ਪੰਜਾਬ ਤੇ ਕੋਈ ਹੋਰ ਰਾਜ ਕਰੇਗਾ ? Punjab Siyan Podcast | Latest

แชร์
ฝัง
  • เผยแพร่เมื่อ 13 ม.ค. 2025

ความคิดเห็น • 652

  • @funnyvedochannel185
    @funnyvedochannel185 หลายเดือนก่อน +351

    ਜਿਲਾ ਫਿਰੋਜ਼ਪੁਰ ਤਸੀਲ ਗੁਰੂਹਰਸਾਏ ਪਿੰਡ ਮੇਰਾ ਨੋਨਾਰੀ ਖੋਖਰ ਜੀ ਸਾਡੇ ਅੱਜ ਤੱਕ ਕਿਸੇ ਨੇ ਬਈਆ ਨਹੀਂ ਰੱਖਾ ਜੀ ਆਪਣਾ ਕੰਮ ਅਸੀਂ ਖੁਦ ਕਰਦੇ ਹਾਂ ਸਾਰੇ ਪਿੰਡ ਵਾਲੇ

    • @panveersingh6632
      @panveersingh6632 หลายเดือนก่อน +32

      ਖੁਸ਼ ਕਰਤਾ ਬਾਈ ਬਹੁਤ ਬਹੁਤ ਮੁਬਾਰਕਾਂ ਸਾਰੇ ਪਿੰਡਾ ਆਲਿਆ ਨੂੰ ਭਰਾਅ ਮੇਰੇ ਵਲੋਂ 😊😊😊😊❤❤❤

    • @satwindersingh1121
      @satwindersingh1121 หลายเดือนก่อน +25

      ਕਮਾਲ ਆ ਬਾਈ, ਤੁਹਾਨੂੰ ਤਾ ਇਕ ਵੀਡੀਓ ਬਣਾ ਕੇ ਪਾਉਣੀ ਚਾਹਿਦੀ ਆ ,ਲੋਕਾਂ ਨੂੰ ਪਤਾ ਲੱਗਣਾ ਚਾਹਿਦਾ ਕੇ ਏਹੋ ਜਿਹਾ ਵੀ ਪਿੰਡ ਹੈ ਪੰਜਾਬ ਵਿੱਚ, 👍🙏

    • @Jupitor6893
      @Jupitor6893 หลายเดือนก่อน +12

      ਸ਼ਾਬਾਸ਼ ਮੇਰੇ ਪੁੱਤਰ, ਬਹੁਤ ਵਧੀਆ ਕਰ ਰਹੈ ਹੋ।

    • @vatishsunny5244
      @vatishsunny5244 หลายเดือนก่อน +6

      ਅਤੇ ਮੁਸਲਮਾਨਾਂ ਦੇ ਕਿੰਨੇ ਘਰ ਆ ਤੁਹਾਡੇ ਪਿੰਡ ਵਿੱਚ???

    • @banwaitdenowalia5417
      @banwaitdenowalia5417 หลายเดือนก่อน +3

      ਵੀਰ ਜ਼ਮੀਨ ਕਿੰਨੀ ਆ??ਗਲਤ ਨਾ ਸਮਜ਼ੀ ਵੀਰ

  • @rupanjeetkaur1028
    @rupanjeetkaur1028 หลายเดือนก่อน +126

    ਮੈਨੂੰ ਇਹ ਸੋਚ ਸੁਣ ਕੇ ਆਉਣ ਵਾਲੇ ਸਮੇਂ ਦੀ ਚਿੰਤਾ ਹੋ ਰਹੀ ਹੈ ਕਿ ਸਾਡੀ ਪੰਜਾਬੀ ਤੇ ਪੰਜਾਬ ਸੱਚ ਨੂੰ ਖ਼ਤਮ ਹੁੰਦਾ ਜਾ ਰਿਹਾ 😢😢

    • @gurveersingh-rj3ri
      @gurveersingh-rj3ri หลายเดือนก่อน +18

      ਇਹ ਸਾਡੀ ਹੀ ਗਲਤੀ ਹੈ ਅਸੀ ਪੰਜਾਬ ਨੂੰ ਛੱਡ ਕੇ ਵਿਦੇਸ਼ਾ ਵਿੱਚ ਜਾ ਰਹੇ ਹਾ ਪਰ ਰਾਜ ਤਾ ਖਾਲਸਾ ਹੀ ਕਰੂ ਦਸਵੇ ਪਾਤਸ਼ਾਹ ਜੀ ਦੇ ਬਚਨ ਤਾ ਪੂਰੇ ਹੋਣੇ ਹੀ ਨੇ

    • @sukhbirkamboj7864
      @sukhbirkamboj7864 หลายเดือนก่อน +6

      Kodi gal a but true a aaj school aa college a ch vi bhaiye de munde apne Punjabi aa di kudiya nl friendship karde nd jobs ch vi 😢 1st step sare apni kudiya nu savdhan Karn😅 😊 😅 baki bayicoot kro ena da bhaiye sale me dekha 1side kisi Singh di rehri tee sahmne koi parwasi hunda but aapa parwasi kol ja ke khande aa apan 😢

    • @InderjitSingh-le5mo
      @InderjitSingh-le5mo หลายเดือนก่อน

      @@sukhbirkamboj7864 ki sawdan karan sale punjabi bolde ne jatt di insta ID banaea ehna ne......kudian nu aap samj hini chahidi aa...meri classmate ne khud bihari naal viah krvaea va sardaran di kudi aa topper c...

    • @InderjitSingh-le5mo
      @InderjitSingh-le5mo หลายเดือนก่อน

      @@sukhbirkamboj7864 pravo sikhi da parchar karo ehna nu sikhism ch le k aao

    • @InderjitSingh-le5mo
      @InderjitSingh-le5mo หลายเดือนก่อน

      @@sukhbirkamboj7864 main community group create karan di soch reha sare munde kudian please mera sath deo punjab de issue nu tackle kariye please

  • @ParmSidhu-nq4iv
    @ParmSidhu-nq4iv หลายเดือนก่อน +50

    ਬਾਈ ਜੀ ਦੀ ਗੱਲ ਬਹੁਤ ਸੋਹਣੀ ਲੱਗੀ ਬਹੁਤ ਸੋਚ ਚੰਗੀ ਹੈ

  • @SukhwinderSingh-le7mf
    @SukhwinderSingh-le7mf หลายเดือนก่อน +2

    ਬਿਲਕੁਲ ਸਹੀ ਗੱਲਬਾਤ ਵੀਰ ਜੀ ਤੁਹਾਡੀ ਭਈਆਂ ਉਪਰ ਤਾਂ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਹੈ ਅਤੇ ਇਹ ਮਿਹਨਤ ਆਨਾ ਕਰਕੇ ਇਥੋਂ ਚਲੇ ਜਾਣ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਇੱਥੇ ਜਮੀਨਾਂ ਨਹੀਂ ਦਿੱਤੀਆਂ ਜਾਣ ਨਾ ਪੰਜਾਬੀਆਂ ਦੁਆਰਾ ਇਹਨਾਂ ਨੂੰ ਪਲਾਟ ਕੱਟ ਨਹੀਂ ਦੇਣੇ ਚਾਹੀਦੇ ਇਹਨਾਂ ਦੇ ਆਧਾਰ ਕਾਰਡ ਆਈਡੀ ਕਾਰਡ ਪੰਜਾਬ ਵਿੱਚੋਂ ਬਣਨੇ ਬੰਦ ਕਰ ਦਿੱਤੇ ਜਾਣ ਜਿਸ ਕਾਰਨ ਇਹ ਆਪਣੀਆਂ ਵੋਟਾਂ ਨਾ ਬਣਾ ਲੈਣ ਇਥੇ ਅਤੇ ਨਾ ਹੀ ਕੋਈ ਕਿਸੇ ਪ੍ਰਕਾਰ ਦੀ ਰਜਿਸਟਰੀ ਕਰਾ ਸਕਣ ਪਰ ਪੰਜਾਬੀ ਵੀ ਇਕੱਲੇ ਕੀ ਕਰ ਸਕਣ ਇਹਨਾਂ ਦਾ ਸਾਥ ਬਾਣੀਆਂ ਵੱਲੋਂ ਦਿੱਤਾ ਜਾਂਦਾ ਹੈ ਅਤੇ ਇੰਡਸਟਰੀ ਵਿੱਚ ਕੰਮ ਕਰਦੇ ਹਨ ਅਤੇ ਆਪਣੇ ਮਕਾਨ ਕੋਠੀਆਂ ਪਰੂਫ ਬਣਾ ਲੈਂਦੇ ਹਨ ਸੋ ਵੀਰੇ ਸਰਕਾਰ ਨੂੰ ਇਨਾਂ ਤੇ ਬਹੁਤ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਭਾਰਤ ਦੇ ਕਈ ਹੋਰ ਸਟੇਟਾਂ ਵਿੱਚ ਹੁੰਦਾ ਹੈ ਅਤੇ ਪੰਜਾਬੀ ਇਕ ਇੰਚ ਜਗ੍ਹਾ ਵੀਰ ਨਹੀਂ ਲੈ ਸਕਦੇ ਸਰਕਾਰੀ ਸਕੂਲਾਂ ਦਾ ਫਾਇਦਾ ਮੁਫਤ ਪੜਾਈ ਮੁਫਤ ਰਾਸ਼ਨ ਆਦ ਦਾ ਫਾਇਦਾ ਭਈਏ ਲੈ ਰਹੇ ਨੇ ਜੇਕਰ ਇਹਨਾਂ ਤੇ ਨ ਨੱਥ ਨਾ ਪਾਈ ਸਰਕਾਰ ਦੁਆਰਾ ਤਾਂ ਪੰਜਾਬੀਆਂ ਨੂੰ ਕੁੱਟ-ਕੁੱਟ ਕੇ ਪੰਜਾਬੋ ਬਾਹਰ ਕੱਢਣਗੇ ਲੁਧਿਆਣੇ ਸ਼ਹਿਰ ਵਿੱਚ 60ਲੱਖ ਭਈਆ ਮੰਡੀ ਗੋਬਿੰਦਗੜ੍ਹ ਵਿੱਚ 20 ਲੱਖ ਭਈਆ ਅਤੇ ਹੋਰ ਸ਼ਹਿਰਾਂ ਵਿੱਚ ਵੀ ਲੱਖ ਲੱਖ ਤੋਂ ਘੱਟ ਨਹੀਂ ਹੋਵੇਗਾ ਸੋ ਪੰਜਾਬ ਸਰਕਾਰ ਨੂੰ ਇਨਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ

  • @GaganSingh-r6l
    @GaganSingh-r6l หลายเดือนก่อน +4

    ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਰੱਖੇ ਇਹੀ ਸੋਚ ਹੋਣੀ ਚਾਹੀਦੀ 🙏

  • @GurbhejSandhu-iz1zj
    @GurbhejSandhu-iz1zj หลายเดือนก่อน +91

    ਸੋਚਣਾ ਪੈਣਾਂ ਪੰਜਾਬ ਵਾਸੀਆ ਨੂੰ

    • @SatanBoy-p
      @SatanBoy-p หลายเดือนก่อน +4

      Jado jado sikha de power India wich uppar wadddi government nay 1984 jayi Sazisha Rachea nehi ta india nu darrr hai India poora khalsa na sajj jaway,Beheiay Punjab wich badd rehay hun inha nu kadoo gay taa bacho gay,

    • @glitched.person360
      @glitched.person360 หลายเดือนก่อน

      ​@@SatanBoy-p saari galti ehan bjp waleya di hai eh rojgar nahi dinde ta othe de lok up Bihar de migration kaar rahe ne

    • @vatishsunny5244
      @vatishsunny5244 หลายเดือนก่อน +1

      ​@@SatanBoy-p ਬਇਏ ਨੂੰ ਕਢਣਾ ਫਿਰ ਵੀ ਸੋਖਾ ਕਿਉਂ ਕਿ ਉਹ ਵਪਾਰੀ ਘੱਟ ਨੇ ਤੇ ਨੋਕਰੀ ਜਾਂ ਰਹਿੜੀਆਂ ਹੀ ਲਾਉਣ ਦਾ ਕੰਮ ਕਰ ਰਹੇ ਹਨ, ਪਰ ਜੋ ਮੁਸਲਮਾਨ ਵਪਾਰੀ ਬਣ ਕੇ ਆ ਰਹੇ ਹਨ ਉਹਨਾਂ ਨੂੰ ਕਿਵੇਂ ਕੱਢੋਗੇ ❓

    • @ਮਨਪ੍ਰੀਤ-ਪ1ਚ
      @ਮਨਪ੍ਰੀਤ-ਪ1ਚ หลายเดือนก่อน +1

      ਇਹੀ ਤਾਂ ਗੱਲ ਹੈ.. ਸੋਚਦੇ ਹੀ ਨਹੀਂ।
      ਤੇ ਜੇਕਰ ਸੋਚਦੇ ਵੀ ਹੋਣ, ਤਾਂ ਕੁਝ ਕਰਦੇ ਨਹੀਂ ਬਦਲਾਵ/ਸੁਧਾਰ ਲਿਆਉਣ ਨੂੰ।

    • @SatanBoy-p
      @SatanBoy-p หลายเดือนก่อน

      @@vatishsunny5244 ,Kuj samj na away ta kashmir to kuj sikhea laylo line laga goli maro kuj business waly kuj rehdea walay jadd tak Punjab nehi chado wekho, kashmir wich ek din line laga 10 banday thokay doojay din Bus we nehi labde see behaaa nu,paidal march ketta Behaa nay.

  • @surindersyal6575
    @surindersyal6575 หลายเดือนก่อน +43

    ਪੰਜਾਬੀ ਪੰਜਾਬ ਵਿੱਚ ਬਹੁਤ ਤੇਜ਼ੀ ਨਾਲ ਘੱਟ ਗਿਣਤੀ ਵਿੱਚ ਤਬਦੀਲ ਹੁੰਦੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਪ੍ਰਵਾਸੀ ਬਹੁ ਗਿਣਤੀ ਹੋ ਜਾਣਗੇ। ਪ੍ਰਵਾਸੀਆਂ ਨੇ ਪੰਜਾਬੀਆਂ ਉੱਪਰ ਜ਼ੁਲਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਪੰਜਾਬੀਆਂ ਨੂੰ ਆਪਣੀ ਰੱਖਿਆ ਲਈ ਇੱਕਜੁੱਟ ਹੋਣਾ ਪਵੇਗਾ ਨਹੀਂ ਤਾਂ ਪੰਜਾਬੀਆਂ ਦਾ ਜਿਉਣਾ ਤਾਂ ਦੁੱਭਰ ਹੋ ਜਾਵੇਗਾ।

    • @ਮਨਪ੍ਰੀਤ-ਪ1ਚ
      @ਮਨਪ੍ਰੀਤ-ਪ1ਚ หลายเดือนก่อน +2

      ਪੰਜਾਬੀਆਂ ਨੂੰ ਤਾਂ ਸਿਰਫ ਬਾਹਰ ਜਾਣ ਦਾ ਪਿਆ ਹੋਇਆ...
      ਆਪਣੀ ਕੋਠੀ ਛੱਡ ਕਿਸੇ ਹੋਰ ਕੋਠੀ ਵੜ ਕੇ ਆਪਣੀ ਕੋਠੀ ਦੀ ਰੱਖਿਆ ਨਹੀਂ ਹੋ ਸਕਦੀ।

    • @kapilbhardwaj4680
      @kapilbhardwaj4680 24 วันที่ผ่านมา

      35l Punjabi hindu maara gya 80-90 ch sikha ne

  • @RaviSingh-bw8kj
    @RaviSingh-bw8kj หลายเดือนก่อน +19

    ਬਹੁਤ ਵਧੀਆ ਵਿਚਾਰ ਦਿੱਤੇ ਵੀਰ ਜੀ ਪੰਜਾਬ ਦੇ ਮੁੱਦੇ ਤੇ ਬਈਆਂ ਲਈ ਕੋਈ ਨਹੀਂ ਬੋਲਦਾ ਮੇਰਾ ਵੀਰ ਚੜਹਦੀ ਕਲਾ ਵਿੱਚ ਰਹੋ ਵੀਰ ਜੀ

  • @jashanpreetsingh7582
    @jashanpreetsingh7582 หลายเดือนก่อน +6

    ਬਿਲਕੁਲ ਸਹੀ ਕਿਹਾ ਵੀਰ ਜੀ ਤੁਸੀਂ, ਪੰਜਾਬੀਉ ਜਲਦੀ ਨਾਲ ਕੋਈ ਹੱਲ ਕੱਢੋ

  • @tarvindersingh1072
    @tarvindersingh1072 หลายเดือนก่อน +40

    ਇਹਨਾਂ ਭਈਆਂ ਨੂੰ ਵਸਾਣ ਪਿੱਛੇ ਸਰਕਾਰਾਂ ਦਾ ਬਹੁਤ ਵੱਡਾ ਹੱਥ ਹੈ ਜੀ❤

    • @lakhbirsidhu5271
      @lakhbirsidhu5271 หลายเดือนก่อน +3

      Sarkar the dan ae.

    • @lakhbirsidhu5271
      @lakhbirsidhu5271 หลายเดือนก่อน +2

      Punjab the sarkar Punjab barbad karan vich koi kasar nahi Sadi panjab leader sada na

    • @SatnamSingh-qi5iu
      @SatnamSingh-qi5iu หลายเดือนก่อน

      Yrr appan naa rakhiye sarkar dhakke naal thodi appane ghara vich vaad rahe ne ede vich appna b bhot vadda yogdan a

    • @SatnamSingh-qi5iu
      @SatnamSingh-qi5iu หลายเดือนก่อน

      Paji hun v jagrook hoyiye jatt bhrayo jago

    • @SatnamSingh-qi5iu
      @SatnamSingh-qi5iu หลายเดือนก่อน

      Paji hun v jagrook hoyiye jatt bhrayo jago ena nu panah naa dio 🙏

  • @AmrikSingh-v9w
    @AmrikSingh-v9w หลายเดือนก่อน +28

    ❤❤❤❤ ਪੰਜਾਬ ਦਾ ਪੰਜਾਬੀ ਮਜ਼ਦੂਰ ਕਿਸਾਨਾਂ ਦੀਆਂ ਜ਼ਿਮੀਦਾਰਾਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਮੰਨਦਾ ਜੂਪੀ ਬਿਹਾਰ ਦੇ ਬਈਏ ਕਦੇ ਵੀ ਪੰਜਾਬ ਦੇ ਧੀਆਂ ਭੈਣਾਂ ਨੂੰ ਆਪਣੀਆਂ ਨਹੀਂ ਧੀਆਂ ਭੈਣਾਂ ਮਨ ਤੇ ਹਮੇਸ਼ਾ ਕਿੰਨੀਆ ਰਾਜ ਕਰਨ ਵਾਲੀ ਕੌਮ ਤੇ ਅੱਜ ਚੁੱਪੀ ਬਿਹਾਰ ਦੇ ਬਈਏ ਰਾਜ ਕਰ ਰਹੇ ਨੇ ਜੇ ਨਾ ਪੰਜਾਬੀਆਂ ਨੇ ਇਨਾਂ ਦੇ ਨੱਥ ਪਾਈ ਤਾਂ ਉਹ ਨੱਥ ਪੰਜਾਬੀਆਂ ਦੇ ਪੈ ਜਾਣੀਆਂ

    • @pamajawadha5325
      @pamajawadha5325 หลายเดือนก่อน +2

      Shi gal 1 bhiya keha paisa di ki a kisa da jawak chak lo froti vich paisa mil jan ga oh menu mera gavndi na dasi c oh bhiya eh d nl rali c us n fer seti hta dita

    • @adarshsharma2250
      @adarshsharma2250 หลายเดือนก่อน

      Bhaiye bahut be rehab understand ne hamesha pith piche vaar karde ne or pta vi ni lagda ki kon chaku maar gya

    • @UtkarshSavarn
      @UtkarshSavarn 14 วันที่ผ่านมา

      Aacha veere mai tenu ekko gal dasna chaundha si jere bhiya de tusi gal kiti sigi nah unhi bhiyo noo twade veer amritsar station aur chandigarrh station se chakk ke le jaundhe sige aur unna nal bandhua majduri karayndhe ho aur je gal dekhni howe sigi tah pal karoud veere karke veer video banauda si jake vek leyo aur duji pehle duje nal trust karo te aeda di ya galla kareya karo

  • @littlebirdi
    @littlebirdi หลายเดือนก่อน +32

    ਪੰਜਾਬ ਵਿੱਚ ਵੀ ਹਿਮਾਚਲ ਵਾਲਾ ਕਨੂੰਨ ਲਾਗੂ ਕੀਤਾ ਜਾਵੇ ਨਹੀ ਪੰਜਾਬ ਨੂੰ ਖਾ ਜਾਣਾ ਇਹਨਾ। ਪੰਜਾਬ ਆਉਣ, ਜਿੱਥੇ ਲੋੜ ਹੈ ਕੰਮ ਕਰਨ, ਅਤੇ ਵਾਪਸ ਜਾਣ। ਪਰ ਹਿਮਾਚਲ ਵਾਂਗ ਹੀ ਪੰਜਾਬ ਦੇ ਪੱਕੇ ਵਸਨੀਕ ਬਣਨ ਅਤੇ ਵੋਟ ਬਣਾਉਣ ਦਾ ਹੱਕ ਨਹੀ ਹੋਣਾ ਚਾਹਿਦਾ।

    • @banwaitdenowalia5417
      @banwaitdenowalia5417 หลายเดือนก่อน +1

      ਵੀਰ ਮਹਾਰਾਜਾ ਰਣਜੀਤ ਸਿੰਘ🙏

    • @pamajawadha5325
      @pamajawadha5325 หลายเดือนก่อน +1

      Shi gl

  • @Surinder-j8c
    @Surinder-j8c หลายเดือนก่อน +25

    ਸਿੰਘ ਸਾਬ ਇਹ ਗੱਲਾਂ ਸਾਡੇ ਪੰਜਾਬੀ ਲੋਕਾਂ ਦੇ ਸਿਰ ੳਉਪਰੋ ਨਿਕਲ ਜਾਣੀ ਕਿਉਂ ਇਹ ਸਭ ਕੁੱਝ ਪਤਾ ਪਰ ਜਦੋਂ ਤੱਕ ਨੱਕ ਦੀ ਚੋਅ ਕੇ ਮੁੰਹ ਵਿੱਚ ਨਹੀਂ ਪੈਂਦੀ ੳਉਦੋ ਤੱਕ ਕੁੱਝ ਨਹੀਂ ਹੋਣਾ

  • @Sumersidak
    @Sumersidak หลายเดือนก่อน +21

    ਬਾਈ ਜੀ ਤੁਹਾਡਾ ਸਮਝਾਉਣ ਤਰੀਕਾ ਬਹੁਤ ਸੋਹਣਾ ਹੈ
    ਮੈਂ ਲੁਧਿਆਣਾ ਸ਼ਹਿਰ ਤੋਂ ਹਾਂ ਮੈਂ ਇਨ੍ਹਾਂ ਵਿੱਚ ਰਹਿ ਕੇ ਸਮਝਿਆ ਕੇ ਇਨ੍ਹਾਂ ਦੇ ਦੇਸ਼ ( ਯੂਪੀ ਬਿਹਾਰ) ਵਿੱਚ ਇਨ੍ਹਾਂ ਲੋਕਾਂ ਵਿੱਚ ਊ ਚ ਨੀਚ ਬੁਹਤ ਜਿਆਦਾ ਹੈ ਇਨ੍ਹਾਂ ਨੂੰ ਸ਼ੂਦਰ ਕਹਿ ਕੇ ਮਾੜਾ ਵਰਤਾਓ ਕੀਤਾ ਜਾਂਦਾ ਹੈ
    ਪੰਜਾਬ ਵਿੱਚ ਇਨ੍ਹਾਂ ਨੂੰ ਖੁੱਲਾ ਮਾਹੌਲ ਮਿਲਿਆ (ਅਜ਼ਾਦੀ ਵਾਲਾ) ਇੱਥੇ ਰੋਜ਼ਗਾਰ ਵੀ ਹੈ ਔਰ ਅਜ਼ਾਦੀ ਵੀ

    • @ManjitS8286
      @ManjitS8286 หลายเดือนก่อน +2

      ਮਾਹੌਲ ਤਾ ਹੋਇਆ..... ਪੰਜਾਬ ਜਾ ਕਿਧਰ ਨੂੰ ਰਿਹਾ ਇਹ ਸੋਚਣ ਦੀ ਲੋੜ ਆ. ਸਾੰਨੂ ਕੀ ਕੁਜ ਭੁਗਤਣਾ ਪੈਣਾ ਇਹ ਗੱਲ ਸੋਚਣ ਵਾਲੀ ਆ ਗੱਲ ਇਹਨਾਂ ਦੀ ਅਜਾਦੀ ਦੀ ਨੀ ਹੋ ਰਹੀ

    • @UtkarshSavarn
      @UtkarshSavarn 14 วันที่ผ่านมา

      Pehle punjab noo chritanity se bacha lo phir prawasi di gal karna

  • @googleuser747
    @googleuser747 หลายเดือนก่อน +9

    ਇਮੀਗਰੇਸ਼ਨ ਅਤੇ ਮਾਈਗ੍ਰੇਸ਼ਨ, ਦੋਵਾਂ ਵਿੱਚ ਫਰਕ ਹੁੰਦਾ ਹੈ!ਅਸੀਂ ਵਿਦੇਸ਼ਾਂ ਵਿੱਚ ਇਮੀਗਰੇਸ਼ਨ ਦੇ ਥਰੂ ਜਾਂਦੇ ਹਾਂ ਮਾਈਗਰੇਟ ਹੋ ਕੇ ਨਹੀਂ ਜਾਂਦੇ ਜੀ ਇਹਨਾਂ ਬਾਈਆ ਵਾਂਗੂੰ ਇਹਨਾਂ ਦਾ ਰਹਿਣ ਸਹਿਣ ਸਾਡੇ ਤੌ ਬਹੁਤ ਵੱਖਰਾ ਹੈ ਜੀ ਅਤੇ ਇਹਨਾਂ ਨੂੰ ਇਕ ਸਾਜਿਸ਼ ਦੇ ਤਹਿਤ ਸਾਡੀ ਡੈਮੋਗਰਾਫੀ ਬਦਲਣ ਲਈ ਭੇਜਿਆ ਜਾ ਰਿਹਾ ਹੈ ਜੀ ।

    • @manjindersingh4565
      @manjindersingh4565 หลายเดือนก่อน +6

      ਜਿੰਨੇ ਜਿਆਦਾ ਪੰਜਾਬੀ ਬਾਹਰ ਗਏ ਉਨੇ ਹੀ ਜਾਂ ਵੱਧ ਭਇਏ ਪੰਜਾਬ ਵਿੱਚ ਆਏ। ਏਹ ਕੁਦਰਤੀ ਹੈ ਕਿ ਖ਼ਾਲੀ ਜਗ੍ਹਾ ਸਮਾ ਪਾ ਕੇ ਜਰੂਰ ਭਰੇਗੀ। ਉਹ ਹੀ ਹੁਣ ਹੋ ਰਿਹਾ। ਅਜੇ ਤੇ ਸੁਰੂਵਾਦ ਹੈ ਸਿੱਟੇ ਨਿਕਲਣੇ ਹੀ ਸੁਰੂ ਹੋਏ ਨੇ 5 ਤੋਂ 10 ਸਾਲ ਨੂੰ ਵੇਖਣਾ ਕੀ ਬਣਦਾ। ਅਸੀਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਨਕਾਰਿਆ ਹੈ ਕਿ ਏਥੇ ਕੁੱਛ ਨਹੀ ਚਲੋ ਬਾਹਰ ਤੇ ਹੁਣ ਜਦੋਂ ਪੰਜਾਬ ਸਾਨੂੰ ਨਕਾਰ ਰਿਹਾ ਹੈ ਹੁਣ ਹੱਥਾਂ ਪੈਰਾਂ ਦੀ ਪੈ ਗਈ। ਸਾਡੇ ਨਾਲ ਧੋਬੀ ਦੇ ਕੁੱਤੇ ਵਾਲੀ ਹੋਣੀ ਹੈ। ਸਮਾ ਬਹੁਤ ਨੇੜੇ ਹੈ ਸਿਰਫ 5, 7 ਸਾਲ..... ਖੇਤੀ ਕੋਈ ਧੰਦਾ ਨਹੀ ਤੇ ਪੰਜਾਬ ਰਹਿਣ ਵਾਲੀ ਥਾਂ ਨਹੀ ਏਹ ਪੰਜਾਬੀਆਂ ਦੀ ਸੋਚ ਹੈ

  • @ranjeetsingh-qy8kk
    @ranjeetsingh-qy8kk หลายเดือนก่อน +4

    ਬਹੁਤ ਸੋਹਣੇ ਤਰੀਕੇ ਨਾਲ ਗੱਲ ਕਹੀ ਹੈ ਖਾਲਸਾ ਜੀ ਨੇ ਅਸੀਂ ਸੱਚਮੁੱਚ ਹੀ ਉਹਨਾਂ ਲਈ ਰਸ ਕਾਲਾ ਕਰ ਰਹੇ ਹਾਂ ਜਦੋਂ ਕੋਈ ਭਈਆ ਆ ਕੇ ਗੱਲ ਕਰਦਾ ਹੈ ਅਸੀਂ ਸਗੋਂ ਉਸ ਨੂੰ ਹਿੰਦੀ ਵਿੱਚ ਸਮਝਾਉਂਦੇ ਹਾਂ ਸਗੋਂ ਅੱਗੋਂ ਇਹ ਨਹੀਂ ਕਹਿੰਦੇ ਕਿ ਬਈ ਸਾਨੂੰ ਹਿੰਦੀ ਨਹੀਂ ਆਉਂਦੀ ਤੂੰ ਪੰਜਾਬੀ ਵਿੱਚ ਗੱਲ ਕਰ

  • @gurpreetsinghdevgan1009
    @gurpreetsinghdevgan1009 หลายเดือนก่อน +20

    90 ਪਰਸੈਂਟ ਕੁਰਬਾਨੀਆਂ ਜਿਹਨਾਂ ਦੀਆਂ ਪਰ ਕਨੂੰਨ ਨਹੀਂ ਲਾਗੂ ਕਰਵਾ ਸਕਦੇ

  • @kuldeeprattu100
    @kuldeeprattu100 หลายเดือนก่อน +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @simerjit99
    @simerjit99 11 วันที่ผ่านมา +1

    🙏🙏🙏🙏Janam Maran Dohu Me Naahi Jann Parupkaari Aaeie 🙏🙏Aaap Naarayan kaladhaaar jag Me Parvareeu 🙏🙏Dhan Dhan Dhan Satguru Sahib-e Kamaal Sri Guru Tegh Bahadar Sahib Ji Maharaj 🙏🙏Dhan Dhan Dhan Mata Gujar kaur Jii 🙏🙏🙏🙏🙏🙏🙏🙏🙏🙏

  • @ParamjitSingh-tb2rc
    @ParamjitSingh-tb2rc หลายเดือนก่อน +1

    ਮੇਰੇ ਪੰਜਾਬ ਵਾਸੀਓ ਵੀਰੋ ਨੌਜਵਾਨੋ ਇਸ ਵੀਰ ਦੀਆਂ ਗੱਲਾਂ ਤੇ ਜਰੂਰ ਅਸਰ ਕਰੋ ਨਹੀਂ ਤਾਂ ਸਾਨੂੰ ਬਹੁਤ ਹੀ ਪਛਤਾਉਣਾ ਪੈ ਜਾਏਗਾ ਸਾਡੇ ਆਉਣ ਵਾਲੀ ਪੀੜੀ ਦਾ ਵਿਨਾਸ਼ ਹੋ ਜਾਏਗਾ ਧੰਨਵਾਦ ਜੀ

  • @Pardeepsingh-yh9kv
    @Pardeepsingh-yh9kv หลายเดือนก่อน +27

    ਵੀਰ ਜੀ ਮੈਂ ਚੰਡੀਗੜ੍ਹ ਵਿੱਚ ਟੈਕਸੀ ਦਾ ਕੰਮ ਕਰਦਾ ਤਕਰੀਬਨ 23 ਸਾਲਾਂ ਤੋਂ ਜੇਕਰ ਸਾਡੇ ਪੰਜਾਬੀ ਰੇਹੜੀ ਲਗਾਉਣ ਚਾਹ ਦਾ ਕੰਮ ਸ਼ੁਰੂ ਕਰਨ ਲੱਗਦੇ ਤਾਂ ਏਹੀ ਪ੍ਰਵਾਸੀ ਤੇ ਪ੍ਰਸ਼ਾਸਨ ਨਹੀਂ ਬੈਠਣ ਦਿੰਦੇ ਮੇਰੀ ਪਹਿਚਾਣ ਦੇ ਜੋ ਔਲਾ ਉਬਰ ਵਿਚ ਕੰਮ ਛੱਡ ਕੇ ਚਾਹ ਦਾ ਕੰਮ ਸ਼ੁਰੂ ਕੀਤਾ ਦੋ ਦਿਨ ਨਹੀਂ ਲੱਗਣ ਦਿੱਤੀ ਬਾਕੀ ਹੋਰ ਵੀ ਬਹੁਤ ਕੁਝ ਹੈ ਬਿਨਾਂ ਪ੍ਰਸ਼ਾਸਨ ਸਰਕਾਰੀ ਸਹਾਇਤਾ ਤੋਂ ਨਹੀਂ ਰਹਿ ਸਕਦੇ 10000 ਹਜ਼ਾਰ ਤਨਖਾਹਾਂ ਨਾਲ਼ ਪਰਿਵਾਰ ਦੇ ਗੁਜ਼ਾਰਾ ਕਰਨਾ

  • @simerjit99
    @simerjit99 11 วันที่ผ่านมา +1

    🙏🙏🙏🙏Nanak Naam Chardikala Tere Bhane Sarbat Da Bhala 🙏🙏🙏

  • @simerjit99
    @simerjit99 11 วันที่ผ่านมา +1

    Waheguru Ji 🙏🙏Guru Tegh Bahadar Sahib Ji 🙏🙏Aaap Naarayan Kaladhaar jag Me Parvareeu 🙏🙏Satguru Ji di Ikk Drishuthi Ch Saare Singh nu Amrit Chhakka Ke 🙏Khalsa Fouj Tyaar kar Sakde 🙏Siraf Sadda India Nahi 🙏Saara sansaar Nu khalsa Sajjan Ch Samrath he 🙏Jis Terha Bhai Amritpal Singh Ji ne Punjab Ch ikk Ch 6000 Singha nu Amrit chhaka Ke Singh Sajja Ditte 🙏🙏Saare Dharam Satguru Ji de Sajje Hoye ne 🙏Ekk Pita Ekkas Ke Hum Barik 🙏Satguru Ji jo Bha gaya Satguru ji ne Amrit Chhakka Ke Singh Saajja Dena 🙏🙏Chinta di Koyi gal Nahi vir Jii 🙏🙏Aaapjj Da Punjab Ch bhole Bhale Punjabiya nu Alert Karna Bahut Vadhiya 🙏🙏Maharaj Aaapjj Tau Sewa le Reha he 🙏🙏Waheguru ji ka khalsa waheguru ji ki Fateh 🙏🙏Waheguru ji 🙏🙏

  • @KaurInder-y1d
    @KaurInder-y1d หลายเดือนก่อน +1

    ਸੱਚੀਆਂ ਪਰ ਖਰੀਆਂ ਗੱਲਾਂ 👌🏻👌🏻💯 ਸਹੀ ਕਿਹਾ ਭਾਈ ਸਾਹਿਬ ਨੇ। ਸਰਕਾਰ ਨੂੰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਸਾਰੇ ਪੰਜਾਬੀਆਂ ਨੂੰ ਇਕ ਜੁੱਟ ਹੋਣਾ ਚਾਹੀਦਾ ਹੈ।

  • @rachsaysvainday9872
    @rachsaysvainday9872 หลายเดือนก่อน +9

    ਬਹੁਤ ਹੀ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ।
    ਜਸਵੀਰ ਕੌਰ ਨਿਊਜ਼ੀਲੈਂਡ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

    • @jassibrar6411
      @jassibrar6411 หลายเดือนก่อน

      Punjab ao forn ch beth k nai commnt karna

    • @Vehlad490
      @Vehlad490 หลายเดือนก่อน

      ❤❤​@@jassibrar6411

  • @JagdeepSingh-rq3qh
    @JagdeepSingh-rq3qh หลายเดือนก่อน +4

    ਬਿਲਕੁਲ ਸਹੀ ਗੱਲ ਹੈ

  • @DILJOTRAJPUT1
    @DILJOTRAJPUT1 หลายเดือนก่อน +14

    ਪ੍ਰਵਾਸੀ ਭਈਏ ਜੋ 21 22 ਸਾਲ ਦੇ 13 14 ਸਾਲ ਦੀਆਂ ਪੰਜਾਬੀ ਕੁੜੀਆਂ ਨਾਲ ਸਬੰਧ ਬਣਾ ਰਹੇ ਹਨ ਪੰਜਾਬ ਲੁਧਿਆਣਾ

    • @Jupitor6893
      @Jupitor6893 หลายเดือนก่อน +2

      ਆਪਣੀਆਂ ਬੱਚੀਆਂ ਸੰਭਾਲੋ। ਉਨਾ ਨੂੰ ਸੈਲਫ ਡਿਫੈਂਸ ਦੀ ਟ੍ਰੇਨਿੰਗ ਦਿਓ।

    • @DILJOTRAJPUT1
      @DILJOTRAJPUT1 หลายเดือนก่อน +1

      @Jupitor6893 ਵੀਰੇ ਮੈਂ ਆਪ ਸਟੂਡੈਂਟ ਆ ਜੋ ਹੋ ਰਿਹਾ ਵਾ ਉਹ ਹੀ ਤੁਹਾਨੂੰ ਦੱਸ ਰਿਹਾ ਵਾਂ

    • @physics77guy
      @physics77guy หลายเดือนก่อน +3

      they are not raping them, the girls are having love relations with them as they are their classmates etc, its the girls who have to be more mature in choosing their partners

    • @JashanSingh-m4u
      @JashanSingh-m4u หลายเดือนก่อน +1

      ​@@Jupitor6893
      Veere ehnu nu kaho apne ale duaale da da V dhyan rakhn

    • @satinderbal3579
      @satinderbal3579 หลายเดือนก่อน

      2 ku saal phela ehna ne ek sc cast di punjabi kuri nal rape kita c dandia nal kha gy san eh harmzade may be kuch v nhi banea c ,j tanu koi pata hai ta jaruri dasna os case bare main news suni c social media te main nri a buta nhi pata

  • @HarsmeetSingh-cl8fv
    @HarsmeetSingh-cl8fv หลายเดือนก่อน +4

    ਪੰਜਾਬ ਦਾ ਮਾਹੌਲ ਖ਼ਤਮ ਹੋ ਗਿਆ ਹੈ

  • @BalvirSingh-n9k
    @BalvirSingh-n9k หลายเดือนก่อน +1

    ਵੀਰ ਜੀ ਆਪਣੇ ਪੰਜਾਬੀਆਂ ਦੇ ਮਨਾਂ ਵਿੱਚ ਇਹ ਗੱਲ ਹੈ ਕਿ ਕਿਹੜਾ ਆਪਣੇ ਮੁੰਡੇਆਂ ਦੀ ਮੌਤ ਹੋਈ ਹੈ ਉਹ ਤਾਂ ਕਿਸੇ ਹੋਰ ਦੇ ਨੇਂ ਰਜਾਈਆਂ ਵਿਚ ਬੈਠੋਂ ਮੋਬਾਇਲ ਚਲਾਉ 😢😢😢

  • @asttydydydgfxfxyfufug3798
    @asttydydydgfxfxyfufug3798 หลายเดือนก่อน +4

    ਸਾਡੇ ਲੀਡਰਾਂ ਨੇ ਪੰਜਾਬ ਦੀ ਧਰਤੀ ਤੇ ਭਈਏ ਦਾ ਸਾਥ ਦਿੱਤਾ ਇਹ ਆਪਣੀ ਸਟੇਟਾਂ ਵਿੱਚ ਗੁੰਡਾ ਗਰਦੀ ਕਰਦੇ ਸੀ ਹੁਣ ਇਨ੍ਹਾਂ ਨੇ ਪੰਜਾਬ ਵਿੱਚ ਗੁੰਡਾ ਗਰਦੀ ਕਰਨ ਗੱਲ ਗਏ ਪਰ ਪੰਜਾਬ ਦੇ ਲੀਡਰਾਂ ਨੇ ਘੁੰਗਣੀਆਂ ਪਾਈਆਂ ਨੇ

  • @parmjeet2208
    @parmjeet2208 หลายเดือนก่อน +10

    ਪਤਾ ਤਾਂ ਸਭ ਨੂੰ ਅਵਾ ਕੇ ਇਹ ਇਕ ਦਿਨ ਹੋਣਾ ਹੀ ਅਵਾ ਪਰ ਅਸ਼ੀ ਇਕਠੇ ਕਦੋਂ ਹੋਵਾ ਗਏ ਇਹ ਕਿਸੇ ਨੂੰ ਨਹੀਂ ਪਤਾ

  • @pb13aalee
    @pb13aalee หลายเดือนก่อน +2

    Waheguru mahar kern...🙏very nice podcast real truth of punjab

  • @Jasnoor996
    @Jasnoor996 หลายเดือนก่อน +3

    ਬਾਈ ਜੀ ਇਕ ਪਰਵਾਸੀਆਂ ਦੀ ਗਿਣਤੀ ਵੀ ਹੋਣੀ ਚਾਹੀਦੀ ਆ ਵੀ ੳਹ ਕਿੰਨੀ ਗਿਣਤੀ ਵਿੱਚ ਪੰਜਾਬ ਚ ਆ ਰਹੇ ਹਨ , ਬਾਕੀ ਹੋਰ ਵੱਡ ਦੇਸ਼ਾਂ ਦੀ ਗੱਲ ਕਰੀਏ ੳਹ ਵੀ ਐਦਾਂ ਈ ਕਰਦੇ ਨੇ ਜਦੋ ੳਨਾਂ ਨੂੰ ਲਗਦਾ ਹੈ ਤਾਂ ੳਹ ਪਰਵਾਸ ਤੇ ਰੋਕ ਲਗਾ ਦਿੰਦੇ ਹਨ

  • @KaranSingh-cr8qd
    @KaranSingh-cr8qd หลายเดือนก่อน +3

    ਬਹੁਤ ਸੋਹਣੇ ਤੇ ਸਹੀ ਵਿਚਾਰ ਪੇਸ਼ ਕੀਤੇ! ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਣ ਵਾਲਾ ਹੈ!ਇਸਦੀ ਮੁੱਖ ਤੌਰ ਤੇ ਜਿੰਮੇਵਾਰੀ ਕੇਂਦਰ ਦੀਆਂ ਹਿੰਦੂ@ਵਾਦੀ ਏਜੰਸੀਆਂ ਤੇ ਪੰਜਾਬੀਆਂ ਦੀ ਖੁਦ! ਇਕ ਧਿਰ ਕਬਜ਼ੇ ਕਰਵਾ ਰਹੀ ਤੇ ਦੂਜੀ ਖੁਦ ਆਪ ਲੰਗਰ ਲਗਵਾ ਇਨ੍ਹਾ ਤੋਂ ਆਪਣੇ ਆਪ ਨੂੰ ਲੁਟਾ ਰਹੀ! ਅਗਰ ਸਮਾਂ ਲੰਘ ਜਾਣ ਤੋਂ ਬਾਅਦ ਜਾਗੇ ਤਾਂ ਕੋਈ ਫਾਇਦਾ ਨਹੀਂ ਹੋਣਾ!

  • @kamalpreetsingh7805
    @kamalpreetsingh7805 หลายเดือนก่อน +4

    Excellent this interview should top-rank

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ หลายเดือนก่อน +10

    ਜਾਗੋ ਪੰਜਾਬੀਓ 😢😢

  • @sukhdeepkaur9555
    @sukhdeepkaur9555 หลายเดือนก่อน +5

    Bilkul sahe gal ha.

  • @harmannawab5052
    @harmannawab5052 หลายเดือนก่อน +6

    Waheguru ji

  • @hardialsinghvairowal3300
    @hardialsinghvairowal3300 หลายเดือนก่อน +19

    ਹੁਣ ਦੋ ਚਾਰ ਦਿਨ ਇੰਟਰਵਿਊਆਂ ਹੋਣਗੀਆਂ ਝੋਨਾਂ ਲਾਉਣ ਵੇਲੇ ਜਵਾਈਆਂ ਵਾਂਗੂੰ ਲੈਣ ਜਾਣਗੇ ਕੁਝ ਨਹੀਂ ਹੋਣਾ ਤੁਹਾਡੇ ਕੋਲੋਂ ਸਾਡੇ ਪੰਜਾਬੀ ਫੜਾਂ ਮਾਰਨ ਜੋਗੇ ਰਹਿ ਗਏ ਹਨ। ਕੋਈ ਗੁੱਸਾ ਨਾ ਕਰਿਓ ਮੈਂ ਆਪਣੇ ਸਮੇਤ ਕਹਿ ਰਿਹਾਂ।

    • @Calmboy-calm
      @Calmboy-calm หลายเดือนก่อน +2

      😊 ਬਿਲਕੁਲ ਸਹੀ ਜੀ

    • @jaskiratsingh4043
      @jaskiratsingh4043 หลายเดือนก่อน +6

      ਪੰਜਾਬੀ ਲੇਬਰ ਤੋਂ ਕੰਮ ਕਰਵਾਓ। ਹੁਣ ਭਾਵੇਂ ਥੋੜੀ ਬੁਹਤ ਮਹਿੰਗੀ ਲੱਗੇ, ਪਰ ਆਉਣ ਵਾਲੀਆਂ ਨਸਲਾਂ ਸੌਖੀਆਂ ਰਹਿਣਗੀਆਂ

    • @panveersingh6632
      @panveersingh6632 หลายเดือนก่อน +5

      ਕੁਝ ਨੀ ਹੋਣਾ ਸਾਰੇ ਆਪਣੇ ਮਤਲਬ ਨੂੰ ਫਿਰਦੇ ਨੇ ਅਸੀ ਕਿ ਲੈਣਾ ਹੁਣ ਤਾ ਪਰਸਾਸਨ ਨੇ ਕਹਿਤਾ ਕਿ ਜੇ ਭਇਆ ਨੂੰ ਹੱਥ ਲਾਇਆ ਤਾ ਫੇਰ ਪਰਚਾ ਹੁਣ ਟਾਇਮ ਨਿਕਲ ਗਿਆ ਸਭ ਤੋ ਵੱਡਾ ਯੋਗਦਾਨ ਜੋ ਘਰ ਸਡ ਕੇ ਬਾਹਰ ਲੈਟਰਿਗਾ ਸਾਫ ਕਰਨ ਗਏ ਨੇ ਉਹਨਾ ਦਾ ਬਾਈ

    • @BhupinderSingh-k7v
      @BhupinderSingh-k7v หลายเดือนก่อน +3

      ਅਪਾ ਨੂੰ ਪਤਾ ਬਾਈ ਜੀ ਪਿੰਡਾਂ ਵਿੱਚ ਵੇਹੜੇ ਕਿਉ ਬਣੇ ਸੀ ਇਹ ਗਰੀਬ ਜਨਤਾ ਸਾਡੇ ਹੀ ਲੋਕ ਹਨ ਅਸੀ ਥੋਰੇ ਜਹੇ ਲਾਲਚ ਕਰਕੇ ਇਹਨਾਂ ਭਈਏ ਕੋਲੋ ਕੰਮ ਕਰਾਉਣ ਲੱਗ ਗਏ ਫਿਰ ਵੀਰ ਸਾਡੇ ਗਰੀਬ ਲੋਕ ਕਿੱਥੇ ਜਾਣ ਸਾਨੂੰ ਸੋਚਣਾ ਪੈਣਾ ਇਹਨਾਂ ਭਈਏ ਆ ਦਾ ਤਿਆਗ ਕਰੋ

    • @singh88920
      @singh88920 หลายเดือนก่อน

      ​@@panveersingh6632je gyan naa howe tan faisle nahi sunai de

  • @jarnailsingh9198
    @jarnailsingh9198 หลายเดือนก่อน +5

    Wehaguru g

  • @tejpalpannu2293
    @tejpalpannu2293 หลายเดือนก่อน +5

    Waheguru ji 🙏 🙏 🙏 🙏 🙏

  • @satwindersingh1121
    @satwindersingh1121 หลายเดือนก่อน +8

    ਬਿਲਕੁਲ ਸਹੀ ਗੱਲ ਆ ਜੀ 🙏

  • @GillMajari
    @GillMajari หลายเดือนก่อน +1

    ਵੀਰ ਜੀ ਤੁਸੀ ਬੋਹਤ ਵਧੀਆ ਜਾਣਕਾਰੀ ਦਿਤੀ ਬਿਹਾਰੀ ਪੰਜਾਬ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਸਮਜ ਜਾਓ ਪੰਜਾਬੀਓ

  • @SukhwinderSingh-tj9vv
    @SukhwinderSingh-tj9vv หลายเดือนก่อน +7

    ਬੀਰ ਜੀ ਇਹ ਦਿਨ ਨਾਂ ਦੇਖਣੇ ਪੈਂਦੇ ਸਾਨੂੰ ਜੇ ਅਸੀ, ਕੁਝ ਸੋਚ ਕੇ ਚਲਦੇ

    • @singh88920
      @singh88920 หลายเดือนก่อน

      Sikh bina dimaag wali kom hai

  • @gaganchahal8969
    @gaganchahal8969 หลายเดือนก่อน +8

    ਭਾਰਤ ਦੀਆਂ ਹੋਰ ਸਟੇਟਸ ਰੂਲ ਹੈਗਾ ਹੈਗਾ ਵੀ ਜਿੱਥੇ ਪ੍ਰਵਾਸੀਆਂ ਦੀ ਗਿਣਤੀ ਨਹੀਂ ਵੱਧ ਸਕਦੀ ਤੇ ਨਾ ਹੀ ਉਹ ਵੋਟ ਜਾਂ ਕੋਈ ਜਮੀਨ ਲੈ ਸਕਦੇ ਨੇ ਉਸ ਵਾਂਗੂੰ ਪੰਜਾਬ ਚ ਵੀ ਕਾਨੂੰਨ ਲਾਗੂ ਹੋ ਸਕਦਾ ਯਾਰ ਕਰਨਾ ਚਾਹੀਦਾ ਇਸਵਿੱਚ ਕੁਝ ਵੀ ਬੁਰਾ ਨਹੀਂ ਪੰਜਾਬੀਆਂ ਨੂੰ ਸੋਚਣਾ ਪਨਾ ਮਸਲਾ ਨਾ ਹਿੰਦੂ ਸਿੱਖ ਮੁਸਲਿਮ Christian ਦਾ ਮਸਲਾ ਪੰਜਾਬੀਅਤ ਦਾ ਹੈ ਇਸਨੂੰ serious lena ਚਾਹੀਦਾ ਜੇਕਰ ਹੋਰ states ਚ ਇਹੋ ਜਿਹਾ ਕਾਨੂੰਨ ਲਾਗੂ ਹੋ ਸਕਦਾ ਤਾਂ ਪੰਜਾਬ ਕਿਉਂ ਨਹੀਂ ਪੰਜਾਬ ਤਾਂ already border state ਵੀ ਹੈ ਨਾਲ ਦੀ ਨਾਲ ਇਥੋਂ ਦਾ ਪਕਾ ਵਸਨੀਕ ਨੂੰ ਇਥੋਂ ਦੀ ਸਹੀ ਭਗੋਲਿਕ ਦਾ ਵੀ ਪਤਾ ਜੇਕਰ ਏਥੇ ਸਿੱਖਾਂ ਹਿੰਦੂਆਂ ਦੀ ਗਿਣਤੀ ਘਟਣ ਲਗ ਗਈ ਤਾਂ ਇਹ ਦੇਸ਼ ਨੂੰ ਵੀ ਕਮਜੋਰ ਕਰੂਗੀ

  • @dharmindersingh2048
    @dharmindersingh2048 หลายเดือนก่อน +4

    Waheguru Waheguru Ji 🙏🙏

  • @seemadhanda-pc4br
    @seemadhanda-pc4br หลายเดือนก่อน +3

    Waheguru ji da Khalsa waheguru ji di fateh Kaithal Haryana

  • @SatgurSingh-r7i
    @SatgurSingh-r7i หลายเดือนก่อน +4

    ਵੀਰ ਜੀ ਮਾਫੀ ਮੰਗਣ ਦੀ ਲੋੜ ਨਹੀਂ ਅਸੀਂ ਸੰਤੁਸਟ ਹਾਂ ਮੈਂ ਮੰਡੌੜ ਤੋਂ ਸਤਗੁਰ ਧੱਨਵਾਦ ਵੀਰ ਜੀ ਜਾਣਕਾਰੀ ਦੇਣ ਲਈ

  • @GurdipKaur-w6j
    @GurdipKaur-w6j หลายเดือนก่อน +3

    Shi keha

  • @amaanichaudhary1302
    @amaanichaudhary1302 หลายเดือนก่อน +13

    ਅਮਰੀਕਾ, ਕੈਨੇਡਾ ਜਾਂ ਹੋਰ ਦੇਸ਼ਾਂ ਵਿਚ ਪੰਜਾਬੀ ਆਬਾਦੀ ਦਾ ਇਕ ਜਾਂ ਦੋ ਫੀਸਦੀ ਤੋਂ ਵੱਧ ਨਹੀਂ ਹਨ, ਇਸ ਲਈ ਉਨ੍ਹਾਂ ਦੀ ਪੰਜਾਬ ਵਿਚ ਆਉਣ ਵਾਲੇ ਪ੍ਰਵਾਸੀਆਂ ਨਾਲ ਤੁਲਨਾ ਕਰਨਾ ਅਤੇ ਆਬਾਦੀ ਦਾ 30 ਫੀਸਦੀ ਜਾਂ ਇਸ ਤੋਂ ਵੱਧ ਹਿੱਸਾ ਬਣਨਾ ਬਿਲਕੁਲ ਵੱਖਰਾ ਚਿੰਤਾਜਨਕ ਪੱਧਰ ਹੈ। ਇਹ ਇੱਕ ਜਾਇਜ਼ ਤੁਲਨਾ ਨਹੀ ਹੈ

    • @gurdeepsingh2837
      @gurdeepsingh2837 หลายเดือนก่อน +1

      Correct

    • @ਮਨਪ੍ਰੀਤ-ਪ1ਚ
      @ਮਨਪ੍ਰੀਤ-ਪ1ਚ หลายเดือนก่อน +2

      ਬਿਲਕੁਲ ਸਹੀ ਜੀ।
      ਯੂ.ਕੇ. ਵਿੱਚ ਕਿੰਨੇ ਪੰਜਾਬੀ ਰਹਿੰਦੇ, ਕਦੀ ਪੰਜਾਬੀ ਨਾਲ ਅੰਗਰੇਗੀ ਨੂੰ ਰਿਪਲੇਸ ਕਰੰਗੇ ਗੋਰੇ? ਕਨੇਡੇ ਵਿੱਚ? ਨਿਊ ਜੀਲੰਡ ਵਿੱਚ ਆਦੀ?
      ਹਾਂ, ਗਿਣਤੀ ਤਾਂ ਬਹੁਤ ਆ, ਪਰ ਪਰਸੰਟਜ ਬਹੁਤਾ ਘੱਟ ਆ। ਜਦ ਕਿ ਪੰਜਾਬ ਵਿੱਚ ਇਨ੍ਹਾਂ ਪ੍ਰਵਾਸੀਆਂ ਦੀ ਫੀਸਦੀ ਇੰਨੀ ਹੋ ਗਈ, ਕਿ ਉਹ ਕਹਿੰਦੇ ਤੁਸੀਂ ਪੰਜਾਬੀ ਛੱਡੋ, ਹੁਣ ਬੱਸ ਆਪਣੀ ਹੀ ਬੋਲੀ ਬੋਲੋ।
      ਤੇ ਆਪਣੇ ਪੰਜਾਬੀ ਹੀ ਉਨ੍ਹਾਂ ਅੱਗੇ ਝੁਕਦੇ ਪਏ ਨੇ...

    • @MRSINGH.OFFICIAL
      @MRSINGH.OFFICIAL หลายเดือนก่อน +1

      America vich 0.5 percent han ji illegal nu mila k, Canada vich 3%. Uk nu shadd k baki sareya vich 1 percent v nahi bande. Te ma Hindu+Sikh di gall kar reha.

  • @SukhwinderSingh-wq5ip
    @SukhwinderSingh-wq5ip หลายเดือนก่อน +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @AvirajAnttal
    @AvirajAnttal หลายเดือนก่อน +1

    ਬਿਲਕੁਲ ਸਹੀ ਗੱਲ ਹੈ ਵੀਰ ਜੀ ਦੀ ਤੇ ਆਪਣੇ ਹੀ ਗੱਦਾਰ ਬੋਹਤ ਨੇ ਜੇਹੜੇ vota ਲਈ ਇਨ੍ਹਾਂ ਦੇ adharcard ਤੇ votercard ਬਣਵਾ ਰਹੇ ਨੇ ਤੇ ਹੁਣ ਵੀ ਸਮਾਂ ਪੰਜਾਬੀਆ ਨੂੰ ਸਮਜ ਜਾਣਾ ਚਾਹੀਦਾ ਨਹੀਂ 10 ਸਾਲ ਬਆਦ ਚਾਹ ਕੇ ਅਸੀਂ ਕੁਝ ਨਹੀਂ ਕਰ ਸਕਣਗੇ। ਤੇ ਸਾਨੂੰ ਹੁਣ ਇੱਕ ਹੋਣ ਦੀ ਲੋੜ ਹੈ ਨਹੀਂ ਤਾਂ ਦੇਰ ਬੋਹਤ ਹੋ ਜਾਣੀ 😌😌😌😌🙏🙏🙏🙏

  • @ranjeetkhanna3993
    @ranjeetkhanna3993 หลายเดือนก่อน +10

    ਏਹ ਗੱਲਾਂ ਸੋਚਣ ਦੀਆਂ ਕਰਨ ਦੀਆਂ ਪੰਜਾਬ ਦਾ ਨਾਸ ਮਾਰਤਾ ਉਠੋ ਕੋਈ ਜੁਦਾ ਪੰਜਾਬ ਦੀ ਰਾਖੀ ਲਈ ਸਾਨੂੰ ਤਾ ਖਾਲਸਾ ਰਾਜ ਬਹੁਤ ਜਰੂਰੀ ਹੈ🙏

  • @kuldeep-o9z
    @kuldeep-o9z หลายเดือนก่อน +10

    ਸਾਡੇ ਨੇੜੇ ਬੇਗੋਵਾਲ ਵਿਚ ਇਕ ਬਯਿਆ hospital ਖੋਲ੍ਹ ਕੇ ਬੈਠਾ ਹੈ। ਹੈਗਾ ਬਈਆ ਪਰ ਸਰਦਾਰ ਬਣ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ। ਬਾਈਆ ਦਾ ਨਾਮ binod mahto ਹੈ ਪਰ hospital ਦਾ ਨਾਮ GHUMMAN MULTISPESLITY HOSPITAL ਹੈ। ਪੰਜਾਬਣ ਕੁੜੀ ਨਾਲ ਵਿਆਹ ਕਰਵਾਇਆ ਹੋਇਆ। ਕਿੱਥੋਂ ਦਾ ਹੈ ਕਿਸੇ ਨੂੰ ਕੋਈ ਪਤਾ ਨਹੀਂ। ਇਸ ਦੀ ਜਾਂਚ ਕੀਤੀ ਜਾਵੇ, ok

    • @InderjitSingh-le5mo
      @InderjitSingh-le5mo หลายเดือนก่อน

      Ph te bhaiya nai ldga menu sardar hi lgda va...ethon da hi aa...bhaiye vakhre labh jande

    • @kuldeep-o9z
      @kuldeep-o9z หลายเดือนก่อน

      tuhanu kidda pata

    • @InderjitSingh-le5mo
      @InderjitSingh-le5mo หลายเดือนก่อน

      @@kuldeep-o9z pta chal janda dekhan ch yaar....bhaiye nu 100 meter door ton pehchan skda....binod mahto name tuhanu kine das dita??

    • @InderjitSingh-le5mo
      @InderjitSingh-le5mo หลายเดือนก่อน

      Dr binod kumar eh va naam ehda...eh doctor hai ja owner hai kuj nai pta

    • @kuldeep-o9z
      @kuldeep-o9z หลายเดือนก่อน

      @@InderjitSingh-le5mo osde hospital de bahar board utte us da naam likhiya hoya dr binod mahto

  • @RobinSingh-sg1xi
    @RobinSingh-sg1xi หลายเดือนก่อน

    ਬਿਲਕੁਲ

  • @harjotkhatra2009
    @harjotkhatra2009 หลายเดือนก่อน +2

    Very well addressed issue and depicted both perspectives clearly with a thoughtful conclusion.
    Watching from California

  • @vicvandanasingh
    @vicvandanasingh หลายเดือนก่อน

    Har ik gal sach hai 100% with evidence 🙏🏻🙏🏻

  • @jogasingh91
    @jogasingh91 หลายเดือนก่อน +1

    Waheguru Waheguru

  • @Pardeepsinghdeepa7524
    @Pardeepsinghdeepa7524 หลายเดือนก่อน +1

    Very good buht vadyea. Ehi sach ah... Eh kam krna v chad gye punjabi.. Te hun ta apne guru v nu chad de ja rhe ne.

  • @GaganMedicos-k6n
    @GaganMedicos-k6n หลายเดือนก่อน +3

    Bilkul sahi gal aa ji

  • @SatgurSingh-r7i
    @SatgurSingh-r7i หลายเดือนก่อน +1

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @SanjeevKumar-ur3pl
    @SanjeevKumar-ur3pl หลายเดือนก่อน +4

    ❤waheguru❤ji🙏🙏🙏🙏🙏

  • @Diljitsangha303
    @Diljitsangha303 หลายเดือนก่อน +3

    Wahe guru ji

  • @TheKingHunter8711
    @TheKingHunter8711 หลายเดือนก่อน +9

    1993 ਤੋਂ ਬਾਅਦ 'ਚ ਆਕੇ ਪੰਜਾਬ ਵਸੇ ਸਾਰੇ ਭਈਆਂ ਦਾ ਕਨੇਡਾ-ਅਮੇਰੀਕਾ ਵਾਲੇ NRI-ਪੰਜਾਬੀਆਂ ਨੇ ਭਈਆਂ ਦਾ ਮੁਕੰਮਲ ਬਾਈਕਾਟ ਦਿੱਤਾ ਹੈ, ਸਾਨੂੰ ਸਾਰੇ ਪੰਜਾਬ ਨੂੰ ਵੀ ਕਰਨਾ ਚਾਹੀਦਾ ਹੈ, ਕਿਰਾਏ ਉੱਪਰ ਦਿੱਤੇ ਘਰਾਂ/ਕਮਰਿਆਂ ਵਿੱਚ ਬਾਹਰ ਕੱਢੋ .

  • @sonylalia8906
    @sonylalia8906 หลายเดือนก่อน +5

    Right veer ji

  • @ManpreetSingh-xm4vv
    @ManpreetSingh-xm4vv หลายเดือนก่อน

    ਇੱਕ ਗੱਲ ਵਧੀਆ ਲੱਗੀ ਕਿ ਬਹੁਤਿਆਂ ਨੇ ਵਿਚਾਰ ਪੰਜਾਬੀ ਚ ਰੱਖੇ । ਜਿਆਦਾਤਰ ਪੰਜਾਬੀਆਂ ਨੇ ਪੰਜਾਬ ਲਈ ਸੋਚਣਾ ਈ ਬੰਦ ਕੀਤਾ ਹੋਇਆ । ਬਾਕੀ ਕੌਮਾਂ ਉਸ ਲੀਡਰ ਨਾਲ ਖੜ੍ਹ ਜਾਂਦੀਆਂ ਜੋ ਉਨ੍ਹਾਂ ਦੇ ਖਿੱਤੇ ਉੱਤੇ ਉਨ੍ਹਾਂ ਦੇ ਹੱਕ ਦੀ ਗੱਲ ਕਰਦਾ ਪਰ ਅਫਸੋਸ ਪੰਜਾਬੀ ਉਸ ਦੇ ਉਲਟ ਖੜ੍ਹਦੇ ਨੇ

  • @ParmSidhu-nq4iv
    @ParmSidhu-nq4iv หลายเดือนก่อน +7

    ਇਕ ਘੜਾਮ ਚੌਧਰੀ ਨਾ ਸਸਤੇ ਰੇਟਾਂ ਤੇ ਰੱਖੇ ਸੀਗੇ ਇਹਨਾਂ ਨੂੰ ਦੋ ਤਿੰਨ ਹਜ਼ਾਰ ਰੁਪਏ ਮਹੀਨਾ ਦੇ ਦਿੰਦੀ ਸੀ ਗੇ ਸਾਰੇ ਪਰਿਵਾਰ ਨੂੰ ਵੜ ਵੜ ਕੇ ਤੁਰੇ ਜਾਂਦੇ ਸੀਗੇ ਨਾ ਉਹਨਾਂ ਦਾ ਪਤਾ ਹੁੰਦਾ ਸੀ ਪੂਰਾ ਮੁੜ ਕਿਥੋਂ ਆਉਂਦੇ ਨਹੀਂ ਸੀਗੇ

  • @KulwinderKaur-o5c
    @KulwinderKaur-o5c หลายเดือนก่อน +1

    Bhut vdia vichar 🙏, Ludhiana to , waheguru ji meher krn hmesha 🙏

  • @Happy2g24
    @Happy2g24 27 วันที่ผ่านมา

    ਅੱਜ ਦੀ ਸਚਾਈ ਤਾਂ ਆਹ ਜੀ ਕਿ ਪੰਜਾਬੀ ਨੂੰ ਪੰਜਾਬੀ ਦਾ ਰਿਸ਼ਤਾ ਤੱਕ ਨਹੀਂ ਜੁੜ ਰਿਹਾ

  • @JaspalSingh-ry8ng
    @JaspalSingh-ry8ng หลายเดือนก่อน

    ਵਾਹਿਗੁਰੂ ਜੀ ❤❤

  • @nonubhullar5997
    @nonubhullar5997 หลายเดือนก่อน +2

    Listening from Perth Western Australia Very nice progryvery intelligent thought process and analysis

  • @lashmansingh9994
    @lashmansingh9994 หลายเดือนก่อน +1

    ਜਿਵੇਂ ਬਾਹਰ ਜਾਣ ਲਈ ਆਈਲਟਸ ਜਰੂਰੀ ਹੈ ਉਵੇਂ ਪੰਜਾਬ ਆਉਣ ਲਈ ਪੰਜਾਬੀ ਜਰੂਰੀ ਕਰ ਦੇਣੀ ਚਾਹੀਦੀ ਹੈ

  • @gurjeetsingh5877
    @gurjeetsingh5877 หลายเดือนก่อน

    ਪੰਜਾਬੀ ਦੇ ਰਹਿਣ ਸਹਿਣ ਤੇ ਪ੍ਰਵਾਸੀ ਦੇ ਰਹਿਣ ਸਹਿਣ ਵਿੱਚ ਬਹੁਤ ਫਰਕ ਹੈ ਇਹ ਗੱਲਾਂ ਕਰਨੀਆਂ ਹੀ ਸੌਖੀਆਂ ਨੇ ਕਿਹਦਾ ਜੀਅ ਕਰਦਾ,,,,,,

  • @jaimalsidhu607
    @jaimalsidhu607 หลายเดือนก่อน +20

    ਬਹੁਤ ਹੀ ਚਿੰਤਾ ਦਾ ਵਿਸ਼ਾ ਹੈ

  • @Gyandasoma
    @Gyandasoma หลายเดือนก่อน +2

    ਬਹੁਤ ਚੰਗਾ ਵੀਰ ਜੀ

  • @ParminderKaur-zm4kw
    @ParminderKaur-zm4kw หลายเดือนก่อน +1

    ehi video da intzar c tuhade channel te , dhanwad iss mudde te boln li

  • @simerjit99
    @simerjit99 11 วันที่ผ่านมา +1

    🙏🙏🙏🙏🌹Roam Roam Kott Brahmand Ko Nivaas jaas 🙏Maanas Avtaar Dhaar Darsh Dikhaaie he 🙏Dhan Dhan Dhan Satguru Sahib-e Kamaal Sri Guru Tegh Bahadar Sahib Ji Maharaj 🙏🙏Dhan Dhan Dhan Mata Gujar kaur jji 🙏🙏🙏🙏🙏🙏🙏🙏🙏

  • @butasingh6411
    @butasingh6411 หลายเดือนก่อน

    ਇਸ ਵੇਲ਼ੇ ਪੰਜਾਬੀ , ਪੰਜਾਬ ਦੀ ਪਹਿਲੀ ਭਾਸ਼ਾ ਹੈ । ਉਹ ਦਿਨ ਦੂਰ ਨਹੀਂ , ਜਦੋਂ ਹਿੰਦੀ ਨੂੰ ਪੰਜਾਬ ਦੀ ਪਹਿਲੀ ਭਾਸ਼ਾ ਬਣਾਉਣ ਲਈ ਮੰਗ ਉੱਠਣ ਲੱਗ ਪਵੇਗੀ ।

  • @t.psingh6034
    @t.psingh6034 หลายเดือนก่อน +1

    Right Sir ji

  • @SatgurSingh-r7i
    @SatgurSingh-r7i หลายเดือนก่อน +5

    ਜੇ ਤਾਂ ਹ ਵੀਡਿਓ ਪੰਜਾਬੀ ਦੇਖ ਰਹੇ ਹੋ ਤਾਂ ਅਮਲ ਕਰਿਓ ਜੇ ਪਰਵਾਸੀ ਦੇਖ ਰਹੇ ਨੇ ਤਾਂ ਉਹ ਤੁਹਾਡੇ ਤੇ ਵਰਤਨ ਗੇ

  • @BhupinderSingh-k7v
    @BhupinderSingh-k7v หลายเดือนก่อน +4

    ਕਿਸਾਨ ਤੇ ਸਿਰੀ ਦਾ ਰਿਸ਼ਤਾ ਬੁਹਤ ਵਦੀਆ ਸੀ ਪਹਿਲੇ ਸਮੇਂ ਕਿਸਾਨਾਂ ਦੀ ਜਗ੍ਹਾ ਸਿਰੀ ਪਰਚਾ ਕਰਵਾ ਜੇਲ ਵੀ ਕਟ ਲੈਦੇ ਸੀ ਹੁਣ ਅਸੀ ਥੋਰੇ ਜੇ ਲਾਲਚ ਪਿਛੇ ਅਸੀ ਇਹਨਾਂ ਨੂੰ ਦੂਰ ਕਰਤਾ ਭੀਏ ਦਾ ਖਹਿੜਾ ਸਾਨੂੰ ਸਡਨਾ ਹੀ ਪੈਣਾ ਪੰਜਾਬ ਤਾ ਬਚਣਾ ਇਹਨਾਂ ਲੋਕਾਂ ਨੂੰ ਆਪਣੇ ਘਰਾਂ ਤੋ ਦੂਰ ਰੱਖਣ ਦੀ ਲੋੜ ਹੈ
    ਪ੍ਰਦੇਸੀ ਭਜਾਓ ਪੰਜਾਬ ਬਚਾਓ

  • @harsimranjeetkuar-nj7em
    @harsimranjeetkuar-nj7em หลายเดือนก่อน

    Waheguru ji 🙏👍so Right sir

  • @sukhbirkamboj7864
    @sukhbirkamboj7864 หลายเดือนก่อน +2

    Waheguru ji 🙏 bayicoot kro ena da bhaiye da Punjab all political parties...

  • @PBX_TXZ
    @PBX_TXZ หลายเดือนก่อน

    ਸਹੀ ਗੱਲ ਆ ਬਾਈ ਜੀ

  • @SarabjeetSingh-kr8vi
    @SarabjeetSingh-kr8vi หลายเดือนก่อน +4

    🙏🙏🙏🙏🙏🙏

  • @baljindersingh2794
    @baljindersingh2794 หลายเดือนก่อน +1

    ਸਰਕਾਰ ਦੀਆਂ ਨੀਤੀਆਂ ਬਹੁਤ ਹੀ ਘਟੀਆ ਨੇ ਪੰਜਾਬ ਪ੍ਰਤੀ , ਇੱਥੇ ਸਿੱਖਾਂ ਦੀ ਵੋਟ ਘੱਟ ਕਰਕੇ ਇਹਨਾਂ ਦੀਆਂ ਵੋਟਾਂ ਵਧਾ ਕੇ ਹਿੰਦੂ ਰਾਸ਼ਟਰ ਬਣਾਉਣ ਦੀ ਤਿਆਰੀ ਕਰ ਰਹੀ ਹੈ ਸਰਕਾਰ

  • @arminderkaur4224
    @arminderkaur4224 หลายเดือนก่อน +1

    Bhut vadia veere g

  • @DavinderSingh-qt9bh
    @DavinderSingh-qt9bh หลายเดือนก่อน +1

    ❤❤ waheguru ji dhan dhan how ji waheguru ji 🙏🍅🦜🍑💚🍀❤️‍🔥🫀🥀🙏🙏🦜🦜

  • @simranjeetkaur8759
    @simranjeetkaur8759 หลายเดือนก่อน

    ਸਤਿ ਸ੍ਰੀ ਅਕਾਲ ਜੀ।
    ਤੁਹਾਡੀਆਂ ਗੱਲਾਂ ਬਿਲਕੁਲ ਸਹੀ ਹਨ। ਇਹ ਪਰਵਾਸੀ ਤਾ ਆਪਣੇ ਸਿੱਖ ਜਵਾਈ ਦੀ v ਕਦਰ ਨਹੀਂ ਕਰਦੇ। ਆਹ ਕੁਝ ਦਿਨ ਪਹਿਲਾਂ ਦੀ ਗੱਲ ਹੈ ਬਿਹਾਰ ਕੁੜੀ ਨਾਲ ਵਿਆਹਿਆ ਮੁੰਡਾ ਓਹਦੇ ਪੇਕਿਆਂ ਵਿਚ ਵਿਆਹ ਦੇਖਣ ਗਿਆ। ਪਤਾ ਨਹੀਂ ਕੀ ਗੱਲ ਹੋਗੀ ਓਥੇ ਲੜਾਈ ਹੋਈ ਤੇ ਓਥੋਂ ਦੇ ਲੋਕਾਂ ਨੇ ਕੁੱਟ ਕੁੱਟ k ਮੁੰਡਾ ਮਾਰ ਦਿੱਤਾ।
    ਹੁਣ ਤਾਂ ਪਹਿਲਾ ਨੌਜਵਾਨਾਂ ਦੇ ਮਾਪਿਆਂ ਨੂੰ ਸੋਚਣ ਦੀ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਵਾਪਿਸ ਬੁਲਾ ਕੇ ਇਥੇ ਮੇਹਨਤ ਕਰਨ ਅਤੇ ਆਪਣਾ ਪੰਜਾਬ ਬਚਾਉਣ। ਅਤੇ ਨਾ ਹੀ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜਣ।

  • @GurwinderSingh-wg9hz
    @GurwinderSingh-wg9hz หลายเดือนก่อน +12

    ਸਰਕਾਰ ਨੂੰ ਚਾਹੀਦਾ ਹੈ ਵੋਟ ਨਾ ਬਣਾਓ
    ਅਧਾਰਕਾਡ ਨਾ ਬਣਾਓ ।
    ਪੰਜਾਬ ਅੰਦਰ ਜਮੀਨ ਘਰ ਨਾ ਖਰੀਦ ਸਕਣ ।
    ਪੰਜਾਬੀਉ ਵੋਟਾਂ ਵੇਲੇ ਸਰਕਾਰ ਨੂੰ ਸਵਾਲ ਕਰੋ । ਵੋਟ ਨਾ ਦਿਉ।

    • @manjindersingh4565
      @manjindersingh4565 หลายเดือนก่อน +3

      ਸਰਪੰਚੀ ਜਿੱਤਣ ਲਈ ਤੇ ਅਸੀਂ ਖੋਤੇ ਨੂੰ ਵੀ ਪਿਓ ਕਿਹ ਦਿਨੇ ਹਾਂ । ਸਰਕਾਰਾਂ ਦਾ ਕਸੂਰ ਘੱਟ ਤੇ ਸਾਡਾ ਵੱਧ ਹੈ

    • @paramjitpamma8248
      @paramjitpamma8248 หลายเดือนก่อน

      Phla eh pind toh shuru kro haui hauli district toh hunde hunde sube ch ape ho jani Sarkar bnan wale v assi aa te vote paun wale v es li Pura dosh assi sarkaran nu ni de skde kuz galti saddi v aa es sab lyi

  • @gurusilverspoon
    @gurusilverspoon หลายเดือนก่อน +1

    Sadi Kom nu sach da Aaina dikha dita veere 🙏🙏

  • @Saman_Dhaliwal
    @Saman_Dhaliwal หลายเดือนก่อน

    ਵਧੀਆ ਲੱਗੇ ਵਿਚਾਰ ਸਹੀ ਕੀਤੀ ਗੱਲ ਜਵਾ ਤੁਸੀ, ਕਸੂਰ ਸਾਡਾ ਵੀ ਓਹਨਾ ਹੀ ਆ ਬਜਾਏ ਸਰਕਾਰਾ ਨੂੰ ਦੋਸ਼ ਦੇਣ ਦੇ,ਬਾਕੀ ਅਸੀਂ ਸਾਹਨੇਵਾਲ ਤੋਂ ਆ

  • @NewtonKing-u9k
    @NewtonKing-u9k 10 วันที่ผ่านมา

    Ek noor te sab jag upjaye kon bhale kon mande dhan dhan shri guru Gobind Singh g from patna

  • @KamikarDhaliqal
    @KamikarDhaliqal หลายเดือนก่อน

    ਬਹੁਤ ਸੋਹਣੇ ਮੁੱਦੇ ਤੇ ਵਿਚਾਰ ਕੀਤੀ ਬਾਈ ਜੀ

  • @akcreations3991
    @akcreations3991 หลายเดือนก่อน +1

    Kharia gallan 👍🏽

  • @SEKHONswaran
    @SEKHONswaran หลายเดือนก่อน +1

    ਕੀ ਕਮੈਂਟ ਕਰਾਂ ਤੁਸੀਂ ਹਰ ਮੁੱਦੇ ਤੇ ਗੱਲ ਕਰਕੇ ਜਵਾਬ ਵੀ ਬਹੁਤ ਵਧੀਆ ਦਿੱਤੇ

  • @JaggiSingh-q9x
    @JaggiSingh-q9x หลายเดือนก่อน

    ਬਹੁਤ ਵਧੀਆ ਵੀਰ ਜੀ

  • @SukhpalSingh-bo3rs
    @SukhpalSingh-bo3rs หลายเดือนก่อน

    Bhai sahib voht khariya galla sachiya

  • @rk___1516
    @rk___1516 หลายเดือนก่อน +1

    ਰੋਜ ਅਹ ਗਲਾ ਕਾਰ ਕੇ ਕੋਛ ਨੇਈ ਬੰਨਾ.. ਭਈਏ ਪਜਾਯੋ ਅੰਧੋਲਣ.. ਚਲਾਣਾ ਪੇਣਾ 🎉

  • @Rohitshergill389
    @Rohitshergill389 หลายเดือนก่อน +2

    ਵੀਰ। ਜੀ। ਅਸ਼ੀ. ਨਾ। ਕਹੋ ਜੱਟ। ਕਹੋ ਪੰਜਾਬ ਦਾ ਬੇੜਾ ਗਰਕ ਜੱਟਾ ਨੇ ਕੀਤਾ। ਤੇ ਸ਼ਿਖੀ ਦਾ ਵੀ। ਪਰ। ਸ਼ੁਕਰੀਆ ਤੁਸ਼ੀ। ਮਨਣ ਤੇ ਲਗ ਗੇ

    • @Zayn_Priyadarshin
      @Zayn_Priyadarshin หลายเดือนก่อน

      Main pella h keha Jatt ek vuddhiheen pashu kaum hai
      Fokiyan bajiyan de maamle che uppar
      Hryane waale wi enna de jutti ferde
      Saaleyon ijjat Maan milta sikhi krke sambh lo
      Enna da o haal k enna nu sone da kolaa v de do enn bheekh mangni