ਗਾਂ ਮੱਝ ਗੱਭਣ ਨਾ ਹੋਣਾ cow or buffalo uterus health management

แชร์
ฝัง
  • เผยแพร่เมื่อ 8 ม.ค. 2025

ความคิดเห็น • 114

  • @harpreetjawandha5839
    @harpreetjawandha5839 ปีที่แล้ว +13

    ਪਰਗਟ ਵੀਰ ਜੀ ਤੁਹਾਡੀ ਮਿਹਨਤ ਨੂੰ ਸਲਾਮ ਹੈ ਜੀ ਜੋ ਤੁਸੀਂ Dr ਜੀਵਨ ਗੁਪਤਾ ਜੀ ਦੇ ਨਾਲ ਕਾਫੀ ਬੇਸ਼ਕੀਮਤੀ ਗੱਲਾਂ ਕਰਦੇ ਹੋ ਜੀ ਇੱਕ ਬੇਨਤੀ ਹੈ ਜੀ ਵੀਡਿਓ ਦਾ ਟਾਈਮ ਵਧਾਇਆ ਜਾਵੇ ਜੀ ਧੰਨਵਾਦ। ਜੀ

  • @mandeepdairyfarm108
    @mandeepdairyfarm108 ปีที่แล้ว +55

    ਸਰ ਜੀ ਇਕ ਬੇਨਤੀ ਆ ਜੀ ਫੀਡ ਦੇ ਮਸਲੇ ਤੇ ਇਕ ਵੀਡੀਓ ਬਣਾਓ ਕਿਉੰ ਕਿ ਮਾਰਕੀਟ ਵਿੱਚ ਫੀਡ ਕੰਪਨੀਆਂ ਦਾ ਏਨਾ ਮੁਕਾਬਲਾ ਜੀ ਕਿ ਆਮ ਕਿਸਾਨ ਇਸੇ ਪਰੇਸ਼ਾਨੀ ਵਿੱਚ ਆ ਕੇ ਕਿਹੜੀ ਫੀਡ ਆਪਣੇ ਪਸ਼ੂਆਂ ਵਾਸਤੇ ਸਹੀ ਆ ਇਦੇ ਵਿੱਚ ਕੰਪਨੀਆਂ ਦੇ ਏਜੰਟ ਬਹੁਤ ਗੁੰਮਰਾਹ ਕਰਦੇ ਨੇ

  • @KuldeepSingh-vv6dm
    @KuldeepSingh-vv6dm ปีที่แล้ว +9

    ਬਹੁਤ ਵਧੀਆ ਪ੍ਰਗਟ ਸਿੰਘ ਤੇ ਡਾਕਟਰ ਸਾਹਿਬ ਜੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

  • @manpreetbrar8040
    @manpreetbrar8040 ปีที่แล้ว +8

    ਸਿਰਾ ਜਾਣਕਾਰੀ ਡਾਕਟਰ ਸਾਹਿਬ ਜੀ 👍👍🌹🌹

  • @lakhwindersinghvirk2528
    @lakhwindersinghvirk2528 ปีที่แล้ว +2

    ਬਹੁਤ ਵਧੀਆ ਜਾਣਕਾਰੀ

  • @gurindersingh1031
    @gurindersingh1031 ปีที่แล้ว +12

    ਡਾ ਸਾਬ ਨੇ।ਤਾ ਸਾਡੀਆ ਅਖਾ।ਖੋਲ।ਦਿਤੀਆਂ ਜੇ ਡਾ ਸਾਬ ਦੀ ਸੌ ਵੀਡੀਓ ਬਣਾਈ ਜਾਵੇ ਤਾ ਵੀ ਘਟ ਹੈ

  • @MakingnewCreativity
    @MakingnewCreativity ปีที่แล้ว +6

    Very awesome knowledge

  • @dhillondairyfarm
    @dhillondairyfarm ปีที่แล้ว +5

    Very good information

  • @gurbajsingh6609
    @gurbajsingh6609 ปีที่แล้ว +2

    ਵੀਰ ਜੀ ਅਸੀਂ ਕਦੇ ਵੀ ਜੇਰ ਨਹੀਂ ਕਢਵਾਉਂਦੇ ਅਸੀਂ 250 ਗਰਾਮ ਕੈਲਸ਼ੀਅਮ ਮੈੱਨਕਿੰਡ ਕੰਪਨੀ ਦਾ ਸੁਰੂ ਕਰ ਦੇਦੇਂ ਹਾਂ 7 ਦਿੰਨਾ ਵਿੱਚ ਜੇਰ ਨਿਕਲ ਜਾਂਦੀ ਹੈ ਅਤੇ40 ਦਿਨਾਂ ਬਾਅਦ ਪਸ਼ੂ ਨਵੇਂ ਦੁੱਧ ਹੋ ਜਾਂਦਾ ਹੈ ਪਸ਼ੂ 100ਪਰਸੈਟ ਰਹੇਗਾ

  • @pargat-Randhawa
    @pargat-Randhawa ปีที่แล้ว +6

    Very nice information ❤

  • @satnamcheema4034
    @satnamcheema4034 ปีที่แล้ว

    ਬਹੁਤ ਵਧੀਆ ਡਾਕਟਰ ਸਾਹਿਬ

  • @gurpreetdhaliwal491
    @gurpreetdhaliwal491 ปีที่แล้ว +2

    Good information Dr saab 🙏

  • @DhaliwalDairyfarm6866
    @DhaliwalDairyfarm6866 ปีที่แล้ว +3

    Good information sir

  • @jagmitsidhu6436
    @jagmitsidhu6436 ปีที่แล้ว

    Very good information sir g

  • @parvindersingh2095
    @parvindersingh2095 ปีที่แล้ว

    Thanks sir ji for the precious knowledge

  • @DilrajSingh-c1k
    @DilrajSingh-c1k ปีที่แล้ว

    ਬਹੁਤ ਹੀ ਵਧੀਆ ਗੱਲ ਹੈ

  • @sukhdeepsinghladdisingh8038
    @sukhdeepsinghladdisingh8038 ปีที่แล้ว

    Nice information Dr Sahib

  • @balkarpunia4227
    @balkarpunia4227 ปีที่แล้ว +1

    ਇਸ ਤਰ੍ਹਾਂ ਦੇ ਝੋਲਾ ਛਾਪ ਡਾਕਟਰ ਬਸ ਪੈਸੇ ਤੱਕ ਮਤਲਬ ਰੱਖਦੇ ਹਨ ਉਨ੍ਹਾਂ ਨੂੰ ਕੋਈ ਮਤਲਬ ਨੀ ਪਸ਼ੂ ਮਰੇ ਚਾਹੇ ਜਿਵੇਂ

  • @GursewakSingh-nr3wy
    @GursewakSingh-nr3wy ปีที่แล้ว +2

    Njara lya ta bai jankari ch ❤

  • @satpalram9341
    @satpalram9341 ปีที่แล้ว +7

    ਸਰ ਜੀ ਸਤਿ ਸ੍ਰੀ ਅਕਾਲ ਜੀ❤❤❤

  • @HarpalSingh-sm3xl
    @HarpalSingh-sm3xl ปีที่แล้ว +1

    Good information 👍🐃🐄

  • @amandeep6617
    @amandeep6617 ปีที่แล้ว +6

    Buffer vinegar kiwe taiyar kriye ji esdi composition dso

    • @gurjaaps47
      @gurjaaps47 ปีที่แล้ว

      Yes details ch dso??

    • @prabhjitsinghbal
      @prabhjitsinghbal ปีที่แล้ว

      ਫੀਡ ਫੈਕਟਰੀ ਤੋਂ ਮਿਲੇਗਾ ਘਰ ਨਹੀਂ ਤਿਆਰ ਹੋਣਾ ਬਫਰ ਵਿਨੇਗਰ

  • @rajindersingh711
    @rajindersingh711 ปีที่แล้ว +1

    Dr. Sahib homeopathy medicine de use karaan de tareke dasso

  • @tarachandrathore1862
    @tarachandrathore1862 ปีที่แล้ว +2

    Good information

  • @BalwantSingh-xl5wb
    @BalwantSingh-xl5wb ปีที่แล้ว

    Nice knowledge ji🙏🙏🙏

  • @rinkubriar981
    @rinkubriar981 13 วันที่ผ่านมา

    Dr saab tuhade book kitho milo g

  • @MohitSharma-lw7xx
    @MohitSharma-lw7xx ปีที่แล้ว +1

    Nice knowledge

  • @MalikHathoa
    @MalikHathoa 4 หลายเดือนก่อน

    Thanks sir g

  • @davindersingh-sx9xv
    @davindersingh-sx9xv ปีที่แล้ว

    God bless you

  • @JaspreetKaur-y3e8r
    @JaspreetKaur-y3e8r ปีที่แล้ว

    Sar ji Katt khana khan ta pashu da Katt galla karn da karn pl juror dasso

  • @baljit_1984.
    @baljit_1984. ปีที่แล้ว +1

    sir,maaj,nu,saran,a,koi,hal,deso

  • @Aery07
    @Aery07 ปีที่แล้ว

    Natural treatment well in good health 💯 💯💯🙏🙏🙏

  • @KuldeepSingh-un8fp
    @KuldeepSingh-un8fp ปีที่แล้ว +2

    Good work y

  • @jagjeet9966
    @jagjeet9966 ปีที่แล้ว

    ਪਰਗਟ ਸਿੰਘ ਜੀ ਅਲਸੀ ਟੀਕਾ ਭਰਨ ਤੋਂ ਬਾਅਦ ਦੇਣੀ

  • @Sidhudairyfarm5210
    @Sidhudairyfarm5210 ปีที่แล้ว

    Alsi kle gaban passu nu denia g

  • @PetaSohi
    @PetaSohi ปีที่แล้ว +5

    ਸਰ ਜੀ ਕਾਰਗਿਲ , ਟਿਵਾਣਾ,ਡੀ ਹਾਉਜ‌ ਇਨ੍ਹਾਂ ਵਿਚੋਂ ਸਭ ਤੋਂ ਵੱਧ ਬਿਸ਼ਟ ਫੀਡ ਕਿਹੜੀ ਆ ਜੀ

    • @drjiwangupta
      @drjiwangupta ปีที่แล้ว

      All 👍

    • @PetaSohi
      @PetaSohi ปีที่แล้ว

      @@drjiwangupta thanks ji

    • @sukhchainsingh-dr4kl
      @sukhchainsingh-dr4kl ปีที่แล้ว +1

      ​@@drjiwanguptatusi kehdi jaga to veer ji

    • @gurpreetchahal3416
      @gurpreetchahal3416 11 หลายเดือนก่อน

      @@drjiwanguptasir ssa ...sir alsi deni kdo a g

  • @dilshankhosa7788
    @dilshankhosa7788 ปีที่แล้ว +2

    Good

  • @NOoRplayerszZz
    @NOoRplayerszZz หลายเดือนก่อน

    🤙good

  • @jassferozepuriapb0550
    @jassferozepuriapb0550 ปีที่แล้ว

    Good job

  • @nirbhaisingh3844
    @nirbhaisingh3844 3 หลายเดือนก่อน

    ਜੋ ਹੋਮਿਓਪੈਥੀ ਦਵਾਈਆਂ ਦੱਸੀਆਂ ਹਨ ਉਹ ਕਦੋਂ ਦੇਣੀਆਂ ਸ਼ੁਰੂ ਕਰਨੀਆਂ ਹਨ ਜੀ

  • @rajumaan97804
    @rajumaan97804 ปีที่แล้ว +1

    Good 👍😊

  • @HimanshuSharma-ps8uo
    @HimanshuSharma-ps8uo 8 หลายเดือนก่อน

    SIR JI.. Dr saab neih jo boleya PH waste.. Ki Gobar ch Jala nah honda howe aur 2 inch da ponda howe.. Is gaal gi Hindi ch type krke Like sir.. Samaj nahi aayi qoh wali gal sir di.

  • @gurwindersingh6802
    @gurwindersingh6802 ปีที่แล้ว +5

    ❤❤

  • @tegveertegveer6635
    @tegveertegveer6635 7 หลายเดือนก่อน

    Sir I don't use pickle

  • @drsukhchainsran600
    @drsukhchainsran600 ปีที่แล้ว

    Good 👍

  • @GurtajBrar-fd9pv
    @GurtajBrar-fd9pv 8 หลายเดือนก่อน

    ਆਲਸੀ ਕਿੰਨਾ ਟਾਈਮ ਤੱਕ ਦੇਣੀ ਆ ਜੀ

  • @ਚਮਕਦੀਪਸਿੰਘਹਰਿਆਓ-ਫ5ਦ

    ਗੋਹੇ ਵਿੱਚ ਜਾਲੇ ਨੂੰ ਦੂਰ ਕਰਨ ਲਈ ਕੀ ਕੀਤਾ ਜਾਵੇ

  • @manpreetsingh-zr4ye
    @manpreetsingh-zr4ye ปีที่แล้ว

    Paji is vaar mere pashu vi gabban nahi ho rahe ji

  • @Rinkalatwalvlogs_
    @Rinkalatwalvlogs_ ปีที่แล้ว

    Doctor sahab ji meri marji ke doctor ke bacchedani which wala

  • @manjitbhullar6279
    @manjitbhullar6279 ปีที่แล้ว

    Burred vinigar milda nhe

  • @gurmeetsamra9685
    @gurmeetsamra9685 ปีที่แล้ว

    Gud

  • @dramanvirk6014
    @dramanvirk6014 ปีที่แล้ว +2

    ਰਿਪੋਰਟਰ ਸਾਬ੍ਹ ਜ਼ਿਆਦਾ ਸਿਆਣੇ ਬਣਨ ਦੇ ਚੱਕਰ ਵਿੱਚ ਤੁਸੀਂ ਪ੍ਰਾਈਵੇਟ ਡਾਕਟਰਾਂ ਨੂੰ ਮਾੜਾ ਕਹਿਣ ਨਾਲੋਂ ਫਾਰਮਰ ਨੂੰ ਪਸੂਆਂ ਦੀ ਖ਼ੁਰਾਕ ਬਾਰੇ ਸਮਜਾਊ ਡਾਕਟਰ ਜਬਰਦਸਤੀ ਟੀਕਾ ਲਾਉਣ ਨੀ ਜਾਂਦਾ ਲੋੜ੍ਹ ਹੋਵੇਂ ਤਾਂ ਲਾਉਂਦਾ

    • @Dhindsa518
      @Dhindsa518 ปีที่แล้ว +3

      ਝੋਲੀ chak doctor ਕਿਸਾਨਾਂ ਨੂੰ ਗੁੰਮਰਾਹ ਕਰਦੇ baouth katt ਨੇ ਵਧੀਆ doctor

    • @dramanvirk6014
      @dramanvirk6014 ปีที่แล้ว

      @@Dhindsa518 Bai ji market vich tin tra da sman hunda vadia theek thak jiha te ghatia ohde vicho apan khud chuse krna hunda kayi Baar apa thek thak chus kar ke ohde to Aas vadia Vali Karn lag Jane Han Farmar nu siyana hona paina samj di Ghat nal apa Thage javage oh eklha Dairy de kitte di gall ni roj de ghrelu kam kaj vich vi

  • @cheema995
    @cheema995 ปีที่แล้ว

    Video start 4.40

  • @gurindersingh1031
    @gurindersingh1031 ปีที่แล้ว +2

    ਡਾ ਸਾਬ ਇਕ ਗਲ ਦਸੋ ਵਧੀਆ ਫੀਡ ਕਿਸ ਕੋਪਨੀ ਜਾ ਅਪਣੀ ਬਣਾ ਕੇ ਪਾਈ ।ਜਾਵੇ

  • @HappySandhu-cs6pr
    @HappySandhu-cs6pr ปีที่แล้ว

    Nice

  • @GurdeepSingh-tq4oc
    @GurdeepSingh-tq4oc 9 หลายเดือนก่อน

    Kuch bacho v ae dso

  • @nimrtdhillon7449
    @nimrtdhillon7449 ปีที่แล้ว +1

    👍👍👍👍👍❤️❤️

  • @KuldeepSingh-hc3mj
    @KuldeepSingh-hc3mj ปีที่แล้ว

    Sir book jaldi jrur likho g

  • @JatinderSingh-hv6uh
    @JatinderSingh-hv6uh ปีที่แล้ว +3

    Je 18 ghante pashu agge pathe te vand pa ke rakhya ta pashu jugali kado karega? Jehde ruminant pashu aa unha de pathe jugali karan naal hajam hone eh gall ta yaar anpdh bande nu vi pata।
    Te dujji gall pashu nu ni pata hunda ki kinna khaana। Je asi quental patte ikk time vich pa devanga ta unha ne saare kha jaane। Te agle time nu pashu da pet kharab ho jaana te agle din ohne patheya vall muh vi ni karna

    • @drjiwangupta
      @drjiwangupta ปีที่แล้ว +3

      We will discuss this veer🙏🙏🙏

    • @JatinderSingh-hv6uh
      @JatinderSingh-hv6uh ปีที่แล้ว

      @@drjiwangupta ok ji🙏

    • @satnamgill5768
      @satnamgill5768 ปีที่แล้ว

      Nahi veer Holi Holi pshu nu laguna painda
      Baki khuli gau vadi rahindi es vidi nal

    • @JatinderSingh-hv6uh
      @JatinderSingh-hv6uh ปีที่แล้ว

      @@satnamgill5768 khulli rakhana alag gall hai। Par har time khurli kakha di bhar ke rakhna koi fayedemand nhi

  • @sukhjindersingh1675
    @sukhjindersingh1675 ปีที่แล้ว +3

    ਵੀਰ ਜੀ ਕੁਝ breeder ਕਹਿੰਦੇ ਹਨ ਕਿ ਛੋਟੇ calf ਨੂੰ 2 ਮਹੀਨੇ ਪਾਣੀ ਨਹੀ ਦੇਣਾ ਕਹਿੰਦੇ calf ਨੂੰ ਪਾਣੀ ਦੇਣ ਨਾਲ calf ਦਾ ਪੇਟ ਵੱਧ ਜਾਂਦਾ ਹੈ ਇਸ ਬਾਰੇ ਵੀ ਦੱਸੋ

  • @Gurdeep.Singh_Dhaliwal
    @Gurdeep.Singh_Dhaliwal ปีที่แล้ว +7

    ਵਾ ਕਮਾਲ ਜਾਣਕਾਰੀ ਐ

  • @vickyromana77
    @vickyromana77 ปีที่แล้ว

    👍👍

  • @babbubajwa4761
    @babbubajwa4761 ปีที่แล้ว

    ਜੇਰ ਦੀ ਦਵਾਈਆਂ ਦੇ ਨਾਂਮ ਲਿਖ ਦਿਉ

  • @JaspreetSingh-cx4ne
    @JaspreetSingh-cx4ne ปีที่แล้ว +3

    👌👌👌

  • @LakhwinderBrar-jh3px
    @LakhwinderBrar-jh3px ปีที่แล้ว +1

    Good bro

  • @jassadhesi730
    @jassadhesi730 ปีที่แล้ว

    Very good

  • @kulveersidhuagricultural1859
    @kulveersidhuagricultural1859 ปีที่แล้ว

    ਜੇਰ ਵਲੂਮ ਦਵਾਈਆਂ ਦੇ ਨਾਮ ਲਿਖ ਕ ਪਾਇਓ

  • @KamaldeepKamal-f6b
    @KamaldeepKamal-f6b ปีที่แล้ว +2

    🎉🎉

  • @laddidhaliwal7803
    @laddidhaliwal7803 ปีที่แล้ว

    ਗਾਵਾਂ ਦੀ ਜੇਰ ਕਢਵਾਉਣੀ ਪਈ ਆ ਕੀ ਉਹ ਗੱਭਣ ਰਿਹ ਜਾਣਗੀਆਂ ਜੀ ਤਿੰਨ ਗਾਵਾਂ ਐ ਟਰਆਇਜਮ ਫੀਡ ਵੀ ਪਾਈ ਐ

    • @HarvinderSingh-qx5sw
      @HarvinderSingh-qx5sw ปีที่แล้ว

      ਬਿਲਕੁਲ ਰਹਿਣ ਗੀਅਆ

    • @laddidhaliwal7803
      @laddidhaliwal7803 ปีที่แล้ว

      @@HarvinderSingh-qx5sw ਵੀਰ ਮੈਨੂੰ ਕੲਈ ਲੋਕਾਂ ਨੇ ਵਹਿਮ ਪਿਤਾ ਜੇਰ ਉਡਾਉਣ ਵਾਲੀਆਂ ਗਾਵਾਂ ਗੱਭਣ ਨਹੀਂ ਰਹਿੰਦੀਆਂ ਮੈਂ ਵੇਚਣ ਲੱਗਾ ਸੀ

    • @punjabpunjabyiada5776
      @punjabpunjabyiada5776 ปีที่แล้ว

  • @RajanSandhu-ut7nl
    @RajanSandhu-ut7nl ปีที่แล้ว

    Dood

  • @ieltscomfort355
    @ieltscomfort355 ปีที่แล้ว

    1 kg gud daily worst information

    • @cropsinformation
      @cropsinformation  ปีที่แล้ว

      500kg animal no problem

    • @drjiwangupta
      @drjiwangupta ปีที่แล้ว +1

      1 kg No problem till first heat after calving

  • @Jassa_sidhu_1313
    @Jassa_sidhu_1313 ปีที่แล้ว

    Doc saab da number send kryo g

  • @HarjinderSingh-mv8ix
    @HarjinderSingh-mv8ix ปีที่แล้ว

    Dr Saab, mobile number send karo ji

  • @jodhabajwa7899
    @jodhabajwa7899 ปีที่แล้ว +4

    Dr sir ji Phone number send kro

    • @gurpreetsinghtoor8928
      @gurpreetsinghtoor8928 ปีที่แล้ว +2

      ਡਾਕਟਰ ਜੀਵਨ ਗੁਪਤਾ ਦਾ ਚੈਨਲ ਖੋਲੋ

  • @pushpindersingh3048
    @pushpindersingh3048 ปีที่แล้ว +5

    Good

  • @naveengehlot3478
    @naveengehlot3478 ปีที่แล้ว

    Very nice information ❤

  • @ranjodhsingh731
    @ranjodhsingh731 9 หลายเดือนก่อน

    Excellent

  • @lakhwinderkaur1057
    @lakhwinderkaur1057 ปีที่แล้ว

    Nice information

  • @kuldeepnain7362
    @kuldeepnain7362 ปีที่แล้ว +1

    Very good information

  • @jasdevsingh7802
    @jasdevsingh7802 ปีที่แล้ว +1

    ❤❤

  • @Harmanpreet-ml2jl
    @Harmanpreet-ml2jl 3 หลายเดือนก่อน

    Very nice

  • @HardeepSingh-pj7tu
    @HardeepSingh-pj7tu 8 หลายเดือนก่อน

    ❤❤❤❤