ਮੁਗਲੋਂ ਸੇ ਕੈਸੇ ਲੜ ਪਾਊਂ **
ਸੋ ਸਿੱਖ ਕੌਮ / ਨਿਹੰਗ ਸਿੰਘ ਉਹ ਹਨ, ਜਦੋਂ ਮੁਗਲ ਤੁਹਾਡੀਆਂ ਹਿੰਦੂਆਂ ਦੀਆਂ ਜਨਾਨੀਆਂ ਚੁੱਕ ਲਿਜਾਇਆ ਕਰਦੇ ਸਨ ਅਤੇ ਤੁਸੀਂ ਹਿੰਦੂ ਜਾਨ ਬਖਸ਼ਾਉਣ ਲਈ ਬੋਦੀ ਫੜਕੇ ਬੈਠ / ਲੰਬੇ ਪੈ ਜਾਇਆ ਕਰਦੇ ਸੀ, ਤਾਂ ਇਨ੍ਹਾਂ ਨਿਹੰਗਾਂ ਦੀਆਂ ਹੀ ਮਿੰਨਤਾਂ ਕਰਿਆ ਕਰਦੇ ਸੀ, ਉਹ ਸੁਣ :::
** ਮੋੜੀ ਭਾਈ ਡਾਂਗ ਵਾਲਿਆ, ਰੰਨ ਗਈ ਬਸਰੇ ਨੂੰ, ਛਈ **
**ਮੋੜੀ ਭਾਈ ** ਕੱਛ ** ਵਾਲਿਆ ਰੰਨ ਗਈ ਬਸਰੇ ਨੂੰ, ਛਈ **
ਬਸਰਾ ਕਿੱਥੇ ਹੈ ਪਤਾ ਹੈ ਜਾਂ ਦੱਸਾਂ ਕਿੱਥੇ ਹੈ ਬਸਰਾ ??
ਖਾਲਸਤਾਨ ਜਿੰਦਾਬਾਦ
Imaandaari oh vi bhaiyaa vich.😂😂😂😂😂
Think twice before you comment anything.
Tusi lok be-imaana lokaa Kolo imaandaari bhaal rahe ho.
This is impossible.
@@PawanKumar-wx2mlਆਪਣਾ ਗਿਆਨ ਆਪਣੇ ਕੋਲ ਰੱਖ ਸਾਡੇ ਨਹਿੰਗ ਸਿੰਘ ਗੁਰੂ ਦੇ ਸਿੰਘ ਹਨ ਇਮਾਨਦਾਰ,ਸਾਫ ਸੁਥਰੇ, ਨਿਮਰਤਾ ਵਾਲੇ ਹਨ
ਸਰਦਾਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਤਾਨ ਜ਼ਿੰਦਾਬਾਦ
ਵੀ ਸੁਰਿੰਦਰ ਸਿੰਘ ਜੀ ਬਹੁਤ ਹੀ ਗੰਭੀਰ ਮਸਲਾ ਦੁਨੀਆ ਦੇ ਸਾਹਮਣੇ ਰੱਖਿਆ ਹੈ ਸੋ ਗੁਰੂ ਕਿਰਪਾ ਕਿ ਅਸੀਂ ਜਥੇਬੰਦ ਹੋਈਏ ਤੇ ਜਿੰਨੇ ਵੀ ਹਮਲੇ ਅੰਦਰੂਨੀ ਤੇ ਬਹਿਰੂਨੀ ਸਾਡੇ ਪੰਜਾਬ ਤੇ ਸਿੱਖ ਤੇ ਹੋ ਰਹੇ ਨੇ ਉਹਨਾਂ ਉਹਨਾਂ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਕਿ ਅਸੀਂ ਤਾਂ ਹੀ ਬਚ ਸਕਦੇ ਹਾਂ ਆਪ ਜੀ ਨੇ ਜਾਣਕਾਰੀ ਦਿੱਤੀ ਹੈ ਤੇ ਹਰ ਮਸਲੇ ਤੇ ਆਪ ਜੀ ਦਿੰਦੇ ਰਹਿੰਦੇ ਹੋ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇੱਕ ਵੀਰ ਜੀ ਫੋਨ ਕਰ ਰਹੇ ਸਨ ਕਿ ਜਿਹੜੀ ਜਰਾਇਮ ਪੇਸਾ ਕੌਮ ਸਾਨੂੰ ਗਰਦਾਨਿਆ ਸੀ ਇਹ ਗੱਲ ਸਾਡੇ ਰਹਿ ਚੁੱਕੇ ਐਮਪੀ ਸਰਦਾਰ ਅਤਿੰਦਰ ਪਾਲ ਸਿੰਘ ਜੀ ਪਟਿਆਲੇ ਤੋਂ ਉਹਨਾਂ ਨੇ ਇਹ ਚੁੱਕਿਆ ਸੀ ਤੇ ਉਹਨਾਂ ਦੇ ਗਾੜੀ ਇਹ ਸਵਾਲ ਸੀ ਕਿ ਤੁਸੀਂ ਇਹ ਜਿਹੜੀ ਗੱਲ ਹੈ ਕਿੱਥੋਂ ਲਈ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਸਰਦਾਰ ਕਪੂਰ ਸਿੰਘ ਦੀ ਲਿਖਤ ਤੇ ਵਿੱਚੋਂ ਲਈ ਹੈ ਤੇ ਉਹ ਕਹਿੰਦੇ ਵੀ ਕਪੂਰ ਸਿੰਘ ਜੋ ਵੀ ਲਿਖ ਦੇਵੇਗਾ ਕਿ ਠੀਕ ਹੋਵੇਗਾ ਸਾਨੂੰ ਇਹ ਦੱਸੋ ਕਿ ਇਹ ਕਿਹਾ ਕਿਸ ਨੇ ਕਿੱਥੇ ਕਿਹਾ ਇਹਦਾ ਕੋਈ ਲਿਖਤੀ ਪ੍ਰਮਾਣ ਦਿਓ ਜੋ ਉਹ ਨਹੀਂ ਦੇ ਸਕੇ ਖੈਰ ਅਤਿੰਦਰ ਪਾਲ ਸਿੰਘ ਜੀ ਬਹੁਤ ਹੀ ਕੇ ਅਤੇ ਚਿੰਤਕ ਹਨ ਸਿੱਖ ਕੌਮ ਵਾਸਤੇ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸੋ ਉਹਨਾਂ ਦੇ ਨਾਲ ਵੀ ਸੰਪਰਕ ਜੋੜ ਕੇ ਤੇ ਇਹ ਮਸਲਾ ਜਿਹੜਾ ਹੈ ਉਹਨਾਂ ਤੱਕ ਜਰੂਰ ਫਸਾਇਆ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਚੜਦੀ ਕਲਾ ਬਖਸ਼ੇ
ਧੰਨਵਾਦ ਜੀ ਵਾਹਿਗੁਰੂ 🙏♥️
ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਕਿ ਜਿੰਨੀ ਜਲਦੀ ਹੋ ਸਕੇ ਖਾਲਸਤਾਨ ਸਥਾਪਿਤ ਕੀਤਾ ਜਾਵੇ।।
ਖਾਲਸਤਾਨ ਜਿੰਦਾਬਾਦ, ਖਾਲਸਤਾਨ ਜਿੰਦਾਬਾਦ
❤❤❤❤❤
Aap ne toh aise likh deea jaise koi kothi banauni howe. Supne dekhan ka har aik ka adhikar hai.
@PawanKumar-wx2ml ਸਿੱਖ ਕੌਮ ਨੂੰ ਗੁਲਾਮ ਬਣਾ ਕੇ ਰੱਖਣ ਦਾ ਤੁਹਾਡਾ ਅਕਿਰਤਘਣ ਨਮਕ ਹਰਾਮੀਂ ਫਿਰਕੂ ਗੁੰਡਾਗਰਦ ਅਤਿਵਾਦੀ ਹਿੰਦੂਆਂ ਦਾ ਸੁਪਨਾ ਬਹੁਤ ਜਲਦੀ ਭੰਗ ਹੋਣ ਵਾਲਾ ਹੈ।।
ਮੇਰਾ ਕਮੈਂਟ ਇਨ੍ਹਾਂ ਹਾਲਾਤ ਬਾਰੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਬਾਰੇ ਹੈ, ਜਿਸ ਨਾਲ ਸਿੱਖ ਕੌਮ ਨੂੰ ਨਫ਼ਰਤ ਕਰਨ ਵਾਲੇ ਫਿਰਕੂ ਹਿੰਦੂਆਂ ਨੂੰ ਬਵਾਸੀਰ ਹੋਣੀ ਲਾਜ਼ਮੀ ਹੈ।
ਬਵਾਸੀਰ ਹੋਣ ਦੀ ਵਧਾਈ ਕਬੂਲ ਕਰ।।
@@PawanKumar-wx2mlyou are right
ਭਰਾਵਾ topic ਤਾਂ ਦੇਖ ਲਿਆ ਕਰੋ ਕਿਹੜੀ ਗੱਲ ਹੋ ਰਹੀ ਹੈ | ਇਸ ਕੰਮ ਲਈ ਖਾਲਿਸਤਾਨ ਦੀ ਲੋੜ ਨਹੀਂ | ਘਰ ਦੀ ਰੋਟੀ ਖਾਣੀ ਸ਼ੁਰੂ ਕਰੋ | ਉਸ ਨਾਲ ਹੀ ਫਰਕ ਪੈ ਜਾਣਾ |
@@ਊੜਾ-ਬੋਤਾ ਆਪਣੇ ਨਾਓ ਨੂੰ ਸਾਰਥਕ ਕਰਨ ਵਾਲਾ ਕਮੈਂਟ ਕੀਤਾ ਹੈ ਤੁਸੀਂ।। ਬਹੁਤ ਬਹੁਤ ਧੰਨਵਾਦ
ਸੁਰਿੰਦਰ ਸਿੰਘ ਜੀ ਤੁਸੀ ਹਮੇਸ਼ਾ ਹੀ ਬਹੁਤ ਵਧੀਆ ਸੁਨੇਹਾ ਲੈਕੇ ਆਉਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ।ਗੁਰ ਫਤਿਹ ਪਿਆਰਿਓ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🌷🌷🌷🌷🌺🌺🌺🌺
ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ 🚩 ਪੌਲੀਟਿਕਸ ਪੰਜਾਬ ਮੀਡੀਆ ਜਿੰਦਾਬਾਦ 🚩
ਭਾਈ ਸੁਰਿੰਦਰ ਜੀ ਗੁਰ ਫਤੇਹਿ
ਵਾਹਿਗੁਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੈਡੀਕਲ ਸਟੋਰ ਆ ਜਿੰਨੇ ਵੀ ਪੰਜਾਬ ਦੇ ਲੀਡਰ ਆਉਂਦੇ ਆ ਸਾਰਿਆਂ ਦੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸੁਰਿੰਦਰ ਸਿੰਘ ਜੀ
ਬਾਈ ਜੀ ਮੈਂ ਇਸ ਚੀਜ਼ ਬਾਰੇ ਪਹਿਲਾਂ ਵੀ ਛੇ ਕੁ ਮਹੀਨੇ ਪਹਿਲਾਂ ਫੈਸਬੁੱਕ ਤੇ ਹੀ ਸੁਣਿਆ ਤੇ ਅਸੀ ਸ਼ੇਅਰ ਵੀ ਕੀਤਾ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
ਬਿਲਕੁਲ ਸਹੀ ਤੇ ਚਿੰਤਾ ਦਾ ਵਿਸ਼ਾ ਹੈ ਜੀ
ਗੁਰੂ ਪਿਆਰਿਓ ਜਿਉਂਦੇ ਵਸਦੇ ਰਹੋ ਖੁਸ਼ ਰਹੋ ਤੁਸੀਂ ਹੁਣ ਜੋ ਕਾਰਜ ਕਰ ਰਹੇ ਹੋ ਸ਼ਲਾਘਾ ਯੋਗ ਹੈ ਤੁਸੀਂ ਬਹੁਤ ਬਹੁਤ ਸਤਿਕਾਰ ਯੋਗ ਹੋ
❤, ਗ਼ਦਰੀ ਬਾਬਾ 2 ❤
ਅੱਛਾ ਜੀ, ,,,,,,ਜਦੋਂ ਇੱਕ ਖਾਲਸਾ ਸਵਾ ਲੱਖ ਨਾਲ ਭਾਰੂ ਹੋਣ ਦੇ ਬਾਵਜ਼ੂਦ ਵੀ ਸਿੱਖ ਘੱਟ ਕਿਵੇਂ ਜਾਣ ਸਕਦੇ ਹਾਂ ਜੀ.
ਧੰਨਵਾਦ ਖਾਲਸਾ ਜੀਓ,, ਆਪ ਜੀ ਨੇ ਬਹੁਤ ਹੀ ਅਣਮੁੱਲੀ ਜਾਣਕਾਰੀ ਪੰਥ ਦੀ ਝੋਲੀ ਪਾਈ ਐ ,, ਤੇ ਬਹੁਤ ਬਹੁਤ ਧੰਨਵਾਦ ਜੀ ,, ਹੁਣ ਤਾਂ ਸਿੱਖਾਂ ਨੂੰ ਜਿਹੜੇ ਥੋੜੇ ਬਹੁਤ ਰਹਿੰਦੇ ਆ ਓਹਨਾ ਨੂੰ ਜਾਗ ਜਾਣਾ ਚਾਹੀਦਾ , ਤੇ ਪੰਜਾਬੀਆਂ ਨੂੰ ਖ਼ਾਸ ਕਰਕੇ ਬੇਨਤੀ ਐ ਵੀ ਬਚੋ ਜਿੰਨਾ ਵੀ ਬਚ ਸਕਦੇ ਆ ਏਸ ਦੇਸ਼ ਦੀ ਹਕੂਮਤ ਤੋਂ ,, ਨਹੀਂ ਤਾਂ ਥੋਨੂੰ ਪਾਣੀ ਪੀਣ ਤੱਕ ਯੋਗੇ ਨੀ ਰਹਿਣ ਦੇਣਾ ਥੋਨੂੰ ,,, ਡਰ ਨੂੰ ਕੱਢੋ ਜਿੰਦਗੀ ਚੋ ,, ਤੇ ਗੁਰੂ ਚਰਨਾਂ ਚ ਅਰਦਾਸ ਕਰ ਸਿੱਖਾਂ ਦਾ ਸਾਥ ਦਿਓ ਤਾਂ ਜੋਂ ਖਾਲਿਸਤਾਨ ਦੀ ਜੰਗ ਜਲਦੀ ਜਿੱਤ ਸਕੀਏ ,, ਤੇ ਆਪਣੇ ਪੰਥ ਧਰਮ ਪੰਜਾਬ ਆਪਣੀ ਨਸਲ ਤੇ ਫ਼ਸਲ ਨੂੰ ਬਚਾ ਸਕੀਏ ,, ਜਾਗੋ ਪੰਜਾਬੀਓ ਜਾਗੋ ਨਹੀਂ ਤਾਂ ਓਹ ਵੱਧ ਲੁੱਟੇ ਜਾਂਦੇ ਨੇ ਜਿਹੜੇ ਅਵੇਸਲੇ ਹੁੰਦੇ ਨੇ ,, ਤੇ ਪੰਜਾਬ ਦਾ ਖੂਨ ਅਣਖੀ ਨਿਰਭਉ ਤੇ ਨਿਰਵੈਰ ਐ ,, ਅਸੀ ਏਸ ਨੂੰ ਹੋਰ ਗੰਧਲਾ ਨੀ ਹੋਣ ਦੇਣਾ
ਸਕੂਲ ਕਾਲਜਾਂ ਵਿੱਚ ਵੀ ਭਾਈਆਂ ਰੱਖੇ ਹੋਏ ਹਨ ਆਪਣੇ ਪੰਜਾਬੀ ਵੀ ਪੰਜਾਬ ਬੇੜਾ ਗ਼ਰਕ ਕਰਨ ਤੇ ਲੱਗੇ ਹੋਏ ਹਨ ਪੰਜਾਬੀ ਦੇ ਸਕੂਲ ਬਹੁਤ ਹਨ
SAT SIRI AKAL BHAI SAHIB TO ALL TEAM khalistan members khalistan jindabad punjab solution Azadi
ਵੀਰ ਜੀ ਇਸ ਦਵਾਈ ਬਾਰੇ ਸੀ ਫਾਈਵ ਪੰਥ ਖਾਲਸਾ ਤੇ ਅਤਿੰਦਰ ਪਾਲ ਖਾਲਿਸਤਾਨੀ ਜਿਕਰ ਕੱਰ ਚੁੱਕੇ ਨੇ
ਬਿਲਕੁਲ ਸਹੀ ਸੱਚ ਗੱਲਾਂ ਹੋ ਸਕਦੀਆਂ ਹਨ।
Waheguro ji da khalsa waheguro ji di fateh
Waheguru ji thanks
Khalistan BANAO PUNJAB BACHAO khalistan jindabad punjab solution Azadi
ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
ਪੰਜਾਬੀਆਂ ਲਈ ਇੱਕੋ ਹੱਲ ਆਪਣੀ ਬੋਲੀ ਆਪਣਾ ਦੇਸ਼ ਅੱਜ ਕਰਲੋ ਜੀ ਕੱਲ
ਵਾਹਿਗੁਰੂ ਵਾਹਿਗੁਰੂ ਜੀ ❤
Bahut vadiya ji
ਵੀਰ ਅਜੀਤ ਸੁਰਿੰਦਰ ਸਿੰਘ ਪਟਿਆਲਾ ਜਿੰਦਾਬਾਦ ਖਾਲਿਸਤਾਨੀ ਚੈਨਲ ਸਤਲੁਜ ਟੀ ਵੀ ਜ਼ਿੰਦਾਬਾਦ। ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ।
Bahut hi chintajanak smassya hai naturely is masle nu ik small size booklet vich print karke khasker gurdwara saheban vikhe sangtan vich distribute keeta jana chahida hai thank you Surinder Singh ji to bring out the serious matter in broadway
ਵਧੀਆ ਕਾਰਗੁਜ਼ਾਰੀ
ਬਹੁਤ ਵਧੀਆ ਹੈ 🎉🎉
Waheguru ji ka Khalsa waheguru ji ki Fateh g wahiguru g chrhdi kla bkhshe g
Waheguru ji 🙏🏿
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Panjab HUL Azadi khalistan jindabad punjab solution Azadi Referendum
Cool 👍👍👍👍
ਇਸ ਘਿਨਾਉਣੇ ਧੰਦੇ ਨੂੰ ਫੜਿਆ ਕਿਵੇਂ ਜਾ ਸਕਦਾ ਇਹ ਵੀ ਤਾਂ ਆਮ ਲੋਕਾਂ ਨੂੰ ਦੱਸੋ ਯਰ। ਫਰਜ਼ ਕਰੋ ਸਾਡੇ ਇਲਾਕੇ ਵਿੱਚ ਖਾਣ ਪੀਣ ਦੀਆਂ ਰੇਹੜੀਆਂ ਲੱਗਦੀਆਂ ਨੇ ਉਨ੍ਹਾਂ ਨੂੰ ਕਿਵੇਂ ਚੈਕ ਕੀਤਾ ਜਾਵੇ,।
ਖਾ ਕੇ 😂 ਚੈਕ ਕਰੌ 😂
ਓ ਯਰ ਤੁਸੀਂ ਸਮਝਦੇ ਕਿਉਂ ਨਹੀਂ,ਕੀ ਘਰ ਦਾ ਖਾਣਾ ਖਾਓ।
ਅਸਲ ਵਿੱਚ ਤੁਸੀਂ ਮੇਰੇ ਕਹਿਣ ਮਤਲਬ ਨਹੀਂ ਸਮਝਿਆ,ਲੈਬਾਰਟਰੀ ਵਿੱਚ ਚੈਕ ਕਰਨ ਕਰਵਾਉਣ ਲਈ ਕੀ ਕੀਤਾ ਜਾ ਸਕਦਾ।@@oshotv3296
@@oshotv3296❤🎉
Waheguru ji
ਸਤਿ ਸ੍ਰੀ ਅਕਾਲ ਸਰਦਾਰ ਸੁਰਿੰਦਰ ਸਿੰਘ ਜੀ
ਵੀਰ ਜੀ ਮੈਂ ਸਕੂਲ ਵਿੱਚ ਡਰਾਈਵਰ ਹਾਂ ਜੇੜ੍ਹਾ ਸਕੂਲ ਦਾਂ ਮਾਲਕ ਹੈ ਉਹ ਬੰਦਾ ਪੰਜਾਬੀ ਹੈ ਸਕੂਲ ਵਿਚ ਭਾਈਆਂ ਰੱਖੇ ਹੋਏ ਹਨ ਉਸ ਬੰਦੇ ਸਾਡੇ ਵਿਸ਼ਵਾਸ ਨਹੀਂ ਹੈ ਭਾਈਆਂ ਦੀ ਗੱਲ ਸੁਣਦਾ ਹੈ ਪੰਜਾਬੀ ਪੰਜਾਬੀਆਂ ਦਾ ਬੇੜਾ ਗ਼ਰਕ ਕਰਨ ਲੱਗੇ ਹੋਏ ਹਨ
Keep it up
ਸ ਸੁਰਿੰਦਰ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ ਖਾਲਿਸਤਾਨ ਜਿੰਦਾਬਾਦ ਬੲਈ ਕੌਲ ਫੁਡ ਖਾ ਨਾ
ਭਾਈ ਸਾਹਿਬ ਆਹਾ ਦਬਾਈ ਪੰਜ ਸਾਲ ਤੋਂ ਤਾਂ ਸਰਕਾਰੀ ਹਸਪਤਾਲ ਬਿਚ ਬਿਪੀ ਵਾਸਤੇ ਦੇ ਰਹੇ ਹਨ ਹਰਿਆਣਾ ਦੇ ਵਿਚ ਦਿਤੀ ਜਾਂਦੀ ਹੈ ਮੇਰੇ ਕੋਲ ਕਾਰਡ ਬਣਾਏ ਗਏ ਹਨ ਖਾਨ ਵਾਲੀਆਂ ਮੈ ਸ਼ਾਮਲ ਸੀ ਪਰ ਹੁਣ ਨਹੀ ਲਮਾਗੇ
🙏 Waheguruji Da Khalsa Waheguruji Di Fateh 👍
Thanks 🙏
Waheguru ji KA KHALSA WAHEGURU JI KI FATEH
ਬਹੁਤ ਚਿੰਤਾ ਦਾ ਞਿਸ਼ਾ ਆ ਜੀ
Bitter truth ji
Waheguru ji ki Fateh ji
Very good job
It is clear that all ivf centre's are involved.
And gynecologist also involved.
Ludhiana and patiala the most.
Hospitals involved
Waheguru. ... waheguru,...G
wahaguru g 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
❤🎉onkar Singh..❤🎉thanks
ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🚩
Waheguru ji kirpa karn ge
❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤
ਬਹੁਤ ਬਹੁਤ ਮਾੜਾ ਸਮਾਂ ਆ ਰਿਹਾ ਹੈ
🙏🏻🙏🏻
Surinder Singh y ji sat Sri Akal Ji Whaguru Shib ji aap jia de programs nu tarakia bakhshnn charrdi kalha vich rakhnn Waheguru Shib ji 🇦🇺🇦🇺🇦🇺🇦🇺🇦🇺🇦🇺🇦🇺
Bir ji thodA danbad
❤❤❤
Todays major call does make sense. We need leader to show directions.
ਸਭ ਤੋਂ ਪਹਿਲਾਂ ਤਾਂ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀਂ ਚਾਹੀਦੀ ਹੈ
ਜੂਸ ਤੋ ਯਾਦ ਆਇਆ ਅਸੀ ਵੀ ਇਕ ਵਿਆਹ ਤੇ ਗਏ ਸੀ ਉਥੇ ਓਰੇਂਜ ਜੂਸ ਪਿਤਾ ਤੇ ਪਤਾ ਨਹੀਂ ਕਿਊ ਵਾਰ ਵਾਰ ਪੀਣ ਨੂੰ ਮਨ ਕੀਤਾ ਸ਼ਾਇਦ ਓਹਨਾ ਵਿੱਚ ਵੀ M.S.G ਪਾਇਆ ਹੋਵੇ
Khalistani jindabad
Sanu ta guru sahib ne buhat time toh daseya hoyea ji aapa jdo college padd de cc Sara din bhukkhe rehnde cc but khande nhi cc bahro kuj vi
ਵਾਹਿਗੁਰੂ ਜੀ ਮੇਹਰ ਕਰਨ
Panjab HUL Azadi Referendum freedom khalistan jindabad
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ !!
Panjab BACHAO khalistan jindabad punjab solution Azadi
🙏
ਸਾਡੇ ਨੂੰ ਅਕਲ ਨਹੀਂ ਆਉਣੀ ਕੱਦੇ ਨਹੀਂ ਆਉਣੀ ਜ਼ੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Good I'm Ready with you
ਇਹ ਸਾਰੀ ਵੀਡੀਓ ਕਾ ਮਤਲਬ ਨਾ ਮਰਦੀ ਪਰ ਹੈ
Waheguru ji ka khalsa waheguru ji ki fateh
Azadi hi hal ha khalistan zindabad
Whaguru je
Panjab HUL AZADI REFERENDUM FREEDOM KHALISTAN JINDABAD
jo ajj ta topic hai street food te us bare das deya..sade shehar ch ek golgappe wala nva aaya c.. bilkul market de bichhoo which ek golgappe di stall lganda hai te 11 tarah da pani hunda a us kol.. sawere 10 to raat 10 vje tak 20 to 30 hajar rupaye kmanda hovega..us kol munde kudiya di eni jyada bhid hundi a ki jaldi number ni aana...us de aas paas khan peen diya eniya dukana khul gayiaa ne kuch dina de which hi..jithe sirf tuhanu ajj di generation hi dekhan nu milegi..asi khud heran ho jande aa a dekh k ki ajj de bacheya nu ki hoyi janda a..ghar di roti nu ta muh hi nhi lande..bas bahro manga lo ya bahar kha aao .. aa haal ho gaya a sade panjab da...baki veer tusi bohot jagruk kar rahe ho sanu..tuhada esa koi episode nhi hai jo asi na dekh de hoiye.. agar kde reh v jaye ta asi ek ya do din baad dekhde ha..par dekhde jarur ha.. WAHEGURU JI TUHANU CHADDI KALA RAKHAN JI 🙏
Khalistan jindabad
Solution khalistan
Panjab HUL AZADI REFERENDUM FREEDOM KHALISTAN JINDABAD KHALISTAN JINDABAD
Khalistan jindabad ♥️
Polycystic ovary syndrome (PCOS) is a common hormonal condition that affects women of reproductive age. It can cause a number of symptoms, including:
Irregular or missed periods
Excess body and facial hair
Weight gain, especially around the belly
Acne or oily skin
Male-pattern baldness or thinning hair
Infertility
Skin tags on the neck or armpits
Darkening of the skin
Headaches
🎉🎉🎉
Sarbat Da bhala
😢
54:26 te jo singh aya sacha sikh a ehe delhi ale bhapeey ya baki states ale ya panjab ale v sikhs ne jehde ohna nu v sikha di ajadi ch sath dena chahida apde sikh bhrawa da
Panjab HUL AZADI KHALISTAN JINDABAD KHALISTAN JINDABAD