ਮੱਝਾਂ ਵਿੱਚ ਡੋਕੇ ਪੈਣ ਦੀ ਸਮੱਸਿਆ ਦੇ ਕਾਰਨ ਅਤੇ ਇਲਾਜ

แชร์
ฝัง
  • เผยแพร่เมื่อ 28 ส.ค. 2024

ความคิดเห็น • 40

  • @jsgodara
    @jsgodara 9 หลายเดือนก่อน +3

    ਡਾਕਟਰ ਸਾਹਬ ਬਹੁਤ ਸੋਹਣੀ ਜਾਣਕਾਰੀ ਦੇਣ ਲਈ ਧੰਨਵਾਦ ਜੀ।
    ਸਾਡੀਆਂ ਗਾਵਾਂ ਦੀ ਸਵੇਰ ਦੇ ਸਮੇਂ fat 2.7 2.9 ਰਹਿ ਜਾਂਦੀ ਹੈ।
    ਸ਼ਾਮ ਦੇ ਸਮੇਂ 3.9 3.8 ਆਉਂਦੀ ਹੈ ਜੀ।
    ਮੱਕੀ ਦਾ ਅਚਾਰ , ਤੂੜੀ, ਹਰਾ ਚਾਰਾ ਪਾ ਰਹੇ ਹਾਂ। ਫੀਡ ਵੀ ਆਪ ਤਿਆਰ ਕਰਵਾਉਂਦੇ ਹਾਂ। ਮਿਨਰਲ, Tmv , ਬਾਈਪਾਸ, dcp, toxin binder , ਮਿੱਠਾ ਸੋਢਾ ਸਭ ਕੁਝ ਪਾ ਰਹੇ ਹਾਂ। 20 22 ਲੀਟਰ ਵਾਲੀਆਂ ਗਾਵਾਂ ਹਨ ਜੀ।

  • @mandeepsinghgill9595
    @mandeepsinghgill9595 6 หลายเดือนก่อน +1

    Bahut vdia jankari

  • @majorsingh1345
    @majorsingh1345 9 หลายเดือนก่อน +3

    ਸਤਿ ਸ਼੍ਰੀ ਆਕਾਲ ਡਾਕਟਰ ਸਾਹਿਬ ਜੀ ਮੇਰੀ,2, ਮੱਝਾਂ ਨੂੰ ਦਿੱਕਤ ਹੈਂ ਜੀ ਮੈਂ ਵਕਾਇਦਾ ਧਾਤਾਂ ਦਾ ਚੂਰਾ ਪਾਉਂਦਾ ਜੀ

  • @manpreetsinghsidhu2288
    @manpreetsinghsidhu2288 9 หลายเดือนก่อน +5

    ਹੀਟ ਆਉਣ ਤੋਂ ਪਹਿਲਾਂ 3 ਤੋਂ 4 ਦਿਨ ਦਾ ਡੋਕਾ Ai ਕਰਨ ਤੋਂ 6 ਦਿਨ ਬਾਅਦ 6 ਤੋਂ 7 ਦਿਨ ਦਾ ਡੋਕਾ ਜ਼ਰੂਰੀ ਹੂੰਦਾ ਜੀ ।

  • @lajwabsingh3674
    @lajwabsingh3674 9 หลายเดือนก่อน +3

    Sir sodi videos bahut helpful hundi aa

    • @drjiwangupta
      @drjiwangupta  9 หลายเดือนก่อน

      🙏🙏🙏

  • @DhaliwalDairyfarm6866
    @DhaliwalDairyfarm6866 9 หลายเดือนก่อน +2

    Good information ji

  • @MohitSharma-lw7xx
    @MohitSharma-lw7xx 9 หลายเดือนก่อน +2

    Nice knowledge

  • @user-nt2kz8qg2w
    @user-nt2kz8qg2w 9 หลายเดือนก่อน +2

    Thanks dr saab

  • @SukhwinderSingh-pq7yo
    @SukhwinderSingh-pq7yo 7 หลายเดือนก่อน +1

    ਸਤਿ ਸ੍ਰੀ ਆਕਾਲ ਜੀ
    ਸਰ ਜੀ ਮੱਝ ਦੀ 28-11-2023 ਨੂੰ AI ਕਰਵਾਈ ਸੀ ਤੇ 6-7 ਦਿਨ ਬਾਅਦ ਡੋਕੇ ਕੀਤੇ ਸੀ ਫਿਰ 4-5 ਦਿਨ ਬਾਅਦ ਡੋਕੇ ਬਣ ਦਿੱਤੇ ਸੀ ਹਫਤੇ ਪਹਿਲਾਂ ਉਸ ਮੱਝ ਦਾ ਕਟਰੂ ਮਰ ਗਿਆ ਸੀ ਹੁਣ ਮੱਝ ਲਗਾਤਾਰ ਡੋਕੇ ਦੇ ਰਹੀ ਹੈ ਤੇ ਦੁੱਧ ਚ ਮੱਖਣ ਵਾਂਗ ਤਿਮਕੜੇ ਆ ਰਹੇ ਹਨ ਇਹ ਕੀ ਹੋ ਸਕਦਾ ਹੈ

  • @AmitKumar-co1jv
    @AmitKumar-co1jv 9 หลายเดือนก่อน +2

    Satsriakal sir ji

  • @BalwinderSingh-un5ys
    @BalwinderSingh-un5ys 9 หลายเดือนก่อน +2

    Thanks ❤

  • @majorsingh1345
    @majorsingh1345 9 หลายเดือนก่อน +2

    ਡਾਕਟਰ ਸਾਹਿਬ ਜੀ ਬੱਚੇ ਦਾਨੀ ਵਿੱਚ ਇੰਫੈਕਸ਼ਨ ਵੀ ਕਾਰਨ ਬਣਦਾ ਡੋਕੇ ਪੈਣ ਦਾ ਜੀ

  • @Arshgaming9975
    @Arshgaming9975 8 หลายเดือนก่อน +2

    ਜਿਆਦਾ ਦਿਨ ਡੋਕਾ ਰਹਿੰਦਾ ਤਾਂ 100 ਗਰਾਮ ਸਰੋ ਦਾ ਤੇਲ ਦਿਉ ਰੁਕ ਜਾਂਦਾ ਕੋਈ ਦਵਾਈਆਂ ਦੀ ਲੋੜ ਨੀ

    • @drjiwangupta
      @drjiwangupta  8 หลายเดือนก่อน

      DHANWAD VEER

  • @prabhjitsinghbal
    @prabhjitsinghbal 9 หลายเดือนก่อน +2

    ਡਾ ਸਾਬ੍ਹ ਮੇਰੇ ਪਸ਼ੂਆਂ ਦੀ ਦੀ ਫੈਟ ਘੱਟ ਆ ਰਹੀ ਇਕ ਮਹੀਨੇ ਦੀ ਸੂਈ ਮੱਝ ਦੀ 6.5 ਫੈਟ ਆ ਰਹੀ

    • @drjiwangupta
      @drjiwangupta  9 หลายเดือนก่อน +1

      We will discuss this tomorrow

  • @guridhindsa8046
    @guridhindsa8046 9 หลายเดือนก่อน +2

    ਡਾਕਟਰ ਜੀ 2 ਸਾਲ ਦੀ ਚੋਟੀ ਦੇ ਥਨ ਨੂੰ ਮਟੈਟੈਸ ਹੋ ਗਈ ਕੀ ਹੱਲ ਕੋਈ

  • @mannatpanag3138
    @mannatpanag3138 9 หลายเดือนก่อน +3

    ਡਾਕਟਰ ਸਾਬ ਕੀ ਮੱਝਾਂ ਨਵੇਂ ਦੁੱਧ ਕਰਾਉਣ ਤੋਂ ਬਾਅਦ ਬਾਈ ਪਾਸ ਫੈਟ ਨਹੀਂ ਦੇਣੀ ਚਾਹੀਦੀ??

    • @mannatpanag3138
      @mannatpanag3138 9 หลายเดือนก่อน +2

      ਡਾਕਟਰ ਸਾਬ ਕੀ ਮੱਝਾਂ ਨਵੇਂ ਦੁੱਧ ਕਰਾਉਣ ਤੋਂ ਡੋਕੇ ਕਰਨ ਦਾ ਵੀ ਇਹੀ ਕਾਰਣ ਆ

  • @BalwantSingh-xl5wb
    @BalwantSingh-xl5wb 9 หลายเดือนก่อน +2

    🙏🙏🙏

  • @lajwabsingh3674
    @lajwabsingh3674 9 หลายเดือนก่อน +2

    🙏🙏🙏🙏

  • @satpalram9341
    @satpalram9341 9 หลายเดือนก่อน +2

    Sar ji happy Diwali ji with family 🙏🙏🌹🌺

    • @drjiwangupta
      @drjiwangupta  9 หลายเดือนก่อน

      Happy Diwali 🪔

  • @JasvirSingh-tj2gn
    @JasvirSingh-tj2gn 8 หลายเดือนก่อน +1

    ਡਾਕਟਰ ਸਾਹਿਬ ਜੀ ਮੇਰੀ ਝੋਟੀ ਪਹਲੀ ਵਾਰ ਵਾਸਤੇ ਗਬਨ ਹੋਈ ਸੀ 5ਵੇ ਮਹੀਨੇ ਬੱਚਾ ਸੁੱਟ ਦਿੱਤਾ ਫੇਰ ਦਵਾਈ ਭਰਵਾਈ ਹੁਣ ਜਦੋਂ ਹੀਟ ਵਿੱਚ ਆਉਂਦੀ ਹੈ ਤਾਂ ਭਾਰ ਦਖਾਓਦੀ ਆ ਹੀਟ ਤੋ ਬਾਦ ਨਹੀਂ ਕੀ ਚੱਕਰ ਆ ਜੀ

    • @drjiwangupta
      @drjiwangupta  8 หลายเดือนก่อน

      Please send me WhatsApp

  • @kamaljitbhangu2477
    @kamaljitbhangu2477 9 หลายเดือนก่อน +1

    ਕੁਝ ਕਹਿੰਦੇ ਆ ਕਿ ਜਿਆਦਾ bypass fat ਫੈਟੀ ਲੀਵਰ ਦੀ ਸਮੱਸਿਆ ਕਰਦੀ ਹੈ ਜੀ?

  • @SandeepKumar-dn7hk
    @SandeepKumar-dn7hk 9 หลายเดือนก่อน +3

    Nayacin kitne percent ka aata h sir

  • @user-ep8vv1hz2c
    @user-ep8vv1hz2c 9 หลายเดือนก่อน +1

    Sir dana ja feed chare to bad deni chahidi ja pahle

  • @parkashtentnarmana6341
    @parkashtentnarmana6341 9 หลายเดือนก่อน +1

    Sir byepaas fat 2month gaben befello nyo dy sakdye aa

  • @varindersinghsidhu-mc7vt
    @varindersinghsidhu-mc7vt 9 หลายเดือนก่อน +1

    ਸਰ ਮੇਰੀ ਗਾਂ ਦੇ ਇਕ ਪਾਸੇ ਦੁੱਧ ਘਟਦਾ ਜਾ ਰਿਹਾ ਹਲ ਦੱਸਿਉ ਜੀ

  • @narinderSingh-tf5op
    @narinderSingh-tf5op 9 หลายเดือนก่อน +1

    ਡਾਕਟਰ ਸਾਹਿਬ ਨਾਇਆਸਿਨ ਕੀ ਚੀਜ਼ ਹੈ ਜੀ

    • @drjiwangupta
      @drjiwangupta  9 หลายเดือนก่อน

      Please send me WhatsApp

  • @manjitbhullar6279
    @manjitbhullar6279 9 หลายเดือนก่อน +1

    Naicin milda nhe